No video

ਪੰਜਾਬ 'ਚ ਹੋਇਆ ਪਾਣੀ ਪਾਣੀ

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 96

  • @g.p.singhkhalsa9874
    @g.p.singhkhalsa9874Ай бұрын

    ਬਹੁਤ ਲੇਟ ਪਿਆ ਹੈ। ਬਹੁਤ ਵਧੀਆ ਹੋਇਆ ਖੇਤੀ ਕਿਸਾਨੀ ਲਈ ਬਹੁਤ ਜਰੂਰੀ ਸੀ। ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @user-oj4zu9rj3r

    @user-oj4zu9rj3r

    16 күн бұрын

    ਸਾਡੇ ਫਰੀਦਕੋਟ ਦੇ ਜਿਹੜੇ ਗੋਲੇ ਵਾਲੇ ਪਿੰਡ ਵਿੱਚ ਤੱਕਨੀ ਨਹੀਂ ਡਿੱਗੀ

  • @AmarjitSingh-f1f

    @AmarjitSingh-f1f

    8 күн бұрын

    Kalanaur.gurdaspur.chhit.ni.digi

  • @gurdevsingh1847
    @gurdevsingh1847Ай бұрын

    ਬੀਬੀ ਜੀ, ਫਰੀਦਕੋਟ ਜ਼ਿਲ੍ਹੇ ਵਿੱਚ ਬਿਲਕੁੱਲ ਮੀਂਹ ਨਹੀਂ ਪਿਆ, ਪੰਜਾਬ ਕਿਥੇ ਡੁੱਬ ਗਿਆ ਹੈ, ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਏ ਏ ਸੀ ਖ਼ੂਬ ਚਲਦੇ ਹਨ।

  • @artandcraftwithdeep7529
    @artandcraftwithdeep752916 күн бұрын

    ਸਾਡੇ ਫਤਿਹ ਗੜ ਸਾਹਿਬ ਵਿੱਚ ਤਾਂ ਬਿਲਕੁਲ ਮੀਂਹ ਨਹੀਂ ਪਿਆ ਪਤਾ ਨਹੀਂ ਕਿਹੜੇ ਜਿਲੇ ਵਿੱਚ ਹੋਇਆ ਹੈ ਪਾਣੀ ਪਾਣੀ

  • @baljinderaulakh5540
    @baljinderaulakh554012 күн бұрын

    ਤਿੰਨ ਵਜੇ ਥੋੜਾ ਜਿਹਾ ਪਿਆ ਪਾਤੜਾ ਬਾਦਸ਼ਾਹਪੁਰ ਏਰੀਆ ❤❤❤❤❤❤❤❤❤

  • @pardeepsinghpandher1352
    @pardeepsinghpandher135216 күн бұрын

    ਸਾਡੇ ਧੂਰੀ ਜ਼ਿਲ੍ਹਾ ਸੰਗਰੂਰ ਚ ਗਰਮੀ ਬਹੁਤ ਤੇ ਮੀਂਹ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ

