Maahi Di Mehfil | Episode - 12 - Surjit Bhullar | Maahi Sharma

Ойын-сауық

Hitesh Lucky Verma and HLV Studios presents
" Maahi Di Mehfil " with Maahi Sharma
Episode no 12 - Surjit Bhullar
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep singh
Special Thanks to : Team Maahi Sharma and Surinder Angural

Пікірлер: 687

  • @itsMaahiSharma
    @itsMaahiSharma23 күн бұрын

    Kiwe lgya episode. Comment karke jaroor dsyo. Koi kami peshi howe tan jaroor dsyo asi hor mehnat karange. 🙏🏻❤️

  • @JotAthwal

    @JotAthwal

    22 күн бұрын

    Very good 👍🏼

  • @harjindersinghjindergosal2590

    @harjindersinghjindergosal2590

    22 күн бұрын

    ਮਾਹੀ ਭੈਣੇ ਤੁਸੀ ਕਿੰਨੇ ਚੰਗੇ ਹੋ❤ਸੱਚੀ good think

  • @harjindersinghjindergosal2590

    @harjindersinghjindergosal2590

    22 күн бұрын

    ਭੈਣੇ ਇੱਕ ਛੋਟੀ ਜੀ ਬੇਨਤੀ ਇਹ ਆਪਣਾ ਬਾਈ ਜੀ ਮਾਨਾ ਦਾ ਮਾਨ ਖੰਟ ਵਾਲਾ ❤ਉਸਤਾਦ ਜੀ ਉਹਨਾ ਦਾ interview ਹੋ ਸਕਦਾ

  • @IslamicWorld-ip7ff

    @IslamicWorld-ip7ff

    22 күн бұрын

    koi kami ni very good beautifull❤❤❤❤

  • @amarjeetkaur5464

    @amarjeetkaur5464

    22 күн бұрын

    Miss pooja ji nu jrur buleo plz mahi ji thuade sare apisode bdiya he hunde aa koi kmi ne hundi ,plz poja ji nu jrur buleo plz plz🙏🙏🙏🙏🙏🙏🙏🙏🙏🙏🙏

  • @gagandeepkaursandhu7999
    @gagandeepkaursandhu799921 күн бұрын

    ਮੈ ਇਹ ਪ੍ਰੋਗਰਾਮ ਸਿਰਫ ਸੁਰਜੀਤ ਭੁੱਲਰ ਜੀ ਕਰਕੇ ਸੁਣਿਆ ,ਮੈ ਭੁੱਲਰ ਜੀ ਦੇ ਸਾਰੇ ਗੀਤ ਬਹੁਤ ਪਸੰਦ ਕਰਦੀ ਆ ❤❤

  • @gurnoorsingh7471

    @gurnoorsingh7471

    10 күн бұрын

    Asha ji

  • @yuvrajsahota0475
    @yuvrajsahota047523 күн бұрын

    ਰੂਹ ਖੁਸ਼ ਹੋ ਗਈ ਸੁਰਜੀਤ ਭੁੱਲਰ ਜੀ ਦੇ ਨਵੇਂ ਆਉਣ ਵਾਲੇ ਗਾਣੇ ਸੁਣ ਕੇ ਸਾਨੂੰ ਬਹੁਤ ਬੇ ਸਬਰੀ ਨਾਲ ਇੰਤਜ਼ਾਰ ਆ ਆਉਣ ਵਾਲੇ ਗਾਣਿਆਂ ਦਾ 🤞🏻🥹💞

  • @AmwaySandhu
    @AmwaySandhu15 күн бұрын

    ਰੂਹ ਦਾ ਗਾਇਕ ਤੇ ਹਰਮਨ ਪਿਆਰਾ ਇਨਸਾਨ ਵੱਡਾ ਵੀਰ ਸੁਰਜੀਤ ਭੁੱਲਰ 🎉

  • @user-jx3dg3ky8e
    @user-jx3dg3ky8e21 күн бұрын

    97 ਤੋਂ ਲੈ ਕੇ ਅੱਜ 24 ਆ ਗਿਆ ਜੱਟ ਦੇ ਪੁੱਤ ਦੀ ਤੂਤੀ ਉਵੇਂ ਹੀ ਬੋਲਦੀ ਹੈ ਬੱਲੇ ਭੁੱਲਰਾ❤❤❤❤❤❤❤

