ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ #housedesign2022 #futurehouse #ecofriendly

Тәжірибелік нұсқаулар және стиль

ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ #kothi #haveli #house #ghar #houses
ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +91 97803 66880 ਸੁਖਦੀਪ ਸਿੰਘ

Пікірлер: 616

  • @D.e.e.p.77
    @D.e.e.p.77 Жыл бұрын

    Upvc ਲਾਈ ਚਲੋ ਕੰਧਾ ਤੇ ਗਰਮੀ ਅੰਦਰ ਆਉਣ ਤੋਂ ਰੋਕ ਲਵੋ ਪਰ ਦਰਖਤ ਨਾ ਲਾਇਓ ਖੇਤ,ਘਰ ਚ

  • @Jack68
    @Jack682 жыл бұрын

    ਵੀਰ ਨੇ ਘਰ ਵਿਚ ਉਹ ਸਭ ਚੀਜਾ ਇਸਤੇਮਾਲ ਕੀਤੀਆਂ ਨੇ ਜੋ ਮੈ ਖੁਦ ਆਪਣੇ ਘਰ ਵਿਚ ਉਸ ਕਰਨ ਦੀ ਸੋਚ ਰਿਹਾ ਸੀ। ਇਨਡੋਰ ਗਾਰਡਨ ਬਹੁਤ ਵਧੀਆ ਆਈਡੀਆ ਹੈ।

  • @preetlyricist
    @preetlyricist2 жыл бұрын

    ਸ਼ੁਕਰ ਹੈ ਪੰਜਾਬ ਵਿੱਚ ਵੀ ਵਿਰਲੇ ਵਾਂਝੇ ਚੰਗੀ ਸੋਚ ਵਾਲ਼ੇ ਲੋਕ ਮੌਜ਼ੂਦ ਨੇ,ਸਿਜਦਾ 🙏🙏🙏

  • @prabhdyalsingh4722
    @prabhdyalsingh47222 жыл бұрын

    ਇਹ ਬਹੁਤ ਵਧੀਆ ਨਮੂਨਾ ਹੈ। ਕੋਠੀ ਤਿਆਰ ਹੋਣ ਤੇ ਵੀਡੀਓ ਬਣਾਇਓ। ਵੈਸੇ ਇਹ ਬਲਾਕ ਕਿਸੇ ਪਖੰਡੀ ਸਾਧ ਤੋ ਬਚਾ ਕੇ ਰੱਖਿਓ। 😀

  • @harjotbrar4531
    @harjotbrar45312 жыл бұрын

    ਬਹੁਤ ਵਧੀਆ ਤੇ ਨਵੀਂ ਸੋਚ👍👍👌👌ਤੁਸੀਂ ਹਰੇਕ ਸਕੀਮ ਵਿੱਚ ਕਾਮਯਾਬ ਹੋਵੋਗੇ ਕਿਉਂਕਿ ਤੁਹਾਨੂੰ ਖੁਦ ਤਕਨੀਕ ਦੀ ਬਹੁਤ ਜਾਣਕਾਰੀ ਹੈ।

  • @rajideol680
    @rajideol6802 жыл бұрын

    ਬਹੁਤ ਵਧੀਆ ਤੇ ਜਿਆਦਾ ਨੌਲਜ ਹੈ ਵੀਰ ਨੂੰ ।ਮਨ ਖੁਸ ਹੋ ਗਿਆ। ਬੋਲਣ ਦਾ ਲਹਿਜਾ ਉਸ ਤੋ ਵੀ ਜਿਆਦਾ ਵਧੀਆ 🙏🙏

  • @lovebajwa9605

    @lovebajwa9605

    2 жыл бұрын

    Boht wadia 💯👏

  • @rajideol680

    @rajideol680

    2 жыл бұрын

    @@lovebajwa9605 haji dear

  • @rampalbansal7143
    @rampalbansal71432 жыл бұрын

    ਭਾਈ ਸਾਹਿਬ ਇਕ ਹੋਰ ਕਰੋ ਛੱਤ ਦੇ ਉਪਰ ਲੋਹੇ ਦੀਆਂ ਚਾਦਰਾਂ ਦਾ ਸੈਡ ਪਾੳ । ਤਾਂ ਜੋ ਉਸ ਤੋਂ ਮੀਂਹ ਦਾ ਪਾਣੀ ਇਕੱਠਾ ਕਰ ਕਰਕੇ ਪੀਣ ਲਈ ਵਰਤਿਆ ਜਾਵੇ ।

