NRI ਜੋੜੇ ਦੀ ਸਾਰ ਲੈਣ ਪਹੁੰਚੇ Bikram Majithia, ਕਿਹਾ- ਪੰਜਾਬੀਆਂ ਨੂੰ ਟਾਰਗੇਟ ਕਰਨਾ ਖ਼ਤਰਨਾਕ | Latest | N18V

NRI ਜੋੜੇ ਦੀ ਸਾਰ ਲੈਣ ਪਹੁੰਚੇ Bikram Majithia, ਕਿਹਾ- ਪੰਜਾਬੀਆਂ ਨੂੰ ਟਾਰਗੇਟ ਕਰਨਾ ਖ਼ਤਰਨਾਕ | Latest | N18V
#bikramsinghmajithia #nrifamily #news18punjab #himachalnews #nrifamily #kanganaranaut
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 131

  • @MakhanSingh-fo2bz
    @MakhanSingh-fo2bz17 күн бұрын

    ਆਪਾਂ ਵੀ ਹੁਣ ਹਿਮਾਚਲ ਨਾ ਜਾਈਏ। ਆਪਣੀ ਬਚਤ ਆਪ ਕਰੀਏ। ਹੋਰ ਕਿਤੇ ਘੁੰਮ ਲਈਏ ਪੰਜਾਬ ਦੇ ਵਿੱਚ ਹੀ ਰਹੀਏ

  • @BalwinderKaur-nx4kv
    @BalwinderKaur-nx4kv17 күн бұрын

    ਹਿਮਾਚਲਿਆਂ ਨੂੰ ਪੰਜਾਬ ਚ ਨੋਕਰੀਆਂ ਦਿਤੀਆਂ ਜਾ ਰਹੀਆਂ ਏਹਦੇ ਬਾਰੇ ਕੀ ਕਹੋਗੇ ਮੰਤਰੀ ਜੀ ।

  • @pritpalsingh5150
    @pritpalsingh515020 күн бұрын

    Sardar. Bikram. Singh. Majitha. Very nice ji

  • @multiadschannel2867
    @multiadschannel286720 күн бұрын

    Law and order hi karde rhoge

  • @MandeepSingh-yf5xi
    @MandeepSingh-yf5xi20 күн бұрын

    ਇਹਨਾਂ ਨੇ ਜੁੱਤੀ ਫਿਰ ਹਿਮਾਚਲ ਨੂੰ

  • @kamaljitsingh8978
    @kamaljitsingh897812 күн бұрын

    ਸਿਰਫ ਗੱਲਾਂ ਦਿਲੋਂ ਪੰਜਾਬ ਨਾਲ ਨਹੀਂ ਖੜ੍ਹੇ ਨਹੀਂ

  • @graniteworld9116
    @graniteworld911620 күн бұрын

    Where is govt of Himachal

  • @amarbirsingh7986
    @amarbirsingh798620 күн бұрын

    ਮਜੀਠੀਆ ਸਾਹਿਬ ਬੀ ਜੇ ਪੀ ਦਾਅ ਪੱਕਾ ਖਹਿੜਾ ਛੱਡੋ ਦਿਲ ਤੋ ਪੰਜਾਬ ਲਈ ਪੰਜਾਬ ਦੇ ਮੁੱਦੀਆ ਤੇ ਖੜ ਜਾਉ ਪੰਜਾਬ ਤੁਹਾਡੇ ਨਾਲ ਖਲੋ ਜਾਵੇਗਾ।

  • @SukhwinderSingh81548
    @SukhwinderSingh8154816 күн бұрын

    ਬਹੁਤ ਹਮਾਚਲ ਦੇ ਲੋਕ ਸਾਡੇ ਲੁੱਧਿਆਣੇ ਚ ਕੰਮ ਕਰਦੇ ਹਨ ਹਜਾਰਾਂ ਲੋਕ ਪਰ ਅਸੀਂ ਤਾ ਉਨ੍ਹਾਂ ਨੂੰ ਕਦੇ ਮਾਰਦੇ ਕੁੱਟਦੇ ਨਹੀ

