Nikliye Na Bahar | Gurlagan | Surinderpreet Ghania | Peak Point Studios | New Punjabi Songs 2020

Музыка

Nikliye Na Bahar
Singer - Gurlagan
Lyrics - Surinderpreet Ghania
Music - Kunwar Brar
Composition - Vinod Garg
Design & Video - Gurmukh Gaba
Digital Powered By -Sky Digital
Special Thanks - Rajpreet Singh Tiwana
Producer - Manpreet Tiwana
Label - Peak Point Studios
Audios Available On :
Gaana : gaana.com/song/nikliye-na-bahar
iTunes : / nikliye-na-bahar-single
Hungama : www.hungama.com/song/nikliye-...
Amazon : music.amazon.in/albums/B087X4...
Wynk : wynk.in/u/ApXG6CdoQ
Spotify : open.spotify.com/track/2oDhJM...
© Peak Point Studios
-----------------------------------------------
Don't forget to subscribe to our channel
Like us on Facebook: / peakpointstudios
Follow us on Instagram: / peakpointstudios
Subscribe to Peak Point Studios: kzread.info...
For Queries : +919872542435
For Business Inquiries: peakpointstudios@gmail.com

Пікірлер: 41

  • @rajveernakodar7236
    @rajveernakodar72364 жыл бұрын

    😊🙏🏻🙏🏻🙏🏻🙏🏻🌷

  • @ramanpreet5796
    @ramanpreet57964 жыл бұрын

    👌👌👌👌

  • @kittybal7551
    @kittybal75514 жыл бұрын

    ਬਹੁਤ ਵਧੀਆ ਗੀਤ ਤੇ ਗਾਇਆ ਵੀ ਖੂਬ ਗੁਰਲਗਨ ਨੇ।

  • @unknownpunjabi4776
    @unknownpunjabi47764 жыл бұрын

    Bhut shi 👌👌

  • @naturalstudy4054
    @naturalstudy40544 жыл бұрын

    ਬਹੁਤ ਖੂਬ ਜੀ

  • @gurbhejsekhana9256
    @gurbhejsekhana92564 жыл бұрын

    Nyc song

  • @user-iw4zz8vm9o
    @user-iw4zz8vm9o4 жыл бұрын

    ਬਹੁਤ ਵਧੀਆ ਜੀ

  • @prabhpuri4189
    @prabhpuri41894 жыл бұрын

    Waaah g waah meri jaan

  • @jeetkaurkhurd104
    @jeetkaurkhurd1044 жыл бұрын

    ਹਰ ਪੱਖੋਂ ਬਹੁਤ ਅੱਛਾ ਮੁਬਾਰਕਾਂ ਗੁਰਲਗਨ

  • @ButaSingh-rn2tt
    @ButaSingh-rn2tt4 жыл бұрын

    Very good gurlagan 👌

  • @gurmeetneor5967
    @gurmeetneor59674 жыл бұрын

    ਬਹੁਤ ਬਹੁਤ ਮੁਬਾਰਕਾ ਜੀ ਘਣੀਅਾ

  • @gurlagan8931
    @gurlagan89314 жыл бұрын

    ਪੂਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ 💞

  • @dr.khushnasibkaur1415
    @dr.khushnasibkaur14154 жыл бұрын

    Bohat vadhiya

  • @sukhsidhucanada7300
    @sukhsidhucanada73004 жыл бұрын

    Nice song gggg

  • @gurpreetgaidu7539
    @gurpreetgaidu75394 жыл бұрын

    ਬਹੁਤ ਖੂਬਸੂਰਤ ਗੀਤ,,,ਵਾਹ ,, ਵਾਹ ਜੀ ਵਾਹ

  • @lalsinghsulhani3343
    @lalsinghsulhani33434 жыл бұрын

    ਵਾਹ ਵਾਹ ! ਬਾਕਮਾਲ ਕੋਈ ਸ਼ਬਦ ਨਹੀਂ। ਪਿਆਰੇ ਅਲਫ਼ਾਜ਼ ਰੂਹ ਨਾਲ ਗਾਇਆ ਗੁਰਮੀਤ ਕੜਿਆਲਵੀ

  • @baljitattwal6080
    @baljitattwal60804 жыл бұрын

    ਬਹੁਤ ਸੋਹਣਾ ਲਿਖਿਆ ਤੇ ਗਾਇਆ ਮੁਬਾਰਕਬਾਦ ਗੁਰਲਗਨ 💐

  • @jasrana6991
    @jasrana69914 жыл бұрын

    wahh Gud one darlo Gur lagan

  • @jaswinderkaur1624
    @jaswinderkaur162411 ай бұрын

    Very nice

  • @rajinderjassal1418
    @rajinderjassal14184 жыл бұрын

    ..ਵਾਹ ਜੀ ਵਾਹ .ਪੁਰਖ਼ਲੂਸ ਅੰਦਾਜ਼..ਤੇ ਅਾਵਾਜ਼... ..ਸੁਹਣੀ ਸ਼ਬਦ ਵੰਦਨਾ... ..ਮੁਬਾਰਕਾਂ ਸਾਰੀ ਟੀਮ ਨੂੰ

