Mukerian ਨੇੜੇ ਅਟੱਲਗੜ੍ਹ ਤੇ Tanda ਨੇੜੇ Miani ਦੇ ਕਿਲ੍ਹੇ ਦੀਆਂ ਨਿਸ਼ਾਨੀਆਂ । Pul Pukhta Sahib Hoshiarpur 02

Google Location : maps.app.goo.gl/oLGtqhXx1Utda...
maps.app.goo.gl/nCs35dzaKsVaA...
31.70520156453201, 75.55879339565361
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 151

  • @NishanSinghAustralia
    @NishanSinghAustralia7 ай бұрын

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZread ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @kamalsingh-dc1vs

    @kamalsingh-dc1vs

    7 ай бұрын

    ਧੰਨ ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ 🦁🙏♥️🙏

  • @HarvinderSingh-8282

    @HarvinderSingh-8282

    7 ай бұрын

    ਭਾਈ ਸਾਹਿਬ ਜੀ ਧੰਨਵਾਦ ਫੋਨ ਨੰਬਰ ਦਿਉ

  • @NishanSinghAustralia

    @NishanSinghAustralia

    7 ай бұрын

    @@HarvinderSingh-8282 ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ

  • @pardeepgill917
    @pardeepgill9177 ай бұрын

    ਧੰਨਵਾਦ ਭਾਈ ਸਾਹਿਬ ਜੀ, ਗਰਾੳਂਡ ਤੇ ਜਾਕੇ ਇਤਿਹਾਸ ਦਸਣ ਨਾਲ ਬਹੁਤ ਪ੍ਰਭਾਵ ਪੈਂਦਾ ਹੈ

  • @amarjeets7372
    @amarjeets73727 ай бұрын

    ਭਾਈ ਸਾਹਿਬ ਜੀ ਤੁਹਾਡਾ ਬਹੁਤ ਸ਼ੁਕਰਾਨਾ ਜੋ ਤੁਸੀਂ ਘਰ ਬੈਠੇ ਗੁਰਧਾਮਾਂ ਦੇ ਦਰਸ਼ਨ ਕਰਵਾ ਕੇ ਸਾਨੂ ਇਤਿਹਾਸ ਨਾਲ ਜੋੜ ਰਹੇ ਹੋ!

  • @LovedeepSingh-ew4bj
    @LovedeepSingh-ew4bj7 ай бұрын

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @GurwinderSingh-zi4fd
    @GurwinderSingh-zi4fd7 ай бұрын

    ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ, ਬਾਣੀ ਬਾਣੇ ਤੇ ਇਤਿਹਾਸ ਨਾਲ ਜੋੜੀ ਰੱਖਣ ਜੀ

  • @charanjitsingh4388
    @charanjitsingh43887 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਹੋ ਜਥੇਦਾਰ ਨਿਸ਼ਾਨ ਸਿੰਘ ਜੀ ਸਾਡੇ ਜਿਲੇ ਦੇ ਤਿਹਾਸਕ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਓ । ਅਸੀ ਬਹੁਤੇ ਅਸਥਾਨਾ ਦੇ ਦਰਸ਼ਨ ਨਹੀ ਕੀਤੇ ਸਨ ।

  • @my_activity714
    @my_activity7147 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🎉

  • @unlimitedpower2364

    @unlimitedpower2364

    6 ай бұрын

    🙏 WAHEGURU JI KA KHALSA WAHEGURU JI KI FATEH 🙏

  • @user-yx4ir3ud4w
    @user-yx4ir3ud4w7 ай бұрын

    ਵਾਹਿਗੁਰੂ ਜੀ ਜੀ ਆਇਆਂ ਨੂੰ ਮੈਂ ਵੀ ਮਿਆਣੀ ਤੋ ਹਾ ਪਰ ਕਿਲੇ ਬਾਰੇ ਕਦੇ ਨਹੀਂ ਸੁਣਿਆ। ਧੰਨਵਾਦ ਜੀ ਆਪ ਜੀ ਦਾ🙏🙏🙏

