No video

ਮੁਹੰਮਦ ਸਦੀਕ, ਦੀਦਾਰ ਸੰਧੂ, ਕਰਤਾਰ ਰਮਲਾ, ਸਰਦੂਲ ਸਿਕੰਦਰ, ਦੇ ਗਾਣੇ ਲਿਖਣ ਵਾਲੇ ਨੇ ਖੋਲ੍ਹੀਆਂ ਧਨੰਤਰਾਂ ਦੀਆਂ ਪਰਤਾਂ

ਮੁਹੰਮਦ ਸਦੀਕ, ਦੀਦਾਰ ਸੰਧੂ, ਕਰਤਾਰ ਰਮਲਾ, ਸਰਦੂਲ ਸਿਕੰਦਰ, ਦੇ ਗਾਣੇ ਲਿਖਣ ਵਾਲੇ ਨੇ ਖੋਲ੍ਹੀਆਂ ਧਨੰਤਰਾਂ ਦੀਆਂ ਪਰਤਾਂ
#punjabisongs #punjabilyricist #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 160

  • @user-rr2kj9ur9q
    @user-rr2kj9ur9q4 жыл бұрын

    ਜੁੱਤੀ ਛੱਡ ਗੇ ਲਕੀਰਾਂ ਕਈ ਕੱਢਗੇ ਜਾਨ ਕਈਆਂ ਨੇ ਬਚਾਈ ਓਥੋਂ ਭੱਜਕੇ ਸੰਗਤਪੁਰੇ ਦੇ ਲੋਕੀ ਬੜੇ ਨੇ ਖਰਾਬ ਗਾਮੀ ਪਹਿਲਾਂ ਵਲੀ ਗੱਲ ਨਾ ਤੂੰ ਜਾਣੀ ਨੀ ਕੁੰਡੀਆਂ ਦੇ ਸਿੰਗ ਫਸ ਗਏ ,ਕੋਈ ਨਿੱਤਰੂ ਬੜੇਵੇਂ ਖਾਣੀ ਵਾਹ ਬੱਲੇ ਬਾਈ ਸੰਗਤਪੁਰੀਆ ਜਿਓਂਦਾ ਵੱਸਦਾ ਰਹਿ ਪਰ ਰਹਿ ਘਰਦਿਆਂ ਦੇ ਨਾਲ

  • @SukhpalSingh-zp3kr
    @SukhpalSingh-zp3kr4 жыл бұрын

    ਬਹੁਤ ਧੰਨਵਾਦ ਜੀ ਮੁਲਾਕਾਤ ਲਈ ਬਹੁਤ ਦੇਰ ਤੋਂ ਉਡੀਕ ਸੀ

  • @mehakpunjabdi9790
    @mehakpunjabdi97904 жыл бұрын

    ਵਾਹ ਜੀ ਵਾਹ ਗਾਮੀ ਸੰਗਤਪੁਰੀਆ ਬਹੁਤ ਹੀ ਸੁਲਝਿਆ ਹੋਇਆ ਘੈਂਟ ਗੀਤਕਾਰ ਹੈ

  • @nirmalbhullar7593
    @nirmalbhullar75932 жыл бұрын

    ਬਹੁਤ ਸੋਹਣੇ ਗੀਤ ਲਿਖੇ ਨੇ ਗਾਮੀ ਸੰਗਤਪੁਰੀਏ ਨੇ 70-80 ਦੇ ਦਹਾਕੇ ਵਿੱਚ ਬੜੀ ਚੜ੍ਹਾਈ ਰਹੀ ਹੈ ਨਿਰਮਲ ਸਿੰਘ ਮੰਡੀ ਕਲਾਂ ਬਠਿੰਡਾ

  • @SukhpalSingh-zp3kr
    @SukhpalSingh-zp3kr4 жыл бұрын

    ,ਸਹੀ ਗੱਲ ਆ ਗਾਮੀ ਜੀ ਦੀ ਜ਼ਿਆਦਾਤਰ ਗਾਇਕਾਂ ਘਰ ਕਲੇਸ਼ ਰਹਿੰਦਾ ‌ਜਿਵੇ ਕੇ ਅਵਤਾਰ ਚਮਕ ਅਮਨਜੋਤ ਨਾਲ ਹੋਇਆ ਪਰ ਬਹੁਤ ਦੁੱਖ ਦੀ ਗੱਲ ਆ

