Folk Geet Lok Geet

Folk Geet Lok Geet

Пікірлер

  • @harbazbrar4584
    @harbazbrar458412 сағат бұрын

    ਦੀਦੀ ਜੀ ਤੁਸੀਂ ਬਹੁਤ ਚੰਗੇ ਆ ਥੋਡੀ ਅਵਾਜ਼ ਬਹੁਤ ਸੋਹਣੀ ਆ

  • @harbazbrar4584
    @harbazbrar458412 сағат бұрын

    ਦੀਦੀ ਜੀ ਤੁਸੀਂ ਰੋਂਦੇ ਕਾਹਤੋਂ ਆ ਜੀ

  • @WHY_JATT13
    @WHY_JATT13Күн бұрын

    ❤❤❤❤❤❤

  • @amarjeetkaur1007
    @amarjeetkaur1007Күн бұрын

    Very nice beta

  • @amarjeetkaur1007
    @amarjeetkaur1007Күн бұрын

    Very nice bchpan yad krata

  • @amarjeetkaur1007
    @amarjeetkaur1007Күн бұрын

    Hun diyan kuriyan nu kush nhi aaunda

  • @malkitkaur9429
    @malkitkaur94292 күн бұрын

    ਇਹ ਤਮਾਸ਼ਾ ਅਸੀਂ ਬਹੁਤ ਕਰਦੇ ਹੁੰਦੇ ਸੀ ਗਿੱਧੇ ਵਿੱ ਚ ਬਹੁਤ ਸੋਹਣਾ ਲੱਗਦਾ 🎉🎉🎉

  • @Harman-jy2tx
    @Harman-jy2tx2 күн бұрын

    ❤❤❤r

  • @DeepGill-xu6qs
    @DeepGill-xu6qs3 күн бұрын

    Galt bolta tuc ਰਾਜਾ ਤਾ ਕਹਿੰਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ ਗਗਰ ਦੇ ਸੁੱਚੇ ਮੁਤੀ ਕਿਸੇ ਦਈਏ ਪਾਂਦੇ ਦੇ ਜਾਈਏ ਵੇ ਰਾਜਾ ਸਾਇਆ ਸਦਾਏ ਗਗਰ ਦੇ ਸੁੱਚੇ ਮੁਤੀ ਉਸ ਨੂੰ ਦਈਏ ਫਿਰ ਬੋਲੀ ਦਾ ਪੁੱਤਰਾਂ ਦੇ ਜੰਮਨੇ ਵੇ ਰਾਜਾ ਨੂੰਹਾਂ ਦੇ ਅਵਣੇ ਇੰਦਰ ਦੀ ਵਰਖਾ ਵੇ ਰਾਜਾ ਨਿਤ ਨਹੀਹਇਓ

  • @FolkGeetLokGeet
    @FolkGeetLokGeet2 күн бұрын

    Ji shukria age to khyal rakhage ji

  • @Crazzy-f91
    @Crazzy-f914 күн бұрын

    Rukh khatan nall 😢😢 jyada to jyada Rukh Lao ❤❤

  • @MahiSaloon-yx2lh
    @MahiSaloon-yx2lh4 күн бұрын

    Mera v dil krda thuday nal join krna a 🙏

  • @MahiSaloon-yx2lh
    @MahiSaloon-yx2lh4 күн бұрын

    Hy mam

  • @SumandeepSingh-gx2te
    @SumandeepSingh-gx2te5 күн бұрын

    Pura geet suna deyo g

  • @birbarinderpalkaur9165
    @birbarinderpalkaur91655 күн бұрын

    Very nice 🎉🎉🎉🎉

  • @gurmeetkaur6612
    @gurmeetkaur66125 күн бұрын

    🙏🙏

  • @HARPREETKAUR-xm3yo
    @HARPREETKAUR-xm3yo7 күн бұрын

    Very nice beta 😄😄

  • @birbarinderpalkaur9165
    @birbarinderpalkaur91657 күн бұрын

    Sahi aa veerpal sade pase tan bilkul khatm e aa trees es krk sare jga meh bhut ne pr sb ton ght ferozpur jile h aaa

