ਪੰਜਾਬ ਰੋਡਵੇਜ਼ ਦੀ ਬੱਸ ਦਾ ਹੋਇਆ ਐਕਸੀਡੈਂਟ ਤੇ ਵੇਖੋ ਕਿਵੇਂ ਹੋ ਰਹੀਆਂ ਮਿੰਨਤਾਂ | Jagdeep Singh Thali

Punjab Rodways, Jagdeep Singh Thali, Ropar, PRTC, Free Bus,

Пікірлер: 283

  • @theredleo4936
    @theredleo49366 ай бұрын

    ਸਰਕਾਰਾਂ ਨੇ P.R.T.C. ਅਤੇ ਪੰਜਾਬ-ਰੋਡਵੇਜ਼ ਦਾ ਬੁਰਾ ਹਾਲ ਕਰਿਆ ਹੋਇਆ, ਸੱਚ ਦਿਖਾਉਣ ਲਈ ਧੰਨਵਾਦ ਹੈ ਸਾਡੇ ਵੀਰ ਏਸ ਇਮਾਨਦਾਰ ਪੱਤਰਕਾਰ ਥਲੀ ਸਾਹਿਬ ਦਾ 🙏🏻

  • @sainibalwinder9764
    @sainibalwinder97646 ай бұрын

    ਦਿਓ ਹੁਣ ਭਗਵੰਤ ਮਾਨ ਸਾਹਿਬ ਜਵਾਬ

  • @rajinderkaur8867
    @rajinderkaur88676 ай бұрын

    ਸਰਕਾਰ ਨੂੰ ਮੁਫਤ ਸਫਰ ਬੰਦ ਕਰਨਾ ਚਾਹੀਦਾ ਹੈ

  • @manjotkaur8184

    @manjotkaur8184

    6 ай бұрын

    💯

  • @ParveenDevi-bt9lp

    @ParveenDevi-bt9lp

    6 ай бұрын

    1oo parst 😅

  • @prabhsimratsingh5911

    @prabhsimratsingh5911

    6 ай бұрын

    Rajinder didi bilkul Shi keha

  • @AmanpreetKaur-tr8yu

    @AmanpreetKaur-tr8yu

    5 ай бұрын

    Why

  • @AmanpreetKaur-tr8yu

    @AmanpreetKaur-tr8yu

    5 ай бұрын

    Tuhanu ki Dita es sarkaar ne jo kiraye band Karaun di gall kar rehe tusi

  • @GurmeetKaur-ld8vt
    @GurmeetKaur-ld8vt6 ай бұрын

    ਬਾਡੀਆਂ ਬਣਾਈਆਂ ਕਿੱਸ ਸਰਕਾਰ ਨੇ ਉਹਨੂੰ ਜਵਾਬ ਨਹੀਂ ਕਰਦੇ ਲੋਕ ਮਾਨ ਜੀ ਜ਼ਿੰਦਾਬਾਦ ਇਹੇ ਕਰੈਨਕਟਰ ਡਰਾਵਿਰ ਨੋਕਰੀ ਤੰਗ ਹੈ ਜੀ

  • @RaghbirsinghDhaliwal
    @RaghbirsinghDhaliwal6 ай бұрын

    ਵਾਹ ਵੀਰ ਥਲੀ ਜੀ ਮੇਰੇ ਵੱਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਧੱਕਾ ਕਰਨ ਵਾਲਿਆ ਦੇ ਖਿਲਾਫ ਖੜਨ ਲਈ ਸਦਾ ਤਿਆਰ ਰਹਿਦੇ ਹੋ,ਧੰਨਵਾਦ ਵੀਰੇ.

  • @ManpreetSingh-ce2zh
    @ManpreetSingh-ce2zh6 ай бұрын

    ਲੋਕ ਨੂੰ ਜਿਸ ਦਿਨ ਸਮਝ ਆ ਗਈ ਕਿ ਜੌ ਮੁਫ਼ਤ ਵਿਚ ਸਫ਼ਰ ਦਾ ਕਿ ਨੂੰ ਫਾਇਦਾ ਹੁੰਦਾ ਨਾ ਉਸ ਦਿਨ ਲੋਕ ਵੋਟਾਂ ਨਹੀਂ ਪਾਉਦੇ ਏਨਾ ਨੂੰ ਇਹ ਸਭ ਮੁਫ਼ਤ ਦਾ ਤਾਂ ਲਾਲਚ ਦੀਦੇ ਆ 🎉🎉🎉

  • @deepbrar4881

    @deepbrar4881

    6 ай бұрын

    😅97;:;,;

  • @kuljeetsingh3100
    @kuljeetsingh31006 ай бұрын

    ਇਹ ਮਹਿਕਮਾ ਸਰਕਾਰ ਨੇ ਫੇਲ ਕਰਤਾ ਔਰਤਾਂ ਦਾ ਕਰਾਇਆ ਮਾਫ਼ ਕਰਕੇ ਭਗਵੰਤ ਮਾਨ ਜੀ ਕੁੱਝ ਸੋਚੋਂ ਮੇਰਾ ਰੰਗਲਾ ਪੰਜਾਬ ਹੈਂ

  • @prmjeetkaurghumaan
    @prmjeetkaurghumaan6 ай бұрын

    ਹੁਣ ਫਿਰ ਖੰਬੇ ਨਾਲ ਤਾਂ ਲੜੀਆਂ ਵੀ ਨੀ ਜਾਣਾ ਸਾਰੇ ਕੱਠੇ ਹੋ ਜਾਣਾਂ ਚਾਹੀਦਾ ਕਿਉਂਕਿ ਡਰਾਈਵਰ ਵੀਰ ਦੀ ਕਿ ਗ਼ਲਤੀ ਏ ਸਾਰੀ ਗਲਤੀ ਸਰਕਾਰ ਦੀ ਹੈ ਪੰਜਾਬ ਸਰਕਾਰ ਮੁਰਦਾਬਾਦ

