ਡਰਾਈਵਰ ਬਾਈਆਂ ਦੀ ਹੜਤਾਲ ਨੂੰ ਮਾੜਾ ਕਹਿਣ ਵਾਲਿਆਂ ਦੇ ਸਾਰੇ ਵਹਿਮ ਕੱਢ ਦਿਊ, ਟਰੱਕਾਂ ਵਾਲਿਆਂ ਦੀ ਇਹ ਇੰਟਰਵਿਊ

ਡਰਾਈਵਰ ਬਾਈਆਂ ਦੀ ਹੜਤਾਲ ਨੂੰ ਮਾੜਾ ਕਹਿਣ ਵਾਲਿਆਂ ਦੇ ਸਾਰੇ ਵਹਿਮ ਕੱਢ ਦਿਊ
ਟਰੱਕਾਂ ਵਾਲਿਆਂ ਦੀ ਇਹ ਇੰਟਰਵਿਊ
#hitandrunlaw #truckdriverstrike #truckdriverproblems
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 57

  • @pritamsingh3273
    @pritamsingh32737 ай бұрын

    ਭਗਤੀ ਕਰਨਾ ਤੇ ਡਰਾਈਵਰੀ ਕਰਨੀ , ਕਰਕੇ ਹੀ ਪਤਾ ਲਗਦਾ ਕਹਿਣਾ ਬਹੁਤ ਸੌਖਾ

  • @gurcharansinghgill6032
    @gurcharansinghgill60327 ай бұрын

    ਬੜੀ ਔਖੀ ਹੈ ਡਰਾਈਵਰ ਦੀ ਜ਼ਿੰਦਗੀ ਕਿਤੇ ਪੁੱਛ ਕੇ ਦੇਖੋ ਕਿਸੇ ਵੀ ਡਰਾਈਵਰ ਤੋਂ

  • @SukhwinderSingh-wq5ip
    @SukhwinderSingh-wq5ip7 ай бұрын

    ਡਰਾਈਵਰ ਵੀਰ ਜ਼ਿੰਦਾਬਾਦ ❤

  • @BhinderSran-ky8ok
    @BhinderSran-ky8ok7 ай бұрын

    ਅਣਸਈਅ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਬਾਈ ਜੀ ਹਰ ਇਨਸਾਨ ਰੱਬ ਦਾ ਰੂਪ ਹੁੰਦੇ ਹੈਂ ਬਾਈ

  • @F.S._Sidhu
    @F.S._Sidhu7 ай бұрын

    ਸਹੀ ਗੱਲ ਆ ਬਾਈ ਜੀ❤

  • @sonubhangu8070
    @sonubhangu80707 ай бұрын

    very good 🙏🙏

  • @user-zx108com
    @user-zx108com7 ай бұрын

    ਟਰੱਕ ਡਰਾਈਵਰ ਦਾ ਤਾਂ ਸਤਿਕਾਰ ਕਰੋ ਕਿਉ ਕਿ ਹਰ ਚੀਜ਼ ਨੂੰ ਸਮੇਂ ਸਿਰ? ਕਿਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ

  • @SwaranSinghsoni
    @SwaranSinghsoni6 ай бұрын

    ਇਹ ਕਨੂੰਨ ਬਹੁਤ ਮਾੜਾ ਲੋਕਾਂ ਨੂੰ ਅੱਕਲ ਨਹੀਂ ਆਉਂਦੀ ਪੁਲਸ ਵਾਲਿਆਂ ਦੀਆਂ ਪੰਜੇ ਘਿਓ ਵਿਚ ਹੋ ਜਾਣਗੀਆ ਇਹ ਕਨੂੰਨ ਬਹੁਤ ਹੀ ਮਾੜਾ ਵਾਹਿਗੁਰੂ ਮੇਹਰ ਕਰੇ ਜੀ

