Old wedding Punjabi 1996 Part 2

Пікірлер: 239

  • @sandeepbhunohoshiarpuriye7507
    @sandeepbhunohoshiarpuriye75072 жыл бұрын

    ਵਾਹ ਮੇਰਾ ਰੰਗਲਾ ਪੰਜਾਬ, ਵਾਹਿਗੁਰੂ ਜੀ ਕੋਈ ਚਮਤਕਾਰ ਕਰੋ ਕਿ ਇਹ ਸਮਾਂ ਵਾਪਸ ਆ ਜਾਏ🙏🙏🙏🙏

  • @kuldeepSingh-ue5dn

    @kuldeepSingh-ue5dn

    2 жыл бұрын

    Sahi bai meri marriage v 1994 ch hoi c aaj video dekh k Rona aa gya.. Waheguru g mehar Karo punjab te

  • @navalmangrha7973
    @navalmangrha79733 жыл бұрын

    ਕਿਨ੍ਹਾਂ ਵਧੀਆ ਹੁੰਦਾ ਸੀ ਪਹਿਲਾਂ ਸਾਰਾ ਕੁਝ ❤❤❤❤❤ ਹੱਥਾਂ ਵਿੱਚ ਰੁਮਾਲ ਪਾ ਕੇ ਨੱਚਣਾ ਅੱਜ ਕੱਲ੍ਹ ਤਾਂ ਲੋਕ ਇਕ ਦੂਜੇ ਨੂੰ ਦੇਖ ਕੇ ਨੀ ਰਾਜੀ God bless you Resham ji

  • @SurjitSingh-kp6iy

    @SurjitSingh-kp6iy

    3 жыл бұрын

    ਸਹੀ ਕਿਹਾ ਵੀਰ ਜੀ🙏

  • @jagmohansarao5273

    @jagmohansarao5273

    2 жыл бұрын

    ❤️❤️❤️ jindabaad..... 🌍..... 🙏.... Jag Mohan

  • @Aman-zn7xi

    @Aman-zn7xi

    Жыл бұрын

    Ll om

  • @_____13____DeEp

    @_____13____DeEp

    3 ай бұрын

    Ryt ji 💯💯🙌

  • @manubuk3911
    @manubuk39113 жыл бұрын

    ਬਾਈ ਟਾਇਮ ਬਹੁਤ ਵਧੀਆ ਹੁੰਦਾ ਸੀ ਪ੍ਰੇਮ ਪਿਆਰ ਬਹੁਤ ਸੀ ਦੋ ਤਿੰਨ ਦਿਨ ਪਹਿਲਾਂ ਆਉਦੇ ਸੀ ਲੋਕ ਅੱਜ ਕੱਲ੍ਹ ਇੱਕ ਦੋ ਘੰਟੇ ਤੋਂ ਵੱਧ ਨਹੀਂ

  • @hanssingh6942
    @hanssingh69422 жыл бұрын

    ਓਦੋਂ #ਮਾਰੂਤੀ ਕਾਰ v #Lembhrgini ਤੋਂ ਘਟ ਨਹੀ ਸੀ ਜਿਸਦੇ ਘਰ ਹੁੰਦੀ ਸੀ ਉਹ ਘਰ ਅਮੀਰ ਗਿਣਿਆ ਜਾਂਦਾ c 🔥🔥👍👍