  • @Deputysingh-sq2wy
    @Deputysingh-sq2wyАй бұрын

    ਫਰੀਦਕੋਟ ਚ ਹਾਲੇ ਤੱਕ ਕੋਈ ਵੀ ਭਾਰਾ ਮੀਹ ਨਹੀ ਪਿਆ ਜੀ

  • @NirmalSingh-fj1hv
    @NirmalSingh-fj1hv24 күн бұрын

    ਫੂਲ ਬਲਾਕ ਜ਼ਿਲਾ ਬਠਿੰਡਾ ਮੀਂਹ ਤਾਂ ਦੂਰ ਦੀ ਗੱਲ, ਬੱਦਲ ਵੀ ਹੈਨੀ

  • @jaswinderkaur-mg2cp
    @jaswinderkaur-mg2cpАй бұрын

    Waheguru ji waheguru ji waheguru ji waheguru ji

  • @user-fn2fk6ob2w
    @user-fn2fk6ob2wАй бұрын

    ਵਾਹਿਗੁਰੂ ਜੀ

  • @parmjitdhaliwal7681
    @parmjitdhaliwal7681Ай бұрын

    ਸਾਡੇ ਪਿੰਡ ਜੈਤੋ ਮੰਡੀ ਵਿੱਚ ਮਾੜਾ ਮੋਟਾ ਮੀਂਹ ਪਿਆ ਹੈ

  • @GurwinderSingh-zi4fd
    @GurwinderSingh-zi4fd24 күн бұрын

    ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਛਿੱਟ ਨ੍ਹੀ ਪੲਈ,,ਪੂਰਾ ਹੁੱਸੜ ਲੱਗਾ ਹੈ ਜੀ,,

  • @nareshchana5981
    @nareshchana5981Ай бұрын

    ਸਾਡੇ ਖੰਨੇ ਨਹੀਂ ਆਇਆ ਹਾਲੇ ਤਕ 😢😢... ਸਾਰੇ ਕਹਿ ਰਹੇ ਨੇ ਨਹੀਂ ਪਿਆ ਕੀਤੇ... 🤣🤣🤣🤣ਫੇਰ ਬੀਬਾ ਜੀ ਇਹ ਮੀਂਹ ਜੋ ਤੁਸੀ ਪਾ ਰਹੇ ਹੋ ਓਹ ਕਿਥੇ ਪਿਆ ਹੈ 😂😂😂😂😂ਕੇਹੜਾ ਪੰਜਾਬ ਮੀਹ ਚ ਡੁੱਬ ਗਿਆ 😂😂😂😂.. May be ਪਾਕਿਸਤਾਨ ਦੇ ਪੰਜਾਬ ਦੀ ਖ਼ਬਰ ਸੁਣਾ ਰਹੇ ਨੇ ਬੀਬਾ ਜੀ

  • @user-rb3en2jv2b
    @user-rb3en2jv2bАй бұрын

    Waheguru ji

  • @joginderkassana-to2do
    @joginderkassana-to2doАй бұрын

    ਰੋਪੜ ਵਿਚ ਨਹੀਂ

  • @APSChanger

    @APSChanger

    Ай бұрын

    Bhout hoea gujjar sabh😅

  • @amritsingh8798
    @amritsingh8798Ай бұрын

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-ki7sc4ji1x
    @user-ki7sc4ji1xАй бұрын

    ਫਾਜਿਲਕਾ ਕੋਈ ਬਾਰਿਸ਼ ਨਹੀਂ ਸੋਕੇ ਵਾਲੇ ਹਲਾਤ ਪੈਦਾ ਹੋਏ ਪਏ ਨੇ ਜੀ ਵਾਹਿਗੁਰੂ ਮੇਹਰ ਕਰਨ🙏

  • @ParamjitSingh-dl6mx
    @ParamjitSingh-dl6mx29 күн бұрын

    ਸਾਡੇ ਵੀ ਪੂਆ ਦੋ ਮ੍ਹੇ, ਅਨੰਦਪੁਰ ਸਾਹਿਬ ਸੁਕਾ ਹੈ

  • @LakhvirSingh-vf4eg
    @LakhvirSingh-vf4egАй бұрын

    Waheguru ji❤

  • @Palsingh113-ef1en
    @Palsingh113-ef1enАй бұрын

    ਵਾਹਿਗੁਰੂ ਜੀ WAHEGURU JI

  • @dividersingh9426

    @dividersingh9426

    Ай бұрын

    waheguruji

  • @user-lv9wq8jc5w
    @user-lv9wq8jc5wАй бұрын

    Wahe guru🙏 ji mrhar krna

  • @lakhvindersinghbhoy226
    @lakhvindersinghbhoy22614 күн бұрын

    ਅਸੀਂ ਤੇ ਸਰਹੰਦ ਰੋਡ ਬਾਰੰਨ ਪਿੰਡ ਵਿੱਚ ਬੈਠੇ ਹਾਂ, ਏਥੇ ਤੇ ਕਣੀ ਨਹੀਂ ਪਈ, ਸਾਮ ਦੇ ਸਵਾ ਪੰਜ ਵੱਜ ਗਏ ਹਨ ।