  • @DrkuldeepSingh-ng6ml
    @DrkuldeepSingh-ng6ml12 күн бұрын

    ਜੀਸਨੇ ਗਲਤੀ ਕੀਤੀ ਉਸਨੁ ਥਪੜ ਵਜਨਾ ਜਰੁਰੀ ਸੀ

  • @Ravikumar-pl3oo
    @Ravikumar-pl3oo19 күн бұрын

    Waheguru 🙏

  • @kabalsingh6725
    @kabalsingh672518 күн бұрын

    ਜਾਰ. ਏਹ. ਵਿਹਲਾ. ਹੈ. ਮੇਰੀ. ਪੱਤਰਕਾਰਾਂ. ਵੀਰਾ. ਨੂੰ. ਅਪੀਲ. ਹੈ. ਜਾਰ. ਏਹਦੇ. ਗਾੜੀ. ਮੈਕ. ਨਾਂ. ਡਾਹੋ.

  • @narindersingh3140
    @narindersingh314018 күн бұрын

    ਭਾਈ ਸਾਹਿਬ ਕੰਗਣਾ ਨੂੰ ਥੱਪੜ ਇਕ ਵਰਦੀ ਪਾ ਕੇ ਕੋਈ ਮਾਰਦਾ ਹੈ ਤੇ ਉਹ ਗਲਤ ਹ ਥੱਪੜ ਤਾਂ ਕੀ ਗੱਲ ਰੁਕ ਜਾਂਦੀ ਤੇ ਤਾਂ ਵੀ ਸੀ ਤੁਸੀਂ ਉਸ ਤੋਂ ਵੀ ਅੱਗੇ ਗਏ ਔਰ ਉਹਨਾਂ ਨੂੰ ਗੁੱਸਾ ਚੜਾਉਣ ਵਾਸਤੇ ਤੁਸੀਂ ਕੀ ਕੁਝ ਨਹੀਂ ਕੀਤਾ ਢਾਡੀ ਵਾਰਾਂ ਗਾਉਣੀਆਂ ਸ਼ੁਰੂ ਕਰ ਗਏ ਗਾਣੇ ਉਹਦੇ ਤੇ ਤੁਸੀਂ ਗਾਏ ਭੰਗੜੇ ਵੀ ਤੁਸੀਂ ਪਾਏ ਲੱਡੂ ਵੀ ਤੁਸੀਂ ਵੰਡੇ ਕੰਗਣਾ ਨੂੰ ਜਲੀਲ ਕਰਨ ਵਾਸਤੇ ਤੁਸੀਂ ਜੋ ਕੁਝ ਵੀ ਕਰ ਸਕਦੇ ਸੋ ਉਹ ਕੀਤਾ ਅੱਠ ਦਿਨ ਮੀਡੀਆ ਦੇਸ਼ਤ ਕਰਦਾ ਰਿਹਾ ਤੁਸੀਂ ਇੱਕ ਬਿਆਨ ਨਹੀਂ ਦਿੱਤਾ ਵੀ ਚਲੋ ਥੱਪੜ ਮਾਰਨਾ ਗਲਤ ਸੀ ਪਰ ਤੁਸੀਂ ਇਨਾ ਵੀ ਜਿਆਦਾ ਨਫਰਤ ਨਾ ਫੈਲਾਓ ਤੁਸੀਂ ਕੀ ਕੁਝ ਨਹੀਂ ਕੀਤਾ ਬੀਜੇਪੀ ਦੇ ਇੱਕ ਐਮਐਲਏ ਨੂੰ ਅਬੋਰ ਦੇ ਵਿੱਚ ਤੁਸੀਂ ਨੰਗਿਆ ਕਰ ਦਿੱਤਾ ਉਹਨੂੰ ਬੇਇਜ਼ਤ ਕੀਤਾ ਆਪਦੇ ਬਾਰੇ ਤੁਸੀਂ ਨਹੀਂ ਸੋਚਦੇ ਜਦੋਂ ਤੁਹਾਨੂੰ ਕੋਈ ਮਾੜਾ ਮੋਟਾ ਵੀ ਕਹਿ ਦੇ ਤੇ ਫਿਰ ਘੱਟ ਗਿਣਤੀਆਂ ਤੇ ਹਮਲੇ ਹੋਣ ਲੱਗ ਪੈਂਦੇ ਨੇ ਨਫਰਤ ਤੁਸੀਂ ਫੈਲਾ ਰਹੇ ਜੇ ਅਣਜਾਮ ਦੂਜਿਆਂ ਤੇ ਲਾ ਰਹੇ ਜੀ ਸੋਚੋ ਸਮਝੋ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ

  • @rickyanand402
    @rickyanand40212 күн бұрын

    Sahi bol rhe h

  • @harbanssinghgohal690
    @harbanssinghgohal69016 күн бұрын

    ਆਪ ਜੀ ਦੀ ਕਿਰਪਾ ਨਾਲ ਹੀ ਇਹ ਚੰਦ ਚੜ੍ਹ ਰਹੇ ਹਨ।

  • @rajeevnagpal9793
    @rajeevnagpal979320 күн бұрын

    कुलविंदर दे कंगना ते हमले नू किना enjoy किता पंजाबिया हुन चीखा क्यू? हर action दा reaction ते होना लाजमी है कुलविंदर दी हरकत किसे वी पासयों जायज नहीं सी

  • @kawal19881

    @kawal19881

    19 күн бұрын

    Sharam nu hath maar thori. Kulwinder ne galat kita ta oddi sajja milli onu. Aam loogo nu Maran nu odde naal compare kar reha

  • @pj3359

    @pj3359

    19 күн бұрын

    Teri gall mutabak, fer asee Punjab vich Himachaliye kuttne shuru kar daiye? Lakh lahnat aa teri soch te

  • @gurtejsingh5272

    @gurtejsingh5272

    19 күн бұрын

    Cheeka puttar pawa denian tuhadian ..assi punjab ch je shuru ho ge na taan bund ch poonch le le bhajna

  • @ascheema191

    @ascheema191

    19 күн бұрын

    Oye eh ta chikka mrn ge jado punjab Chandigarh toh kado ehna nu kut kut ke

  • @harindersaini5

    @harindersaini5

    19 күн бұрын

    Ja Hun punjabian ne action de reaction Suru karte fer ki banu

  • @BhagwanSingh-ky8ep
    @BhagwanSingh-ky8ep18 күн бұрын

    MAJITHIA SAHIB JINDABAAD

  • @kirpalsingh3924
    @kirpalsingh392418 күн бұрын

    मजीठिया साहव तुहाडी गल बिल्कुल सही है। मैं तुहानू बेनती करके जानकारी दिंदां हां कि मेरी जद तो वोट बनी है मैं पक्का अकाली हां रहिदीं उमर तक रहुंगा ।अते तेरे मासढ दा पक्का फैन सी। तेरे मासड ने पुत्र मोह विच अते पीवारवाद विच फसके पंजाब अते पंजाबीअत नू पिछे छोड़ बीजेपी नाल बिना शर्त समर्थन करके अपने निजी स्वार्थ लइई पंजाब लिई जिहडे कंडे वीज कर इस दुनिया से रुखसत होया।एह जो कंडे वीजे हन हुन इहनां कंडियां नूं तुहानू वी और पंजाब दें लोगों को आंखों से चुगने पड़ रहें हैं। एह सारीआं बादल पीवार दीयां मिहरबानीयां सदका पंजाब और पंजाब दे लोगों को भुगतना पड़ रहा है। ऐसे किरदार करके अकाली दल को एह इतने माड़े दिन देरवने पड़ रहे हैं। मैं पक्का अकाली हां और पक्का रहूंगा। अकाली दल जिंदाबाद।

  • @balwindersingh1776
    @balwindersingh177619 күн бұрын

    Law and order must

  • @sukhdarshandhaliwal3673
    @sukhdarshandhaliwal367315 күн бұрын

    ਮਸੰਦੋ ਬਿਆਨ ਹੀ ਦੇ ਦੋ ਕਰਨਾ ਕੁਸ ਨੀ

  • @AvtarSingh-gx8sf
    @AvtarSingh-gx8sf20 күн бұрын

    Sardar ji dusre state te bolen nalon Punjab nu samjao

  • @pj3359

    @pj3359

    19 күн бұрын

    Punjab nu ki samjhaiye? K Himachali kutto? Himachali Punjabiya te hamle kar rahi ae, Himachal Police case register nahi kar rahi, te phone di recording v delete karva rahi ae. So, jerha Himachali Punjab aunda ae, osnu kutto. Aa samjhaiye Punjabiya nu?

