ਨਿਆਈਂ 'ਚ ਪਾਣੀ ਦੀ ਵਾਰੀ ਤੇ ਮੀੰਹ ਆਲਾ ਮੌਸਮ । Gur Brar Vlogs

ਨਿਆਈਂ 'ਚ ਪਾਣੀ ਦੀ ਵਾਰੀ ਤੇ ਮੀੰਹ ਆਲਾ ਮਾਹੌਲ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਮੀੰਹ #ਦੀ #ਵਾਰੀ, #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

Пікірлер: 90

  • @GurBrarVlogs
    @GurBrarVlogsАй бұрын

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @user-bj7lm4oq6p

    @user-bj7lm4oq6p

    Ай бұрын

    🙏🏻🙏🏻🙏🏻👌🌾🌾

  • @NirvairSekhon-ir4gu
    @NirvairSekhon-ir4guАй бұрын

    Nice 👍🏻👍🏻👍🏻👍🏻👍🏻🎉🎉🎉🎉🎉

  • @vishalmattu7877
    @vishalmattu7877Ай бұрын

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍 ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️❤️

  • @user-ts4dh8je9c
    @user-ts4dh8je9cАй бұрын

    ਬਹੁਤ ਵਧੀਆ ਗੱਲ ਆ ਭਰਾ ਮਨ ਦੇ ਵਿੱਚ ਪਿਆਰ ਬਣਿਆ ਰਹੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰੇ ਭਰਾਵਾਂ ਨੂੰ

  • @GurBrarVlogs

    @GurBrarVlogs

    Ай бұрын

    🙏🏻😍

  • @GursewakSingh-wm7gt
    @GursewakSingh-wm7gtАй бұрын

    ਦਰੱਖ਼ਤ ਵੱਧ ਤੋਂ ਵੱਧ ਲਾਉਂ ਵੀਰ ਤੁਹਾਡੇ ਬਹੁਤ ਘੱਟ ਦਰੱਖ਼ਤ ਆ ਹੋਰ ਸਭ ਠੀਕ ਠਾਕ ਮੋਗਾ ਜ਼ਿਲਾ ਪਿੰਡ ਕੋਕਰੀ ਕਲਾਂ

