Nighi Galbaat with Maahi Sharma | Sardar's Take

Ойын-сауық

After the super success of Maahi Sharma's first interview with us, we are back with another one. This time its more fun. Let me know what you thought about this conversation!
For collaborations mail on teamjagmanvirk@gmail.com
Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |
#mahisharma #sardarstake

Пікірлер: 481

  • @SardarsTake
    @SardarsTake2 ай бұрын

    Agla interview kis naal kariye ?

  • @AnamGoatFarm

    @AnamGoatFarm

    2 ай бұрын

    Khan Bhaini

  • @dofloverpb1358

    @dofloverpb1358

    2 ай бұрын

    Pardeep Singh Shahi naal 2025

  • @kulwindersinghdhillon3600

    @kulwindersinghdhillon3600

    2 ай бұрын

    Dilpreet dhillon

  • @anmolharman6626

    @anmolharman6626

    2 ай бұрын

    Pavittar lsoi nal

  • @ShanuJagga

    @ShanuJagga

    2 ай бұрын

    Khan bhaini

  • @user-ks4ml1in1p
    @user-ks4ml1in1pАй бұрын

    ਦਿਲ ਖੁਸ਼ ਕਰਤਾ ਕੁੜੀ ਨੇ, ਪੰਡਤਾਂ ਦੀ ਕੁੜੀ, ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ, ਮਾਹੀ ਸ਼ਰਮਾ,, ਇਹ ਆ pure ਦੇਸੀ ਪੰਜਾਬਣ ਕੁੜੀ,, proud of you

  • @rbrar3859
    @rbrar38592 ай бұрын

    ਇਹ ਕੁੜੀ ਸਾਡੇ ਪੰਜਾਬ ਦੀ ਬੱਚੀ ਹੈ। ਬਹੁਤ ਸਿਆਣੀ ਕੁੜੀ ਹੈ। ਸਾਨੂੰ ਇਸ ਕੁੜੀ ਤੇ ਮਾਣ ਹੈ।

  • @lavinirmaana47

    @lavinirmaana47

    2 ай бұрын

    ਹਿਮਾਚਲ ਦੀ

  • @jaswindersandhu3470

    @jaswindersandhu3470

    2 ай бұрын

    Thuha da pind kehra aa bro

  • @KaranSandhu-ez3jc
    @KaranSandhu-ez3jc2 ай бұрын

    ਖਜੁਰ ਦੀ ਬਣੀ ਪੱਖੀ ਝਲਦੀ ਰਹੀ ਮਾਹੀ ਕਲਾਕਾਰ ਜਾਂ ਸੈਲੀਬ੍ਰਿਟੀ ਤਾਹੀ ਚੰਗੇ ਲੱਗਦੇ ਆ ਜਦੋਂ ਆਪਣੀ ਮਿੱਟੀ ਦੀ ਗਲ਼ ਆਪਣੇ ਕਲਚਰ ਦੀ ਗੱਲ ਆਪਣੇ ਪਿਛੋਕੜ ਨੂੰ ਜਾਦ ਰੱਖਣਾ ਇਹ ਸਭ ਪੰਜਾਬੀ ਹੋਣਦਾ ਮਾਣ ਮਹਿਸੂਸ ਕਰੋਉਦੇ ਆ ਸਰੋਤਿਆਂ ਨੂੰ ਚੰਗਾ ਲੱਗਦਾ ਏਦਾਂ ਦਾ ਕੰਮ ਏਦਾਂ ਦਾ ਸੁਭਾਅ ਹੋਣਾਂ ਬਹੁਤ ਵਧੀਆ ਲੱਗਦਾ ਜੀ

  • @DfFf-vk4sb
    @DfFf-vk4sbАй бұрын

    ਮਾਹੀ ਬਹੁਤ ਸਿਆਣੀ ਕੁੜੀ ਹੈ.. ਸੰਸਕਾਰੀ ਚੰਗੀ ਪਰਵਰਿਸ਼ ਨਾਲ ਇਦਾਂ ਦੀਆਂ ਕੁੜੀਆਂ ਬਣਦੀਆਂ ਹਨ 😮.proud of industry mahi Sharma ❤❤

