ਆਪਣਿਆਂ ਵੱਲੋਂ ਮਿਲੇ ਬਨਵਾਸ ਸੀ ਅਜਿਹੀ ਕਹਾਣੀ ਜੋ ਤੁਹਾਡੀ ਰੂਹ ਨੂੰ ਝੰਜੋਡ਼ ਕੇ ਰੱਖ ਦੇਵੇਗੀ

ਆਖਰ 63 ਸਾਲ ਬਾਅਦ ਕਿਵੇ ਹੋਈ ਘਰ ਵਾਪਸੀ

Пікірлер: 276

  • @paramjitkaur244
    @paramjitkaur2442 ай бұрын

    ਕੋਈ ਸਬਦ ਨਹੀ ਇਸ ਧੀ ਲਈ ਅੱਜ ਕੱਲ ਤੇ ਮਾਂ-ਬਾਪ ਨੂੰ ਕੋਈ ਨਹੀ ਪੁੱਛਦਾ ਜੋ ਇਸ ਧੀ ਨੇ ਦਾਦੀ ਦੀ ਭੈਣ ਵਾਸਤੇ ਕੀਤਾ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਇਸ ਧੀ ਨੂੰ

  • @amrindersingh9442

    @amrindersingh9442

    11 күн бұрын

    Bilkul Salam aa is kuri nu

  • @sonygill1311
    @sonygill131110 күн бұрын

    ਵਾਹ ਮੇਰੀਏ ਭੈਣੇ ਜਿਉਂਦੀ ਵਸਦੀ ਰਹਿ

  • @BalwinderKaur-mu9zb
    @BalwinderKaur-mu9zb Жыл бұрын

    ਹਾਏ ਰਬਾ ਬੇਬੇ ਨੂੰ ਬਹੁਤ ਦੁੱਖ ਭੋਗਣਾ ਪਿਆ ਮੈਂ ਤਾਂ ਬਹੁਤ ਰੋਈ ਵੀਡੀਓ ਦੇਖ ਕੇ 😭😭 ਵਾਹਿਗੁਰੂ ਬੇਬੇ ਅਤੇ ਬੇਬੇ ਦੇ ਪਰਿਵਾਰ ਦੀ ਰਹਿੰਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿਉ 🙏🙏🙏🙏🙏

  • @PB-id4py
    @PB-id4py Жыл бұрын

    ਮੇਰੀ ਉਮਰ 35--36 ਸਾਲ ਦੇ ਕਰੀਬ ਹੈ ਮੈਂ ਖੁਦ ਗਰੀਬੀ ਹੰਢਾਈ ਹਰ ਤਰ੍ਹਾਂ ਦੇ ਦੁੱਖ ਦੇਖੇ, ਬਹੁਤ ਦੁੱਖ ਤੋਂ ਦੁਖੀ ਘਟਨਾਵਾਂ ਸੁਣੀਆਂ। ਪਰ ਆਹ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਚੋਂ ਮੱਲੋਮੱਲੀ ਹੰਝੂ ਡਿੱਗੇ।ਤੇ ਦਿਲ ਅੰਦਰ ਤੱਕ ਹਿੱਲ ਗਿਆ। ਐਡਾ ਸਬਰ,ਐਨੀ ਸਹਿਣਸ਼ੀਲਤਾ, ਕਮਾਲ ਐ ਯਾਰ ਲੱਖ ਲੱਖ ਪ੍ਰਨਾਮ ਐਂ ਬੇਬੇ ਤੈਨੂੰ। ਘਰਾਣੇ ਘਰ ਦੀ ਧੀ ਸੀ ਬੇਬੇ ਤਾਂ ਹੀ ਐਡੇ ਐਡੇ ਦੁੱਖ ਹੰਢਾਅ ਕੇ ਵੀ ਬੈਠੀ ਐ। ਜੇ ਅੱਜ ਕੱਲ੍ਹ ਦੀ ਕੋਈ ਭੇਡ ਹੁੰਦੀ ਤਾਂ ਅੱਜ ਨੂੰ ਦੂਜੇ ਤੀਜੇ ਥਾਂ ਭੱਜ ਜਾਂਦੀ।