  • @amarjeet3447
    @amarjeet344719 күн бұрын

    I really like majitha first time except his drug record

  • @randhirsingh2961
    @randhirsingh296117 күн бұрын

    Verynice

  • @surindersingh-tj2vb
    @surindersingh-tj2vb17 күн бұрын

    Nice. Veer. Ji

  • @JaspalSingh-du9gt
    @JaspalSingh-du9gt15 күн бұрын

    Bicot Himachal visit dnt any himachli in Sikh company

  • @user-kSSingh
    @user-kSSingh20 күн бұрын

    ਪੰਜਾਬ ਸਿੰਆ ਕਈ ਗਿਲਜਾਂ ਤੈਨੂੰ ਚੂੰਡੀ ਜਾਂਦੀਆਂ ਤੇ ਕਈ ਅਸਮਾਨ ਵਿੱਚ ਫਿਰਦੀਆਂ 😢😢

  • @akhilgera
    @akhilgera19 күн бұрын

    sardar MAJITHIA JI IS A MATURE AND NEAUTRAL LEADER AND SHOULD BE RESPECTED BY ALL.

  • @naseebvlogs2497
    @naseebvlogs249716 күн бұрын

    respect you majithia saheb .......... doyhiya nu saja hon chahidi galat galat hai

  • @singhgulshan1110
    @singhgulshan111019 күн бұрын

    Bikram saab agar esai taran sache dilo punjabia di sari lai jao tan sara Punjab tuhade naal aa

  • @harjindersandhu2433
    @harjindersandhu243317 күн бұрын

    Janch karo❤

  • @brarsaab3374
    @brarsaab337415 күн бұрын

    Main Apni family ke sath Himachal ja raha tha Maine Raste Mein yah video Dekhi Maine Anandpur Sahib Se Hi gadi Ghuma Di ab ham log j&kJa Rahe Hain

  • @DrkuldeepSingh-ng6ml
    @DrkuldeepSingh-ng6ml12 күн бұрын

    ਹਿਮਾਚਲ ਪੰਜਾਬ ਦੇ ਸਿਰ ਤੋ ਰੋਟੀ ਖਾ ਰੀਹਾ ਹੈ ਪਂਜਾਬ ਵਿਚ ਸਾਰੇ ਹਲਵਾਈ ਭਠੁਰੇ ਵਾਲੇ ਦੁਧ ਦਹੀ ਵਾਲੇ ਤਿਨ ਤਿਨ ਕੋਠੀਆ ਬਣਾ ਕੇ ਬੈਠੇ ਨੇ ਇਸਤਰਾ ਕਰਨ ਗੇ ਤੇ ਫਿਰ ਆਪਨਾ ਸੋਚ ਲੈਣ?

  • @gsinghgs1974
    @gsinghgs197418 күн бұрын

    Punjabi mother party Akali dal 🎉🎉🎉🎉

  • @studyfun7875
    @studyfun787515 күн бұрын

    Ehnu apna pata nahi hai tai das reha koun sahi kouj galat hai.

  • @aajtakaajtak1089
    @aajtakaajtak108918 күн бұрын

    ਤੁਹਾਡਾ ਸਵੈ-ਮਾਣ ਤੁਹਾਡੇ ਆਪਣੇ ਹੱਥ ਹੈ। ਬਹੁਤ ਹੀ ਸਧਾਰਨ ਹੱਲ ਕਦੇ ਹਿਮਾਚਲ ਨਾ ਜਾਣਾ। ਦੂਜੇ ਲੋਕਾਂ ਲਈ ਸਬਕ ਭਾਵੇਂ ਉਹ ਪੰਜਾਬ ਦੇ ਹੋਣ ਜਾਂ ਕਿਸੇ ਹੋਰ ਸੂਬੇ ਦੇ............

