No video

15-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 147

  • @ravinderkaurthind7294
    @ravinderkaurthind7294Ай бұрын

    ਖੈਰਾ ਸਾਹਬ ਜੀਦਾ ਵਾਦ ਵਾਹੁਤ ਸਹੀ ਬੰਦਾ ਸਚ ਤਾ ਸਚ ਹੀ ਹੂਦਾ ਹੈ ਪੂਲਸ ਨੂੰ ਸਭ ਪਤਾ ਹੈ ਨਸਾ ਕਿਥੇ ਵਿਕਦਾ ਪੰਜਾਬ ਪੂਲਸ ਤੇ ਹੁਣ ਨਹੀ ਭਰੋਸਾ ਨਹੀ ਰੀਹਾ ਪੂਲਸ ਕੀਸੇ ਨੂੰ ਵੀ ਕਦੇ ਵੀ ਕਿਸੇ ਤੇਵੀ ਝੂਠਾ ਨਸੇ ਪਾਕੇ ਕੇਸ ਪਾਕੇ ਫੜ ਸਕਦੇ ਨੇ ਜੀਵੇ ਹਰਪਰੀਤ ਸਿੰਘ ਨਾਲ ਹੋਈਆ

  • @dhara1449
    @dhara1449Ай бұрын

    W WAHEGURU JI !

  • @abhirajdhaliwal2375
    @abhirajdhaliwal2375Ай бұрын

    ਪੰਜਾਬ ਦਾ ਬੱਬਰ ਸੇਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਇਹ ਖੋਲ ਦਾ ਭੰਡ ਸਰਕਾਰ ਦੇ ਚਿੱਠੇ

  • @DaljitSingh-gq2nf
    @DaljitSingh-gq2nfАй бұрын

    Sukhpal Singh Khera Intelligent person ♥️

  • @satnaam.singhmalhi6249
    @satnaam.singhmalhi6249Ай бұрын

    ਪੰਜਾਬ ਦਾ ਬੱਬਰ ਸ਼ੇਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਇਹ ਖੋਲ ਦਾ ਭੰਡ ਸਰਕਾਰ ਦੇ ਚਿੱਠੇ

  • @charnkaila5698
    @charnkaila5698Ай бұрын

    Navjot, Khaira, Gandhi, Bains Sahib Zindabad ❤

  • @JaggroopBhullar

    @JaggroopBhullar

    Ай бұрын

    ,,., rrŕŕrrrrr2èèeeeèeeeèèeeeeèeeeeeèeèeweeeeeeeeeeeeeeeeeeeeeeeeeeèeèèeereeeeereeeeèeereeeeeeeeeereereeeeweeeewrreewreeerereeererrwrrèrrwweerreeewrrwrrwrerererrerŕerreerrweererrwrrrweewerrw2wrreerewrrerwererwrqrrewwyrwweeryerrwwrerreew2wrereerrerrwreeeewrwrwrwrrwe2wrr2rrerwrertrewqrrwrrrqwwewrrw22rrwrwww2errr2rrerereeerr2rrtrrwte2rrrreerrwr2reree2eewwrrerr2weqwrwrwrwerrrwwrerreerwwrretrtrrerwrrtr2rerrrwereerweeeeerrwrwqerrerre2eewrwrre2rerrrwwereeqrrwreerrwwrw2w2rererr2rrrrweerreerrerrr2reere2eŕ2rŕ

  • @JaggroopBhullar

    @JaggroopBhullar

    Ай бұрын

    réŕŕr2eŕŕŕrŕŕŕèrŕ

  • @avtarkrishan-jc2gu

    @avtarkrishan-jc2gu

    Ай бұрын

    ​@@JaggroopBhullarAaa@

  • @BalwindersinghBagri
    @BalwindersinghBagriАй бұрын

    ਖੈਰਾ ਸਚ ਬੋਲਣ ਦੀ ਹਿੰਮਤ ਰੱਖਦਾ ਹੈ

  • @SukhdevSingh-ju1ie

    @SukhdevSingh-ju1ie

    Ай бұрын

    ਖੁਦ ਨਸ਼ਾ ਵੇਚਣ ਵਾਲਾ ਕੀ ਸੱਚ ਬੋਲੇਗਾ।

  • @balvirsingh3076
    @balvirsingh3076Ай бұрын

    15 ਅਗਸਤ ਤੱਕ ਕੋਈ ਨੌਜਵਾਨ ਨਸ਼ਿਆਂ ਤੋਂ ਬਚ ਗਿਆ ਤਾਂ 31 ਦਸੰਬਰ ਤੱਕ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਖੇਪਾਂ ਪਹੁੰਚੌਣ ਦੀ ਨੀਤੀ ਹੈ।

