ਅੱਜ ਸਾਨੂੰ ਮਿਲੇ ਸਤਿੰਦਰ ਸਰਤਾਜ Punjabi Travel Couple | Ripan Khushi | Satinder Sartaj live Show Barnala

Palace: Marryland Resort Barnala
Booking Contacts 99886 06468
instagram: GS fashion boutique
Contact: 7988061942

Пікірлер: 668

  • @gurmailsingh5936
    @gurmailsingh5936 Жыл бұрын

    Bahout ਸੋਹਣੇ ਲਗ ਰਹੇ ਹੋ ਤੁਸੀਂ ਦੋਨੋਂ ਬੇਟਾ ਜੀ ਸੋਨੇ ਤੇ ਸੁਹਾਗਾ ਮੇਰੀਆਂ ਸੁਭ ਕਾਮਨਾਵਾਂ ਦੁਆਵਾਂ ਲੰਮੀ ਉਮਰ ਦੀਆਂ ਦੁਆਵਾਂ ਹਮੇਸਾਂ ਨਾਲ ਰਹਿਣਗੀਆਂ ਬਚਿਉ

  • @binderkaur5720

    @binderkaur5720

    Жыл бұрын

    Wednesdaylll ln Rd.

  • @sukheditor

    @sukheditor

    Жыл бұрын

    main vi attend kita c eh function

  • @amreekkaur4136
    @amreekkaur4136 Жыл бұрын

    ਭਾਣਜੇ ਦੀ ਲੋਹੜੀ ਦੀਆ ਬਹੁਤ ੨ ਮੁਬਾਰਕਾ ਰਿਪਨ ਤੇ ਖੁਸ਼ੀ ਤੇ all faimly ਨੂੰ

  • @chamkorsingh158
    @chamkorsingh158 Жыл бұрын

    ਰਿਪਨ ਤੇ ਖੁਸ਼ੀ ਭੈਣ ਤੁਸੀਂ ਦੋਵੇਂ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਉ ਵੈਸੇ ਇੰਨੇਂ ਅਮੀਰ ਲੋਕ ਵੀ ਰਹੇ ਨੇ ਇੱਕ ਸਾਡੇ ਵਰਗੇ ਇਲਾਜ਼ ਦੇ ਲਈ ਵੀ ਪੈਸੇ ਨਹੀਂ

  • @parmjitkaur890

    @parmjitkaur890

    4 ай бұрын

    Garib di koi ni Sunday veer

  • @SandeepKumar-ej7un
    @SandeepKumar-ej7un Жыл бұрын

    ਪਾਗਲ ਕਰਤਾ ਰਿਪਨ ਤੇ ਖੁਸ਼ੀ ਜੀ ਤੁਸੀ ਤਾਂ ਇੰਝ ਲੱਗਦਾ ਹੈ ਜਿਵੇਂ ਮੈ ਤੁਹਾਨੂੰ ਬਹੁਤ ਚੰਗੀ ਤਰਾ ਜਾਣਦਾ ਹੋਵਾਂ... ਹਰ ਪਲ ਤੁਹਾਡੇ ਬਲਾਗ ਦੇ ਇੰਤਜਾਰ ਚ ਰਹਿਣੇ ਆਂ ਜੀ........

  • @jatindersony2033

    @jatindersony2033

    Жыл бұрын

    Sahi gal hai sir main v ese wait te rehnda Haan gg 💓💓

  • @neelkamal7082
    @neelkamal7082 Жыл бұрын

    ਬਹੁਤ ਵਧੀਆ ਵੀਰ ਜੀ। ਦਿਲ ਖੁਸ਼ ਹੋ ਗਿਆ। ਸੁਣਿਆ ਬਹੁਤ ਆ ਕੇ ਰੱਬ ਨੇ ਜੋੜੀ ਬਣਾਈ ਤੁਹਾਨੂੰ ਦੇਖ ਕੇ ਤਾਂ ਜਵਾਂ ਹੀ ਇਦਾ ਲੱਗਦਾ ਕੇ ਜਨਮਾਂ ਜਨਮਾਂ ਤੋਂ ਤੁਸੀਂ ਇਕ ਦੂਜੇ ਲਈ ਹੀ ਧਰਤੀ ਤੇ ਅਏ ਹੋ।