  • @yashinder3946

    @yashinder3946

    Жыл бұрын

    Jo jdgi he sister o chgi nikle kosis kri tera v sukria

  • @satpreetlife786
    @satpreetlife78612 күн бұрын

    ਬੇਬੇ ਜੀ ਜਾਨ ਸੌਖੀ ਨਿੱਕਲ ਜਉ ਹੁਣ ਤੁਸੀ ਬਹੁਤ ਪੁੰਨ ਦਾ ਕੰਮ ਕੀਤਾ ਜੀ ❤❤❤❤ ਵਾਹਿਗੁਰੂ ਜੀ ❤❤

  • @user-wh5dv8lf3j
    @user-wh5dv8lf3j2 ай бұрын

    ਬੇਬੇ ਜੀ ਸਤਿ ਸ੍ਰੀ ਆਕਾਲ ਤੁਹਾਡੀ ਕਹਾਣੀ ਬਹੁਤ ਗੰਭੀਰ ਹੈ ਔਖਾ ਕੱਟੀਆਂ ਅੱਜ ਕੱਲ੍ਹ ਤਾਂ ਕੁੜੀਆਂ ਦੁੱਖ ਨਹੀਂ ਦੇਖਦੀਆਂ ਤੁਰੰਤ ਡਾਏਵੋਰਸ ਲੈ ਲੈਂਦੀਆਂ

  • @parmjitkaur8149
    @parmjitkaur8149 Жыл бұрын

    ਸੱਚੀਂ ਰੋਣਾ ਆ ਗਿਆ ਬੇਬੇ ਦੀ ਦੁੱਖ ਭਰੀ ਕਹਾਣੀ ਸੁਣ ਕੇ ❤ਤੋਂ 👋👋👋👋👋ਐ ਬੇਟੇ। ਤੁਹਾਨੂੰ ਅਤੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ🙏🙏

  • @KiranjeetkaurKiranjeetka-no6td

    @KiranjeetkaurKiranjeetka-no6td

    Жыл бұрын

    already

  • @BaljeetKaur-cm5nu
    @BaljeetKaur-cm5nu Жыл бұрын

    ਪਤਾ ਨੀ ਕਿਉਂ ਮੈਂ ਇਹ Video ਦੋ ਤਿੰਨ ਵਾਰ ਦੇਖਿਆ ਬਹੁਤ ਚੰਗੀ ਇਹ di

  • @sandhyasoni2011
    @sandhyasoni2011 Жыл бұрын

    ਸ਼ੁਕਰ ਐ ਰੱਬਾ ਅੱਜ ਦੇ ਜਮਾਨੇ ਦੇ ਵਿੱਚ ਔਰਤ ਦੀ ਸਥਿਤੀ ਤੋਂ ਚੰਗੀ ਕਰਤੀ ਪਹਿਲਾਂ ਤਾਂ ਔਰਤਾਂ ਨਾਲ ਬਹੁਤ ਮਾੜਾ ਹੋਇਆ ਕਰਦਾ ਸੀ ਔਰਤ ਨੂੰ ਕੋਈ ਚੰਗਾ ਨਹੀਂ ਸਮਝਦਾ ਸੀ

  • @labhBrarsantybrar
    @labhBrarsantybrar Жыл бұрын

    ਵਾਹ ਧੀਏ ਜੀਉਂਦੀ ਵਸਦੀ ਰਹ ਰਬ ਤੇਰੀ ਊਮਰ ਲੰਮੀਂ ਕਰੇ ਤੇਰੇ ਘਰ ਵਾਲੇ ਤੇਰੇ ਬੱਚੇਆ ਦੀਆਂ ਲਮੀਂਆ ਊਮਰਾਂ ਹੋਣ

  • @babbusandhu3133
    @babbusandhu3133 Жыл бұрын

    ਉਜ ਤਾਂ ਕੁਦਰਤ ਆ ਪਰ ਇਹਦੇ ਹਾਲਾਤਾਂ ਜੁੰਮਵਾਰ ਭਰਾ ਤੇ ਪਿਓ ਆ

  • @akaur4533
    @akaur4533 Жыл бұрын

    ੲਿਸ ਸਾਰੇ ਕਾਰਣਾ ਦਾ ਜਿੰਮੇਵਾਰ ਬੇਬੇ ਦਾ ਭਰਾ ਹੈ ਜਿਸ ਨੇ ਜਬਰਦਸਤੀ ਕਰਕੇ ਸਹੁਰੇ ਭੇਜਿਆ ਹੈ ਮਾਤਾ ਪਿਤਾ ਦੀ ਜਿੰਮੇਵਾਰੀ ਹੈ ਕਿ ਆਪਣੀਆ ਧੀਆਂ ਦੀਆਂ ਜਿੰਮੇਵਾਰੀ ਆਪ ਸਾਂਭਣ

  • @moninderkaur2232

    @moninderkaur2232

    Жыл бұрын

    Bilkul sahi kehaa ji. Phone ☎️

  • @gurdevkaur1209
    @gurdevkaur1209 Жыл бұрын

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਲਾਇਕ ਤੇ ਸਮਝਦਾਰ ਪੋਤੀ ਹੈ ਜਿਸ ਨੂੰ ਬਜੁਰਗਾਂ ਦੀ ਕਦਰ ਕਰਨੀ ਆਉਂਦੀ ਹੈ ਸ਼ਾਬਾਸ਼ ਪੁੱਤ