  • @gurpreetsran4488
    @gurpreetsran44887 ай бұрын

    Waheguru ji

  • @Gurleenkaur7628
    @Gurleenkaur76287 ай бұрын

    ਆਪਣੇ ਲੋਕਾਂ ਦੀ ਮਾਨਸਿਕਤਾ ਹੀ ਇਹ ਵਾ ਕਸੂਰ ਨਹੀ ਦੇਖਣ ਗੇ ਕੀ ਗਲਤੀ ਕਿਸਦੀ ਬਸ ਜਿਸਦਾ ਵਹੀਕਲ ਵੱਡਾ ਉਸੇ ਦੇ ਗਲ ਪੈਣਗੇ ਜਾਂ ਦੋਨਾਂ ਵਿਚੋਂ ਜਿਸਦਾ ਨੁਕਸਾਨ ਘੱਟ ਹੋਇਆ ਉਸੇ ਨੂੰ ਪੈਣਗੇ ਜੇ ਟਰੱਕ ਵਿੱਚ ਗੱਡੀ ਵੱਜੀ ਫਿਰ ਟਰੱਕ ਵਾਲੇ ਦਾ ਕਸੂਰ ਕੱਢਣਗੇ ਜੇ ਗੱਡੀ ਵਿੱਚ ਮੋਟਰਸਾਈਕਲ ਵੱਜਾ ਫਿਰ ਗੱਡੀ ਵਾਲਾ ਦੋਸ਼ੀ ਜੇ ਪੈਦਲ ਜਾ ਸਾਈਕਲ ਵਾਲਾ ਮੋਟਰਸਾਈਕਲ ਵਿਚ ਵੱਜਾ ਫਿਰ ਮੋਟਰਸਾਈਕਲ ਵਾਲਾ ਦੋਸ਼ੀ ਬਣਾ ਦਿੰਦੇ ਗਲਤੀ ਨਹੀ ਦੇਖਦੇ

  • @rajveergill6036
    @rajveergill60367 ай бұрын

    Waheguru g

  • @AmandeepSingh-bu4wn
    @AmandeepSingh-bu4wn7 ай бұрын

    ਮੋਦੀ ਸਰਕਾਰ ਮੁਰਾਦਾਬਾਦ

  • @LaliSidhu-lj4xc
    @LaliSidhu-lj4xc7 ай бұрын

    ਬਹੁਤ ਗੱਲ਼ਤ ਕੀਤਾ ਸਰਕਾਰ ਨੇ

  • @grewalphotographykheri407
    @grewalphotographykheri4077 ай бұрын

    Sari zindagi ghar baar chad k driver veer road te apni zindagi kad dinde a ❤❤❤

  • @user-qn8op9nf3z
    @user-qn8op9nf3z6 ай бұрын

    ਵੀਰੇ ਡਰਾਈਵਰਾਂ ਨੂੰ ਡਰਾਈਵਰ ਨਹੀਂ ਇਹ ਜਨਤਾ ਨੂੰ ਗੁਲਾਮ ਸਮਝ ਰਹੇ ਆ ਇਹ ਗੁਲਾਮ ਬਣਾ ਲਿਆ ਇਹਨਾਂ ਨੇ ਗੁਲਾਮ

  • @IqbalSingh-ps1mg
    @IqbalSingh-ps1mg7 ай бұрын

    ਸਰਕਾਰ ਨੇ ਬਹੁਤ ਮਾੜਾ ਕੀਤਾ

  • @harsukhbrar4351
    @harsukhbrar43517 ай бұрын

    ਸਾਡੇ ਸਵੇਰ ਦਾ ਸਮਾਂ ਪੂਰੇ ਛੇ ਵੱਜੇ ਬ੍ਰੇਕਫਾਸਟ ਕਰ ਰਿਹਾ ਰੈਸਟੋਰੈਂਟ ਟਰੱਕ ਸਟਾਪ ਤੇ ਅਮਰੀਕਾ ਸਰਪੰਚ ਦੀ ਧਰਤੀ ਤੇ ਪੈਗ ਲੱਗਿਆ ਨਾ ਸਮਝ ਲਵੇ ਸਾਡੇ ਬੰਦੇ ਦੋ ਪੈੱਗ ਲਾ ਕੇ ਇਹੋ ਜਿਹੀਆਂ ਚਵਲਾ ਮਾਰਦੇ ਤਾਂ ਦਸਿਆ ਫੁਕਰੀ ਨੀ ਮਾਰੀ