  • @gurdarshandhaliwal2427
    @gurdarshandhaliwal2427 Жыл бұрын

    ,ਦੁਨੀਆਂ ਪਰੇ ਤੋ ਪਰੇ ਵਾਹ ਜੀ 👍❤️❤️❤️❤️ਵਾਹ

  • @ManpreetSingh-ko5rb
    @ManpreetSingh-ko5rb Жыл бұрын

    ਬਹੁਤ ਬਹੁਤ ਮੁਬਾਰਕਾਂ ਰਿਪਨ ਤੇ ਖੁਸ਼ੀ ਤੇ ਸਾਰੀ ਫੈਮਲੀ ਨੂੰ ਭਾਣਜਿਆਂ ਦੀ ਲੋਹੜੀ ਦੀਆਂ 👍👌✌️

  • @Beesonelectronic
    @Beesonelectronic Жыл бұрын

    ਬਹੁਤ ਹੀ ਸ਼ਾਨਦਾਰ high end ਕਰਾ ਦਿਤੀ ਵਾਹੇਗੁਰੂ ਚੜਦੀ ਕਲਾ ਵਿਚ ਰਖੇ🙏🙏🙏❤❤❤

  • @bhagwandas62
    @bhagwandas62 Жыл бұрын

    ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ, ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

  • @majorchahal2854
    @majorchahal2854 Жыл бұрын

    ਬੱਚਿਆਂ ਦੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਬੇਟਾ ਜੀ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ਣ ਪੂਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਸਦਾ ਰੱਖਣ

  • @anteryamisingh2594
    @anteryamisingh2594 Жыл бұрын

    ਸ਼ਾਵਾ ਸ਼ਾਵਾਂ ਵੇ ਟਾਹਲੀ ਉੱਤੇ ਬੋਲ ਤੋਤਿਆ, ਸੱਗੀ ਨਾਲ ਪਰਾਂਦਾ, ਰਿਪਨ ਜੀ ਦੁਆਰਾ ਬੜੇ ਵੱਡੇ ਪਰਿਵਾਰਕ ਪ੍ਰੋਗਰਾਮ ਦੀ ਸੰਖੇਪ ਅਤੇ ਪਰਿਭਾਵਸ਼ਾਲ਼ੀ ਪੇਸ਼ਕਾਰੀ, ਰੂਹ ਖੁਸ਼ ਹੋ ਗਈ, ਸਭ ਤੋਂ ਸਿਰਾ ਰਿਪਨ ਜੀ ਦਾ ਭੰਗੜਾ 👍👍

  • @simran9007
    @simran9007 Жыл бұрын

    Ripan veer ji Te khushi d mai tuhadi bahut fan aa. world di best jodi aa 🙏🙏❤❤

  • @sandeepsingh-sv6hf
    @sandeepsingh-sv6hf Жыл бұрын

    Love sartaz veer nu, hoshiarpurie vese bhi bhut intelligent honde 😊 Ripan veerji thankful to you for this. Respect all

  • @angrejsingh-kt2ki
    @angrejsingh-kt2ki Жыл бұрын

    ਬਹੁਤ ਸੋਹਣੇ ਸੁੰਦਰ ਲੱਗ ਰਹੇ ਹੋ ਦੋਨੋ ਹੀ ਪਰਮਾਤਮਾ ਲੰਬੀ ਉਮਰ ਰੱਖੇ 🙏🙏🌹🌹🌹🌹🌺🌺💯💯👌👌👌👌🌹🌹🌺🌺🌹🌹🇮🇳

  • @amarjitsidhu5124
    @amarjitsidhu5124 Жыл бұрын

    ਜਿਉਂਦੇ ਵਸਦੇ ਰਹੋ ਬੇਟਾ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @khanmlk55
    @khanmlk55 Жыл бұрын