  • @user-iv1oi8ej5q

    @user-iv1oi8ej5q

    Жыл бұрын

    Pppppĺppplpp

  • @gurbanikeertanlearning4599
    @gurbanikeertanlearning45995 күн бұрын

    ਮਨੁੱਖਤਾ ਦੀ ਸੇਵਾ ਸੰਸਥਾ ਦੇ ਮਾਲਕ ਗੁਰਪ੍ਰੀਤ ਸਿੰਘ ਨੂੰ ਮਿਲੇ ਜੀ।

  • @rajinder6205
    @rajinder6205 Жыл бұрын

    ਭੈਣੇ ਅੱਖਾਂ ਭਰ ਆਈਆਂ ਇਹ ਦਰਦ ਭਰੀ ਬੇਬੇ ਦੀ ਜਿੰਦਗੀ ਦੀ ਅਸਲੀ ਕਹਾਣੀ ਸੁਣ ਕੇ ਵਾਹਿਗੁਰੂ ਜਰੂਰ ਸੁਣਦਾ ਏਦਾਂ ਕਿਸੇ ਨਾਲ ਨਾ ਹੋਵੇ । ਮੇਹਰ ਕਰਨ ਸਾਰਿਆ ਤੇ ਵਾਹਿਗੁਰੂ ਜੀ। ਧਨਵਾਦ ਉਸ ਭੈਣ ਦਾ ਜਿਸਨੇ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ 🙏🙏

  • @GurpreetSingh-ve5rj
    @GurpreetSingh-ve5rj Жыл бұрын

    ਭੈਣ ਜੀ ਇਹਨਾਂ ਦੀ ਜ਼ਮੀਨ ਜਾਇਦਾਦ ਦੀ ਇਨਕਵਾਰੀ ਜਰੂਰ ਕਰਨਾ ਤਾਂ ਜੋ ਇਹਨਾ ਦੀ ਬਾਕੀ ਜ਼ਿੰਦਗੀ ਸੋਖੀ ਲੱਘ ਸਕੇ

  • @jagseersekhon9455
    @jagseersekhon9455 Жыл бұрын

    ਤੁਸੀਂ ਗ੍ਰੇਟ ਹੋ ਦੀਦੀ ਜੀ ਰੱਬ ਥੋਨੂੰ ਹਮੇਸ਼ਾ ਖੁਸ਼ ਰੱਖੇ

  • @gurdevkaur1209
    @gurdevkaur1209 Жыл бұрын

    ਬੇਬੇ ਜੀ ਕਿਸਮਤ ਵਿੱਚ ਲਿਖਿਆ ਹੋਇਆ ਭੋਗਣਾ ਹੀ ਪੈਂਦ ਹੈ ਇਹੋ ਜਿਹੀ ਕਿਸਮਤ ਰੱਬ ਕਿਸੇ ਦੀ ਨਾ ਲਿਖੇ ਵਾਹਿਗੁਰੂ ਜੀ ਬੇਬੇ ਜੀ ਨੂੰ ਤੰਦਰੁਸਤੀ ਦੇਣ ਜੀ

  • @kulvinderkaur8406
    @kulvinderkaur8406 Жыл бұрын

    ਇਹ ਕਹਾਣੀ ਬਹੁਤ ਦੁੱਖ ਦੀ ਹੈ ਇਸ ਕੁੜੀ ਦਾ ਬਹੁਤ ਧੰਨਵਾਦ ਹੈ ਇਹਦਾ ਹੋਣ ਆਉਣ ਵਾਲਾ ਸਮਾਂ ਚੰਗਾ ਹੋਵੇ ਗਾ ਆਪਣੇ ਪਰਵਾਰ ਨੂੰ ਮਿਲਕੇ