  • @harnetchoudhary1782
    @harnetchoudhary17822 ай бұрын

    ❤ ਬਹੁਤ ਜ਼ਿਆਦਾ ਵਧੀਆ ਸੁਭਾਅ ਦੇ ਮਾਲਕ ਹਨ ਮਾਹੀ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹਨ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤

  • @harnetchoudhary1782
    @harnetchoudhary17822 ай бұрын

    ❤ ਮਾਹੀ ਹੱਸਦੇ ਬਹੁਤ ਸੋਹਣੇ ਲੱਗਦੇ ਨੇ ❤

  • @mohinderweenjha5547
    @mohinderweenjha55472 ай бұрын

    ਬਹੁਤ ਸਿਆਣਾ ਪੁੱਤ ਹੈ ਮਾਹੀ ਸ਼ਰਮਾ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ

  • @MontyBrar-mu4ek
    @MontyBrar-mu4ek2 ай бұрын

    This is the first girl jisne apne father de kam da thok k sach dasya nahi taa har success model ehe kehandi ah business man ah jado k halwai v business man he hunda very nice great girl and this is the best podcast I seen in my whole life

  • @parmmsingh
    @parmmsingh2 ай бұрын

    ਇਹ ਗੱਲ ਮੈਨੂੰ ਕਿਸੇ ਨੇ ਕਿਹੀ ਸੀ ਵੀ ਕੁੜੀਆਂ ਪੈਰਾਂ ਤੇ ਪਾਣੀ ਨੀ ਪੈਣ ਦਿੰਦੀਆਂ ਮਾਹੀ ਹੁਨਾ ਨੇ ਵੀ ਗੱਲ ਥੱਲੇ ਨੀ ਲੱਗਣ ਦਿਤੀ ਪਰ ਜੁਵਾਬ ਸਾਰੇ ਸੁਹਿਰਦਤਾ ਨਾਲ ਦਿਤੇ ਤੇ ਉੱਚੀ ਤੇ ਸੁੱਚੀ ਸੋਚ ਆ ਸਾਡੇ ਮਾਹੀ ਦੀ

  • @prabhjitsinghbal
    @prabhjitsinghbal2 ай бұрын

    ਇਹ ਗੱਲਬਾਤ ਤੋਂ ਸਮਝਦਾਰ ਤੇ ਸੂਝਵਾਨ ਕੁੜੀ ਲੱਗ ਰਹੀ , ਇਹਦਾ ਸਹੁਰਾ ਪਰਿਵਾਰ (ਸੱਸ) ਕਿੰਨਾ ਭਾਗਾਂ ਵਾਲ਼ਾ ਹੋਵੇਗਾ ਜਿਸਨੂੰ ਸਿਆਣੀ ਨੂੰਹ ਮਿਲੇਗੀ 😂

  • @hardeepdhami9426
    @hardeepdhami94262 ай бұрын

    ਤੈਨੂੰ ਜੇ ਏਨਾ ਭੈਣੇ ਪਿਆਰ ਮਿਲਦਾ ਤਾਂ ਉਹ ਤੇਰਾ ਸਿੱਧਾ ਸਾਧਾ ਸਬਾਹ ਤੇ ਤੁਹਾਡੀਆਂ ਗੱਲਾਂ ਸਭ ਨੂੰ ਆਪਣੀਆਂ ਗੱਲਾਂ ਲੱਗਦੀਆਂ ਦੂਸਰਾ ਪੁਰਾਣੇ ਸਮੇਂ ਨਾਲ ਜੁੜ ਕੇ ਰਹਿਣਾ ਤੇ ਸਾਰਿਆਂ ਨੂੰ ਦੱਸਣਾ ਬਹੁਤ ਚੰਗਾ ਲੱਗਦਾ ਵਾਹਿਗੁਰੂ ਹਮੇਸ਼ਾ ਏਦਾਂ ਹੀ ਚੜਦੀ ਕਲਾ ਚ ਰੱਖਣ ਭੈਣੇ