  • @HSsingh741
    @HSsingh74120 күн бұрын

    ਮਜੀਠੀਆ ਸਾਬ ਪੰਜਾਬੀਆਂ ਨੂੰ ਨਹੀਂ ਸਿਰਫ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਗੱਲ ਗੋਲਮੋਲ ਨਾ ਕਰੋ। ਹਿਮਾਚਲ ਵਿੱਚ ਬਹੁਤ ਗੈਰ ਸਿੱਖ ਜਾਂਦੇ ਹਨ ਕਦੇ ਸੁਣਿਆ ਕਿ ਉਨ੍ਹਾਂ ਨੂੰ ਟਾਰਗੇਟ ਕੀਤਾ ਹੋਵੇ ਇਹ ਸਿਰਫ ਸਿੱਖਾਂ ਨੂੰ ਹੀ ਟਾਰਗੇਟ ਕਰਦੇ ਹਿਮਾਚਲ ਹੋਵੇ ਹਰਿਆਣਾ ਹੋਵੇ ਚਾਹੇ ਕੋਈ ਹੋਰ ਸਟੇਟ ਹੋਵੇ ਕਿਉਂ ਕਿ ਉਨ੍ਹਾਂ ਅੰਦਰ ਸਿੱਖਾਂ ਪ੍ਰਤੀ ਬਹੁਤ ਜਿਹਰ ਭਰਿਆ ਹੋਇਆ ਹੈ।

  • @HarjinderSingh-nz6uq
    @HarjinderSingh-nz6uq16 күн бұрын

    ਕੀ ਤੁਹਾਡੀ ਜੁਬਾਨ ਵੱਡੀ ਹੋਈ ਆ ਖੋਹ ਕੇ ਉਹ ਪੁਲਿਸ ਵਾਲੇ ਨੇ ਜਿਹੜਾ ਥੱਪੜ ਮਾਰਿਆ ਉਹ ਵੀ ਗਲਤ ਸੀਗਾ ਜੇ ਕਹਿਣੇ ਸ਼ਬਦਾਂ ਦੇ ਨਾਲ ਕਿਹਾ ਸੀਗਾ ਉਹਨੂੰ ਸ਼ਬਦਾਂ ਦੇ ਨਾਲ ਹੱਲ ਕਰਨਾ ਸੀ ਨਾ ਤਾਂ ਕੋਈ ਉਹਦੀ ਅਜੇ ਤੱਕ ਵੀਡੀਓ ਕਿਸੇ ਨੇ ਪਾਈ ਆ ਕਿ ਉਹਨੇ ਥੱਪੜ ਮਾਰਿਆ ਤੁਸੀਂ ਉਹਨੂੰ ਸਦਮੇ ਸਮਾਨ ਤੇ ਪਹੁੰਚਾ ਤਾ ਤੁਸੀਂ ਤਾਂ ਆਪ ਕਸੂਰਵਾਰ ਆ ਇਹ ਸਾਰੇ ਪੁਆੜੇ ਦੇ

  • @user-be8mk1nm8b
    @user-be8mk1nm8b16 күн бұрын

    Majithia, suroaat kihne kiti, tusi 84 to koi lesson nhi lia, ik thaperh dae badle, tuhade hajara paine ajje, ajje wait kro. Us police constable nu , mae bhago, da khitab, hun ohnu mohre kro ,khave shitter, 🤔

  • @gsinghgs1974
    @gsinghgs197418 күн бұрын

    Majitha jindabad 🎉🎉🎉🎉🎉🎉🎉🎉🎉

  • @balwinderkumar6885
    @balwinderkumar688518 күн бұрын

    ਮਜੀਠੀਆ ਸਾਹਿਬ ਜੀ ਹਿਮਾਚਲ ਨੂੰ ਹੁਸ਼ਿਆਰਪੁਰ ਪੁਰ ਤੋਂ ਗੱਡੀ ਕੋਈ ਚੜਨ ਨਾ ਦਿਉ

  • @ashley-ashley
    @ashley-ashley18 күн бұрын

    Bohot bolta teri piche dekh teri record itna ganda hai - Kalvinder Kaur neh Jo galti kia unko pehle karobar karo... Kyun agar Punjabi sianeh phir Kyun Kalvinder Kaur ko saath dia? Kangana Ranaut par Kyun insafi? jisneh usko mara usko aap log kuch bhi nahi kehreha hai kyun?? Islaye kay woh Khalistani hai? Sachai khabi chup nahi sakti saab loko ko patalagia Punjab aur Punjabi log kaisa hai - tamasa karne wale....

