ਪਾਕਿਸਤਾਨੀ ਟੱਪੇ (ਭਾਗ- 3)।Folk Geet Lok Geet

Музыка

#FolkGeetLokGeet
#PakistaniTappe
#LehdePunjabdetappe
#pakistanipunjab

Пікірлер: 431

  • @umerhayyat5184
    @umerhayyat51843 жыл бұрын

    Very nice 🙂

  • @parkashkaur5248

    @parkashkaur5248

    3 жыл бұрын

    Very sweet voice

  • @SultanKhan-go9uw

    @SultanKhan-go9uw

    2 жыл бұрын

    @DCMNC .

  • @harjitkaur84

    @harjitkaur84

    Жыл бұрын

    @@SultanKhan-go9uw dfffffrffffffffdffffffffffffffffdffffffdffsssze

  • @nachttersidhu8831

    @nachttersidhu8831

    Жыл бұрын

    @@parkashkaur5248 a\VT

  • @ritikkamboj9566

    @ritikkamboj9566

    Жыл бұрын

    ​@@SultanKhan-go9uww❤❤❤😂😊w IP 0

  • @tarandhillon05
    @tarandhillon053 жыл бұрын

    ਜਿਓਂਦੀਆਂ ਰਹੋ ਭੈਣੋ...ਅੱਖਾਂ'ਚੋਂ ਹੰਝੂ ਕਿਰ ਗਏ ਖੁਸ਼ੀ ਨਾਲ ਟੱਪੇ ਐਨੇ ਸੋਹਣੇ ਸੀ...ਦਿਲ ਨੂੰ ਖੋਹ ਪਾਓਂਦੇ ਆ ਏਹ ਟੱਪੇ...ਸੱਚੀਂ ਭੈਣ ਜੀ ਸ਼ਬਦ ਨਹੀਂ ਹੈਗੇ ਕਿਵੇਂ ਬਿਆਨ ਕਰਾਂ

  • @harpalsandhu4019

    @harpalsandhu4019

    3 жыл бұрын

    Very good

  • @uiojkl1965

    @uiojkl1965

    3 жыл бұрын

    Pakistani bhen bhai bohat change log ne Rabb Piar satkar kaim rakhe ameen

  • @Carzys_shorts

    @Carzys_shorts

    Жыл бұрын

    😊

  • @user-pe9fo1ox4y

    @user-pe9fo1ox4y

    3 ай бұрын

    Thanks sisters for reminding me

  • @amarjitkaur7704
    @amarjitkaur77043 жыл бұрын

    ਟੱਪੇ ਬਹੁਤ ਜਿਆਦਾ ਸੋਹਣੇ ਗਾਏ ਦਿਲ ਨੂੰ ਛੂਹਣ ਵਾਲੇ ਸੀ ਆਨੰਦ ਮਾਣਿਆ ਤੇ ਨਾਲ ਨਾਲ ਗਾਏ। ਬਠਿੰਡੇ ਵਾਲੇ