  • @humanbeing1721
    @humanbeing17216 ай бұрын

    ਮੁੱਫਤ ਸਫ਼ਰ ਸਿਰਫ ਗਰੀਬ ਤੇ ਲੋੜਵੰਦ ਨੂੰ ਦੇਵੋ ਸਾਰਿਆ ਨੂੰ ਮੁੱਫਤ ਸਫ਼ਰ ਬੰਦ ਕਰੋ ਤੇ ਜਿਹੜਾ ਪੈਸਾ ਆਉ ਉਸ ਨਾਲ ਬੱਸਾਂ ਦੀ ਹਾਲਤ ਸੁਧਾਰੋ

  • @satyakijeet1815
    @satyakijeet18156 ай бұрын

    ਫਰੀਹ ਵਾਲਾ ਕੰਮ ਬੰਦ ਹੋਣਾ ਚਾਹੀਦਾ ਇਹ ਦਿੱਲੀ ਦੀ ਰੀਸ ਕੱਰਦੈ ਦਿੱਲੀ ਵਿਚ ਕਰੋੜਾ ਰੁਪੲੈ ਇਕ ਰਾਤ ਵਿੱਚ ਓਦਾ 3500 ਟੋਲ ਆ ਇਕ 10 ਟੇਰੀ ਗੱਡੀ ਦਾ 14 ਟੇਰੀ ਦਾ 4000 ਲੱਖਾ ਟਰੱਕ ਰੋਜ ਦਿੱਲੀ ਵੜਦੈ ਸਾਭ ਲਾਲੋ ਕਿਨਾ ਪੇਸਾ ਓਦਾ ਦਿੱਲੀ ਨੂ ਇਹ ਪੰਜਾਬ ਨੂ ਕਰਜਾਈ ਕਰੀ ਜਾਦੈ ,,ਗਰੀਬਾ ਦਾ ਲਾਜ ਫਰੀਹ ਕੱਰੋ ਦਵਾਈ ਫਰੀਹ ਕਰੋ ਹੋਸਪੀਟਲ ਵਧੀਆ ਕੱਰੋ ਜੇੜਾ ਕੰਮ ਓਅ ਨਹੀ ਕਰਨਾ

  • @ManpreetSingh-ce2zh
    @ManpreetSingh-ce2zh6 ай бұрын

    ਏਨਾ ਦੀ ਕੁਲਫੀ ਗਰਮ ਹੋ ਗਈ 😂😂

  • @RaghbirsinghDhaliwal
    @RaghbirsinghDhaliwal6 ай бұрын

    ਵੀਰ ਜੀ ਸਾਡੀ ਸੋਨੇ ਦੀ ਚਿੜੀ ਖਾ ਲਈ ਮਾਫੀ ਅਤੇ ਘਪਲਿਆ ਨੇ,ਵਾਹਿਗੁਰ ਜੀ ਦੀ ਮੇਹਰ ਹੀ ਹੈ.

  • @user-pi9zs8ei6z
    @user-pi9zs8ei6z6 ай бұрын

    ਬਹੁਤ ਵਧੀਆ ਕਿਸੇ ਟਾਇਮ ਇਹ ਵੀਡੀਓ ਦੇਖ ਕੇ ਕਿਹਾ ਕਰੋ ਗੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੰਜਾਬ ਵਿੱਚ ਹੁੰਦਿਆਂ ਸੀ

  • @Kavyanshgoyal9127
    @Kavyanshgoyal91276 ай бұрын

    Good coverage Jagdeep Singh thali veere

  • @pcheekupadda
    @pcheekupadda6 ай бұрын

    ਸਰਕਾਰ ਜੀ ਅੱਧੀ ਟਿਕਟ ਕਰਦੋ ਹਿਮਾਚਲ ਸਰਕਾਰ ਵਾਂਗੂੰ

  • @user-gj1pf1np4i
    @user-gj1pf1np4i6 ай бұрын

    ਇਹ ਉਹ ਬੱਸਾਂ ਨੇ, ਜਿਨਾਂ ਦੀਆਂ ਬਾਡੀਆਂ ਰਾਜੇ ਵੜਿੰਗ ਨੇ ਰਾਜਸਥਾਨ ਤੋਂ ਲਵਾਈਆਂ ਤੇ ਸੱਠ ਕਰੋੜ ਰੁਪਏ ਵਿਚੋਂ ਖਾ ਗਿਆ, 😂

  • @vlogvideo114

    @vlogvideo114

    6 ай бұрын

    Right 😂😂😂😂

  • @ramanthakur7817

    @ramanthakur7817

    6 ай бұрын

    naam da raja hai.... pakka chor c....

  • @AvtarSingh-pw7fv

    @AvtarSingh-pw7fv

    6 ай бұрын

    ਲੱਗਦਾ ਉਸ ਸੱਠ ਵਿੱਚ ਅੱਧ ਇਨਾਂ ਨੂੰ ਦੇ ਦਿੱਤਾ ਤਾਹੀਂ ਜੇਲ ਜਾਣ ਦੀ ਥਾਂ ਬਾਹਰ ਨਜਾਰੇ ਲੈ ਰਿਹਾ ਹੈ

  • @gurjitsinghgrewal-gl1vf

    @gurjitsinghgrewal-gl1vf

    6 ай бұрын

    Pipli da paat nalo phaar haga thoda eh Saab Raja Warring di meharbani hai paise driver nu innocent nu bharne pane na

  • @BEATLESSPANNU

    @BEATLESSPANNU

    6 ай бұрын

    Darji de paise nai de sakda jehda banda, unne kine paise khade hune..

