MP ਚ ਪੰਜਾਬੀ ਨੇ ਛੱਤਿਆ 15 ਕਰੋੜ ਦਾ ਮਹਿਲ । ਕੱਲੀ ਕੱਲੀ ਚੀਜ ਰੀਝ ਨਾਲ ਬਣਾਈ ਏ । ਪਰ ਧੀਆ ਪੁੱਤ ਬਾਹਰ ਚਲੇ ਗਏ ।

#gurpreetkotli #punjabi #madhyapradesh #punjab #design
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 252

  • @roopkiran2241
    @roopkiran2241 Жыл бұрын

    ਮਕਾਨ ਬੜਾ ਸੋਹਣਾ ਪਰ ਰੋਣ ਆਉਂਦਾ ਇਨਾ ਨੂੰ ਵਰਤਣ ਵਾਲੇ ਤਾਂ ਪ੍ਰਦੇਸੀ ਬੈਠੇ ਆ ਇਨਾ ਮਾਤਾ ਪਿਤਾ ਦਾ ਕਿਵੇਂ ਦਿਲ ਲਗਦਾ ਸੁੰਨੇ ਮਹਿਲਾਂ ਚ

  • @samnicolasamnicola3747

    @samnicolasamnicola3747

    Жыл бұрын

    NA BNNAN BAI JI LOK PAISA KHRAB KARI JANDE PER KISAY GARIB NU NI DINDE

  • @studydaily3936

    @studydaily3936

    Жыл бұрын

    Mainu job he de den main bht dukhi a kam kar nahi milda main bht mehnat karuga 15 ya 20hazar te

  • @weekend1976

    @weekend1976

    Жыл бұрын

    God bless you aapna bna kha duje tu umeed chad de mgna hai te srf rab to veer

  • @KulwantSingh-ff4ju
    @KulwantSingh-ff4ju Жыл бұрын

    ਮਹਿਲਾ ਵਾਲੇ ਖਾਂਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਮੈਂ ਬੱਚੇ ਇੱਥੇ ਰਹਿ ਕੇ ਰਾਜ਼ੀ ਨਹੀਂ ਕੀ ਕਰੀਏ

  • @hemant88h
    @hemant88h Жыл бұрын

    ਕਿਸੇ ਨੂੰ ਦੋ ਵੇਲੇ ਦੀ ਨਾ ਰੋਟੀ ਜੁੜ ਦੀ , ਉਹ ਕਈਆਂ ਮੂਹਰੇ ਮੱਖਣ -ਮਲਾਈਆਂ ਰਹਿੰਦੀਆਂ..... ਵਾਹਿਗੁਰੂ ਦੀ ਮਰਜੀ ਚਾਹੇ ਕੱਖਾਂ ਦੀ ਕੁੱਲੀ ਦੇਵੇ ਜਾ ਮਹਿਲ ਮੈਨਾਰੇ 🙏🙏

  • @jaskaranbrar1697
    @jaskaranbrar1697 Жыл бұрын

    ਇਸ ਮਹਿਲ ਵਿੱਚ ਭਈਏ ਐਸ਼ ਕਰਨ ਗੇ ਜੇ ਜਵਾਕ ਨਾਂ ਵਿਦੇਸ਼ੋਂ ਮੁੜੇ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਵੀਰ। ਜਿਹਨੂੰ ਵਹਿਗੁਰੂ ਨੇ ਏਥੇ ਐਸ਼ ਅਰਾਮ ਦਿੱਤਾ ਉਹਨੇ ਜ਼ਰੂਰ ਅੰਗਰੇਜ਼ਾਂ ਦਾ ਗ਼ੁਲਾਮ ਬਣ ਕੇ ਰਹਿਣਾ।

  • @satnam_bhangu.1915
    @satnam_bhangu.1915 Жыл бұрын

    ਗੱਲ ਸਕੂਨ ਦੀ ਹੁੰਦੀ ਹੈ ਜੋ ਕੋਠੀਆਂ ਕਾਰਾਂ ਆਲਿਆਂ ਕੋਲ ਨਹੀਂ ਤੇ ਬਿਨਾਂ ਕੋਠੀਆਂ ਆਲਿਆਂ ਕੋਲ ਜ਼ਿਆਦਾ

  • @narinderpalsingh5349
    @narinderpalsingh5349 Жыл бұрын

    ਧੀਆਂ ਪੁੱਤਰਾਂ ਨੇ ਆਪਣਾ ਫਰਜ਼ ਭੁਲਾ ਦਿੱਤਾ ਹੈ,ਮਾਪੇ ਰੁਲ ਰਹੇ ਹਨ,ਲਾਹਨਤਾਂ ਅਜਿਹੀ ਤਰੱਕੀ ਨੂੰ।

  • @gurjeetsingh2072
    @gurjeetsingh2072 Жыл бұрын

    ਏਥੇ ਨਾਲੋਂ ਕਿਸੇ ਗਰੀਬ ਦੀ ਧੀ ਭੈਣ ਦੀ ਲੋੜ ਪੂਰੀ ਕਰਨ

  • @sarbjianishavlog6018
    @sarbjianishavlog6018 Жыл бұрын

    ਕੋਠੀਆ ਮਹਿਲ ਮੈਂਬਰਾ ਨਾਲ ਘਰ ਬਣਦਾ h ਹੈ ਨਹੀ ਤਾਂ ਮਕਾਨ ਬਣ ਕੇ ਰਹਿ ਜਾਂਦਾ h ਪਰਿਵਾਰ ਦਾ ਹੋਣਾ ਜ਼ਰੂਰੀ ਹੈ ਮਕਾਨ ਵਿੱਚ 😊