  • @shikanderkhan228
    @shikanderkhan2282 ай бұрын

    ਮੈਡਮ ਜੀ ਜ਼ਿਆਦਾ ਦਰਖਤ ਹੋਣ ਫੇਰ ਵੀ ਗਰਮੀ ਤੋਂ ਬਚਿਆ ਜਾ ਸਕਦਾ ਤੁਸੀਂ ਦਰਖ਼ਤ ਦੀ ਛਾਂ ਥੱਲੇ ਬੈਠ ਕੇ ਹੀ ਇੰਟਰਵਿਊ ਦੇ ਰਹੇ ਹੋ ਇਸ ਲਈ ਅਗਲੀ ਵਾਰ ਜ਼ਿਆਦਾ ਦਰਖਤ ਲਗਾਉਣ ਦੀ ਸਲਾਹ ਜ਼ਰੂਰ ਦੇਵੋਂ ਰੱਬ ਰਾਖਾ ਜੀ

  • @rajviraulakh2666
    @rajviraulakh26662 ай бұрын

    ਇਹ ਹੁੰਦੀਆਂ ਗੱਲਾ ਸਿਧੀਆ ਤੇ ਸਾਦੀਆ ਗੱਲਾ ਬਹੁਤ ਸੋਹਣੀ ਇੰਟਰਵਿਊ ❤❤

  • @vikramjit9891
    @vikramjit98912 ай бұрын

    ਸਿਆਣੀ ਕੁੜੀ ਪੰਜਾਬ ਧੀ ❤

  • @free_gaming2077

    @free_gaming2077

    2 ай бұрын

    Himachal di a

  • @nirmalgrewal6695

    @nirmalgrewal6695

    2 ай бұрын

    Panjab da hi hisa c vire bhed bhav na kro onu roti ta Panjab ne hi ditia k nhi​@@free_gaming2077

  • @lakhbirsidhu5271

    @lakhbirsidhu5271

    2 ай бұрын

    Pala Punjab Himachal haryana chandigarh delhi ganga nagar rajstan ak stat see chor lider na Punjab nee vach khada kursi barbad keet.

  • @balrajsingh5561

    @balrajsingh5561

    2 ай бұрын

    nice looking mam

  • @user-kq1cs5zp1w

    @user-kq1cs5zp1w

    2 ай бұрын

    Pu pu PA PE​@@lakhbirsidhu5271

  • @balkarsingh6958
    @balkarsingh69582 ай бұрын

    ਬਹੁਤ ਵਧੀਆ ਬੇਟਾ ਜੀ ਤੁਹਾਨੂ ਪੰਜਾਬੀ ਪਹਿਰਾਵਾ ਵਿਚ ਦੇਖ ਬਹੁਤ ਹੀ ਸੋਹਣੇ ਲੱਗਦੇ ਹੋ ਪਰਮਾਤਮਾ ਤਹਾਨੂੰ ਇਸੇ ਤਰ੍ਹਾਂ ਸੋਹਣੇ ਬਣਾਈ ਰੱਖਣ ਤੇ ਸਦਾ ਹੱਸਦੇ ਰਹੋ ਤੇ ਹਸਾਉਂਦੇ ਰਹੋ

  • @user-bw2hz4fz9v
    @user-bw2hz4fz9v2 ай бұрын

    Mahi tuhadi te sardar saab di jodi bhut sohni lgg rhi aa😍😍🥰 touchwood

  • @MankiratBrar-nc8vp

    @MankiratBrar-nc8vp

    2 ай бұрын

    Sahi gal

  • @nishasahota3028

    @nishasahota3028

    2 ай бұрын

    Sachi gl a 😅❤

  • @parmmsingh
    @parmmsingh2 ай бұрын

    ਖਿੜ ਖਿੜ ਕੇ ਜੱਦ ਹੱਸਦੀ ਏਂ ਤੂੰ ਮੇਰੀ ਰੂਹ ਵੀ ਖਿੜ ਜਾਂਦੀ ਏ ਅੱਖ ਚੋਂ ਹੰਝੂ ਕੇਰੇਂ ਜੱਦ ਤੂੰ ਫਿਰ ਸੀਨੇ ਆਰੀ ਫਿਰ ਜਾਂਦੀ ਏ……ਪਰਮ🌹💥

