No video

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZread ► / manukhtadisewasocietyl...
👉 Subscribe to KZread ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 1 900

  • @nirmalghuman6077
    @nirmalghuman60774 ай бұрын

    ਨਾ ਨਰਕ ਚ ਮਿਲੇਗਾ, ਨਾ ਸਵਰਗ ਚ ਮਿਲੇਗਾ ਜੋ ਇਸ ਧਰਤੀ ਤੇ ਬੀਜਿਆ ਆ ਉਹ ਇਸ ਧਰਤੀ ਤੇ ਹੀ ਮਿਲੇਗਾ👍👍👍

  • @user-pg7zn3uw4v

    @user-pg7zn3uw4v

    4 ай бұрын

    ਕੀ ਮਾੜਾ ਕੀਤੈ ਐਵੈ ਈ ਮਗਰ ਪੈ ਜਾਂਦੀਆਂ ਭੇਡਾਂ ਭਣੋੲਈਆ ਦੇ ਮਗਰ ਵਰਦੀ ਵਾਲਿਆ ਦੇ

  • @didarsingh7599

    @didarsingh7599

    4 ай бұрын

    ਦੋਸ਼ ਨ ਦੀਜਹਿ ਅਵਰੁ ਜਨਾਂ ਦੋਸ਼ ਕਰਮਾਂ ਆਪਣਿਆਂ।

  • @amarjitrajpal8317

    @amarjitrajpal8317

    4 ай бұрын

    ​@@user-pg7zn3uw4vਭੈਣ ਦੇ ਯਾਰ ਚੰਗਾ ਵੀ ਕੀ ਕਰਦੇ ? ਹਾਂ ਹੈਗੇ ਆ ਚੰਗੇ ਲੇਕਿਨ ਗਿਣਤੀ ਮਿਣਤੀ ਦੇ ਲੇਕਿਨ ਕੋਈ ਸੁਣਦਾ ਵੀ ਨਹੀਂ ਓਹਨਾਂ ਦੀ, ਬਾਕੀ ਕਰਮਾਂ ਦੀ ਸਜ਼ਾ ਤਾਂ ਭੁਗਤਣੀ ਪੈਣੀਂ ਹੈ ਮੇਰੇ ਤੋਂ ਵੱਧ ਕੋਂਣ ਜਾਣਦਾ ਇਹਨਾਂ ਬਾਰੇ ਜਾਂ ਖਾੜਕੂਵਾਦ ਸਮੇਂ ਹਜ਼ਾਰਾਂ ਨਿਰਦੋਸ਼ਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਭੈਣਾਂ ਮਾਵਾਂ ਦੀ ਬੇਪਤੀ ਕੀਤੀ ਗਈ ਕੋਂਣ ਨਹੀਂ ਜਾਂਣਦਾ ? ਸੋ ਇਹਨਾਂ ਦੇ ਸੋਹਿਲੇ ਗਾਉਣ ਵਾਲੇ ਇਹਨਾਂ ਦੇ ਰਿਸ਼ਤੇਦਾਰ ਹੀ ਹੋ ਸਕਦੇ ਇਨਸਾਨ ਨਹੀਂ,

  • @inderjitparmar6932

    @inderjitparmar6932

    4 ай бұрын

    Es to v bura hal shied appna hovy koi pata nahi

  • @user-tf9df5cc7i

    @user-tf9df5cc7i

    3 ай бұрын

    ​@@inderjitparmar6932ਜੇ ਤੂੰ ਏਦੇ ਵਰਗੇ ਕੰਮ ਕੀਤੇ ਤਾਂ ਫੇਰ ਤੇਰਾ ਹਾਲ ਜ਼ਰੂਰ ਹੋਊਗਾ 😡🤬

  • @bhanajatt6239
    @bhanajatt62392 ай бұрын

    ਵਾਹਿਗੁਰੂੂ ਜੀ ਧਂਨ ਹੈ ਤੇਰੀਆਂ ਖੇਡਾਂ ,ਰਾਜ ਵਹਾਵੇਂ ਗਲੀਏਂ ਕਖ ਚੁਗਾਵੇਂ , ਤਪੋਂ ਰਾਜ ਰਾਜੋਂ ਨਰਕ ਵਾਲੀਗਲ ਸਹੀ ਸਾਬਤ ਹੁਂਦੀ ਹੈ

  • @pirthisingh5098
    @pirthisingh50984 ай бұрын

    ਗੁਰਪ੍ਰੀਤ ਸਿੰਘ ਵੀਰ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ।

  • @rajveerjhinger1616
    @rajveerjhinger16164 ай бұрын

    ਮਾਵਾਂ ਦੇ ਪੁੱਤ ਮਾਰਕੇ ਸੁੱਖ ਮਾਰਦੈਂ ਵਾਹਿਗੁਰੂ ਸਜਾ ਜਰੂਰ ਦਿੰਦਾ

  • @ruhani2148
    @ruhani21482 жыл бұрын

    ਇਨਸਾਨ ਜਵਾਨੀ ਦੇ ਜੋਸ਼ ਵਿੱਚ, ਅਹੁਦਿਆਂ ਤੇ ਪੈਸਿਆਂ ਦੇ ਘਮੰਡ ਵਿੱਚ ਬੁਢੇਪਾ ਤੇ ਮੌਤ ਨੂੰ ਭੁੱਲ ਜਾਂਦਾ । ਮਾਂ ਨੂੰ ਸਲਾਮ 🙏