  • @karansandhu8479
    @karansandhu84796 ай бұрын

    ਭਗਵੰਤ ਸਿਆਂ.... ਆਪਣੀਆਂ ਕੈਸੇਟਾਂ ਵਿਚ ਤੁਹੀ ਰੋਡਵੇਜ਼ ਬੱਸਾਂ ਤੇ ਬੜਾ ਤਵਾ ਲਾਉਂਦੇ ਰਹੇ.... ਅੱਜ ਕੀ ਜਵਾਬ ਆ ਤੁਹਾਡੇ ਕੋਲ..

  • @khushdeep6277
    @khushdeep62776 ай бұрын

    ਵੜਿੰਗ ਸਾਹਿਬ ਦੀਆਂ ਲਵਾਈਆਂ ਹੋਈਆਂ ਬਾਡੀਆ ਨੇ ਮਜ਼ਬੂਤ ਤਾਂ ਹੋਣੀਆਂ ਸੀ ਪਹਿਲਾਂ ਅਕਾਲੀ ਦਲ ਨੇ ਨੀ ਕਸਰ ਛੱਡੀ ਕੋਈ ਮਜ਼ਬੂਤੀ ਚ

  • @ChainSidhu-qg2hw

    @ChainSidhu-qg2hw

    6 ай бұрын

    Hun ta 25lacs Wali bus 5lacs ch tyaar hoo jaidi honi AAP sarkar ch

  • @gurmeetdandiwal8738
    @gurmeetdandiwal87386 ай бұрын

    ਸ਼ਾਇਦ ਇਹ ਬੱਸਾਂ ਰਾਜੇ ਵੜਿੰਗ ਨੇ ਖਰੀਦੀਆਂ ਸਨ

  • @BaljinderKaur-gu1kd

    @BaljinderKaur-gu1kd

    6 ай бұрын

    ਸ਼ਾਇਦ ਨਹੀਂ,ਇਹ ਰਾਜੇ ਵੜਿੰਗ ਨੇ ਹੀ ਖਰੀਦੀਆਂ ਤਿਆਰ ਕਰਵਾਈਆਂ ਨੇ

  • @AvtarSingh-pw7fv

    @AvtarSingh-pw7fv

    6 ай бұрын

    ਰਾਜੇ ਨੂੰ ਫੜਕੇ ਅੰਦਰ ਕਿਸ ਨੇ ਦੇਣਾ ਸੀ ਕੀ ਦਿੱਤਾ ? ਕੀ ਹੁਣ ਬੱਸਾਂ ਦਾ ਬੀਮਾ ਵੀ ਰਾਜੇ ਨੇ ਕਰਵਾਉਣਾ ਸੀ

  • @AvtarSingh-pw7fv

    @AvtarSingh-pw7fv

    6 ай бұрын

    ​@@BaljinderKaur-gu1kdਰਾਜੇ ਨੂੰ ਫੜਕੇ ਅੰਦਰ ਕਰਨਾ ਕਿਸਦੀ ਜਿੰਮੇਵਾਰੀ ਹੈ ਤੇ ਬੱਸਾਂ ਦਾ ਬੀਮਾ ਕਿਸਨੇ ਕਰਵਾਉਣਾ ਹੈ ?

  • @ParminderSingh-jz4uf

    @ParminderSingh-jz4uf

    6 ай бұрын

    ਬਿਲਕੁੱਲ ਸਹੀ ਕਿਹਾ ਬਾਈ।

  • @gurveer.singh.grewal.3361

    @gurveer.singh.grewal.3361

    6 ай бұрын

    ਖਰੀਦੀਆਂ ਤਾਂ ਰਾਜੇ ਵੜਿੰਗ ਨੇ ਸੀ ਚਲਾਉਣੀਆਂ ਤਾਂ ਭਗਵੰਤ ਕੁਮਾਰ ਬੁੱਚੜ ਨੇ ਆ ਟਾਇਰ ਹੁਣ ਵੜਿੰਗ ਲਵਾਕੇ ਦੇਉਗਾ ਰਿਕਵਰੀ ਬੈਨਾ ਵੜਿੰਗ ਨੇ ਲੈਕੇ ਦੇਣੀਆਂ ਤੇ ਇਨਸੋਰਸ ਉਹਨੇ ਕਰਵਾਉਣੀ ਆ ਭੰਤੇ ਦੇ ਟੱਟੂ

  • @AvtarSingh-pw7fv
    @AvtarSingh-pw7fv6 ай бұрын

    ਹੈਂ ਸਰਕਾਰੀ ਬੱਸਾਂ ਬਿਨਾਂ ਬੀਮਾ ਕਰਵਾਏ ਹੀ ਸੜਕਾਂ ਤੇ ਦੌੜ ਰਹੀਆਂ ਹਨ ? ਜੇ ਕਿਸੇ ਮਾਤੜ ਬੰਦੇ ਦਾ ਬੀਮਾ ਇਕ ਦਿਨ ਵੀ ਟੱਪਿਆ ਹੋਵੇ ਤਾਂ ਜਾਂ ਤਾਂ ਰਿਸ਼ਵਤ ਦੇਣੀ ਪੈਣੀ ਹੈ ਨਹੀਂ ਤਾਂ ਚਲਾਨ ਕਰਵਾਉਣਾ ਪੈਂਦਾ ਹੈ

  • @simranwalia2926

    @simranwalia2926

    6 ай бұрын

    Bai saream dhaka chal reha

  • @armaandhaliwal2021

    @armaandhaliwal2021

    6 ай бұрын

    Bai ahi ta haal ha jis krka aona warga greb ragda jnde ha sarkar nu sab kuj maaf ha apa nu sabb kuj jaaz ha