  • @deepakshrivastava3656
    @deepakshrivastava36562 ай бұрын

    Reela di Queen mahi Sharma 😍😍😍

  • @Beprwahshyar
    @Beprwahshyar2 ай бұрын

    ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ ਅੱਖਾਂ ਚ ਨਿਮਰਤਾ ਤੇਰੇ ਨਾ ਕਿਸੇ ਨੂੰ ਤਕਦੀ ਏ ਚੰਗੇ ਸੰਸਕਾਰ ਝਲਕਦੇ ਨਾ ਇਸ ਚ ਗੱਲ ਕੋਈ ਸ਼ੱਕ ਦੀ ਏ ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ

  • @ManjinderKaur-qp4gx

    @ManjinderKaur-qp4gx

    2 ай бұрын

    Very nice ❤

  • @parminder845
    @parminder8452 ай бұрын

    Boht vdia star ne mahi sharma ji poori saadgi nal jwab de rahe ne dooji ehna di shayari v bdi ghaint aa Waheguru Ji ehna nu hamesha Khush rkhn te tarakiya den.....

  • @RanjitSingh-mf3lb
    @RanjitSingh-mf3lbАй бұрын

    ਬਹੁਤ ਬਹੁਤ ਪਿਆਰ ਪੁੱਤਰ ਸਦਾ ਖੁਸ਼ ਰਹੋ ਹੋਰ ਤਰੱਕੀ ਕਰੋ ਮਾਹੀ ਪੁੱਤਰ ਤੇਰੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ❤❤🎉

  • @sukhpreet_1997
    @sukhpreet_19972 ай бұрын

    Gallan bahut sohniya maahi diya, like adjustment full understanding for living to other home😊 proud

  • @samuelmasih954
    @samuelmasih9542 ай бұрын

    Mahi sis ji ਤੁਹਾਡੀਆਂ ਗਲਾਂ ਤੇ ਤੁਹਾਡਾ nature hi ਤੁਹਾਡੀ ਖੁਸ਼ਬੂ ਹੈ god bless you always

  • @user-mk1wh5or9p
    @user-mk1wh5or9p2 ай бұрын

    Bhut sohna interview c ji moter wali hor v vdiya lgi baki galbaat bhut ghaint c thodi di ne apne hon wale hubby de family members nal kiwe rahna o v bhut sohna jwaab c end te gift 🎁 bhut ghaint c di ne dilo pasand v sardaar nu kah diti hun agli war tusi di nu jarur ona d pasand de gift deoge asi wait kraage bhut bhut vdiya lgde h ji menu singer de interview ❤❤❤

  • @jagdeepdhindsa7253
    @jagdeepdhindsa72532 ай бұрын

    Maahi sharma bht saaf dil de kudi aw waheguru mehar rakhe Punjab de dhee te

  • @championgamemap6485
    @championgamemap64852 ай бұрын

    ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @IslamicWorld-ip7ff
    @IslamicWorld-ip7ff2 ай бұрын

    Bohat wadiya interview maza a gaya wakh k ❤❤❤god bless you❤❤

  • @palwindersingh4250
    @palwindersingh42502 ай бұрын

    Very Nice Waheguru Ji Mehar karan

  • @amanbrar3822
    @amanbrar38222 ай бұрын

    Bhut mjja aya interview dakh k waah ji waah 🎉🎉🎉🎉🎉

  • @mmeenaofficial
    @mmeenaofficial2 ай бұрын

    ❣️❣️❣️❣️❣️❣️❤️❤️❤️❤️.mahi sharma mujhe bhot pyar lgti h

  • @chanderparkash9481
    @chanderparkash9481Ай бұрын

    Really very beautifully interview very great big proud Mahi Sharma Ji uper . Chander Parkash London .

