ਪੰਜਾਬ ਵਾਪਸੀ❤️
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #Navdeepbrar
Пікірлер: 177
ਵੀਡਿਓ 'ਤੇ ਲਿਖੀ ਪੰਜਾਬੀ ਵਿੱਚ ਬਿੰਦੀਆਂ ਲਾਉਣੀਆਂ ਭੁੱਲ ਗਏ? ਕੌਮਾਂਤਰੀ ਪੱਧਰ ਤੇ ਵੇਖੇ ਜਾਣ ਵਾਲ਼ੇ ਸੋਸ਼ਲ ਮੀਡੀਆ ਵਿੱਚ ਲੂਲੀ ਲੰਗੜੀ ਪੰਜਾਬੀ ਲਿਖਣੀ ਪੰਜਾਬੀਆਂ ਦਾ ਅਕਸ ਵਿਗਾੜਦੀ ਹੈ। ਤੁਸੀਂ ਆਪਣੀ ਮਾਂ ਬੋਲੀ ਦੇ ਝੰਡਾਬਰਦਾਰ ਹੋ। ਵੀਡੀਓ ਯੂਟਿਊਬ 'ਤੇ ਚਾੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਪਰੂਫ਼ ਰੀਡਿੰਗ ਕਰ ਲਿਆ ਕਰੋ।
@Navdeepbrarvlogs
17 күн бұрын
ਇਹ ਸ਼ਿਕਾਇਤ ਐਪਲ ਨੂੰ ਕਰਨੀ ਪੈਣੀ ਹੈ ਜੀ ਕਿਉਕੀ ਇਹਨਾਂ ਦਾ ਕੀਬੋਰਡ ਕਈ ਥਾਂਵਾਂ ਤੇ ਬਿੰਦੀਆਂ ਨਹੀ ਲਾਉਣ ਦਿੰਦਾ ਜਾਂ ਟਿੱਪੀ ਬਣਾ ਦਿੰਦਾ ਜਾਂ ਅੱਧਕ। ਮੈਕ ਬੁੱਕ ਪਰੋ (ਪੰਜਾਬੀ ਕੀਬੋਰਡ) ਕਿਰਪਾ ਕਰਕੇ ਐਪਲ ਤੇ ਕੇਸ ਕਰਨ ਦੀ ਤਿਆਰੀ ਕਰੀਏ ਜੀ ਮੈਂ ਤੁਹਾਡੇ ਨਾਲ ਹਾਂ ਸਾਰੇ ਸਬੂਤ ਮੇਰੇ ਕੋਲ ਹਨ ਆਪਾਂ ਪਰੈਕਟੀਕਲ ਵੀ ਦਿਖਾ ਸਕਦੇ ਹਾਂ ਜੀ ਕੋਰਟ ਨੂੰ🙏
@Mistriyademunde
17 күн бұрын
ਭਾਈ ਸੱਭ ਰਾਖੇ ਬਣੇ ਫਿਰਦੇ ਆ ਮਾਂ ਬੋਲੀ ਦੇ 🤐@@Navdeepbrarvlogs
@mohindersingh2967
17 күн бұрын
ਬਹੁਤ ਹੀ ਵਧੀਆ ਜਵਾਬ, ਹੁਣ ਮੈਂ ਜਵਾਬ ਲਿਖਿਆ ਪਰ ਜ ਪੈਰ ਬਿੰਦੀ ਪਈ ਨੀ ਮੇਰੇ ਕੋਲੋ ਇਸ ਤਰ੍ਹਾਂ ਰੀਪਲਾਈ ਨਹੀਂ ਕਰਨਾ ਚਾਹੀਦਾ ਸਗੋ ਹੋਂਸਲਾ ਅਫਜ਼ਾਈ ਕਰਨਾ ਚਾਹੀਦਾ ਹੈ ਕਿ ਸਾਡਾ ਇਕ ਸਰਦਾਰ ਭਰਾ ਸਾਨੂੰ ਘਰ ਬੈਠੇ ਸਾਰੀ ਦੁਨੀਆਂ ਦਿਖਾ ਰਿਹਾ ਹੈ ਜਿਉਂਦਾ ਰਹਿ ਛੋਟੇ ਵੀਰ ਪਰਮਾਤਮਾ ਲੰਮੀ ਉਮਰ ਕਰੇ @@Navdeepbrarvlogs
@ryback160
17 күн бұрын
Oye navdeep pajie na panga na le putra
@user-jv9ey5vm6n
17 күн бұрын
Respected navdeep brar ❤
ਬਹੁਤ ਸ਼ਾਨਦਾਰ ਸਫ਼ਰ ਸੀ ਵੀਰੇ ਵੱਖ ਵੱਖ ਦੁਨੀਆਂ ਦੇ ਰੰਗ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@Navdeepbrarvlogs
17 күн бұрын
❤️❤️🙏🙏
ਜੀ ਆਇਆਂ ਨੂੰ ਬੇਟਾ ਜੀ ਚੜ੍ਹਦੀ ਕਲਾ ਰਹੇ
ਲੱਭਣੀ ਨੀ ਮੌਜ ਪੰਜਾਬ ਵਰਗੀ ❤❤
@AmarjitSingh-tm3pu
17 күн бұрын
O jaaaa g
@AmarjitSingh-tm3pu
17 күн бұрын
Komke m vekh Ya duniya sari ❤Sher ambrsar di koi Rees na
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਧੰਨਵਾਦ ਜੀ ਬਰਾੜ ਸਾਹਿਬ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਵਧੀਆ ਘਰ ਬੈਠਕੇ ਲਗਦਾ ਕਿ ਨਾਲ ਹੀ ਘੁਮ ਰਹੇ ਹੋਈਏ,,
Sahara Rail karn wala Sher dil VLogger aa Brar, bahut khusi hoi oh vlog dekh ke te antartica wale sare vlog dekh ke . anand aa gya jatta . mera dream si but kam kaar te majbooria cho niklya nhi gya bads dekh lya tere nal nal
ਧੰਨਵਾਦ ਵੀਰ ਸਾਨੂੰ ਘਰ ਬੈਠੇ ਸਾਰੀ ਦੁਨੀਆ ਦੀ ਸੈਰ ਕਰਵਾਉਣ ਲਈ ❤❤