  • @grewalphotographykheri407
    @grewalphotographykheri4077 ай бұрын

    Satute for drivers veer❤❤❤❤

  • @user-gz3cy8fp8x
    @user-gz3cy8fp8x7 ай бұрын

    Sahi Gala kar raha hai bhai ji

  • @happyfamilyvlogs446
    @happyfamilyvlogs4467 ай бұрын

    Trucks waleya da koi kasoor nahi hunda

  • @jassaryan7187
    @jassaryan71877 ай бұрын

    ਉਸ ਭੀੜ ਤੇ ਵੀ ਕਾਨੂੰਨ ਬਣਾਓ ਜੇਹੜੇ ਗੱਡੀ ਨੂੰ ਅੱਗ ਤੇ drive ਨਾਲ ਕੱਟ ਮਾਰ ਕਰ ਦੇ ਨੇ

  • @princeaulakh7043
    @princeaulakh70437 ай бұрын

    Amen amen amen amen amen

  • @vishavheetsinghsingh1995
    @vishavheetsinghsingh19957 ай бұрын

    Bhai Pichli 2021 -22 di gall h PB number Truck jo Mere Ganganagar Bypass te Sadhuwali to age ek gay da bacha mareya hoya Road uper Dekhya or Driver bhai ne sochya kise da nuksaan hoyu nale tayra thale ona usne pase karta pase karde Driver veer nu dekh ke jo Sadhuwali ya Daniya de sare Bishnoi rahde ake 11000Rs Parchi kati or bhai de 4--5 Ghante time kharaab kareya

  • @user-qn8op9nf3z
    @user-qn8op9nf3z6 ай бұрын

    ਇਹ ਕਰੋੜਾਂ 'ਚ ਬੈਠੇ ਆ ਨਾ ਇਹਨਾਂ ਨੂੰ ਕੀ ਪਤਾ ਵੀ 10-15 ਹਜ ਤਨਖਾਹ ਕੀ ਹੁੰਦੀ ਹੈ ਇਹਨਾਂ ਦਾ 10-15 ਹਜ ਰੋਜ਼ ਦਾ

  • @rinkubadwal7327
    @rinkubadwal73277 ай бұрын

    ❤ good 👍

  • @Gurleenkaur7628
    @Gurleenkaur76287 ай бұрын

    Eh kanon sb layi a hr ghr ch driver a koi gdi chlonda koi motrcycle pr apne lok bs udo roune jido khud nal kuj hoea eh te bhala hoye ehna truck drivera da jina eh larrayi lrri

  • @manjeetmaan8995
    @manjeetmaan89957 ай бұрын

    Asi truck driver de nal

  • @luckytoor2661
    @luckytoor26617 ай бұрын

  • @sukhmindersingh7565
    @sukhmindersingh75657 ай бұрын

    ✅✅

  • @GurwinderSingh-zi4fd
    @GurwinderSingh-zi4fd7 ай бұрын

    ਇਹ ਸਭ ਤੋਂ ਔਖਾ ਕਿੱਤਾ ਐ ਡਰੈਵਰੀ ਦਾ,ਲੱਖਾਂ ਰੁਪਈਏ ਦੀਆਂ ਗੱਡੀਆਂ ਦੇ ਮਾਲਕ,ਸਤਿਕਾਰ ਕੋਈ ਨ੍ਹੀ, ਦਿਨ ਰਾਤ ਜਰੂਰੀ ਵਸਤਾਂ ਜਨਤਾ ਤੱਕ ਸਮੇਂ ਸਿਰ ਪਹੁੰਚਾਉਂਦੇ ਹਨ, ਦੇਸ਼ ਦੀ ਸੇਵਾ ਦਿਨ ਰਾਤ ਕਰਦੇ ਹਨ, ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,

  • @nashediMaarPunjabnoonhai
    @nashediMaarPunjabnoonhai6 ай бұрын

    ਸੌਖੀ ਨੀ ਡਰੈਵਰੀ ਬਿੱਲੋ ਪੈਂਦੇ ਸੱਪ ਦੀ ਸੀਰੀ ਤੋਂ ਨੋਟ ਚੁੱਕਣੇ ਸੌਖੀ ਨੀ ਡਰੈਵਰੀ ਬਿੱਲੋ

  • @gurkiratdhaliwal-du8ky
    @gurkiratdhaliwal-du8ky7 ай бұрын

    Veer ji mara hala

  • @shambhubawa6018
    @shambhubawa60187 ай бұрын

    Garib Insan🙆‍♂️ ko marne wali sarkar🤦‍♂️ hai A bhai 😥

  • @pushpalsingh7493
    @pushpalsingh74937 ай бұрын

    Ohna d apni majboori a bhai ki kariye

  • @AVTARBASRA-pp6um
    @AVTARBASRA-pp6um7 ай бұрын

    Sade Driver veeran nu sluite aa j eh na hon te asi bhukhe saun lye majboor hojavage