  • @baljinderbuby6298

    @baljinderbuby6298

    Жыл бұрын

    Hanji .bande nal hi ghr hunda.

  • @RajKumar-fd2fk

    @RajKumar-fd2fk

    Жыл бұрын

    Bilkul

  • @kamaldeep5588

    @kamaldeep5588

    Жыл бұрын

    @@RajKumar-fd2fk ek bahut geeb duze pase bahut ameer

  • @AvtarSingh-bb1di

    @AvtarSingh-bb1di

    Жыл бұрын

    Ryt

  • @jagdishsingh9965
    @jagdishsingh9965 Жыл бұрын

    ਵਾਹਿਗੁਰੂ ਜੀ ਨੇ ਦਿੱਤਾ ਹੈ, ਭਾਵੇਂ 35 ਕਰੋੜ ਲਾ ਦਿਓ, ਪਰ ਕੋਸ਼ਿਸ਼ ਇਹ ਕਰੋ ਕਿ ਪੰਜਾਬ ਵਿੱਚ ਵਾਪਸੀ ਹੋਵੇ,,,

  • @13JSL

    @13JSL

    Жыл бұрын

    Absoloutely

  • @kamaljitkaursangera5346

    @kamaljitkaursangera5346

    Жыл бұрын

    Nice come back you state welcome

  • @jijag8758

    @jijag8758

    Жыл бұрын

    ਕਿਉਂ ? ਰਿਹਾ ਬੂਜੜ ।

  • @kawaljeetmahlakawaljeetmah1016

    @kawaljeetmahlakawaljeetmah1016

    Жыл бұрын

    ਵੀਰ ਪੰਜਾਬੀ ਵੀਰਾਂ ਨੂੰ ਇਹ ਸੰਦੇਸ਼ ਦਿਉਂ ਕੇ ਵਧ ਤੋਂ ਵਧ ਬਾਹਰਲੀਆਂ ਸਟੇਟਾਂ ਵਿੱਚ ਆਪਣੀਆਂ ਜਾਇਦਾਦਾਂ ਬਣਾਉ

  • @gogh-yy9jd

    @gogh-yy9jd

    Жыл бұрын

    👍

  • @NirmalSingh-jk6md
    @NirmalSingh-jk6md Жыл бұрын

    ਬਹੁਤ ਵਧੀਆ ਕੋਠੀ ਬਣਾਈ ਹੈ। ਵਾਹਿਗੁਰੂ ਹੋਰ ਮੇਹਰ ਕਰਨ। ਪਰ ਚੰਗਾ ਹੋਵੇ ਜੇਕਰ ਗਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾਵੇ। ਮਨ ਨੂੰ ਸਕੂਨ ਵੀ ਮਿਲੇਗਾ।

  • @boxer7310

    @boxer7310

    Жыл бұрын

    Ho skda agle karde hon

  • @HARMEETSINGH-us8xh

    @HARMEETSINGH-us8xh

    Жыл бұрын

    बूजड़ जट्ट अपनी कोठी विच भूताँ वांगू गेड़े मारदा होऊ... मरके वी ता भूत बनके विच वस्सू, ते शरीकाँ नू तंग करू 😭

  • @WTHisthis2000

    @WTHisthis2000

    Жыл бұрын

    Hanji ehda koi hor enna fiayada taan hainiga. Je schoolan ja gareeban nu dinde taan jyada vadhia c. Chitte hathian da koi fiayada nahi je vich rehna nahiga

  • @HARMEETSINGH-us8xh

    @HARMEETSINGH-us8xh

    Жыл бұрын

    @@WTHisthis2000 22 जी चिटा हाथी ता घर दी शोभा बधाउंदा ते दुनिआ विच जै जै कार कराऊंदा, खाली किला ता भूत बंगला अखवाऊंदा 🤗

  • @tejwantsingh3114
    @tejwantsingh3114 Жыл бұрын

    ਪੰਜਾਬੀਓ ਏਕੇ ਚ ਬਰਕਤ ਨੂੰ ਸਮਝੋ ਆਪਣੇ ਜੱਦੀ ਘਰ ਨੂੰ ਰਲ ਮਿਲ ਕੇ ਬਚਾਓ ,ਪੰਜਾਬ ਤੋਂ ਬਾਹਰ ਤਰੱਕੀਆਂ ਕਰੀਆਂ ਮਨ ਖੁਸ਼ ਹੁੰਦਾ ਪਰ ਪੰਜਾਬ ਸਾਡੇ ਕੋਲੋਂ ਖੋਹਣ ਦੀ ਤਿਆਰੀ ਐ ਜੀ ਪਿਆਰਿਓ।।