  • @sunitataksh5248

    @sunitataksh5248

    11 күн бұрын

    God God ji

  • @goldysandhu4630
    @goldysandhu463015 күн бұрын

    ਅੱਜ ਕਲ ਡਿਊਟ ਗੀਤਾ ਦਾ ਦੌਰ ਸਾਡੇ ਵੱਡੇ ਬਾਈ ਸੁਰਜੀਤ ਭੁੱਲਰ ਕਰਕੇ ਚੱਲ ਰਿਹਾ ਕਿੰਨੇ ਅਰਸੇ ਹੋ ਚੁੱਕੇ ਨੇ ਅੱਜ ਭੀ ਬਈ ਸੁਪਰ ਡੁਪਰ ਹਿੱਟ ਹੈ ਇੰਨਾ ਦੇ ਵੇਲੇ ਦੇ ਸਾਰੇ ਗਾਇਕ ਘਰ ਬੈਠ ਗਏ ਨੇ ਪਰ ਭੁੱਲਰ ਸਾਬ ਨੇ ਅੱਜ ਵੀ ਆਪਣੇ ਚੰਗੇ ਗੀਤਾ ਕਰਕੇ ਮਿਊਜ਼ਿਕ ਇੰਡਸਟ੍ਰੀਜ਼ vich ਆਪਣੇ ਆਪ ਨੂੰ ਬਰਕਾਰਾਰ ਰਖਿਆ ਏ ਤੇ ਆਪਣੇ ਆਪ ਨੂੰ 20 ਸਾਲਾ ਤੋ ਹਿੱਟ ਰੱਖਣਾ ਕੋਈ ਨਿੱਕੀ ਗੱਲ ਨਹੀ ਜਿਉਂਦਾ ਵੱਸਦਾ ਰਹਿ ਭੁਲਰਾ ਸਾਡੇ ਇਲਾਕੇ ਦਾ ਨਾਮ ਤੁਸੀਂ ਕਿਥੋ ਦਾ ਕਿੱਥੇ ਲੈ ਗਏ

  • @jaggalikharitopic
    @jaggalikharitopic22 күн бұрын

    ਬਹੁਤ ਸੋਹਣਾ ਇੰਟਰਵਿਊ ਦਿੱਤਾ ਸੁਰਜੀਤ ਭੁੱਲਰ ਭਾਜੀ ਹੋਰਾਂ ਨੇ ❤ ਦਿਲ ਦਾ ਖੁਸ਼ ਤੇ ਸਾਫ ਬੰਦਾ ਇਹ 🥰 ਮਾਹੀ ਮੈਮ ਨੇ ਬਹੁਤ ਸੋਹਣੇ ਸਵਾਲ ਕੀਤੇ ❤❤

  • @harjinderdhindsa2890
    @harjinderdhindsa28902 күн бұрын

    ਬਹੁਤ ਹੀ ਵਧੀਆ ਕਲਾਕਾਰ ਨੇ ,,,really ਰੂਹ ਖੁਸ਼ ਹੋ ਗਈ ,,, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @sarbjitsinghchahalchahal6245
    @sarbjitsinghchahalchahal624521 күн бұрын

    ਪਹਿਲਾ ਮੈਨੂੰ ਚਾਹ ਪਸੰਦ ਆ ਦੂਜਾ ਲਹਿੰਦੇ ਪੰਜਾਬ ਜਾਂਦਾਰਾਹ ਪਸੰਦ ਆ ਤੀਜਾ ਸੁਰਜੀਤ ਭੁੱਲਰ ਗਾਇਕ ਪਸੰਦ ਆ