  • @randhirbains3328
    @randhirbains3328Ай бұрын

    Rupnagar ch nahi peya

  • @user-fv6rh5nh1z
    @user-fv6rh5nh1zАй бұрын

    ਭੈਣ ਜੀ ਨੂੰ ਕਰੋੜ ਕਰੋੜ ਨਿਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ

  • @harmeshlal7300

    @harmeshlal7300

    Ай бұрын

    Ji

  • @SK-io4gd
    @SK-io4gd23 күн бұрын

    ਚੰਡੀਗੜ੍ਹ ਵੀ ਕੋਈ ਜ਼ਿਆਦਾ ਮੀਂਹ ਨਹੀਂ ਪਿਆ ਅੱਜ

  • @gurshaansingh-gf7pb
    @gurshaansingh-gf7pb17 күн бұрын

    ਮੈਡਮ ਜੀ ਕੋਟਕਪੂਰਾ ਦੇ ਨੇੜੇ ਢਿੱਲਵਾਂ ਕਲਾਂ ਪਿੰਡ ਹੈ ਇਥੇ ਕੋਈ ਮੀਂਹ ਨਹੀ ਪਿਆ ਚਾਲੀ ਦਿਨ ਹੋ ਗਏ ਬਹੁਤ ਗਰਮੀ ਹੈ।

  • @bhupinderkaur3152
    @bhupinderkaur315217 күн бұрын

    ਹਰਮੰਦਰ ਸਾਹਿਬ ਦੇ ਲਾਗੇ ਹੀ ਅਸੀਂ ਰਹਿੰਦੇ ਹਾਂ ਅੱਜ ਕੋਈ ਮੀਹ ਨਹੀਂ ਪਿਆ

  • @santokhsingh3857
    @santokhsingh38579 күн бұрын

    Hoshiarpur ਸੁਕਾ ਪਿਆ ਕੋਈ ਮੀਂਹ ਨਹੀਂ ਪਿਆ

  • @SatnamSingh-bo5hg
    @SatnamSingh-bo5hgАй бұрын

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਦਾ ਬਹੁਤ ਕਹਿਰ ਸੀ ਬਾਰਸ਼ ਤੋਂ ਠੀਕ ਪਈ ਹੈ ਜੀ

  • @parwindersingh0123randhawa
    @parwindersingh0123randhawa25 күн бұрын

    Jago ji.

  • @ramandeepsingh91
    @ramandeepsingh91Ай бұрын

    ਸਾਡੇ ਨੀ ਪਿਆ ਮੀਹ

  • @user-ng1vq6yb1d
    @user-ng1vq6yb1dАй бұрын

    ਸਾਡੇ ਪਿੰਡ ਗੁਰਦਿੱਤਪੁਰਾ ਵਿਖੇ ਨਹੀ ਪਿਆ ਜੀ

  • @rajMelde-zx7mt
    @rajMelde-zx7mt17 күн бұрын

    🙏🙏🙏

  • @BaljitSingh-tu5sc
    @BaljitSingh-tu5sc21 күн бұрын

    Mandi gobindgarh. Amloh. Fatehgarh sahib bahut garmi a. Koi barish nhi hoyi. 🤔🤔🤔🤔🤔👻👻👻

  • @bikkarsingh194
    @bikkarsingh19423 күн бұрын

    ਭੈਣ ਜੀ ਸਾਡੇ ਰਤੀਆ ਜਿਲਾ ਫਤਿਹਾਬਾਦ ਵਿਖੇ ਮੀਹ ਨਹੀਂ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-xn4me8wp9i
    @user-xn4me8wp9i15 күн бұрын

    ਸਾਡੇ ਤਾਂ ਪਿਆ ਨਹੀ

  • @tehalsinghguru3552
    @tehalsinghguru355218 күн бұрын

    Kitne sare jila Punjab mein Mausam anugrah bimari mein baithe

  • @SatwinderSingh-uj2sv
    @SatwinderSingh-uj2svАй бұрын

    Kade Garmi Kade Nasha Kade Pani Kade Bijli

  • @jasvirgill8371
    @jasvirgill8371Ай бұрын

    Sade tan mihh nhun pya biba

  • @parwindersingh0123randhawa
    @parwindersingh0123randhawa25 күн бұрын

    Amritsar ,Gurdaspur,Tarantaran, jalandhar nahi paya.