  • @SatpalSingh-ms3hq
    @SatpalSingh-ms3hq2 жыл бұрын

    ਬਹੁਤ ਵਧੀਆ ਸਤਿਕਾਰਯੋਗ ਭੈਣ ਜੀ,ਲਹਿੰਦੇ ਪੰਜਾਬ ਦੀਆਂ ਬੋਲੀਆਂ ਦੀ ਪੇਸਕਾਰੀ ਲਈ👍👌👌💐💐💐💐💐💐👏👏👏👏👏

  • @tarasingh3124
    @tarasingh31242 жыл бұрын

    ਪੁਰਾਣੇ ਵਿਰਸਾ ਦੇ ਲੋਕ ਤੇ ਬੋਲ ਅੱਜ ਕੱਲ ਕਿਥੇ ਸੁਣਨ ਨੂੰ ਮਿਲਦੇ । Very good 👍👌🙏🌹

  • @balwinderkaurbrar8746
    @balwinderkaurbrar87463 жыл бұрын

    Bahut hi vadiya tappe beta❤ God bless you🙏

  • @umerhayyat5184
    @umerhayyat51843 жыл бұрын

    Bohat khooooobsurat gaya tussi dowaan paina ny....💓💓

  • @DarshanSingh-cf7bu
    @DarshanSingh-cf7bu3 жыл бұрын

    ਖੂਸ਼ ਰਹੋ ਬੇਟਾ ਬਹੁਤ ਵਧੀਆ ਸਲੀਕੇ ਨਾਲ ਗਲ ਕੀਤੀ ਗਈ ਹੈ

  • @user-sq4ig7fk9x
    @user-sq4ig7fk9x2 жыл бұрын

    ਬਾਰੀ ਵਿੱਚ ਰੂੰ ਮਾਹੀਆ ਅੰਬਰਾ ਚ ਤਾਰੇ ਵਸਦੇ ਸਾਡੇ ਦਿਲ ਵਿੱਚ ਵਸਦਾ ਤੂੰ ਮਾਹੀਆ।

  • @ranjitranjit9925
    @ranjitranjit99253 жыл бұрын

    ਬਹੁਤ ਹੀ ਵਧੀਆ ਆਵਾਜ ਬੁਲੰਦ ਮਿਠਾਸ ਭਰੀ ਹੋਈ ਹੈ

  • @Sahibji-rg6fi
    @Sahibji-rg6fi2 жыл бұрын

    ਮਾਂ ਬੋਲੀ ਪੰਜਾਬੀ ਨੂੰ ਕੋਟਿ ਕੋਟਿ ਪ੍ਰਣਾਮ

  • @parmatmasingh2438
    @parmatmasingh24383 ай бұрын

    ਬਹੁਤ ਹੀ ਅੱਛੇ ਟਪੇ ਤੁਹਾਡੇ ਵਲੋ ਗਾਏ ਗਏ ਹਨ ਬਹੁਤ ਅੱਛਾ ਲਗਿਆ ਜੀ । ਅਸੀਸਾਂ ਸਹਿਤ ਧੰਨਵਾਦ ਜੀ ।

  • @manisharani6064
    @manisharani60643 жыл бұрын

    ਬਹੁਤ ਖੂਬਸੂਰਤ ਭੈਣ ।❤❤

  • @joginderbhogal7608
    @joginderbhogal76083 ай бұрын

    ਪੰਜਾਬ ਦੇ ਅਮੀਰ ਵਿਰਸੇ ਨੂੰ ਸੁਰਜੀਤ ਰੱਖਣ ਦੇ ਯਤਨਾਂ ਲਈ ਬਹੁਤ ਬਹੁਤ ਧੰਨਵਾਦ ਹੈ।ਬਹੁਤ ਸੁੰਦਰ ਸੁਰੀਲੀਆਂ ਅਵਾਜ਼ਾਂ ਵਿੱਚ ਪੇਸ਼ਕਾਰੀ ਕੀਤੀ ਗਈ ਹੈ,ਇਵੇਂ ਹੀ ਆਪਣੀ ਸੱਭਿਅਤਾ ਨੂੰ ਬਰਕਰਾਰ ਰੱਖਣ ਦੇ ਉਪਰਾਲੇ ਜ਼ਰੂਰ ਕਰਦੇ ਰਹੋ ਜੀ ਤਾਂ ਕਿ ਅਗਲੀਆਂ ਪੀੜ੍ਹੀਆਂ ਵਿੱਚ ਵੀ ਇਹ ਵਿਰਸਾ ਝਲਕਦਾ ਰਹੇ।ਅਕਾਲ ਪੁਰਖ ਜੀ ਸਦਾ ਸਹਾਈ ਰਹਿਣ ਜੀ।

  • @FolkGeetLokGeet

    @FolkGeetLokGeet

    3 ай бұрын

    ਜੀ ਧੰਨਵਾਦ ਤੁਹਾਡਾ...

