Kulwinder Kaur ਪਿੱਛੇ ਖੜ ਗਏ Bikram Singh Majithia, ਕੰਗਨਾ ਨੂੰ ਹੋ ਗਏ ਸਿੱਧੇ ! | N18V

Kulwinder Kaur ਪਿੱਛੇ ਖੜ ਗਏ Bikram Singh Majithia, ਕੰਗਨਾ ਨੂੰ ਹੋ ਗਏ ਸਿੱਧੇ ! | N18V
#kulwinderkaur #news18punjab #bikramsinghmajithia #kangnaranaut
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 212

  • @user-kp7jt7ji9m
    @user-kp7jt7ji9mАй бұрын

    ਰੱਬ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂਮਜੀਠੀਆ ਜੇ ਤੁਹਾਡੇ ਟੱਬਰ ਨੂੰ ਵੀ ਅਕਲ ਆ ਗਈ ਕੋਈ ਮਾੜਾ ਮੋਟਾ ਪੰਜਾਬ ਦਾ ਦੁੱਖ ਤਾ ਲੱਗਾ ਬਹੁਤ ਲੇਟ ਹੈਅਕਲ

  • @mymissqueengirl81

    @mymissqueengirl81

    Ай бұрын

    Aa apnia rotia sekan aaya veer. Is nu kisi nall koi hamdard i nahi gi. 😡

  • @shamsherbrar9745

    @shamsherbrar9745

    Ай бұрын

    ਕੰਗਨਾ ਜੇਕਰ ਸਹੀ ਬੋਲਦੀ ਹੁੰਦੀ ਥੱਪੜ ਕਿਉਂ ਖਾਂਦੀ BJ p ਇਸ਼ਟ ਦੇ ਬਾਂਦਰ ਨੂੰ ਮਾਸਕ ਦੇ ਦਿੱਤੀ ਬਦਰ ਜਾਤੀ ਲੋਕ ਇਸ ਤਰਾ ਸੁ

  • @JaswinderSingh-dd7gk

    @JaswinderSingh-dd7gk

    27 күн бұрын

    ❤❤❤❤❤❤❤❤❤❤❤

  • @sukhsandhu342
    @sukhsandhu342Ай бұрын

    ਧੰਨਵਾਦ ਮਜੀਠੀਆ ਸਾਹਿਬ ਪੰਜਾਬ ਦੇ ਲੋਕਾਂ ਵਾਸਤੇ ਦਰਦ ਰੱਖਿਆ

  • @amarbirsingh7986
    @amarbirsingh7986Ай бұрын

    ਮਜੀਠੀਆ ਸਾਹਿਬ ਪੰਜਾਬ ਨਾਲ ਸਾਫ ਦਿਲ ਤੋ ਖੜੀਆਂ ਕਰੋ ਪੰਜਾਬੀ ਆਪੇ ਤੁਹਾਡੇ ਨਾਲ ਖੜ ਜਾਣ ਗੇ।

  • @SukhwinderSingh-fm7xh
    @SukhwinderSingh-fm7xhАй бұрын

    ਜੇਕਰ ਤੁਸੀਂ ਪਹਿਲਾਂ ਵੀ ਪੰਜਾਬ ਬਾਰੇ ਅਜਿਹਾ ਵਤੀਰਾ ਰੱਖਦੇ ਤਾਂ ਝਾੜੂ ਵਾਲ਼ੇ ਕਦੇ ਨਾ ਆਉਂਦੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @AkashSingh-ew3mn
    @AkashSingh-ew3mnАй бұрын

    Kulwinder kaur zindabad

  • @SukhBeer-hc8vf
    @SukhBeer-hc8vfАй бұрын

    ਸ਼ੁਕਰ ਤੁਹਾਨੂੰ ਵੀ ਅਕਲ ਆਈ

  • @MakhanSingh-fo2bz
    @MakhanSingh-fo2bz28 күн бұрын

    ਮਜੀਠੀਆ ਸਾਹਿਬ ਅੱਜ ਤਾਂ ਸਿਰਾ ਹੀ ਕਰਤਾ ਸਾਰੇ ਅਕਾਲੀ ਅਤੇ ਪੂਰਾ ਪੰਜਾਬ ਇਸ ਭੈਣ ਦੇ ਨਾਲ ਖੜਨ । ਬਲ ਕੇ ਪੂਰੇ ਭਾਰਤ ਦੇਸ਼ ਦੇ ਲੋਕ ਨਾਲ ਖੜਨ। ਧੰਨਵਾਦ ਜੀ।