    Allah paak tuhanu khus rkhe dona nu..bht mehnat krke vlog krde o

  • @ranjeetsinghsingh9248
    @ranjeetsinghsingh9248 Жыл бұрын

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @MintuDhaliwal-eg1yx
    @MintuDhaliwal-eg1yx Жыл бұрын

    SATINDER SARTAJ & BABA GURDAS MAAN & AMRIT MAAN ❤❤❤💯 (Very Best Punjabi Couple💝💝)

  • @satpaljangra
    @satpaljangra Жыл бұрын

    Thanks for ripan &khushi 🌷🌷 aap Ji sadka ajj Baba bohad ji de darshan hoye

  • @9xpendu
    @9xpendu Жыл бұрын

    ਰੀਪਣ ਤੇ ਖੁਸ਼ੀ ਬੁਹਤ ਸੋਹਣੇ ਲਗਦੇ ਹੋ ਦੋਨੇ, weheguru ਜੀ ਚੜਦੀਕਲਾ ਵਿੱਚ ਰੱਖੇ 🙏🏼

  • @harpreetrandhawa3136
    @harpreetrandhawa3136 Жыл бұрын

    Sare mundeya di soch ripan veer vargi joni chaidi aa jeerre apni wife naal puri duniya ghumde ne proud feel karde aa ajj kal ta munde after marriage apni responsibility ni samajde well done both waheguru ji tarakiya bakhan

  • @mandeepamrit1987
    @mandeepamrit1987 Жыл бұрын

    Speechless 😻😻😻😻😻 ਤੁਹਾਡਾ ਧੰਨਵਾਦ... ਸਰਤਾਜ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ......

  • @kawaljitsinghbhatia5118
    @kawaljitsinghbhatia5118 Жыл бұрын

    BHUT hi vadia program dekhan nu mil reha he ji Waheguru ji sb nu chardi kla vich rakhan ji Bhut Bhut vadaian ji te dhanwadh ji

  • @sonuchoudhary4231
    @sonuchoudhary4231 Жыл бұрын

    ਮੁਬਾਰਕ ਹੋਵੇ ਸਾਰਿਆ ਨੂੰ ਪਰ ਖਰਚਾ ਜਿਆਦਾ ਕਰਿਆ 🙏🙏

  • @jjjsss
    @jjjsss Жыл бұрын

    waise Sartaj dance wale song taan ni guanda, but apne log taan generator te bi dance kar lende ...sufi gaane ki cheez aa..

  • @MannatandAshmeet0911
    @MannatandAshmeet0911 Жыл бұрын

    ਬਹੁਤ ਸੋਹਣੇ ਲਗ ਰਹੇ ਹੋ ਦੋਨੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਰਖਨ ਤੇ ਚੜਦੀਕਲਾ ਵਿਚ ਰਹੋ ਜੀ🙏🙏 💐💐🥰🥳💫😇

  • @soniasonia7602
    @soniasonia7602 Жыл бұрын

    ਭਾਣਜੇ ਦੀ‌ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ,☺️

  • @jaswantsingh3190
    @jaswantsingh319023 күн бұрын

    ਭਾਣਜੇ ਦੀ ਲੋਹੜੀ ਲੱਖ ਲੱਖ ਵਧਾਈਆਂ ਰਿਪਿਨ ਤੇ ਖੁਸ਼ੀ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @satpaljangra
    @satpaljangra Жыл бұрын

    Love you gurdas maan Ji 🙏🌷

  • @renusarwan9966
    @renusarwan9966 Жыл бұрын

    Wah ripan &khushi congrats happy lohri from sangrur big fan of both you .

  • @simran9007
    @simran9007 Жыл бұрын

    Waheguru ji hamesha dono nu khush te chrdikln ch rakhn. New year ch success rkhe. 🙏🙏🙏🙏❤❤

  • @gurtejkaur6431
    @gurtejkaur6431 Жыл бұрын

    God bless you RIPAN AND KHUSHI dil kush ho gya sartaaj g nu sun ke

  • @raveenathaper4901
    @raveenathaper4901 Жыл бұрын

    Wah wah wah wah wah wah wah wah wah wah wakamal vlog wah kamal satinder sartaj.... love from hoshiarpur..