  • @badhnikalan1757
    @badhnikalan17573 жыл бұрын

    ਮਰੂਤੀ ਕਾਰ ਵੀ ਲਿੰਮੋ ਜਿੰਨ ਵਰਗੀ ਲੱਗਦੀ ਆ। 👍🙏🙏Golden Time🎉

  • @worldbestcricketchampion4368
    @worldbestcricketchampion43683 жыл бұрын

    ਜਿੰਨਾਂ ਸਕੂਨ ਪਹਿਲਾਂ ਵਾਲੇ ਵਿਆਹਾਂ ਵਿੱਚ ਮਿਲਦਾ ਸੀ ਉਹ ਸਕੂਨ ਪੈਲਿਸਾਂ ਵਿੱਚ ਮਿਲਦਾ ਨੀ

  • @thomasgill5861
    @thomasgill58612 жыл бұрын

    ਸੱਚੀ ਕਹਾ ਤੇ ਪੁਰਾਣੇ ਦਿਨ ਬੜੇ ਚੰਗੇ ਸੀ। ਕੋਈ ਚਲਾਕੀਆਂ ਨਹੀਂ ਦਿਲਾਂ ਵਿੱਚ ਸਾਰਿਆ ਲਈ ਪਿਆਰ। ਪੂਰਾ ਪਰਿਵਾਰ ਇਕੱਠਾ ਰਹਿੰਦਾ ਸੀ। ਐਤਵਾਰ ਨੂੰ DD1 te chitrahaar, captain vyom, Shaktimaan. ਰੱਬਾ ਮੈਨੂੰ ਓਹ ਦਿਨ ਜਿੰਦਗੀ ਵਿੱਚ ਵਾਪਿਸ ਮਿਲ ਜਾਣ।

  • @prabhsingh7536

    @prabhsingh7536

    Жыл бұрын

    ਬਾਕੀ ਸੱਬ ਗੱਲਾਂ ਤੇ ਠੀਕ ਐ ਜੀ ਪਰ ਚਲਾਕੀਆਂ ਓਦੋ ਵੀ ਬੋਤ ਹੁੰਦੀਆਂ ਸੀ

  • @tagdainsaan0007

    @tagdainsaan0007

    Жыл бұрын

    Yaar captain viom te shaktimaan school to bhaj k dekhde hunde c

  • @ravindersingh-qn3yr

    @ravindersingh-qn3yr

    Жыл бұрын

    😢😢😢😢

  • @thomasgill5861

    @thomasgill5861

    Жыл бұрын

    @@prabhsingh7536 par oss time te parivara ch pyaar c... Mil jul ke rende c... Hun eda ni hai

  • @thomasgill5861

    @thomasgill5861

    Жыл бұрын

    @@tagdainsaan0007 oh din Mudd ke nahi aune

  • @reshamsingh1804
    @reshamsingh18043 жыл бұрын

    Kaaash rabba eh time aur lok dubara aa jaan. Simple and without any kind of stress. ❤👌🏻🥰

  • @sukhjeetsingh7218

    @sukhjeetsingh7218

    3 жыл бұрын

    koi gall ni bai j kethi bill bapis na hoe fer e time jrur bapis auga😆😆😆

  • @RESHAMVIDEOJUNCTION

    @RESHAMVIDEOJUNCTION

    3 жыл бұрын

    Sir plz subscribe

  • @DavinderSingh-kn1cg

    @DavinderSingh-kn1cg

    3 жыл бұрын

    Sukhjit ih tuhanu chahe garib disde hon, per ih aaj de dekhave walea nalo kite ameer han. Ihna vich jamir ate ensaneyat see, jo ki Aajkal bilkul nhe. Jra socho kehra vakt accha hai🤔

  • @bhindadhillon83

    @bhindadhillon83

    3 жыл бұрын

    Technology da bycot kro ehi din aa jange jinna assi technology de aadi ho rahe aa aapna virsa bhullde ja rahe aa