  • @user-jf1wx9xo5n
    @user-jf1wx9xo5n29 күн бұрын

    ਜੇਕਰ ਪਜਾਬ ਦੇ ਲੀਡਰ ਚੰਗੇ ਹੁੰਦੇ ਤਾਂ ਕਿਸੇ ਦੀ ਕੀ ਹਿੰਮਤ ਕੋਈ ਪੂਰੇ ਪੰਜਾਬ ਨੂੰ ਬਲੇਮ ਕਰੇ

  • @jastera2724

    @jastera2724

    28 күн бұрын

    💯🙏🙏

  • @TarsemSingh-zs4wl
    @TarsemSingh-zs4wlАй бұрын

    ਕੰਗਨਾ ਤੇ ਵੀ ਪਰਚਾ ਕਰੋ ਨਹੀ ਤਾ ਕਲਵਿੰਦਰ ਕੇਰ ਤੇ ਪਰਚਾ ਨਹੀ ਹੋ ਸ਼ਕਦਾ

  • @Jaspal-mt7su
    @Jaspal-mt7suАй бұрын

    ਜੇ ਪਰਚਾ।ਦਰਜ ਕਰਨਾ ਸੀ ਤਾਂ 7 51 ਦਾ ਕੀਤਾ ਜਾਵੇ ਕਰੋਸ ਪਰਚਾ ਦਰਜ ਕਰੋ

  • @sattibains4818
    @sattibains4818Ай бұрын

    Shukriya Tusin bhi panjab de haq kush sochan lge

  • @user-sl8np1ez5l
    @user-sl8np1ez5l27 күн бұрын

    ਕਗਨਾ ਤੇ ਪਰਚਾ ਦਰਜ ਕੀਤਾ ਜਾਵੇ

  • @jitsingh8827
    @jitsingh8827Ай бұрын

    ਸਹੀ ਕਿਹਾ

  • @balwindersingj6859
    @balwindersingj685927 күн бұрын

    ਮਜੀਠਾ ਸਾਹਿਬ ਆਪਦਾ ਧੰਨਵਾਦ।ਆਪ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ ਹਨ।

  • @harjindersandhu2433
    @harjindersandhu2433Ай бұрын

    Sahi gall veer ji

  • @gillsarpanch5844
    @gillsarpanch5844Ай бұрын

    Good ver

  • @NavneetKaur-ye8gj
    @NavneetKaur-ye8gjАй бұрын

    I am agree

  • @Dil-Sacha-hai
    @Dil-Sacha-hai25 күн бұрын

    ਬੱਹੁਤ ਵੱਧੀਆ ਮਜੀਠੀਆ ਸਾਹਬ, ਚੰਗੀ ਗੱਲ ਕੀਤੀ ਹੈ।

  • @malkiatsingh-hm2vm
    @malkiatsingh-hm2vmАй бұрын

    Good

  • @CH-ng8ei
    @CH-ng8eiАй бұрын

    हर डाल पर संघी बैठा है कुलविंदर कौर को इंसाफ कैसे मिलेगा

  • @gurnoorpadda7304
    @gurnoorpadda7304Ай бұрын

    Good majithia Saab Akali Dal jindabad

  • @Jaspalsingh-xn3tb
    @Jaspalsingh-xn3tbАй бұрын

    Good speech majithia saab.

  • @RajinderSingh-to1jp
    @RajinderSingh-to1jp29 күн бұрын

    Right 👍 g

  • @TarsemSingh-zs4wl
    @TarsemSingh-zs4wlАй бұрын

    ਕਹਾਵਤ ਹੈ ਸ਼ੰਤਰੀ ਮੰਤਰੀ ਨੂੰ ਰੋਕ ਸਕਦਾ

  • @ShamsherSingh-zt1vo
    @ShamsherSingh-zt1vo27 күн бұрын

    ਬਿੱਲਕੁਲ ਸਹੀ ਫ਼ੁਰਮਾਇਆ ਹੈ,ਇਹ ਸਹੀ ਪੈਂਤੜਾ ਹੈ।

  • @user-rk9qh6hb8l
    @user-rk9qh6hb8lАй бұрын

    Good. Verji🙏🙏

  • @user-yu1hc6nm4n
    @user-yu1hc6nm4nАй бұрын

    Very good

  • @sarbjeet2535
    @sarbjeet2535Ай бұрын

    Wahaguru ji

  • @tarlochanmadaan4275
    @tarlochanmadaan427526 күн бұрын

    Very nice speech ਐਂਡ worth listening.