Very good bhaji Sara Europe ghum aye 🎉
Welcome to Punjab Navdeep Singh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ I liked the way you enjoy your travels and enthusiastic commentary
@Navdeepbrarvlogs
17 күн бұрын
Waheguru ji ka khalsa Waheguru ji ki fateh ji❤️❤️🙏🙏
@birindersingh9369
16 күн бұрын
@@Navdeepbrarvlogs I wish, I can meet you in person but I’m afraid that I won’t be able to meet you, because I will be flying out on 07/23
Welcome to back home, God bless you both thanks for showing all video
Hello Big brother love from Punjab Kapurthala
Apna pind apna he hunda he jive Mera pind Delhi jado asi punjab jande ha asi ve kehde ha chale apne pind Delhi nu chale bhai ji❤❤❤❤❤ Thanks Bhai ji Brar bhai ji🎉🎉🎉🎉🎉❤❤❤❤❤ Happy Happy Life❤❤❤❤❤🎉🎉🎉🎉🎉🎉
EXELLENT journey for SP ANTARTICA AND OTHER COUNTRIES 🎉🎉🎉 WELCOME IN INDIA BRAR VEER 🎉🎉🎉
Very nice video brother congratulations 🎉🎉 well come 🎉🎉🎉🎉 Punjabi 🎉🎉🎉🎉🎉🎉🎉❤❤❤❣️❣️🙏🏻
ਬਹੁਤ ਸੋਹਣਾ ਸਫਰ ਰਿਹਾ ਤੁਹਾਡਾ ਵੀਰੇ
Waheguru ji ka Khalsa waheguru ji ki Fateh
God bless you beta ji
ਤੁਸੀ ਬਾਈ ਪੰਜਾਬ ਜਾ ਕੇ ਵੀ video regular ਪਾਇਆ ਕਰਿਓ
Waheguru
Welcome to punjab❤❤❤
ਵਾਹਿਗੁਰੂ ਜੀ। ਵਾਹਿਗੁਰੂ ਜੀ।।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ ਬਹੁਤ ਵਧੀਆ ਬਾਈ ਜੀ ❤❤❤❤
@Navdeepbrarvlogs
17 күн бұрын
Waheguru ji ka khalsa waheguru ji ki fateh ji❤️❤️🙏🙏
Great
sat shri akal Navdeep Brar ji bahut vadiya series thank you.
Well come my dear brother ji
👍👌
Punjab aion te welcome brar bir
❤ਪੰਜਾਬ💪
ਅਜੇ ਬਰਾੜ ਸਾਬ ਠੰਢੇ ਥਾਂ ਹੀ ਰਹਿਓ,,ਕਿਉਂਕਿ ਖੂਈ ਖੇੜੇ ਬਹੁਤ ਗਰਮੀ ਹੈ,,ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣ ਜੀ
Sohal Dhanaula 🙏
ਬਹੁਤ ਵਧੀਆ ਵਲੋਗ
@Navdeepbrarvlogs
17 күн бұрын
❤️❤️🙏🙏
Waheguru ji
Very nice 👍
ਬਹੁਤ ਹੀ ਵਧੀਆ
Very good
Good.veer.g
Sirra
Welcome punjab
@Navdeepbrarvlogs
17 күн бұрын
❤️❤️🙏🙏
Good vedio see you new vlog god bless sawarn Singh from UK
good bro love from new zealand
Nice..... Welcome home Veer... Bahut badhiya tour c... God bless you forever..... Khush raho abaad raho....