  • @dalbirmahicreation
    @dalbirmahicreation3 жыл бұрын

    ਵਾਹ ਜੀ ਵਾਹ। ਖੁਸ ਰਹੋ ਹਮੇਸ਼ਾ ਤੁਸੀਂ।

  • @desrajsingh5733

    @desrajsingh5733

    2 жыл бұрын

    Very nice 👌

  • @rajivsharma5648
    @rajivsharma56482 жыл бұрын

    वही पुरानी आवाज जो आज से 100 साल होती थी आवाज में गूँज हैं तू मुंडा जजा दा ते मैं धी वकीला दी नीस

  • @manindesingh8633
    @manindesingh86332 ай бұрын

    You. Very. Smart. ho Very good. Bols Love you. Love you❤❤❤❤❤❤

  • @manreetkhosa5547
    @manreetkhosa55472 жыл бұрын

    ਬਹੁਤ ਹੀ ਪਿਆਰੀ ਅਵਾਜ਼ ਭੈਣਾਂ ਦੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਰੱਕੀ ਬਖਸ਼ੇ

  • @taranjeetkaur7121
    @taranjeetkaur71217 ай бұрын

    Vary nice ji

  • @sarabjeetmangat8923
    @sarabjeetmangat89233 жыл бұрын

    ਬਹੁਤ ਪਿਆਰੀ ਅਵਾਜ਼ ਬੇਟਾ।ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਤੁਹਾਡੀ ਪੇਸ਼ਕਾਰੀ ਨੂੰ। ਜਿਉਂਦੀ ਰਹੋ।

  • @anjubala2197
    @anjubala21973 жыл бұрын

    Aap dono bahut sundar lag rhe ho❤️ Or aap jo kaam kr rhe ho bahut hi achha 👍 Or jinhone ye geet bheje h unka bhi dhanyvad 🙏🙏

  • @BkGill-rm9ih
    @BkGill-rm9ih5 ай бұрын

    Bahut vadyia Bhain g

  • @jatana422
    @jatana4223 ай бұрын

    Bahut vadhia bhain ji

  • @Ayobhajansune3840
    @Ayobhajansune38402 жыл бұрын

    ਸਾਨੂੰ ਬਹੁਤ ਹੀ ਜਿਆਦਾ ਪਸੰਦ ਆਏ ਨੇ ਏਹੇ ਟੱਪੇ ਧੰਨਵਾਦ ਤੁਹਾਡਾ

  • @kulwindermaan2102
    @kulwindermaan21023 жыл бұрын

    ਬਹੁਤ ਹੀ ਸੁਹਣੇ ਟੱਪੇ ਸਨਾਉਣ ਲਈ ਬਹੁਤ ਧੰਨਵਾਦ

  • @321harrry
    @321harrry2 жыл бұрын

    ਬਹੁਤ ਵਧੀਆ ਉੱਦਮ ਭੈਣੋ !

  • @ranbirkaur5674
    @ranbirkaur5674 Жыл бұрын

    ਬਹੁਤ ਵਧੀਆ ਗੀਤ ਬਹੁਤ ਵਧੀਆ ਦਿਲ ਖੁਸ਼ ਹੋ ਗਿਆ

  • @BalwinderSinghThind50
    @BalwinderSinghThind502 жыл бұрын

    ਵਾਹ! ਜਿਉਂਦੀਆਂ ਰਹੋ ਪੰਜਾਬਣ ਭੈਣੋੰ!

  • @sapainderpurewal902
    @sapainderpurewal902 Жыл бұрын

    ਜਿਓਦੀਆ ਵਸਦੀਆਂ ਰਹੋਬੀਬਾ ਵਹਿਗੁਰੂ ਜੀ ਉਮਰਾਂ ਲਵੇ❤

  • @DilbagSingh-jj5ev
    @DilbagSingh-jj5ev3 жыл бұрын

    ਕਦੀ ਸਮਾਂ ਫੇਰ ਇਕੱਨੇ ਕਰੂਗਾ ਦੋਵਾਂ ਪੰਜਾਬਾਂ ਨੂੰ ,, ਦੋਵੇਂ ਪੰਜਾਬ ਜਿੰਦਾਬਾਦ ,,, ਭੈਣ ਜੀ ਬਹੁਤ ਧੰਨਵਾਦ ਅੱਖਾਂ ਚ ਹੰਝੂ ਆਗੇ ਬੋਲ ਸੁਣ ਕੇ ।

  • @farakhiqbal6872
    @farakhiqbal6872 Жыл бұрын

    Thank you for keeping our culture live

  • @harpreetkaur5022
    @harpreetkaur50222 жыл бұрын

    Thanks for veer and amma ji who sent this lok bolian and thanks for sisters you sung very nice 👍👍👍

  • @umerhayyat5184

    @umerhayyat5184

    10 ай бұрын

    Well come behan ji❤

  • @kartarsingh8654
    @kartarsingh86542 жыл бұрын

    Wah g wah. Nice shbdawli.