  • @SurjitSingh-xd5sk
    @SurjitSingh-xd5sk28 күн бұрын

    ਬਹੁਤ ਵਧੀਆ ਜੀ

  • @harbanssingh1535
    @harbanssingh153525 күн бұрын

    Very good point

  • @randhawaparamjit5865
    @randhawaparamjit5865Ай бұрын

    bilkul theek majithia sahib

  • @LalSingh-df2kq
    @LalSingh-df2kq27 күн бұрын

    ਮਸਲਾ ਤਾਂ ਚੰਡੀਗੜ੍ਹ ਏਅਰ ਪੋਰਟ ਦੈ , ਭਗਵੰਤ ਮਾਨ ਦੇ ਅਧਿਕਾਰ ਖੇਤਰ ਤੋਂ ਬਾਹਰ ਐ । ਮਜੀਠੀਏ ਨੂੰ ਤਾਂ CM ਦੀ ਕੁਰਸੀ ਦਿਸਦੀਆਂ ਬਸ ।

  • @user-irshad0786
    @user-irshad078624 күн бұрын

    You are right 👍

  • @GursewakSingh-pw6nk
    @GursewakSingh-pw6nkАй бұрын

    Kanga nu kasam na khan devo

  • @kalabhamma6995
    @kalabhamma6995Ай бұрын

    Very good speech

  • @user-bo3qh7gl6l
    @user-bo3qh7gl6l29 күн бұрын

    Very nice

  • @sundeepkajla6069
    @sundeepkajla606928 күн бұрын

    I am proud your feeling and speech sir💪

  • @paramjitsingh962
    @paramjitsingh962Ай бұрын

    Samjo. Punjab. Da. Dard.

  • @amrikjohal1240
    @amrikjohal124028 күн бұрын

    You are 100%right.thanks.

  • @user-jf6uy8of6o
    @user-jf6uy8of6o27 күн бұрын

    Thanvaad sir sloot aaa ❤sey a sooch Tey Punjab tuhaday naal aaa🎉

  • @HappySingh-ql4gj
    @HappySingh-ql4gj27 күн бұрын

    ਦੇਰ ਆਏ ਦਰੁਸਤ ਆਏ ,ਸਿੰਘ ਮਜੀਠੀਆ ▪︎ਰੱਬ ਦਾ ਸ਼ੁਕਰ ਸਿੱਖੀ ਵਾਸਤੇ ਅੱਗੇ ਆਏ ▪︎ਕੰਗਨਾ ਤੇ ਪਰਚਾ ਨਹੀ ਹੋ ਸਕਦਾ ~ ਤਾਂ ਧੀ ਤੇ ਵੀ ਪਰਚਾ ਨਹੀ ਹੋ ਸਕਦਾ▪︎ਕੰਗਣਾ ਦੇ ਬੈਗ ਵਿੱਚ ਇਤਰਾਜ਼ਯੋਗ ਸਮਾਨ ਸੀ▪︎ਸਾਫ ਜ਼ਾਹਿਰ ਹੈ ▪︎ਪੁਲਿਸ ਕੰਗਨਾ ਨੂੰ ਗਿਰਫਤਾਰ ਕਰੇ , NSA ਲਾਏ ਸਰਕਾਰ ▪︎ਕੁਲਵਿੰਦਰ ਕੌਰ ਸ਼ਾਬਾਸ਼ , ਆਪਣੀ ਡਿਊਟੀ ਨਿਭਾਈ ▪︎% ਬਹੁਤ ਥੱਲੇ ਜਾ ਚੁੱਕੀ ਤੁਹਾਡੀ, ਸਿੱਖੀ ਦਾ ਭਲਾ , ਤੇ ਸਰਬੱਤ ਦਾ ਭਲਾ ਕਰੋ▪︎