  • @taranpreeetsingh328
    @taranpreeetsingh328 Жыл бұрын

    Tussi dove jane bhut sone lag rhe o .nazer na lge kise di. Waheguru g tuhanu hamesha khush rakhan

  • @deepkokri7298
    @deepkokri7298 Жыл бұрын

    ਵਧਾਈਆਂ ਜੀ ਸਾਰੇ ਪਰਿਵਾਰ ਨੂੰ।

  • @jyotisandal3245
    @jyotisandal3245 Жыл бұрын

    Wah Kya awaz hai stindar srtaz sir ji ki 🥰 mza aa gya blog dekh ke 🔥

  • @dhaliwalbrother8239
    @dhaliwalbrother8239 Жыл бұрын

    Ajj vekhya yrr vich ta dunia kol Anna Paisa

  • @jasveerkaur7856
    @jasveerkaur7856 Жыл бұрын

    Bhot sweet lg rheo both of you Waheguru ji chrdi kla ch rakhe

  • @PardeepSinghkharoud
    @PardeepSinghkharoud Жыл бұрын

    Great so beautiful 👌 and palace vi bohot sohna j👍👍👍👍so much love 💕❤️ sartaj sahab ji

  • @manajoban3734
    @manajoban3734 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣੀ ਲੱਗਦੀ ਆ ਜੋੜੀ ਤੁਹਾਡੀ ਵਾਹਿਗੁਰੂ ਮਿਹਰ ਕਰਨ ਵਲੋਗ ਵੀ ਬਹੁਤ ਸੋਹਣਾ ਸੀ

  • @Ramjatin
    @Ramjatin Жыл бұрын

    NRI hi booking kr sakde a eh palace 22 g middle class te invite ho jaan vdi gal a 🤣🤣🤣🤣🤣

  • @parmjeetkaur8473
    @parmjeetkaur8473 Жыл бұрын

    Blessed Couple 👍👍My favorite singer Sartaj 🎉🙏🏻🙏🏻

  • @RomeoFilms
    @RomeoFilms Жыл бұрын

    ਪੰਜਾਬੀਆਂ ਦੀ ਸ਼ਾਨ ਵੱਖਰੀ ਸਵਾਦ ਆ ਗਿਆ ਬਾਈ ਸਾਰਾ ਪ੍ਰੋਗਰਾਮ ਦੇਖ ਕੇ ਪੈਲੇਸ ਤੇ ਅਰੇਂਜਮੈਟ ਧਾਸੂ ਸੀ ਪੂਰਾ ਪੈਲੇਸ ਤਾ ਬੁੱਕ ਕਰਨ ਵਾਲਾ ਏ ਵਾਕਿਏ

  • @satojsatoj3208

    @satojsatoj3208

    Жыл бұрын

    ਮਹਗਾ ਬਹੁਤ ਆ ਵੀਰ 🙏

  • @RomeoFilms

    @RomeoFilms

    Жыл бұрын

    @@satojsatoj3208 ਮਹਿੰਗੀ ਤਾਂ ਲਾਇਫ ਏ ਭਰਾ

  • @amritmaan1090
    @amritmaan1090 Жыл бұрын

    Thnkuu veerji .. aj mnu bout kushi hoa dk k veer because ess video ch mre sir b c jina ne mnu pda ga study kr via...

  • @balwinderkaurkhalsa5118
    @balwinderkaurkhalsa5118 Жыл бұрын

    Bahut sohne lagde o tuci te tuhade bol Waheguru chardi kla rakhe tuhadi put ji

  • @KulwinderKaur-ch2nu
    @KulwinderKaur-ch2nu Жыл бұрын

    Sat Shri akal Veer Ji bhut sohne lgg rhy o tusi dono waheguru tuhnu hemsha Khush rakhe 🙏🙏🥳🥳💐💐

  • @bittusinghmiana5576
    @bittusinghmiana5576 Жыл бұрын

    ਵਾਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਵੀਰ ਤੁਹਾਡੀ ਜੋੜੀ ਨੂੰ 🙏💕

  • @paramjitrandhawa3938
    @paramjitrandhawa3938 Жыл бұрын

    Ripan ji & Kushi ji , I congratulate you and your family on this great and beautiful function .God bless you .