  • @SumandeepSingh-gx2te
    @SumandeepSingh-gx2te8 күн бұрын

    Haji shi gal h hun ta pinda vich v ghr ghr a c lg gye kudrt nal pyar ght hi gya

  • @JaspalSingh-qs9tk
    @JaspalSingh-qs9tk8 күн бұрын

    Verynicesong

  • @SatpalSingh-vm4vu
    @SatpalSingh-vm4vu8 күн бұрын

    Bahut hi sunder sound hai blessed God

  • @user-wh5dv8lf3j
    @user-wh5dv8lf3j8 күн бұрын

    ਬਹੁਤ ਹੀ ਵਧੀਆ ਗਿੱਧਾ

  • @parmindersingh5546
    @parmindersingh55462 күн бұрын

    Y 5:17

  • @nishansinghdhillon1034
    @nishansinghdhillon10348 күн бұрын

    ਵੀਰ ਪਾਲ ਧੀਏ ਇਹ ਸਨੇਹਾ,ਬਹੁਤ ਵਧੀਆ ਦਿੱਤਾ ਵਾਹਿਗੁਰੂ ਬਹੁਤ ਬਹੁਤ ਤਰਕੀ,ਬਖਸ਼ੇ 🙏🙏🙏🙏

  • @surinderkaur3839
    @surinderkaur38398 күн бұрын

    ਬਹੁਤ ਵਧੀਆ ਵੀਰਪਾਲ ਦਰਖਤ ਲਗਾਉਣ ਨੂੰ ਤਾਂ ਹਰ ਕੋਈ ਕਹਿੰਦਾ ਪਰ ਇਹ ਕੰਮ ਕਰਦਾ ਕੋਈ ਨਹੀਂ ❤❤❤❤❤

  • @FolkGeetLokGeet
    @FolkGeetLokGeet8 күн бұрын

    Tusi sade ghr aeo ji... 150 to upr trees lge hoe aa apne ghr...

  • @KamalSandhuSingh
    @KamalSandhuSingh8 күн бұрын

    ❤❤

  • @baljinderkaurdhillon1706
    @baljinderkaurdhillon17068 күн бұрын

    ਵੀਰਪਾਲ ਭੈਣ ਜੀ ਸਬ ਤੋਂ ਵੱਧ ਗਰਮੀ ਦਾ ਕਾਰਣ ਰੁੱਖਾ ਦੀ ਘਾਟ ਰੁੱਖ ਗਰਮੀ ਨੂੰ ਸੋਖ ਕੇ ਠੰਡੀ ਹਵਾ ਦੇਦੇ ਹਨ ਏ ਸੀ ਗਰਮ ਹਵਾ ਬਾਹਰ ਸੁੱਟ ਕੇ ਗਰਮੀ ਵਧਾ ਰਹੇ ਹਨ ਪੱਕੇ ਘਰ ਪੱਕਿਆ ਗਲੀਆਂ ਪੱਕੇ ਵਿਹੜੇ ਸਬ ਗਰਮੀ ਦੀ ਜ਼ੱੜ ਹਨ

  • @tejindersingh4685
    @tejindersingh46859 күн бұрын

    Very nice song

  • @SukhjeetKaur-nz8ej
    @SukhjeetKaur-nz8ej9 күн бұрын

    ਬਿਲਕੁਲ ਸਹੀ ਕਿਹਾ ਬੇਟਾ ਜੀ

  • @user-pb1gx8gf6d
    @user-pb1gx8gf6d9 күн бұрын

    Very very nice

  • @user-bi4ux1ox2s
    @user-bi4ux1ox2s9 күн бұрын

    Veerpal ਪੁਰਾਣੇ ਵੇਲਿਆਂ ਦੇ ਲੋਕ à ç ਦੀ ਵਰਤੋਂ ਨਹੀਂ ਕਰਦੇ ਸਗੋਂ ਜਿੰਨੇ ਪਕੇ ਮਕਾਨ ਗੈਸ ਸਿਲੰਡਰ ਦੀ ਵਰਤੋਂ ਵਦ ਗਈ ਪਕੀਆ ਇੱਟਾਂ ਹੋਰ ਵੀ ਤਪ ਜਾਂਦੀਆਂ ਕਚਿਆਂ ਇੱਟਾਂ ਪਾਣੀ ਨਾਲ ਬਣਦੀਆਂ o ਥਰ ਜਾਂਦੀਆਂ ਸਨ ਕਚੇ ਵਿਹੜੇ ਰੱਖੋ ਸਾਰੇ ਪਕੇ ਨਾ ਕਰੋ 4 à ç ਇਕ ਘਰ ਵਿੱਚ ਹਨ ਇਹ ਗਰਮੀ ਦੇ ਦਿਨਾਂ ਵਿੱਚ ਬਹੁਤ ਵਡੀ ਬਿਮਾਰੀ ਅਤੇ ਗਰਮੀ ਬਹੁਤ ਵਦਾਓਂਦੇ ਹਨ ਪੁਰਾਤਨ ਸਮੇਂ ਵਾਪਸ ਆਉਣ ਅਸੀਂ ਆਪ ਹੀ ਕੋਸ਼ਿਸ਼ ਕਰ ਕੇ ਲੀਆ ਸਕੀਏ ਹਾਰੇ ਦੀ ਦਾਲ ਹੋਵੇ ਮੈਂ ਅੱਜ ਵੀ ਪਾਥੀ ਆ ਪਥ ਦੀ ਹਨ ਉਸ ਦੇ ਕਾਰਨ ਮੈਨੂ ਮੇਰਾ ਪੁੱਤ ਬਹੁਤ ਲੜਦਾ ਮਮੀ ਇਕ ਬਮਾਰ ਹੋਣ ਦੇ ਕਾਰਨ ਵੀ ਕੰਮ ਨਹੀਂ ਸ਼ੱਡੀ ਜਾਂਦੀ ਮਜਆਂ ਵੀ ਆ ਸਬਜ਼ੀ ਵੀ ਆ 4 5 ਦਰਖਤ ਵੀ ਆ ਪਰ ਸਾਡੀ ਗਲੀ ਵਿੱਚ 100 ਤੋਂ ਵਧ à ç ਆ ਕੂਲਰ ਦੀ ਵਰਤੋਂ ਵਦ ਕਰੋ ਵੀਡਿਓ ਏਸ ਵਿਸ਼ੇ ਦੇ ਨਾਲ ਬਣਾਇਉ ਬਾਕੀ ਤੁਸੀ v ਬਹੁਤ ਕਿਓਟ ਤੇ ਸਮਜਦਾਰ ਊ thanks❤❤❤❤❤❤