  • @HappySingh-ql4gj

    @HappySingh-ql4gj

    26 күн бұрын

    ਸ਼ੁਕਰੀਆ

  • @babbarsher9273
    @babbarsher9273Ай бұрын

    Good majithiya sahab

  • @GurdevKaila
    @GurdevKaila23 күн бұрын

    Mr

  • @shmaboparai4821
    @shmaboparai482123 күн бұрын

    Selute aa Sister kulwinder kaur ji ALLAH BLESS YOU SISTER

  • @user-hs5fi3sw3j
    @user-hs5fi3sw3jАй бұрын

    👌

  • @surinderbrom4088
    @surinderbrom4088Ай бұрын

    Thank you sir 🙏🙏🙏

  • @baljinderaulakh5540
    @baljinderaulakh554025 күн бұрын

    ਮਜੀਠੀਆ ਜੀ ਤੁਸੀ ਬਹੁਤ ਵਧੀਆ ਕਿਹਾ ਸਿੱਖ ਕੌਮ ਨਰਾਜ ਕਰ ਲਈ ਸੌਦਾ ਸਾਧ ਦੇ ਚੱਕਰ ਚ ਪੁਸ਼ਾਕ ਦਿੱਤੀ ਫਿਰ ਬਿਨਾ ਮੰਗੇ ਤੋ ਮਾਫੀ ਦਿੱਤੀ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਦਾਖਲ ਅੰਜਾਦੀ ਹਟਾ ਲਂਉ ਪੰਜਾਬ ਚ ਨੀ ਹਾਰ ਦੀ ਤੁਹਾਡੀ ਪਾਰਟੀ ਝਾੜੂ ਵਾਲੇ ਕਾਹਨੂੰ ਜਿਤਦੇ

  • @user-rs6mz6xd3b
    @user-rs6mz6xd3b23 күн бұрын

    Sir u are right bt tell to all indian first COUNTRY FIRST OR PARENTS FIRST JAI HIND

  • @pavittarsingh3719
    @pavittarsingh371926 күн бұрын

    🙏🙏

  • @jasvirdhillon9704
    @jasvirdhillon9704Ай бұрын

    Bilkul sahi hai keep up

  • @paldeol6776
    @paldeol677625 күн бұрын

    ❤❤❤❤❤❤❤❤❤❤

  • @KuldeepSingh-rv5rs
    @KuldeepSingh-rv5rs28 күн бұрын

    Veri.good

  • @amitkumar3091
    @amitkumar309123 күн бұрын

    ਕੰਗਨਾ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਹੈਂ

  • @user-wb9on7wf8g
    @user-wb9on7wf8gАй бұрын

    Rt analysis

  • @gaurav1268
    @gaurav126828 күн бұрын

    Vary nice ji

  • @SurjitSingh-iw5ek
    @SurjitSingh-iw5ekАй бұрын

    ਸ਼ੁਕਰ ਹੈ ਤੁਹਾਡੇ ਵੀ ਜ਼ੁਬਾਨ ਲੱਗ ਗਈ

  • @amritpalsinghpajwal
    @amritpalsinghpajwal27 күн бұрын

    Jai jawan jai kisan

  • @user-lw3wh9dc5q
    @user-lw3wh9dc5qАй бұрын

    ਪਖੰਡੀ ਡਰਾਮੇਬਾਜ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਰਕਾਰੀ ਨੌਕਰੀ ਤੇ ਕਨੂੰਨ ਅਪਣਾ ਕੰਮ ਕਰੇਗਾ।

  • @shivkaushal4624
    @shivkaushal462425 күн бұрын

    Heta sab

  • @karanmann4974
    @karanmann497427 күн бұрын

    Good pa ji

  • @gurmeetcheema7732
    @gurmeetcheema7732Ай бұрын

    Bikrm Singh MJ jindabad

  • @SukhdevSingh-lu4hd
    @SukhdevSingh-lu4hdАй бұрын

    Good suggestion majithia sahib

  • @GurpreetSingh-xz4tm
    @GurpreetSingh-xz4tm28 күн бұрын

    Nice 👍👍👍👍❤❤❤❤❤

  • @buntylubana5853
    @buntylubana585329 күн бұрын

    Jiiiooo majitha Saab ❤

  • @user-bl2cs2cz4m
    @user-bl2cs2cz4mАй бұрын

    Shukar wa bole j Majithia sir koum walo ❤❤❤

  • @GurdevSingh-bo7nb
    @GurdevSingh-bo7nbАй бұрын

    Majithiya sahib ji Bahut vadiya jankari diti h Dhan guru Nanak ji sbna da bhla krn ji ❤ 🙏 ji

  • @goldycheema1592
    @goldycheema159228 күн бұрын

    👍❤️👍❤️🙏

  • @sonubajwa2108
    @sonubajwa210825 күн бұрын

    Majithia sabb tusi app age ho ki kulwinder kaur de help karo.