  • @haseebchoudary1548
    @haseebchoudary15483 жыл бұрын

    Very nice.... buhat sakoon milta he sun kr.. ..apna wirsa...apna punjab

  • @hafizshahid6442
    @hafizshahid64422 жыл бұрын

    Very nice pen jee wadya

  • @amersohail1
    @amersohail13 жыл бұрын

    بہت ودھیا جی..... ਬੋਹਤ ਵਧਿਆ ਜੀ

  • @swarnsingh5356
    @swarnsingh5356 Жыл бұрын

    Very good Bata ji Haeryan.

  • @gsghuriana
    @gsghuriana3 жыл бұрын

    ਬਹੁਤ ਵਧੀਅਾ ਜੀ

  • @dalbirkaur3403
    @dalbirkaur34032 жыл бұрын

    ਬਹੁਤ ਵਧੀਆ ਟੱਪੇ ਤੇ ਅਵਾਜ਼

  • @inderjitsinghbhurji7776
    @inderjitsinghbhurji77764 ай бұрын

    Gf Great keep it up

  • @dalveerkaur9330
    @dalveerkaur93302 жыл бұрын

    Bahut hi khoob hei

  • @prabhjotrandhawa1738
    @prabhjotrandhawa17382 жыл бұрын

    ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਗਾਉਣਦੇ ਉਹ ਤੁਸੀ ਜੀ ਜੀ ਸਾਡਾ ਪਿੰਡ ਖੁੰਡੀ ਖੁਰਦ ਆਜੀ ਤਾਡੇ ਨਾਲ ਦਾ ਪਿੰਡ

  • @kuljitkaur1414
    @kuljitkaur14145 ай бұрын

    Fantastic 🎉🎉❤❤

  • @harpalbhardwaj120
    @harpalbhardwaj1203 жыл бұрын

    Both sisters are blessed. It is pleasure to listen to them. May you live long.

  • @HarwinderSingh-sl5ew
    @HarwinderSingh-sl5ew5 ай бұрын

    ਸਤਿ ਸ੍ਰੀ ਅਕਾਲ ਜੀ ਸੋਜੀ ਟੱਪੇ ਬੋਲੀਆ ਗਿੱਦਾ ਬਹੁਤ ਵਧੀਆ ਲੱਗਦਾ ਜੀ ਤੁਹਾਨੂੰ ਰੱਬ ਬਹੁਤ ਬਹੁਤ ਤਰੱਕੀਆਂ ਮਾਣੇ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਹੀ ਰੱਖੋ ਜੀ

  • @BalwinderSingh-pw3vo
    @BalwinderSingh-pw3vo2 жыл бұрын

    Great Sardaria

  • @gillraminderjit7951
    @gillraminderjit79512 жыл бұрын

    Very nice putt ji 💥💥💥💥💥

  • @ranveersinghsidhu41
    @ranveersinghsidhu413 жыл бұрын

    Very very very nice di

  • @GurpreetKaur-fq7qg
    @GurpreetKaur-fq7qg2 жыл бұрын

    Bhut vdea lga sun k

  • @parwinderkaur5904
    @parwinderkaur59042 жыл бұрын

    ਬਹੁਤ ਬਦੀਆ ਬੇਟਾ ਬਹੁਤ ਵਦਾਈਆ ਅਵਾਜ

  • @surjitgill662
    @surjitgill6623 жыл бұрын

    Veerpal tuhadi done de jorhi sda slamay ਜਿਹਨਾ ਪੰਜਾਬੀ ਸਭਿਆਚਾਰ ਨੂੰ ਇਤਨਾ ਸਿਹਰਾ ਤੇ ਚੁਕਿਆ

  • @surinderkaur9168

    @surinderkaur9168

    3 жыл бұрын

    ਬਹੁਤ ਵਧੀਆ ਲੱਗੇ ਟੱਪੇ

  • @karnailgill7844
    @karnailgill78442 жыл бұрын

    Very.good.sisters.jug.2.jio.