  • @user-ts4dh8je9c

    @user-ts4dh8je9c

    Ай бұрын

    ❤❤❤

  • @GurBrarVlogs

    @GurBrarVlogs

    Ай бұрын

    👍🏻

  • @harmanmann5130
    @harmanmann513022 күн бұрын

    Nice 👍❤

  • @jaswindersinghbatth617
    @jaswindersinghbatth617Ай бұрын

    Nice 👍

  • @narindersohi7335
    @narindersohi7335Ай бұрын

    Very nice

  • @Manraj__Singh_0786
    @Manraj__Singh_0786Ай бұрын

    ਸਤਿ ਸ਼੍ਰੀ ਅਕਾਲ ਬਰਾੜ ਪਰਿਵਾਰ ਜੀ ❤ਮਨਰਾਜ ਸਿੰਘ ਮਹਿਸੋਪੁਰ ❤

  • @user-mk6cw6vx4r
    @user-mk6cw6vx4rАй бұрын

    ਭਾਜੀ ਜਿੱਥੇ ਪਿਆਰ ਹੈ।ਪਰਮਾਤਮਾ ਦੀ ਰਹਿਮਤ ਹੁੰਦੀ ਐ ਉਥੇ🙏🏻🙏🏻

  • @GurBrarVlogs

    @GurBrarVlogs

    Ай бұрын

    🙏🏻🙏🏻

  • @manreetbehniwal2813
    @manreetbehniwal2813Ай бұрын

    Nice bro 👌

  • @darshansinghdarshansingh9329
    @darshansinghdarshansingh9329Ай бұрын

    ਦਰਸ਼ਨ ‌।ਸਿੰਘ।ਪੱਤੜ। ਕਲਾਂ।ਜਲੰਧਰ। ਪੰਜਾਬ

  • @manreetbehniwal2813
    @manreetbehniwal2813Ай бұрын

    ਬਾਤ ਦਾ ਉੱਤਰ ਸਮੋਸਾ

  • @user-ts4dh8je9c
    @user-ts4dh8je9cАй бұрын

    ਵੱਟਾਂ ਵੱਟਾਂ ਪਿੱਛੇ ਨੀ ਲੜਨਾ ਚਾਹੀਦਾ ਭਰਾ ਬਹੁਤ ਵਧੀਆ ਗੱਲ ਹ ਤੁਹਾਡੇ ਚ ਪਿਆਰ ਆ hega❤❤❤❤❤❤

  • @GurBrarVlogs

    @GurBrarVlogs

    Ай бұрын

    ਹਾਂਜੀ ਬਾਈ

  • @davindersidhu2736
    @davindersidhu2736Ай бұрын

    ਸਾਉਣ ਦਾ ਮਹੀਨਾ ਸਾਡੇ ਪਿੰਡ ਲਈ ਖ਼ਾਸ ਹੁੰਦਾ ਛੇਵੇ ਪਾਤਸ਼ਾਹ ਏਸ ਮਹੀਨੇ ਸਾਡੇ ਪਿੰਡ ਆਏ ਸੀ ਗੁਰੂਘਰ ਓਹ ਦਿਨ ਮਨਾਇਆ ਜਾਂਦਾ

  • @GurBrarVlogs

    @GurBrarVlogs

    Ай бұрын

    🙏🏻👍🏻

  • @magharsingh222
    @magharsingh222Ай бұрын

  • @rohitbali8627
    @rohitbali8627Ай бұрын

    So cut

  • @user-ts4dh8je9c
    @user-ts4dh8je9cАй бұрын

    Good morning bhai Malaysia 🇲🇾 tu 🇲🇾 ♥️ bro

  • @Deepsandhu123
    @Deepsandhu123Ай бұрын

    ਸਤਿ ਸ੍ਰੀ ਅਕਾਲ ਜੀ ਸਾਡੇ ਮੀਹ ਬਹੁਤ ਸੀ ਪਿੰਡ ਹਾਕਮਵਾਲਾ ਜਿਲਾ ਮਾਨਸਾ 🎉🎉 ਨਜਾਰਾ ਆ ਗਿਆ

  • @GurBrarVlogs

    @GurBrarVlogs

    Ай бұрын

    🙏🏻

  • @LABBI__MEHSO__0786
    @LABBI__MEHSO__0786Ай бұрын

    nice video brar bro ❤ mata ji nice bolda aa mata karka like shere kar do veero 🙏♥️ labbi mehsopur 👍

  • @GurBrarVlogs

    @GurBrarVlogs

    Ай бұрын

    🙏🏻😍

  • @pachitarsingh9580
    @pachitarsingh9580Ай бұрын

    🙏🙏🙏🙏🙏

  • @PunjabiRecipes000
    @PunjabiRecipes000Ай бұрын

    ਬਰਾੜ ਬਾਈ ਜੀ ਸਾਡੇ ਕੱਲ ਮੀਂਹ ਪੈਗਿਆ ਪਰ ਥੋੜਾ ਪਿਆ ਤੇ ਬਾਈ ਤਾਜ ਪੈ ਜਾਣਾ ਸੀ ਮਨਪ੍ਰੀਤ ਤੋ ਅੱਜ ਇਹ ਭੋਲੁ ਜਾ ਵਾਲਾ ਤੇਜ ਆ ਤਾਹੀ ਕੈਦੇ ਨੇ ਬੱਚਾ ਤੇ ਬਾਂਦਰ ਜੇ ਟਿਕ ਬੈਠੇ ਨੇ ਸਮਜੋ ਬਿਮਾਰ ਨੇ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