  • @yaarBathindawale
    @yaarBathindawale4 жыл бұрын

    Bhut vadia uprala Gurlagan ji, Manpreet Tiwana ji Kunwar Brar veer Ghania saahb te poori team. From Sandeep Shergill

  • @shafqatAli-eg8io

    @shafqatAli-eg8io

    3 жыл бұрын

    Very nice song

  • @sukhsidhucanada7300
    @sukhsidhucanada73004 жыл бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @baljeetsinghsingh2457
    @baljeetsinghsingh24573 жыл бұрын

    Niçe madhe

  • @katariakulwinder
    @katariakulwinder4 жыл бұрын

    ਮੁਬਾਰਕਬਾਦ ਪੂਰੀ ਟੀਮ ਨੂੰ

  • @jagmohanshahraisar9330
    @jagmohanshahraisar93304 жыл бұрын

    ਬਹੁਤ ਵਧੀਆ ਗੀਤ ਹੈ ਜੀ ਮੁਬਾਰਕਾਂ ਸਾਰੀ ਟੀਮ ਨੂੰ

  • @sumanshampuri2516
    @sumanshampuri25164 жыл бұрын

    ਮੁਬਾਰਕਾਂ ਜੀ

  • @jaswantsinghjass8516
    @jaswantsinghjass85164 жыл бұрын

    Very nice ji

  • @rangilarecords
    @rangilarecords4 жыл бұрын

    ਬਹੁਤ ਸੁਰੀਲੀ ਗਾਇਕਾ ...ਗੁਰਲਗਨ ਬਹੁਤ ਵਧੀਆ ਕਲਮ , ਸੰਗੀਤ ਅਤੇ ਪੇਸ਼ਕਾਰ ਸਾਰੀ ਟੀਮ ਵਧਾਈ ਦੀ ਹੱਕਦਾਰ

  • @Professorsaffi
    @Professorsaffi4 жыл бұрын

    ਬਹੁਤ ਵਧੀਆ ਕੋਸ਼ਿਸ਼ ਐ । ਸੰਗੀਤ ਤੇ ਆਵਾਜ਼ ਬਹੁਤ ਵਧੀਆ ਏ ।

  • @jagpreetkaur1597
    @jagpreetkaur15974 жыл бұрын

    Dhanhina de khali bhande👍....like for mam Gurlagan

  • @gurlagan8931

    @gurlagan8931

    4 жыл бұрын

    ਬਹੁਤ ਪਿਆਰ 💞

  • @baljeetsinghsingh2457
    @baljeetsinghsingh24573 жыл бұрын

    Nice mam

  • @palimehalvlogs9556
    @palimehalvlogs95564 жыл бұрын

    ਬਹੁਤ ਸੋਹਣਾ ਲਿਖਿਆ ਬਾਈ ਸੁਰਿੰਦਰ ਪ੍ਰੀਤ ਘਣੀਆ ਨੇ ਤੇ ਬਹੁਤ ਵਧੀਆ ਗਾਇਆ ਹੈ ਗੁਰਲਗਨ ਨੇ !

  • @KalyanMuziks
    @KalyanMuziks4 жыл бұрын

    ਬਹੁਤ ਹੀ ਵਧੀਆ👌👌👌

  • @lalsinghsulhani3343
    @lalsinghsulhani33434 жыл бұрын

    ਖੂਬਸੂਰਤ ਆਵਾਜ਼ ਚ ਸਮੇਂ ਮੁਤਾਬਿਕ ਢੁਕਵਾਂ ਸੁਨੇਹਾ । ਬਕਮਾਲ ਸੁਰਿੰਦਰ ਘਣੀਆਂ ਜੀ ਤੁਹਾਡੀ ਟੀਮ ਲਈ ਢੇਰ ਮੁਬਾਰਕਾਂ । ਲਾਲ ਸਿੰਘ ਸੁਲਹਾਣੀ 9872155120