  • @Kehtibaadipyaar

    @Kehtibaadipyaar

    6 ай бұрын

    Veere apna chlaan phela hunda aina da koi chlaan nahi police vi kol aw ji

  • @punjabipigeonfarm7781

    @punjabipigeonfarm7781

    6 ай бұрын

    ਲੋਕਾਂ ਦਾ ਵੀ ਬਿਮਾ ਰੋਡਤੈਕਸ ਮਾਫ ਕਰਨਾਂ ਚਾਹੀਦਾ ਗੰਦੀਆ ਸਰਕਾਰਾਂ ਬੇਈਮਾਨ ਲੋਕ ਨੇ ਪੰਜਾਬ ਦੇ ਰਾਜ ਕਰਨ ਆਲੇ ਮੰਤਰੀ ਜੇ ਸਵਾਰਿਆ ਨੂੰ ਫਰੀ ਸਫ਼ਰ ਕਰਵਾ ਸਕਦੇ a ਤਾਂ ਟੈਕਸ ਬ ਮਾਫ ਕਰ ਦੇਣਾਂ ਚਾਹੀਦਾ

  • @ajayjatt1728
    @ajayjatt17286 ай бұрын

    ਲੱਖ ਲਾਹਣਤ ਹੈ ਇਸ ਦੱਲੀ ਝਾੜੂ ਪਾਰਟੀ ਦੀ ਸਰਕਾਰ ਦੇ

  • @aman-44499
    @aman-444996 ай бұрын

    Free ਵਾਲੀਆਂ ਸਕੀਮਾਂ ਨੇ ਪੰਜਾਬ ਨੂੰ ਖੋਖਲਾ ਬਣਾਤਾ …

  • @surjitmander5498
    @surjitmander54986 ай бұрын

    ਜਿਉਂਦਾ ਵੱਸਦਾ ਰਹਿ ਥਲੀ ਬਾਈ ❤❤

  • @gurwindersingh-gt8rr
    @gurwindersingh-gt8rr6 ай бұрын

    ਥਲੀ ਬਾਈ ਜੀ ਟਰਾਂਸਪੋਰਟ ਵਿਭਾਗ ਦਾ ਤਾਂ ਬੁਰਾ ਹਾਲ ਹੈ ਜੀ ਚਾਹੇ ਪੰਜਾਬ ਰੋਡਵੇਜ਼ ਹੋਵੇ ਚਾਹੇ PRTC ਚਾਹੇ CTU ਜਿਸ ਤਨ ਲਾਗੇ ਸੋਈ ਜਾਣੇ

  • @user-np4gh3oy7q
    @user-np4gh3oy7q5 ай бұрын

    ਪੰਜਾਬ ਵਿੱਚ ਫਰੀ ਵਾਲੀਆਂ ਸਾਰੀਆਂ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਹਨ।

  • @balwantsingh6251
    @balwantsingh62516 ай бұрын

    ਪੰਜਾਬ ਵੱਸਦਾ ਗੁਰੂ ਦੇ ਨਾਮ ਪੰਜਾਬ ਦੀ ਤਰੱਕੀ ਲਈ ਅਰਥ ਵਿਵਸਥਾ ਉੱਚੀ ਚੁੱਕਣ ਦੀ ਲੋੜ ਹੈ ਜੀ

  • @MandeepSingh-rv1wn
    @MandeepSingh-rv1wn6 ай бұрын

    ਹੁਣ ਜਿਹੜਾ ਲਿਆ ਥਰਮਲ ਪਲਾਂਟ ਓਹ ਚਲਾ ਕੇ ਦਿਖਾ ਦਿਓ ਮਾਨ ਸਾਹਿਬ ਕਿਤੇ ਬਠਿੰਡੇ ਵਾਂਗੂੰ ਨਾ ਹੋਵੇ? ਜਮੀਨ ਦੱਸਦੇ ਇਹ ਥਰਮਲ ਦੀ ਵੀ ਬਹੁਤ ਹੈ

  • @MandeepSingh-rv1wn
    @MandeepSingh-rv1wn6 ай бұрын

    ਏਸੇ ਕਰਕੇ ਪੰਜਾਬ ਦੀਆਂ ਨਿੱਜੀ ਬੱਸਾਂ ਕਾਮਜਾਬ ਹਨ ਕੋਈ ਤੇ ਸਰਕਾਰੀ ਮਹਿਕਮਾ ਬਚਾ ਲਓ ਸਰਕਾਰੇ

  • @user-nu8wr9iq2r

    @user-nu8wr9iq2r

    6 ай бұрын

    😢

  • @Manjaap._.singh09

    @Manjaap._.singh09

    6 ай бұрын

    Pehla sarkari hospital fail karte sarkari school fail karte hun sarkari buses ki bnu punjab da

  • @bachitervirk
    @bachitervirk6 ай бұрын

    ਇਹਨਾਂ ਪੰਜਾਬ ਰੋਡਵੇਜ਼ ਨੂੰ ਘਾਟੇ ਦਾ ਸੌਦਾ ਬਣਾ ਕੇ ਖ਼ਤਮ ਕਰਨਾ ਹੋਰ ਕੁਝ ਨੀ।ਫੇਰ ਪ੍ਰਾਈਵੇਟ ਵਾਲੇ ਮਨਮਰਜੀ ਦੇ ਰੇਟ ਲਾਇਆ ਕਰਨਗੇ।

  • @parammaan9836
    @parammaan98366 ай бұрын

    ਬੁਰਾ ਹਾਲ ਆ ਇਸ ਸਰਕਾਰ ਦਾ ਵੀ ,,,ਪੀ ਆਰ ਟੀ ਸੀ ਦਾ ਕੈਪਟਨ ਕਰ ਗਿਆ ਬੁਰਾ ਹਾਲ

  • @jobanriar1166

    @jobanriar1166

    6 ай бұрын

    Buses te raja waring de samay bneya c

  • @defencetyari7820

    @defencetyari7820

    6 ай бұрын

    Ladies da krey ta captain ne free keta

  • @sadhsingh2036
    @sadhsingh20366 ай бұрын

    ਜੇਕਰ ਪੈਸੇ ਡਰਾਇਵਰ ਗੱਲ ਪੈਣੇ ਏ,ਤਾ ਚਲਾਉਦੇ ,ਘੰਟਾ,ਲੈਣ ਨੁੰ 10,ਹਜਾਰ ਤਨਖਾਹ ਤੇ ਖਰਚਾ ਕਿੱਥੋ ਦੇਵੇਗਾ ,ਮਿੰਨਤਾ ਤਾ ਕਰੂ ਕਿਉਕੇ ਖਰਚਾ ਡਰਾਇਵਰ ਗੱਲ ਪੈਣਾ