  • @GurBrarVlogs

    @GurBrarVlogs

    Ай бұрын

    🙏🏻👍🏻

  • @jaatshab8295
    @jaatshab8295Ай бұрын

    Love from Rohtak sampla ❤

  • @surdipkaur5909
    @surdipkaur5909Ай бұрын

    Buhat vadia safa ban dita sehaj ne

  • @GurBrarVlogs

    @GurBrarVlogs

    Ай бұрын

    🙏🏻

  • @RipanPartap
    @RipanPartapАй бұрын

    Bache bahot sarartia vadia sikhea sehaj te Taj di

  • @GurBrarVlogs

    @GurBrarVlogs

    Ай бұрын

    🙏🏻

  • @gurpreetmangat5820
    @gurpreetmangat5820Ай бұрын

    Nice vlog ❤

  • @GurBrarVlogs

    @GurBrarVlogs

    Ай бұрын

    Thank you

  • @user-yk9bg9vb9o
    @user-yk9bg9vb9oАй бұрын

    Lal Jeet Klara faridkot

  • @user-ts4dh8je9c
    @user-ts4dh8je9cАй бұрын

    ਅੱਜ ਦੇਖਿਆ ਕਿੰਨਾ ਸ਼ਰਾਰਤੀਆਂ ਤਾਜ😂😂😂❤❤❤

  • @GurBrarVlogs

    @GurBrarVlogs

    Ай бұрын

    😀

  • @shantysingh2980
    @shantysingh2980Ай бұрын

    ❤❤❤❤❤❤

  • @GurBrarVlogs

    @GurBrarVlogs

    Ай бұрын

    😍

  • @jassbrarvlog1143
    @jassbrarvlog1143Ай бұрын

    Nice brother

  • @GurBrarVlogs

    @GurBrarVlogs

    Ай бұрын

    Thanks

  • @dalwindersingh8328
    @dalwindersingh8328Ай бұрын

    Sat sari Akal veer ji italy ton

  • @Its_jatt47
    @Its_jatt47Ай бұрын

    Sukh nall sohni gallbatt c❤

  • @GurBrarVlogs

    @GurBrarVlogs

    Ай бұрын

    🙏🏻😍

  • @Sidhu_moosewala-s9g
    @Sidhu_moosewala-s9gАй бұрын

    First view 😍

  • @GurBrarVlogs

    @GurBrarVlogs

    Ай бұрын

    🎉

  • @surdipkaur5909
    @surdipkaur5909Ай бұрын

    Sat shri akal gursewak and family tuhadi mummy roti pakode dekh ke appne din jad aa gye meh aa jana bhaj bhaj ke roti pakoni very beautiful video from Germany❤

  • @GurBrarVlogs

    @GurBrarVlogs

    Ай бұрын

    🙏🏻🙏🏻

  • @Lakhwinder_sidhu149
    @Lakhwinder_sidhu149Ай бұрын

    4 hours full rain ai a Pind Longowal

  • @GurBrarVlogs

    @GurBrarVlogs

    Ай бұрын

    👍🏻

  • @GurwinderSingh-ys5ic
    @GurwinderSingh-ys5icАй бұрын

    ਸੱਤ ਸ਼੍ਰੀ ਆਕਾਲ ਬਾਈ ਸਾਰੇਆ ਨੂੰ ਸੇਵਕ ਬਾਈ ਕੱਲ ਵਾਲਾ ਮੀਂਹ ਸਾਡੇ ਵੀ ਥੋੜਾ ਸੀ ਪਰ ਫਰੀਦਕੋਟ ਕੋਟਕਪੂਰਾ ਤੇ ਮੁਕਤਸਰ ਪੂਰਾ ਜਾਦੇ ਸੀ ਕੱਲ ਤਿੰਨਾਂ ਸ਼ਹਿਰਾਂ ਦਾ ਮੀਂਹ ਪੈਂਦੇ ਵਿਚ ਹੀ ਗੇੜਾ ਲਾਈਆ ਸੀ ਬਾਕੀ ਆਸੇ ਪਾਸੇ ਮੀਂਹ ਪੈਣ ਨਾਲ ਕੁਝ ਤਾਂ ਗਰਮੀ ਦਾ ਫਰਕ ਜ਼ਰੂਰ ਪੈ ਜਾਂਦਾ

  • @GurBrarVlogs

    @GurBrarVlogs

    Ай бұрын

    🙏🏻 🤗😍

  • @Manjotdhillon505
    @Manjotdhillon505Ай бұрын

    Manpreet ਗਰਮ ਹੋ ਗਿਆ see😂

  • @GurBrarVlogs

    @GurBrarVlogs

    Ай бұрын

    ਤਾਜ ਨੂੰ ਡਰਾਉਣ ਵਾਸਤੇ 😀

  • @gskhattra
    @gskhattraАй бұрын

    sat sri akal g

  • @GurBrarVlogs

    @GurBrarVlogs

    Ай бұрын

    🙏🏻

  • @mandeepkaur-jz6yx
    @mandeepkaur-jz6yxАй бұрын

    10:18 (veere ennu bholua jiha kehna band kro) hun nai jachda eh naam ehnu😅😅

  • @GurBrarVlogs

    @GurBrarVlogs

    Ай бұрын

    😀👍🏻

  • @jashansandhu2966
    @jashansandhu2966Ай бұрын

    ਮਨਪ੍ਰੀਤ ਸੀਤੋ ਨੂੰ ਸਤਿ ਸ੍ਰੀ ਅਕਾਲ

  • @gillgholiagill2496
    @gillgholiagill2496Ай бұрын

    ਜਸਵੰਤ ਸਿੰਘ ਘੋਲੀਆ ਜਿਲਾ (ਮੋਗਾ) ਸਤਿ ਸ੍ਰੀ ਅਕਾਲ ਬਾਈ ਜੀ

  • @GurBrarVlogs

    @GurBrarVlogs

    Ай бұрын

    🙏🏻

  • @user-ww9tl6dw9g
    @user-ww9tl6dw9gАй бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰ ਸਾਡੇ ਮੀਂਹ ਵਧੀਆ ਪੈ ਗਿਆ