  • @amankhangura1213
    @amankhangura1213Ай бұрын

    U r mine frvt.. interviewer😊💟 lots of luv and blessings😇waheguru bless uh veere🤗

  • @jaswindertiwana2973
    @jaswindertiwana297324 күн бұрын

    ਜਿਉਂਦੀ ਵਸਦੀ ਰਹਿ ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ। ਮੈਨੂੰ ਮੇਰੀ ਭੈਣ ਦੀਆਂ ਗੱਲਾਂ ਬਹੁਤ ਵਧੀਆ ਲਗੀਆਂ ਸਦਾ ਚੜ੍ਹਦੀ ਕਲਾ ਵਿਚ ਰਹੋ।

  • @Dhillonsaab15
    @Dhillonsaab152 ай бұрын

    Manu sab to sohni te bhut vdiaaaa sirf mahi shrarma hi lgdi aaa❤❤❤❤ te sada veer jhota sidhu mussewale❤❤

  • @lallykounta5472
    @lallykounta54722 ай бұрын

    vasa ta ma coment bahut kt krda pr mahu ji da khush misaj ta tarti nal judi hoyi kudi panjab di tee a koi gal fukri vali nai bahut thanda ta vadiya sba a waheguru ji sda mari paan nu chad di kla ch rakha❤❤❤❤❤❤

  • @pardeepsran8904
    @pardeepsran89042 ай бұрын

    Bhut sohna intrview❤❤

  • @kaurjatti-g3
    @kaurjatti-g32 ай бұрын

    maahi ❤❤❤❤ bheneeeeeee youuuu are the best and m social media te kise celebrity yaa singer nu follow nhi krrdii only sirffffffff thonuuuu kridaaaaaaaaaaa❤❤❤❤luv u

  • @hubishah926
    @hubishah9262 ай бұрын

    I really love mahi Sharma in sence honest MashaALLAH

  • @bs-db3ys
    @bs-db3ys2 ай бұрын

    She is so pure soul' ❤

  • @user-yk7fv8rr4p
    @user-yk7fv8rr4p2 ай бұрын

    Very nice interview❤God bless🙏 dear 💕

  • @jasschatha1933
    @jasschatha19332 ай бұрын

    Both vadya vadio a sis jass chatha nehera to Parmatma hesha kus rekhae ♥️

  • @KawaljeetWarwal-cw8rr
    @KawaljeetWarwal-cw8rrКүн бұрын

    Mahi ji👏👏

  • @gurnamsinghgurnam4582
    @gurnamsinghgurnam45822 ай бұрын

    Kaint interview

  • @user-dr5qq3hj2h
    @user-dr5qq3hj2h2 ай бұрын

    ਬਹੁਤ ਵਧੀਆ ਹੈ ਜੀ

  • @Manjeetkaur-bn1vu
    @Manjeetkaur-bn1vu2 ай бұрын

    God bless you mahi Ji

  • @Beprwahshyar
    @Beprwahshyar2 ай бұрын

    best interview

  • @wellforvibe
    @wellforvibe2 ай бұрын

    Mahi ❤ 🎉 pure soul 🌟

  • @gurmailsinghopt3893
    @gurmailsinghopt38932 ай бұрын

    Mahi best artist🙏🙏🙏🙏 god bless you ❤❤❤❤

  • @bikramjitsingh4720
    @bikramjitsingh47202 ай бұрын

    Bahut piaari Jihi klakaar aa MAHI SHARMI MAZE AALI.