  • @shmirrajput7243
    @shmirrajput72437 ай бұрын

    Speed aapne hath aa jini marzi derive karo chahe saari duniya thaale de do

  • @RakeshKumar-je8qr
    @RakeshKumar-je8qr6 ай бұрын

    Rakesh K Hamirpur Himachal Pradesh H P OK OK OK ❤❤❤❤❤❤

  • @AVTARBASRA-pp6um
    @AVTARBASRA-pp6um7 ай бұрын

    Paji 🚚 veera nu sareya nu agle paase videos camera 📹 📷 lgao te accident to baad oh videos police de age rakho kis d galti pta lag jaea kruga g

  • @pushpalsingh7493
    @pushpalsingh74937 ай бұрын

    Bai bussa alea da haal dekhi 100 ton thalle kade v ni hunde

  • @bs-db3ys
    @bs-db3ys7 ай бұрын

    Mahir ji pehla padlo bill chngi tra ki va😮

  • @sunnydogra5816
    @sunnydogra58166 ай бұрын

    😢sabh kuj sach kiha veer ne ek truck driver pehla hi ess kuti sarkara de border toll rto TI chora to bahut tang ne hun sarkar ne sidha sidha roti v kho lyi lahant aa asi sarkar

  • @shmirrajput7243
    @shmirrajput72437 ай бұрын

    Kulliyan ch bethe tan te kapde nai ohna de ohna nu v kende aa tusi sade baad dharna la do punjab

  • @SukhdeepSingh-cf9ej
    @SukhdeepSingh-cf9ej6 ай бұрын

    🚖🚖🚔🛻🛻✈️✈️✈️🚗🚗🏍️🏍️🚂🚂☕☕☕🛺🛺🚓🚓🚍🚍🚍🚘🚘🚜🚜🚜🚜🚜🚜🚜🚲🚲🚅🚚🚚🚚🚑🚑🚖🚖0 bhai mangalpur mein rakhe jari rakhen yah nahin badalna chahie to❤❤ chitrkut ke mahadev❤ nache nagin gali gali❤ aadami abhi cutting❤❤ Aashiq kalakar Aashiqui kar sakte hain kalakari vich ki kar sakte hain gaddiyan Dena gyanoday takat gadi gadi Toliya ban ban ke aaungi kalakar bita Dena title trali Katra kalakar uma Devi lavangi Bhopal lag jayegi duniya sarkari lagega kade kalakar vs Gopalan ke pura per kg Himachal Naina Devi per kg🚛🚛🚛🚛

  • @shmirrajput7243
    @shmirrajput72437 ай бұрын

    3 rupay ho gai full gobi hadhtaal karke asi v punjab band kariye bai daso

  • @SukhdeepSingh-cf9ej
    @SukhdeepSingh-cf9ej6 ай бұрын

    Sadi cutting wale driver Apache ke bhaiyon ka number❤❤ kuchh chat driver 🚂🚂🚂🛺🛺🚓🚓🚖🚛🚛🚑🚑🚑🚚🚲🚘🚘🚜🚔🚔🛻 driving licence❤❤ nahin chalungi Badshah DJ Badshah DJ todkar maar deta hai driver❤❤ daru party❤ accident❤❤🛻🚗🏍️🏍️🚔🚍🚍🚚🚛🚛🚛🚍🚍🚔✈️