  • @gurmeetsran6276
    @gurmeetsran62762 жыл бұрын

    ਬਹੁਤ 2 ਧੰਨਵਾਦ ਜੀ ਮੇਰੀ ਉਮਰ ਦੇ ਇਨਾਮੀ ਗੀਤਕਾਰ ਗੁਰਨਾਮ ਸਿੰਘ ਗਾਮੀ ਨਾਲ ਮੁਲਾਕਾਤ ਕਰਕੇ ਮੈਨੂੰ ਪੁਰਾਣੇ ਦਿਨਾਂ ਦੀ ਯਾਦ ਜਿਹੜੇ ਜਵਾਨੀ ਦੇ ਸੁਨਿਹਰੀ ਦਿਨ ਸੀ ਉਹ ਦਿਨ ਅੱਖਾਂ ਦੇ ਸਾਹਮਣੇ ਆ ਗਏ ਕਿੰਨਾ ਪਿਆਰ ਹੁੰਦਾ ਸੀ ਉਹਨਾਂ ਵੇਲਿਆਂ ਵਿੱਚ ਜਦੋਂ ਗੀਤਕਾਰ ਅਤੇ ਗਾਇਕ ਜੋੜੀ ਨੂੰ ਸਟੇਜ ਦੇ ਸਾਹਮਣੇ ਖੜ ਕੇ ਜਾਂ ਬੈਠ ਕੇ ਅੱਖਾੜਾ ਸੁਣਦੇ ਹੁੰਦੇ ਤਾਂ ਇੱਕ ਅਲੱਗ ਹੀ ਅਨੰਦ ਮਿਲਦਾ ਸੀ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦੇ ਹੁੰਦੇ ਸੀ ਪਰ ਹੁਣ ਤਾਂ ਉਹ ਦਿਨ ਬਹੁਤ ਪਿਛੇ ਰਹਿ ਗਏ ਸੋ ਪੁਰਾਣਾ ਕਲਚਰ ਵਾਹਿਗੁਰੂ ਜੀ ਦੁਵਾਰਾ ਵਾਪਿਸ ਲਿਆਉਣ ਇਹੀ ਬੇਨਤੀ ਕਰਦਾ ਹਾਂ ਧੰਨਵਾਦ ਜੀ

  • @narindermander4366
    @narindermander43664 жыл бұрын

    ਤੈਨੂੰ ਮੁੰਡਿਆ ਝਟ ਪਛਾਣ ਲਿਆ ਤੂੰ ਤਾਂ ਸੰਗਤਪੁਰੀਆਂ ਗਾਮੀ ਵੇ ।😍😍😍

  • @nirmalsidhu5453
    @nirmalsidhu54533 жыл бұрын

    ਬਹੁਤ ਵਧੀਆ ਗਾਮੀ ਸੰਗਤਪੁਰੀਆ ਜੀ

  • @rajgorcheema3308
    @rajgorcheema33084 жыл бұрын

    ਵਧੀਆ ਗੀਤਕਾਰ ਗਾਮੀ ਜੀ ਸਾਰੇ ਗੀਤ super hit

  • @darshansingh-jn3nz
    @darshansingh-jn3nz2 жыл бұрын

    ਬਹੁੱਤ ਹੀ ਵਧੀਅਾ ਗੀਤਕਾਰ ਹੈ

  • @avtarsingh2531
    @avtarsingh25312 жыл бұрын

    ਮਾਂ ਬੋਲੀ ਪੰਜਾਬੀ ਦੇ ਸਮੂਹ ਸੇਵਾਦਾਰਾਂ ਨੂੰ ਸਲਾਮ ਹੈ ਜੀ।

  • @karamvirsinghgathi8961
    @karamvirsinghgathi89614 жыл бұрын

    ਸਾਡੇ ਸਮਰਾਲੇ ਇਲਾਕੇ ਦੀ ਸ਼ਾਨ ਆ ਬਾਈ ਗਾਮੀ ਬਹੁਤ ਵਧੀਆ ਗੀਤ ਲਿਖੇ ਨੇ (ਘਰਖਣਾਂ ਤੋਂ)

  • @jagsirsingh8556
    @jagsirsingh85564 жыл бұрын

    ਬਾਈ ਜੀ,ਬਹੁਤ ਵਧੀਆ ਵਿਚਾਰ "ਜੇ ਮਨ ਅਸ਼ਾਂਤ ਤਾਂ ਪੈਸਾ ਕੀ ਕਰਨਾ।"