  • @YAMI_OVERSEAS
    @YAMI_OVERSEAS2 ай бұрын

    Mahi Sharma sira

  • @harjitlitt1375
    @harjitlitt1375Ай бұрын

    Very intelligent and happy girl. Good artist

  • @zubii240
    @zubii2402 ай бұрын

    Ap k show boht achy hoty .me shonk sy dakhti .love from Lahore 🇵🇰❤❤❤❤❤

  • @rajwantkaur7149
    @rajwantkaur71492 ай бұрын

    Very nice 👍❤ god bless you 🧡

  • @aadeshbrar
    @aadeshbrar2 ай бұрын

    Kudi di soch bhaut ghaint waheguru tarakiyaan bakshe

  • @MortgagesByRaj
    @MortgagesByRajАй бұрын

    Very genuine awesome person 🙏

  • @abdulrazzak7130
    @abdulrazzak71302 ай бұрын

    Mein pakistani punjabi USA mein rehta huin parents from jalandhar mahi sharma itnee. Meethi batain kar tee hein buchpun yad aa jata hai .inn ka andaz bolnay ka bara payara aur attractive hai.whic I love it❤❤❤❤

  • @mamtaararni7700
    @mamtaararni77002 ай бұрын

    Menu bhut vdiya lgiya mahi meri favourite aa same mere nl v eda hi hunda jediya gla kahi aa dil te lg gyi aa Massi waliaa😢

  • @DelightfulFlamingoBirds-yr7sj
    @DelightfulFlamingoBirds-yr7sj2 ай бұрын

    Sardar ji vi ghaint a

  • @user-iu9hv2nn1s
    @user-iu9hv2nn1s2 ай бұрын

    Waheguru today te mehar karn Hawara pind Ha putt sada

  • @jagroopsingh-hg9un
    @jagroopsingh-hg9un2 ай бұрын

    ਮਾਹੀ ਸਰਮਾ ਜੀ ਸਾਨੂੰ ਮਾਣ ਹੈ ਆਪ ਜੀ ਵਰਗੇ ਬੇਟਿਆਂ ਤੇ ਸਚ ਬੋਲਣਾ ਅਤੇ ਪੰਜਾਬ ਦਾ ਸਿਰ ਓਚਾ

  • @DharminderSingh-gs5oq
    @DharminderSingh-gs5oq2 ай бұрын

    Bhut vadia di tusi awaz v hasde v

  • @Mannizzzzz
    @Mannizzzzz2 ай бұрын

    Es kudi layii ikkooo gal aaa just just just RESPECT main bhut respect karda mahi madam di bhut jyada saaf dil hasmukh kudi aa jis insan nal mahi madam di marriage hoyegi oh banda bhut bhut khushnseeb houga pishle janam ch moti punn keete hone aa.....mahi sharma g huge respect for u ❤❤❤❤❤❤❤❤

  • @malikwaqarahmed8394
    @malikwaqarahmed8394Ай бұрын

    She is such a cutie pie...

  • @user-td6uc3nx8s
    @user-td6uc3nx8s2 ай бұрын

    Mahi ji 👍❤🎉

  • @user-xk3jd5wq5j
    @user-xk3jd5wq5j2 ай бұрын

    Tusi dono bohat sohne lgde oo ...😊😊

  • @Bhavnabadgujjar366
    @Bhavnabadgujjar36616 күн бұрын

    I am a resident of Uttar Pradesh but i like your interview with mahi sharma

  • @khushdeep_sharma
    @khushdeep_sharmaАй бұрын

    Mahi sharma sirra... Gbu❤❤❤

  • @user-os9gx7sd3g
    @user-os9gx7sd3g28 күн бұрын

    ماشااللہ آپ کو باتے سن کر مزا آیا ماہی شرما جی اور سردار بھائی سلامت راہو احمد سعودیہ