  • @amriksingh9252
    @amriksingh9252Ай бұрын

    ਅੰਮ੍ਰਿਤ ਪਾਲ ਦੇ ਭਰਾ ਨੂੰ ਫੜ ਕੇ ਤਾਂ ਜਲੰਧਰ ਦੇ ਐਸ ਐਸ ਪੀ ਨੇ ਬੜਾ ਛੇਤੀ ਕਾਨਫਰੰਸ ਕਰ ਦਿੱਤੀ ਸੀ ਡੋਪ ਟੈਸਟ ਕਰਵਾ ਲਿਆ ਸੀ ਹੁਣ ਇਹਨਾਂ ਦਾ ਪੁਲਿਸ ਨੇ ਡੋਪ ਟੈਸਟ ਕਰਵਾਇਆ ਤਾਂ ਲੋਕਾਂ ਨੂੰ ਦੱਸੋ ਕਿ ਬੱਸ ਅੰਮ੍ਰਿਤ ਪਾਲ ਦੇ ਭਰਾ ਤੇ ਝੂਠਾ ਪਰਚਾ ਦਰਜ ਕਰ ਕੇ ਸਭ ਕੁੱਝ ਕੀਤਾ ਅੰਮ੍ਰਿਤ ਪਾਲ ਦੀ ਕਿਰਦਾਰ ਕੁਸੀ ਕਰਨ ਲਈ

  • @swaransingh6090

    @swaransingh6090

    Ай бұрын

    ppppppp

  • @swaransingh6090

    @swaransingh6090

    Ай бұрын

    pppppppp

  • @swaransingh6090

    @swaransingh6090

    Ай бұрын

    ppp

  • @swaransingh6090

    @swaransingh6090

    Ай бұрын

    00pppp

  • @swaransingh6090

    @swaransingh6090

    Ай бұрын

    pppppPpp0pp0ppp0p

  • @surinderkaur4233
    @surinderkaur4233Ай бұрын

    खैरा साहब ने बिल कुल सही किहा

  • @amarjeetkaur4847
    @amarjeetkaur4847Ай бұрын

    Waheguru ji mahar karo Punjab ta 🙏

  • @AmritpalSingh-vb7wz
    @AmritpalSingh-vb7wzАй бұрын

    ਇਹ ਸਰਕਾਰ ਨਿਕੰਮੀ ਹੈ ਬੇਅੰਤੇ ਬੁੱਚੜ ਦੀ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤❤❤❤❤

  • @lovepreetsinhgsidhu4122
    @lovepreetsinhgsidhu4122Ай бұрын

    ਪੰਜਾਬ ਪੁਲਸ ਦੀ ਭਰੋਸੇਯੋਗਤਾ ਖ਼ਤਮ ਹੋ ਚੁੱਕੀ ਹੈ... ਏਹ ਸੱਚ ਹੈ

  • @SukhdevSingh-ju1ie

    @SukhdevSingh-ju1ie

    Ай бұрын

    ਅਮ੍ਰਿਤ ਪਾਲ ਦੇ ਭਰਾ ਤੋਂ ਨਸ਼ਾ ਫੜਨ ਨਾਲ ਭਰੋਸੇ ਸ਼ੋਗਤਾ ਵਧੀ ਹੈ ਘਟੀ ਨਹੀਂ

  • @SurJit-dm9xt

    @SurJit-dm9xt

    Ай бұрын

    🎉😂❤🎉😊

  • @ThirdWw35

    @ThirdWw35

    Ай бұрын

    आप कांग्रs का जलवा है

  • @user-gf7wm1uf5y

    @user-gf7wm1uf5y

    Ай бұрын

    😊

  • @KulwinderKaur-kf3dn

    @KulwinderKaur-kf3dn

    Ай бұрын

    ​@@SurJit-dm9xtby hu

  • @user-lb2eg2mr1b
    @user-lb2eg2mr1bАй бұрын

    ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਨਸ਼ਾ ਦੋ ਤਿੰਨ ਮਹੀਨਿਆਂ ਤੋਂ ਧੜੱਲੇ ਨਾਲ ਵਿਕ ਰਿਹਾ

  • @Kiranjeetkaur59843
    @Kiranjeetkaur59843Ай бұрын

    ਜੇ ਭੰਤਾ ਬੁੱਚੜ ਥੋੜ੍ਹਾ ਚਿਰ ਹੋਰ ਰਹਿ ਗਿਆ ਅੱਗੇ ਅੱਗੇ ਵੇਖਿਓ ਕੀ ਕੀ ਹਾਲਾਤ ਬਣਦੇ ਨੇ ਪੰਜਾਬ ਦੇ 😡😡😢😥😭