  • @manpreetnayyar7
    @manpreetnayyar713 күн бұрын

    Boht bora haal ha himachal ch law & order da, bjp sponsered

  • @harindersingh1740
    @harindersingh174012 күн бұрын

    HIMACHAL PARDESH VICH ATANKWAD CHARAM SEEMA TE PAHUCH CHUKA HAI OR ATANKWADIAN DI FULL SUPPORT KAR RAHI HAI HIMACHAL DI POLICE, ADMISTRATION, HOSPITAL OR CONGRESS SARKAR JO SIRAF PUNJABIAN (HINDU+SIKHAN ) NU HI TARGET KAR RAHEY NE HIMACHAL ATANKWADI OR POLICE KOI FIR DARZ NAHIN KARDI ULTA PEERIT NU DARRA DHAMKA KE SIGN KARWA KE HIMACHAL PRADESH TON BAHAR PAJA DENDI HAI MINA MEDICAL TREATMENT DE OR KOI ATANKWADI ARREST NAHIN HONDA HIMACHALI ATANKWADIAN DA 10-200BANDEYAN DA FULL HATIYARAN DA GROUP HONDA HAI AISEY HAZARON GROUP BANEY HOYE NE JO TOURISTAN NU TARGET KARDEY NE OR KAYEENAN NH JAAN TON HIMAAR DENDEY NE PAR UNHA DE KHILAF KOI KARYAVAHI NAHIN HONDI INHA ATANKWADIAN NU CONGRESS OR BJP FULL SUPPORT KARDEY NE

  • @DeepakSharma-vv2yb
    @DeepakSharma-vv2yb17 күн бұрын

    Himachal murdhbad

  • @CharanjeetSingh-hd9ni
    @CharanjeetSingh-hd9ni11 күн бұрын

    Boycott Himachal

  • @RajinderSingh-fo6er
    @RajinderSingh-fo6er18 күн бұрын

    Hun.ptta.lge.atwadi.kon.he

  • @JasbirSingh-cv6ji
    @JasbirSingh-cv6ji17 күн бұрын

    Kangna de thapad marna c ta vardi to binna Mardi pata lagda kive marida asi Kangna de sapotar nhi uhne vi bhot galat bolia c chalo thapad marta fair tusi ki kitta inam te inam hun kutt vi tuhanu hi Pani h tusi Punjab Walea sada jinna dubara kitta hoia h

  • @rajeevsharma5287
    @rajeevsharma528716 күн бұрын

    Panjab aur Himachal ka koi swal nahin hai.

  • @KrishanKumar-vm7gc
    @KrishanKumar-vm7gc13 күн бұрын

    हिमाचल छितर खाने कयो जाते हो पंजाबी

  • @AvtarSingh-gx8sf
    @AvtarSingh-gx8sf20 күн бұрын

    Punjab wale kujh nhi kerde per tusin reel bana bana ke ki kehna chah rehe si

  • @santfarms6689
    @santfarms668917 күн бұрын

    Total drama

  • @gsinghgs1974
    @gsinghgs197418 күн бұрын

    Akali dal jindabad 🎉🎉🎉

  • @jagbirsinghgill3166
    @jagbirsinghgill316617 күн бұрын

    Himachalia ne juttian khan bina kdi soot nahi auna eh jyada chaambhal gaye ne

  • @akaashima3199
    @akaashima319919 күн бұрын

    Sari tuhadi lai hoi hai agg. Kissana de lai hoi hai agg.

  • @SunilKumar-fe9wd
    @SunilKumar-fe9wd20 күн бұрын

    Punjab nu nasheyaan te target baare vi kuch kuch karo sardaar sahib

  • @WaarMode
    @WaarMode17 күн бұрын

    Wese ye boht galat hua ek galat ho jaye to sabko samjhna chahiye kangana k time to bhangre pa rahe the mithai baat rahe the lakho rupya de rahe the iska matlab kya hua fir to log khenge isko maro lakho rupye milenge or sikh bhai song banayenge

  • @dearex2853
    @dearex285320 күн бұрын

    Na jao Himachal apni ijajat hun apne hathe nei ta agle apna kam kri jange pr tuhadi khaaj kithe hat di yaar

  • @theuntravelstories9797
    @theuntravelstories979719 күн бұрын

    Himachal vich ehe kamm aam hai.