  • @bhagsingh5551

    @bhagsingh5551

    16 күн бұрын

    ਬਹੁਤ। ਵਧੀਆ

  • @MandeepSingh-ie5rp
    @MandeepSingh-ie5rp21 күн бұрын

    ਜਦੋ ਯਰ ਟਰੈਕਟਰ ਤੇ ਵਾਹਨ ਵਾਉਣਾ ਹੋਵੇ ਤਾ ਜਿਆਦਾਤਰ ਬਾਈ ਦੇ ਹੀ ਗੀਤ ਜਿਆਦਾ ਸੁਣੇ ਜਾਦੇ ਆ

  • @user-iy4cl7sy6c
    @user-iy4cl7sy6c6 күн бұрын

    ਸੁਰਜੀਤ ਭੁੱਲਰ ਸੱਚੀ ਬਹੁਤ ਹੀ ਵਧੀਆ ਕਲਾਕਾਰ ਨੇ, ਇਹਨਾਂ ਦਾ ਹਰ ਇੱਕ ਗੀਤ ਹੀ ਵਧੀਆ ਹੁੰਦਾ ਹੈ ❤ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤🙏🏻❤️❤️❤️

  • @yuvrajsahota0475
    @yuvrajsahota047523 күн бұрын

    ਬਹੁਤ ਵਧੀਆ ਆਵਾਜ਼ ਤੇ ਗਾਣਿਆ ਦਾ ਮਾਲਕ ਆ ਸੁਰਜੀਤ ਭੁੱਲਰ 🙏🏻ਰੱਬ ਇਹਨਾਂ ਨੂੰ ਹੋਰ ਵੀ ਤਰੱਕੀ ਬਖਸ਼ੇ👍🏻❣️✨

  • @user-ef9ve4cr1i
    @user-ef9ve4cr1i7 күн бұрын

    ਸਤਿ ਸ੍ਰੀ ਆਕਾਲ ਮਾਹੀ ਜੀ ਐਪੀਸੋਡ ਬਹੁਤ ਵਧੀਆ ਸੀ। ਦੁਨੀਆਂ ਭੁਲਾਈ ਬੈਠੇ ਆ ਗੀਤ ਮੇਰਾ ਲਿਖਿਆ ਹੈ ਬਾਈ ਨੇ ਸਹੀ ਕਿਹਾ ਇਹ ਗੀਤ ਮੈ ਰਾਜ ਬਰਾੜ ਜੀ ਨੂੰ ਪੋਸਟ ਕੀਤਾ ਸੀ

  • @chamkaursangrania1389
    @chamkaursangrania138918 күн бұрын

    ਬਹੁਤ ਹੀ ਸੁਲਝਿਆ ਹੋਇਆ ਤੇ ਲੋਕ ਗਾਇਕ ਨੇ ਸੁਰਜੀਤ ਭੁੱਲਰ ਜੀ 👍

  • @goldysandhu4630
    @goldysandhu463015 күн бұрын

    ਮਾਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਡਾ ਵੱਡਾ ਬਈ ਸੁਰਜੀਤ ਭੁੱਲਰ ਜੀ ਨੂੰ ਸ਼ੋ ਤੇ ਬੁੱਲਾਇਆ ਤੁਸੀਂ ਸਾਇਦ ਨਾ ਦੇਖਿਆ ਹੋਵੇ ਮੇਰਾ ਕੁਮੈਂਟ ਤੁਹਾਨੂੰ ਤੁਹਾਡੇ ਹਰ ਸ਼ੋ ਤੇ ਸੁਰਜੀਤ ਭੁੱਲਰ ਜੀ ਨੂੰ ਬੁਲਾਉਣ ਨੂੰ ਕਿਹਾ ਸੀ ਭੁੱਲਰ ਸਾਹਿਬ ਸਾਡੇ ਗੁਆਂਡੀ ਪਿੰਡ ਦੇ ਨੇ ਤੇ ਸਾਡੇ ਸਾਰੇ ਇਲਾਕੇ ਦੀ ਸ਼ਾਨ ਨੇ ਬਈ ਜੀ ਬਹੁਤ vadia ਇਨਸਾਨ ਨੇ ਬਈ ਸੁਰਜੀਤ ਦੇਖੋ ਬਈ ਸੁਰਜੀਤ ਭੁੱਲਰ bahut ਟਾਈਮ ਦੇ ਗਾਇਕੀ kar ਰਹੇ ਨੇ par ਇੰਨਾ ਦੇ ਵੇਲਿਆ ਦੇ ਸਾਰੇ ਗਾਇਕ ajj ਘੱਰੇ ਬੈਠ ਗਏ ਨੇ tusi dekhia ਹੋਣਾ ਕੇ ਸੁਰਜੀਤ ਭੁੱਲਰ ਜੀ ਨੇ ajj ਵੀ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੋਇਆ ਹੈ ਚੰਗੇ ਗੀਤ ਗਾ ਗਾ ke