  • @Kiranjeetkaur59843
    @Kiranjeetkaur59843Ай бұрын

    ਪੰਜਾਬ ਪੁਲਸ ਤੇ ਕੋਈ ਭਰੋਸਾ ਨਹੀਂ 😡😡

  • @user-rm7tg1wf2h
    @user-rm7tg1wf2hАй бұрын

    Very very nice Thanks ਬੇਟਾ ਬਹੁਤ ਵਧੀਆ ਸਪੀਚ ਕੀਤੀ ਗਈ ਹੈ

  • @pahaldeepsingh7168
    @pahaldeepsingh7168Ай бұрын

    ਜੇ ਤਾਂ ਭਗਵੰਤੇ ਨੂੰ ਹੀ ਜ਼ੇਲ ਚ ਧਕ ਦਿਓ ਸਭ ਕੁਝ ਚੰਗਾ ਹੋਵੇਗਾ

  • @rameshnimwal2958
    @rameshnimwal2958Ай бұрын

    ਮਲੋਟ ਸ਼ਹਿਰ ਵਿੱਚ ਰੇਲਵੇ ਲਾਈਨ ਦੇ ਨਾਲ ਲੱਗਦੇ ਗਲੀਆ ਵਿੱਚ ਸ਼ਰੇਆਮ ਵੇਚ ਰਹੇ ਹਨ ਨਸ਼ਾ ਗੋਲੀਆਂ ਕੈਪਸੂਲ ਅਤੇ ਚਿੱਟ ਸ਼ਰੇਆਮ ਵੇਚ ਰਹੇ ਹਨ

  • @user-vi4kh3dm4r
    @user-vi4kh3dm4rАй бұрын

    ਜੇਕਰ ਪੰਜਾਬ ਦੇ ਵਿਚੋ ਨਸਾ ਖਤਮ ਹੋ ਗਿਆ ਫਿਰ ਪੰਜਾਬ ਪੁਲਿਸ ਦੇ ਫੀਤੀਆ ਅਤੇ ਸਟਾਰ ਕਿਥੋ ਲੱਗਣ ਗੇ

  • @kamalkhehra8405
    @kamalkhehra8405Ай бұрын

    ਧਾਲੀਵਾਲ ਦਾ ਕੋਟਾ ਬਾਕੀ ਰਹਿਦਾ ਓਸ ਨੂੰ ਵੇਚ ਲੈਣ ਦੋ ਜੀ ਜੱਜ ਸਾਬ੍ਹ

  • @user-ez4zn8dp5h
    @user-ez4zn8dp5hАй бұрын

    Rabb reham kare mere Punjab te

  • @darshansingh9874
    @darshansingh9874Ай бұрын

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @JasvirSingh-l3x
    @JasvirSingh-l3x2 күн бұрын

    ਪਹਿਲਾਂ ਜਿਨੇਂ ਵਿਧਾਇਕ ਨੇ ਇਹਨਾਂ ਦਾ ਡਰੋਪ ਟੈਸਟ ਕਰਵਾਓ

  • @user-ex3fp4mg9d
    @user-ex3fp4mg9dАй бұрын

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @user-km4qc7gh3n
    @user-km4qc7gh3nАй бұрын

    ਹੋਣਾ ਚਾਹੀਦਾ ਬੰਦ ਲੋਕਾਂ ਦੇ ਕੁੜੀਆਂ ਮੁੰਡੇ ਨਸ਼ਿਆਂ ਤੇ ਲੱਗੇ ਹੋਏ ਹਨ ਘਰ ਘਰ ਪਰਿਵਾਰ ਜੇ ਰੂਦੇ ਪਏ ਹਨ ਲੋਕਾਂ ਦੇ ਮਾਂ ਦੇ ਨਸ਼ਿਆਂ ਤੇ ਲੱਗੇ ਹੋਏ ਹਨ ਬੱਚਿਆਂ

  • @gurmukhsingh7428
    @gurmukhsingh7428Ай бұрын

    ਗੁਡ ਜਾਣਕਾਰੀ❤

  • @JaibBhukal
    @JaibBhukalАй бұрын

    Gud news

  • @user-vh5rm5mz5p
    @user-vh5rm5mz5pАй бұрын

    ਖਹਿਰੇ ਦੇ ਖਿਲਾਫ ਤਾ ਭੇਡਾਂ ਹੋ ਸਕਦੀਆ ਹਨ ਪਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਕਿਉ?

  • @JagjitSingh-ug1yy
    @JagjitSingh-ug1yyАй бұрын

    ਨਸ਼ਾ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਸ਼ਰੇਆਮ ਵਿਕ ਰਿਹਾ।

  • @sukhgill-gk3pe
    @sukhgill-gk3peАй бұрын

    Nice

  • @Simransingh388Simran
    @Simransingh388SimranАй бұрын

    ਜੱਜ, ਸਿੰਘ,ਜੀ,ਦੀਆਂ, ਖਬਰਾਂ,ਸਾਫ,ਸੁਥਰੀਆਂ,ਤੇ,ਕੱਲਾ,ਕੱਲਾ,ਸਬਦ,ਸਮਝ,ਆਉਂਦਾ,ਹੈ, ਧੰਨਵਾਦ,ਜੱਜ,ਜੀ