  • @sarabjitsingh3295

    @sarabjitsingh3295

    2 жыл бұрын

    Ryt

  • @jasbeersinghjas9706

    @jasbeersinghjas9706

    2 жыл бұрын

    Ryt

  • @ParmjeetSingh-lf9cx

    @ParmjeetSingh-lf9cx

    2 ай бұрын

    Yes

  • @rickmaan1733
    @rickmaan17332 жыл бұрын

    ਨਾ ਘਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋ ਮਾਰਦਾ ਮੱਤ ਮਾਰਦਾ ਹੇ ਵਾਹਿਗੁਰੂ ਸਮੱਤ ਬਖਸ਼ੀ ਦਾਸ ਨੂੰ ਮੰਨ ਨੀਵਾ ਮੱਤ ਉੱਚੀ ਰੱਖੀ।

  • @chamansharma4455

    @chamansharma4455

    2 жыл бұрын

    ਪਾਜੀ ਸਹੀ ਗਲ ਹੈ

  • @rickmaan1733

    @rickmaan1733

    2 жыл бұрын

    @@chamansharma4455 ਧੰਨਵਾਦ ਵੀਰੇ

  • @user-dk9er5tp6e

    @user-dk9er5tp6e

    4 ай бұрын

    Good

  • @palwinder4275

    @palwinder4275

    4 ай бұрын

    Paji rab kade vi mat nahi marda banda apni mat app mar leyda eda sabb kuj srab karke Hoya jado karm mare karne te rab ki kare?

  • @jasbirsingh3673

    @jasbirsingh3673

    4 ай бұрын

    ਐਸ ਨੇ ਨੌਜਵਾਨ ਕੋਹ ਕੋਹ ਕੇ ਸ਼ਹੀਦ ਕਰਿਆ ਬਾਹਰ ਨੇ, ਹੁਣ ਨਰਕਾਂ ਦੀ ਤਿਆਰੀ

  • @user-hp9yg6tq3q
    @user-hp9yg6tq3q4 ай бұрын

    🎉ਜਿਹੜਾ ਬੀਜ ਬੀਜੋਂਗੇ ਉਹ ਵੱਢਣਾ ਪੈਣਾ ਏਹ ਕੀਤੇ ਕੰਮਾਂ ਦਾ ਫਲ ਹੈ ਸੰਗਤ ਜੀ

  • @jatindersinghsingh5296
    @jatindersinghsingh52964 ай бұрын

    ਅਰਦਾਸ ਕਰਦੇ ਹਾਂ ਮਨੁੱਖ ਦੀ ਸੇਵਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਪਰਿਵਾਰਾਂ ਤੇ ਬਹੁਤ ਵਧੀਆਂ ਕੰਮ ਕਰਦੇ ਹਨ ਸਾਰੇ ਮੈਂਬਰ

  • @sikandersingh6507

    @sikandersingh6507

    4 ай бұрын

    ਪਾਲਿਟੀਕਲੀ ਸਮਾਰਟ ਬਣੋਂ ਦੁਸ਼ਮਣ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਇਨ ਇਹ ਜਿੰਨੀਆਂ ਵੀ, NGO ਹਨ ਇਨ੍ਹਾਂ ਨੂੰ ਚਲਾਉਣ ਵਾਲੇ ਪਹਿਲਾਂ ਸਾਰੇ ਹੀ ਮੋਨੇ ਘੋਨੇ ਦਾੜ੍ਹੀ ਦੇ ਵਾਲ ਕੱਟਦੇ ਸਨ ਹੁਣ ਸਰਦਾਰ ਬਣ ਗਏ ਹਨ 400 ਤੋਂ ਵੱਧ NGO ਬਣਾ ਕੇ ਪੰਜਾਬ ਤੋਂ ਲੈਕੇ ਵਿਦੇਸ਼ਾਂ ਵਿੱਚ ਵੀ ਸਿੱਖ ਕੌਮ ਵਿੱਚ ਫਿੱਟ ਕਰ ਦਿੱਤੀਆਂ ਹਨ ਸਿੱਖ ਕੌਮ ਨੂੰ ਕੰਟਰੋਲ ਕਰਨ ਲਈ। ਇਹ ਬਿਆਨ ਸਭ ਤੋਂ ਵੱਡੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ ਨੇ ਦਿੱਤਾ ਸੀ ਪੰਜ ਛੇ ਸਾਲ ਪਹਿਲਾਂ ਯਾਦ ਰਖਣਾ ਚਾਹੀਦਾ ਹੈ