  • @sidhuanoop
    @sidhuanoop3 жыл бұрын

    ਤੀਆਂ ਵਾਂਗੂੰ ਲੰਘਦੇ ਨੇ ਦਿਨ ਮਿੱਤਰਾ ਵੇ ਯਾਰੀ ਜਦੋਂ ਦੀ ਤੇਰੇ ਨਾਲ ਲਾਈ । ਜੁੱਤੀ ਟੁੱਟ ਗਈ ਮਗਰ ਤੇਰੇ ਫਿਰਦੇ ਦੀ । ਕਰਨੈਲ ਗਿੱਲ ਜੀ ਅਤੇ ਪ੍ਰੀਤੀ ਬਾਲਾ ਜੀ

  • @sukhwindersukhwinder5207
    @sukhwindersukhwinder520711 ай бұрын

    ਬਹੁਤ ਵਧੀਆ ਗੀਤਕਾਰ ਵਾਈ ਗਾਮੀ ਸੰਗਤਪੁਰੀਆ

  • @gurjeetsingh5877
    @gurjeetsingh58774 жыл бұрын

    ਬਹੁਤ ਵਧੀਆ ਗੀਤਕਾਰ ਬਾਈ ਗਾਮੀ ਸੰਗਤਪੁਰੀਆ

  • @BhupinderSingh-fe5il
    @BhupinderSingh-fe5il3 жыл бұрын

    ਬਹੁਤ ਹੀ ਵਧੀਆ ਗੀਤਕਾਰ ਗਾਮੀ ਸੰਗਤਪੁਰੀਆ 🙏🙏

  • @mandeepbraich7023
    @mandeepbraich70234 жыл бұрын

    ਸੰਗਤਪੁਰੇ ਦੇ ਵਿੱਚ ਪੈੜ੍ਹ ਕੱਢਦੇ ਕਈ ਫਿਰਦੇ ਭੈਣ ਦੇ ਭਾਈ 🙏

  • @jaggabrargolewalia6934
    @jaggabrargolewalia69344 жыл бұрын

    ਵਾਹ ਜੀ ਵਾਹ ਗਾਮੀ ਸੰਗਤਪੁਰੀਆ ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ!

  • @Satpal-vh7xp

    @Satpal-vh7xp

    4 жыл бұрын

    Good

  • @sidhuanoop
    @sidhuanoop4 жыл бұрын

    ਬਹੁਤ ਵਧੀਆ ਗੀਤਕਾਰ

  • @SukhpalSingh-zp3kr
    @SukhpalSingh-zp3kr4 жыл бұрын

    ਗੁਰਦੇਵ ਢਿੱਲੋਂ ਭੁੱਖਿਆਂ ਵਾਲੀ ਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਾਉ

  • @balwindersinghbawa5919
    @balwindersinghbawa59194 жыл бұрын

    ਬਹੁਤ ਵਧੀਅਾ ਗੀਤਕਾਰ ਹੈ ਗਾਮੀ ਸੰਗਤਪੁਰੀਅਾ

  • @rajumajorsingh2926
    @rajumajorsingh29264 жыл бұрын

    ਬਹੁਤ ਵਧੀਆ ਗੀਤਕਾਰ y ਗਾਮੀ

  • @ralhbaljit7272
    @ralhbaljit72724 жыл бұрын

    Bahut sohni kalam ji

  • @Insanpariwarchandpura
    @Insanpariwarchandpura Жыл бұрын

    बहुत ही सुन्दर लेखनी है गामी संगत पुरीआ साहब जी की।

  • @manjeetstudio1817
    @manjeetstudio18174 жыл бұрын

    ਅੱਜ ਵੀ Top ਐ ਲੱਡੂ ਖਾ ਕੇ ਤੂਰ ਦੀ ਬਣੀ ਅੱਜ ਵੀ Daily ਸੂਣਦੇ ਆ

  • @kachraseth690
    @kachraseth6902 жыл бұрын

    Wah ji wah kya baat hai ji super star 🌟🌟 geatkar hi ji🔥🔥🎉🎉💯💯💯💯💯

  • @paramsidhu4190
    @paramsidhu41904 жыл бұрын

    ਗਾਮੀ ਬਹੁਤ ਸੁਲਝਿਆ ਹੋਏ ਗੀਤਕਾਰ ਤੇ ਵਧੀਆ ਦੋਗਾਣਾ ਗਾਇਕ ਹੈ

  • @RamSingh-nv6il

    @RamSingh-nv6il

    3 жыл бұрын

    ਗਾਮੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਨੇ ਬਹੁਤ ਵਧੀਆ ਗੀਤ ਲਿਖੇ ਹਨ