  • @nanakneer8864
    @nanakneer88644 жыл бұрын

    Superb...👌👌👌👌

  • @aseemmidha1338
    @aseemmidha13384 жыл бұрын

    Good gurlagan ji and team 👏👏

  • @KuldeepSingh-xo1ey
    @KuldeepSingh-xo1ey4 жыл бұрын

    ਬੱਸ ਇਹੋ ਦੁੱਖ ਹੈ ਕਿ ਹਰ ਗੀਤ ਵਿੱਚ " ਕਰੋਨਾ " ਲਿਖਣਾ ਮਜ਼ਬੂਰੀ ਬਣਾ ਦਿੱਤਾ ਗਿਆ ਹੈ। ਕਰੋਨਾ ਦੇ ਨਾਂ ਤੋਂ ਲੋਕਾਂ ਨੂੰ ਨਫ਼ਰਤ ਹੋਣ ਕਰਕੇ , " ਕਰੋਨਾ ਕਰੋਨਾ ਦਾ ਰਾਗ ਅਲਾਪਣ ਵਾਲੇ ਗੀਤਾਂ ਨੂੰ ਵੀ, ਲੋਕ ਦੂਜੇ ਕਰੋਨਾ ਦਾ ਹੀ ਨਾਂ ਦੇ ਰਹੇ ਹਨ "। ਰੱਬ ਦਾ ਵਾਸਤਾ ਹੈ ਕਿ ਜ਼ਿੰਦਗੀ ਕੋਈ ਬਾਤ ਪਾਓ। ਹਰ ਗਾਇਕ ਤੇ ਗੀਤਕਾਰ ਨੇ, ਇਸ ਦੌਰ ਵਿੱਚ ਕਰੋਨਾ ਦੇ ਦਰ ਤੇ ਹਾਜ਼ਰੀ ਲੁਆਉਂਣੀ ਮਜ਼ਬੂਰੀ ਬਣਾ ਲੲੀ ਹੈ। ਗੀਤਾਂ ਵਿੱਚ ਜਿੱਥੇ ਕਰੋਨਾ ਦਾ ਨਾਂ ਆ ਜਾਂਦਾ ਹੈ , ਓਥੇ ਹੀ ਉਲਟੀ ਆਉਂਣ ਲੲੀ ਮਨ ਮਤਲਾਉਂਣ ਲੱਗ ਜਾਂਦਾ ਹੈ। ਕਰੋਨਾ ਤੋਂ ਬਾਅਦ ਹੁਣ ਗਾਇਕੋ ਤੇ ਗੀਤਕਾਰੋ ਤੁਸੀਂ ਰਹਿਮ ਕਰੋ।

  • @surinderpreetghania5842

    @surinderpreetghania5842

    4 жыл бұрын

    ਕੁਲਦੀਪ ਜੀ! ਜਦੋਂ ਘਰ ਵਿੱਚ ਮੁਕਾਣ ਆਈ ਹੋਵੇ ਉਦੋੰ ਜਾਗੋ ਨਹੀਂ ਨਿਕਲ ਸਕਦੀ । ਇਕ ਸ਼ਾਇਰ ਦੇ ਸਾਹਮਣੇ ਇੱਕੋ ਵੇਲੇ ਬਹੁਤ ਸਾਰੇ ਮਸਲੇ ਹੁੰਦੇ ਹਨ । ਪਰ ਉਹ ਤਰਜੀਹ ਪਰਮੁੱਖ ਮਸਲੇ ਨੂੰ ਦਿੰਦਾ ਹੈ ।ਮੈਂ ਤੇ ਮੇਰੀ ਟੀਮ ਇੱਕ ਸੱਚੇ ਕਲਾਕਾਰ ਦਾ ਫ਼ਰਜ਼ ਅਦਾ ਕੀਤਾ ਹੈ , ਅਗਰ ਤੁਹਾਨੂੰ ਸਾਡਾ ਕੰਮ ਨਹੀਂ ਚੰਗਾ ਲੱਗਿਆ ਤਾੰ ਸਿੱਧੂ ਮੂਸੇ ਵਾਲਾ ਤੇ ਹੋਰ ਬਥੇਰੇ ਮੂਸੇ ਵਾਲੇ ਹਨ , ਤੁਸੀਂ ਓਹਨਾਂ ਨੂੰ ਸੁਣ ਸਕਦੇ ਹੋ ਤੇ ਆਪਣੀ ਰੂਹ ਰਾਜ਼ੀ ਕਰ ਸਕਦੇ ਹੋ ।

  • @KuldeepSingh-xo1ey

    @KuldeepSingh-xo1ey

    4 жыл бұрын

    kzread.info/dash/bejne/mqmrj9aMZNWtZLA.html ਘਣੀਏ ਵੀਰ ਆਹ ਸੁਣਕੇ ਅੰਦਾਜਾ ਲਗਾ ਸਕਦੇ ਹੋ ਕਿ ਆਪਣੀ ਕਿਹੋ ਜਿਹੀ ਕ਼ਲਮ ਤੇ ਸੋਚ ਹੈ। kzread.info/dash/bejne/a4OH2q6fpqyYnJs.html ਆਹ ਵੀ ਸੁਣ ਲਵੋ। ਮੈਂ ਕਿਹੋ ਜਿਹਾ ਲਿਖਦਾ ਹਾਂ ਤੇ ਸੁਣਦਾ ਹਾਂ । ਹੋਰ ਕੁਝ ਸੁਨਣਾ ਹੈ ਤਾਂ ਉਹ ਵੀ ਭੇਜ ਦਿਆਂਗਾ। ਬਾਕੀ ਤੁਹਾਡਾ ਮੂਸੇ ਵਾਲਾ ਤੁਹਾਨੂੰ ਮੁਬਾਰਕ।

Келесі