  • @rupinderdhillon9990
    @rupinderdhillon9990 Жыл бұрын

    ਉੱਜੜ ਗਏ ਤੁਸੀ ਪੰਜਾਬੀਉ ਚਾਰ ਛਿੱਲੜਾਂ ਖਾਤਰ ਤੇ ਫੁਕਰਪੁਣੇ ਨੇ ਲੋਕਾ ਨੂੰ ਦਿਖਾਉਣ ਲਈ ਬੱਚੇ ਬਾਹਰ ਚਲੇ ਗਏ ਤੁਸੀ ਆਪ ਬਜ਼ੁਰਗ ਹੈਗੇਉ ਰਹਿਣਾ ਭਈਆ ਨੇ ਹੱਦ ਹੋ ਗਈ ਯਾਰ

  • @jaskaranbrar1697
    @jaskaranbrar1697 Жыл бұрын

    ਬਾਈ ਜੀ ਏਦੂ ਮਹਿਗਾ ਮਹਿਲ ਵਖਾਉ ਜੀ।ਬਾਈ ਜੀ ਜਿਹੜੇ ਪਰਿਵਾਰਾਂ ਨੂੰ ਹਜੇ ਤੱਕ ਬੈਠਣ ਨੂੰ ਛੱਤ ਨੀ ਮਿਲੀ ਉਹ ਪਰਿਵਾਰਾਂ ਦੀ ਵਿਡਿਉ ਵਿਖਾਇਆ ਕਰੋ ਜੀ। ਅਸੀਂ ਇਸ ਮਹਿਲ ਤੋ ਕੀ ਲੈਣਾ।ਇਸ ਤਕੜੇ ਮਹਿਲਾ ਵਾਲਿਆ ਨੂੰ ਪੁੱਛੋ ਕਿਸੇ ਗਰੀਬ ਨੂੰ ਸੋਫੇ ਤੇ ਬੈਠਾ ਕੇ ਚਾਹ ਪਿਆਈ ਹੈ।ਵਿਊ ਲੈਣ ਦੇ ਮਾਰੇ ਪਾਲਸ਼ਾਂ ਮਾਰੀ ਜਾਂਦੇ ਨੇ।

  • @gurcharanrai99

    @gurcharanrai99

    Жыл бұрын

    Good line

  • @user-rc2pw8ug4e

    @user-rc2pw8ug4e

    Жыл бұрын

    ਸਹੀ ਗੱਲ ਆ ਵੀਰ ਜੀ ਗਰੀਬ ਬੰਦੇ ਨੂੰ ਕੌਈ ਨਹੀ ਪੁੱਛਦਾ ਸਾਨੂੰ ਮਹਿਲਾ ਕੋਠਿਆਂ ਨਾਲ ਕੀ ਮਤਲਬ ਆ ਬਹੁਤ ਵਧੀਆ ਵਿਚਾਰ ਤੁਹਾਡੇ ਵੀਰ ਜੀ

  • @AvtarSingh-pw7fv
    @AvtarSingh-pw7fv Жыл бұрын

    ਬਹੁਤ ਰੀਝ ਨਾਲ ਕੰਮ ਕੀਤਾ ਗਿਆ ਹੈ ਬਾਈ

  • @surjitkaur1895
    @surjitkaur1895 Жыл бұрын

    ਪਹਿਲਾਂ ਤਾਂ ਗਪ ਮਾਰੀ 15ਲਖ ਦੀ ਐਵੇਂ ਝੂਠ ਬੋਲਣ ਦਾ ਕੀ ਫਾਇਦਾ।ਮਾਲਕ ਕਹਿ ਰਿਹਾ ਹੈ ਕਿ ਮੇਰਾ 70 ਲਖ ਲਗਿਆ ਜੋ ਕਿ ਅਜ ਤੋਂ 10,12 ਸਾਲ ਪਹਿਲਾਂ ਜਾਇਜ਼ ਹੈ।ਕੋਠੀ ਤਾਂ ਮਹਿਲ ਹੀ ਹੈ ਬਹੁਤ ਵਧੀਆ ਰੀਝ ਨਾਲ ਬਣਾਈ ਹੈ।ਪਰ ਕੀ ਫਾਇਦਾ ਜਦ ਵਿੱਚ ਵਸਣ ਲਈ ਦੋ ਜੀਅ ਹਨ।

  • @simplyias3628

    @simplyias3628

    Жыл бұрын

    Present time da rate dasya hona... Video vich dasya vi hai Plot da Rate 27000 ₹ per feet...ehnada plot hi 5000 square feet hai...