  • @GurBrarVlogs

    @GurBrarVlogs

    Ай бұрын

    👍🏻

  • @jashansandhu2966
    @jashansandhu2966Ай бұрын

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @manpreetsidhu8269
    @manpreetsidhu8269Ай бұрын

    ਬਹੁਤ ਸ਼ਰਾਰਤੀ ਬੱਚਾ ਵੀਰ ਦੀ ਲੱਤਤੇ ਮਾਰਨਾ ਸੀ ।

  • @GurBrarVlogs

    @GurBrarVlogs

    Ай бұрын

    ਜੀ

  • @vikramdhillon6992
    @vikramdhillon6992Ай бұрын

    Ssk bai ji 🎉mata ji nu ssk ji hor famliy nice aa ji thanks 🎉

  • @GurBrarVlogs

    @GurBrarVlogs

    Ай бұрын

    🙏🏻🎉

  • @rajjusingh8591
    @rajjusingh8591Ай бұрын

    ਬਾਈ ਸੱਤੂ ਦੀ ਮੋਟਰ ਤਾਂ ਚਲਦੀ ਦਿਖਾ ਦੇ ਸੋਲਰ ਵਾਲੀ

  • @GurBrarVlogs

    @GurBrarVlogs

    Ай бұрын

    👍🏻

  • @user-bk8yr6sc3x
    @user-bk8yr6sc3xАй бұрын

    Tudy area. Ch kise da home 🏠 nu paint ne kita hunda A ke chaker a

  • @jaskaranjaskaran7856

    @jaskaranjaskaran7856

    Ай бұрын

    Ma v ahi gal pushan lagga c

  • @GurBrarVlogs

    @GurBrarVlogs

    Ай бұрын

    Simplicity is Best 😀

  • @jaswantsinghcheema1021
    @jaswantsinghcheema1021Ай бұрын

    Sat shri akal bhi sarian nu and nhir da pard band ho gia ky nhy

  • @GurBrarVlogs

    @GurBrarVlogs

    Ай бұрын

    ਐਡੀ ਗੱਲ ਨਹੀਂ ਸੀ ਬਾਈ ਜਿੰਨੀ ਮਿਡੀਆ ਨੇ ਦਿਖਾਈ ਆ

  • @rajwinder2539
    @rajwinder2539Ай бұрын

    Satshriakal g all family members and friends

  • @GurBrarVlogs

    @GurBrarVlogs

    Ай бұрын

    🙏🏻

  • @malkiatsingh2306
    @malkiatsingh2306Ай бұрын

    S s a

  • @GurBrarVlogs

    @GurBrarVlogs

    Ай бұрын

    🙏🏻

  • @HarwinderSingh-me1tr
    @HarwinderSingh-me1trАй бұрын

    ਮੇਰੇ ਸਾਲ਼ੇ ਗੁਆਂਢੀ। ਵੱਟ। ਬੰਨੇ। ਵੱਡੇ।ਦੇ। ਛਿੱਤਰ ਪਰੇਡ ਕਰਨੀ ਮੈਂ। ਕੋਈ ‌ਕੰਮ ਕਰਨ ਮੈਂ ਚੁੱਪ ਸੀ ‌ ਉਹ ਵੇਹਮ ਪਾਲੀ ਫਿਰਦੇ। ਬਾਬਾ ਰੱਖੇ ਸੱਖ ਐਤਕੀਂ ਵੇਹਮ ਕੱਢਾਂਗੇ

  • @GurBrarVlogs

    @GurBrarVlogs

    Ай бұрын

    👍🏻

  • @bovvymundi4921
    @bovvymundi4921Ай бұрын

    Bro nehar dikhayi ni jitho tutti c

  • @GurBrarVlogs

    @GurBrarVlogs

    Ай бұрын

    ਦਿਖਾ ਦਿਆਂਗੇ, 👍🏻

  • @darshansinghdarshansingh9329
    @darshansinghdarshansingh9329Ай бұрын

Келесі