  • @user-yp7xl3xq5g
    @user-yp7xl3xq5g25 күн бұрын

    Kapurthala disit te 5 din hogy bura haal aa😢

  • @pritambajwa8154
    @pritambajwa815429 күн бұрын

    .no rain in Gurdaspur

  • @gursewaksinghbrar1894
    @gursewaksinghbrar189427 күн бұрын

    ਫਰੀਦਕੋਟ ਕੋਈ ਮੀਂਹ ਨਹੀਂ ਪਿਆ

  • @sukhpalsingh9506
    @sukhpalsingh9506Ай бұрын

    ਬੀਬਾ ਜੀ ਪਟਿਆਲਾ ਵਿਖੇ ਇਕ ਬੂੰਦਂ ਮੀਂਹ ਨਹੀਂ ਪਿਆ

  • @niranjansingh8173
    @niranjansingh817322 күн бұрын

    No rain in Kotkapura

  • @lakhbirsingh7485
    @lakhbirsingh748517 күн бұрын

    ਭਿੱਖੀਵਿੰਡ ਨਹੀਂ ਪਿਆ

  • @BaljinderSingh-xs6bq
    @BaljinderSingh-xs6bq20 күн бұрын

    ਆਸੀਤਾਂਤਰ੍ਹਸ੍ਰੈਪੇੇਏਹਾਂਸਾਡੇਏਰੀਏਸੁਨਾਮਵਿਚਕੋਈਕਨੀਨਹੀਪ੍ਈ❤

  • @avatarsingh4202
    @avatarsingh420218 күн бұрын

    ਬਠਿੰਡੇ ਨਹੀਂ ਪਿਆ

  • @jaspalsomal5547
    @jaspalsomal5547Ай бұрын

    ਨਾ ਮੋਹਾਲੀ ਪਿਆ ਮੀਂਹ ਨਾ ਚੰਡੀਗੜ੍ਹ ਪਿਆ ਜਾਦੇ ਨਾ ਸਾਡੇ ਖਰੜ ਪਿਆ ਬੁੰਦਾ ਪੈਦੀਆ ਨੇ

  • @satishbareta2654
    @satishbareta265418 күн бұрын

    ਮਾਨਸਾ ਮੀਂਹ ਨਹੀਂ ਪਿਆ

  • @kulbirsingh9443
    @kulbirsingh944318 күн бұрын

    ਸਥਿਤੀ ਕੀ ਹੁੰਦੀ ਹੈ ? " ਹਾਲਤ" ਲਿਖਿਆ ਤੇ ਬੋਲਿਆ ਕਰੋ ਜੀ।

  • @EagerHerculesBeetle-hj6ez
    @EagerHerculesBeetle-hj6ezАй бұрын

    Kohara ... Dry..