  • @parmindersingh522
    @parmindersingh522 Жыл бұрын

    ਹੁਣ ਇਥੇ ਭੲਈਆਂ ਨੇ ਰਹਿਣਾ ਆਪਣੇ ਤਾਂ ਸਾਰੇ ਬਾਹਰ ਹਨ

  • @jatt_makhma1207
    @jatt_makhma1207 Жыл бұрын

    ਗਰੀਬਾਂ ਦੀ ਵੀ ਮਦਦ ਜ਼ਰੂਰ ਕਰੋ ਜੀ

  • @gurcharanrai99

    @gurcharanrai99

    Жыл бұрын

    Ena jere pese gareeb dene aa ona di jehar kha lenge gareeb nu ni dene.

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @_13_dilpreet_sidhu

    @_13_dilpreet_sidhu

    Жыл бұрын

    Meri bhi help kr do

  • @Jk-zf8yx
    @Jk-zf8yx Жыл бұрын

    ਮੇਰੀ ਮਾਂ ਦੇ ਨਾਨਕਿਆਂ ਦਾ ਗੋਤ ਐ ਜੀ ਸ਼ੇਰਗਿੱਲ,,,, ਉਨਾਂ ਵੀ ਬਹੁਤ ਤਰੱਕੀ ਕੀਤੀ ਬਹੁਤ ਮਿਹਨਤੀ ਨੇ ਸ਼ੇਰਗਿੱਲ 🙏

  • @gurcharanrai99

    @gurcharanrai99

    Жыл бұрын

    Fer tere mame e lage Khali Mahal pya Sara ja sewa kr ona di

  • @sukhchatha8581
    @sukhchatha8581 Жыл бұрын

    15 ਕਰੋੜ ਦੇਖ ਕੇ ਲਿਖਿਆਂ ਕਰੋ ਲੋਕ ਪਾਗਲ ਥੋੜ੍ਹੀ ਨੇ

  • @harjindermamupur
    @harjindermamupur Жыл бұрын

    15 crore ਦੇ ਹੈਡਿੰਗ ਦੀ ਸਮਝ ਨਹੀਂ ਆਈ

  • @ithink97
    @ithink97 Жыл бұрын

    ਕੀ ਫਾਇਦਾ ਇਹ ਕਹਾਣੀ ਹਰ ਪਿੰਡ ਵਿੱਚ ਚਲ ਰਹੀ ਆ ਮਹਾਨ ਵੱਡੇ ਵੱਡੇ ਪਰ ਰਹਿੰਦਾ ਉਥੇ ਕੋਈ ਨਹੀਂ

  • @BalwinderSingh-nf8ly
    @BalwinderSingh-nf8ly Жыл бұрын

    ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥ ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥ Farid! Do not attach thy mind to houses, mansions and balconies, as when unweighable dust falls upon thee, none of these shall befriend thee.

  • @YaarPatranaWale

    @YaarPatranaWale

    Жыл бұрын

    ਕੋਈ ਥਾਂ ਬਣਾਉਣੀ ਹੈ ਤਾਂ ਆਪਣੇ ਦੇਸ਼ ਬਣਾਉਣੀ ਚਾਹੀਦੀ ਹੈ।ਇਹ ਤਾਂ ਦੇਸ਼ ਹੀ ਬਿਗਾਨਾ ਹੈ।ਭਾਵ ਰੱਬ ਦੇ ਘਰ ਵਿੱਚ

  • @lohiasaab8059

    @lohiasaab8059

    Жыл бұрын

    ਬਾਬਾ ਫ਼ਰੀਦ ਜੀ ਦਾ ਸ਼ਲੋਕ ਬਹੁਤ ਵਧੀਆ ਜਵਾਬ ਦਿੱਤਾ।

  • @manjeetkhangura3816

    @manjeetkhangura3816

    Жыл бұрын

    ਇਸ ਹਿਸਾਬ ਤਾਂ ਖੁਸ਼ੀ, ਉਮੀਦ,ਚਾਅ, ਵਾਧਾ ਕੋਈ ਵੀ ਨਾਂ ਕਰੇ, 😭 ਬਹੁਤ ਸੋਹਣਾ ਘਰ ਹੈ ਜੀ 👍 ਵਾਹਿਗੁਰੂ ਜੀ ਖੁਸ਼ੀਆਂ ਬਖਸ਼ਣ 🙏