  • @preetBrarbahrinewala
    @preetBrarbahrinewala18 күн бұрын

    ਭੁੱਲਰ ਸਾਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @KalaBhathal-du8ys
    @KalaBhathal-du8ys14 күн бұрын

    ਮੇਰਾ ਫੇਵਰਿਟ ਕਲਾਕਾਰ ਬਾਈ ਸੁਰਜੀਤ ਭੁੱਲਰ

  • @ApkaAdvocate
    @ApkaAdvocate23 күн бұрын

    Surjit Bhullar ❤ Down to earth person .. Love from Haryana ❤

  • @vikka92_
    @vikka92_23 күн бұрын

    ਹਰਦੇਵ ਮਾਹੀਨੰਗਲ , ਲਾਭ ਹੀਰਾ , ਐਹਨਾਂ ਨੂੰ ਵੀ ਬਲਾਉ

  • @karangill3111
    @karangill311120 сағат бұрын

    ਸੁਰਜੀਤ ਭੁੱਲਰ ਸਾਬ ਬਹੁਤ ਸਿਆਣੇ ਔਰ ਸੁਲਜ਼ੇ ਇਨਸਾਨ ਨੇ ਔਰ ਇੰਟਰਵਿਊ ਵੀ ਓਸੇ ਸੁਲਜ਼ੇ ਤਰੀਕੇ ਨਾਲ ਦਿੱਤਾ ਭੁੱਲਰ ਸਾਬ ਦੇ ਪਹਿਲਾਂ ਤੋਂ ਹੀ ਬਹੁਤ ਫੈਨ ਸੀ ਪਰ ਇਸ ਇੰਟਰਵਿਊ ਦੇਖਣ ਤੋ ਬਾਅਦ ਯਾਰੀ ਹੋਰ ਪੱਕੀ ਹੋਗੀ ਮਾਹੀ ਸ਼ਰਮਾ ਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਇੰਟਰਵਿਊ ਕੀਤਾ ਧੰਨਵਾਦ 🙏

  • @kundansingh6441
    @kundansingh644115 күн бұрын

    ਸੁਰਜੀਤ ਸਿੰਘ ਭੁੱਲਰ ਜੀ ਤੇ ਭੈਣ ਸੁਦੇਸ਼ ਕੁਮਾਰੀ ਜੀ ਬਹੁਤ ਖ਼ੂਬਸੂਰਤ ਜੋੜੀ ਹੈ। ਸਤਿ ਸ੍ਰੀ ਆਕਾਲ ਜੀ 🎉

