Nashedi Yaar Nu Moter Te Lyaake Jutti Feri||Arvi Shergill|Gurvi Shergill|0300 Ale

For Promo
Mail-arvishergill0300@gmail.com
Instagram
Arvi Shergill
arvishergill030...
Gurvi Shergill
gurvishergill_0...
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 275

  • @happylahoria156
    @happylahoria1567 ай бұрын

    ਜੇ ਬੰਦਾ ਵੀਰ ਜੀ ਮਾੜੀ ਸੰਗਤ ਦੇ ਨਾਲ ਰਵੇ ਤਾਂ 200% ਉਹਦੇ ਤੇ ਮਾੜਾ ਅਸਰ ਦੂਜੇ ਬੰਦੇ ਤੇ ਪਊਗਾ ਹੀ ਪਊਗਾ ਇਹ ਗੱਲ ਤਾਂ ਵੀਰੇ 200% ਸਹੀ ਆ ਸੰਗਤ ਚੰਗੀ ਹੈ ਠੀਕ ਆ ਉਹ ਵਧੀਆ ਰਹਿੰਦਾ ਬੰਦਾ ਵਧੀਆ ਨਾਲ ਵਧੀਆ ਰਹਿੰਦਾ ਮਾੜਿਆਂ ਨਾਲ ਬੰਦਾ ਮਾੜਾ ਹ ਹੋ ਹੀ ਜਾਂਦਾ

  • @abhi.rana0785
    @abhi.rana07857 ай бұрын

    ਲੰਮੀਆਂ ਉਮਰਾਂ ਬਖਸ਼ੇ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ ਜਿਉਂਦੇ ਰਹਿਣ ਉਹ ਵੀ ਰੱਬਾ, ਜਿਹਨਾ ਦੀਆ ਅੱਖਾਂ ਵਿਚ 0300 ਆਲੇ ਰੜਕਦੇ ਆ❤

  • @abhi.rana0785
    @abhi.rana07857 ай бұрын

    ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..! love you arvi paji ❤️❤

  • @manidaba123
    @manidaba1237 ай бұрын

    ਪੂਰੀਆਂ ਹੋਣ ਜਾਂ ਨਾ ਹੋਣ,ਇਹ ਹੋਰ ਗੱਲ ਏ, ਪਰ ਖ਼ਵਾਇਸ਼ਾ ਹਰ ਦਿਲ ਵਿਚ ਹੁੰਦਿਆਂ ਨੇ.❤️💯 LOVE you bhaji me thoda chota Veer mani daba ❤❤❤❤❤

  • @guntashpalsinghvirk7251
    @guntashpalsinghvirk72517 ай бұрын

    Waheguru tenu chardikla vich rakhe khush rakhe salamat rakhe tarakia bakshe ❤ love u aa bhaji tuhanu dilo

  • @user-ty7ln4uk4y
    @user-ty7ln4uk4y2 ай бұрын

    Rabb lamia omra bakshe veer nu

  • @AkashdeepSingh-xb5nf
    @AkashdeepSingh-xb5nfАй бұрын

    Rab veer te Mehr krn veer da nashea to shutkrara hove love u arvi veer❤

  • @gillsaab2824
    @gillsaab28247 ай бұрын

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤

  • @ishkdadwal
    @ishkdadwal7 ай бұрын

    Waheguru ji ❤❤❤

  • @abhi.rana0785
    @abhi.rana07857 ай бұрын

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾਂ ਬੇਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you❤

  • @sukantsamal833

    @sukantsamal833

    7 ай бұрын

    Lol😊-p😊

  • @SunilKumar-uj6tw
    @SunilKumar-uj6tw7 ай бұрын

    Waheguru ji

  • @preetbal2591
    @preetbal25917 ай бұрын

    Dilo luv uh meri jaann❤❤❤ hamesha khush rakhe waheguruji mere vdde praa nuu❤❤

  • @GurmeetSingh-tm9pv
    @GurmeetSingh-tm9pv7 ай бұрын

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤❤

  • @leeshan_sivia
    @leeshan_sivia5 ай бұрын

    Luv u paji❤ Aaj bohat sira krai 🔥😂😂

  • @AmarjeetSingh-lr6gs
    @AmarjeetSingh-lr6gs7 ай бұрын

    Arwinder Sher gill ❤❤❤ love you vadde Bai ❤️❤️❤️❤️rabb lamian umran bakshe sare pariwar nu 🙏🙏🙏❤️❤️❤️❤️

