RESHAM VIDEO JUNCTION

RESHAM VIDEO JUNCTION

Пікірлер

  • @umangsharma8008
    @umangsharma80089 күн бұрын

    Ye aage aage haryana ki sirsa ki sansad kumari shelja jaisi kon naach rahi hai 😂

  • @SonuSharma-cn6wx
    @SonuSharma-cn6wx17 күн бұрын

    Mare barth 1995 ko hua tha

  • @sujalwadhwa8278
    @sujalwadhwa827819 күн бұрын

    ❤️❤️❤️

  • @JaswinderSingh-gf7xk
    @JaswinderSingh-gf7xkАй бұрын

    bout vadiya movi purane time di

  • @surdipkaur5909
    @surdipkaur5909Ай бұрын

    Sada time buhat vadia c

  • @KaramjeetSingh-wf4eh
    @KaramjeetSingh-wf4ehАй бұрын

    2024 vich kon kon yaad kr reha a time nu😢

  • @vickysaroi6087
    @vickysaroi6087Ай бұрын

    Time time te lokan vich badlav aounda reha, te time naal chalna hi samjdaari hai..

  • @harkiratsingh7951
    @harkiratsingh7951Ай бұрын

    ਬਾਈ ਜੀ 1996 ਜਾ 1997 ਦੀਆ ਵਿਆਹ ਵਾਲੀਆ ਮੂਵੀਆ ਵਿੱਚ ਇੱਕ ਗੀਤ ਪਾਇਆ ਸੀ ਸਾਡੇ ਦਿਲ ਤੇ ਤੂੰ ੳਤਰੀ ਪੁੰਨਿਆਂ ਦਾ ਚੰਨ ਬਣ ਕੇ . ਜੇ ਕਿਸੇ ਨੂੰ ਪਤਾ ਹੈ ਦੱਸੋ ਜੀ ਕਿਸ ਕਲਕਾਰ ਦਾ ਕਿਸ ਕੈਸਿਟ ਦੇ ਵਿੱਚ ਹੈ

  • @amritpalsingh4099
    @amritpalsingh40992 ай бұрын

    🎉 excellent bro

  • @Punjabivlogs865
    @Punjabivlogs8652 ай бұрын

    Great brother 👍

  • @RESHAMVIDEOJUNCTION
    @RESHAMVIDEOJUNCTION2 ай бұрын

    thinks sir

  • @rksahib3733
    @rksahib37332 ай бұрын

    ❤❤👍👍👍

  • @satvindersingh8185
    @satvindersingh81852 ай бұрын

    ਪਤਰਕਾਰ ਜੀ ,ਤੁਸੀੰ ਬਜ਼ੁਰਗਾਂ ਨੂੰ ਪੁਛ ਰਹੇ ਹੋ ਜਾੰ ਉਹਨਾੰ ਨੂੰ ਦਸ ਰਹੇ ਹੋ?? ਤੁਸੀੰ ਉਹਨਾੰ ਨੂੰ ਬੋਲਣ ਹੀ ਨਹੀ ਦੇ ਰਹੇ,ਗਲ ਉਹਨਾੰ ਦੇ ਮੂੰਹ ਵਿਚ ਹੀ ਹੁੰਦੀ ਹੈ,ਅਗੋੰ ਆਪ ਹੀ ਸ਼ੁਰੂ ਹੋ ਜਾੰਦੇ ਹੋ/ ਜਾੰ ਦਸ ਦਿਓ,ਜਾੰ ਕੁਝ ਸੁਣ ਲਵੋ, ਚੁੱਪਚਾਪ ਕਰਕੇ/