  • @paramjitsingh1186
    @paramjitsingh11866 ай бұрын

    ਲੋਕੋਂ। ਫਰੀ। ਲੈਣਾਂ। ਬੰਦ। ਕਰ। ਦਿਉਂ। ਆਉਣ ਵਾਲੇ ਸਮੇਂ ਵਿੱਚ। ਇਹੇ। ਸਰਕਾਰਾਂ ਦੇ। ਕਰਜ਼ੇ ਨੂੰ। ਆਮ। ਲੋਕਾਂ ਨੂੰ। ਹੀ। ਦੇਣਾਂ। ਪਵੇਗਾ। ਫ੍ਰੀ। ਦੇਣ। ਵਾਲੀ। ਪਾਰਟੀ ਨੂੰ। ਵੋਟਾਂ। ਨਾ। ਪਾਇਓ

  • @ravinderpourh564
    @ravinderpourh5646 ай бұрын

    ਬੱਸ ਆਈ ਨੂਰਪੁਰ ਬੇਦੀ ਤੋਂ ਜਾਣੀ ਲੁਧਿਆਣਾ ਬੋਰਡ ਅੱਗੇ ਲੱਗਿਆ # शिमला_चंडीगढ़_लुधियाना

  • @Jasvir-Singh8360
    @Jasvir-Singh83606 ай бұрын

    ਹਾ ਹਾਹਾ ਹਾਹਾ ਹਾਹਾ ਵਾਹ ਬਾਈ ਜਗਦੀਪ ਸਿੰਘ ਥਲੀ ਸਿਰੇ ਲਾ ਦੇਂਦਾ ਏਂ ਵੀਰ ਬਈ। ਵਾਹਿਗੁਰੂ ਵਾਹਿਗੁਰੂ ਕਰਦੇ ਜਾਇਆ ਕਰੋ

  • @kuldeepsidhu4696
    @kuldeepsidhu46966 ай бұрын

    ਇਹਨਾਂ ਦੀਆਂ ਬਾਡੀਆਂ ਦੇ ਪੈਸੇ ਰਾਜਾ ਵੜਿੰਗ ਤੇ ਕੁਝ ਲੀਡਰ ਖਾ ਗਏ ਲੋਕਾਂ ਦੀਆਂ ਜਾਨਾਂ ਦਾ ਸੌਦਾ ਕਰਦੀ ਏ ਸਰਕਾਰ

  • @amarjitbrar6938
    @amarjitbrar69386 ай бұрын

    ਗੱਡੀਆਂ ਨੂੰ ਬਾਡੀ ਲਵਾਉਣ ਵਾਲਾ ਰੁਪਏ ਖਾਂ ਗਿਆ ਹੈ । ਬਾਡੀ ਨਰਮ ਲਵਾਈ ਹੈ ਜੀ।

  • @mr.rai738
    @mr.rai7386 ай бұрын

    ਇਹ ਵੀ ਡਰਾਈਵਰ ਦਾ ਹੀ ਕਸੂਰ ਮੰਨਿਆਂ ਜਾਣਾ ਹੈ ਜੀ ਉਹਦੀ ਗਲਤੀ ਇਹ ਹੈ ਕਿ ਉਹ ਰੋਡਵੇਜ਼ ਦੀ ਸਰਕਾਰੀ ਬੱਸ ਚ ਠੇਕੇ ਤੇ ਘੱਟ ਤਨਖਾਹ ਚ ਨੌਕਰੀ ਕਰ ਰਿਹਾ ਹੈ

  • @satyakijeet1815
    @satyakijeet18156 ай бұрын

    ਪਜਾਬੀ ਪਜਾਬੀ ਦੈ ਕੰਮ ਓਦਾ ਹੈਡਰਾ ਵਾਲੈ ਸੱਚ ਕੱਰਤਾ😂 ਪਜਾਬ ਸਰਕਾਰ ਦਾ ਖਿਦੋ ਖਾਲੀ ਆ ਵਿੱਚੋ ਟਾਕੀਆ ਟਾਕੀਆ ਹੋਣੀਆ ਜੇੜਾ ਅੱਖਾ ਫੋੜਦਾ ਰਾਤ ਨੂ ਓਦੀ ਤਨਖਾਹ 15000 ਹਜਾਰ ਠੇਕੈਦਾਰੀ ਤੈ ਬਾਕੀ ਜੇੜੈ ਬੁਢੈ ਬੂਢੈ ਫੋਰ ਮੈਨ ਬਣਕੈ ਡੀਪੂ ਵਿਚ ਬੇਠੈ ਚਿਟੈ ਕਪੜੈ ਪਾਕੈ ਓਦੈ 2 ਘੱਟੈ ਲੀ ਤਨਖਾਹ 70000 ਹਜਾਰ ਬਹੁਤ ਜੁਲਮ ਆ

  • @Manpreetmaan0944
    @Manpreetmaan09446 ай бұрын

    ਇੱਕ ਗੱਲ ਬਾਈ ਨੇ ਬਹੁਤ ਸੋਨੀ ਕਹੀ ਵੀ ਜਦੋ ਤੁਸੀ ਉਦਰ ਜਾਨੇ ਉ ਫੇਰ ਹਿੰਦੀ ਚ ਕਿਉ ਲਿਖਦੇ ਉ ਜਦੌ ਉਨਾ ਦੀਆ ਬੱਸਾ ਪੰਜਾਬ ਆਉ ਤਾ ਹਿੰਦੀ ਲਿਖੀ ਹੁੰਦੀ ਆ