Nice thinking
Welcome ji.
Welcome to punjab balle shera ❤
Good morning Good Luck 🌹🙏🙏👍👍🌹
welcome ji
❤❤❤❤
🔥🔥
Welcome home Bai gi ❤
Kaint
Welcome bro
Good
🙏🙏 sat Sri akal ji 🙏🙏👍
ਘੈਟ vlog
Well come back Punjab navdeep brar
Nice❤
🎉
Great Effort
Nice video
❤
❤️❤️❤️❤️❤️❤️
returning home after visiting Antartica. Achievement hai bhai yeah.
ਸਤਿ ਸ੍ਰੀ ਆਕਾਲ ਵੀਰ ਜੀ
Nice
👍😎🙏
Nice all videos
Navdeep you can carry your mustard oil in small plastic bottles you can buy small empty bottles from supermarkets When you come to London Southall we all like to meet you keep it up you are doing good videos 👌
❤❤❤❤❤❤❤❤❤❤❤❤
Very good job God bless you putar 👏 ❤
@Navdeepbrarvlogs
17 күн бұрын
❤️❤️🙏🙏
good bro
ਅਸੀ ਕਦੇ ਵੀ ਤੁਹਾਡੀ ਵਿਡੀਉ ਤੋ ਅੱਕਦੇ ਨਹੀ
Welcome
😊😊😊😊👌👌👍
❤🎉
👌👌
❤❤❤
Attt
Beautiful videos
Good 👍
👍👍👍
Osm
Hello paji... Paji sahara 🇪🇭 dessert wali video bahut gainnt ... khatarnak jabardast😊
@Navdeepbrarvlogs
17 күн бұрын
❤️❤️🙏🙏
❤❤
ਵਾਪਸੀ ਤੋਂ ਪਹਿਲਾਂ ਸਮਾਨ ਪਾਰਸਲ ਰਾਹੀਂ 20 25 ਕਿਲੋ ਚੰਡੀਗੜ੍ਹ ਜਾਂ ਆਪਣੇ ਜਿਲੇ ਵਿਚ ਭੇਜ ਦੇਣਾ ਬਿਹਤਰੀਨ ਹੈ।
@Navdeepbrarvlogs
17 күн бұрын
❤️🙏❤️🙏
Best videos
Nahi bai terea video dekh k bor nahi hunde. Interesting video hundia
❤❤❤❤❤
ਨਵਦੀਪ ਸਿੰਘ ਜੀ ਤੇਲ ਇੰਡੀਆ ਤੋਂ ਤੁਰਨ ਵੇਲੇ ਛੋਟੀਆਂ ਬੋਤਲਾਂ ਵਿੱਚ ਲੈ ਲਿਆ ਕਰੋ l
Humara sikh bai punjab aa geya
Hun hemkund sahib chlo ji darshan krm
nice vlog
Wel come to punjab
@Navdeepbrarvlogs
17 күн бұрын
❤️❤️🙏🙏
Yarrrr bahi tusi bag 🛍️ nu hi royi ja rahe ho 😂😢yyyyyyy
ਵੀਰ ਜੀ ਤੁਸੀਂ ਫਾਜ਼ਿਲਕਾ ਰਹਿੰਦੇ ਹੋ ਮੈਂ ਵੀਰ ਅਬੋਹਰ ਰਹਿੰਦਾ ਹਾਂ ਮੇਰੇ ਬੇਟੇ ਨੂੰ ਡਾਲਰ ਜਾਂ ਕੋਈ ਇਮਪੋਟਿਡ ਨੋਟ ਜਾਂ ਸੋਹਣੇ ਹੋਣੇ ਚਾਹੀਦੇ ਹੈ ਹੋਣ ਭਾਵੇਂ ਛੋਟੇ ਤੋਂ ਛੋਟੇ ਜਿਹੜੇ ਪੈਸੇ ਹੋਣਗੇ ਉਹ ਦੇਵਾਂਗੇ।
Satsri akal ji 🎉
ਵਾਹਿਗੁਰੂ ਜੀ ਪਿਛਲੀ ਕੂਛ ਵਿਡੀਉ ਸਾਫ ਨਹੀ ਸੀ ਬਣੀ ਕੂਛ ਕੂਛ ਧੂਧਲੀ ਜੀ ਵਿਚ ਵਿਚ ਆ ਰਹੀ ਸੀ ਚੋ ਜੀ ਆਇਆਂ ਨੂੰ ਪੰਜਾਬ ਅਗਲੀ ਯਾਤਰਾ ਕਦੋ ਸੂਰੁ ਕਰੋਗੇ ਦਸੋ ਜਰੂਰ ਜੀ 🙏🙏🙏🙏🙏