  • @gursandhu13
    @gursandhu1320 күн бұрын

    ਸਾਡੇ ਇਲਾਕੇ ਦਾ ਮਾਣ ਸੁਰਜੀਤ ਭੁੱਲਰ ਸਾਬ ❤

  • @SumanKumar123-po2es
    @SumanKumar123-po2es22 күн бұрын

    Surjit Bhullar song all nice

  • @babbulikhari1265
    @babbulikhari126516 күн бұрын

    ਸੁਰਜੀਤ ਭੁੱਲਰ ਜ਼ਮੀਨ ਦੇ ਨਾਲ ਜੁੜੇ ਹਨ ਇਨਸਾਨ

  • @vickysinghvicky2618
    @vickysinghvicky261823 күн бұрын

    ਮਾਝੇ ਦੇ ਮਝੈਲ ❤

  • @sameerbhatti5163
    @sameerbhatti516322 күн бұрын

    Surjit Bhullar good luck myjio❤❤

  • @jagseersingh-ow4mc
    @jagseersingh-ow4mc11 сағат бұрын

    ਬਹੁਤ ਵਧੀਆ ਅਵਾਜ਼ ਦੇ ਮਾਲਕ ਨੇ

  • @sukhbir193
    @sukhbir19310 күн бұрын

    Jatt sidha Thora k pr Dil da heera banda ❤❤

  • @jagdishsinghsafri7231
    @jagdishsinghsafri723123 күн бұрын

    Main ajj soch rha c ki pata nhi kisi nu bhula ho par notification ai te dil khuss ho gyav

  • @HappySingh-xb3if
    @HappySingh-xb3if23 күн бұрын

    ਬਹੁਤ ਵਧੀਆ ਮਾਹੀ ਜੀ ਬਹੁਤ ਬਹੁਤ ਮਜਾ ਆਇਆ ਧਨਵਾਦ ❤❤❤❤ਘ

  • @gurmandeepsingh2706
    @gurmandeepsingh27066 күн бұрын

    Sahi keha main v choundi c k bhular ji aaun menu ena di awaj bhut soni lagdi aa🥰🥰

  • @user-sf2hp3bd2q
    @user-sf2hp3bd2q23 күн бұрын

    Wag oh surjit usatd swad aa gya love you jatta hit to hit song eda he denda reh❤❤❤

  • @JuviSidhu-y2r
    @JuviSidhu-y2r5 күн бұрын

    Surjit bhullar ❤❤

  • @amanindervirk6489
    @amanindervirk648921 күн бұрын

    ਰੂਹ ਤਰੋਤਾਜ਼ਾ ਹੋ ਗਈ ਪ੍ਰੋਗਰਾਮ ਵੇਖ ਕੇ 🙏🏻❤️

  • @Amritsar567
    @Amritsar56722 күн бұрын

    ਸੁਰਜੀਤ ਭੁੱਲਰ ਬਹੁਤ ਵਧੀਆ ਸਿੰਗਰ ਆ

  • @Makhan-r1j
    @Makhan-r1j21 күн бұрын

    ❤ ਭੁੱਲਰ ਸਾਬ ਮਾਹੀ ਦੀ ਗੱਲਬਾਤ ਬਹੁਤ ਜ਼ਿਆਦਾ ਵਧੀਆ ਹੋਈ ਹੈ ❤

  • @NavBajwa-zc5ls
    @NavBajwa-zc5ls23 күн бұрын

    ਉਸਤਾਦ ਲਾਭ ਹੀਰਾ ❤

  • @jasbirsingh4945
    @jasbirsingh494523 күн бұрын

    Surjit bhullar super star

  • @SandeepKumar-kx6sp
    @SandeepKumar-kx6sp5 күн бұрын

    Sab to pehle mahi ji sat Sri akal ji very good gud job♥️🙏

  • @kulwinderbrar2537
    @kulwinderbrar253723 күн бұрын

    ih banda har daur ch hitt reha aaaa

  • @NavBajwa-zc5ls
    @NavBajwa-zc5ls22 күн бұрын

    ਅੱਜ ਫਿਰ ਉਹੀ ਉਸਤਾਦ ਲਾਭ ਹੀਰਾ ❤

  • @DesiStyleCooking93
    @DesiStyleCooking937 күн бұрын

    ਬੁਹਤ ਵਧੀਆ ਆਵਾਜ਼ ਦੇ ਮਾਲਕ ਹੋ ਭੁੱਲਰ ਸਾਬ

  • @user-sf2hp3bd2q
    @user-sf2hp3bd2q23 күн бұрын

    Mai forn rehnda and Mei big fan surjit bhuller love you surjit y Mai 5 chls school jnda c jawani albumb aye c bus driver ah wali londa hunda c and vadia lgde c lgde c song