  • @gursewakbenipal5329
    @gursewakbenipal5329 Жыл бұрын

    Bhut vadia tuc dove miln bhut Dil karda bhut khus rahnde waheguru khus rakhe

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਜੀ।ਬਹੁਤ ਬਹੁਤ ਮੁਬਾਰਕਾਂ ਬੇਟਾ ਜੀ। ਚੜ੍ਹਦੀ ਕਲਾ ਰਹੇ।

  • @samnicolasamnicola3747
    @samnicolasamnicola3747 Жыл бұрын

    VERY NICE AND BEAUTIFUL COUPLE 💑 ASI TUHADEY SARE PROGRAM BAHUT HI PIYAR NAL DEKHDE HAN FROM FRANCE 🇫🇷 ❤

  • @darshansheikh7335
    @darshansheikh7335 Жыл бұрын

    Masha Allah kya baat aa ji . Tuhadi jodi nu rabb sda sda slamat rkhe . Edda e hsde kherhde rho

  • @harjitsinghtoor5452
    @harjitsinghtoor5452 Жыл бұрын

    ਬਹੁਤ ਬਹੁਤ ਵਧਾਈਆਂ ਭਾਣਜੇ ਦੀ ਲੋਹੜੀ ਦੀਆਂ ਸਾਰੇ ਪ੍ਰੀਵਾਰ ਨੂੰ 🎉🌹❤️👍🙏

  • @jasbirkaurcooks182
    @jasbirkaurcooks182 Жыл бұрын

    Beautiful couple tusi dono Sartaj is my favorite 😍

  • @gurrajchahal402
    @gurrajchahal402 Жыл бұрын

    ਬਹੁਤ ਵਧੀਆ ਤੇ ਸੋਹਣਾ ਪ੍ਰੋਗਰਾਮ ਐ ਬਾਈ ਜੀ

  • @SanjaySharma-fe8rb
    @SanjaySharma-fe8rb Жыл бұрын

    Congratulations Ripan & Khushi, Mein Haridwar UTTARAKHAND BHARAT Se Sanjay Sharma👍✨✨✨ 🎉😊👏😁👏😃🎉

  • @sukhwinderharry4674
    @sukhwinderharry4674 Жыл бұрын

    ਬੇਹੱਦ ਸੋਹਣਾ ਵਲੌਗ। ਬੱਚਿਆਂ ਦੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

  • @hardishdhillon98
    @hardishdhillon98 Жыл бұрын

    Wow Ripan khushi both of u look amazing and very beautiful palace everyone looks beautiful 😍 cute kids and congratulations for the lohri

  • @deeparai1825
    @deeparai1825 Жыл бұрын

    ਵਧਾਈ ਹੋਵੇ ਲੋਹੜੀ ਦੀ ਸਾਰਿਆਂ ਨੂੰ🙏🙏🙏 ਪਰ ਅੱਜ ਬਲੋਗ ਬਹੁਤ ਬਹੁਤ ਵਧੀਆ ਸੀ। ੧ਘੰਟੇ ਦਾ ਬਲੋਗ ਬਣਾਉਣਾ ਸੀ। 30-30ਮਿੰਟ ਦੇ ਦੋ ਬਲੋਗ 🙏🙏🙏

  • @sukhdevdahiya521
    @sukhdevdahiya521 Жыл бұрын

    Bai Sachi bhut sohna programme lgya sirra hi ae palace ta.Edan hi hasde vasde Raho.baki vlogs ta tuhade ghaint hi hundea bhut kuj sikhdea asi. Wmk tarikian bakhshe. Lage Raho

  • @ankushdhir6455
    @ankushdhir6455 Жыл бұрын

    Function h sohnaa sii Eve lg rha si asii tuhade naal hoyiee😍❤️👏🏻👏🏻👏🏻

  • @HarpreetKaur-qp2sq
    @HarpreetKaur-qp2sq Жыл бұрын

    ਬਹੁਤ ਬਹੁਤ ਸੋਹਣੇ ਲੱਗ ਰਹੀਓ ਦੋਨੋ 🥰🥰🥰🥰

  • @jeetnagra9950
    @jeetnagra9950 Жыл бұрын

    Happy Lohri.Both are looking vrry beautiful.Ripan ji next function wich Tie lagauni chahidi he.