  • @HarpreetSingh-ux1ex
    @HarpreetSingh-ux1ex7 ай бұрын

    ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਤਿਹਾਸਕ ਸਾਂਝਾ ਪਾਉਂਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @bittughotrasingh1883
    @bittughotrasingh18837 ай бұрын

    ਵਾਹਿਗੁਰੂ ਜੀ ਤੁਸੀ ਸਾਡੇ ਇਲਾਕੇ ਵਿੱਚ ਆਏ ਹੋ ਬਹੁਤ ਖੁਸ਼ੀ ਹੋਈ ਹੈ🙏🙏

  • @sarabjeetsinghbassi3323
    @sarabjeetsinghbassi33237 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @priyasharma-xm8iw
    @priyasharma-xm8iw7 ай бұрын

    Mai roj hi iss gurudwara sahib jandi c aj bahar aye nu bhut saal ho gaye aa bhut yaad andi hai apne mukerian sahar di baba g menu fer apne kol bula lo 🥹

  • @user-es5wn7os8p
    @user-es5wn7os8p7 ай бұрын

    Bhai Sahib Ji waheguru ji ka Khalsa waheguru ji ki Fateh Khalsa ji ❤

  • @tanbirsingh777
    @tanbirsingh7777 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @sarbjitkaur2035
    @sarbjitkaur20357 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਕਰੀਆਂ ਤੇ ਮਨਸੂਰਪੁਰ ਪਿੰਡ ਹੈ ਵਾਹਿਗੁਰੂ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ

  • @Awan-ld5zq

    @Awan-ld5zq

    2 ай бұрын

    Asi v mansoorpur dy before partion mukerian samyte 80 village si awan bradri dy

  • @Awan-ld5zq

    @Awan-ld5zq

    2 ай бұрын

    Tuci pakistan kithon dy 47 ton pehly mansoorpur pind koi sikh family nahi si

  • @amazingfact8914
    @amazingfact89147 ай бұрын

    ਵਾਹਿਗੁਰੂ ਜੀ

  • @pritpalsinghdhoor4840
    @pritpalsinghdhoor48407 ай бұрын

    Guru Fateh Parvan . Bahut Khushi hoe ke tusi Majha to ho isliye tuhade bola vich sach te pura josh hundha hai

  • @ravindersingh-ti9pk
    @ravindersingh-ti9pk7 ай бұрын

    ਵਾਹਿਗੁਰੂ ਜੀ,...ਬਹੁਤ ਵਧੀਆ ਜੀ ,

  • @GurpreetSingh-bx2uc
    @GurpreetSingh-bx2uc7 ай бұрын

    Waheguru ji waheguru ji waheguru ji waheguru ji waheguru ji

  • @rinkujatt790
    @rinkujatt7907 ай бұрын

    Waheguru ji 🙏🙏

  • @nitinpandit7186
    @nitinpandit71867 ай бұрын

    Welcome to mukerian paje mere seher wich aaun laye tuhada nigha swagat krde ha ma tuhade Pakistan wale poore series' dekhe c bahut vdeya lga dekh ke

  • @GurpreetKaur-lb3cq
    @GurpreetKaur-lb3cq7 ай бұрын

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @LakhwinderSingh-ov2ng
    @LakhwinderSingh-ov2ng7 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @karamjitsinghsandhu5243
    @karamjitsinghsandhu52437 ай бұрын

    Nice video good job ji

  • @gurwantsandhu2699
    @gurwantsandhu26997 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nitinpandit7186
    @nitinpandit71867 ай бұрын

    Sarbjot sir mere teacher ne ma ehna kolo Punjabi padeya bahut vdeya teacher ne

  • @savjitsingh8947
    @savjitsingh89477 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @rintu4244
    @rintu42447 ай бұрын

    ਬਹੁਤ ਵਧੀਆ ਹੈ ਜੀ ਗੁਰੂਦਵਾਰਾ ਸਾਹਿਬ ਦੀ ਇਮਾਰਤ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🙏