  • @harmantung7462
    @harmantung74624 күн бұрын

    Bhullar saab rockin ❤️❤️

  • @sukhbir7404
    @sukhbir740423 күн бұрын

    Sada favourite singer a bhullar g

  • @10Raman
    @10Raman8 күн бұрын

    Pehla tusi mere papa ji favourite c te aj tusi Sade v favourite ho sir

  • @user-bt6bu2vr7u
    @user-bt6bu2vr7u7 күн бұрын

    Veer ji ma ta thude sare geet Aaj ve Sunda ha very good singer veer surjit bhullar ji

  • @sukhsandhu1988
    @sukhsandhu198822 күн бұрын

    Mahje di shan surjit bhullar

  • @user-gu8hr6tu4q
    @user-gu8hr6tu4q22 күн бұрын

    Sab to best singer . ❤

  • @Amriksingh-ft2yo
    @Amriksingh-ft2yo22 күн бұрын

    ਬਹੁਤ ਵਧੀਆ ਇਨਸਾਨ ਸੀ ਰਾਜ ਬਰਾੜ ਹੀ ਸਾਡੇ ਗਵਾਡੀ ਪਿੰਡ ਦੇ ਆ

  • @GS.Sandhu

    @GS.Sandhu

    20 күн бұрын

    ਵੀਰ ਕਿਹੜਾ ਪਿੰਡ ਤੇ ਕੀ ਹੋਇਆ ਸੀ ਰਾਜ ਬਰਾੜ ਨੂੰ

  • @faridkot_wale

    @faridkot_wale

    19 күн бұрын

    @@GS.Sandhu malke pind c moga zila cho daru bahli peenda c lever cho prblm hogi c

  • @GurpreetSingh-nb3hc
    @GurpreetSingh-nb3hc22 күн бұрын

    ਬਹੁਤ ਵਧੀਆ ਸੁਰਜੀਤ ਭੁੱਲਰ ਸਾਬ

  • @NavBajwa-zc5ls
    @NavBajwa-zc5ls23 күн бұрын

    Ustad labh heera ❤

  • @ramanverma347
    @ramanverma34723 күн бұрын

    Bhullar saab ❤❤❤

  • @user-vv5nz7uc1k
    @user-vv5nz7uc1k23 күн бұрын

    Amrinder Gill Da interview kro

  • @HarjinderKaur-kz9oc
    @HarjinderKaur-kz9oc23 күн бұрын

    ਨਛੱਤਰ ਗਿੱਲ ਜੀ ਨੂੰ ਵੀ invite kro ❤pls

  • @Khushbirsingh-q8x
    @Khushbirsingh-q8x11 күн бұрын

    ਠੀਕ ਆ

  • @yuvrajsahota0475
    @yuvrajsahota047523 күн бұрын

    Bahut jada maja dekhn da sab toh vadiya episode si ehh wala ❤🤞🏻👍🏻

  • @hardeepbhutta6204
    @hardeepbhutta620423 күн бұрын

    Bakeya bai bhut ghaint singer ah te bhut hi mitha subah Inna da❤

  • @harmankhehra9787
    @harmankhehra978722 күн бұрын

    ਇਹ ਵੀ ਬੰਦ ਸਦਾ ਅਮਰ ਰਹੋਂ

  • @jassasaini5586
    @jassasaini558622 күн бұрын

    Surjit bullur te hustinder eh chlda troctor te..❤❤

  • @SumanKumar123-po2es
    @SumanKumar123-po2es22 күн бұрын

    Mahi Sharma interview all day

  • @jantbamrah3139
    @jantbamrah313923 күн бұрын

    Amrinder gill saab nu v bulao mahi di mehfil ch

  • @user-jp3bu8ui6e

    @user-jp3bu8ui6e

    22 күн бұрын

    Yes,Amarinder Ji Di interview jroor kro

  • @manojkashyap513
    @manojkashyap51323 күн бұрын

    Bhut hi Khushi hoi surjit bhullar ji da interview kraya tusi bhut bhut thanwaad ji ......❤❤❤❤❤🎉🎉🎉😂😮