  • @user-bi4ux1ox2s
    @user-bi4ux1ox2s9 күн бұрын

    ਮਨੂ ਜਵਾਬ ਜਰੂਰ ਦੇਨਾ ok

  • @tarandhillon05
    @tarandhillon059 күн бұрын

    ਹਾਂਜੀ ਵੀਰੋ ਭੈਣ .....ਗਰਮੀ ਦਾ ਸਭ ਤੋਂ ਮੁੱਖ ਕਾਰਨ ਜੇ ਕਹੀਏ ਤਾਂ ਰੁੱਖਾਂ ਦੀ ਬਹੁਤ ਵੱਡੀ ਕਮੀ ਹੈ। ਅਸੀਂ ਆਪਣੇ ਬੜੇ ਸੋਹਣੇ ਮਹਿਲ ਛੱਤ ਲੈਨੇ ਆਂ ,ਸਾਰਾ ਵਿਹੜਾ ਅਸੀਂ ਪੱਕਿਆਂ ਕਰਾਂ ਲੈਨੇ ਤੇ ਵਿਚਾਰੇ ਰੱਖਾਂ ਜੋਗੀ ਤੇ ਕੋਈ ਥਾਂ ਈ ਨੀ ਛੱਡਤੇ ਕਿ ਕਿਤੇ ਕੱਚੀ ਥਾਂ ਰਹਿਗੀ ਤਾਂ ਸਾਡੇ ਕਿਤੇ ਅੰਦਰ ਮਿੱਟੀ ਘੱਟੇ ਨਾਲ ਗੰਦੇ ਨਾ ਹੋ ਜਾਣ। ਪਹਿਲਾਂ ਸਿਆਣੇ ਬਜ਼ੁਰਗਾਂ ਨੇ ਆਖਣਾ ਕਿ ਵਿਹੜੇ'ਚ ਹਰਿਆ ਦਰਖ਼ਤ ਜ਼ਰੂਰ ਹੋਵੇ ਵਸਦੀ ਥਾਂ ਦੀ ਨਿਸ਼ਾਨੀ ਹੁੰਦਾ ਆ, ਹਰਿਆਲੀ ਮੱਥੇ ਲੱਗੇ ਸਵੇਰੇ ਉਠਦਿਆਂ ਸਾਰ ਤਾਂ ਕੁਦਰਤ ਨਾਲ ਸਾਂਝ ਪੈਂਦੀ ਆ, ਵਿਹੜੇ'ਚ ਬੰਦਾ ਰੁੱਖ ਦੀ ਛਾਵੇਂ ਬਹਿ ਕੇ ਪੰਛੀਆਂ ਦੀਆਂ ਗੱਲਾਂ ਸੁਣਦਾ। ਪਰ ਅਫ਼ਸੋਸ ਕਿ ਅਸੀਂ ਘਰ ਵਿਹੜੇ ਪੱਕੇ ਕਰਕੇ ਇਨ੍ਹਾਂ ਨੂੰ ਈ ਆਪਣੀ ਜਿੰਦਗੀ'ਚੋਂ ਪਾਸੇ ਕਰ ਦਿੱਤਾ। ਸੀਮੇਂਟ ਪੱਥਰਾਂ ਦੀ ਇਮਾਰਤ ਕਦੇ ਉਹ ਸੁਕੂਨ ਨਹੀਂ ਦੇ ਸਕਦੀ ਜੋ ਹਰਿਆ ਭਰਿਆ ਦੁਆਲ਼ਾ ਦੇ ਸਕਦਾ। 🙏🙏🙏🙏