  • @cricketgamer3095
    @cricketgamer30956 ай бұрын

    Good Jagdeep Y❤

  • @kishanibande3904
    @kishanibande39046 ай бұрын

    ਅੱਜ ਕੱਲ ਪੰਜਾਬ ਗਰੌਥ ਕਰ ਰਿਹਾ ਵੀਰ ਜੀ

  • @user-zd5dx2vo3h
    @user-zd5dx2vo3h6 ай бұрын

    Good Job patarkar beta ji driver. Veeran dai v jawaab bahut wadhia han Waheguru ji sab da bhala karn

  • @sandhuboys799
    @sandhuboys7996 ай бұрын

    Bahot badhiya

  • @MajorSingh45111
    @MajorSingh451116 ай бұрын

    ਡਰੈਵਰੀ ਕੀ ਤਾ ਖਤਮ ਕਰਤਾ ਆਮ ਆਦਮੀ ਪਾਰਟੀ ਨੇ

  • @Kulwantsingh.0786
    @Kulwantsingh.07866 ай бұрын

    ਪਾਣੀ ਵਾਲੀ ਬੱਸ ਨੂੰ ਰਿਕਵਰੀ ਵੈਨ ਬਣਾ ਦਿਓ।😂😂😂😂😂

  • @GurpreetSingh-km4of
    @GurpreetSingh-km4of6 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karanpreet5539
    @karanpreet55396 ай бұрын

    ਥਲ਼ੀ ਵੀਰ ਜੀ ਬਹੁਤ ਧੰਨਵਾਦ ਜੋ ਸਚ ਦਾ ਸਾਥ ਦਿੰਦੇ ਹੋ ਵਾਹਿਗੁਰੂ ਸਭ ਤੇ ਮੇਹਰ ਕਰੀ

  • @user-jp5sp4dr9b
    @user-jp5sp4dr9b6 ай бұрын

    ਬਾਈ ਜੀ ਪੰਜਾਬ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਫ੍ਰੀ ਸਵਾਰਿਆ ਦੀ ਸਆਵਆਛਏ ਲੈਣ ਨਾਲੋਂ ਕਿਰਾਇਆ ਘਟਾ ਦਿੱਤਾ ਜਾਵੇ ਤੇਲ ਡੀਜ਼ਲ ਪੈਟਰੋਲ ਦੇ ਰੇਟ ਘੱਟ ਕਰ ਦਿੱਤੇ ਜਾਣ ਟਿਕਟ ਹਰੇਕ ਵਿਅਕਤੀ ਨੂੰ ਚਾਹੇਂ ਉਹ ਸਰਕਾਰ ਮਾਸਟਰ ਪੁਲਿਸ ਮੁਲਾਜ਼ਮ ਸਰਕਾਰ ਨੂੰ ਕੇਹੜਾ ਫ੍ਰੀ ਕੰਮ ਕਰਕੇ ਦਿੰਦੇ ਤਨਖਾਹਾਂ ਲੱਖਾਂ ਰੁਪਏ ਲੈਂਦੇ ਹਨ ਫੇਰ ਟਿਕਟ ਲੈਣ ਲੱਗੇ ਸਰਕਾਰੀ ਨੌਕਰੀ ਦੀ ਧੌਂਸਬਾਜ਼ੀ ਦਿਖਾਉਂਦੇ ਹਨ ਰਹੀਮ ਕਰੋਂ

  • @defencetyari7820

    @defencetyari7820

    6 ай бұрын

    Sab tu phella ta ladies da krye allow kro us tu hi bhout income generate ho jani aa

  • @AmitSharma-cy7jw
    @AmitSharma-cy7jw6 ай бұрын

    Good job

  • @luckysingh-po1gh
    @luckysingh-po1gh6 ай бұрын

    Punjab roadways da ehna madda haal hogya ji Bahot Maddi gall ya ji 🙏😢

  • @nachhtarbhullar4243
    @nachhtarbhullar42436 ай бұрын

    Very good work

  • @jasvirsinghbaddon6259
    @jasvirsinghbaddon62596 ай бұрын

    😮 waheguru Ji Mehar karna ji

  • @LakhvirSingh-vf4eg
    @LakhvirSingh-vf4eg6 ай бұрын

    Waheguru ji❤

  • @mangalsinghmangalsingh9786
    @mangalsinghmangalsingh97866 ай бұрын

    Very nice bro 👍👍

  • @BalwinderSingh-hw3zw
    @BalwinderSingh-hw3zw6 ай бұрын

    ਕੈਪਟਨ ਸਰਕਾਰ ਨੇ ਕਿਰਾਇਆ ਫਰੀ ਕਰਕੇ ਭੱਠਾ ਬਿਠਾ ਦਿੱਤਾ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦਾ ਮਾਨ ਸਾਹਿਬ ਜੇ ਕਿਰਾਇਆ ਚਾਲੂ ਕਰਦੇ ਆ ਤਾਂ ਪੰਜਾਬ ਦੀ ਜਨਤਾ ਨਰਾਜ਼ ਹੁੰਦੀ ਆ

  • @Manjaap._.singh09

    @Manjaap._.singh09

    6 ай бұрын

    Maan sahab?? Roj hi karja chuk riha tera sahb punjab de sir te aka nu jhoote divon lie