  • @ranthirsingh8886
    @ranthirsingh8886Ай бұрын

    ਹੁਣ ਬਹੁਤ ਵਧੀਆ ਖਬਰਾਂ ਆਉਣ ਲੱਗ ਪਈਆਂ ਨੇ ਗੁਰੂ ਘਰਾਂ ਤੋਂ ਐਸਜੀਪੀਸੀ ਵੱਲੋਂ ਸੰਗਤਾਂ ਦੇ ਵਾਸਤੇ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਇਹ ਬਹੁਤ ਵਧੀਆ ਗੱਲ ਹੈ ਪਹਿਲਾਂ ਤਾਂ ਮੁਲਾਜ਼ਿਮ ਇੰਨੇ ਖਿਝੇ ਹੁੰਦੇ ਸੀ ਕਿ ਜੇ ਕਿਸੇ ਨੇ ਮਾੜਾ ਜਿਹਾ ਸਿਰ ਤੋਂ ਰੁਮਾਲ ਵੀ ਬਾਹਰ ਦੇ ਬੰਦੇ ਦਾ ਉੱਡ ਜਾਣਾ ਤਾਂ ਸਿਰ ਵਿੱਚ ਡੰਡਾ ਮਾਰ ਦਿੰਦੇ ਹੁੰਦੇ ਸੀ ਜੋ ਬਹੁਤ ਗਲਤ ਗੱਲ ਹੁੰਦੀ ਸੀ ਇਹ ਸਭ ਜਦੋਂ ਦੀ ਭਗਤ ਵੰਤ ਮਾਨ ਸਰਕਾਰ ਬਣੀ ਹੈ ਇਹ ਸਾਰਾ ਉਹਨਾਂ ਦੀ ਕਰਕੇ ਹੀ ਕਿਉਂਕਿ ਪਹਿਲੀਆਂ ਸਰਕਾਰਾਂ ਐਸਜੀਪੀਸੀ ਨੂੰ ਕੁਝ ਕਰਨ ਨਹੀਂ ਸੀ ਦਿੰਦੀਆਂ ਐਸਜੀਪੀਸੀ ਦੇ ਹੱਥ ਬੰਨੇ ਹੋਏ ਸੀ ਜਥੇਦਾਰਾਂ ਦੇ ਮੂੰਹ ਬੰਨੇ ਹੋਏ ਸੀ ਇਸ ਕਰਕੇ ਹੁਣ ਭਗਵੰਤ ਮਾਨ ਦਾ ਕੋਈ ਵੀ ਸਰਕਾਰ ਦਾ ਕੋਈ ਵੀ ਰੋਲ ਨਾ ਹੋਣ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ ਨਹੀਂ ਤਾਂ ਸਰਕਾਰਾਂ ਤੋਂ ਹੀ ਗੁਰੂ ਘਰਾਂ ਦੇ ਪ੍ਰਬੰਧਕ ਬਹੁਤ ਵਧੀਆ ਹੋ ਰਿਹਾ ਹੈ ਭਗਵੰਤ ਮਾਨ ਦੀ ਸਰਕਾਰ ਦੇ ਟਾਈਮ