  • @foodchallenger2161
    @foodchallenger21617 ай бұрын

    Love you ❤ lots of respect for Arvind veer love you ❤

  • @harjinderkumar304
    @harjinderkumar3047 ай бұрын

    God bless you bro and your family ❤❤

  • @foodchallenger2161
    @foodchallenger21617 ай бұрын

    ਨਾਨਕ ਨਾਮ ਚੜਦੀ ਕਾਲ ਤੇਰੇ ਭਾਣੇ ਸਰਬੱਤ ਦਾ ਭਲਾ ❤

  • @Devil_Gandhi
    @Devil_Gandhi7 ай бұрын

    Love you arvi t gurvi pajii❤️❤️

  • @jagtarsingh-yi7wj
    @jagtarsingh-yi7wj7 ай бұрын

    Sira bi❤

  • @punjabi_tweet_222
    @punjabi_tweet_2224 ай бұрын

    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ ❤❤❤❤

  • @manjitsingh7025
    @manjitsingh70257 ай бұрын

    P Ji wahegururu mahar kera tuadhea mom Dad ta 🙏

  • @harjotgrewal9867
    @harjotgrewal98675 ай бұрын

    love u bro gbu❤

  • @harbhindersinghgill4484
    @harbhindersinghgill44847 ай бұрын

    ਉਹ ਵੀਰ ਅਮਲੀ ਨਾਲ ਨਹੀਂ ਜ਼ਿਦ ਸਕਦੇ ਇਹਨਾਂ ਵਿੱਚ ਔਰਤਾਂ ਨਾਲੋਂ ਯਾਦਾਂ ਚਲਿੱਤਰ ਆ

  • @foodchallenger2161
    @foodchallenger21617 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @rajivchib
    @rajivchib7 ай бұрын

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @chahal2166
    @chahal21667 ай бұрын

    Good work bro . Love u bro ❤❤❤❤. God bless u all.

  • @manidaba123
    @manidaba1237 ай бұрын

    ਜਿੰਦਗੀ ਦਾ ਹਰ ਪਲ ਮੁਸਕਰਾ 😊 ਕੇ ਗੁਜਾਰੋ ਕਿਉਕਿ ਤੁਸੀ ਨਹੀ ਜਾਣਦੇ ਇਹ ਕਿੰਨੀ ਬਾਕੀ ਏ💯 Love you bhaji me thoda chota veer Mani Daba ❤❤❤❤❤❤

  • @sunnymadahar5
    @sunnymadahar57 ай бұрын

    We want new content bro Tuhada ehe veham aa ki thonu sirf amli ja nashedi bande dekh de aa