  • @parvindersingh-qo2bc
    @parvindersingh-qo2bc29 күн бұрын

    Very good majjeetiy sab

  • @jangosingh7849
    @jangosingh784927 күн бұрын

    Request tell your sister who is MP to raise the issue in parliament

  • @user-mc9jd8dr8h
    @user-mc9jd8dr8h26 күн бұрын

    ਪੰਜਾਬੀ ਸੇਰ ਦਾ ਸੱਚ

  • @sandysinghsadhowalia
    @sandysinghsadhowalia26 күн бұрын

    ਜਦੋਂ ਸਾਰੇ ਕਿਸਾਨ ਅਤੇ ਦੁਨੀਆਂ ਭਰ ਦੇ ਸਿੱਖ ਕੁਲਵਿੰਦਰ ਭੈਣ ਦੇ ਨਾਲ਼ ਖੜ੍ਹੇ ਹੋ ਗਏ ਤਾਂ ਮਜੀਠੀਆ ਸਾਹਿਬ ਨੂੰ ਵੀ ਲੱਗਿਆ ਕਿ ਮੌਕ਼ਾ ਵਧੀਆ ਹੈ "ਵਹਿੰਦੀ ਗੰਗਾ ਚ" ਹੱਥ ਧੋ ਲਵੋ। ਫਿਰ ਵੀ ਬੋਲੇ ਤਾਂ ਹੈ, ਇਸ ਲਈ ਬਹੁਤ ਬਹੁਤ ਧੰਨਵਾਦ।

  • @GursewakSingh-yg9nm
    @GursewakSingh-yg9nmАй бұрын

    Shabashe Kulwinder kaur

  • @paldeol6776
    @paldeol677625 күн бұрын

    Asi v akily v love you by g

  • @sukhaghali5873
    @sukhaghali587323 күн бұрын

    ਗੁਡ ਮਜੀਠਿਆ ਸਾਬ ਸਤਿ ਸਰੀ ਅਕਾਲ

  • @avtarsinghchanne5720
    @avtarsinghchanne572025 күн бұрын

    ਗੱਲ ਕੋਈ ਵੀ ਹੋਵੇ ਭਗਵੰਤ ਮਾਂਨ ਨੂੰ ਭੰਡਣਾ ਤੁਹਾਡਾ ਪਹਿਲਾ ਕੰਮ ਹੈ। ਕੁਲਵਿੰਦਰ ਕੌਰ ਨਾਲ ਤੇਰੀ ਕੋਈ ਹਮਦਰਦੀ ਨਹੀਂ।

  • @HarshAggarwal-eh9zs
    @HarshAggarwal-eh9zs26 күн бұрын

    Mere khyal vich center govt. Eh gal bhool chuki hai Desh nu ajaad karan lyi 2600 cho 2100 de kareeb kurbaaniya Punjab is ne dittiya San punjabi jujharoi kom hai eh na bhulna

  • @anilvinayak895
    @anilvinayak895Ай бұрын

    O bas karo janaab aap desh lyee soocho,let cisf take any .action eh tuhadda kmm nahin

  • @VickySandhu-cx2qw
    @VickySandhu-cx2qw27 күн бұрын

    Punjab bare sochna c pehla hun ta galla vdia ne

  • @amarjeetmangla4020
    @amarjeetmangla402025 күн бұрын

    Shame on you

  • @JaswinderSingh-bt9st
    @JaswinderSingh-bt9st27 күн бұрын

    Mr.Khalsa Jio immediately are together one platform without leave any position. If you can't together one platform occurred accident in Punjab