  • @iqbalguraya-iw7vy
    @iqbalguraya-iw7vy7 ай бұрын

    ਵਾਹਿਗੁਰੂ

  • @BarindersinghENKM-iv9qs
    @BarindersinghENKM-iv9qs7 ай бұрын

    Bhut Vidya veer ji

  • @AmarjitSingh-tm3pu
    @AmarjitSingh-tm3pu7 ай бұрын

    ਵਾਹਿਗੁਰੂ ਭਲੀ ਕਰੇ

  • @DeepBhath-dq2xe
    @DeepBhath-dq2xe7 ай бұрын

    Tanda shehr veer ji daas da boht khushi hoi aa dekh k tuhde sare vlogs dekhdi a

  • @ssst1313
    @ssst13137 ай бұрын

    ਨੇੜੇ ਬੇਗੋਵਾਲ ਨਡਾਲਾ ਗੁਰਦੁਆਰਾ ਸਾਹਿਬ ਬਾਓਲੀ ਸਾਹਿਬ ਪਾਤਸ਼ਾਹੀ ਛੇਵੀਂ ਵੀ ਜ਼ਰੂਰੀ ਆਉਣਾ ਜੀ

  • @HARJITSINGH-qo6pl
    @HARJITSINGH-qo6pl7 ай бұрын

    SGPC and nearby sangat should approach State Govt to get Land for construction of Gurudwara Quila Sahib as it is historic and it is duty of State Govt Archeological department to take care of historic places

  • @waheguruji01925
    @waheguruji019257 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 thank you baba ji tuhade itihasik gurudwara sahib vaare dassan karke sada sikhi vaare hor jaanan nu jee karda h rabb aap ji nu lammiya umra bakshan aap ji saanu hor itihasik gurudwara sahib vaare te hor sikhi ton related gallan dasso ji 🙏

  • @ravinderjeetcheema169
    @ravinderjeetcheema1697 ай бұрын

    Wahegur ji

  • @gurlal66
    @gurlal667 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ranbirsingh546
    @ranbirsingh5466 ай бұрын

    ਵਾਹਿਗੁਰੂ 💐🙏🏻💐🙏🏻 ਜੀ

  • @Satnamwaheguru473
    @Satnamwaheguru4736 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @SunderSingh-zu9fc
    @SunderSingh-zu9fc7 ай бұрын

    Bahut badhiya

  • @SandeepSingh-qs3fb
    @SandeepSingh-qs3fb7 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manmohansingh701
    @manmohansingh7017 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasssidhuJass-or7mn
    @JasssidhuJass-or7mn7 ай бұрын

    ਵਾਹਿਗੁਰੂ ਜੀ 🙏🙏

  • @rhinosingh3235
    @rhinosingh32357 ай бұрын

    WAHEGURU JI

  • @kamalsingh-dc1vs
    @kamalsingh-dc1vs7 ай бұрын

    ਧੰਨ ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ 🦁🙏

  • @LakhwinderSingh-tp8oy
    @LakhwinderSingh-tp8oy7 ай бұрын

    🌷 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷

  • @jasmeenkaur8513
    @jasmeenkaur85137 ай бұрын

    Waheguru g

  • @JarnailSingh-bx9oo
    @JarnailSingh-bx9oo7 ай бұрын

    Dhan Dhan Dhan Satguru Sri Guru Hargobind Sahib Ji 🙏🙏🙏🙏🙏

  • @jaggisingh-fr2iw
    @jaggisingh-fr2iw4 ай бұрын

    waheguru ji

  • @jaswantsingh-uc6oh
    @jaswantsingh-uc6oh7 ай бұрын

    Waheguru ge

  • @sukhjindersinghAmerica
    @sukhjindersinghAmerica7 ай бұрын

    Waheguru ji

  • @kulwinderjeetkaur6155
    @kulwinderjeetkaur61557 ай бұрын

    Satnam waheguru ji ok

  • @guri681
    @guri6817 ай бұрын

    🙏🙏ਵਾਹਿਗੁਰੂ ਜੀ🙏🏼🙏🏼

  • @m.goodengumman3941
    @m.goodengumman39417 ай бұрын

    # SAVE PUNJAB HISTORY, HISTORICAL SITES #🙏👍🏼🪯

  • @LUBANAkingdom1

    @LUBANAkingdom1

    7 ай бұрын

    Right ❤❤❤

  • @baljeetsingh84
    @baljeetsingh847 ай бұрын

    ਵਾਹਿਗੁਰੂ ਜੀ 🙏🏻🌹

  • @narindersingh6616
    @narindersingh66164 ай бұрын

    Waheguru Ji 🙏🙏

  • @SukhdeepSingh-zo7vg
    @SukhdeepSingh-zo7vg7 ай бұрын

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @sidhumusicsm8056
    @sidhumusicsm80567 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @karanvirdhillon3115
    @karanvirdhillon31157 ай бұрын