  • @rajwinder1968
    @rajwinder1968 Жыл бұрын

    ਮਸਤੇ ਬਾਹਰ ਜਾਂਦੇ ਬੱਚੇ ਹੋਰ ਕੋਈ ਗੱਲ ਨਹੀ

  • @SonuSingh-jo3gc
    @SonuSingh-jo3gc Жыл бұрын

    ਵੀਰ ਜੀ ਆਪ ਨੂੰ ਨਾਨਕ ਦੇਵ ਸਹਿਬ ਜੀ ਇਹਨਾ ਕੁਝ ਦਿੱਤਾ ਹੈ ਗਰੀਬਾਂ ਦੀ ਮਦਦ ਕਰੋ ਪੰਜਾਬ ਵਿੱਚ ਗਰੀਬ ਹੈ ਕਿਸੇ ਦੇ ਸਿਰ ਤੇ ਛੱਤ ਨਹੀਂ ਹੈ ਉਹਨਾਂ ਦੀ ਮਦਦ ਕਰੋ ਹੋਣ ਦੇਖਣਾ ਹੈ ਆਪ ਲੋਕ ਦੀ ਕਿੰਨੀ ਮਦਦ ਕਰਦੇ ਹੋ ਤੁਹਾਡੀ ਵੀਉਡ ਦਾ ਇੰਤਜ਼ਾਰ ਰਹੇਗਾ ਕੀ ਲੋਕਾਂ ਦੀ ਕਿੰਨੀ ਮਦਦ ਕੀਤੀ ਨਹੀ ਕੀਤੀ ਤਾਂ ਇਹ ਜਿਹੀਆਂ ਕੋਠੀਆਂ ਦਿਖਾਉਣੀਆਂ ਬੱਦ ਕਰੋ ਗਰੀਬਾਂ ਨੂੰ ਦਿਖਾਉਦੇ ਹੋ ਕੇ ਸਾਡੇ ਪਾਸ ਬਹੁਤ ਕੁਝ ਹੈ ਬੱਚੇ ਬਾਹਰ ਰਹਿਕੇ ਮੋਜ ਕਰ ਰਹੇ ਹੈ ਤੁਹਾਡੀ ਕੋਠੀ ਦੇਖਕੇ ਅਮੀਰ ਨੂੰ ਫ਼ਰਕ ਨਹੀ ਪੈਂਦਾ ਪਰ ਗਰੀਬਾਂ ਨੂੰ ਪੈਦਾ ਹੈ ਗਰੀਬ ਦੀ ਮਦਦ ਕਰੋ ਨਾਨਕ ਦੇਵ ਸਹਿਬ ਜੀ ਭਲਾ ਕਰਨਗੇ 🙏🙏

  • @somadevi1570
    @somadevi1570 Жыл бұрын

    ਪਹਿਲਾਂ ਨਦੀਆਂ ਵਿੱਚ ਪਾਣੀ ਵਗਦਾ ਸੀ। ਰੇਤਾ ਦਰਿਆ ਵਿੱਚ ਹੀ ਧੋਤੀ ਜਾਂਦੀ ਸੀ। ਹੁਣ ਪਾਣੀ ਘੱਟ ਹੋਣ ਕਰਕੇ ਰੇਤਾ ਚੰਗੀ ਤਰ੍ਹਾਂ ਧੋਤੀ ਨਹੀਂ ਜਾਂਦੀ। ਘਰ ਲਿਆ ਕੇ ਕੋਈ ਧੋਂਦਾ ਨਹੀਂ।

  • @RajKumar-pj6xd
    @RajKumar-pj6xd Жыл бұрын

    ਗਲ ਯਾਰ ਨੀਂਦ ਆਉਣ ਦੀ ਹੈ ਖਾਣ ਤੋਂ ਭਾਵ ਇਹ ਨਹੀਂ ਕਿ ਤੁਸੀਂ ਕਾਜੂ ਬਦਾਮ ਖਾਂਦੇ ਖਾਣ ਤੋਂ ਭਾਵ ਇਹ ਹੈ ਕਿ ਤੁਸੀਂ ਹਜ਼ਮ ਕੀ ਕੀਤਾ

  • @Sikhiseeker

    @Sikhiseeker

    Жыл бұрын

    Cleaning karni vi aukhi ah Kala he bapu sarpanch vangu firi janda Ki fahida

  • @satwantsinghwaheguruji843
    @satwantsinghwaheguruji843 Жыл бұрын

    ਏਹ ਪਰਵਾਰ ਨੂੰ ਸਾਡੀ ਸਤਿ ਸਰੀ ਅਕਾਲ satwant singh ਸ਼੍ਰੀ ਚਮਕੌਰ ਸਾਹਿਬ jatana

  • @somadevi1570
    @somadevi1570 Жыл бұрын

    ਇਹ ਸੰਦੂਕ ਨਹੀਂ, ਇਸਨੂੰ ਪੇਟੀ ਕਹਿੰਦੇ ਹਨ। ਸੰਦੂਕ ਦੀ ਉਚਾਈ ਜਿਆਦਾ ਹੁੰਦੀ ਹੈ ਤੇ ਲੰਬਾਈ ਚੌੜਾਈ ਘੱਟ ਹੁੰਦੀ। ਪੇਟੀ ਦੀ ਉਚਾਈ ਘੱਟ ਤੇ ਲੰਬਾਈ ਚੌੜਾਈ ਉਚਾਈ ਨਾਲੋਂ ਵੱਧ ਹੁੰਦੀ ਹੈ।

  • @majersingh6529
    @majersingh6529 Жыл бұрын

    👍👍 Congratulation

  • @nsnirmaan4766
    @nsnirmaan4766 Жыл бұрын

    Ena paisa kise city ch launde tan mull v hunda, par bahut vadhiya bnaya aa, good

  • @gurtejnarain9374
    @gurtejnarain9374 Жыл бұрын

    ਰੰਗ ਕੀਤਾ ਨੂੰ ਪੱਤਰਕਾਰ ਵੀਰ ਕਹਿਂਦਾ ਰੰਗ ਨੂੰ 10ਸਾਵ ਹੋ ਗਿਆ ਰੰਗ ਨੂੰ ਭਾਵੇਂ 20ਸਾਲ ਨਾ ਕਰੋ ਜਦੋਂ ਕਿਸੇ ਨੇ ਰਹਿਣਾ ਹੀ ਨਹੀਂ ਹੈ ਤਾਂ ਰੰਗ ਕਹਿੰਦੇ ਨਾਲ ਖ਼ਰਾਬ ਹੋਣ ਜੀ

  • @happy-mi6dx

    @happy-mi6dx

    Жыл бұрын

    ਉਹ ਭਰਾ ਸਗੋ ਨਾ ਰਹਿਣ ਨਾਲ ਚੀਜ ਜਲਦੀ ਖਰਾਬ ਹੁੰਦੀ ਆ

  • @balkarshah5374
    @balkarshah5374 Жыл бұрын

    🙏🙏 ਬਾਪੂ ਜੀ 🙏🙏

  • @avtaravtar1022
    @avtaravtar1022 Жыл бұрын

    Nice and good 👍 for

  • @quickmake6614
    @quickmake6614 Жыл бұрын

    Bhut sohna ਪਿਆਰਾ ghur🎉

  • @deep_2113
    @deep_2113 Жыл бұрын

    Very good job sir please carry on 💪💪💪😊

  • @RajbirSingh-qh7gg
    @RajbirSingh-qh7gg Жыл бұрын

    Very good 👍

  • @HarjinderKaur-fm5cv
    @HarjinderKaur-fm5cv Жыл бұрын

    Waheguru ji Chaddikala bakshan 🙏🙏🙏🙏🙏 Waheguru ji aap ji grib parvara di madat ker dayo.Rehndi duniya te aap ji nu yaad kitta jaayega,Rabb ji da Suker hai tusi kinniya di madat ker sakde ho Waheguru ji vadda dil bhi naale vadda rutba bhi Waheguru ji ang sang sahai hon🙏🙏🙏🙏🙏

  • @sammya.662
    @sammya.662 Жыл бұрын

    Wow superb.

  • @lakhvindersinghsingh-gc9zp
    @lakhvindersinghsingh-gc9zp Жыл бұрын

    Kese greb di madadat krdo naal kese de kusni janda serf 5 foot jagah he milni aa Vero

  • @sukhrai4075
    @sukhrai4075 Жыл бұрын

    ਜੀਦੇ ਬੰਚੇ।ਕੋਲ।ਨੀ।ਉਦਾ।ਕਾਦਾ।ਜੀਣਾ।ਕਾਦੀਆ।ਕੋਠੀਆ।।ਏਵੀ।ਕਿਸੇ।ਦੰਬਲੇਣੀਆ।

  • @PremSingh-fk8ow
    @PremSingh-fk8ow Жыл бұрын

    Good reply as expenses incurred by us became emlo yment of other big economist

  • @KangsAm2351
    @KangsAm2351 Жыл бұрын

    ਜਦੋਂ ਨਿਆਣੇ ਬਾਹਰ ਗਏ ਨੇ ਤਾ ਮਹਿਲ ਵਿਚ ਬਈਏ ਬਿਠਾ ਲੈਣੇ ਸੀ

  • @americanandpunjabilifevlog3951
    @americanandpunjabilifevlog3951 Жыл бұрын

    Beautiful house 🏡

  • @mkaur8325
    @mkaur8325 Жыл бұрын

    Very beautiful home

  • @SantoshKumari-ro9lt
    @SantoshKumari-ro9lt Жыл бұрын

    Ki kar skdey no doubt par asi j thodey pessey nal kuj smaj bhlayee te la k smaj sudhar karyie te kum vaste opportunity peda krdey te shyad bachey bhr na jaan ki krna is property da bachey te chley gye bhr