  • @tajindersohal890
    @tajindersohal890Ай бұрын

    Good news

  • @avtarsinghchanne5720
    @avtarsinghchanne5720Ай бұрын

    ਇਹ ਮਹਿਗਾਈ ਸਿਰਫ਼ ਪੰਜਾਬ ਵਿੱਚ ਹੀ ਨਹੀਂ ਪੁਰੇ ਭਾਰਤ ਵਿੱਚ ਹੈਂ।

  • @user-dq4uq4xe5m
    @user-dq4uq4xe5mАй бұрын

    ਨਸਾ ਵਿਧਾਇਕਾਂ ਦੇ ਜ਼ਿਲ੍ਹਾ ਪ੍ਰਧਾਨ ਵੇਚ ਰਹੇ ਹਨ

  • @harvindersingh1290
    @harvindersingh1290Ай бұрын

    ਪੰਜਾਬ ਪੁਲੀਸ ਵਾਲੇ ਵੀ ਬਹੁਤ ਸਾਰੇ ਸ਼ਰਾਬ ਪੀਂਦੇ ਜੇ

  • @user-if3kw2jn5n
    @user-if3kw2jn5nАй бұрын

    ਇਹ ਠੀਕ ਹੈ ਕਿ ਭਾਰਤ ਵਿੱਚ ਸਿਆਸੀ ਕਚਰਾ ਹੱਦੋਂ ਵੱਧ ਹੈ ਪਰ ਜੇ ਦੁਨੀਆਂ ਵੱਲ ਝਾਤੀ ਮਾਰੀਏ ਤਾਂ ਇਹ ਕਚਰਾ ਹਰ ਮੁਲਕ ਵਿੱਚ ਮੌਜੂਦ ਹੈ ਜੋ ਅਪਣੇ ਆਪ ਨੂੰ ਸਭਿਅੱਕ ਮੁਲਕ ਕਹਿੰਦੇ ਹਨ ਉੱਥੇ ਵੀ ਇਹ ਵਾਇਰਲ ਮੌਜੂਦ ਹੈ ਸਾਰੀ ਦੁਨੀਆਂ ਦੇ ਮੁਲਕਾਂ ਦਾ ਅਗਰ ਕੋਈ ਦੁਸ਼ਮਣ ਹੈ ਤਾਂ ਓਹ ਸਿਆਸੀ ਕਚਰਾ ਹੈ ਕੱਲ ਟ੍ਰੰਪ ਤੇ ਜੋ ਹਮਲਾ ਹੋਇਆ ਹੈ ਓਹ ਜਨਤਾ ਉੱਤੇ ਕੀਤੇ ਹੋਏ ਜ਼ੁਲਮਾਂ ਕਰਕੇ ਹੋਇਆ ਹੈ ਰਸ਼ੀਆ, ਯੂਕ੍ਰੇਨ ਨੂੰ ਲੈ ਲਓ ਢਾਈ ਸਾਲ ਤੋਂ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ,ਘਰੋਂ ਬੇਘਰ ਹੋਏ ਹਨ ਅਪਾਹਜ ਹੋਏ ਹਨ ਪਰ ਕੀ ਪੁਤਿਨ ਜਾਂ ਜੈਲੇਂਸਕੀ ਦੇ ਕੋਈ ਝਰੀਟ ਆਈ ਹੈ?ਇਸੇ ਤਰ੍ਹਾਂ ਫ਼ਲੱਸਤੀਨ ਤੇ ਇਜ਼ਰਾਈਲ,ਸਂਤ ਅੱਠ ਮਹੀਨਿਆਂ ਤੋਂ ਕਤਲੋਗਾਰਤ ਕਰ ਰਹੇ ਹਨ ਭਾਰਤ ਪਾਕਿਸਤਾਨ ਦੇ ਦੋ ਯੁੱਧ ਚਾਈਨਾਂ ਇੰਡੀਆ ਦਾ ਪੰਗਾ,ਰਸ਼ੀਆ ਆਫਗਾਂਨਿਸਤਾਂਨ ਦੀ ਗੂਰੀਲਾ ਲੜਾਈ ਅਮਰੀਕਾ ਅਫ਼ਗਾਂਨਿਤਾਂਨ ਦੀ ਲੜਾਈ ਪਾਰਟੀਸ਼ਨ ਦੀ ਆੜ ਵਿੱਚ ਕਰੀਬ ਪੰਦਰਾਂ ਲੱਖ ਲੋਕਾਂ ਦਾ ਕਤਲੇਆਮ ਹੋਰ ਵੀ ਦੁਨੀਆਂ ਵਿੱਚ ਮਾਰੋਮਾਰੀ ਹੋ ਰਹੀ ਹੈ ਅਮਰੀਕਾ ਨੇ ਜਾਪਾਨ ਤੇ ਐਟਮ ਬੰਬ ਸੁੱਟ ਕੇ ਢਾਈ ਤਿੰਨ ਲੱਕ ਜਾਪਾਨੀਆਂ ਦਾ ਸਰਵਨਾਸ਼ ਕੀਤਾ ਉਤਰੀ ਕੋਰੀਆ ਦਾ ਤਾਂਨਾਂਸ਼ਾਹ ਕਿੰਮ ਜੋਂਗ ਅਮਰੀਕਾ ਨੂੰ ਧਮਕੀਆਂ ਦੇ ਰਿਹਾ ਹੈ ਜੋ ਕਿ ਤਾਜ਼ਾ ਤਾਜ਼ਾ ਐਟਮੀ ਸ਼ਕਤੀ ਬਣਿਆ ਹੈ ਭਾਰਤ ਕੋਲ ਐਟਮ ਬੰਬ ਪਾਕਿਸਤਾਨ ਕੋਲ, ਚਾਈਨਾ ਕੋਲ ਰਸ਼ੀਆ ਕੋਲ ਐਟਮ ਬੰਦ ਜਦੋਂ ਇਹ ਚੱਲਣਗੇ ਤਾ ਮਰੇਗਾ ਕੌਣ ਜਨਤਾ ਹੀ ਨਾਂ! ਕਿਉਂਕਿ ਇਨਾਂ ਕਸਾਈਆਂ ਨੇ ਅਪਣੇ ਬਚਾਅ ਦਾ ਇੰਤਜ਼ਾਮ ਕੀਤਾ ਹੋਇਆ ਹੈ ਜਿਸ ਜਨਤਾ ਦੇ ਸਿਰ ਤੇ ਇਹ ਸ਼ਕਤੀਸ਼ਾਲੀ ਹੋਏ ਹਨ ਉਨ੍ਹਾਂ ਦਾ ਹੀ ਸਰਵਨਾਸ਼ ਕਰਨ ਦੀਆਂ ਵਿਉਂਤਾਂ ਘੜ ਰਹੇ ਹਨ ਜੇ ਜਨਤਾ ਹੀ ਨਾ ਰਹੀ ਤਾਂ ਰਾਜ ਕਿਸਤੇ ਕਰਨਗੇ ਇਹ ਨੁਕਤਾ ਇਨ੍ਹਾਂ ਦੇ ਦਿਮਾਗ਼ ਵਿੱਚ ਕਿਉਂ ਨਹੀ ਆਉਂਦਾ? ਦੋ ਢਾਈ ਸਾਲ ਪਹਿਲਾਂ ਕਰੋਨਾ ਨਾ ਦੀ ਫ਼ਰਜ਼ੀ ਮਹਾਮਾਰੀ ਦਾ ਦੁਨੀਆ ਭਰ ਵਿਚ ਦਹਿਸ਼ਤ ਦਾ ਮਾਹੋਲ ਸਿਰਜਿਆ, ਦੁਨੀਆਂ ਦਿ ਮੰਨਿਆ ਪ੍ਰਮੰਨਿਆ ਸਿਹਤ ਸੰਘਠਨ WHO ਵੀ ਇਸ ਕਤਲੇਆਮ ਦਾ ਭਾਈਵਾਲ ਸੀ ਜੋ ਦਹਿਸ਼ਤ ਫ਼ੈਲਾਈ ਓਹ ਸਭ ਨੇ ਦੇਖੀ ਤੇ ਹੰਡਾਈ ਹੈ ਡਾਕਟਰ ਮਰੀਜ਼ ਤੋਂ ਛੇ ਫੁੱਟ ਦੂਰ ਖੜਕੇ ਇਲਾਜ ਕਰਦੇ ਸਨ ਲੱਖਾਂ ਲੋਕ ਇਸ ਮਹਾਮਾਰੀ ਦੀ ਬਲੀ ਚੜਾ ਦਿੱਤੇ ਸਾਰਾ ਕਾਰੋਬਾਰ ਠੱਪ ਕਰਕੇ ਰੱਖ ਦਿੱਤਾ ਅਰਬਾ ਖਰਬਾਂ ਦੇ ਬਚਾਅ ਉਪਕਰਣ ਵੇਚੇ ਜਿਵੇ ਹੈਂਡ ਵਾਸ਼, ਮਾਸਕ ਵਗੈਰਾ ਇੱਥੋਂ ਤੱਕ ਕਿ ਮਰੇ ਹੋਏ ਲੋਕਾਂ ਦਾ ਸਸਕਾਰ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਕੀ ਕੋਈ ਮਨ ਸਕਦਾ ਹੈ ਕਿ ਇਸ ਸਾਂਇੰਸ ਦੇ ਯੁੱਗ ਵਿੱਚ ਐਨੀ ਭਿਆਂਨਕ ਬੀਮਾਰੀ ਫ਼ੈਲੀ ਹੋਵੇ ਤਾਂ ਉਸਦਾ ਖਾਤਮਾ ਕਰਨ ਲੱਈ ਪੂਰੀ ਦੁਨੀਆਂ ਦੇ ਸਾਂਇੰਸਦਾਂਨਾਂ ਨੂੰ ਢਾਈ ਸਾਲ ਬਾਅਦ ਇਸਦੇ ਖਾਤਮੇ ਦਾ ਟੀਕਾ ਖੋਜਿਆ ਹੋਵੇ ਜਦੋਂ ਕਿ ਇਹ ਇਂਕ ਮਾਮੂਲੀ ਸਰਦੀ ਜੁਕਾਂਮ ਸੀ ਜੋ ਮੌਸਮ ਬਦਲਣ ਕਰਕੇ ਜਾਂ ਮਿੱਟੀ ਘੱਟੇ ਦੀ ਵਜਾ ਕਰਕੇ ਅਕਸਰ ਹੁੰਦਾ ਹੀ ਰਹਿੰਦਾ ਹੈ ਪਰ ਇੱਕ ਬਾਰ ਤਾ ਪਰਲੋ ਲਿਆ ਕੇ ਰੱਖ ਦਿੱਤੀ ਇਹ ਹੈ ਸਾਰੀ ਦੁਨੀਆਂ ਦੇ ਸਿਆਸਤਦਾਨਾਂ ਦੀ ਕਰਤੂਤ ਹੁਣ ਜੇ ਕੋਈ ਸਤਿਆ ਹੋਏ ਇਨਾਂ ਵਿੱਚੋ ਕਿਸੇ ਨੂੰ ਮਾਰ ਦੈਂਦਾ ਹੈ ਤਾਂ ਉਸਦਾ ਕਸੂਰ ਕੀ ਹੈ ਅਜੇ ਵੀ ਵਕਤ ਹੈ ਮਾਰੂ ਹਥਿਆਰਾਂ ਤੋਂ ਗ਼ੁਰੇਜ਼ ਕਰੋ ਨਹੀ ਤਾਂ ਨਾਂ ਰਹੇਗਾ ਬਾਂਸ ਤੇ ਨਾ ਹੀ ਵਜੇਗੀ ਬਾਂਸੁਰੀ