  • @GurjeetSingh-xh8yn

    @GurjeetSingh-xh8yn

    4 ай бұрын

    Mo😅

  • @mandeep3466
    @mandeep3466 Жыл бұрын

    ਅੱਖਾ ਵਿੱਚ ਪਾਣੀ ਆ ਗੀਆ ਬੇਬੇ ਦੀ ਕਹਾਣੀ ਸੁਣ ਕੇ , ਭੈਣ ਜੀ ਤੁਹਾਨੂੰ ਵਾਹਿਗੁਰੂ ਖੁਸ਼ ਰੱਖਣ

  • @balwinderkaur1329

    @balwinderkaur1329

    Жыл бұрын

    ੂ ਬਣ ੋੋੋ,,

  • @maninderkaur9279

    @maninderkaur9279

    Жыл бұрын

  • @kulwantsingh6606
    @kulwantsingh66062 ай бұрын

    ਲਾਹਨਤ ਹੈ ਇਹੋ ਜਿਹੇ ਸ‌ਮਾਜ ਨੂੰ।

  • @paramjitkaur673
    @paramjitkaur673 Жыл бұрын

    ਮੈ ਭੈਣੇ ਸਾਰੀ ਸਟੋਰੀ ਸੁਣੀ ਤੇ ਮੈਂ ਇਹ ਸਟੋਰੀ ਸੁਣ ਕਿ ਬਹੁਤ ਰੋਈ ਕਿ ਬੇਬੇ ਜੀਤੋ ਨੇ ਕਿਵੇਂ ਆਪਣਿਆਂ ਤੋਂ ਦੂਰ ਰਹਿ ਕਿਵੇਂ ਦੁੱਖਾਂ ਵਿੱਚ ਜ਼ਿੰਦਗੀ ਗੁਜ਼ਾਰੀ ਹੋਵੇਗੀ ਤੂੰ ਭੈਣੇ ਬਹੁਤ ਪੁੰਨ ਦਾ ਕੰਮ ਕੀਤਾ

  • @vinaygolu6498

    @vinaygolu6498

    Жыл бұрын

    Mo

  • @Nirmal66134
    @Nirmal6613411 күн бұрын

    ਵਾਹ ਧੀਏ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਤੇਰੀ ਸਿਫਤ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਮੇਰੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ

  • @lovekaur7354
    @lovekaur7354 Жыл бұрын

    .ਧੰਨ ਜਿਗਰਾ ਬੇਬੇ ਤੇਰਾ ਬਹੁਤ ਦੁੱਖ ਹੋਇਆ ਰਬ ਤੇਰੇ ਬੇਟਿਆ ਨੂੰ ਤੇ ਤੈਨੂੰ ਖੁਸ਼ ਰਖੇ 🙏

  • @baldevsingh9391
    @baldevsingh9391 Жыл бұрын

    ਬਹੁਤ ਦੁਖ ਲਗਂਆ ਏ ਵਿਡੀਉ ਦੇਖਕੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @gurmeetkaur9320
    @gurmeetkaur93202 ай бұрын

    Mere te athru nhi rukde pye eh sari hdd biti sun k tusi mhan o g aj kl de jmane ch kon krda ena ek bjurg vaste j kise ne rb dekhna eh te tohade roop dekhe g waheguru thanu chddi kla ch rkhe g ❤

  • @dhaliwalhouse913
    @dhaliwalhouse913 Жыл бұрын

    ਸ਼ਾਬਾਸ਼ ਧੀਏ ਤੇਰੇ ਵਰਗੀਆਂ ਧੀਆਂ ਘਰ ਘਰ ਹੋਣ

  • @shaganindia858
    @shaganindia858 Жыл бұрын

    ਮੇਰੀ ਵੀ ਇਹੋਜਿਹੇ ਕਹਾਣੀ ਹੈ ਭੈਣੇ ਇਸ ਬੀਬੇ ਤੋ ਦੁਖੀ ਹੈ ਮੇਰੀ ਜਿੰਦਗੀ ਹੈ ਮੇਰੇ ਮਾ ਪਿਉ ਤੇ ਮੇਰੇ ਭਰਾ ਦਾ ਕੁਝ ਨਹੀ ਗਿਆ ਮੇਰੀ ਜਿੰਦਗੀ ਖਰਾਬ ਕਰ ਦਿੱਤੀ

  • @kapishthappa1860
    @kapishthappa1860 Жыл бұрын

    ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਦੀਦੀ ਜੀ

  • @JasveerSingh-ji4sl
    @JasveerSingh-ji4sl Жыл бұрын

    ਬਾਕਿਆ ਈ ਬਹੁਤ ਦੁਖਾਂਤ ਵਾਲੀ ਵਾਰਤਾ ਹੈ ਸੱਚਮੁੱਖ ਹੀ ਬਹੁਤ ਦਿਲ ਦੁਖੀ ਹੋਇਆ ਏ ਸੁਣ ਕੇ ਪਰ ਇੱਕ ਗੱਲ ਹੋਰ ਵੀ ਜ਼ਿਆਦਾ ਦੁਖੀ ਕਰਦੀ ਏ ਕਿ ਜ਼ਮਾਨੇ ਵੱਲੋਂ ਅਨਪੜ੍ਹ ਕਹੀ ਜਾਂਦੀ ਬੇਬੇ ਨੇ ਆਪਣਾ ਸਿਰ ਵੇਖੋ ਕਿਵੇਂ ਚੰਗੀ ਤਰ੍ਹਾਂ ਸਿਰ ਅੱਜ ਵੀ ਢਕਿਆ ਹੋਇਆ ਏ ਪਰ ਅੱਜਕਲ੍ਹ ਦੀਆਂ ਬਹੁਤੀਆਂ ਪੜੀਆਂ ਲਿਖੀਆਂ ਹੋਈਆਂ ਬੀਬੀਆਂ ਨੇ ਵੇਖੋ ਕਿਵੇਂ ਚੁੰਨੀਆਂ ਸਿਰਾਂ ਤੋਂ ਲਾਹ ਕੇ ਗਲਾਂ ਵਿੱਚ ਪਾਈਆਂ ਹੋਈਆਂ ਨੇ