  • @manindersinghasr3013

    @manindersinghasr3013

    3 жыл бұрын

    Ryt sir

  • @ChandanSharma-ov8dy
    @ChandanSharma-ov8dy3 жыл бұрын

    9 ਵਜੇ ਬਰਾਤ ਆ ਗਈ ਅੱਜ ਕੱਲ੍ਹ ਤਾਂ 12 ਵਜੇ ਤੋਂ ਪਹਿਲਾਂ ਆਉਂਦੇ ਹੀ ਨਹੀਂ।

  • @Jatin_world

    @Jatin_world

    2 жыл бұрын

    BAI JI PEHLA MAKE-UP NAHI KRDI HUNDIYA C TIVVIYA 🤭😂

  • @beanthundal7431

    @beanthundal7431

    Жыл бұрын

    Sahi gal

  • @LakhvirSingh-in5oc

    @LakhvirSingh-in5oc

    Жыл бұрын

    Bilkul sehi

  • @sanjaybagrah2044

    @sanjaybagrah2044

    Жыл бұрын

    😂shi gal a

  • @NK-vj2sw

    @NK-vj2sw

    8 ай бұрын

    Pehlan laage de pindan ch hi vyah hojande si so jaldi pahunch jande si

  • @MandeepSingh-fu8hi
    @MandeepSingh-fu8hi3 жыл бұрын

    ਸਾਡਾ ਗੁਆਚਿਆ ਸੱਭਿਆਚਾਰ

  • @jagnoorsingh3342

    @jagnoorsingh3342

    2 жыл бұрын

    Sda sbhyachar aa nii aa

  • @airwindowtravel9150
    @airwindowtravel91503 жыл бұрын

    ਅੱਜ ਕੱਲ ਪਹਿਲਾ ਮੋਬਾਈਲ ਤੋਂ ਬੇਹਲ ਮਿਲੇ ਤਾਂ ਨੱਚਦਾ ਸੇਲਫਿਆ ਵੱਧ ਹੁੰਦੀਆ ਨੱਚਣ ਵਿਚ ਭੰਗੜਾ ਕੱਟ ਬਾਕੀ ਪੁਰਾਣੀਆ ਵੀਡਿਓ ਦੇਖ ਕੇ ਆਨੰਦ ਪੂਰਾ ਆਉਂਦਾ ਹਰ ਇਕ ਦੂਜੇ ਨਾਲ ਕਿੰਨਾ ਪਿਆਰ ਦੇਖਣ ਨੂੰ ਮਿਲ ਰਿਹਾ ❤️❤️👍👍

  • @GurcharanSingh-jw8dt
    @GurcharanSingh-jw8dt3 жыл бұрын

    ਮਜੇਦਾਰ ਵਿਆਹ।

  • @sukhisidhu1521
    @sukhisidhu15213 жыл бұрын

    ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ

  • @JaswinderSingh-gg7zv

    @JaswinderSingh-gg7zv

    3 жыл бұрын

    ਵੀਰ ਜੀ ਬੀਤੇ ਵੇਲੇ ਤਾਂ ਆਪਾ ਲਿਆ ਸਕਦੇ ਹਾਂ ਇਕ ਤਾਂ ਅਸੀ ਫੁਕਰ ਪੁਣਾ ਸੱਡ ਦੇਈ ਏ ਦੂਜਾ ਪੇਲੇਸਾ ਵਿੱਚ ਪੈਂਸਾ ਬਰਬਾਦ ਕਰਨਾਂ ਹਟ ਜੀਏ ਪਹਿਲਾ ਵਾਂਗ ਬਰਾਤ ਪਿੰਡ ਦੀ ਥਾਈ ਵਿੱਚ ਜਾਵੇ

  • @noushadkhan3792

    @noushadkhan3792

    3 жыл бұрын

    @@JaswinderSingh-gg7zv shi keha veer

  • @user-nz7dt4lw5i

    @user-nz7dt4lw5i

    3 жыл бұрын

    @@JaswinderSingh-gg7zv 👍🏻👍🏻👍🏻👍🏻👍🏻

  • @gurjinder2609

    @gurjinder2609

    2 жыл бұрын

    Y change vi Apne karke hoye aa

  • @laddikoray1811
    @laddikoray18112 жыл бұрын

    ਬਹੁਤ ਹੀ ਵਧੀਆ ਦਿਨ ਸੀ ੳ

  • @gavvybawa143
    @gavvybawa143 Жыл бұрын

    ਆਹ time ਕਦੇ ਵਾਪਿਸ ਨਹੀਂ ਆਉਂਣਾ ਯਾਰ,,, 1997 ਤੋਂ 2000 ਤੱਕ ਨਜ਼ਾਰੇ ਲਏ ਜਿੰਦਗੀ ਦੇ,, life ਤਾਂ ਓਦੋਂ ਹੀ ਜੀ ਲਯੀ ਜਿਨੀ ਜੀਣੀ c,, ਹੁਣ ਤਾਂ time ਪਾਸ ਕਰਦੇ aa