  • @pawanpreetsingh1
    @pawanpreetsingh12 жыл бұрын

    ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅੱਗ।। ਵਾਹਿਗਰੂ 🙏🙏🙏 ਬੰਦਾ ਪਤਾ ਨੀ ਕੀ- ਕੀ ਸੋਚਦਾ ਜ਼ਿੰਦਗੀ ਵਿੱਚ ਪਰ ਉਸ ਪ੍ਰਮਾਤਮਾ ਨੂੰ ਜੋਂ ਮਨਜ਼ੂਰ ਉਹੋ ਹੋਣਾ।

  • @jeetkaur-fd3ut
    @jeetkaur-fd3ut4 ай бұрын

    ਇਹ ਸਾਰੇ ਅਫ਼ਸਰਾਂ ਨੂੰ ਦੇਖ ਲੈਣਾ ਚਾਹੀਦਾ

  • @positivethoughts8461

    @positivethoughts8461

    4 ай бұрын

    ਆਮ ਲੋਕ ਦੁੱਧ ਧੋਤੇ ਨੇ? ਬਿਜਲੀ ਚੋਰ ਦੁੱਧ ਵਿੱਚ ਪਾਣੀ ਮਿਲਾਉਣ ਵਾਲੇ , ਸਕੂਲਾਂ ਵਿੱਚ ਇਮਾਨਦਾਰੀ ਨਾਲ ਨਾ ਪੜਾਉਣ ਵਾਲੇ,‌ਰਿਸ਼ਵਤਾਂ ਲੈਣ ਵਾਲੇ ,ਨਸੇ ਵੇਚਣ ਵਾਲੇ ਹੋਰ ਪਤਾ ਨੀ ਕਿਹੜੇ ਗਲਤ ਕੰਮ ਕਰਨ ਵਾਲੇ ਉਹ ਨਾ ਵੇਖਣ?😂

  • @SunilKumar-dj8pu

    @SunilKumar-dj8pu

    4 ай бұрын

    💯 Correct

  • @BalwinderSingh-lg1yh

    @BalwinderSingh-lg1yh

    4 ай бұрын

    Bilkul sahi

  • @SukwindersinghSanger-du1tm
    @SukwindersinghSanger-du1tm4 ай бұрын

    ਮਿੰਟੂ ਭਾਜੀ ਅਸੀ ਰੱਬ ਨੂੰ ਦੇਖਿਆ ਨੀ ਤੁਸੀਂ ਹੀ ਰੱਬ ਹੋ,🙏🏻🙏🏻 ਬਿੱਲਾ ਸਿਹਾਲਾ ਇਟਲੀ

  • @gursharansingh3453
    @gursharansingh34534 ай бұрын

    ਪਤਾ ਨਹੀ ਕਿਸੇ ਗ਼ਰੀਬ ਨੂੰ ਕਿੰਨਾ ਕੂ ਸਿਤਾਇਆ ਹੋਣਾ ਪਰਮਾਤਮਾ ਸਜ਼ਾ ਜ਼ਰੂਰ ਦਿੰਦਾ

  • @positivethoughts8461

    @positivethoughts8461

    4 ай бұрын

    ਦੁੱਖ ਸੁੱਖ ਬੀਮਾਰੀ ਇਹ ਜੀਵਨ ਵਿਚ ਕਿਸੇ ਨੂੰ ਵੀ ਕਦੇ ਵੀ ਆ ਸਕਦੇ ਹਨ ਕਿਸੇ ਦੇ ਕਰਮਾਂ ਦਾ ਲੇਖਾ ਜੋਖਾ ਕਰਨ ਵਾਲੇ ਅਸੀਂ ਕੌਣ ਹਾਂ । ਸੁਨਿਆਰੇ ਲੀਡਰ ਦੋਧੀ ਦਫ਼ਤਰਾਂ ਵਿੱਚ ਕਰਮਚਾਰੀ, ਪਟਵਾਰੀ ਤਹਿਸੀਲਦਾਰ ਮੁੱਕਦੀ ਗੱਲ ਇਮਾਨਦਾਰ ਕੌਣ ਹੈ?ਕਿਸਾਨ ਅੱਜ ਸਬਜੀ ਤੇ ਸਪਰੇਅ ਕਰਦਾ‌ ਹੈ ਦੂਜੇ ਦਿਨ ਮੰਡੀ ਵਿੱਚ 😢 ਕੌਣ ਐ ਭਰਾਵੋ ਚੰਗੇ ਕਰਮ ਕਰਨ‌ ਵਾਲਾ ?ਕਿਸੇ ਪਤਾ ਹੈ ਕਿ‌ ਦੁੱਖ ਕਿਸਦੇ ਘਰ ਕਿੱਧਰੋਂ ਆ ਵੜੇ।

  • @user-mg2vi6te1r

    @user-mg2vi6te1r

    4 ай бұрын

    Par isnay jarur grib mar kiti ve

  • @riverocean4380

    @riverocean4380

    4 ай бұрын

    @@positivethoughts8461 ਬਿਨਾ ਸਪ੍ਰੇ ਤੋ ਕਿਨਿਆ ਨੂ ਖੁਆ ਲਵੋਗੇ? ਆਪਣੇ 1 Billion ਲੋਕਾ ਨੂ cheap ORGANIC food ਨਹੀ ਦੇ ਸਕਦੇ !!