  • @mehra6889
    @mehra68892 жыл бұрын

    ਕਿਹੜਾ ਏਸੀ ਭਰਾਵਾ ਗਰੀਬ ਬੰਦੇ ਨੂੰ ਪੱਖਾ ਮਿਲਜੇ ਊਹੀ ਬਹੁਤ ਹੈ ਪਰ ਤੁਹਾਡੀ ਸੋਚ ਚੰਗੀ ਹੈ ਬਿਜਲੀ ਵਚਾਊਣ ਵਾਸਤੇ

  • @rajvirsingh4558
    @rajvirsingh45582 жыл бұрын

    ਵਧੀਆ ਸੋਚ ਹੈ ਬਾਈ ਜੀ ਦੀ...

  • @Chota_Gamer2009
    @Chota_Gamer2009 Жыл бұрын

    ਸੋਚ ਜਮ੍ਹਾ ਵਧੀਆ ਹੈ ਜੇਕਰ ਗਰਮੀਆਂ ਵਿੱਚ ਅਸੀਂ ਏਅਰਕੰਡੀਸ਼ਨ ਦੀ ਵਰਤੋਂ ਜਿਹੜੀ ਹਰ ਘਰ ਫੈਕਟਰੀਆਂ ਆਫਿਸ ਮਾਲ ਗੱਡੀਆਂ ਵਿੱਚ ਬੰਦ ਕਰ ਦਿੱਤੇ ਜਾਣਗੇ ਤਾਂ 75% ਗਰਮੀ ਅੱਪਣੇ ਦੇਸ਼ ਵਿੱਚ ਹੀ ਘੱਟ ਹੋ ਜਾਉਗੀ ਜਿਹਦੇ ਨਾਲ ਟੈਂਪਰੇਚਰ ਬਹੁਤ ਘੱਟ ਰਹੇਗਾ ਖਾਸਕਰ ਮਈ ਜੂਨ ਦੇ ਮਹੀਨੇ ਵਿੱਚ

  • @sunnykataria9834
    @sunnykataria98342 жыл бұрын

    ਘਰ ਤਾ ਨਹੀ ਬਣਾਉਣਾ ਅਸੀ ,ਪਰ ਵਧੀਆ ਲੱਗਾ ਘਰ ਬਣਦਾ ਦੇਖ ,

  • @DilbagSingh-bx8iw
    @DilbagSingh-bx8iw2 жыл бұрын

    ਬਾਈ ਜੀ ਨੇ ਬਿਲਕੁਲ ਤਕਨੀਕੀ ਨਾਲ ਸਮਝਾਇਆ

  • @Come_to_light119
    @Come_to_light1192 жыл бұрын

    The gentleman is very excited about his innovation and enjoys much sharing his knowledge. Great efforts indeed 👍 It's the need of our times to take care of our environment. Wish you all the best!

  • @paramjeetkaur2756
    @paramjeetkaur27562 жыл бұрын

    ਬਹੁਤ ਵਧੀਆ ਸੋਚ ਹੈ ਵੀਰ ਜੀ ਦੀ, ਵਾਹਿਗੁਰੂ ਜੀ ਭਾਗ ਲਾਉਣ ਤੁਹਾਡੀ ਸੋਚ ਨੂੰ।

  • @harpalsingh5773
    @harpalsingh57732 жыл бұрын

    ਗ੍ਰੇਟ ਵਿਗਿਆਨੀ ਹੋ ਤੁਸੀਂ ਮਾਣ ਹੈ ਤੁਹਾਡੇ ਤੇ

  • @SandeepSharma-oq6pz

    @SandeepSharma-oq6pz

    2 жыл бұрын

    Bhopal de professor ne jinah ne india vich eh taknik te kam kita. Ehna ne v pehla ohna nal contact kita.

  • @prabhdeepsingh8960
    @prabhdeepsingh89602 жыл бұрын

    SDO saab bht nimaane bnde ne , gal baat krrn da lehje to pta lgda k bnda kina down to earth hai , great paaji both of u.

  • @gurneksingh863
    @gurneksingh8632 жыл бұрын

    ਬਹੁਤ ਵਧੀਆ ਸੋਚ ਹੈ ਵੀਰ ਜੀ , ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ,

  • @ashokgodara9248
    @ashokgodara92482 жыл бұрын

    Great salute sardar ji aap jesi thinking hr indian ko mile

  • @bsingh1310
    @bsingh1310 Жыл бұрын

    ਬਹੁਤ ਵਧੀਆ ਤਜਰਬਾ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @keharsinghsandhu6502
    @keharsinghsandhu65022 жыл бұрын

    Very good effort for future construction Engineers should keep on searching like this

  • @ps-bt2wp
    @ps-bt2wp2 жыл бұрын

    Brilliant idea for future generation and eco friendly concept.