  • @MohitPal-uc1wc
    @MohitPal-uc1wc Жыл бұрын

    ਬੇਬੇ ਜੀ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਬਹੁਤ ਰੋਣਾ ਆਈਆ ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਬਖਸ਼ੇ ਜਿਸ ਦੇ ਦਿਲ ਵਿਚ ਬਜੁਰਗਾ ਵਾਸਤੇ ਇਨਾ ਪਿਆਰ। ਹੈ

  • @gurwindersidhusidhu8308
    @gurwindersidhusidhu8308 Жыл бұрын

    ਵਾਹਿਗੁਰੂ ਜੀ ਬਾਈ ਰੋਣਾ ਆ ਗਿਆ ਜੀ ਬੇਬੇ ਦੀ ਕਹਾਣੀ ਸੁਣਕੇ

  • @harmeetkaur3048
    @harmeetkaur3048 Жыл бұрын

    ਬਹੁਤ ਵਧੀ ਆ ਗੁਰਵੀਰ ਜੀ ਕੋਈ ਸ਼ਬਦ ਨਹੀ💔💔💔💔💔

  • @meetokaur6000
    @meetokaur6000 Жыл бұрын

    ਵਾਹਿਗੁਰੂ ਜੀ ਸਾਰੀਆਂ ਠੀਕ ਰਹਿਣ 🌹🙏👌

  • @manjeetKAUR-xm7ne

    @manjeetKAUR-xm7ne

    Жыл бұрын

    So sad story

  • @dayasingh3989
    @dayasingh398911 күн бұрын

    ਬਹੁਤ ਭਾਵੁਕ ਕਹਾਣੀ ਹੈ ਜੀਤੋ ਬੇਬੇ ਦੀ ਬਹੁਤ ਦਿਲ ਡਾਢੇ ਕਰਕੇ ਬੇਬੇ ਜੀਤੋ ਨੂੰ ਤਰਸਯੋਗ ਹਾਲਤ ਵਿੱਚ ਵਿਛੋੜੀ ਰੱਖਿਆ ਹੁਣ ਬਹੁਤ ਸਮਾਂ ਗੁਜ਼ਰ ਗਿਆ ਲੰਘਿਆ ਵਕਤ ਦੁਬਾਰਾ ਨਹੀਂ ਆਉਂਦਾ

  • @davinderkaursidhu6286
    @davinderkaursidhu6286 Жыл бұрын

    ਮਨੁੱਖਤਾ ਦੀ ਸੇਵਾ ਵਾਲੇ ਮਦਦ ਕਰ ਸਕਦੇ ਨੇ

  • @maninderkaur4360
    @maninderkaur4360 Жыл бұрын

    Bebe tanu gaal naal la k Ron da Dil krda Dil krda tanu bht pyar kra

  • @SunnySingh-kt9jo

    @SunnySingh-kt9jo

    2 ай бұрын

    Sahi keha ji 🙏

  • @Mamtakanakwal4095
    @Mamtakanakwal4095 Жыл бұрын

    ਸੱਚੀ ਅੱਖਾਂ ਵਿੱਚੋਂ ਪਾਣੀ ਆ ਗਿਆ ਭੈਣ

  • @harwinderkaur6430
    @harwinderkaur6430 Жыл бұрын

    ਭੈਣੇ ਕੋਈ ਫੋਨ ਨੰਬਰ ਵਗੈਰਾ ਦੱਸ ਦਿੰਦੇ ਆਪਣੀ ਇੰਟਰਵਿਊ ਦੇ ਦੌਰਾਨ ਦੁਨੀਆ ਵਿੱਚ ਬੜੇ ਭਲੇ ਲੋਕ ਨੇ

  • @balwinderkaur1483
    @balwinderkaur1483 Жыл бұрын

    Shabaash bhenji tuhanuo sluot ji waheguru ji app ji dey sir tey mehar bhria Huth rkhn ji