  • @riverocean4380

    @riverocean4380

    4 ай бұрын

    @@positivethoughts8461 ਜਦੋ ਤੁਸੀਂ ਬੀਮਾਰ ਹੁੰਦੇ ਹੋ ਤਾ ਦਵਾਈ ਨਹੀ ਲੈਂਦੇ !! food is a MUST for mass production of food. Otherwise billions will go hungry !!

  • @karamjitsinghsidhu3420

    @karamjitsinghsidhu3420

    4 ай бұрын

    ​@@positivethoughts8461bai tu jado bimar huna odu diwai kiyu len jana tenu odu docter te brosa hunda k nahi je hunda ta tu v bauht wadda paapi te hankari Banda va

  • @naseebchand8371
    @naseebchand83712 жыл бұрын

    ਜੋਂ ਬੀਜਿਆ ਹੋ ਹੀ ਬਢੱਣਾ ਪੈਦਾ ਹੈ ਜਦੋਂ ਆਦਮੀ ਜਵਾਨੀ ਵਿੱਚ ਹੁੰਦਾ ਹੈ ਹਰ ਗਲਤੀ ਕਰਦਾ ਹੈ ਪਰਾਮਤਮਾ ਨੂੰ ਨਹੀਂ ਮੰਨਦਾ ਜਦੋ ਪਰਮਾਤਮਾ ਕਰਦਾ ਹੈ ਤਾਂ ਇਸ ਤਰ੍ਹਾਂ ਹੀ ਹੁੱਦਾ ਹੈ ਧੰਨਵਾਦ

  • @ConfusedBabyTurtles-xb9hn
    @ConfusedBabyTurtles-xb9hn4 ай бұрын

    ਕੀਤੇ ਮਾੜੇ ਕਰਮਾਂ ਦਾ ਫ਼ਲ਼ ਹੈ ਸੱਜਣਾ। ਜਵਾਨੀ ਵਿਚ ਰੱਬ ਜਾਦ ਨਹੀਂ ਹੁੰਦਾ।

  • @sukhdevgill9424
    @sukhdevgill94244 ай бұрын

    ਭਾਈ ਸਾਬ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ

  • @rajvinderaujla5191
    @rajvinderaujla51914 ай бұрын

    ਰੱਬ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਜੀ ਸਭ ਆਪਣੇ ਕੀਤੇ ਕਰਮ ਹੁੰਦੇ ਹਨ ਕਿਸੇ ਮਜਲੂਮ ਨਾਲ ਧੱਕਾ ਅਤੇ ਕਿਸੇ ਮਜਲੂਮ ਦਾ ਖਾਦਾ ਨਿਕਲਦਾ

  • @0007dhillon
    @0007dhillon2 жыл бұрын

    1975/2000 ਤੱਕ ਪੁਲਿਸ ਅਤੇ ਫੌਜ ਨੇ ਬਹੁਤ ਗਲਤ ਕੰਮ ਕੀਤੇ ਹਨ ਸਰਕਾਰਾਂ ਦੇ ਕਹਿਣ ਤੇ। ਬਦਦੁਆ ਤੋਂ ਕੋਈ ਨਹੀਂ ਬਚ ਸਕਦਾ।

  • @Jagjeet-kaur57

    @Jagjeet-kaur57

    4 ай бұрын

    ਬਿਲਕੁਲ ਸਹੀ

  • @NirmalSingh-os3og

    @NirmalSingh-os3og

    4 ай бұрын

    Burrey kam ka burra nateeja kiyon bai chacha ha batija Sawrrag nark yhe hh bai ji

  • @NirmalSingh-os3og

    @NirmalSingh-os3og

    4 ай бұрын

    Rajpure milya se bapu railway station te laddai karda rha sadde nal bad vich pta lga ki mental ho gya bapu

  • @shivanisharma5562

    @shivanisharma5562

    4 ай бұрын

    ਕਿਸੇ ਗਰੀਬ ਦੀ ਹਾ ਪੈ ਗਈ ਹੈ,😢😢😢 ਰੱਬ ਦੋ ਰੋਟੀਆਂ ਇਜ਼ਤ ਦੀਆਂ ਹੱਕ ਹਲਾਲ ਦੀਆਂ ਦਮੀ ਮਾਲਕਾਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ, ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਸਰਕਾਰ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ 😢😢😢

  • @hardeepsingh-sw7qr

    @hardeepsingh-sw7qr

    4 ай бұрын

    Gurpreet veer ke Pta khadkuya dy naam ty koi gunah kitay hon Jo AJ budape dy which muhray AA rahe han....ja fir sikhe naal guru sahib g dy singha naal matha na laiya Howe Jo aj eh haal ho rahe han...