  • @birsbhansingh9691
    @birsbhansingh96912 жыл бұрын

    ਬਹੁਤ ਵਧੀਆ ਕੋਸਿਸ ਜੀ ਮਿਹਨਤ ਰਂਗ ਜਰੂਰ ਲਿਆਗੀ

  • @musclehutbodybuilding2583
    @musclehutbodybuilding25832 жыл бұрын

    ਬਾਈ ਜੀ ਗਰਮੀ ਅੱਜ ਵੀ ਓਹਨੀ ਹੈ ਅਤੇ 50 ਸਾਲ ਪਹਿਲਾ ਵੀ ਏਨ੍ਹੀ ਹੀ ਗਰਮੀ ਸੀ, ਅਸੀਂ ਆਪਣੇ ਸ਼ਰੀਰ ਨੂੰ ਹੀ ਸੋਹਲ ਬਣਾ ਲਿਆ, ਪਾਣੀ ਦਾ tds 50 ਸਾਲ ਪਹਿਲਾ ਜਿੰਨਾ ਸੀ ਅੱਜ ਵੀ ਓਹਨਾ ਹੀ tds ਹੈ,ਫਿਲਟਰ ਦਾ ਪਾਣੀ ਪੀਣ ਕਾਰਨ ਸਾਡੇ ਸਰੀਰ ਓਦਾ ਦੇ ਹੋ ਗਏ ਹਨ

  • @somechannel4959

    @somechannel4959

    2 жыл бұрын

    global warming ਵਧੀ ਹੈ 🤷‍♂️ ਵੀਰ 1% 1.5% sayed. ਜੇ 1 ਤੋਂ 2% ਹੋਰ ਵੱਧ ਗਈ ਤਾਂ ਸਾਰੀ ਬਰਫ ਪਿਘਲ ਜਾਣੀ ਤੇ ਖੇਤੀ ਤਬਾਹ ਹੋ ਜਾਣੀ e6

  • @shekharprabhakar4957
    @shekharprabhakar4957 Жыл бұрын

    It will work.My home has too many exhaust system installed and double layer of insulation in the walls also stucco used for better strength and insulation.Even new homes in California installed with double AC centralized system with big duckets but you have created one extra idea flow of air.

  • @jsksingh88
    @jsksingh882 жыл бұрын

    Great !! work !! North India needs to start using this simple technology. It's becoming common outside India. Read about Heat Pumps !!

  • @gurdeepdhother7337
    @gurdeepdhother73372 жыл бұрын

    ਕੰਮ ਤਾਂ ਵਧੀਆ ਕੀਤਾ ਪਰ ਅੰਗਰੇਜ਼ੀ ਰੱਜ ਕੇ ਝਾੜੀ ਹੈ।

  • @alltypepower
    @alltypepower2 жыл бұрын

    Mai v Apna ghr vich ek room as Block da tyar kita hai .os room da temperature duja room nalo 5 to 7 degree ghat hunda

  • @amolenglishcenter5357
    @amolenglishcenter53572 жыл бұрын

    bahut Vadia Soch , Sir. respect.

  • @filmychakkar9975
    @filmychakkar99752 жыл бұрын

    Bahut vdhia soch environment lai

  • @ecolisting
    @ecolisting2 жыл бұрын

    Humidity will be adjusted by indoor plants. Great work overall

  • @g.screation999
    @g.screation9992 жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ👍

  • @BaljeetSingh-hm7dc
    @BaljeetSingh-hm7dc2 жыл бұрын

    Very good veer ji, I think you should also mention one of the major benefit of frame structure in seismic resistance (i.e Earthquake resistant structure);rest you have provided very good informative video in simple language for all people.Thanks

  • @sanjaysharma3375
    @sanjaysharma3375 Жыл бұрын

    Paji mai hamesha AC da koi substitute vekh raha si tusi mera kam sokha karta thankyou paji