  • @dalbirsinghgrewal4531
    @dalbirsinghgrewal4531 Жыл бұрын

    Bhut bhut Dhanwad puttar ji Bibi jito nu Labhan waste

  • @BaljeetKaur-cm5nu
    @BaljeetKaur-cm5nu Жыл бұрын

    I love you di ਤੁਸੀਂ ਬਹੁਤ ਚੰਗਾ ਹੋ ਰਬ ਤੁਹਾਡੀ ਲਬਾਈ ਉਮਰ ਕਰੇ

  • @surinderchopra5565
    @surinderchopra5565 Жыл бұрын

    Bhaina jindi vaddi reh eho jeha dhia rab sab nu deveh

  • @kamalpreet2978
    @kamalpreet2978 Жыл бұрын

    Sari umr dukhan ch kttni kini aukhi aa...kiwe bchari jitto dadi ne umr ktti hai apni...awaj sb dsdi aa.. iko ik zindagi mildi aa oh v rbb ne dukh tkleefa ch Langa ditti

  • @inderjitkaur2225
    @inderjitkaur2225 Жыл бұрын

    Bahut hi emotional .. kise da v dil bhar jayega .. zindgi bas see lyee ..koi sukh nahi .. pet burn lyee roti nahi ..kehnda me karma da fal molds hai ..smjh to bahar hai k eh kaise karam ne k sari zindgi naal hi chalde pye ne .. Waheguru ji kirpa kro .. koi din te sukh da naseeb kro

  • @amanpreetsingh3235
    @amanpreetsingh3235 Жыл бұрын

    Maunkhta di sewa Wale Bhai Gurpreet Singh nu mlo g

  • @maninderkaur4360
    @maninderkaur4360 Жыл бұрын

    Manukhta de sewa socity vale gurpreet veer ji ilaj krva denge ohna nu Milo plsss Ludhiana javo

  • @Mamtakanakwal4095
    @Mamtakanakwal4095 Жыл бұрын

    ਕਹਾਣੀ ਵੀ ਪੜੀ ਸੀ ਮੈਂ ਪਰ ਇਹ ਹਕੀਕਤ ਸੀ ਸੁਣ ਕੇ ਬੜਾ ਦਿਲ ਦੁਖੀ ਹੋਇਆ

  • @Beauty_queenGrewal00786
    @Beauty_queenGrewal00786 Жыл бұрын

    ਪੇਕੇ ਪਰਿਵਾਰ ਜੂਮੇ ਵਾਰ ਹੈ

  • @swaransingh5416
    @swaransingh5416 Жыл бұрын

    😭😭😭ਸ਼ਾਬਾਸ. ਭੈੈਣੇ

  • @beahumanbeing5832
    @beahumanbeing58327 күн бұрын

    Aje vi mata de dil vich bahut peerh hae

  • @bymk7905
    @bymk7905 Жыл бұрын

    ਵਾਹਿਗੁਰੂ ਇਸ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ ।

  • @manjitkaur3736

    @manjitkaur3736

    Жыл бұрын

    Waheguru ji

  • @harwinderkaur5295
    @harwinderkaur5295 Жыл бұрын

    Waheguru ji 🙏 thonu sda kush rakha tci dadi mata nu sbalya ji

  • @relax5820
    @relax5820 Жыл бұрын

    Waheguru jitoo babe te mehar kareyo

  • @rinkumoudgil249
    @rinkumoudgil249 Жыл бұрын

    Very heart touching

  • @khushwindersingh7570
    @khushwindersingh7570 Жыл бұрын

    Mubarak g wah bhin g wah

  • @ReetKaur-fq2ix
    @ReetKaur-fq2ix Жыл бұрын

    Bhene tu bohut vdiya km kita.rabb Teri vdi vdi umr kre.....

  • @rajvirsingh6801
    @rajvirsingh6801 Жыл бұрын

    ਕੋਈ ਲਫਜ਼ ਨਹੀਂ ਨਿਕਲਦਾ ਜ਼ੁਬਾਨ ਚੋਂ ਬਹੁਤ ਪੁੰਨ ਦਾ ਕੰਮ ਕੀਤਾ ਭੈਣੇ ਤੂੰ। ਰੱਬ ਜਦੋਂ ਇਮਤਿਹਾਨ ਲੈਂਦਾ ਤਾਂ ਬੰਦਾ ਬੇਵੱਸ ਹੋ ਜਾਂਦਾ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਵਾਹਿਗੁਰੂ ਚੜਦੀ ਕਲਾ ਬਖਸ਼ੇ ਤੈਨੂੰ ਧੀਏ

  • @syedanusratikhlaq5124

    @syedanusratikhlaq5124

    Жыл бұрын

    P

  • @veerpalkaur6066

    @veerpalkaur6066

    Жыл бұрын

    😅

  • @happysidhu1760

    @happysidhu1760

    Жыл бұрын

    @@veerpalkaur6066 MO for

  • @HarbhajankaurSidhu

    @HarbhajankaurSidhu

    2 ай бұрын

    ​@@syedanusratikhlaq5124uu78 0:50 😮uh😮

  • @HarjeetSingh-sc4qr

    @HarjeetSingh-sc4qr

    2 ай бұрын

    @@veerpalkaur6066 0⁰⁰⁰⁰as we

  • @balwinderbains2896
    @balwinderbains2896 Жыл бұрын

    Satnam whahagur g 🙏🌹

  • @bikramjitsingh9876
    @bikramjitsingh9876 Жыл бұрын

    WaheGuru Ji Mehar Kriyo Jio

  • @maninderkaur4360
    @maninderkaur4360 Жыл бұрын

    Bebe love u bht bht bht rabb agle janm tanu female na bnave ohh sab bann aurat te sab sehn pta lge