  • @RamanMahi-2009
    @RamanMahi-20094 ай бұрын

    ਬਹੁਤ ਹੀ ਸੋਹਣਾ ਗਾਇਆ ਭੈਣਾਂ ਨੇ

  • @jasbrar8708
    @jasbrar87082 жыл бұрын

    Very nice ji 👍👍👍👍

  • @jessiahuja1487
    @jessiahuja14873 жыл бұрын

    ਸੂਟ ਵੀ ਬਹੁਤ ਸੋਹਣੇ ਬਹੁਤਸੋਹਣੀਆ ਮੇਰੀਆਂ ਭੈਣਾਂ

  • @beantkauraulakh1145
    @beantkauraulakh11453 жыл бұрын

    ਬਹੁਤ ਖੂਬ 👍

  • @mewasingh2979
    @mewasingh29792 жыл бұрын

    Good job 👍🏻

  • @SurinderKaur-dy4it
    @SurinderKaur-dy4it Жыл бұрын

    Sweet voice very very nice ji

  • @jasvirpanesar5669
    @jasvirpanesar56693 жыл бұрын

    ਬਹੁਤ ਸੋਹਣਾ ਗਾਇਆ

  • @manjitbajwa4511
    @manjitbajwa45113 жыл бұрын

    Khuda dono mulkon ki mohabbat main izafa kare.Very nice song.

  • @manjitkaur-wy1tg
    @manjitkaur-wy1tg5 ай бұрын

    Very Very nice 👌

  • @amarjeetmalhi9721
    @amarjeetmalhi97212 жыл бұрын

    ਬਹੁਤ ਵਧੀਆ ਹੈ ਬੇਟਾ

  • @karamjitkaurjandiala5225
    @karamjitkaurjandiala52253 жыл бұрын

    ਸਤਿ ਸ਼ੀ ਅਕਾਲ ਜੀ ਦੋਨਾ ਭੈਣਾ ਨੂੰ good job very nice 👌

  • @jagjitkaursehmi444
    @jagjitkaursehmi4442 жыл бұрын

    Very nice lovely words

  • @singhsidhu5912
    @singhsidhu59123 жыл бұрын

    Very nice ji

  • @user-sg4oh9ti8v
    @user-sg4oh9ti8v3 жыл бұрын

    ਬਹੁਤ ਵਧੀਆ ਹੈ ਟੱਪੇ ਭੈਣਾਂ

  • @BSRay-wo3un
    @BSRay-wo3un3 жыл бұрын

    Dil kush ho giya 👌👌🥰🥰❤️❤️❤️❤️❤️

  • @chanansinghwalia1701
    @chanansinghwalia1701 Жыл бұрын

    Very very good ji

  • @gbhullar8418
    @gbhullar841811 ай бұрын

    Vvnice godblesyou both

  • @ramanpreetvirk9839
    @ramanpreetvirk98392 жыл бұрын

    Very nic mam.

  • @husnainhusnain928
    @husnainhusnain9283 жыл бұрын

    Wa ge wa Masha Allah Bohat he ziyada dill khosh hoya

  • @kamleshdevi8327
    @kamleshdevi83273 ай бұрын

    Very nice ji❤

  • @user-sg4oh9ti8v
    @user-sg4oh9ti8v2 жыл бұрын

    ਬਹੁਤ ਵਧੀਆ ਟੱਪੇ ਹੈ ਭੈਣਾਂ

  • @pritpalkaur5280
    @pritpalkaur52803 жыл бұрын

    Boht khoob bhaine... Rooh kush Ho gy.. I love and proud of my culture... Thank you alot

  • @gujarafzal7988
    @gujarafzal79882 жыл бұрын

    Vadyia g pakistan

  • @karamjeetkhokhar8662
    @karamjeetkhokhar86622 жыл бұрын

    ਬਹੁਤ ਵਧੀਆ ਭੈਣ ਜੀ

  • @karamjeetkhokhar8662

    @karamjeetkhokhar8662

    2 жыл бұрын

    Very nice sis g 👌

  • @sukhwinderdhillon7812
    @sukhwinderdhillon78122 жыл бұрын

    Very Nïce.