  • @mann062
    @mann0624 жыл бұрын

    ਬਹੁਤ ਵਧਿਆ ਗੀਤਕਾਰ ਨੇ ਜੀ

  • @palsingh5740
    @palsingh57404 жыл бұрын

    Ever green geetkar Gami Sangat puria Ji

  • @sukhjindersingh839
    @sukhjindersingh8394 жыл бұрын

    Laddu kha ke turdi bani te Sunni na chaddya kar ve Gami sahab de eh song bohat hit hoe c but laddu kha ke turdi bani my favorite song hai jis nu mai 1973 ch 4 th class vich parhde ne sunya c jis nu mai ajj v sunda haan

  • @yadvindermann4334
    @yadvindermann43344 жыл бұрын

    ਹਿਟ ਗੀਤਾ ਦਾ ਲੇਖਕ ਹੈ ਗਾਮੀ ਸੰਗਤਪੁਰੀਆ

  • @kuldipbajwa8385
    @kuldipbajwa83854 жыл бұрын

    ਵਧੀਅਾ ਗੀਤਕਾਰ ਗਾਮੀ ਸੰਗਤਪੁਰਾ

  • @sangholrecordsm
    @sangholrecordsm3 жыл бұрын

    Gud ustad gami sangatpuri Ji

  • @SK-io4gd
    @SK-io4gd4 жыл бұрын

    Gami Sangatpure pind tere main sunghya si phul kar ke jatt ron gya haddan de wich mere Hit song even today

  • @sukhwindersukhwinder5207
    @sukhwindersukhwinder520711 ай бұрын

    ਸੰਗਤਪੁਰਾ ਕਿਹੜੇ ਸਹਿਰ ਕੋਲ ਐ

  • @gurcharansingh1660
    @gurcharansingh1660 Жыл бұрын

    ਮੈਡਮ ਜੀ ਬੇਨਤੀ ਹੈ ਕਿ ਗਾਮੀ ਸੰਗਤਪੁਰੇ ਵੀਰ ਅਤੇ ਪੁਰਾਣੇ ਗੀਤਕਾਰਾਂ ਨਾਲ ਮੁਲਾਕਾਤ ਜਰੂਰ ਕਰਾਇਆ ਕਰੋ ਜੀ ਬਹੁਤ ਬਹੁਤ ਬਹੁਤ ਵਧੀਆ ਲੱਗਿਆ ♥🙏🙏 ਗੁ ਸਿੰਘ ਢਿੱਲੋਂ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ ♥♥🙏🙏

  • @paramsidhu4190
    @paramsidhu41904 жыл бұрын

    ਬੀਬਾ ਮਨਦੀਪ ਜੀ ਗਾਮੇ ਧੂੜਕੋਟ ਦੀ ਮੁਲਾਕਾਤ ਕਰਵਾਉਣਾ

  • @gurlabhsra1998
    @gurlabhsra19983 жыл бұрын

    ਹੁਣ ਤਾਂ ਗਾਇਕ ਹੈ ਨਹੀਂ ਪੈਸਿਆਂ ਦੇ ਜੋਰ ਨਾਲ ਚੱਲਦੇ ਆ ਅਸਲੀ ਗਾਇਕ ਪੈਸਿਆਂ ਦੀ ਮਾਰ ਕਰ ਕੇ ਘਰ ਬੈਠੇ ਆ ਜੀ ਲੋਕਾਂ ਨੂੰ ਬੇਨਤੀ ਆ ਪੰਜਾਬੀ ਸਭਿਆਚਾਰ ਨੂੰ ਦੇਖਿਆ ਤੇ ਸੁਣਿਆ ਕਰੋਂ ਮਾੜੇ ਕਲਾਕਾਰ ਆਪ ਹੀ ਪਿਛੇ ਹੱਟ ਜਾਣ ਗੇ