  • @vickykargwal2217

    @vickykargwal2217

    Жыл бұрын

    Shi gal bai hon ohh time ni rehya hon 😢😢😢

  • @user-xs7cv8cz1l
    @user-xs7cv8cz1l8 ай бұрын

    ਕਿਆ ਟਾਈਮ ਸੀ ਦਿੱਲ ਦੇ ਸਾਫ ਸੁਥਰੇ ਲੋਕ ਨੇ ਬੜਾ ਯਾਦ ਆਉਂਦਾ ਇੱਹ ਟਾਈਮ

  • @simranbais5463
    @simranbais54633 жыл бұрын

    ਪੁਰਾਣੇ ਪੰਜਾਬ ਵਿੱਚ ਨਜ਼ਾਰੇ ਸੀ

  • @RajveerSingh-jk3on
    @RajveerSingh-jk3on3 ай бұрын

    ਵੜਾ ਪਿਆਰ ਸੀ ਵੜੇ ਜਮਾਨੇ ਸੀ ਉਹ❤

  • @sandeepdhillon4086
    @sandeepdhillon40863 жыл бұрын

    Y pata ni keo mainu ehna de chehre te ik befikri najar a rhi jo aj de time guwach chauki hai

  • @ksbagga7506
    @ksbagga7506 Жыл бұрын

    I have also enjoyed such Barat in NOVEMBER 1981 in truck. Once again the event memorise

  • @jass__0799
    @jass__07992 жыл бұрын

    ਬਹੁਤ ਵਧੀਆ ਜੀ ਦੇਸੀ ਮਹੋਲ ਦੇਸੀ ਬੰਦੇ

  • @J.S.LAKHIYA
    @J.S.LAKHIYA Жыл бұрын

    ਮੇਰੇ ਬਾਪੂ ਦੀ ਬਰਾਤ ਵੀ ਟਰੱਕ ਤੇ ਗਈ c❤❤❤❤

  • @DavinderSingh-kn1cg
    @DavinderSingh-kn1cg3 жыл бұрын

    Sahi keha kisi ne ki sadgee vich rab vasda. Us vakt vakai rab da dar see, jo ki Aajkal kise nu nhe.

  • @RavinderSingh-hd1nh

    @RavinderSingh-hd1nh

    3 ай бұрын

    Sachi veer hun ta time he bnavat da

  • @LovepreetSingh-fw2ge
    @LovepreetSingh-fw2ge3 жыл бұрын

    ਭਾਜੀ ਵੀਡੀਓ ਨਾਲ ਪਿੰਡ ਵੀ ਦਸਿਆ ਕਰੋ ਜੀ ,,,, ਕਿਹੜੇ ਪਿੰਡ ਦੀ ਵੀਡੀਓ ਆ,,, ਬਹੁਤ ਚੰਗਾ ਲਗਦਾ ਦੇਖ ਕੇ 💞💞💞💞💞💞💞💞💞💞

  • @balwinderpadda2311
    @balwinderpadda23114 ай бұрын

    ਇਸ ਤਰਾਂ ਦੇ ਵਿਆਹ ਦਾ ਬਹੁਤ ਆਨੰਦ ਹੁੰਦਾ ਸੀ

  • @lakhvirsingh2451
    @lakhvirsingh24513 жыл бұрын

    Eh time nu yad karke mann odass ho janda .kina vadeya mahol c

  • @RavinderSingh-hd1nh

    @RavinderSingh-hd1nh

    3 ай бұрын

    Sachi veer goldan time c oh

  • @amarjitsingh2775
    @amarjitsingh2775 Жыл бұрын

    ਬੇਸ਼ਕ ਘਰ ਕੱਚੇ ਚ ਪਰ ਦਿਲਾਂ ਚ ਪਿਆਰ ਸੱਤਕਾਰ ਪੱਕਾ ਸੀ,

  • @gaurav-ql3vp
    @gaurav-ql3vp2 жыл бұрын

    Kinna changa time si tey log bhi..simple n..no show off..

  • @surjitsinghbhola3560
    @surjitsinghbhola35602 жыл бұрын

    ਮੋਟਾਪੇ ਦਾ ਨਾਮੋ ਨਿਸ਼ਾਨ ਨਹੀਂ ਹਰ ਕੋਈ ਫਿੱਟ

  • @Kreatorisbackyt

    @Kreatorisbackyt

    Жыл бұрын

    Malnutrition lagde aa😂

  • @sonyhaamg6132
    @sonyhaamg61323 жыл бұрын

    Hye mera bachpn kina vadia time c odo mere kol o c jo hun nhi jo mere apne sadd k rabb ghr chle gye 😭😭😭kite o time vips aje