  • @user-ql1te2kf1i
    @user-ql1te2kf1i25 күн бұрын

    Majithia sahab tuhade muh vichon eh gal Changi nhi lgdi

  • @TarsemSingh-zs4wl
    @TarsemSingh-zs4wlАй бұрын

    ਵੈਰੀ ਗੁਡ ਮਜ਼ੀਠੀਆ ਜ਼ੀ ਪਹਿਲੀ ਵਾਰ ਪੰਥ ਦ ਗੱਲ ਕੀਤੀ

  • @sumankamboj2943
    @sumankamboj294328 күн бұрын

    Before stop drugs after any work

  • @IqbalSingh-uu6lo
    @IqbalSingh-uu6lo27 күн бұрын

    Kulwinder kour Jindabad thank you

  • @ManjeetSingh-nx6jg
    @ManjeetSingh-nx6jg24 күн бұрын

    ਮਜੀਠਾ ਸਾਬ੍ਹ ਸਿਰਫ ਬੋਲ ਕੇ ਹੀ ਨਾ ਛੱਡ ਦੇਣਾ, ਕੋਈ ਐਕਸ਼ਨ ਵੀ ਦਿਖਣਾ ਚਾਹੀਦਾ ਤੁਹਾਡੀ ਪਾਰਟੀ ਵੱਲੋ ਵੀ...

  • @surjeetsingh-no3zx
    @surjeetsingh-no3zx26 күн бұрын

    ✅👍🙏💪💪👍🙏

  • @kulwantkaur-zy4eo
    @kulwantkaur-zy4eo27 күн бұрын

    3ch na 13 ch

  • @GursewakSingh-yg9nm
    @GursewakSingh-yg9nmАй бұрын

    Kulwinder kaur ne sabak sikhata

  • @adyankalra293
    @adyankalra29327 күн бұрын

    Tell us about something about Yourself 😢 TUCI KI KITA AAJ TAK PUNJAB WAASTYE....GENERAL DAYRE NU ROTI KYU KWAAI😮

  • @sultansingh7138
    @sultansingh713828 күн бұрын

    ਮਜੀਠੀਆ ਸਾਬ ਗੱਲਾਂ ਤੁਹਾਡੀ ਸਹੀ ਆ ਪਰ ਤੁਹਾਡੇ ਤੇ ਪਰਚਾ ਕਿਉ ਨਹੀਂ ਹੋਈਆਂ ਤੁਹਾਡਾ ਵੀ ਚਿੱਟਾ ਸਮੱਗਲਰ ਵਿਚ ਨਾ ਸੀ ਨਾਲ ਸਬੂਤ ਵੀ ਹੈ

  • @user-bg6xh6tt7i
    @user-bg6xh6tt7i27 күн бұрын

    Veero main ta philan hi kiya c tali do hath nall vajdi cesh cngna te NSA da lage

  • @jaswinderkaur3252
    @jaswinderkaur3252Ай бұрын

    Tuhadi sister vi modi government naal hai. Ohna nu vi kho

  • @ShamSham-so8zq
    @ShamSham-so8zqАй бұрын

    Majithia Saab good job.tusi ik badiya leder ho

  • @ashoksingh809
    @ashoksingh80928 күн бұрын

    Kulwinder Kaur ko julander seat se mp ki chon ladni chayia ta ki Kangana ko Jabab De sake Jai punjab

  • @HarpalSingh-wr9iv
    @HarpalSingh-wr9ivАй бұрын

    At last we'll done Majithia Sahib.

  • @kisanmajdurikta6086
    @kisanmajdurikta608627 күн бұрын

    Gurbani yahan per namaste kabhi nahin bole

  • @col.a.s.ghumman3784
    @col.a.s.ghumman378427 күн бұрын

    M feeling Ms. Kangana is responsible for the whole episode by impersonating herself as MP prior to swearing in ceremony as MP and causing obstruction in the official duty of Government official. The CISF authorities should hold the hand of their security staff as she was following their instructions and should proceed against kangana for her misconduct in the .intrust of natural justice. Also it is clarified that section 323 is not applicable in this case as Kangna is not Public servant till such time she is sworn in as MP and therefore is not entitled to any kind of privilege 🌹🌹🌹🌹🙏

  • @UnfilteredOffRoad
    @UnfilteredOffRoad29 күн бұрын

    Majithiya ...... The best comedian of punjab

Келесі