    ਵਾਹਿਗੁਰੂ ਵਾਹਿਗੁਰੂ 😊😊❤❤

  • @jattsaidjail9633
    @jattsaidjail96337 ай бұрын

    Nice

  • @deepsamra3003
    @deepsamra30037 ай бұрын

    Waheguru g 🙏

  • @Uppal-ny5le
    @Uppal-ny5le7 ай бұрын

    Waheguru ji ❤❤❤❤❤❤❤❤❤

  • @sharanjitsingh8625
    @sharanjitsingh86257 ай бұрын

    Veer ji bohat sohni video hai, bohat jada history bare pta lgga, apne area da kinna wadda itihaas hai eh houli houli tuhadi videos krke pta lag reha hai

  • @nirbhaisingh8894
    @nirbhaisingh88947 ай бұрын

    Dhan Dhan Shri Guru Nanak Dev Sahib ji 🙏 ❤️ Dhan Dhan Shri Guru Hargobind Sahib ji 🙏 ❤️ Dhan Dhan Shri Guru Granth Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏💖🌺💞🌹💓🌷❤️💐💛🥀💗⚘️💜🌻💙🙏💖🌺💞🌹💓🌷❤️💐💛🥀💗⚘️💜🌻💙🙏

  • @Sandeepsingh-ce7fj
    @Sandeepsingh-ce7fj7 ай бұрын

    Waheguru Ji ka Khalsa Waheguru Ji Ki Fathe Ji

  • @JaswinderKaur-iu2vc
    @JaswinderKaur-iu2vc7 ай бұрын

    Waheguru ji ka khalsa Waheguru ji ki fateh Khalsa ji

  • @RajinderJawandha-ss8do
    @RajinderJawandha-ss8do7 ай бұрын

    Waheguru ji waheguru ji waheguru ji waheguru ji waheguru ji🙏🌸🌸🌹❤️🌹🙏🌸🌹🌸🌹🌸🌹🌹❤️❤️🌹

  • @gurdeeplitt754
    @gurdeeplitt7547 ай бұрын

    Waheguru ji ka khalsa waheguru ji ki fteh

  • @balrajsingh4182
    @balrajsingh41827 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ss.27
    @ss.277 ай бұрын

    Dhan Guru Pita Sahib Sri Guru Hargobind Sahib g Maharaj

  • @GurdeepSingh-hw2zk
    @GurdeepSingh-hw2zk7 ай бұрын

    Waheguru 🙏🏼

  • @sulakhansingh7536
    @sulakhansingh75367 ай бұрын

    Waheguru ji ka khalsa Waheguru ji ki Fatey 🙏

  • @GurpreetSingh-vl7pu
    @GurpreetSingh-vl7pu7 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mangakalkat5141
    @mangakalkat51417 ай бұрын

    ਇਹ ਸੁਣਕੇ ਬੜਾ ਦੁੱਖ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਕੀਤਾ ਘਰਦਿਆਂ ਨਾਲ, ਲੜਨ ਨਾਲ ਨੁਕਸਾਨ ਹੀ ਹੋਇਆ

  • @jaspalsinghghumman4888
    @jaspalsinghghumman48887 ай бұрын

    Sat Sri akal ji

  • @satyadevg
    @satyadevg5 ай бұрын

    🙏SatnaamSreeWaheguruji🙏

  • @gurjeetboparai62
    @gurjeetboparai627 ай бұрын

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @kjeetsandhu
    @kjeetsandhu7 ай бұрын

    Right said we cut our own roots. Few year earlier found few underground rooms which our sgpc destroyed for making parking which was not neccessary to built on same spot.