  • @preetsingh7609

    @preetsingh7609

    3 жыл бұрын

    😭😭😭😭😭

  • @preetsingh7609

    @preetsingh7609

    3 жыл бұрын

    Sachi te mere jo kol ne ohh chad jann ge bczz asi ohna di kadar nai karde.😭😭😭😭😭😭😭😭😭😭😭😭😭😭😭😭😭😭😭😭😭😭

  • @HarjitSingh-by5gr
    @HarjitSingh-by5gr3 ай бұрын

    ਇਹ ਸਨ ਬਰਾਤਾ। ਨਜਾਰਾ ਆਜਾਦਾ ਸੀ। 9 ਵਜੇ ਪਹੁੰਚ ਗਏ

  • @UNDERTAKAR-dl6ei
    @UNDERTAKAR-dl6ei2 ай бұрын

    HAY MERIA RABVA EH DIN VAPIS A JAAN HUN TA SWAD NI AUNDA VIAH DEKHAN DA NAFRAT BHUT HOGI LOKA CH

  • @nabhati
    @nabhati2 жыл бұрын

    Boht hi vadiya lgya. Waise main rajasthan bourn and brought up haan. Par mainu sikkhi culture to vadda prem si. Menu punjabi desi village da vyaah vekhan da vadda chaa ahh. Simple lokki te simple subhaa Rab Sar deke sardaari denda hai. Jiyonde vasde rho veero. Rab tuhanu chad di kallan ch rakhe Jo bole so Nihaal Sat shree Akaal

  • @RESHAMVIDEOJUNCTION

    @RESHAMVIDEOJUNCTION

    2 жыл бұрын

    kzread.info/dash/bejne/e4ehmMmAoczRns4.html

  • @namtajsinghkang181
    @namtajsinghkang1813 жыл бұрын

    Bhut vadiya laga dekh ke veer ji bhut sona video

  • @creative.singh80s22
    @creative.singh80s223 жыл бұрын

    Eh panjab da sabh to vadhia time c. Beshak paise ghat hunde c per dil de amir hunde c sab lok.

  • @baljindergaggi3601
    @baljindergaggi36013 ай бұрын

    ਵਾਹ ਜੀ ਕਿਅਆ ਬਾਤ ਇਸ ਸਾਲ ਵਿਚ ਤਾ ਮੇਰਾ ਜਨਮ ਹੋੲਇਆ

  • @mohansingh3992
    @mohansingh3992 Жыл бұрын

    ਬਾਈ ਜੀ ਮੇਰਾ ਵਿਆਹ ਵੀ਼ 12,3,96, ਨੂੰ ਹੋਇਆ ਸੀ ਮੋਹਣ ਸਿੰਘ ਲੈਹਰੀ ਬਿਲਕੁਲ ਇਸੇ ਤਰ੍ਹਾਂ ਹੀ ਸੀ

  • @dharmveersingh2838
    @dharmveersingh28382 жыл бұрын

    ਅਸੀ ਆਪ 1999 ਦੇ ਵਿਚ ਹਰੀਕੇ ਤੋ ਫਿਰੋਜ਼ਪੁਰ ਬਰਾਤ ਲੈਕੇ ਗਏ ਸੀ ਭਰਾ ਦੀ ਡੀ ਗੱਡੀ ਤੇ 1976 ਮਾਡਲ ਤੇ ਓਦੋਂ ਸਾਹਿਆ ਬੁਹਤ ਭਾਰਾ ਸੀ ਕਹਿੰਦੇ , ਟੈਕਸੀ ਸਟੈਂਡ ਤੋਂ ਗੱਡੀਆਂ ਨਹੀਂ ਮਿਲਿਆ ਸੀ