  • @modi8841

    @modi8841

    7 ай бұрын

    Yes

  • @shivjitchumber7245

    @shivjitchumber7245

    7 ай бұрын

  • @buntygamingff5420

    @buntygamingff5420

    7 ай бұрын

    Sahi keha y

  • @Varindersinghfeb-mr8cm
    @Varindersinghfeb-mr8cm7 ай бұрын

    Siraa vlog veer ji

  • @palizafer3986
    @palizafer39867 ай бұрын

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️🙏❤️🙏🙏❤️❤️🙏

  • @vishalsandhu3256
    @vishalsandhu32567 ай бұрын

    Love you bro ♥️

  • @mojumoju4625
    @mojumoju46256 ай бұрын

    Nice g 👌

  • @ekam013
    @ekam0135 ай бұрын

    Love❤u veer

  • @abhi.rana0785
    @abhi.rana07857 ай бұрын

    ਲੰਮੀਆ ਉਮਰਾਂ ਬਖਸ਼ੋ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ❤

  • @SandhuSaab-mq5gg
    @SandhuSaab-mq5gg5 ай бұрын

    ❤❤❤

  • @gursimranhandasimran8516
    @gursimranhandasimran85167 ай бұрын

    Love you Bhai g ❤❤

  • @RajveerSingh_6174
    @RajveerSingh_61747 ай бұрын

    Ghaint❤

  • @kabirsingh6120
    @kabirsingh61207 ай бұрын

    Respect bhot vadh gyi veer lyi

  • @budhvirk5102
    @budhvirk51027 ай бұрын

    Wmk🙏

  • @chandigarhtransportunderta1269
    @chandigarhtransportunderta12694 ай бұрын

    Aarvi te Gurvi dono bhai sda trakkiyan krde rehn 🥰🥰🥰🥰🥰🥰🥰

  • @JagdeepSingh-bo2cj
    @JagdeepSingh-bo2cj7 ай бұрын

    Att 22 ji❤🔥🔥👍👍👌👌👏👏

  • @ekam013
    @ekam0135 ай бұрын

    Veer ji bhut vdiya vlog

  • @Vishalmahilpuria
    @VishalmahilpuriaАй бұрын

    ❤❤❤❤❤

  • @Devil_Gandhi
    @Devil_Gandhi7 ай бұрын

    Waheguru mehar krn tarkiya bakshn🔥❤️

  • @urbanpendu6975
    @urbanpendu69757 ай бұрын

    0300 ale❤❤💯

  • @REALDEVIL13
    @REALDEVIL137 ай бұрын

    ਅਰਵੀ ਵੀਰ ਮੈਨੂੰ ਲੱਗਦਾ ਵੀਰ ਮਜ਼ਾਕ ਮਜ਼ਾਕ ਚ ਕੁੱਝ ਜਿਆਦਾ ਕਰ ਜਾਦੇਂ ਤੁਸੀ ਆਪ ਘੱਟ ਆਉਦੇਂ ਕੈਮਰੇ ਅੱਗੇ ਤੁਹਾਡੀਆਂ ਤਾਂ ਗੱਲਾਂ ਸੁਣਨੀਆਂ ਹੁੰਦੀਆਂ ਬਾਕੀ ਜਿਵੇਂ ਦਾ ਵੀ ਵਲੌਗ ਹੋਵੇ ਆਪਾਂ ਦੇਖਦੇ ਜ਼ਰੂਰ ਆ ਕੂਮੈਂਟ ਪਹਿਲੀ ਵਾਰ ਕੀਤਾ ਮੈਂ 🙏🙏🙏

  • @RajveerSingh_6174
    @RajveerSingh_61747 ай бұрын

    Siraa🤞🏻🤞🏻

  • @Gtv07647
    @Gtv076477 ай бұрын

    Veer g pela vlog dekhn da jee krda se hun yr ki gussia wang gussia bhorda yr hun tu b bai ulta bolu ga comment dekh ke par schi vlog ni sai hunde hun