  • @jagsirsingh1963
    @jagsirsingh1963 Жыл бұрын

    shabsee bhaine vadhiya kita ji waheguru ji khushiya bakshan ji

  • @pb12gagan35
    @pb12gagan354 күн бұрын

    Bhuat dukh vale story hai ji thanks hai ji es sister da

  • @robinludhiana6093
    @robinludhiana6093 Жыл бұрын

    ਸੱਚੀ ਰੋਣਾ ਆ ਗਿਆ।

  • @simrankaur8946
    @simrankaur8946 Жыл бұрын

    Waheguru ji babe jito te Maher kro ji parbar t eji

  • @SinghSingh-oz5fo
    @SinghSingh-oz5fo Жыл бұрын

    ਬਹੁਤ ਧੰਨਵਾਦ ਜੀ ਭੈਣ ਜੀ

  • @labana2323
    @labana23237 күн бұрын

    Very right baby good waheguru ji Maher Karna 🙏

  • @akaur4533
    @akaur4533 Жыл бұрын

    ਜੇ ਤੁਹਾਡੀ ੲਿਜਾਜਤ ਹੋਵੇ ਤਾਂ ੲਿਹਨਾ" ਬੇਬੇ ਜੀਤੋ" ਦੀ ਕਹਾਣੀ ਲਿਖ ਸਕਦੇ ਹਾਂ?

  • @manjeetkaur949
    @manjeetkaur949 Жыл бұрын

    Waheguru ji sukh rakhyo

  • @narendersharma5524
    @narendersharma5524 Жыл бұрын

    One can't change the destiny. Sab kismat da khel hey. Waheguru ji.

  • @harjinderkaur7142
    @harjinderkaur7142 Жыл бұрын

    ਤੁਸੀਂ ਮਹਾਨ ਹੋ ਪੁੱਤਰ ਜੀ👍👍

  • @hdhxccf1851
    @hdhxccf1851 Жыл бұрын

    Wahe guru je mehar kare ga es maa te

  • @balwinderbains2896
    @balwinderbains2896 Жыл бұрын

    God bless you beati 🙏

  • @user-wf8ck4fc2m
    @user-wf8ck4fc2m4 күн бұрын

    ਤੁਹਾਡੇ ਪਤੀ ਕੋਲ ਕਾਰ ਹੈ ਉਸਨੇ ਬੀਬੀ ਜੀ ਨੂੰ ਲੱਭਣ ਲਈ ਕਾਰ ਵਿੱਚ ਪੈਟਰੋਲ ਭਰ ਦਿੱਤਾ। ਤੁਸੀਂ ਵਿੱਤੀ ਤੌਰ 'ਤੇ ਠੀਕ ਲੱਗ ਰਹੇ ਹੋ, ਕਿਰਪਾ ਕਰਕੇ ਇਸ ਪਰਿਵਾਰ ਦੀ ਮਦਦ ਕਰਨ ਲਈ ਆਪਣੇ ਰਿਸ਼ਤੇਦਾਰਾਂ ਨਾਲ ਮਿਲੋ

  • @mukhtiarsingh8675
    @mukhtiarsingh8675 Жыл бұрын

    Lami ummar kere baine Teri parmatma God bless you

  • @somadevi1570
    @somadevi157027 күн бұрын

    ਭੈਣ ਨੇ ਜੀਤੋ ਬੇਬੇ ਨੂੰ ਲੱਭ ਕੇ ਆਪਣੀ ਦਾਦੀ ਨੂੰ ਤੇ ਹੋਰ ਰਿਸ਼ਤੇਦਾਰਾਂ ਨੂੰ ਮਾਨਸਿਕ ਖੁਸ਼ੀ ਤਾਂ ਦਿੱਤੀ ਜੋ ਬਹੁਤ ਵਧੀਆ ਗੱਲ ਹੈ। ਪਰ ਹੁਣ ਵੱਡਾ ਦਿਲ ਰੱਖਦੇ ਹੋਏ, ਬੇਬੇ ਅਤੇ ਮੁੰਡਿਆਂ ਦੇ ਰਹਿਣ ਦਵਾਈ ਬੂਟੀ ਵਗੈਰਾ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦੀ ਬੇਟੀ ਤਾਂ ਖੁਦ ਵੀ ਬਜ਼ੁਰਗ ਹੈ, ਉਸਦੇ ਬੱਚੇ ਉਸਨੂੰ ਸਾਂਭਣਾ ਜਾਂ ਇਹਨਾਂ ਤਿੰਨ ਜੀਆਂ ਨੂੰ। ਜੇ ਹੋ ਸਕੇ ਤਾਂ ਇਹਨਾਂ ਦੀ ਜਾਇਦਾਦ ਦਾ ਪਤਾ ਕਰਕੇ ਇਹਨਾਂ ਨੂੰ ਵਾਪਿਸ ਦਵਾਈ ਜਾਵੇ।।