  • @bsvijaypal2149
    @bsvijaypal2149 Жыл бұрын

    Wahji wah veer ji purana time yaad karva ditta

  • @sukhhazara39
    @sukhhazara392 жыл бұрын

    ਸਭ ਤੋਂ ਵੱਡੀ ਗੱਲ ਕਿਸੇ ਦੇ ਹੱਥ ਮੋਬਾਈਲ ਨਹੀਂ

  • @charanjitsingh-zx3wm
    @charanjitsingh-zx3wm2 жыл бұрын

    2003 to bad achanak time change ho gya

  • @gotasingh3500
    @gotasingh3500 Жыл бұрын

    1986ਵਿਚ, ਅਸੀਂ ਵੀ ਟਰੱਕ ਤੇ ਮਾਸਿ ਦੇ ਮੁੰਡੇ ਦੀ ਬਰਾਤ ਗੲਏ,ਸੀ

  • @jatinrathore7032
    @jatinrathore70323 жыл бұрын

    Golden time

  • @sukhdevsandhu3311

    @sukhdevsandhu3311

    3 ай бұрын

    V good

  • @agreecultureinformation8810
    @agreecultureinformation88103 жыл бұрын

    Wah ji purana vela yaad aa gya 1996 Udon me 5 saal da c Kinna sohna time c Time ser meeh painda c time te pala Garmi hondi c badde babaya ne kahna hon meeh pen wala hai 2,.4 dina vich baris bhi hondi c Wah o rabba

  • @ginnucollections123
    @ginnucollections1233 жыл бұрын

    Old is gold

  • @malkitghai4314
    @malkitghai4314 Жыл бұрын

    ਭਰਾਵਾ ਤਕਰੀਬਨ 1970 ਤੱਕ ਅਸੀਂ ਆਪ ਟਰੈਕਟਰ ਟਰਾਲੀਆਂ ਤੇ ਟਰੱਕਾ ਤੇ ਬਰਾਤ ਜਾਦੇਂ ਰਹੇ ਹਾਂ,ਫਿਰ ਲੋਕ ਬੱਸਾਂ ਤੇ ਜਾਣ ਲਗ ਪਏ, ਹੁਣ ਤਾਂ ਜਿੰਨੇ ਜੀਅ, ਹਰ ਕੋਈ ਵੱਖਰੀ ਕਾਰ ਵਿਚ ਸਵਾਰ ਹੋ ਕੇ ਜਾਦਾਂ ਹੈ,ਅੱਜ ਕੋਈ ਨਾਲ ਬਿਠਾ ਕੇ ਰਾਜੀ ਨਹੀ,ਕਹਿੰਦੇ ਨੇ ਕਪੜਿਆਂ ਦੀ ਕਰੀਜ ਖਰਾਬ ਹੋ ਜਾਂਦੀ ਏ, ਪਹਿਲੇ ਲੋਕ ਸਾਦੇ ਢੰਗ ਨਾਲ ਜੀਵਨ ਦਾ ਅਨੰਦ ਮਾਣਦੇ ਸਨ,ਹੁਣ ਪੈਸੇ ਨਾਲ ਸੁਖ ਪ੍ਰਾਪਤ ਕਰਦੇ ਹਨ, ਪਰ ਬਹੁਤੇ ਅੰਦਰ ਖਾਤੇ ਜਿਆਦਾ ਚਿੰਤਾ ਵਿਚ ਹਨ।

  • @RESHAMVIDEOJUNCTION

    @RESHAMVIDEOJUNCTION

    Жыл бұрын

    🙏

  • @satybirsinghkataria7944
    @satybirsinghkataria79447 ай бұрын

    Meri shadi bhi 9/5/97 ke tthe kash wo pehle waale din Lott aye

  • @tryonhaul0007
    @tryonhaul00072 жыл бұрын

    No facial no Hair Gel but awesome and true living

  • @Ravi_00786
    @Ravi_00786 Жыл бұрын

    Oye Balle balle ✌️✌️✌️

  • @sodhist
    @sodhist4 ай бұрын

    ਬਹੁਤ ਚੰਗਾ ਲੱਗਦਾ ਨਾ ਹੱਥ ਵਿਚ ਮੋਬਾਇਲ ਬੱਸ ਪਿਆਰ ਹੀ ਪਿਆਰ

  • @sukhwantsingh9815
    @sukhwantsingh98153 жыл бұрын

    Dil khush ho giya video dekh ke

  • @gurimultani7642
    @gurimultani76423 жыл бұрын

    95 di gal aa me apne mama ji de viaha te boht nachiya si

  • @user-dc3yl7gd4u
    @user-dc3yl7gd4u Жыл бұрын

    ਅੱਜ ਦਾ ਸਮਾਂ ਬੁਹਤ ਵਧੀਆ ਆ । ਨਾ ਕਿਸੇ ਨੂੰ ਦੇਖ ਕੇ ਰਾਜ਼ੀ ਕੋਈ । ਬਸ ਚੱਕਦੋ ਤੇ ਰੱਖਦੋ। ਹੁਣ ਬੋਲ ਕੇ ਤਾਂ ਦਿਖਾਵੇ ਕੋਈ।