  • @gurbajmaan9605
    @gurbajmaan96054 жыл бұрын

    ਗਾਮੀ ਸੰਗਤਪੁਰੀਆ ਦੀ ਕਲਮ ਦਾ ਵੀ ਕੋਈ ਜਵਾਬ ਨਹੀਂ।

  • @surjitkaddu5136
    @surjitkaddu51364 жыл бұрын

    ਢਿੱਲੋਂ ਭੁਖਿਆਂ ਵਾਲੇ ਦੇ ਪ੍ਰੀਵਾਰ ਨਾਲ ਮੁਲਾਕਾਤ ਕਰਵਾਉ ਭੈਣ ਜੀ

  • @sadhlana1205

    @sadhlana1205

    3 жыл бұрын

    Ghukanwali Dabwali merge district Sirsa Haryana

  • @gurcharansingh1660

    @gurcharansingh1660

    Жыл бұрын

    ਢਿੱਲੋਂ ਭੁੱਖਿਆਂ ਵਾਲੀ ਸਾਹਿਬ ਦੇ ਨਾਲ ਵੀ ਮੁਲਾਕਾਤ ਕਰਾਓ ਕ੍ਰਿਪਾ ਕਰਕੇ ♥♥🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ

  • @jagtarmaan2653
    @jagtarmaan26533 жыл бұрын

    ਬਹੁਤ ਵਧੀਆ ਗਾਮੀ ਸੰਗਤ ਪੁਰੀਆ ਜੀ

  • @SukhwinderSingh-hh6nd
    @SukhwinderSingh-hh6nd4 жыл бұрын

    ਬਹੁਤ ਵਧੀਆ ਮੁਲਾਕਾਤ ਲੱਗੀ ਜੀ

  • @parmjitsinghsidhu0016
    @parmjitsinghsidhu00162 жыл бұрын

    Bahut badhiya Geetkaar ne ji Gami Sangtpuriya...... Ehna verga koi nahi ho Sakda janaab... Waheguru ehna nu chahrdi kala te lambi umar bakhse Ji 🙏🌹🔥

  • @sippydhaliwal7184
    @sippydhaliwal71844 жыл бұрын

    ਮੈਂ ਵੀ ਕੱਢਾਂ ਡੰਡ ਬੈਠਕਾਂ ਜਦੋਂ ਮਰਜੀਂ ਫੜਾਦੀਂ ਮੁੰਨੀ ਹਲ ਦੀ ।

  • @jaswinderkhangura4585
    @jaswinderkhangura45854 жыл бұрын

    Very nice ji

  • @sukhjindersinghdhaliwal9017
    @sukhjindersinghdhaliwal90174 жыл бұрын

    ਮਨਪ੍ਰੀਤ ਟਿਵਾਣਾ ਜੀ ਤੇ ਗਰਨਾਮ ਗਾਮੇ ਧੂੜਕੋਟ ਰਣਸ਼ੀਹ ਇਹਨਾਂ ਨਾਲ ਮੁਲਾਕਾਤ ਕਰਵਾਓ ਜੀ ਧੰਨਵਾਦ ਧਾਲੀਵਾਲ

  • @deepchoongh4619

    @deepchoongh4619

    3 жыл бұрын

    ਗੁਰਨਾਮ ਗਾਮੇ ਦਾ ਤਾਂ ਦਿਹਾਂਤ ਹੋ ਗਿਆ ਲੱਗਦਾ ਮੈਨੂੰ।

  • @jaswindersinghbhullar2981
    @jaswindersinghbhullar29814 жыл бұрын

    Thanks for the interview... I like this ..