  • @jagtarsingh-yi7wj
    @jagtarsingh-yi7wj7 ай бұрын

    ❤❤

  • @NirvairSekhon-ir4gu
    @NirvairSekhon-ir4gu7 ай бұрын

    Nice 22 🎉🎉🎉🎉🎉🎉🎉

  • @deepjot_
    @deepjot_7 ай бұрын

    sirra🎉

  • @jdeep1643
    @jdeep16437 ай бұрын

    ਇਕੱਠੇ ਰੋਟੀ ਖਾਂਦੀ ਤੇ ਹਰਾਮ ਨੀ ਕੀਤੀ , ਇਹੀ ਕਮਾਈ ਹੈ ਸਾਡੇ ਯਾਰਾਂ ਦੀ….💗

  • @bhupindersinghpuar245
    @bhupindersinghpuar2457 ай бұрын

    Yaar baaz banda dil da poora gaint a yaar a mera main ehnu personally janda

  • @tindermaan7434
    @tindermaan74344 ай бұрын

    Att video

  • @varinder308
    @varinder3087 ай бұрын

  • @SunilKumar-uj6tw
    @SunilKumar-uj6tw7 ай бұрын

    Love you from asr ❤❤❤❤

  • @HarwinderMomi-hs4fv
    @HarwinderMomi-hs4fv7 ай бұрын

    👍

  • @kamalsekhon5437
    @kamalsekhon54377 ай бұрын

    Nice bro 👍👍

  • @gurrichattha2107
    @gurrichattha21077 ай бұрын

    Veer bandy ronkiy na jma sirra a

  • @MandeepDhillon-ge1xt
    @MandeepDhillon-ge1xt6 ай бұрын

    Good job bro

  • @jigarjitsingh9942
    @jigarjitsingh99427 ай бұрын

    Bai g siraa laya khaint content

  • @SunilKumar-uj6tw
    @SunilKumar-uj6tw7 ай бұрын

    ❤❤❤❤

  • @yuvi2022
    @yuvi20227 ай бұрын

    ਵਾਹਿਗੁਰੂ ਜੀ ਤੁਹਾਡੇ ਸਾਰੇ ਪ੍ਰੀਵਾਰ ਦੀਆ ਉਮਰਾ ਲਮੀਆਂ ਕਰਨ❤❤

  • @Karry489
    @Karry4897 ай бұрын

    Good

  • @officialsahil0300
    @officialsahil03007 ай бұрын

    💥💥👌🏻👌🏻👍🏻👍🏻❣️❣️

  • @priyankanayyer4659
    @priyankanayyer46597 ай бұрын

    👍👍👍👍

  • @Jeevansidhu-ti3dl
    @Jeevansidhu-ti3dl7 ай бұрын

    ਗੁਡ ਵੀਰ ਜੀ

  • @SunilKumar-uj6tw
    @SunilKumar-uj6tw7 ай бұрын

    0300 ale ❤

  • @manidaba123
    @manidaba1237 ай бұрын

    ਇੱਜਤ ਤੋ ਬਿਨਾ ਹਰ ਰਿਸਤਾ ਨਾਕਾਮ ਏ ਦਿਲਾ❤️‍🩹💯 Love you bhaji me thoda chota Veer mani daba ❤❤❤❤❤❤

  • @machakikalanteam9086
    @machakikalanteam90867 ай бұрын

    ❤️❤️❤️❤️

  • @manidaba123
    @manidaba1237 ай бұрын

    Love you bhaji ❤❤❤❤❤❤❤

  • @jashandeep.358
    @jashandeep.3587 ай бұрын

    👍🏻👍🏻👍🏻👍🏻👍🏻

  • @japsiratkaursirat4382
    @japsiratkaursirat43827 ай бұрын

    👍👍👍👍💕💯💯

  • @manidaba123
    @manidaba1237 ай бұрын

    ਕਮੀਆਂ ਨਾਲ ਭਰੇ ਹੋਏ ਆ ਜਨਾਬ, ਲੋਕਾਂ ਵਾਂਗੂੰ ਰੱਬ ਥੋੜ੍ਹੀ ਆ💯 LOVE you bhaji me thoda chota veer Mani Daba ❤❤❤❤❤❤

  • @jeevanjassal4255
    @jeevanjassal42557 ай бұрын

    ❤❤❤❤❤❤❤❤

  • @manidaba123
    @manidaba1237 ай бұрын

    ਬੁਰਾਈ ਢੂੰਡਣੇ ਕਾ ਸ਼ੌਕ ਹੈ ਤੋਂ ਸ਼ੁਰੂਆਤ ਖੁਦ ਸੇ ਕੀਜੀਏ..💯 Love you bhaji me thoda chota veer Mani Daba ❤❤❤❤❤

  • @manidaba123
    @manidaba1237 ай бұрын

    ਮੈਂ ਨਵੇਂ ਅਮੀਰਾਂ ਦੇ ਘਰੇ ਨਹੀਂ ਜਾਂਦਾ, ਉਹ ਹਰ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਆ l Love you bhaji me thoda chota veer Mani Daba ❤❤❤❤❤❤