  • @jasbirboparai4068
    @jasbirboparai40686 ай бұрын

    ਪਿਛਲੀਆਂ ਸਰਕਾਰਾਂ ਕਸੂਰਵਾਰ ਹਨ

  • @loveguru4554

    @loveguru4554

    6 ай бұрын

    Te hun aliya kuch kr den bs glan krniya sokhiya

  • @rinku-bz1le

    @rinku-bz1le

    6 ай бұрын

    Raja Waring kithy ne

  • @Avtarsingh-mi3jw

    @Avtarsingh-mi3jw

    6 ай бұрын

    ਬਿਲਕੁਲ ਸਹੀ ਕਿਹਾ ਬਾਈ।

  • @jaswindersinghbrar4731
    @jaswindersinghbrar47316 ай бұрын

    Nice video ❤❤

  • @meenusaini7094
    @meenusaini70946 ай бұрын

    Wha Punjab sarkar

  • @singhthandi1506
    @singhthandi15066 ай бұрын

    Thali Saab good job

  • @nijjarsukhraj3287
    @nijjarsukhraj32876 ай бұрын

    ਭਗਵੰਤ ਮਾਨ ਦੀ ਨਵੀਂ ਵੋਹਟੀ ਮਰ ਜਵੇਵ ਇਸ ਬੱਸ ਥਲੇ a ke ਕੰਜ਼ਰ ਬਿਨਾ insurance policy ਚਲਾਈ jnda

  • @husanpreetsingh1380
    @husanpreetsingh13806 ай бұрын

    Thali vir jindabad❤❤❤❤❤❤❤❤❤❤

  • @AmandeepSingh-bu4wn
    @AmandeepSingh-bu4wn6 ай бұрын

    ਪੰਜਾਬ ਸਰਕਾਰ ਮੁਰਾਦਾਬਾਦ

  • @LuckyRajput-zy2es
    @LuckyRajput-zy2es6 ай бұрын

    Haryana roadways No. 1

  • @manpalsingh800
    @manpalsingh8006 ай бұрын

    Add li ta bahut praise hum

  • @kulwinderkaur3348
    @kulwinderkaur33486 ай бұрын

    Wahaguro ji mahar karn ji

  • @bains_saab_pb07_hsp
    @bains_saab_pb07_hsp6 ай бұрын

    Sahi aa

  • @gurpalsingh5634
    @gurpalsingh56346 ай бұрын

    Thli good. Patrkar

  • @jagrajsingh1271
    @jagrajsingh12716 ай бұрын

    👌👌

  • @paramjitsingh6295
    @paramjitsingh62956 ай бұрын

    ਥਲੀ ਵੀਰ ਸੇੱਫ ਜਗਾ ਤੇ ਰਹੋ ਜੀ ਸੜਕ ਚੱਲ ਦੀ ਹੈ

  • @RashphalToor
    @RashphalToor6 ай бұрын

    ਫੇਲ ਆਪ ਆਮ ਪਾਰਟੀ ਸਰਕਾਰ

  • @defencetyari7820

    @defencetyari7820

    6 ай бұрын

    Eh department nu fail captain sarkar kar geye aa free krke

  • @gurveer.singh.grewal.3361

    @gurveer.singh.grewal.3361

    6 ай бұрын

    ​@defencetyari7820 ਬੱਸ ਕਰ ਉਸ ਟਾਈਮ ਤਾਂ ਵਧੀਆਂ ਚੱਲਦੀਆਂ ਸੀ ਇਹ ਹਾਲਾਤ ਨਹੀਂ ਸੀ

  • @Sardarsatpalsingh
    @Sardarsatpalsingh6 ай бұрын

    ਜਿਦ੍ਹਾ ਦਾ ਆਲਾ ਓਦਾ ਦੇ ਕੁਜੇ😊

  • @ramlaal6913
    @ramlaal69136 ай бұрын

    Thalli sahab jindabad

  • @aman-44499
    @aman-444996 ай бұрын

    Haryana roadways zindabad

  • @user-gu1yo4hq7c
    @user-gu1yo4hq7c6 ай бұрын

    ਪੰਜਾਬ ਸਰਕਾਰ ਨੂੰ ਏਸ ਵੱਲ ਧਿਆਨ ਦੇਣਾ ਚਾਹੀਦਾ ਹੈ

  • @SandeepkumarSandeepkumar-el1wj
    @SandeepkumarSandeepkumar-el1wj6 ай бұрын

    ❤❤❤

  • @gweher43
    @gweher436 ай бұрын

    ਤਾਂ ਹੀ ਮੁਫ਼ਤ ਵਿੱਚ ਸਰਕਾਰ ਨੂੰ ਇੰਨਾ ਨਹੀਂ ਦੇਣਾ ਚਾਹੀਦਾ। ਦੀਵਾਲਾ ਹੋ ਜਾਂਦੀ ਸਰਕਾਰ

  • @vlogvideo114
    @vlogvideo1146 ай бұрын

    Recovery lai pehla to hi old bus da use hunda hai

  • @gurshankaur6604
    @gurshankaur66046 ай бұрын

    ਇਹ ਰਾਜੇ ਵੜਿੰਗ ਦੀ ਮਿਹਰਬਾਨੀ ਹੈ 8ਲੱਖ ਵਾਲੀ ਬਾਡੀ 12ਲੱਖ ਵਿੱਚ ਲਵਾਈ ਐ ਭਗਵੰਤ ਮਾਨ ਨਾਲ ਸੈਟਿੰਗ ਐ ਇਸ ਕਰਕੇ ਵੜਿੰਗ ਚੋਰ ਤੇ ਕੋਈ ਕਾਰਵਾਈ ਨਹੀਂ ਹੋਈ

  • @sukhdershansingharsh553
    @sukhdershansingharsh5536 ай бұрын

    ਰਾਜਾ ਵੜਿੰਗ ne ਬਣਾਈ ਹੋਈ ਹੈ ਰਾਜਸਥਾਨ ਤੋਂ

  • @JShahi-ju1sl
    @JShahi-ju1sl5 ай бұрын

    NHAI ਵਾਲੇ ਵੀ ਲਾਈਟ ਆ ਠੀਕ ਕਰ ਲੈਣ ਆਪਣੀਆਂ । ਹਨੇਰੇ ਹੋਏ ਨੂੰ ਦੇਖਿਓ ਕਿੰਨੀਆ ਕ ਬਲਦੀਆਂ ਹੁੰਦੀਆਂ ਏਸੇ road ਤੇ 😁

  • @parvindersinghbhangubhangu3292
    @parvindersinghbhangubhangu32926 ай бұрын

    Raja G Rajasthan to Bade Lagle kameshan khagea.....80. 20. ..?