  • @promila6145
    @promila61459 күн бұрын

    ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜੀ।

  • @user-lg7hq3xd5b
    @user-lg7hq3xd5b9 күн бұрын

    ਇਹ ਹਰੇ ਵਾਈ ਕੀ ਹੁੰਦੀ ਆ ਜੀ

  • @kulbirkaur9221
    @kulbirkaur92219 күн бұрын

    ਬਿਲਕੁਲ ਸਹੀ ਕਿਹਾ ਤੁਸੀਂ ਅਸੀਂ ਆਪਣੇ ਸੁਆਰਥਾ ਦੀ ਪੂਰਤੀ ਲਈ ਵਾਤਾਵਰਣ ਨਾਲ ਛੇੜਛਾੜ ਕਰ ਰਹੇ ਹਾਂ, ਅਸੀਂ ਰੁੱਖ ਲਗਾਉਣ ਦੀ ਥਾਂ ਵੱਡ ਰਹੇ ਹਾਂ, ਸਾਨੂੰ ਕੁਦਰਤ ਦੇ ਅਨਮੋਲ ਤੋਹਫ਼ੇ ਨਾਲ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਪਰ ਅਸੀਂ ਕਰ ਰਹੇ ਹਾਂ,

  • @ParamjitSingh-ok8he
    @ParamjitSingh-ok8he9 күн бұрын

    ਬਹੁਤ ਸੋਹਣੇ ਤਰੀਕੇ ਨਾਲ ਭੁੱਲੀਆਂ ਵਿਸਰੀਆਂ ਸਿੱਠਣੀਆਂ ਨੂੰ ਗਾ ਕੇ ਮੁੜ ਸੁਰਜੀਤ ਕੀਤਾ। ਜਿਉਂਦੀ ਵੱਸਦੀ ਰਹਿ ਕੁੜੀਏ। ਭਵਿੱਖ ਵਿੱਚ ਵੀ ਇਨ੍ਹਾਂ ਵੰਨਗੀਆਂ ਨੂੰ ਪੇਸ਼ ਕਰਦੇ ਰਹੋ।

  • @harjeetkaurdhillon-fi8gb
    @harjeetkaurdhillon-fi8gb9 күн бұрын

    ਹਾਜੀ ਬਹੁਤ ਸੋਹਣੇ ਗੀਤ ਗਾਉਦੇ ਹੋ ਤੁਸੀ ਮੈ ਮੈਨੂੰ ਵੀ ਬਹੁਤ ਗੀਤ ਆਉਦੇ ਨੇ ਮੈ ਤਾ ਕਰਕੇ ਸੁਣਦੀ ਹੁਦੀ ਆ

  • @JagtarSingh-qp9qz
    @JagtarSingh-qp9qz10 күн бұрын

  • @user-nr9gg5cl1s
    @user-nr9gg5cl1s10 күн бұрын

    Bilkul such aa bhan

  • @user-xg8mz7tc6t
    @user-xg8mz7tc6t11 күн бұрын

    Very nice

  • @tehminariaz9464
    @tehminariaz946411 күн бұрын

    Plz wo gheet sunayee

  • @tehminariaz9464
    @tehminariaz946411 күн бұрын

    Pateejy ki padaish py wadawy gheet

  • @surinderkaur3839
    @surinderkaur383911 күн бұрын

    ਬਹੁਤ ਵਧੀਆ ਸਿਠਣੀਆ ਵੀਰਪਾਲ ❤❤❤❤

  • @jashanjasmeet3953
    @jashanjasmeet395312 күн бұрын

    ਬਹੁਤ ਸੋਹਣਾ ❤🎉🎉

  • @MajorSingh-q9t
    @MajorSingh-q9t12 күн бұрын

  • @azadkumar6428
    @azadkumar642812 күн бұрын

    Beautiful song to revive old affectionate memories

  • @gurmeetkaur6612
    @gurmeetkaur661212 күн бұрын

    good job beta ji

  • @gurmeetkaur6612
    @gurmeetkaur661212 күн бұрын

    ❤❤

  • @nikkusingh1516
    @nikkusingh151612 күн бұрын

    🎉🎉🎉🎉

  • @pritamtoor5714
    @pritamtoor571413 күн бұрын

    Very nice ❤❤

  • @harjitbehniwal595
    @harjitbehniwal59513 күн бұрын

    Very nice

  • @jessiahuja1487
    @jessiahuja148713 күн бұрын

    Very nice 👍