  • @sukhwindersinghatwal2368
    @sukhwindersinghatwal23682 жыл бұрын

    Bahut vadhya knowledge sharing Video...all the best

  • @lakhbirsinghkaroon9942
    @lakhbirsinghkaroon99422 жыл бұрын

    Bahut achhi jankari di h bhae ji danyawad

  • @singhdeepu01
    @singhdeepu012 жыл бұрын

    bohat ਵਧੀਆ ਜੀ great thoughts best of luck 👍🏻

  • @rbrar3859
    @rbrar38592 жыл бұрын

    ਬਹੁਤ ਵਧੀਆ ਤੇ ਸੋਹਣਾ

  • @NetsatHD
    @NetsatHD Жыл бұрын

    Very nice & unique work ... Sustainable & environment friendly house 🏠

  • @shahbajsinghrai2078
    @shahbajsinghrai20782 жыл бұрын

    Good luck for your dream house bai ji, I'm so pleased with your indoor planting choice

  • @deepdhillon788
    @deepdhillon7882 жыл бұрын

    ਵੀਰ ਜੀ ਬਹੁਤ vadia 👌🏻 ਕੰਮ ਕਰ ਰਹੇ ਹੋ। indoor gardening ਬਹੁਤ ਵੱਧੀਆਂ ਸੋਚ ਹੈ। ਇਕ ਹੋਰ ਕੰਮ ਕਰੋ ਜੇ ਤੁਹਾਨੂੰ vadia ਲੱਗੇ ਜੋ ਮੀਂਹ ਦਾ ਪਾਣੀ ਹੈ ਓਹ ਵਾਸਤੇ ਇਕ ਅਲੱਗ ਬੋਰ ਕਰਵਾਓ ਤੇ ਸਾਰਾ ਮੀਂਹ ਦਾ ਪਾਣੀ ਓਸ ਬੋਰ ਚ ਭੇਜੋ only ਮੀਂਹ ਦਾ ਪਾਣੀ ਤਾਂ ਜੋ ਅਪਣਾ ਧਰਤੀ ਦਾ ਪਾਣੀ ਪੂਰਾ ਹੋ ਸਕੇ।

  • @prabhjitsinghbal

    @prabhjitsinghbal

    2 жыл бұрын

    ਕੁੱਝ ਕੰਮ ਖੁਦ ਕਰਕੇ ਫਿਰ ਦੂਜਿਆਂ ਨੂੰ ਸਲਾਹ ਦੇਣ ਵਾਲੇ ਹੁੰਦੇ ਪਰ ਸਾਡੇ ਲੋਕਾਂ ਨੂੰ ਸਲਾਹ ਦੇਣਾ ਚੰਗਾ ਲਗਦਾ,ਖੁਦ ਕਰਨ ਨਾਲੋ SDO ਸਾਬ੍ਹ ਨੇ ਨਵੀ ਤਕਨੀਕ ਦਾ ਘਰ ਬਣਾਕੇ ਲੋਕਾਂ ਨੂੰ ਸਲਾਹ ਦਿੱਤੀ ਧੰਨਵਾਦ

  • @nikhilsingla8251
    @nikhilsingla82512 жыл бұрын

    Brilliant idea sir👌🏻

  • @jsskaran1478
    @jsskaran1478 Жыл бұрын

    Astaad nu har chij da reason te boht knowledge a 🫡

  • @jaswinderjaswinder9101
    @jaswinderjaswinder91012 жыл бұрын

    Bhut vadia idea 👍👌

  • @ernsbrtp
    @ernsbrtp2 жыл бұрын

    Another tried and tested method developed by Central bldg res instt Roorkee..Which I tried. Successfully..In 90s.Rooftop evaporation.. temp diff 15degree

  • @amnindergillpowerengineer304
    @amnindergillpowerengineer3042 жыл бұрын

    M.tech thesis has been done on this topic (2015) at Beant College of Engineering and Technology, Gurdaspur

  • @prashantsinghal9323
    @prashantsinghal9323 Жыл бұрын

    Hats off to sir's knowledge.

  • @robinbhatti909
    @robinbhatti9092 жыл бұрын

    Sdo Saab bohut intelligent hai 🙏👍🙏

  • @syco_mindheart9769
    @syco_mindheart976911 ай бұрын

    Bahut educated bnda yr jo ghar bna riha

  • @DEEPAKKUMAR-uc5uw
    @DEEPAKKUMAR-uc5uw2 жыл бұрын

    Power of knowledge...👍

  • @kuldipkandola7576
    @kuldipkandola75762 жыл бұрын

    Well done Good experience 🙏

  • @amarajitproductions3902
    @amarajitproductions3902 Жыл бұрын

    22Ji call Piller as Column (verticle) and Beam (Horizontal: primarily resists loads applied laterally) which is more comprehensive term in construction... thanks

  • @jagtarsingh8090
    @jagtarsingh80902 жыл бұрын

    ਬਹੁਤ ਵਧੀਆ ਜੀ

  • @designexhvac6490
    @designexhvac64902 жыл бұрын

    Also provision the evaporation cooling like airwasher, bathinda area is normaly hot and dry , so airwasher is must required

  • @manjitsingh-px4yt
    @manjitsingh-px4yt2 жыл бұрын

    Wishing all the expectations turned true as dreamt of the dream house.