  • @balwinderkhangura5983
    @balwinderkhangura598320 күн бұрын

    ਮਜੀਠੀਆ ਸਾਹਿਬ ਹਿਮਾਚਲ ਪੁਲਿਸ ਨੇ ਵਧੀਆ ਕੀਤਾ ਨਹੀਂ ਪਰਚਾ ਦਿੱਤਾ ਸਾਡੀ ਪੁਲਿਸ ਸਾਡੇ ਗਾਂਡ ਵਿੱਚ ਡੰਡੇ ਦੇ ਦਿੰਦੀ ਐ ਹੋਰ ਸੁਬਿਆ ਦੀ ਪੁਲਿਸ ਵਧੀਆ ਕੰਮ ਕੀਤਾ ਕਿ ਪੰਜਾਬ ਦੇ ਬੰਦੇ ਦੀ ਕੁਟ ਮਾਰ ਦਾ ਪਰਚਾ ਦਰਜ ਨਹੀਂ ਕੀਤਾ ਉਸ ਪੁਲਿਸ ਦਾ ਧੰਨਵਾਦ ਕਰਨਾ ਬਣਦਾ ਕੇ ਆਪਣੇ ਅਪਰਾਧੀ ਦੀ ਵੀ ਹੈਲਪ ਕਰਦੀ ਸਾਡੇ ਬੁੱਚੜ ਪੁਲੀਸ ਬੁੱਚੜ ਲੀਡਰ ਹੁਣ ਨੂੰ ਜੇਲ੍ਹ ਵਿੱਚ ਬੰਦ ਕਰ ਦਿਤਾ ਹੁੰਦਾ

  • @jagtartakher5024
    @jagtartakher502418 күн бұрын

    Majithia ajj ah visit karke tusi ik jumewaar leaderlag rahe ho bhawen ic vich tuhada koie apna hit hove?

  • @user-bd1ce9ml2j
    @user-bd1ce9ml2j19 күн бұрын

    Himachal has been a land of horrors in the past. Foreigners camping outdoors have been attackked with rocks in the night with the aim to kill and rob. Visiting non locals have been pushed down ravines in their vehicles. There needs to be a Rule of Law. Making mobs is the character of cowardly races. It is not the first time that non locals or foreigners have been attacked in that state. Victims must complain to their respective embassies and ensure legal action

  • @gurvinderpalsingh679
    @gurvinderpalsingh67916 күн бұрын

    BESHARM BLACK AND WHITE KHACH

  • @Jupiter5752
    @Jupiter575219 күн бұрын

    Punjabi rasta band kar den jo upar nu food ja riha sab band ho javega dekhna fir bhukhe marde

  • @RajinderKumar-eb6dj
    @RajinderKumar-eb6dj12 күн бұрын

    Himachal jana band karo a na nu punjab to bahar kado jaisa ko taisa

  • @jaspalsond8699
    @jaspalsond869920 күн бұрын

    Punjabis are always targeted in hp

  • @rakeshralli9566

    @rakeshralli9566

    19 күн бұрын

    You also do negative things every where

  • @gsinghgs1974
    @gsinghgs197418 күн бұрын

    Bjp % Akali dal jindabad 🎉🎉🎉🎉🎉🎉

  • @chetanbullowalia8682
    @chetanbullowalia868213 күн бұрын

    dalla

  • @MontyBrar-mu4ek
    @MontyBrar-mu4ek12 күн бұрын

    Kangana punjab te punjabi nu terrorist state dasdi ah jad k Punjab ch bahut aman te shanti naal sab dharm de lok ral mil k rehande ah

  • @AmandeepSingh-pd4cm
    @AmandeepSingh-pd4cm15 күн бұрын

    ਥੋਡੀ ਸਰਕਾਰ ਨੇ ਪੰਜਾਬ ਦੇ ਹੱਕ ਵਿੱਚ ਸਟੈਡ ਲਿਆ ਹੁੰਦਾ ਕਿਸੇ ਦੀ ਵੀ ਆਕਾਤ ਨਹੀਂ ਸੀ ਕੋਈ ਪੰਜਾਬੀਆਂ ਵੱਲ ਝਾਕ ਵੀ ਜਾਂਦਾ