  • @gurmeetgurubhai7624
    @gurmeetgurubhai76243 жыл бұрын

    Odo vadiya hunde c viyha 2-3 pehala chale jao ghar ronka lagiya rhandiya c hun kitte maza marriage place cha

  • @australiaaustralia6412
    @australiaaustralia64122 жыл бұрын

    Love you from Australia

  • @gurdeephawara1151
    @gurdeephawara11513 жыл бұрын

    Kyaa baata a yr kamaal kri pyi

  • @MalkitSingh-gz6zb
    @MalkitSingh-gz6zb Жыл бұрын

    Bahut Vadhiya Video

  • @user-kz4eq7yc9z
    @user-kz4eq7yc9zАй бұрын

    ਓਦੋ ਬਹੁਤ ਚਾ ਹੁੰਦਾ ਸੀ ਯਾਰ ਵਿਆਹ ਦਾ ਹੁਣ ਤੇ ਬੱਸ ਅਗਲੇ ਟਾਈਮ ਤੇ ਹੀ ਜਾਂਦਾ ਵਿਆਹ ਬਾਲੇ ਘਰੇ

  • @SatpalSingh-cg3iv
    @SatpalSingh-cg3iv7 ай бұрын

    Purane samay kine vadhia se

  • @v1plovely
    @v1plovely3 жыл бұрын

    V C R da time

  • @Musicallyvideoschannel
    @Musicallyvideoschannel3 жыл бұрын

    Golden time tha ye time

  • @ranjeetgrewal4716
    @ranjeetgrewal4716 Жыл бұрын

    Missss this days 😭😭😭😭😭

  • @gurkiratmahal8894
    @gurkiratmahal88947 ай бұрын

    NICE VIDEO

  • @armycoachingclasses2354
    @armycoachingclasses23542 жыл бұрын

    Ajkal duje nu sukhi dekh k sare dukhi ne.Duje de mare time t bahut khush hunde ne.

  • @balbirpalesar6047
    @balbirpalesar60473 жыл бұрын

    Nice video ji 🙏🙏🙏

  • @S.U.sharma2961
    @S.U.sharma29612 жыл бұрын

    Kash sab kuch phle jaisa ho jaye old is gold

  • @gurpreetsingh8521
    @gurpreetsingh85213 жыл бұрын

    Gar kacche c par log sacche c

  • @yahowamerabal1
    @yahowamerabal13 жыл бұрын

    Bai ji oh time hun nahi sahe Jane nahi ta ek din laye bijle mobile te TV nu band kar ke dekh lavo🤣🤣🤣😂🙏🙏

  • @jashish5238
    @jashish52383 жыл бұрын

    Nice video 👍

  • @nishabhardwaj9542
    @nishabhardwaj9542 Жыл бұрын

    bhit vadia c purna sma ❤️❤️🥰🥰

  • @davindercheema7279
    @davindercheema7279 Жыл бұрын

    jado ghar kache c odo dil sache c

  • @pajisingh4182
    @pajisingh41823 жыл бұрын

    Very god vir g

  • @golddiamond3026
    @golddiamond30263 жыл бұрын

    Great video 🎥👌👈

  • @amitkalirawana8065
    @amitkalirawana80653 жыл бұрын

    Najara a Gaya Yaar purana time Yad kara tha

  • @Lally-randhawa
    @Lally-randhawa3 жыл бұрын

    Mere dad d barat v truck 🚒 te gyi c

  • @Varindersingh-im2gd
    @Varindersingh-im2gd3 жыл бұрын

    NYC vedio 👌👌👌👌👌👌

  • @Jagdishsingh-os8rx
    @Jagdishsingh-os8rx3 ай бұрын

    MERA VIHA BI AISE TARAH HOIYA CE 1982 VICH ATE 12 VAJE TO PAHILA ANAND KARAJ HO GAYE C JO EK GUR MARYADA HE AJKAL TE BARATA HIN 12VAJE THUK DIYAN NE