  • @PUNJABI_PEHRAWA_BOUTIQUE9
    @PUNJABI_PEHRAWA_BOUTIQUE92 ай бұрын

    Luvvv u choti bhen❤❤❤❤❤😊😊😊😊😊😊😊😊

  • @ImranKhan-mu2cn
    @ImranKhan-mu2cn20 күн бұрын

    Ap dono ke jori bht achi lag rahi perfuct

  • @jaskiratsekhon6546
    @jaskiratsekhon65462 ай бұрын

    Mahi Sharma ji is best actor ❤❤❤❤❤

  • @allpunjab653
    @allpunjab6532 ай бұрын

    My favourite

  • @kuldeepmaanpb03
    @kuldeepmaanpb032 ай бұрын

    ਇੱਕ ਗੁਲਾਬ ਸਿੱਧੂ ਬਾਈ ਤੇ ਦੂਜੀ ਮਾਹੀ ਸ਼ਰਮਾ ਸਿਰਾ ਗੱਲਾਂ ਨੇ ਸਿਖਨ ਨੂੰ ਮਿਲਦਾ ਬੁਹਤ ਕੁਝ 🙏🙏

  • @user-cf1nn4vb8e
    @user-cf1nn4vb8e22 күн бұрын

    Very good❤

  • @deepakshrivastava3656
    @deepakshrivastava36562 ай бұрын

    I'm big bahut bada fan hu tusi happy to meet mahi kado miloge tusi wet at watch ❤❤❤❤

  • @raikamal4362
    @raikamal43622 ай бұрын

    Kde ta milage didi thonuuu love uhhhhhhhh bot sara🥀😌🥰🌸

  • @prabhrajveersingh1079
    @prabhrajveersingh10792 ай бұрын

    ❤❤❤❤❤❤ didi bahut badhiya

  • @harcharansingh9966
    @harcharansingh99662 ай бұрын

    Mahi best artist ❤❤

  • @M_ishfaq_chowdhary
    @M_ishfaq_chowdhary2 ай бұрын

    Love you mahi Sharma ❤❤

  • @GurpreetSingh-jg8pw
    @GurpreetSingh-jg8pw2 ай бұрын

    Very good mahi Sharma ji

  • @MSHanjra
    @MSHanjra2 ай бұрын

    I like jdo pug ah reya c vich vich 😅interview vi boht vdiya c

  • @Mannizzzzz
    @Mannizzzzz2 ай бұрын

    Sanu v bhut maan aa mahi mam tuhade te😊😊

  • @simrankaur-lr6nq
    @simrankaur-lr6nq2 ай бұрын

    Sohni lgi interview dova di gl baat vdia lgi nature kol natural lga dikhava ni c

  • @technicalboy3583
    @technicalboy358321 күн бұрын

    Bhuot badiya

  • @jassdhillon1910
    @jassdhillon19102 ай бұрын

    Ryt mahi 🙏

  • @user-cf1nn4vb8e
    @user-cf1nn4vb8e22 күн бұрын

    Very good ❤❤❤❤❤

  • @mansirat3533
    @mansirat353323 күн бұрын

    Mahi Ji❤❤🎉🎉🎉

  • @DLvideos65
    @DLvideos65Ай бұрын

    Yar mahi ji tusi great ho aap

  • @NKstatus616
    @NKstatus6162 ай бұрын

    Mahi sharma sohni hon de naal naal dil to v sohni hai... ❤❤

  • @ARMAAN2GILL
    @ARMAAN2GILL26 күн бұрын

    Nice mahi ji

  • @preetkuar241
    @preetkuar2412 ай бұрын

    Nic jodi ❤

  • @kuldeepkhurmi3618
    @kuldeepkhurmi3618Ай бұрын

    I liked the interview very much

  • @Mehar_Nazir_Ahmed
    @Mehar_Nazir_Ahmed2 ай бұрын

    i like mahi sharma😍😍...bohat vadia reels hondi a..

  • @numberdargurdeeppahuwind
    @numberdargurdeeppahuwind2 ай бұрын

    Maahi Sharma best Artist 👌

  • @tejinderbachhal9472
    @tejinderbachhal94722 ай бұрын

    Mahi is so cute n beautiful n hansmuth girl ❤❤❤❤❤

  • @user-xz6dl2zx1g
    @user-xz6dl2zx1g2 ай бұрын

    Nice talk - Punjab Pakistan

  • @Dog_farm_amritsar
    @Dog_farm_amritsar2 ай бұрын

    ❤❤❤❤ nice

  • @TarsemTejy
    @TarsemTejyАй бұрын

    Best of luck.

  • @GsBhogal-nb6cc
    @GsBhogal-nb6cc15 күн бұрын

    Mahi da khirh khirh hasna bahut sohna lagda hai❤❤❤❤❤

Келесі