  • @sukhjiwansingh8070
    @sukhjiwansingh80702 жыл бұрын

    ਪਰਮਾਤਮਾ ਦੇ ਘਰ ਇਨਸਾਫ਼ ਹੁੰਦਾ ਹੈ ਸਾਨੂੰ ਪਰਮਾਤਮਾ ਤੋਂ ਹਮੇਸ਼ਾ ਡਰੋਂ ਰੱਬ ਕਿਸੇ ਨਾਲ ਧੱਕਾ ਨਹੀਂ ਕਰਦਾ

  • @KalaSingh-xl3hw
    @KalaSingh-xl3hw4 ай бұрын

    ਸਮਾ ਬਹੁਤ ਬਲਵਾਨ ਏ ਪਰਮਾਤਮਾ ਨੂੰ ਨਹੀ ਭੁਲਣਾ ਚਾਹਿਦਾ

  • @gurwindersingh1502
    @gurwindersingh15024 ай бұрын

    ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥

  • @kirat_yt3630
    @kirat_yt36302 жыл бұрын

    ਵੀਰ ਗੁਰਪ੍ਰੀਤ ਸਿੰਘ ਤੇਰੇ ਵਰਗੇ ਵਿਰਲੇ ਨੇ ਵੀਰ ਜੀ ਤੁਹਾਡੀ ਬੋਲਬਾਣੀ ਵਿੱਚ ਨਿਮਰਤਾ ਮਿਠਾਸ ਬੇਅੰਤ ਹੈ ਇਹ ਵਾਹਿਗੁਰੂ ਜੀ ਦੀ ਦੇਣ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @amarjitsinghmavi5084
    @amarjitsinghmavi50842 жыл бұрын

    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਿਸੇ ਵੀ ਘਰ ਇਸ ਤਰ੍ਹਾਂ ਦਾ ਦੁਖ ਨਾਂ ਹੋਵੇ।

  • @swarnjeetkaurmattu1315
    @swarnjeetkaurmattu13152 ай бұрын

    ਜਿੰਨੇ ਰਿਸ਼ਵਤ ਖੋਰ ਸਾਰਿਆਂ ਨਾਲ ਏਦਾਂ ਹੋਣੀ ਅਜੇ ਵੀ ਮੋਕਾ ਨਾ ਲਿਆ ਕਰੋ ਰਿਸ਼ਵਤ

  • @nachhattarsingh2122
    @nachhattarsingh212219 күн бұрын

    ਲੋਕਾਂ ਦੇ ਖੂਨ ਪਸੀਨੇ ਦੇ ਟੈਕਸ ਚੋਂ ਬਣਦੀ ਤਨਖਾਹ ਲੈਂਦੇ ਹੋਏ ਲੋਕਾਂ ਦੇ ਸੇਵਾਦਾਰ ਬਣਕੇ ਪਰਜਾ ਦੀ ਸਹੀ ਸੇਵਾ ਨਾ ਕਰਨ ਦਾ ਕਰਮ ਫਲ ਹੋ ਸਕਦਾ ਭਾਈ। ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਕਥਨ ਹੈ ਦਦੈ ਦੋਸ਼ ਨਾ ਦੇਉ ਕਰਤਾ ਦੋਸ ਕਰੰਮਾ ਆਪਣਿਆ।। ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰ ਜਨਾ।। ਅਹ ਕਰ ਕੀਏ ਅਹ ਕਰ ਪਾਇ।। ਜੋ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ।। ਪਾਵਨ ਗੁਰਬਾਣੀ ਚੋਂ ਅਨੇਕਾ ਪ੍ਰਮਾਣ ਹਨ ਜੀ , ਸਰਬੱਤ ਦੇ ਭਲੇ ਲਈ ਜੀ। ਗੁਰਬਾਣੀ ਦੀ ਸਰਨ ਚ ਰਹਿਣ ਦੀ ਕੋਸ਼ਿਸ਼ ਕਰੋ ਜੀ। ਕੋਈ ਵੀ ਦੁੱਖ ਨਹੀ ਵਿਆਪੇ ਗਾ ਜੀ। ਸਰਬੱਤ ਦਾ ਭਲਾ ਹੋਵੇ ਜੀ।