  • @chamkoursingh-ws6ep
    @chamkoursingh-ws6ep6 ай бұрын

    ❤️♥️🙏🏹⚔️

  • @jasskaur8731
    @jasskaur87316 ай бұрын

    Lakh di lahnat Punjab sarkar bussa da kraya,Kanak daal,Bill free sarkari mehkme hoge private ehna sarkarn da public property wich koi haq nhi sold krn da odhar Modi Saab BSNL, railway, airline sab wech Dita ek din India de sare lok baghi ho jange te sarkaran de Ghar warh k kapde padhange savidhan ton lai k lokan tk sare desh da beda garak krta sarkarn waleyan ne 😢

  • @amritraju5911
    @amritraju59116 ай бұрын

    22 ji driver har passe Marda bechara 😢😢😢

  • @Avtarsingh-mi3jw
    @Avtarsingh-mi3jw6 ай бұрын

    ਇਹ ਜੋ ਰਿਕਵਰੀ ਨਾ ਹੋਣ ਦੀ ਗੱਲ ਕਰਦੇ ਨੇ। ਇੰਨਾ ਤੋ ਪੁੱਛਣਾ ਚਾਹੁੰਣਾ। ਅਕਾਲੀ ਅਤੇ ਕਾਂਗਰਸ ਸਰਕਾਰ ਵੇਲੇ ਕਿੰਨੀਆ ਸਨ।

  • @Zetor_35_

    @Zetor_35_

    6 ай бұрын

    agle ne pehla i kehta c congress wele v ahi hal c 😂😂

  • @cheema1096
    @cheema10966 ай бұрын

    ਬੇੜਾ ਗਰਕ ਪੰਜਾਬ ਦਾ ਕਰਤਾ

  • @Meet801
    @Meet8016 ай бұрын

    HR ayi gal to kamjab ha

  • @Sonukumarsonu539
    @Sonukumarsonu5396 ай бұрын

    बहुओं को शॉपिंग भी फ्री करवाए सरकार

  • @SukhaSingh-km4wj
    @SukhaSingh-km4wj6 ай бұрын

    Maan Shib Kithe ho

  • @inderpreetsingh2556
    @inderpreetsingh25566 ай бұрын

    Thali bhaji tusi ja k ao depu ch dekho ki ki hunda

  • @user-xt1es2tl7z
    @user-xt1es2tl7z6 ай бұрын

    Jalandhar to nawasher ja kesa na rasta vich utrna a prtc dea busa da condactor tikat v nawasher de Banda de karda hann aga nawasher to Chandigarh ja kesa Banda na rasta vich utrna hova condactor na tikat aga shehar de he karda a prtc wala

  • @Naikharnek
    @Naikharnek6 ай бұрын

    ਬਾਈ ਜੀ ਨਾਲਾਗੜ੍ਹ ਚ 100ਚੋ 90ਪ੍ਰਸੇਟ ਲੋਕ ਪੰਜਾਬੀ ਜਾਣਦੇ ਹਨ ਜੀ ਆਪਾ ਅਪਣੇ ਟਰੱਕਾਂ ਤੇ ਪੰਜਾਬੀ ਲਿਖਾਇੳ ਆ ਜੀ

  • @sukhdershansingharsh553
    @sukhdershansingharsh5536 ай бұрын

    10 ਸਾਲ P R T C ਵੀ ਇਹ ਹਾਲ ਸੀ

  • @user-ky1xx9xc9d
    @user-ky1xx9xc9d6 ай бұрын

    ਰਾਜੇ ਵੜਿੰਗ ਨੇ ਇਕ ਵਾਰੀ ਲੈਕੇ ਦੇ ਦਿਤੀਆ ਜੇਕਰ ਹੁਣ ਕੋਈ ਕੰਮ ਨਹੀ ਕਰਾਉਣਾ ਤਾ ਵੜਿੰਗ ਨੇ ਤਾ ਨਹੀ ਕਰਾਉਣਾ ਪਹਿਲਾ 52 ਸਵਾਰੀਆ ਬੈਠਦੀਆ ਹੁਣ 120.ਕਸੂਰ ਵੜਿੰਗ ਦਾ

  • @user-wi8zt1rn4w

    @user-wi8zt1rn4w

    6 ай бұрын

    ਕਮ ਕੀਬਾਡੀ ਨਵਾ ਲਵਾ ਲੲਈ ਏ

  • @jandoriya81
    @jandoriya816 ай бұрын

    Paprala meri boah ji rhendi hai...🙏

  • @comedyfuntime6565

    @comedyfuntime6565

    6 ай бұрын

    Fer

  • @ajaibsingh3873
    @ajaibsingh38732 ай бұрын

    ਰਾਜੇ ਵੜਿੰਗ ਦੀ ਖਰੀਦ ਹੈ ਸਾਇਦ।

  • @user-sj7uz4vs3d

    @user-sj7uz4vs3d

    2 ай бұрын

    ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @simranjotsingh3171
    @simranjotsingh31716 ай бұрын

    Punjabi isi karka drivery chada ja raha na nahi ta punjab da driver number one na Punjab road da driver naal dhaka sarkar he kar rahi awa

  • @jandoriya81
    @jandoriya816 ай бұрын

    Raeloh meri saali rhendi hai g.

  • @SukhaSingh-km4wj
    @SukhaSingh-km4wj6 ай бұрын

    Sharm Karo Sarkar A Ki hia

  • @thefilmistar
    @thefilmistar6 ай бұрын

    ਮੇਰੇ ਰੋਪੜ ਦੀ ਹੈ 😢😢 3:48

Келесі