  • @r_nikka_05
    @r_nikka_052 ай бұрын

    ❤❤❤

  • @PapusemaChauhan
    @PapusemaChauhan2 ай бұрын

    ❤❤

  • @PapusemaChauhan
    @PapusemaChauhan2 ай бұрын

    ❤❤

  • @PapusemaChauhan
    @PapusemaChauhan2 ай бұрын

  • @dullasingh6793
    @dullasingh67932 ай бұрын

    Bai ji eh Thul burj a sade fazilka ch eda de kache menar a

  • @RESHAMVIDEOJUNCTION
    @RESHAMVIDEOJUNCTION2 ай бұрын

    Fazlika location send me

  • @prabhjotsandhu1545
    @prabhjotsandhu15452 ай бұрын

    ਬਹੁਤ ਵਧੀਆ

  • @r_nikka_05
    @r_nikka_052 ай бұрын

    ❤❤

  • @manjinderkaur1294
    @manjinderkaur12942 ай бұрын

    👍👍

  • @er.balwindersinghbajwapspc4194
    @er.balwindersinghbajwapspc41942 ай бұрын

    ਜਿਹੜੀ ਮਰਜੀ ਮੀਨਾਰ ਇਸਨੂੰ ਕਹਿੰਦੇ ਹੋਣ, ਇੰਟਰਨੈੱਟ ਦੇ ਯੁੱਗ ਚ ਇਹਨਾਂ ਦੀ ਕਾਣੀ ਕੌਡੀ ਜਿੰਨੀ ਵੁੱਕਤ ਨਹੀਂ, ਯਾਦਾਂ ਸਮਝ ਕੇ ਭਾਵੇਂ ਪਿੱਟੀ ਜਾਉ ।

  • @manjinderkaur1294
    @manjinderkaur12942 ай бұрын

    Nice video

  • @r_nikka_05
    @r_nikka_052 ай бұрын

    ❤❤❤

  • @harbhajansingh-kl4nu
    @harbhajansingh-kl4nu2 ай бұрын

    It is not explained how much time was taken in reaching the Dak from Lahore to Delhi.

  • @user-kz4eq7yc9z
    @user-kz4eq7yc9z2 ай бұрын

    ਓਦੋ ਬਹੁਤ ਚਾ ਹੁੰਦਾ ਸੀ ਯਾਰ ਵਿਆਹ ਦਾ ਹੁਣ ਤੇ ਬੱਸ ਅਗਲੇ ਟਾਈਮ ਤੇ ਹੀ ਜਾਂਦਾ ਵਿਆਹ ਬਾਲੇ ਘਰੇ

  • @user-om7hh9jm7e
    @user-om7hh9jm7e2 ай бұрын

    ਹੋਰ ਸੁਣੋ ਸੈਟਲਮੈਂਟ ਅਫ਼ਸਰ ਐਵਰੈਸਟ,ਦੂਈ ਆਦਿ ਦੇ ਜਦੋਂ ਭੂਮੀ ਪੈਮਾਇਸ਼ ਸ਼ੁਰੂ ਕੀਤੀ ਉਦੋਂ ਬੰਦੋਬਸਤ ਵਿਭਾਗ ਨੇ ਕਰਾਚੀ ਰਾਵਲਪਿੰਡੀ ਫਿਰੋਜ਼ਪੁਰ ਲੁਧਿਆਣਾ ਅੰਬਾਲਾ ਸਹਾਰਨਪੁਰ ਤੱਕ ਇਹ ਮੀਨਾਰ ਉਸਾਰੇ ਸਨ ਇਨ੍ਹਾਂ ਨੂੰ ਮਹਾਨ ਬੁਰਜ ਕਿਹਾ ਗਿਆ ਸੀ, ਇਨ੍ਹਾਂ ਬੁਨਿਆਦੀ ਬੁਰਜਾਂ ਤੋਂ ਤਿਕੋਣਾ ਵਿੱਚ ਜ਼ਮੀਨੀ ਪੈਮਾਇਸ਼ ਕਰਕੇ ਨਕਸ਼ੇ ਤਿਆਰ ਕਰਕੇ ਲੈਂਡ ਰੈਵੀਨਿਉ ਲਗਾ ਕੇ ਉਗਰਾਹੀ ਕਰਨੀ ਸ਼ੁਰੂ ਕੀਤੀ ਸੀ।