  • @JasvirSingh-l3x
    @JasvirSingh-l3x2 күн бұрын

    ਨਸ਼ਿਆਂ ਬਾਰੇ ਪਿੰਡਾ ਦੀਆ ਪੰਚਾਇਤਾਂ ਨੂੰ ਸਾਰਾ ਪਤਾ ਹੈ ਪੁਲਿਸ ਤਾਂ ਪੰਚਾਇਤ ਕੋਲੋਂ ਆ ਕੇ ਮੁੜ ਜਾਂਦੀ ਹੈ ਪਰ ਪੰਚਾਇਤ ਨੂੰ ਸਾਰਾ ਪਤਾ ਹੁੰਦਾ ਹੈ

  • @user-pj9de6lg9h
    @user-pj9de6lg9hАй бұрын

    Good Cahal Sab Good Job

  • @user-nh2lr6lr4o
    @user-nh2lr6lr4oАй бұрын

    Vary. Good News

  • @user-nq5or5fx4q
    @user-nq5or5fx4qАй бұрын

    Very Nice 👍

  • @tejindersingh9063
    @tejindersingh9063Ай бұрын

    Khira sahib bhot vadia person ne bva oh congress ch per oh gud person han

  • @user-bz6jt5ui6b
    @user-bz6jt5ui6bАй бұрын

    Super channel

  • @JasvirSingh-l3x
    @JasvirSingh-l3x2 күн бұрын

    ਜੱਜ ਸਿੰਘ ਜੀ ਧਾਲੀਵਾਲ ਨੂੰ ਦੱਸਦਿਓ ਪਿੰਡਾ ਚ ਆ ਕੇ ਦੇਖੋ ਨਸਾ ਕਿੰਨਾ ਚਲਦਾ ਹੈ ਇਹ ਨਸਾ ਗੱਲਾਂ ਨਾਲ ਨਹੀਂ ਮੁੱਕਣਾ

  • @JaswantSingh-qi4ok
    @JaswantSingh-qi4okАй бұрын

    Good job Chahal Sahb

  • @jasbirsinghparmar2004
    @jasbirsinghparmar2004Ай бұрын

    ਖਹਿਰੇ ਸੱਚ ਹੀ ਬੋਲਦਾ ਹੋਵੇਗਾ ਹਰਪ੍ਰੀਤ ਦਾ ਖੇਹਿਰਾ ਵੀ ਸਾਥੀ ਹੋ ਸਕਦਾ ਹੈ ਕਿਉਂਕਿ ਖਹਿਰਾ ਨਸ਼ਿਆਂ ਸਾਥੀ ਹਨ ਇਨ੍ਹਾਂ ਨੂੰ ਜਾਣਕਾਰੀ ਹੁੰਦੀ ਹੈ ਕੇਹੜਾ ਸਪਲਾਈਰ ਅਤੇ ਕੇਹੜਾ ਖੱਦਾ ਹੈ

  • @narindersingh9364
    @narindersingh9364Ай бұрын

    Good News Veer ji 👍❤✌

  • @jagbirsingh4924
    @jagbirsingh4924Ай бұрын

    Rabb rakha

  • @user-oq3gx2zb5r
    @user-oq3gx2zb5rАй бұрын

    Khaira sir chop karo

  • @rkdua8555
    @rkdua8555Ай бұрын

    DUA R K RADHEY RADHEY

  • @charnkaila5698
    @charnkaila5698Ай бұрын

    Kisan Mazdoor Zawan EKTA Zindabad ❤

  • @user-yw3zc6bt3h

    @user-yw3zc6bt3h

    Ай бұрын

  • @mansiksehat
    @mansiksehatАй бұрын

    Thank you for the news

  • @harkewalsandhu1815
    @harkewalsandhu1815Ай бұрын

    ❤ਖਹਿਰਾ ਸਾਹਿਬ ਬਿਲਕੁਲ ਠੀਕ ਆਖ ਰਹੇ ਹਨ❤

  • @MandeepJassar-s8i
    @MandeepJassar-s8iАй бұрын

    Good. Job

  • @user-uo9iz8rs4c
    @user-uo9iz8rs4cАй бұрын

    Bhagwant cm ne punjab varbad kr ditta

  • @MandeepKaur-is4uk
    @MandeepKaur-is4ukАй бұрын

    Shaadi Giri Bandhi Char masala da bahut hi jyada Bura hal hai man Sahab Hath Ban Ke vinati Hai

  • @user-uo9iz8rs4c
    @user-uo9iz8rs4cАй бұрын

    Police khud ki krdi hai

  • @NarinderSingh-kw8pj
    @NarinderSingh-kw8pjАй бұрын

    Mr khaira u are the best keep it up

  • @user-ho8mh7dt5e
    @user-ho8mh7dt5eАй бұрын

    🙏🙏🥰🥰

  • @balbirdahiya9100
    @balbirdahiya9100Ай бұрын

    Sarab de theke vi band hon😂

  • @sukhdarshansingh4197
    @sukhdarshansingh4197Ай бұрын

    Conditions of Punjab like MAAN at present and past

  • @user-mk8jx3xj7y
    @user-mk8jx3xj7yАй бұрын

    ਖੈਹਰਾ ਬਹੁਤ ਝੂਠ ਬੋਲਦਾ ਜਿਹੜਾ ਇਸ ਤੇ ਨਸ਼ੇ ਦਾ ਕੇਸ ਉਹ ਬਿਲਕੁਲ ਸੱਚਾ ਹੈ,ਮੇਰਾ ਪਿੰਡ ਇਸਦੇ ਪਿੰਡ ਦੇ ਨਾਲ ਹੈ ਜ ਜਿਸਨੂ ਝੂਠ ਲਗਦਾ ਉਹ ਨਡਾਲੇ ਤੋਂ ਰਾਮਪੁਰ ਰੋੜ ਤੇ ਆ ਕੇ ਪਤਾ ਕਰ ਸਕਦਾ।