  • @jasvinderkaur7277
    @jasvinderkaur7277 Жыл бұрын

    Bhai shib ji mubreka bhout bhout rabb sv nu dwe koi bina shatt to na sowe

  • @angrejparmar2250
    @angrejparmar2250 Жыл бұрын

    Thanks

  • @MandeepSingh-bh2lb
    @MandeepSingh-bh2lb Жыл бұрын

    Beautiful house

  • @davinderkaur1133
    @davinderkaur1133 Жыл бұрын

    ਜਰੂਰ ਦਵੋ

  • @manjeetkaur3447
    @manjeetkaur3447 Жыл бұрын

    so beautiful house

  • @gurtejdimansingh3666
    @gurtejdimansingh3666 Жыл бұрын

    Good luck,y,g

  • @SukhwinderKaur-yd7qt
    @SukhwinderKaur-yd7qt Жыл бұрын

    Nice ji

  • @kanwardeepsingh604
    @kanwardeepsingh604 Жыл бұрын

    Very nice 👍

  • @rajansandhu6987
    @rajansandhu6987 Жыл бұрын

    God bless u

  • @sonifirozpuria7776
    @sonifirozpuria7776 Жыл бұрын

    Very good

  • @pb26khanna_13
    @pb26khanna_13 Жыл бұрын

    Nice work

  • @diljeetsinghsandhu1064
    @diljeetsinghsandhu1064 Жыл бұрын

    ਸੋਸ਼ਲ ਮੀਡੀਆ ਤੇ ਆਪਣੀ ਅਮੀਰੀ ਪ੍ਰਗਟ ਕਰਦਾ ਹੈ

  • @sarbsingh7215
    @sarbsingh7215 Жыл бұрын

    Very nice

  • @kuldipdhak7972
    @kuldipdhak7972 Жыл бұрын

    Lot hi badi hove ja choti parwar sahi hobe ta hee acha lagda pinda ch kothian noo tale lag rahe han ja bhaia loke rahende aa

  • @PaluuintherSing-ul7fw
    @PaluuintherSing-ul7fw Жыл бұрын

    Very 2.nice

  • @yadvindermann4334
    @yadvindermann4334 Жыл бұрын

    ਉਹ ਕਹਿੰਦਾ 70 ਲੱਖ ਲੱਗਿਆ ਤੁਸੀ 15 ਕਰੋੜ ਦੱਸਦੇ ਹੋ ਜਾਂ ਜੱਗਾ ਦੀ ਕੀਮਤ ਸਮੇਤ ਕਹੋ

  • @simplyias3628

    @simplyias3628

    Жыл бұрын

    Present Time es plot di kimat 135000000 hai.... Baki 10 saal pehla 7000000 ute lag gaya... La lo hisab...

  • @surinderaujla3513
    @surinderaujla3513 Жыл бұрын

    That’s my dream house ❤❤❤❤❤❤❤❤❤❤❤beautiful house 🏠

  • @mandeepsingh-rl2vm
    @mandeepsingh-rl2vm Жыл бұрын

    Anchor jma hi moorakh aa.... MP state bahut vaddi aa... Vedio vich pehla district te pind da naam dassna chahida si

  • @kirandeepsingh4304
    @kirandeepsingh4304 Жыл бұрын

    veer dekh k dil khush vi hoya but andro dukh vi lgeya jide layi mehal bnaya oho vas ni ske

  • @honeykang990
    @honeykang990 Жыл бұрын

    Sardar Saab Punjab hi aa jande wapis

  • @NaveenSingh-yh6dl
    @NaveenSingh-yh6dl Жыл бұрын

    Super

  • @baghel6717
    @baghel6717 Жыл бұрын

    ਆਪਣੇ ਲਈ ਈ ਲਾਇਆ ਅਗਰ ਸਮਾਜ ਲਈ ਕੀਤਾ ਓ ਦਸੋ ।

  • @sharanpreetmalhi
    @sharanpreetmalhi Жыл бұрын

    Dream house😔❤

  • @VIRASAT1313
    @VIRASAT1313 Жыл бұрын

    ਜਦੋਂ ਪਤਾ ਸੀ ਮੇਰੇ ਬੱਚੇ ਬਾਹਰ ਗਏ ਨੇ ਫੇਰ ਕੀ ਫ਼ਾਇਦਾ ਸੀ ਇੰਨੇ ਪੈਸੇ ਲਾਉਣ ਦਾ ਕਿਸੇ ਗਰੀਬ ਦੀ ਥੋੜੀ ਮੱਦਦ ਕਰ ਦਿੰਦੇ ਵੀਰੇ

  • @harpreetkaurghuman8894

    @harpreetkaurghuman8894

    Жыл бұрын

    Greeb mangen lage rende aa km kr len jedo koi ona nal km de gal krda ta khe dende aa adho vad ta asi mang key kma lene aa

  • @YaarPatranaWale

    @YaarPatranaWale

    Жыл бұрын

    ​@@harpreetkaurghuman8894 ਬੀਜਿਆਂ ਹੀ ਵੱਢੀ ਦਾ ਹੈ ਜੋ ਬੀਜੋਗੇ ਉਹੀ ਵੱਢੋਗੇ ਬੀਜਿਆਂ ਹੀ ਫ਼ਲ ਦਾ ਹੈ। ਉੱਥੇ ਅਮਲਾਂ ਤੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ

  • @bittuphotography3391
    @bittuphotography3391 Жыл бұрын

    ਬੱਸ ਧਿਆਨ ਰਾਖੇਓ, ਜਿਵੇਂ ਪੰਜਾਬ ਚੋ ਭਈਏ ਧੱਕੇ ਨਾਲ ਪੰਜਾਬੀ ਕੱਢ ਰਹੇ ਨੇ ,, ਭਈਏ ਵੀ ਵਿਰੋਧ ਕਰਨ ਨਾ ਆ ਜਾਣ ਵੀਰ, ਪੰਜਾਬੀ ਫ਼ਾਮਿਲੀ ਦਾ