  • @user-om7hh9jm7e
    @user-om7hh9jm7e2 ай бұрын

    ਬਾਈ ਜੀ ਡਾਕ ਐਕਟ ਤਾਂ 1911ਵਿੱਚ ਹੋਂਦ ਚ ਆਇਆ ਸੀ,ਜੇ ਪਬਲਿਕ ਡਾਕ ਦੀ ਗੱਲ ਕਰੀਏ ਤਾਂ ਸ਼ੇਰ ਸ਼ਾਹ ਸੂਰੀ ਸਮੇਂ ਤਾਂ ਲੋਕ ਅਨਪੜ੍ਹ ਸਨ, ਚਿੱਠੀ ਪੱਤਰ ਲਿਖਣ ਦਾ ਰਿਵਾਜ਼ ਨਹੀਂ ਸੀ, ਕਿਰਪਾ ਕਰਕੇ ਕਹਾਣੀ ਨੂੰ ਤੱੱਥ ਭਰਪੂਰ ਬਣਾਉਂਣਾ ਦੀ ਕਿਰਪਾਲਤਾ ਕਰਨੀ ਜੀ

  • @baldevsingh3568
    @baldevsingh35682 ай бұрын

    Sarkari Dak jandi howegi lok anpadh san par chithi padhan wala koi ta hunda hi c

  • @navpahuwind
    @navpahuwind2 ай бұрын

    ਓ ਭਰਾ ਸਰਕਾਰੀ ਡਾਕ ਜਾਦੀ ਸੀ ਦਿੱਲੀ ਤੋ ਲਹੋਰ ਸਪੀਡ ਪੋਸਟ ਸੀ ਓਸ ਵਕਤ ਦਾ ਇਹੇ

  • @BalwinderSingh-ev5tq
    @BalwinderSingh-ev5tq2 ай бұрын

    🎉🎉🎉

  • @mitteedimehak558
    @mitteedimehak5582 ай бұрын

    ਕੋਸ ਮਿੰਨਾਰ ਦਰਅਸਲ ਦਿੱਲੀ ਤੋਂ ਲਾਹੌਰ ਜੰਗਲੀ ਇਲਾਕੇ ਵਿਚੋਂ ਸਹੀ ਰਾਹ ਦੀ ਪਛਾਣ ਵਾਸਤੇ ਬਣਵਾਏ ਗਏ ਸਨ ਬਾਅਦ ਵਿੱਚ ਡਾਕ ਵੰਡਣ ਦੀ ਹੱਦਬੰਦੀ ਲਈ ਵੀ ਵਰਤਿਆ ਜਾਣ ਲੱਗਾ ਸਿੱਖ ਰਾਜ ਤੱਕ ਇਹੋ ਸ਼ਾਹ ਰਾਹ ਸੀ ਪਰ ਅੰਗਰੇਜ਼ਾਂ ਵਲੋਂ ਰੇਲਵੇ ਲਾਈਨ ਲੁਧਿਆਣਾ ਤੋਂ ਵਾਇਆ ਜਲੰਧਰ ਜਦ ਬਣਵਾਈ ਗਈ ਤਾਂ ਸ਼ਾਹ ਰਾਹ ਵੀ ਵਾਇਆ ਜਲੰਧਰ ਕਰ ਦਿੱਤਾ ਗਿਆ

  • @HRsirsa3513
    @HRsirsa35132 ай бұрын

    ਕਤੀੜ੍ਹੇ ਬਾਪੂ ਨੂੰ ਤਾਂ ਬੋਲਣ ਈ ਨੀ ਦਿੱਤਾ ਆਪ ਈ ਕੱਲਾ ਭੋਂਕੀ ਗਿਆ ਬਾਪੂ ਨਾਲ ਗੱਲ ਕਰਨ ਦਾ ਕੀ ਫਾਇਦਾ ਬਾਪੂ ਦੀ ਗੱਲ ਦੀ ਕੋਈ ਸਮਝ ਤਾਂ ਆਈ ਨੀ