  • @veterinary110
    @veterinary110Ай бұрын

    Thanks for 87 Suscribers complete ❤❤🙏🙏

  • @user-rw6wp9xp8h
    @user-rw6wp9xp8hАй бұрын

    420

  • @bagga6458
    @bagga6458Ай бұрын

    Matter 600Rs shillong bich😂

  • @MandeepKaur-is4uk
    @MandeepKaur-is4ukАй бұрын

    Ki shaadi Gurbani Sunai Nahin ho sakti Sarkar Mansa Vinod

  • @malkitsinghdhillon1845
    @malkitsinghdhillon1845Ай бұрын

    Bw2

  • @user-mi1yx8mo5i
    @user-mi1yx8mo5iАй бұрын

    Veere police nu sara pta kithe vikda chitta😢😢😢😢 eh tn ghar ghar d kahani a hun 😢😢😢😢

  • @gurdevsidhu7910
    @gurdevsidhu7910Ай бұрын

    💯💯💯💯💯💯👍

  • @user-uo9iz8rs4c
    @user-uo9iz8rs4cАй бұрын

    Chita vechan wale nu nhi farde

  • @MangalsinghSehgal
    @MangalsinghSehgalАй бұрын

    Use see No No I'm

  • @PardeepSingh-ys4td
    @PardeepSingh-ys4tdАй бұрын

    Khera,khud sire,da,cor,he

  • @Ramsingh-ml8ny
    @Ramsingh-ml8nyАй бұрын

    Cm mann👎

  • @nikkasingh3561
    @nikkasingh3561Ай бұрын

    Je cm 15 agast Tak nasa band nahi kar sakheya ta cm bhagwant Maan churiya palawe

  • @navreetchabba8007
    @navreetchabba8007Ай бұрын

    sunroofan te karwai karo par chittey walian te lutterian te bikul nai eh sarkar da revenuw vadhounn de sadhan ne , baa hukum DC

  • @user-uo9iz8rs4c
    @user-uo9iz8rs4cАй бұрын

    Pol8ice kse vi sach nhi dasde jhajaran naujwan mar ditte sara jhooth boldi hai

  • @kuldeepsidhu7423
    @kuldeepsidhu7423Ай бұрын

    Ma. Zahon. Ouda. Ha. Kesaa. Greeb. Dee. Maddta. Kardeaa. Karn

  • @DodaJi-gc7if
    @DodaJi-gc7ifАй бұрын

    bilkul shi punjab police murdabad ehna te koi akh nhi rakh sakda te eh aawdi rishwat kha kha k sare mujrim nu khul k danda karan dendi hai na hi sarkar ehna nu jail vich rakhan dendi te na hi vakil te bhot jyada apradhi dawood de bhane chote mote crime nu crime nhi mande

  • @sukhgill-gk3pe
    @sukhgill-gk3peАй бұрын

    😮

  • @karnailsingh3859
    @karnailsingh3859Ай бұрын

    Police ne khud aapni chaal hai

  • @kuldeepsidhu7423
    @kuldeepsidhu7423Ай бұрын

    S. G. P. C. Dee. Kartut. Preet. Saini. Veer. Dasdaa. C. Marba. Ta. Becharaa. Soda. Mu. Tut. Za. Za. Ack. Baree. V. Tusee. Boola. Hou

  • @GurdeepSingh-iv4up
    @GurdeepSingh-iv4upАй бұрын

    Sab pta police nu ,par paisa bna k sad dinde aa

  • @SukhwinderSingh-ty8yt
    @SukhwinderSingh-ty8ytАй бұрын

    Khera aap de nall riha is nu pata hai

  • @bksharma9965
    @bksharma9965Ай бұрын

    Je vedio nahi dasni agay gahra kar dena ta fudhu kam tu karda

  • @JaswinderSingh-hh4re
    @JaswinderSingh-hh4reАй бұрын

    FABRICATED AND FALSE CASE .. IS PLANTED ON COMMON MAN ... BE SAFE ALL .

  • @MandeepKaur-is4uk
    @MandeepKaur-is4ukАй бұрын

    Mansarovar Sarkar man Sahab main Mandeep Kaur Monday to bol rahi hai 4:30 bahut bura hal hai to usse Aage Kunwara dekh sakte ho

  • @user-km4qc7gh3n
    @user-km4qc7gh3nАй бұрын

    ਜਿਥੋਂ ਲੈ ਕੇ ਆਇਆ ਹੈ ਪਤਾ ਕਰਨਾ ਚਾਹੀਦਾ ਹੈ

  • @BhupinderSingh-jn5ej
    @BhupinderSingh-jn5ejАй бұрын

    Khaira.sahib.di.gal.sachi.a.eh.case.fake.ha.sari.bhagwante.ate.police.di.mili.bhugat.ha

  • @amriksinghsidhu2656
    @amriksinghsidhu2656Ай бұрын

    Good news

Келесі