  • @harnaibdhillon6463
    @harnaibdhillon646318 күн бұрын

    Barnala v suka pya g

  • @user-vb1bt5uj6f
    @user-vb1bt5uj6fАй бұрын

    Kurali mohali v ne peya

  • @ParminderSingh-rx4mp
    @ParminderSingh-rx4mp27 күн бұрын

    ਪੰਜਾਬ ਕਿਥੇ ਡੁੱਬ ਗਿਆ ਸਾਡੇ ਦੁਆਬੇ ਵਿਚ ਤਾਂ ਮੀਹ ਪਿਆ ਹਿ ਨੀ ਐਵੇ ਬਕਵਾਸ ਮਾਰੀ ਜਾਂਦੀ ਆ

  • @GurcharansinghSaini-e7d
    @GurcharansinghSaini-e7d17 күн бұрын

    Hoshiarpur nhi pia meih

  • @kulvirsinghkhela-ng8iq
    @kulvirsinghkhela-ng8iqАй бұрын

    Good

  • @phootphath4851
    @phootphath485117 күн бұрын

    ਚੰਦ ਵਾਲ਼ੇ ਪੰਜਾਬ ਤੇ ਮੀਂਹ ਪਿਆ ਹੋਣਾਂ, ਧਰਤੀ ਵਾਲ਼ੇ ਤੇ ਤਾਂ ਨੀਂ ਪਿਆ, ਜਾਂ ਇਹ ਚੈਨਲ ਵਾਲਿਆਂ ਦੀ ਆਫਿਸ ਵਿੱਚ ਪਿਆ ਹੋਊ,

  • @RanjitSingh-gi7ye
    @RanjitSingh-gi7ye17 күн бұрын

    ਕਿਉ ਬੀਬਾ ਗੱਪ ਛਡਿਆ ਅਸਿ ਬਠਿੰਡੇ ਰਹਿੰਦੇ ਆ ਸਿਰਫ ਕਣੀਆ ਹੀ ਪੲਈਆ

  • @parvinderkaur-yz6st
    @parvinderkaur-yz6stКүн бұрын

    Sara punjab na kho biba ji, kos jile hi hn, una di gal kro, jaida hi sach bol dita,

  • @user-kc8kf9ot3s
    @user-kc8kf9ot3s6 күн бұрын

    Ludhiana vich ta sokka pea a

  • @RameshKumar-qf8ue
    @RameshKumar-qf8ue15 күн бұрын

    Batala nahi paya

  • @RanjitsinghSingh-rn5hp
    @RanjitsinghSingh-rn5hpАй бұрын

    khamanon tehsil ta suki pai ha

  • @user-xi9eu3uc9t
    @user-xi9eu3uc9t14 күн бұрын

    ਬੀਬਾ ਜੀ ਤਰੀਕ ਤਾਂ ਦੱਸ ਦਿਆ ਕਰੋ

  • @balrajsinghgill3086
    @balrajsinghgill3086Ай бұрын

    Ludhiana ch ta penda ni😢

  • @bhajansingh275
    @bhajansingh275Ай бұрын

    ਬੀਬਾ ਜੀ ਫਰੀਦਕੋਟ ਤਾਂ ਪਰਨਾਲੇ ਵੀ ਨਹੀ ਚੱਲੇ।ਭਰਵਾਂ ਮੀਂਹ ਕਿਥੋਂ ਪੈ ਗਿਆ।

  • @AvtarSingh-ky5kk
    @AvtarSingh-ky5kkАй бұрын

    Sbs nagar vich not

  • @user-kr3bz3rq3z
    @user-kr3bz3rq3zАй бұрын

    ਭੈਣਜੀ ਬਰਨਾਲਾ ਭੇਦ ੜ ਵਿਚ ਨੀ ਪਿਆ

  • @PriyankaRishi-pt9ti
    @PriyankaRishi-pt9ti18 күн бұрын

    Dhuri ta ek kini vi nhi c

  • @bhupindersinghbhupindersin1261
    @bhupindersinghbhupindersin1261Ай бұрын

    Koi nahi kharar

  • @karamchandkaramchand5682
    @karamchandkaramchand5682Ай бұрын

    Suit banane ka theka band kar diya tera koi baat nahin Karega

  • @rajwantkaur5316
    @rajwantkaur5316Ай бұрын

    Sade bhikiwind ta nhi pia

  • @j.k.sandhusandhu6481
    @j.k.sandhusandhu648121 күн бұрын

    Patiala nai pta, kis date de news day rehy ho. Kufer na tolya kro

  • @Sawarngrewal
    @Sawarngrewal17 күн бұрын

    ਲੁਧਿਆਣੇ ਤਾਂ ਕਣੀਆਂ ਜਿਹੀਆਂ ਹੀ ਪਈਆਂ, ਆਪਣੇ ਪੱਤਰਕਾਰਾਂ ਦੀ ਖ਼ਬਰ ਲਵੋ, ਝੂਠੀਆਂ ਖ਼ਬਰਾਂ ਨਾ ਪੁਚਾਉਣ ਤੁਹਾਨੂੰ ! ਚੈਨਲ ਦੀ ਭਰੋਸੇਯੋਗਤਾ ਨੂੰ ਖੋਰਾ ਲੱਗ ਰਿਹੈ ਇਸ ਤਰ੍ਹਾਂ ਦੇ ਝੂਠ ਨਾਲ !