  • @ernsbrtp
    @ernsbrtp2 ай бұрын

    Prof retd Subhash Prihar,ਜੀ ਦੀ ਕਿਤਾਬ ਬਹੁਤ ਤਫਸੀਲ ਨਾਲ ਇਹਨਾਂ ਕੋਹ ਮੀਨਾਰ ਦੀ ਜਾਣਕਾਰੀ, ਇਤਿਹਾਸ,ਬਣਤਰ, ਡਿਜ਼ਾਈਨ,ਸਭ ਪਤਾ ਚੱਲਦਾ ਐ। ਵਧੀਆ ਵੀਡੀਓ, ਅਗਲੇਰੀ ਜਾਣਕਾਰੀ ਵਾਸਤੇ ਦਰਸਕ ਕਿਤਾਬ ਪੜ੍ਹਨ

  • @user-ru9gx7bi3h
    @user-ru9gx7bi3h2 ай бұрын

    Waheguruji gypes

  • @amarjitdhillon7116
    @amarjitdhillon71162 ай бұрын

    Very good 🎉

  • @msshergill1112
    @msshergill11122 ай бұрын

    ਅੱਜ ਮਿਲੀ ਬਿਲਕੁੱਲ ਸਹੀ ਜਾਣਕਾਰੀ ਇਹ ਜ਼ਿਆਦਾਤਰ ਸਾਡੇ ਇਲਾਕੇ ਮਤਲਬ ਮਾਝੇ ਦੇ ਇਲਾਕੇ ਵਿਚ ਨੇ

  • @user-nf8pj4kl5n
    @user-nf8pj4kl5n2 ай бұрын

    Es nu koh minaar kehn de ne 22

  • @user.DeepBrar
    @user.DeepBrar2 ай бұрын

    ਬਾਪੂ ਨੂੰ ਗੱਲ ਕਰ ਲੈਣ ਦੇ, ਵਿਚ ਹੀ ਟੀ ਟੀ ਕਰੀ ਜਾਂਦਾ

  • @RESHAMVIDEOJUNCTION
    @RESHAMVIDEOJUNCTION2 ай бұрын

    🙏

  • @msshergill1112
    @msshergill11122 ай бұрын

    ਸਹੀ ਕਿਹਾ 😂

  • @kulwindersingh8167
    @kulwindersingh81672 ай бұрын

    ਪਿਸ਼ਾਵਰ ਤੋਂ ਕਲਕੱਤਾ ਕਲਕੱਤਾ ਰਾਜਧਾਨੀ ਸੀ ਸਰਾਂ ਬਣੀ ਹੁੰਦੀ ਸੀ ਜੋ ਘੋੜੇ ਡਾਕ ਲੈ ਕੇ ਜਾਂਦੇ ਸੀ ਉਹ ਉੱਥੇ ਟਿਕ ਜਾਂਦੇ 5-6 ਘੋੜ ਸਵਾਰ ਰਹਿੰਦੇ ਸੀ 2 ਘੋੜ ਸਵਾਰ ਡਾਕ ਲੈ ਕੇ ਜਾਂਦੇ ਸੀ

  • @BalwinderSingh-ev5tq
    @BalwinderSingh-ev5tq2 ай бұрын

    Good👍👍

  • @manjinderkaur1294
    @manjinderkaur12942 ай бұрын

    Very nice video

  • @r_nikka_05
    @r_nikka_052 ай бұрын

    ❤❤❤

  • @r_nikka_05
    @r_nikka_052 ай бұрын

    ❤❤🎉

  • @r_nikka_05
    @r_nikka_052 ай бұрын

    ❤❤

  • @user-ij7py6jk3w
    @user-ij7py6jk3w2 ай бұрын

    Resham sema Saab

  • @user-ij7py6jk3w
    @user-ij7py6jk3w2 ай бұрын

    Good 👍 jaan

  • @r_nikka_05
    @r_nikka_052 ай бұрын

    ❤❤

  • @basantkumar1933
    @basantkumar19332 ай бұрын

    Waheguru Waheguru Ji 🙏

  • @r_nikka_05
    @r_nikka_052 ай бұрын

    ❤❤

  • @manjinderkaur1294
    @manjinderkaur12942 ай бұрын

    Very nice

  • @manjinderkaur1294
    @manjinderkaur12942 ай бұрын

    🙏🙏🙏

  • @msshergill1112
    @msshergill11122 ай бұрын

    ਵਾਹਿਗੁਰੂ ਜੀ