  • @ashwanikumar6889
    @ashwanikumar6889 Жыл бұрын

    Satsiri kal ji congratulations je programme live dekhna chahiy tha ji very good

  • @AshaDevi-mq5rp
    @AshaDevi-mq5rp Жыл бұрын

    Thanks to show Sartaj show . I like him to much.

  • @jashanpreet9458
    @jashanpreet9458 Жыл бұрын

    Sat shri akal Ripan Veer ji and Kushi sister ji very beautiful ji

  • @tarikali6991
    @tarikali6991 Жыл бұрын

    22g boot vadia g , meri akhan vich hanju aa gay ny video veekh k , meri ma v ni ay mera bapu v ni ay , na paan parah , ma akala aan iss jug utay , family gadring veekh k aak mint lai lagya k ma v iss family da hisa vaan , rub tawanu chardi kala vich rakhay, kaday v tawanu taati hawa na lagay , Ameen tawada punjabi parah Taari Lahore toon.

  • @armanff2029
    @armanff2029 Жыл бұрын

    Vire asi thonu dekhia c palace de vich raste ch ja rhe cc love you bro and bhabhi ji ❤️

  • @kanchanbala5531
    @kanchanbala5531 Жыл бұрын

    Sartaj satinder is my favourite singer

  • @harpreet3736
    @harpreet3736 Жыл бұрын

    Palace bahut sohna😍👌👌👌

  • @amarjitsingh95
    @amarjitsingh95 Жыл бұрын

    Vasde raho punjabio ,tuhade nal vase punjab .

  • @ankushdhir6455
    @ankushdhir6455 Жыл бұрын

    Vekh ke mnn khush ho jndaa schii tuhde vlogs bhtt sohne hunde nee🙏🏻♥️♥️🙏🏻♥️

  • @sumanrandhawa8977
    @sumanrandhawa8977 Жыл бұрын

    ਬਹੁਤ ਹੀ ਵਧੀਆ ਸਰਤਾਜ ਬਾਈ ਜੀ 👌👌👌👍🙏

  • @MOR.BHULLAR-PB05
    @MOR.BHULLAR-PB05 Жыл бұрын

    Very very very very ਖੁਸ਼ੀ ਐਡ ਰਿੱਪਣ

  • @nachhtarsinghsandhu1156
    @nachhtarsinghsandhu1156 Жыл бұрын

    Very nice ripan veer and Khushi didi 🥰🥰 and very nice vlog 😍😍😍😍😍

  • @harman_bhullar_96
    @harman_bhullar_96 Жыл бұрын

    ਬਹੁੱਤ ਸੋਹਣਾ Vlog ਮੇਰੇ ਵੀ Favourite ਨੇ Satinder sartaj ji👌

  • @ovepreetkaurhahal2918
    @ovepreetkaurhahal2918 Жыл бұрын

    Marryland bahut sohni palace a .main vi gyi c ..❤️❣️

  • @maanpb13ala28

    @maanpb13ala28

    Жыл бұрын

    Hnji ha bht sohni decoration kri hoyi a

  • @gurditsingh4135
    @gurditsingh4135 Жыл бұрын

    ਪਹਿਲਾਂ ਤਾਂ ਲੋਹੜੀ ਦੀ ਲੱਖ-ਲੱਖ ਵਧਾਈਆਂ ਹੋਣ ਸਾਰੇ ਨੂੰ ਜੀ ਮੈਂ ਸਰਤਾਜ ਜੀ ਦੇ ਦੌ ਵਾਰ live show ਵੇਖ ਜੀ 🙏