  • @rahulbudo1801
    @rahulbudo180122 күн бұрын

    Very beautiful maahi ji u r all episodes very beautiful ❤️❤️

  • @swaransingh9981
    @swaransingh998120 күн бұрын

    ਦਰਦ ਕਹਾਣੀ song my favourite

  • @HarrySingh-ug5hi
    @HarrySingh-ug5hi22 күн бұрын

    ਅਸੀ ਤਾਂ ਮਾਹੀ ਨੂੰ ਵੀ ਬਹੁਤ ਪਸੰਦ ਕਰਦੇ ਹਾ।

  • @Baljindersingh-wd4ix
    @Baljindersingh-wd4ix22 күн бұрын

    Bahut bahut bahut bahut dhanwad mahi ji Jo sadi farmaish te bhullar saab nu bhulaya...hun Labh heera ji ni bhulao ji hun

  • @meetchahal5129
    @meetchahal512912 күн бұрын

    Boht bdiya insaan aw ❤

  • @JaspeetKuor
    @JaspeetKuor21 күн бұрын

    ਹਰਭਜਨ ਸ਼ੇਰੇ ਬਾਈ ਨਾਲ ਇਕ ਮੁਲਾਕਾਤ ਕਰੋ plz

  • @jagdishsinghsafri7231
    @jagdishsinghsafri723123 күн бұрын

    Ajj dil bhut khuss ho gya

  • @gagandeepkaursandhu7999
    @gagandeepkaursandhu799921 күн бұрын

    ਮੁਹੱਬਤ ਦਾ ਪਿੰਡ ਬਹੁਤ ਵਧੀਆ ਕੈਸੇਟ ਆ ,ਸਾਰੇ ਗੀਤ ਬਹੁਤ ਸਕੂਨ ਦਿੰਦੇ ਆ❤

  • @gorakhehra6939
    @gorakhehra693919 күн бұрын

    Bhullar Saab ❤

  • @rinkusinghladhar2397
    @rinkusinghladhar239722 күн бұрын

    bhuller saab v bhut ache singer ne

  • @jagdeepmaan6526
    @jagdeepmaan652623 күн бұрын

    Mahi ji thankew bhullar saab ji nu leke aun lai bahut vadia insaan ne mere pind saloudi singha di khanne kol v aye c show laun 2004 de time di gal a

  • @pindabuttarmusic
    @pindabuttarmusic23 күн бұрын

    ਬਹੁਤ ਘੈਂਟ ਭੁੱਲਰ ਸਾਬ

  • @NaunihalSinghBhullar
    @NaunihalSinghBhullar20 күн бұрын

    ਸਤਿ ਸ੍ਰੀ ਆਕਾਲ ਜੀ ਸੁਰਜੀਤ ਸਿੰਘ ਭੁੱਲਰ ਬਹੁਤ ਵਧੀਆ ਇਨਸਾਨ

  • @user-il6bk4qz3g
    @user-il6bk4qz3g22 күн бұрын

    ❤❤❤❤ustad labh heera ji mahi g❤❤❤❤

  • @karmdhillon9453
    @karmdhillon94535 күн бұрын

    Waheguru chardikala rakhe khus

  • @amansandhu_1984
    @amansandhu_198423 күн бұрын

    Bhaaji insan bahut vadia singer te vadia hai e aa

  • @Paliwala
    @Paliwala23 күн бұрын

    Amrinder gill Saab da v interview v zarur kro Maahi G

  • @RajniDogra-mt4ly

    @RajniDogra-mt4ly

    22 күн бұрын

    Plzz mahi mam amrinder gill sir nu v bulayo jldi

  • @user-jp3bu8ui6e

    @user-jp3bu8ui6e

    22 күн бұрын

    Hnji Amarinder Ji nu jroor bulao❤

  • @jaswinderkaur7254
    @jaswinderkaur725420 күн бұрын

    Surjit ji de bete vare sun ke bahut changa lga. Je sade aj de punjab. Vich is tra de bete betiaa hun ge ta sada punjab Bch skda🙏🙏🙏❤️👍👍👍