  • @kuldeepchahal5255
    @kuldeepchahal52554 жыл бұрын

    ਬਹੁਤ ਵਧੀਆ ਖੁਲੀਆਂ ਗੱਲਾਂ ਕੀਤੀਆਂ ਜੀ, ਫੋਨ ਨਹੀਂ ਦੱਸਿਆ ਜੀ ਆਪਣਾ

  • @harjinderjaura177
    @harjinderjaura1774 жыл бұрын

    Solvi ch Dior pad da. Super hit git. Nice gami ji

  • @manjinderbhullar4882
    @manjinderbhullar48823 жыл бұрын

    ਗਮੀਁ ਸੰਗਤਪੁਰੀਆ ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੇਖਕ ਹਨ

  • @mohansidhu4671
    @mohansidhu46714 жыл бұрын

    ਬਹੁਤ ਵਧੀਆ

  • @sippydhaliwal7184
    @sippydhaliwal71844 жыл бұрын

    ਗਾਮੀ ਜੀ ਤੁਹਾਡੇ ਸਾਰੇ ਗੀਤ ਪਰਿਵਾਰਕ ਹਨ ਇਸ ਲਈ ਸੰਗੋਂ ਨਾ । ਸਾਰੇ ਗੀਤ ਖੁੱਲ ਕੇ ਸੁਣਾਉ ।

  • @chamkaursing411
    @chamkaursing4114 жыл бұрын

    I like gami sangatpuria

  • @jagtardullet9765
    @jagtardullet97652 жыл бұрын

    Y bohat sohne geet likhe ne

  • @bootasinghwarring1109
    @bootasinghwarring11094 жыл бұрын

    ਸੰਗਤ ਪੁਰੇ ਦੇ ਲੋਕੀ ਬੜੇ ਨੇ ਖਰਾਬ ਗਾਮੀ ਪਹਿਲਾ ਵਾਲੀ ਗੱਲ ਨਾ ਤੂ ਜਾਣੀ ਕੁੰਢੀਆਂ ਦੇ ਸਿੰਗ ਫਸ ਗਏ

  • @karamjit4193

    @karamjit4193

    4 жыл бұрын

    ਪੱਕੀ ਗੱਲ ਐ ਬਾਈ

  • @Sukhdeepsingh-xx3lq

    @Sukhdeepsingh-xx3lq

    3 жыл бұрын

    Lllllllllllllllllĺllllllllq

  • @samralamusicstudio550chann9
    @samralamusicstudio550chann94 жыл бұрын

    ਸਮਰਾਲਾ ਸ਼ਹਿਰ ਦੇ ਕੋਲ ਪੈਂਦਾ ਪਿੰਡ ਸੰਗਤਪੁਰਾ

  • @urrijrti1769
    @urrijrti17694 жыл бұрын

    Nice

  • @dalbagdhaliwal8485
    @dalbagdhaliwal84854 жыл бұрын

    ਚਮਕੀਲੇ ਨੂੰ ਤਾਂ ਕਿਸੇ ਦੇ ਗੀਤਾਂ ਦੀ ਕੀ ਲੋੜ ਪੈਣੀ ਸੀ ਓਦੇ ਤਾ ਜਾਣ ਤੋਂ ਬਾਅਦ ਵੀ ਦੋ ਸੌ ਗੀਤ ਲਿਖੇ ਪੲੇ ਸੀ

  • @naturespreadtheloveonly5478

    @naturespreadtheloveonly5478

    4 жыл бұрын

    Bilkul sahi keh rahe ho brother

  • @mann062

    @mann062

    4 жыл бұрын

    ਅਮਰ ਸਿੰਘ ਚਮਕੀਲਾ ਜੀ ਦੇ ਗੀਤ ਤਾਂ ਅਜ ਤਕ ਗਾਈ ਜਾਂਦੇ ਨੇ ਜੀ ਗਲ ਕਰ ਵੀ ਕਿਸਮਤ ਚ ਹੀ ਨੀ ਸੀ ਉਨਾ ਦੇ ਦੇਖਣਾ

  • @gurnamsingh9655

    @gurnamsingh9655

    4 жыл бұрын

    Ok

  • @KkKk-cl2qy

    @KkKk-cl2qy

    4 жыл бұрын

    Dalbag Dhaliwal is

  • @balkarmoga5957

    @balkarmoga5957

    4 жыл бұрын

    Bai oh eh e kh rha ki Mai chamkila nu Milya ik do wr kha eh ta kha ni vi Mai onu song dite

  • @NarinderpalBrar
    @NarinderpalBrar4 жыл бұрын

    ਉਹਨੂ ਮਹਿਕ ਜਦੋ ਗਾਮੀ ਦੀ ਸਤਾਉ ਗੀ ਆ ਕੇ ਸੰਗਤਪੁਰੇ ਹੀ ਪਹਿਲਾ ਪਾਊ ਗੀ

  • @gurcharansingh1660

    @gurcharansingh1660

    Жыл бұрын

    ਪਾਇਲਾਂ ਪਾਉਗੀ

  • @ajaibsingh8994
    @ajaibsingh89943 жыл бұрын

    Very nice interview. Sangatpuria ji have God gifted talent.Wishing long life and good health for Gami ji.