  • @harsukhbrar4351
    @harsukhbrar43517 ай бұрын

    ਸਿਬੀਆ ਸਾਬ ਤੁਹਾਨੂੰ ਬਹੁਤ ਸਿਆਣਾ ਸਮਝਦਾ ਬਾਕੀ ਮੀਡੀਆ ਨਾਲੋਂ ਪਰ ਧਿਆਨ ਨਾਲ ਪੜ੍ਹਿਓ ਮੇਰੀ ਗੱਲ ਜੀ ਕੀਤਾ ਫ਼ੋਨ ਲਾ ਲਿਓ ! ਮੈਂ ਕਨੇਡਾ ਚ ਡਰਾਈਵਰ ਹਾਂ ਇੱਥੇ ਵੀ ਇਹੀ ਧਾਰਨਾ ਕਸੂਰ ਸਾਡਾ ਪਹਿਲਾਂ ਨਿੱਕਲਦਾ ਕਿਉਂ ਕਿਉਂਕਿ ਅਸੀਂ ਤੁਹਾਡੀ ਭਾਸ਼ਾ ਚ ਹੈਵੀ ਡਰਾਈਵਰ ਹਾਂ ਸਾਡੀ ਨਿੱਕੀ ਜਿਹੀ ਗਲਤੀ ਨਾਲ਼ ਪਤਾ ਨਹੀਂ ਕਿਨਿਆ ਜਾਨਾ ਜਾ ਸਕਦੀਆਂ ਮੇਰੇ ਨੇੜ੍ਹ ਰਹਿੰਦੇ ਸੱਭ ਜਾਣਦੇ ਇੱਥੇ ਇਹ ਗਲਤੀਆਂ ਆਪ ਕੱਢੀਆ ਫੇਰ ਕਮੈਂਟ ਲਿਖਣ ਲੱਗਾ , ਗਡਗਰੀ ਵਰਗਾ ਬੰਦਾ ਇੰਡੀਆਂ ਨੂੰ ਕਦੇ ਨਹੀਂ ਮਿਲਣਾ ਉਹਨੂੰ ਬੀਜੇਪੀ ਵੀ ਨਹੀਂ ਚਾਹੁੰਦੀ ਉਹ ਕੰਮ ਨਾਲ ਅੜਿਆਂ ਬੈਠਾ ਇਹ ਸਾਰੇ ਆਪ ਦੋਗਲੇ ਆ , ਹੁਣ ਨਵੇਂ ਮੁੰਡੇ ਕੁਝ ਠੀਕ ਆ ਧਾਰਨਾ ਇੱਕ ਦਿਨ ਚ ਨਾ ਬਣਦੀ ਨਾ ਬਦਲਦੀ ਅਸੀਂ ਏਜਡ ਭਾਰਤੀ ਲੋਕ ਹਾਂ ਆਪਣੀ ਗਲਤੀ ਮੰਨਣ ਦੀ ਥਾਂ ਕਨੂੰਨ ਰੱਦ ਕਰਾਉਣ ਤੁਰ ਪੈਂਦੇ ਹਾ ਆਪਣੀ ਗਲਤੀ ਨਹੀਂ ਮੰਨਦੇ , ਤੁਸੀਂ ਮੇਰੇ ਪਿੰਡ ਮੇਰੇ ਚਾਚੇ ਦੇ ਮੁੰਡੇ ਦੀ ਵੀਡੀਓ ਕਰਨ ਗਏ ਸੀ ਉਸ ਦਿਨ ਸੋਚਿਆ ਸੀ ਤੁਹਾਡੇ ਨਾਲ਼ ਗੱਲ ਕਰਨੀ ਪਰ ਬਾਅਦ ਚ ਛੱਡ ਤਾ ਹੁਣ ਜੇ ਇਸ ਤੇ ਵਿਸਥਾਰ ਚ ਚਾਨਣਾ ਪਾਉਣਾ ਹੋਇਆ call ਕਰ ਲਿਓ ਤੇਰੇ ਪਿੰਡ ਮੇਰੇ ਸਕੀ ਸਾਲ਼ੀ ਵਿਆਹੀ ਸੀ ਦੱਸਦੂ ਉਹਨਾ ਨੂੰ ਪੁੱਛ ਆਈ ਮੇਰੇ ਬਾਰੇ ਕਿੱਡਾ ਕਮਲਾ ਮੈਂ 0012042930596 ਮੈਂ ਜਿਹੜੀ ਸਥਿਤੀ ਚ ਹਾਂ ਹੈਸੀਅਤ ਰੱਖਦਾ ਜਿਹੜੇ ਮਰਜ਼ੀ ਅਦਾਰੇ ਤੇ ਇੰਟਰਵੀਊ ਕਰਲਾਂ ਪਰ ਨਹੀਂ ਨਾਂ ਇਹ ਮੇਰਾ ਸ਼ੌਕ ਹੈ ਨਾ ਲੋੜ ਸਿਰਫ ਅੱਖਾ ਖੁੱਲਾ ਕੇ ਸੁਆਦ ਲੇਨਾਂ ਜਿੰਦਗੀ ਦਾ ਮੈਸੇਜ ਉਹਨੂੰ ਕਰਦਾ ਜਿਹਨੂੰ ਬਹੁਤ ਪਿਆਰ ਕਰਦਾ ਜਾਂ ਬਹੁਤ ਨਫ਼ਰਤ ਧੰਨਵਾਦ ਕੋਈ ਵੀ ਗਲਤ ਫੀਲਿੰਗ ਨਾਂ ਲਿਆ ਜੇ ਮੇਰੇ ਜੁੱਤਿਆ ਚ ਆਪਣੇ ਆਪ ਨੂੰ ਖੜ੍ਹਾ ਕਰਕੇ ਫੇਰ ਸੋਚਿਆ ਜੇ ਦੋ ਵਾਰ ਮੈਸੇਜ ਪੜ੍ਹਿਓ ਮੇਰੀ ਫੇਸਬੁੱਕ updesh brar ਦੇ ਨਾਮ ਤੇ ਆ ਜੇ ਠੀਕ ਸਮਝੋ ਤਾਂ ਕਾਲ ਕਰ ਲਿਓ ਨਹੀਂ ਮੈਂ ਤੁਹਾਡੇ ਤੇ ਪੂਰਾ ਖੁਸ ਹੁੰਦਾ ਜਦੋ ਕੁਝ ਲੱਗਦਾ ਮੈਂਨੂੰ ਪਤਾ ਤੁਹਾਡੀ ਕਿੰਨੀ ਮਜਬੂਰੀ ਹੁੰਦੀ ਦੋਗਲਿਆਂ ਨੂੰ ਫੂਕ ਛਕਾਉਣੀ ਪਰ ਤੇਰੀ ਰੋਜ਼ੀ ਰੋਟੀ ਆ ਵੀਰ enjoy your life ਛੋਟੇ ਭਾਈ love you so much❤❤❤❤❤❤😂