  • @NavBajwa-zc5ls
    @NavBajwa-zc5ls23 күн бұрын

    ਉਸਤਾਦ ਲਾਭ ਹੀਰਾ ❤ ਮਾਹੀ g

  • @dh2krecords870
    @dh2krecords8706 күн бұрын

    Bhullar Jatt att ❤

  • @rajgill3050
    @rajgill305010 күн бұрын

    Bhut vdia singer

  • @KarmjitSandhu-zj4ou
    @KarmjitSandhu-zj4ou12 күн бұрын

    All time favourite sir God bless you sir

  • @NavBajwa-zc5ls
    @NavBajwa-zc5ls23 күн бұрын

    Maahi g i love you

  • @LakhwinderSingh-vq3jz
    @LakhwinderSingh-vq3jz23 күн бұрын

    Bhullar saab ji ❤️❤️❤️❤️❤️❤️❤️

  • @GurpreetSingh-or4si
    @GurpreetSingh-or4si22 күн бұрын

    ਸੁਰਜੀਤ ਭੁੱਲਰ ਜੀ ਦੇ ਗਾਣੇ ਵਿੱਚ ਸਾਡੇ ਸ਼ਹਿਰ ਮਾਛੀਵਾੜਾ ਸਾਹਿਬ ਦਾ ਮੁੰਡਾ ਆਇਆ ਜੀ ਬਾਵਾਂ ਵਰਮਾ

  • @user-sf2hp3bd2q
    @user-sf2hp3bd2q23 күн бұрын

    Love you surjit y and mahi Ji surjit bhuller nal interview krn ly❤❤

  • @er.shamsher2789
    @er.shamsher278915 күн бұрын

    Bahut e vadhia insaan bhullar bhaji..!!

  • @user-pq6ge6hy7q
    @user-pq6ge6hy7q19 күн бұрын

    ਨਜ਼ਾਰਾ ਆ ਗਿਆ ਏਹ episode ਵੇਖ ਕੇ ❤, ਬੜੀ ਮਿੱਠੀ ਤੇ ਨਸ਼ੀਲੀ ਆਵਾਜ਼ ਏ ਭੁੱਲਰ ਜੀ ਦੀ ‌❤

  • @manpreetdhaliwal4402
    @manpreetdhaliwal440223 күн бұрын

    Labh heera ji next episode please ❤

  • @HamdanCh-ji5zz
    @HamdanCh-ji5zz8 күн бұрын

    Nice person bhulahr sahib en k song hm Pakistan main buht psand krty

  • @amandhaliwal3843
    @amandhaliwal38438 күн бұрын

    ਲਾਭ,ਹੀਰਾ

  • @butasingh8038
    @butasingh803823 күн бұрын

    ਉਸਤਾਦ ਲਾਭ ਹੀਰਾ ਮਹੀ ਜੀ

  • @parmmsingh
    @parmmsingh21 күн бұрын

    ਬਿਲਕੁੱਲ ਸਹੀ ਗੱਲ ਕਹੀ Maahi huna ne k surjit bhullar saab hunna ne hi duet gaanya da ਦੌਰ ਚਲਾਇਆ kyo k ਇਹਨਾਂ ਦੀ ਅਵਾਜ਼ ਹੋਰਾਂ ਨਾਲੋਂ ਵੱਖਰੀ ਆ

  • @Lalligraphicspb03
    @Lalligraphicspb0312 күн бұрын

    sirraaa ji bnda

  • @KauraRauli-jk4ss
    @KauraRauli-jk4ss16 күн бұрын

    bullr lub u bai g❤❤❤

  • @SukhwinderSingh-wq5ip
    @SukhwinderSingh-wq5ip17 күн бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @BahadurSingh-sb1qe
    @BahadurSingh-sb1qe22 күн бұрын

    ਬਾਈ ਸੁਰਜੀਤ ਭੁੱਲਰ ਨੇ ਗੀਤਕਾਰਾਂ ਨੂੰ ਬਹੁਤ ਮਾਨ ਦਿੱਤਾ ਬਹੁਤ ਵਧੀਆ ਗੱਲ ਹੈ❤❤❤

Келесі