  • @SurjitSingh-kx5wu
    @SurjitSingh-kx5wu2 жыл бұрын

    ਮੇਰੀ ਹਰ ਮੁਲਾਜ਼ਮ ਨੂੰ ਬੇਨਤੀ ਹੈ ਕਿ ਉਹ ਰਿਸ਼ਵਤ ਲੈਣੀ ਬੰਦ ਕਰ ਦੇਣ, ਆਪਣੀ ਡਿਊਟੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਕਰਨ । ਪਰਮਾਤਮਾ ਬੰਦੇ ਨੂੰ ਉਸ ਦੇ ਕੀਤੇ ਕਰਮਾਂ ਦਾ ਹੀ ਫਲ ਦੇਂਦਾ ਹੈ । ਪਰਮਾਤਮਾ ਦੇ ਘਰ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਹੈ । ਮੈਂ ਵੀ ਸਬ ਇਨਸਪੈਕਟਰ ਤੋਂ ਰਿਟਾਇਰਡ ਹਾਂ । ਕਸਮ ਖਾ ਕੇ ਭਰਤੀ ਹੋਇਆ ਸੀ ਕਿ ਰਿਸ਼ਵਤ ਨਹੀਂ ਲਵਾਂਗਾ । ਪੈਨਸ਼ਨ ਤੋਂ ਬਾਅਦ ਵਿਚ ਵੀ ਸਿਵਲ ਵਿਚ ਨੋਕਰੀ ਕੀਤੀ ਹੈ ਪਰ ਅੱਜ ਤੱਕ ਕਸਮ ਨਹੀਂ ਤੋੜੀ । ਪਰਮਾਤਮਾ ਦੀ ਅਪਾਰ ਕਿਰਪਾ ਹੈ । ਹਰ ਪਾਸੇ ਤੋਂ ਸੁੱਖੀ ਹਾਂ ਜੀ । ਦੁਆਰਾ ਫਿਰ ਰਕਰੂਟੀ ਕਰ ਸਕਦਾ ਹਾਂ । ਲੋਕੋ ਰੱਬ ਇਮਾਨਦਾਰੀ ਤੇ ਵਫ਼ਾਦਾਰੀ ਵਿਚ ਵਸਦਾ ਹੈ ਇਹ ਮੇਰਾ ਯਕੀਨ ਹੈ ।

  • @user-ey4ds6hd1j

    @user-ey4ds6hd1j

    4 ай бұрын

    Very good sir ..ajj duniyaa tuhade varge nek insana kar k balance khadi a te ajj de daur ch sanu tuhade varge insana di bht lod ea

  • @shivanisharma5562

    @shivanisharma5562

    4 ай бұрын

    ​@@user-ey4ds6hd1jਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢

  • @shashisharma8366

    @shashisharma8366

    4 ай бұрын

    Salute hai sir ji tuhanu agar tusi es tareh de inspector ho razi raho rabb tuhanu tandrusti de main bhi apne bete nu eh hi shiksha dini aa ghar vich imandari da hi aye chahe ghat aye

  • @jassibhattibathinda9846

    @jassibhattibathinda9846

    4 ай бұрын

    ਵਾਹਿਗੁਰੂ ਜੀ

  • @anmolsingh6534

    @anmolsingh6534

    4 ай бұрын

    Sahi gal

  • @GurmeetSingh-rp2cy
    @GurmeetSingh-rp2cy2 жыл бұрын

    ਵਾਹਿਗੁਰੂ ਜੀ ਮੇਹਰ ਕਰਨ। ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਨ ਤੇ ਮਾਪਿਆਂ ਦੇ ਕੋਲ ਰਹਿਣ। ਇਕੱਲਾ ਪਣ ਵੀ ਇਨਸਾਨ ਨੂੰ ਡਿਪਰੈਸਨ ਵਿਚ ਪਾ ਦਿੰਦਾ।

  • @Sukh_Brar_Malwa_Reaction
    @Sukh_Brar_Malwa_Reaction4 ай бұрын

    ਜਿਹੜਾ ਬੰਦਾ ਜਿੰਦਗੀ ਵਿੱਚ ਆਪਣੀ ਜੀਵਨ ਸਾਥਣ ਤੇ ਐਨੇ ਜੁਲਮ ਕਰਦਾ ਰਿਹਾ ਉਸ ਹੈਵਾਨ ਨੇ Inspector, DSP, SSP ਹੁੰਦਿਆਂ ਆਮ ਪਬਲਿਕ ਨਾਲ ਕੀ ਕੁਝ ਨਹੀ ਕੀਤਾ ਹੋਵੇਗਾ, ਸਹੀ ਸਜ਼ਾ ਮਿਲ ਰਹੀ ਇਹਨੂੰ

  • @balwindersingh-jv3nn
    @balwindersingh-jv3nnАй бұрын

    Satnam waheguru ji satnam waheguru ji satnam waheguru ji satnam waheguru ji

  • @parmjitsingh2834
    @parmjitsingh28342 жыл бұрын

    ਰਬ ਵੀਰਾ ਜੀ,,,,ਡਾਂਗਾਂ ਨਾਲ ਨਹੀ ਲੜਦਾ ਮਤ ਮਾਰਦਾ,,,,,ਉਚੀਆ ਪਦਵੀਆ ਤੇ ਤਾਇਨਾਤ ਅਫਸਰਸਾਹੀ ਦੇ ਮੂੰਹ ਤੇ ਰਬ ਦੀ ਚਪੇੜ ਏ,,,,,,,,,,,,ਸੰਗਤਜੀ

  • @sukhdeepsingh2902

    @sukhdeepsingh2902

    2 жыл бұрын

    Sahi gall 22 ji

  • @dsdhadwal1778

    @dsdhadwal1778

    2 жыл бұрын

    Absolutely correct. During duties these types of officers do not care anyone.