  • @santhoksingh6584
    @santhoksingh6584 Жыл бұрын

    Akalpurakh Waheguru ji kirpa Karan Mata ji waheguru ji waheguru ji

  • @venusvictor9603
    @venusvictor9603 Жыл бұрын

    Dard bhari kahani ta eh me 2 saal pehle v dakhi se

  • @hdhxccf1851
    @hdhxccf1851 Жыл бұрын

    Wahe guru je mehar kare ga es maate

  • @Sukhpaldeol75
    @Sukhpaldeol75 Жыл бұрын

    Gurveer bhain you are great

  • @lachhmansinghsingh2069
    @lachhmansinghsingh2069 Жыл бұрын

    Waheguru Ji Karp Karn Family Ta

  • @shawnnov13
    @shawnnov13 Жыл бұрын

    You r such a beautiful granddaughter .❤🙏

  • @rajkaur9097
    @rajkaur9097 Жыл бұрын

    Shabase beta buht mehnt kiti ,bebe jito nu labn di ,ek phlm stor ban sakdiaa ,ekort nu kine dukh jale pende ne.(bhraa hi jito di jindgi da jumevar hai )

  • @harjindersingh1060
    @harjindersingh1060 Жыл бұрын

    Whaguru.ji.mahar.karn.baba.ta.sat.nam.whaguru.ji

  • @viahvideo3314
    @viahvideo3314 Жыл бұрын

    gurveer bhaine ssakal 🙏🙏

  • @jashanvloges149
    @jashanvloges149 Жыл бұрын

    Waheguru ji mata ji nu tandrusti bakshan

  • @kishorsingh1578
    @kishorsingh1578 Жыл бұрын

    Sister God bless you

  • @gurbajsingh7931
    @gurbajsingh7931 Жыл бұрын

    Waheguru ji 🙏🙏

  • @hdhxccf1851
    @hdhxccf1851 Жыл бұрын

    Wahe guru je mehar kare ga

  • @jagdishkaursodhi9218
    @jagdishkaursodhi9218 Жыл бұрын

    WAHEGURU JI ⚘️ 🙏 ⚘️ 🙏

  • @neelam9869
    @neelam9869 Жыл бұрын

    Bebe ji ne bohut dukh dekhia .ehna di baking jindgi bohut sohni diet. Waheguru ji

  • @gumeetsingh5106
    @gumeetsingh51064 ай бұрын

    ਬਹੁਤ ਦੁੱਖ ਭਰੀ ਕਹਾਣੀ ਜੀ

  • @rajwindermaan5640
    @rajwindermaan5640 Жыл бұрын

    Wah bata wah bohat vadhia kita es Mata ji nu bhal ka putra rabb tanu sda sukhi rakha bata ji rabb jado dukh dinda ta admi ba bas ho janda vadi galti bharava di aa bhain nu koai dukhi kra ta brother chup karja....? Naib Singh Mann muktsar

  • @preetphotostudio1362
    @preetphotostudio1362 Жыл бұрын

    ਧੰਨ ਆ ਇਹ ਧੀ! ਇਨਾਂ ਦੀ ਇਨਕਮ ਦਾ ਪ੍ਰਬੰਧ ਕਰ ਦਿਉ

  • @harpreetkaur5022
    @harpreetkaur5022 Жыл бұрын

    Bhut dukh bhari kahani hai 😭😭

  • @harjinderkaur7142
    @harjinderkaur7142 Жыл бұрын

    ਬਹੁਤ ਹੀ ਹਿਰਦੇ ਵੇਧਿਕ

  • @RahulRahul-kd9oo
    @RahulRahul-kd9oo Жыл бұрын

    Bhot vadia bhen

  • @anuchoudhary1075
    @anuchoudhary1075 Жыл бұрын

    Jeeondi reh bhene...rabb tenu hmesha khush rakkhe

  • @r.lwason9969
    @r.lwason9969 Жыл бұрын

    God bless you

  • @gurpaldhillon2787
    @gurpaldhillon27873 ай бұрын

    Good job de parmata Tun ve kush rka

Келесі