  • @parveenchandla1623
    @parveenchandla16237 ай бұрын

    Arvi veera 0300 @le praa❤❤

  • @aranjeetsingh9187
    @aranjeetsingh91875 ай бұрын

    0300❤

  • @amnsidhu8174
    @amnsidhu81747 ай бұрын

    sat shri akaal veer ji🙏🏻

  • @ManrajBanger
    @ManrajBanger9 күн бұрын

    Bai di angreji bhut ghaint lgii❤

  • @HarpreetSingh-xy2ks
    @HarpreetSingh-xy2ks7 ай бұрын

    Waheguru Mere Kare vr tere se

  • @hasiyankhediyan07
    @hasiyankhediyan077 ай бұрын

    Waheguru sare punjabiyan teehr kare

  • @honeypandit6977
    @honeypandit69777 ай бұрын

    ❤❤❤❤❤❤❤❤❤❤❤❤❤

  • @arshsingh8407
    @arshsingh84077 ай бұрын

    Rab rakha mitra da bai love you❤ paji vlogs roj paeya kro

  • @manidaba123
    @manidaba1237 ай бұрын

    ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਤੇ ਕਿਸੇ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯 Love you bhaji me thoda chota veer Mani Daba ❤❤❤❤❤❤

  • @diljitboss156
    @diljitboss1567 ай бұрын

    Jai jai kar hoi pai a waheguru eda hi chadhai Rakhe mere Bai di 💪👑😎0300 Alia nu eda hi pyar krde reyo 👑💪🙏💯🔥

  • @jashanbenipal3373
    @jashanbenipal33737 ай бұрын

    Nice aa

  • @user-pb1jb1up9u
    @user-pb1jb1up9u7 ай бұрын

    Sirra krvta

  • @WonderfullxShots
    @WonderfullxShots7 ай бұрын

    😂😂😂 badi lehr pattde bhaji love youu❤❤❤

  • @Devil_Gandhi
    @Devil_Gandhi7 ай бұрын

    🅾️3️⃣🅾️🅾️Ale🔥❤️

  • @manidaba123
    @manidaba1237 ай бұрын

    ਦੇਖਿਆ ਨੀ ਰੱਬਾਂ ਤੈਨੂੰ ਸਾਹਮਣੇ ਖਲੋਕੇ ਪਰ ਹੋਵੇਗਾ ਜਰੂਰ ' ਮੇਰੀ ਮਾਂ ਵਰਗਾ❤️❤️ Love you bhaji me thoda chota veer Mani Daba ❤❤❤❤❤❤❤

  • @Devil_Gandhi
    @Devil_Gandhi7 ай бұрын

    🅾️3️⃣🅾️🅾️ Ale🔥❤️

  • @joharrobin9738
    @joharrobin97387 ай бұрын

    Baba nanak je mehar karo mundeya tai jo nesheya vich pa gaeya nu sedi rah pavo

  • @raisinghbilling6186
    @raisinghbilling61863 ай бұрын

    😂😂😂 nice y

  • @SunilKumar-uj6tw
    @SunilKumar-uj6tw7 ай бұрын

    Sat Shri akal ji

  • @user-nb4lk4jd7d
    @user-nb4lk4jd7d7 ай бұрын

    💣💣💣

  • @happylahoria156
    @happylahoria1567 ай бұрын

    ਬਾਈ ਪੂਰਾ ਖੁਸ਼ ਮਜਾਜ ਆ ਕੋਈ ਨਾ ਜੱਟੋ ਇਹ ਕੁਝ ਬੰਦੇ ਦਾ ਸਾਥ ਦੀ ਦਿੰਦਾ ਕੋਈ ਨਹੀਂ ਰੱਬ ਦਾ ਮਾਰਿਆ ਵਿਚਾਰਾ ਇੱਕ ਨਾ ਇੱਕ ਦਿਨ ਇਹ ਵੀ ਰਸਤੇ ਤੇ ਆ ਜੂਗਾ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਕੋਈ ਉਜੜੇ ਬਾਕੀ ਜੋ ਕੁਝ ਰੱਬ ਨੂੰ ਮਨਜੂਰ ਆ ਉਹੀ ਹੋਣਾ

  • @singhjuvraj6876
    @singhjuvraj68767 ай бұрын

    topy vala bai bht att kraunda dhid dukhan lag jana has has ke 😂😂🙏

Келесі