  • @rajnisharma4108
    @rajnisharma4108 Жыл бұрын

    Nice

  • @Zetor_35_
    @Zetor_35_ Жыл бұрын

    jina di apni okaat ni jina to ap to ni bnea kuj oh video thle machi jnde 😂😂😂👍

  • @HarjitSingh-xs8qt
    @HarjitSingh-xs8qt Жыл бұрын

    jeonde wasde raho ji jio ji

  • @haircut0732
    @haircut0732 Жыл бұрын

    Punjab ik ehd da bhr reh skhd baki puri duyanai pasia kamaya indan anda punjab bhr bhj jand

  • @DilbagjattDilbagjatt-ws6rb
    @DilbagjattDilbagjatt-ws6rb Жыл бұрын

    Asi 4he haa 1 room ch rehde ha sade layo OH he mehal h

  • @damandeepsingh7323
    @damandeepsingh7323 Жыл бұрын

  • @sahilgill3096
    @sahilgill3096 Жыл бұрын

    👌👌👌👌👌👍

  • @jantsandhu184
    @jantsandhu184 Жыл бұрын

    Sardar ji di language to pta lgda k ehna di background MAJHE area to hai.

  • @jasbirsing6568
    @jasbirsing6568 Жыл бұрын

    Waheguru ji

  • @RajivKumar-mg1br
    @RajivKumar-mg1br Жыл бұрын

    Vir g duji sateta ch Paisa investment na kro pata nahi kado utho pajah den ajkal ek mahol kahrab aah g

  • @EkamjotBrat-oz6cz
    @EkamjotBrat-oz6cz Жыл бұрын

    Very nice house

  • @montysaini4732
    @montysaini4732 Жыл бұрын

    Nic

  • @salwinderkumar3785
    @salwinderkumar3785 Жыл бұрын

    Loki tea madadad kar hi rahea nea gariba di jinea jogea nea tea govt ghanta farea

  • @balrajsinghnagi1175
    @balrajsinghnagi1175 Жыл бұрын

    Ki faida ji jad asi edho parvas kar rahe a guruan de gurdaware te kothian sab edhe rakh jania. A agli pirhi nai rehani a te te jaidada banai jande a ja te garib sikha nu dedio jo isai bande auhna da socho te gurdwRe vi reh jange

  • @thepunjabtimes29
    @thepunjabtimes29 Жыл бұрын

    Punjaab wixh banoni c bhaiyaan ne nuksaan karke rok laini aa veer

  • @harwinderkaur5295
    @harwinderkaur5295 Жыл бұрын

    BABA ji griba di v halp krya kro ji 🙏🏻

  • @baljeetkaur6986
    @baljeetkaur6986 Жыл бұрын

    👍👍

  • @HS_Khangura
    @HS_Khangura Жыл бұрын

    ਝੂਠ ਬੋਲਣ ਵਾਲੇ ਚੈਨਲ ਨੂੰ block 🚫 ਕਰਨਾ ਚਾਹੀਦਾ

  • @Vipinprajapati998
    @Vipinprajapati998 Жыл бұрын

    🎉

  • @sukhwinderkaur2140
    @sukhwinderkaur2140 Жыл бұрын

    किसे गरीब को भी दान करो दान ही साथ जाना महल नहीं

  • @mohansingh-jx8xm

    @mohansingh-jx8xm

    Жыл бұрын

    Good mide g

  • @Chota_Gamer2009

    @Chota_Gamer2009

    Жыл бұрын

    Daan v karde hone ne tuhanu ya sanu dad ke thodi karange

  • @nkvirk988
    @nkvirk9884 ай бұрын

    No tension Children vapis aa jange

  • @butasingh8893
    @butasingh8893 Жыл бұрын

    ਬਾਈ ਜੀ ਏਡੇ ਵੱਡੇ ਮਹਿਲ ਕੀ ਫਾਇਦਾ ਕੱਟਣੀ ਰਾਤ ਕਿਸੇ ਗਰੀਬ ਦੀ ਮੱਦਦ ਕਰ ਦਿੰਦੇ

  • @user-hm5sz8ok4z
    @user-hm5sz8ok4z Жыл бұрын

    Bhut badiya shonk da mull ni koi hard work naal hi sv banda.

  • @kaursukh6634
    @kaursukh6634 Жыл бұрын

    Kush jaade e rang biranga jeha.ghar tan lgda e ni. Hotel jeha bnaa ke beh gye.

  • @preetgondara5496
    @preetgondara5496 Жыл бұрын

    Ghar bahut sohna kotli nu v ahkal ahgi Punjab ch ta muhh koi Londa ni ehnu

  • @rajnikaul9596
    @rajnikaul9596 Жыл бұрын

    Menu v eek Ghar le do 9 lakh da milda peaa pr 10 RS v kol nhi

  • @rajindersinghsanger1298
    @rajindersinghsanger1298 Жыл бұрын

    Ki fayada

  • @balvirverma9032
    @balvirverma9032 Жыл бұрын

    ❤❤

  • @user-xt8ku2or2v
    @user-xt8ku2or2v Жыл бұрын

    Ki fyeda ena Paisa laun da jdo faimaly poori naal hi nahi 😢

Келесі