  • @ParamjitKaur-de4uc
    @ParamjitKaur-de4uc Жыл бұрын

    Great Punjabi Travel Couple. Proud of you. God bless you both 👍👍🎉🎉💐💐

  • @hsb71
    @hsb71 Жыл бұрын

    Nri Punjabi spoiling simple punjabi people

  • @HarjotSingh-br8zy
    @HarjotSingh-br8zy Жыл бұрын

    Thanku ripan Kushi enna vadia program vkhan li

  • @charanjitkaur6133
    @charanjitkaur6133 Жыл бұрын

    Bahut hi sohne lag rahe ho dono 👌👍♥️.. satinder sartaj ji nu dekh ke bahut vadia lagya🙏

  • @deepsaab912
    @deepsaab912 Жыл бұрын

    Sidhu moosewala wale Bai da b favourite singer c Bai satinder sartaj ji

  • @deviljassi688
    @deviljassi688 Жыл бұрын

    Schi att hi krati y sartaj ne💙💙🙏🙏💙

  • @ankushdhir6455
    @ankushdhir6455 Жыл бұрын

    Function te bhtt bhtt sohni decoration sii Mai tuhdi stories baar baar check ktiiaa😍😍😍😍

  • @ishmeetsingh2234
    @ishmeetsingh2234 Жыл бұрын

    ਬਹੁਤ ਸੋਹਣਾ ਪ੍ਰੋਗਰਾਮ ਸੀ ਬਰਨਾਲੇ ਚ 👌👌👌👌👌👌👌👌❤️❤️❤️❤️❤️❤️❤️

  • @tarsemkaur8871
    @tarsemkaur8871 Жыл бұрын

    Beautiful couple Ripen and khushi

  • @manpreetkaur3416
    @manpreetkaur3416 Жыл бұрын

    My favourite KZread channel ❤ bahut sohne lag rhe o ji tusi dono te palace v bahut sohna .....har din tuhade vlog di wait rehndia...jeonde vasde raho❤🙏

  • @mandeepchahal3181
    @mandeepchahal3181 Жыл бұрын

    ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਭਾਣਜੇ ਦੀਆਂ

  • @mianshakeelhussain696
    @mianshakeelhussain696 Жыл бұрын

    MashaAllah Allah pak ap dono ko sada kush rahy aur mazeed kamyabi day

  • @Ramdiwali
    @Ramdiwali Жыл бұрын

    Bhut nyc lgde paji nd sis waheguru chardikala vich rakhe

  • @Satbirsingh-nm1lx
    @Satbirsingh-nm1lx Жыл бұрын

    Veer ji tuhadi jodi bahut sonhi lagdi a tuhade block bahut vadiya lagde a waheguru ji tuhanu chadikla ch rakhe

  • @jasssinghmann2879
    @jasssinghmann2879 Жыл бұрын

    Bouht shone lagde aa di and veer ji guru ramdas ji mehar karan

  • @roopasingh5922
    @roopasingh59224 ай бұрын

    Ripon and Kushi, congratulations. Your video qualities are awesome. The best thing Ripan always goes with you. That I have seen the first time in my life when a husband always accompanies his wife. Both of you are Masters fir each other.

  • @elish-7171
    @elish-7171 Жыл бұрын

    Mindblowing palace...👌👌 Bahut hee vadiya ... Mai apne bete da viyah ho sake ta yahaa par karna chahtihu

  • @groverdps7595
    @groverdps7595 Жыл бұрын

    VERY HAPPY TO C U WELL DRESSED. FINALY AFTER 20 DAYS RIPAN HAS CHANGED THE TURBAN.

  • @inderjitkaur2529
    @inderjitkaur2529 Жыл бұрын

    Ajj de vlog lai ..no word..👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️bs bhut saraaaaaa pyaarrrrr

  • @sumanmann2850
    @sumanmann2850 Жыл бұрын

    Bahut vadia program amme lgga jive apde ghar da hi hove program

  • @Sonia-pp4vb
    @Sonia-pp4vb Жыл бұрын

    Bahut sohne lagde o aj dy program c 👌👌👌👌❤️❤️❤️❤️ and congratulation you

Келесі