  • @nikchahal3392
    @nikchahal33927 ай бұрын

    Tu view lain lye apne kolo na kahi ja assi ni kende shyed koi vi mara ni kendar huna

  • @user-qn8op9nf3z
    @user-qn8op9nf3z6 ай бұрын

    ਇਹ ਕਿੱਡੀ ਬੇਵਕੂਫ ਬੰਦੇ ਆ 10 ਸਾਲ ਸਜ਼ਾ ਚ ਉਹ ਪੈਸੇ ਕਿੱਥੋਂ ਇਕੱਠੇ ਕਰਕੇ ਦਊਗਾ

  • @bikramjitsinghvirdi5365
    @bikramjitsinghvirdi53656 ай бұрын

    ਟਰੱਕਾਂ ਵਾਲੇ ਸੱਭ ਤੋਂ ਸਹੀ ਡਰਾਈਵਰੀ ਕਰਦੇ ਹੁਣ ਦੇ ਸਮੇਂ ਚ। 10 ਵਿਚੋਂ 7 ਕਾਰਾਂ ਵਾਲੇ ਮੋਬਾਈਲ ਦੇਖ ਰਹੇ ਹੁੰਦੇ ਗੱਡੀ ਚਲਾਂਦੇ ਟਾਈਮ। ਬੱਸਾਂ ਵਾਲੇ ਬਿਲਕੁਲ ਪਰਵਾਹ ਨਹੀਂ ਕਰਦੇ ਬੰਦੇ ਦੀ ਨਈ ਯਕੀਨ ਤੇ ਤਰਨਤਾਰਨ ਰੋਡ ਤੇ ਗੱਡੀ ਚਲਾ ਕੇ ਦੇਖ ਲੋ

  • @sewadhatt3250
    @sewadhatt32506 ай бұрын

    Sewa.dhatt❤ OK

Келесі