  • @JaswinderSingh-dq1ki
    @JaswinderSingh-dq1ki2 жыл бұрын

    Thanks 🙏🏿 good information sir 👍

  • @tejasingh3597
    @tejasingh35972 жыл бұрын

    You have excellent technology.

  • @manmohanbhardwaj7877
    @manmohanbhardwaj78772 жыл бұрын

    Ultimate, sir. Salute to you....

  • @bbvlogs2307
    @bbvlogs2307 Жыл бұрын

    ਬਹੁਤ ਵਧੀਆ ਆਈਡੀਆ sdo Sahib.. ਆਪਾਂ ਇਕੱਠਿਆਂ ਇਲੈਕਸ਼ਨ ਡਿਊਟੀ ਕੀਤੀ ਆ sdm office bathinda ।। ਬਲਰਾਜ ਸਿੰਘ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ

  • @jkdairyfarmjamuana
    @jkdairyfarmjamuana2 жыл бұрын

    ਬਹੁਤ ਵਧੀਆ ਕੋਸ਼ਿਸ਼ ਬਾਈ ਜੀ

  • @chitpaul
    @chitpaul Жыл бұрын

    Very good modern construction techniques. Well done.😊

  • @paulsharma007
    @paulsharma0072 жыл бұрын

    Bht wadia jankari g.

  • @ashesh9288
    @ashesh9288 Жыл бұрын

    What a knowledge 22 ji sira laa dita ❤️👌🏻🔥

  • @ramandeepsingh2336
    @ramandeepsingh23362 жыл бұрын

    Bhutttt bhuttttt wadiaaaa bai g tuhadi bhut wadia soch aa God bless you

  • @sukhpalsingh2623
    @sukhpalsingh26232 жыл бұрын

    ਬੁਹਤ ਵਧੀਆ ਗੱਲ ਆ

  • @Navinangal302
    @Navinangal3022 жыл бұрын

    Bahut vdia soch bahut vdia soch guru gharangna veer.. 👌👌👌👌👌

  • @SukhwinderSingh-wq5ip
    @SukhwinderSingh-wq5ip2 жыл бұрын

    ਬਹੁਤ ਵਧੀਆ ਬਾਈ ਜੀ

  • @DilbagSingh-bx8iw
    @DilbagSingh-bx8iw2 жыл бұрын

    ਬਹੁਤ ਅੱਛਾ

  • @lakhasingh6752
    @lakhasingh67522 жыл бұрын

    Very good idea God gifted a sharp full brain to everybody but only fews can benefits from their brain

  • @paramsidhu2272
    @paramsidhu2272 Жыл бұрын

    The concept is really good as it’s eco friendly. I hope it works out well. Good effort. All the Best 👍

  • @chahalsaabchahalsaab685
    @chahalsaabchahalsaab6852 жыл бұрын

    AC ਨੇ ਤੱਪਸ (ਗਰਮੀ) ਨੂੰ ਵਧਾ ਦਿੱਤਾ ਇਸ ਲਈ ਜਿਆਦਾ ਗਰਮੀ ਰਹਿੰਦੀ ਹੈ ਅਜ ਕਲ

  • @Kartoon260
    @Kartoon2602 жыл бұрын

    Bhut vdiya jankari ji Bhut vdiya video bai ...guri ji

  • @mkdeveloper7952
    @mkdeveloper79522 жыл бұрын

    Bhai ji maja a gya, i was thinking for same things for my future hourse

  • @tarsemsingh3948
    @tarsemsingh3948 Жыл бұрын

    Whole India should use this method. By this ,we all can reduce the consumption of electricity.🌹🙏

  • @pushpinderkaur6059
    @pushpinderkaur60592 жыл бұрын

    veerji please also make water harvest in your home so that water may recharge in earth. You will contribute a lot to environment