  • @BOTGAMER610
    @BOTGAMER61027 күн бұрын

    Sada ta peyaa nhi ferozepur tu

  • @NirmalSingh-jp8le
    @NirmalSingh-jp8le22 күн бұрын

    chandigarh aj rain nhi hoe jhuth na bolo

  • @surjitsingh163
    @surjitsingh16324 күн бұрын

    ਵੱਡੇ ਵੱਡੇ ਝੂਠ ਇੱਕ ਕਣੀ ਨਹੀ ਡਿੱਗੀ

  • @GurpreetKumar-gt4wq
    @GurpreetKumar-gt4wq15 күн бұрын

    Fazilka wich nahi hai ap galt

  • @user-jg7ku1gw3b
    @user-jg7ku1gw3b17 күн бұрын

    Sab ghuth

  • @harjindersandhu7766
    @harjindersandhu7766Ай бұрын

    Biba Ji , Kush din pahla kise veer ne Tuhanu Tag krke msg Kita c k tusi sikhi saroop vich jhooth Bol rahe ho means galat khabar de rahe ho, lagda tuhadi sihat te koi asar nahi Pia, hun vali news vich de vi half cities vich koi barish nahi hoi, zra massages val nazar Maar Lao ji , k ki vichaar ne lokkan de tuhadi patarkari baare , kyo aawdi insult aap karvaude ho , jis saroop vich tusi aaunde ho , Ji Tuhanu ih shoba nahi dinda, Sade manna nu thes paunchdi hai , dharam , sikhi da vi Kush khayaal kro biba Ji

  • @Surinder505
    @Surinder50527 күн бұрын

    ਇਹ ਬੀਬੀ ਬਹੁਤ ਝੂਠ ਬੋਲਦੀ ਭਾਈ 😅😅

  • @kulwinderkaur9910
    @kulwinderkaur9910Ай бұрын

    Bil kul jhooth roparh tan pea ni

  • @anurag_saddi
    @anurag_saddi14 күн бұрын

    ਸਾਰਾ ਝੂਠ ਕਿਸੇ ਪਾਸੇ ਨਹੀ ਆਇਆ ਮੀਹ ਬੀਬੀ ਜੀ ਕਿਉ ਇੰਨਾ ਝੂਠ ਬੋਲ ਰਹੇ ਹੋ

  • @KuldeepSingh-rt4rk
    @KuldeepSingh-rt4rkАй бұрын

    Hlo jan ji

  • @mandeepkaurmani5044
    @mandeepkaurmani5044Ай бұрын

    No

  • @BalbirSingh-ef1ue
    @BalbirSingh-ef1ueАй бұрын

    Bilkul jhooth

  • @kulwantkulwantkulwantkulwa8391
    @kulwantkulwantkulwantkulwa839117 күн бұрын

    Tere kalje ch mih pia

  • @tehalsinghguru3552
    @tehalsinghguru355218 күн бұрын

    Sara gap jhooth jhooth bole chalo

  • @daljitbrar4772
    @daljitbrar4772Ай бұрын

    Bagepurane nhi peaa

  • @darshansingh618
    @darshansingh61823 күн бұрын

    🎉medam. ji. sade. shahar. S B S nager. vich. hajje. tak. koi. mehh. nahi. peya. payan. do. char. shitta. aaj. tak. sade. bharma. mehh. nahi. peya. garmi. naal. sateya. naas. hoya. peya. medam. ji

  • @user-dz7mk8dr1f
    @user-dz7mk8dr1fАй бұрын

    ਬਠਿੰਡੇ ਕੋਈ ਮੀਂਹ ਨਹੀਂ ਹੈ

Келесі