  • @karamcell3293
    @karamcell32934 жыл бұрын

    Gami rab Terri yar lanbi Umar kare

  • @chamkorchatha5369
    @chamkorchatha53694 жыл бұрын

    ਗੀਤਕਾਰ ਤੇ ਗਾਇਕ ਪੇਸਕਾਰ ਗੁਰਨਾਮ ਸਿੰਘ ਉਰਫ ਗਾਮੀ ਸੰਗਤਪੁਰੀਆ ਬਾ ਕਮਾਲ ਹੈ

  • @omparkash7860
    @omparkash78603 жыл бұрын

    ਮੈਡਮ ਜੀ ਨੇ ਟਾਈਟਲ ਹੀ ਪੜਿਆ ਹੋਣਾ ਪੂਰਾ ਗੀਤ ਵੀ ਸੁਣਕੇ ਦੇਖੋ

  • @gurmailsingh4309
    @gurmailsingh43094 жыл бұрын

    Very good writer gami sangat puria.

  • @pachukoking2963
    @pachukoking29634 жыл бұрын

    I love his songs , some songs are funny too

  • @rinkuranu4594
    @rinkuranu45944 жыл бұрын

    ਧਰੂ ਤਾਰੇ ਵਾਂਗ ਚਮਕਣ ਵਾਲਾ ਗੀਤਕਾਰ ਗਾਮੀ ਸੱਗਤਪੁਰੀਆ

  • @karamjit4193
    @karamjit41934 жыл бұрын

    ਤੂੰ ਵੀ ਚਤਰ ਚਲਾਕ ਕਹਾਉਂਦੀ ਓਹ ਵੀ ਬੜਾ ਸ਼ਿਕਾਰੀ ਨੀ ਗਾਮੀ ਸੰਗਤਪੁਰੀਏ ਵਰਗਿਆਂ ਨਾਲ ਹੈ ਜਿਸਦੀ ਯਾਰੀ ਨੀ ਤੇਰਾ ਜੇਠ ਨੀ ਜੇ ਆਉਂਦਾ ਏ ਹੱਥ ਹੇਠ ਨੀ

  • @GurmailSingh-oe3mq

    @GurmailSingh-oe3mq

    3 жыл бұрын

    Very fine, old is golf

  • @adharoperator4089
    @adharoperator40894 жыл бұрын

    Gami Ji Jamal de feet like ap Ji ne

  • @choprachopra9172
    @choprachopra91723 жыл бұрын

    God bless you

  • @vijaybhullamusic7634
    @vijaybhullamusic76344 жыл бұрын

    Bahut khubb...

  • @BabbuSingh-fd9vp
    @BabbuSingh-fd9vp4 жыл бұрын

    ਗਾਮੀ ਬਾਈ ਜੀ ਵੈਰੀ ਗੁੱਡ

  • @rajeshkumarrajeshkumar5465
    @rajeshkumarrajeshkumar54654 жыл бұрын

    Nyc interview ji

  • @rupinderbassi5162
    @rupinderbassi51623 жыл бұрын

    Good luck good interview mandeep sister ji university patiala MSC physics

  • @daljitsingh2565
    @daljitsingh25654 жыл бұрын

    Gami Ji kamal de geetkar see dhanbad

  • @karanbraich444
    @karanbraich4444 жыл бұрын

    Nyc

  • @manaklashkarinangal5907
    @manaklashkarinangal59073 жыл бұрын

    balle bappu 👌👌👌💗💗💗

  • @darshubattikamboj9005
    @darshubattikamboj90054 жыл бұрын

    Good

  • @suchasingh2663
    @suchasingh26633 жыл бұрын

    Very nice g

  • @darmasingh1873
    @darmasingh18734 жыл бұрын

    👍

  • @shere-punjabsinghshergill3257
    @shere-punjabsinghshergill32573 жыл бұрын

    Gami Sahib, Jindgi ch pehli waar tuhada naam suniya, darshan kite te vichar sune. Dil Khush ho giya. Bahut theek te wadhia soch e tuhadi. Kade kade dil sochda k sari umar education puri karan ate waqalat karn ch kadh ditti, ki khatiya sirf bache doctors ja lawyers bana lae. Sahit ja gaiaki to tute rahe. Hun retire ho k, time lagda e. Unj mein 5 ch parhda c jado meri first poem 1962 ch news paper ch shapi c. Us baad bas parahi, parahi hi reh gayi. Jeonde raho. Hope to meet you on my next trip to India.