  • @kabelsingh713
    @kabelsingh7137 ай бұрын

    WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏

  • @sonusonubodal5225
    @sonusonubodal52257 ай бұрын

    ❤❤❤❤❤

  • @LUBANAkingdom1
    @LUBANAkingdom17 ай бұрын

    ❤❤❤❤

  • @user-pq4uj5ib7n
    @user-pq4uj5ib7n7 ай бұрын

    🙏🙏

  • @mahtabkhaira7366
    @mahtabkhaira73667 ай бұрын

    Good luck ❤

  • @shawindersingh6931
    @shawindersingh69317 ай бұрын

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @mitteedimehak558
    @mitteedimehak5586 ай бұрын

    ਲੜਾਈ ਹੋਈ ਸੀ ਜੋਂ ਬਾਬਾ ਸਾਹਿਬ ਸਿੰਘ ਬੇਦੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ , ਕੁੱਝ ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਦਾ ਸਸਕਾਰ ਦਸੂਹਾ ਵਿਖੇ ਕੀਤਾ ਗਿਆ ਸੀ

  • @HarjeetKaur-fy3yw
    @HarjeetKaur-fy3yw7 ай бұрын

    Waheguru 😅

  • @kabelsingh713
    @kabelsingh7137 ай бұрын

    WAHEGURU JI SARBAT DA BHALA KARO WAHEGURU JI 🙏🙏🙏🙏

  • @kuldeepsidhu1149
    @kuldeepsidhu11497 ай бұрын

    🙏🙏🙏

  • @user-cv6hx6np2c
    @user-cv6hx6np2c7 ай бұрын

    Waheguru ji Tanda Hosiar pur 🙏🙏🙏🙏🙏

  • @Hardeep05
    @Hardeep057 ай бұрын

    Waheguru ji unchi bassi bhi aaya guru hargobind sahib ji 2200 ਘੋੜੇ ਸਵਾਰ। ਨਾਲ

  • @rajwantkaur6816
    @rajwantkaur68167 ай бұрын

    SAT SRI AKAL JI 🙏

  • @kanwaljeetsingh4812
    @kanwaljeetsingh48127 ай бұрын

    🙏🙏🙏👍 sat Sri akal ji 🙏🙏👍

  • @neelusandhu7400
    @neelusandhu74007 ай бұрын

    🙏🙏🙏🙏🙏

  • @devilgamer2773
    @devilgamer27737 ай бұрын

    Wahagur ji ka Khalsa waheguru ji ki Fateh

  • @kulvirsidhu8885
    @kulvirsidhu88857 ай бұрын

    🙏🙏🙏🙏🙏🙏

  • @bhupinderpaul9547
    @bhupinderpaul95477 ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾ ਕੇ ਚਾਲੇ ਪਠਾਨਕੋਟ ਜ਼ਿਲ੍ਹੇ ਦੇ ਪਾ ਦਿੱਤੇ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਇਤਹਾਸਿਕ ਸਥਾਨਾਂ ਦੇ ਦਰਸ਼ਨ ਵੀ ਕਰਾਓ

  • @gurmitkaursahota3984
    @gurmitkaursahota39847 ай бұрын

    👍🙏

  • @RajinderKaur-dy2to
    @RajinderKaur-dy2to7 ай бұрын

    Waheguru ji ka khalsa waheguru ji ki fateh bhaji sat shree akall mein tuhadi sari vedio dekhti haan hun tuhada punjab de bich guru ghara de darshan kar rahe ho Tande to Jalandhar jado aaye pls mil ke jao pls.pls.asi Jalandhar hi rehnde haan pls.Darshan de ke zarur jana bhaji

  • @amritpalsingh6782
    @amritpalsingh67827 ай бұрын

    🙏🙏🙏🙏🙏🙏🙏🙏

  • @jugrajkaur8086
    @jugrajkaur80867 ай бұрын

    Waheguru ji ka Khalsa waheguru ji ki Fateh ji. Bhai sahib ji Gurnay sahib gurdwara is also around in this area. Can you please find out about that. My grandparents had told us and I remember to have gone there. we are not in India . I will appreciate ji

Келесі