  • @user-uo7ls9pp7g
    @user-uo7ls9pp7g2 ай бұрын

    Is vihay khandey ji ❤

  • @charnjeetsingh8793
    @charnjeetsingh87933 жыл бұрын

    Barat 9am pahuch gaye very good

  • @surjeetkaur7769
    @surjeetkaur77693 жыл бұрын

    👍 kasia din dubara.aa.jan

  • @fun_with_mann111
    @fun_with_mann1113 жыл бұрын

    Very nice 👌👌

  • @tarloksingh5755
    @tarloksingh57553 жыл бұрын

    Very good old is gold

  • @baldevsingh2960
    @baldevsingh2960 Жыл бұрын

    Wah ji wah mere bapu ji di barath v truck te gai c...

  • @gagan22281
    @gagan222812 жыл бұрын

    Likes ❤️ for 90's

  • @harkiratsingh7951
    @harkiratsingh7951Ай бұрын

    ਬਾਈ ਜੀ 1996 ਜਾ 1997 ਦੀਆ ਵਿਆਹ ਵਾਲੀਆ ਮੂਵੀਆ ਵਿੱਚ ਇੱਕ ਗੀਤ ਪਾਇਆ ਸੀ ਸਾਡੇ ਦਿਲ ਤੇ ਤੂੰ ੳਤਰੀ ਪੁੰਨਿਆਂ ਦਾ ਚੰਨ ਬਣ ਕੇ . ਜੇ ਕਿਸੇ ਨੂੰ ਪਤਾ ਹੈ ਦੱਸੋ ਜੀ ਕਿਸ ਕਲਕਾਰ ਦਾ ਕਿਸ ਕੈਸਿਟ ਦੇ ਵਿੱਚ ਹੈ

  • @ashmeenkaur5475
    @ashmeenkaur54753 жыл бұрын

    Nice 👌👌👌

  • @gurdeeps3259
    @gurdeeps3259 Жыл бұрын

    bhit vadia c purna sma ❤❤❤

  • @ravir7514
    @ravir75143 жыл бұрын

    Ghar khache se par dil sache se

  • @kandasachduniadavlogs
    @kandasachduniadavlogs2 жыл бұрын

    love aa iss time nu te najarey nu, khushi ona nu aa jiada jina a time dekhia. seera viah hundey c, koi tor te fukri nahi

  • @pheerpb1010
    @pheerpb1010 Жыл бұрын

    Very good ji 😊

  • @95924
    @95924 Жыл бұрын

    Oh time vadhia c dekhlo NACHAAR ne v sir te chunni lyi hoi aa te ajj kal diya kudiya v ni chunni lai ke khush

  • @RajinderSingh-wi7lq
    @RajinderSingh-wi7lq3 жыл бұрын

    😂😂nice

  • @KulwinderSingh-hz8ug
    @KulwinderSingh-hz8ug Жыл бұрын

    Majara a gya

  • @brownsingh8725
    @brownsingh8725 Жыл бұрын

    Sab to vadiya din c

  • @jaggalassoi8174
    @jaggalassoi81742 жыл бұрын

    Iloveyou22nice

  • @roshanpreetsingh1162
    @roshanpreetsingh1162 Жыл бұрын

    Buy G Meri Age 44 Ha Patta Ne Ke Gall Ha Purana Samya Bar Bar Yaad Aunda Rehnda Aeho Jeha Vahia Chhota Hunda Bahut Dekha Na Bahut Badiya Samya Hunda See Look Bilkul Saada Kapra Paunda Hunda See Parmatma G A Samya Vapis Bhajdo G

  • @RESHAMVIDEOJUNCTION

    @RESHAMVIDEOJUNCTION

    Жыл бұрын

    🤝🤝

  • @rajwinderkaur-gy1wj
    @rajwinderkaur-gy1wj3 жыл бұрын

    Nice

  • @amritpalgrewal7136
    @amritpalgrewal71363 жыл бұрын

    Very nice

  • @AmandeepSingh-ex5yv
    @AmandeepSingh-ex5yv2 жыл бұрын

    Sade rajsthan de pind ch hle v eda daa hee culture hai..jo punjab ch guaach chukaya

  • @SukhlovekamallDeep8714
    @SukhlovekamallDeep87143 жыл бұрын

    Koi kudi budhi ni braat Ch Hun sbhto pehla mooh chuk laindi an ne

Келесі