  • @khosasaab3464

    @khosasaab3464

    2 жыл бұрын

    Plz bai g apna number send karo g

  • @snavjit4399
    @snavjit43994 жыл бұрын

    Didn't mention writer's name in the video's title. No respect for him. Channel walio.....

  • @MohanSingh-lo9pv
    @MohanSingh-lo9pv4 жыл бұрын

    (kaler)my fervet geet car game ji

  • @CanadaKD
    @CanadaKD4 жыл бұрын

    ਸਮਰਾਲੇ ਦੇ ਲਾਗੇ ਪਿੰਡ ਆ ਸੰਗਤਪੁਰ ਲੁਧਿਆਣੇ ਜਿੱਲੇ ਦਾ ਪਿੰਡ ਆ ।

  • @balvirsudhar1189

    @balvirsudhar1189

    4 жыл бұрын

    Very good

  • @gurnamsingh5820
    @gurnamsingh58204 жыл бұрын

    Great writer

  • @Kundansingh-in1fh
    @Kundansingh-in1fh4 жыл бұрын

    Gammi Sloot Bai

  • @singhbalbir511
    @singhbalbir5113 жыл бұрын

    ਘੂਕਿਆ ਵਾਲੀ ਵਾਲੇ ਢਿੱਲੋਂ ਨਾਲ ਮੁਲਾਕਾਤ ਕਰੋ

  • @sharanjitsinghgill7181
    @sharanjitsinghgill71814 жыл бұрын

    Salute aa sir g God bliss you y g

  • @SherSingh-ht7me
    @SherSingh-ht7me4 жыл бұрын

    ਇਹ ਸੀਗੇ ਅਸਲੀ ਗੀਤ ਤੇ ਗੀਤਕਾਰ

  • @GurjeetSingh-qi6gb
    @GurjeetSingh-qi6gb4 жыл бұрын

    Ji.ji Muy.bien.ji

  • @balkarbarkandi1569
    @balkarbarkandi15694 жыл бұрын

    So sad...chamkila death

  • @raghbirkalsi1427
    @raghbirkalsi14274 жыл бұрын

    laddoo kha k turdi bni.......aj v bot famouse hai ...great gami

  • @rajeshkumarrajeshkumar5465
    @rajeshkumarrajeshkumar54654 жыл бұрын

    Gami uncle ji mere taya ji de v friend ne manjit rahi ji de

  • @manpreetsinghmanpreetsingh1193
    @manpreetsinghmanpreetsingh11934 жыл бұрын

    Madem mandeep kaur sandhu ji tuhadi smile bhut vadia main tuhada fan ha ji

  • @charanjitkang7091
    @charanjitkang70914 жыл бұрын

    Hyper sardar,s team di interview karo jina ne super hit movie jindari banayi c hun ona di fatehpur aa rahi aa young age munde ne bohat vadiya kam keta

  • @deepchoongh4619
    @deepchoongh46193 жыл бұрын

    ਇਹ ਗੀਤ ਸਦੀਲੇ ਤੇ ਪਰਮਿੰਦਰ ਸੰਧੂ ਦੇ ਅਖਾੜੇ ਵਿੱਚ ਸੁਣਿਆ ਸੀ ਉਸ ਅਖਾੜੇ ਵਿੱਚ ਲੜਾਈ ਬਹੁਤ ਹੋਈ ਸੀ ।

  • @azadpaul3603
    @azadpaul36034 жыл бұрын

    Sabh fel keete Chamkila ji ne

  • @Grewal23Jatt
    @Grewal23Jatt4 жыл бұрын

    16vi ch deor padh da sirra geet gami bai da

  • @nickprabh8270

    @nickprabh8270

    4 жыл бұрын

    Kachi ambi na kade v hundi jhad di Neri agge ki ad da Chodvi ch bhain meri phad di 16 v ch deor pad da

  • @gurdipsingh3373
    @gurdipsingh33734 жыл бұрын

    Koi nintru bravy khani

  • @singhlali6840
    @singhlali68404 жыл бұрын

    एह सगंतपुरा किथे है एना दा बड़ा नाम चलेगा गामी संगतपुरा

  • @ManjinderSingh-ed1lv

    @ManjinderSingh-ed1lv

    4 жыл бұрын

    Samrla kol

Келесі