  • @JaswinderSingh-bz2jp
    @JaswinderSingh-bz2jp Жыл бұрын

    ਬਹੁਤ ਵਧੀਆ =========

  • @surindersingh-rc9fc
    @surindersingh-rc9fc2 жыл бұрын

    Great y g my role model 101%right information

  • @SurinderSingh-ln3pv
    @SurinderSingh-ln3pv Жыл бұрын

    ਆਓ ਵਾਤਾਵਰਣ ਬਚਾਇਆ ਬਹੁਤ ਵਧੀਆ ਉਪਰਾਲਾ ਬਾਈ ਜੀ ਦਾ

  • @Gurviify
    @Gurviify2 жыл бұрын

    Glad to know punjabi v eho j kam kar rahe ne....keep it up brother 👍

  • @triloksingh1050
    @triloksingh10502 жыл бұрын

    This idea is right

  • @princejangra3770
    @princejangra37702 жыл бұрын

    Ehi h pdhn likhn da faida/ good sdo sab/ mai lg jna sdo 1, 2 years ch 😇

  • @khushwantsinh9893
    @khushwantsinh98932 жыл бұрын

    Thanks a lot for sharing the beautiful and knowledgeable vdo

  • @munishchhabra6813
    @munishchhabra68132 жыл бұрын

    Mazza aa gaya ji 🙏🙏

  • @JazzyM510
    @JazzyM5102 жыл бұрын

    Design es paji da thoda different a but ah idea mere ghar vich , america vich chalda peya,mainu koi AC laun di lorh nai pendi par bhai da idea zayda vadia lagda, wish you good luck paji hopefully kaamyaab ho jauga tuhada idea

  • @randhirbal9502
    @randhirbal95022 жыл бұрын

    Well explain SDO Sahab 👍👍💗

  • @neelnick5458
    @neelnick54582 жыл бұрын

    Thank U veer ji bahut bahut mubarkan Channel nu v

  • @jagdishkaursodhi9218
    @jagdishkaursodhi92182 жыл бұрын

    Fine ok.waheguru

  • @sunn5622
    @sunn56222 жыл бұрын

    Pop di layer kuj time baad full jndi hai upro Tusi plantation krni hai pop nu slaab bohat jldi ondi hai and bohat teji naal aghe wadh di hai

  • @mastanaprabh
    @mastanaprabh Жыл бұрын

    Bhut vadia hai meri kothi v ese nal tyar kiti

  • @harrykaur4137
    @harrykaur41372 жыл бұрын

    Amazing idea sir all the best

  • @akshay798221
    @akshay7982212 жыл бұрын

    Neik niyat.. a result v masha allah hi hona ...

  • @sumersidhu2749
    @sumersidhu2749 Жыл бұрын

    Good thought and great knowledge 👍

  • @SainiBadwalUSA
    @SainiBadwalUSA2 жыл бұрын

    Bohet badiya You are right to put money inside the house not outside the house.

  • @shahbazsingh7473
    @shahbazsingh74732 жыл бұрын

    Mai v same ehi soch reha c Karan da Ghar vich bhut wadiya h

  • @Davindersingh-bg8wc
    @Davindersingh-bg8wc2 жыл бұрын

    wala vadda dimag chki fir da bhi 👌👌

  • @mohansohal935
    @mohansohal9352 жыл бұрын

    SDO saab very good concept I was looking for this it wll be boon to the socity very good effort.

  • @harshjammu922
    @harshjammu922 Жыл бұрын

    Nice innovative idea

  • @malkit345
    @malkit3452 жыл бұрын

    Vah bai meri ve sooch ehi se ,dil di tamnn puri kr tee,,,good ,,bilkul kamjaab h,,,

  • @charankaur9397

    @charankaur9397

    Жыл бұрын

    ਬਹੁਤ ਵਧੀਆ ਵੀਰ ਜੀ। ਕੋਠੀ ਤੇ ਪੈਦਾ ਮੀਂਹ ਦੇ ਪਾਣੀ ਨੂੰ ਸਾਂਭ ਕੇ ਧਰਤੀ ਚ ਜੀਂਦ ਤੇ ਛੱਡ ਦੇਣਾ

  • @soniaawal7741
    @soniaawal77412 жыл бұрын

    Waheguruji Meher kran appji nu

  • @inderpalsingh4396
    @inderpalsingh4396 Жыл бұрын

    Bai ji you’re truly genius man we are making same houses in London and my dream to make in India fully insulated

  • @kuku38071
    @kuku38071 Жыл бұрын

    Main bi Civil engineer ha.bhai bilkul shi ae.mistry de pishe ni lagna,uhnu apna plan dasna.mistry boht theedh hunde,gal mande ni thore kite.congratulations .