  • @sharanjeetkaur6151
    @sharanjeetkaur61512 жыл бұрын

    ਬਹੁਤ ਖੂਬਸੂਰਤ

  • @ranveersinghsidhu41
    @ranveersinghsidhu413 жыл бұрын

    Mnu tan boht boht pyare lge j

  • @dilshersingh1122
    @dilshersingh11222 жыл бұрын

    Both sisters are blessed. Nice didi ji.

  • @FolkGeetLokGeet

    @FolkGeetLokGeet

    2 жыл бұрын

    Thanx ji

  • @parrirani275
    @parrirani2752 жыл бұрын

    Vyri nic

  • @jarmansohal7705
    @jarmansohal77052 жыл бұрын

    Vvvvvv good bhenji

  • @sukhdeepzaildar1501
    @sukhdeepzaildar15013 жыл бұрын

    Very nice Man

  • @jasveerkaur9136
    @jasveerkaur91363 жыл бұрын

    Tuhada dovaa da bahut bahut dhanwaad.. Bhuat sohna gaya.

  • @akaur4533
    @akaur45333 жыл бұрын

    ਵਾਹ ਜੀ ਵਾਹਭੈਣਾ🙏👏

  • @jasbirkaurpoetry2908

    @jasbirkaurpoetry2908

    2 жыл бұрын

    Very beautiful👍

  • @diljotsingh-bw4zw
    @diljotsingh-bw4zw9 ай бұрын

    Very nice 👍

  • @user-dk4kx4ow7h
    @user-dk4kx4ow7h2 ай бұрын

    Vv, nice, ❤❤❤

  • @raghbirsingh3780
    @raghbirsingh37803 жыл бұрын

    Wonderful and excellent lot of blessing for both sister.

  • @prabhjitsingh6689
    @prabhjitsingh66892 жыл бұрын

    Very good he g tpye

  • @sukwindersinghsukha4767
    @sukwindersinghsukha47673 жыл бұрын

    Very nice g

  • @riturani9352
    @riturani93522 жыл бұрын

    Verrrry nice

  • @AshokKumar-ve2sk
    @AshokKumar-ve2sk2 жыл бұрын

    Very very nice

  • @charnodevi7074
    @charnodevi707414 күн бұрын

    👌👌👍👍❤️🙏🙏🙏🙏🙏🇮🇳🇮🇳 veri good

  • @amariksingh5351
    @amariksingh5351 Жыл бұрын

    Very.good.sistar.ji

  • @gurmeetsandhu3948
    @gurmeetsandhu3948 Жыл бұрын

    Very nice sister

  • @MandeepKaur-ul8ly
    @MandeepKaur-ul8ly2 ай бұрын

    Verygood

  • @navneetkaur2096
    @navneetkaur20962 жыл бұрын

    Very nice good

  • @guranshcheema6284
    @guranshcheema6284 Жыл бұрын

    Bahut sohni tapped ne

  • @guranshcheema6284

    @guranshcheema6284

    Жыл бұрын

    Tappe

  • @premsinghrajoke4927
    @premsinghrajoke49272 жыл бұрын

    ਵੈਰਾਗਮਈ ਟੱਪੇ, ਦਿਲ ਨੂੰ ਛੂਹਣ ਵਾਲ਼ੇ ❤️, ਮਿੱਠਾ ਮਿੱਠਾ ਸਕੂਨ ਦੇਣ ਵਾਲੇ। 👍🙏

  • @harjitSingh-im8tk
    @harjitSingh-im8tk3 жыл бұрын

    Good go on

Келесі