  • @competition.concepts1438
    @competition.concepts143813 күн бұрын

    Sikhs nu target karde han

  • @JaswinderSingh-rn3sb
    @JaswinderSingh-rn3sb17 күн бұрын

    Eh bikram jhiith bolda hai, sikhan nu himachalian nu itt da jwab pathar nal deo. Himachal vich panjabio na javo, pb to bina himachali bhukhe mr jange. Jana hai ta kashmir jao muslim veer aap g di bahut izat krde hn. Himachal vale 22 dhar de raje dasm pita nal v larde rhe. Ena da pb vich mukamal bycott kro

  • @ran_u
    @ran_u19 күн бұрын

    Himachali da dimak.kahrab ho gaya ha

  • @RanaSandhu-wu4pf
    @RanaSandhu-wu4pf15 күн бұрын

    Tusi akalioshado hun tuada kush nahi banana

  • @mandeepsandhu3436
    @mandeepsandhu343617 күн бұрын

    ਤੁਸੀਂ ਚੰਡੀਗੜ੍ਹ ਚ ਕੈਂਡੀਡੇਟ ਵੀ ਖੜ੍ਹਾ ਨੀ ਕੀਤਾ। ਬੜੇ ਪੰਜਾਬ ਪ੍ਰਸਤ ਹੋ 😅😅

  • @raghbirsingh5065
    @raghbirsingh50659 күн бұрын

    Lakh De z Lanat Tere zkale Dall De Dur Fte Muh Tuhade Kali Dall Da Jina Sri Akal Takhat Sahib Sri Harmandar Te Hor Gurdhama Te Male Karvae Saude Sad Nu Mafi De Dhan Dhan Sri Guru Granth Saib Tuhada Guru Nhi Tuhda Guru Te Tuhda Pio Sauda Sadd Balat Kari Te Katal Guru Sahi Dena Beadbian Karvaon Vala Te Nall Sari Kali Dall Parti Lakh De Lanat Tuhad

  • @kuldipsingh5862
    @kuldipsingh586220 күн бұрын

    Carvahee honi chahidi a

  • @Happysingh-lp9jq
    @Happysingh-lp9jq19 күн бұрын

    Bjp only rss desh ki dushman hai modi

  • @ranapartap1501
    @ranapartap150120 күн бұрын

    Punjabi nu target kerna khatarnak ? BUT Amritsar vich 10 gareeb Hindua di dukana nu aag la ditte udda baar ve bol

  • @amoldhillon1445

    @amoldhillon1445

    20 күн бұрын

    Kehre Hinduan Dian 10 dukaan ?

  • @ranapartap1501

    @ranapartap1501

    20 күн бұрын

    @@amoldhillon1445 go watch news 10 paan wala de khokha nu aag laga ditti

  • @pj3359

    @pj3359

    19 күн бұрын

    @@ranapartap1501 Yep, on "whatsapp news" or may be tera Godi media taenu dasda houga

  • @ranapartap1501

    @ranapartap1501

    19 күн бұрын

    @@user-nx9ix7nw8j ok bhijaan phela apna Imraand khan nu jail vich shruu lo phar India ta comment kerna

  • @harjitsarora1492

    @harjitsarora1492

    14 күн бұрын

    ​@@ranapartap1501 pakistani baghode ho gaye ne

  • @user-pv3fx5dc1s
    @user-pv3fx5dc1s16 күн бұрын

    Y g Sanu Milo asi Desh di madad Krna chahunde aa .saanu aive chhote mote bande na samjh liyo .asi jalwa dikhavange

  • @GauravKumar-xt7nw
    @GauravKumar-xt7nw19 күн бұрын

    Aap karke eh mahaul bn gya

  • @yatindersharma5082
    @yatindersharma50826 күн бұрын

    Ye aap ka hi kiya thara hai aag mai ghee dal raha hai

  • @user-jj9qq8yn5d
    @user-jj9qq8yn5d18 күн бұрын

    B j p des nu barbad kar rahi hai

  • @davindersingh4057
    @davindersingh405719 күн бұрын

    Punjabia nu nhi gusseo sikha nu target kr rhe a

Келесі