  • @nikkusidhu0786
    @nikkusidhu07862 жыл бұрын

    ਦਿਲ ਨੂੰ ਛੂਹ ਗਿਆ ਵੀਰ ਤੂੰ ਅੱਜ ਸਰਦਾਰ ਬਣਕੇ ਸਰਦਾਰ ਦੀ ਮੱਦਦ ਕੀਤੀ।

  • @mohindersingh-pl1hv

    @mohindersingh-pl1hv

    2 жыл бұрын

    q

  • @kuldipchopra7413

    @kuldipchopra7413

    2 жыл бұрын

    ਸਰਦਾਰ ਬਣ ਚੰਗੇ ਗੁਣ ਅਪਨਾ ਕੇ ਸਰਦਾਰ ਦੇ ਜਾਮੇ ਵਿਚ ਇਕ ਆਤਮਾ , ਇਕ ਇਨਸਾਨ ਨੂੰ ਯੋਗ ਸੰਭਵ ਸਹਾਇਤਾ ਦਿਤੀ ਅਤੇ ਇਕ ਸੁਪਰ ਇਨਸਾਨੀਅਤ ਦਾ ਪ੍ਰਗਟਾਵਾ ਕੀਤਾ ਹੈ, ਵਾਹੇ ਗੁਰੂ ਸਭ ਦਾ ਭਲਾ ਕਰਨ। ...........

  • @sikandersingh6507

    @sikandersingh6507

    4 ай бұрын

    ਇਨ੍ਹਾਂ ਭਲਾਮਾਣਸ ਵੀ ਨਹੀਂ ਹੈ ਇਹ ਭਾਰਤੀ ਏਜੰਸੀਆਂ ਦਾ ਕੁੱਤਾ ਹੈ ਦਿਨਕਰ ਗੁਪਤਾ ਦੇ ਬਿਆਨ ਪੜ੍ਹੋ ਇਹ NGO ਕਿਸ ਤਰ੍ਹਾਂ ਹੋਂਦ ਵਿੱਚ ਆਈਆਂ ਹਨ

  • @narendersandhu9620

    @narendersandhu9620

    11 күн бұрын

    Waheguru Mehar kare....

  • @jagseernumberdar8827
    @jagseernumberdar8827Күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ ਮਾੜੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ

  • @harjinderkaur8583
    @harjinderkaur85834 ай бұрын

    ਮਾੜੇ ਕਰਮ ਦਾ ਤਾਂ ਮੈਨੂੰ ਪਤਾ ਨਹੀ ਪਰ ਚੰਗਾ ਕਰਮ ਕੋਈ ਅੱਗੇ ਆ ਗਿਆ ਜਿਸ ਨਾਲ ਇਹ ਰੱਬੀ ਰੂਹ ਗੁਰਪ੍ਰੀਤ ਸਿੰਘ ਦੇ ਸੁਪਨਿਆ ਦੇ ਘਰ ਆ ਗਿਆ ਹੈ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ

  • @DavinderSingh-zm5yx
    @DavinderSingh-zm5yx2 жыл бұрын

    ਗੁਰਪਰੀਤ ਭਾਜੀ ਤਹਾਡਾ ਭਲਾ ਹੋਵੇ।। ਵਾਹਿਗੁਰੂ ਜੀ।।

  • @jagwantsingh498

    @jagwantsingh498

    2 жыл бұрын

    Ahna nu pusho kite kise da dil ta ni dukhea

  • @sadewala9747

    @sadewala9747

    3 ай бұрын

    ਨਿਸ਼ਾਨ ਸਾਹਿਬ ਤੋ ਬੜੀ ਤਕਲੀਫ਼ ਸਰਦਾਰ ਸਾਹਿਬ ਨੂੰ

  • @user-my9db4ts9m
    @user-my9db4ts9m4 ай бұрын

    ਜਦੋਂ ਬੰਦਾ ਨਾ ਪਾਵਰ ਚ ਹੁੰਦਾ ਆ ਉਦੋਂ ਨਸ਼ਾ ਹੁੰਦਾ ਪਾਵਰ ਦਾ ਹੰਕਾਰ ਹੁੰਦਾ ਆ ਤੇ ਮੇਰੇ ਹੱਥ ਪਾਵਰ ਆ ਉਸ ਟਾਈਮ ਵਿੱਚ ਬੰਦਾ ਬਹੁਤ ਜਾਇਜ ਨਜਾਇਜ ਕੰਮ ਕਰਦਾ ਠੀਕ ਹ ਜੀ ਉਹ ਦੋ ਉਸ ਟਾਈਮ ਉਹਨੂੰ ਪਰਮਾਤਮਾ ਭੁੱਲਿਆ ਹੁੰਦਾ ਆ ਉਹ ਸੋਚਦਾ ਕਹਿੰਦਾ ਮੈਂ ਮੈਂ ਹੀ ਰੱਬ ਹਾਂ ਪਰ ਪਰਮਾਤਮਾ ਬੜਾ ਬੇਅੰਤ ਆ ਉਹ ਸਾਰੇ ਹਿਸਾਬ ਕਿਤਾਬ ਇੱਥੇ ਹੀ ਨਿਬੇੜ ਕੇ ਤੋੜਦਾ ਬੰਦੇ ਦੇ ਜਿਹੜੇ ਕਹਿੰਦੇ ਆ ਨਾ ਸਵਰਗ ਉਪਰ ਜਾ ਕੇ ਮਿਲਦਾ ਸਭ ਕੁਝ ਸਭ ਕੁਝ ਇੱਥੇ ਹੀ ਮਿਲਦਾ ਸੋ ਵਾਹਿਗੁਰੂ ਭਲੀ ਕਰੇ ਮਹਾਰਾਜ ਕਿਰਪਾ ਕਰੇ ਗੁਰਪ੍ਰੀਤ ਵੀਰ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਮਹਾਰਾਜ ਤੰਦਰੁਸਤੀ ਬਖਸ਼ੇ ਵੀਰ ਨੂੰ ਚੜਦੀ ਕਲਾ ਚ ਰੱਖਿਓ

  • @surmukhsingh4621
    @surmukhsingh46215 күн бұрын

    ਜੋ ਮਨੁੱਖ ਬੀਜਦਾ ਉਹ ਹੀ ਵੱਢਦਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਜੀ ਵਾਹਿਗੁਰੂ ਸਾਡਾ ਮਾੜਾ ਨਹੀਂ ਕਰਦਾ

  • @harjinder7435
    @harjinder74354 ай бұрын

    ਜਦੋਂ ਮੋਢਿਆਂ ਤੇ ਸਟਾਰ ਲੱਗੇ ਹੁੰਦੇ ਆ ਓਦੋਂ ਰੱਬ ਯਾਦ ਨੀ ਹੁੰਦਾ ਇਨਸਾਨ ਬਹੁਤ ਗਲਤੀਆਂ ਕਰਦਾ ਫੇਰ ਸਜਾ ਵੀ ਰੱਬ ਜਰੂਰ ਦਿੰਦਾ

  • @jasbirsingh3673

    @jasbirsingh3673

    4 ай бұрын

    ਸਟਾਰ ਲੱਗ ਹੈ ਅਹੰਕਾਰ ਵਿੱਚ ਨੌਜਵਾਨ ਸ਼ਹੀਦ ਕਰਵਾ ਕੇ ਸਾਲਾ ਟੱਪਦਾ ਸੀ

  • @jasbirsingh3673

    @jasbirsingh3673

    4 ай бұрын

    ਇਹ

  • @JaspalSingh-lc7vw

    @JaspalSingh-lc7vw

    Ай бұрын

    Rabb nu sada hi jaad rakhna chahida jo onnu bhul gya o rul gya

  • @jasbirsandhu1303

    @jasbirsandhu1303

    20 күн бұрын

    Gurprit veerji jistime insan kolpower hundiha rub jad nahi randa papi pap kumavda karda ha ha wahguru ji maharkaran

  • @PargatSingh-iw3hg
    @PargatSingh-iw3hg2 жыл бұрын

    ਕੲੀ ਕਹਿੰਦੇ ਨੇ ਕਿ ਰੱਬ ਹੈ ਹੀ ਨਹੀਂ ਜਵਾਨੀ ਵਿੱਚ ਬੰਦਾ ਅੰਨਾ ਹੋ ਜਾਂਦਾ ਪ੍ਰਭੂ ਜੀ ਫ਼ਲ ਦਿੰਦਾ

  • @user-ew4yk3ox4v
    @user-ew4yk3ox4v2 ай бұрын

    ਲੋਕਾਂ ਦੇ ਸਹਾਰੇ ਇਹਨਾਂ ਨੇ ਖੋਹੇ ਆ ਤੇ ਹੁਣ ਇਹਨਾਂ ਨੂੰ ਤੁਸੀਂ ਸਹਾਰਾ ਦਿਓ ਜਦੋਂ ਵਰਦੀ ਸੀ ਉਦੋਂ ਰੱਬ ਯਾਦ ਨਹੀਂ ਸੀ ਹੁਣ ਰਾਸ਼ਟਰਪਤੀ ਕਿੱਧਰ ਗਿਆ ਜਿਹੜਾ ਇਹਨਾਂ ਨੂੰ ਵਾਰਡ ਦੇਣ ਵਾਲਾ ਜਾਂ ਪੁਲਿਸ ਕਿੱਧਰ ਗਈ ਜਿਹੜੀ ਇਹਨਾਂ ਨੂੰ ਉਦੋਂ ਹੱਲਾ ਸ਼ੇਰੀਆਂ ਦਿੰਦੀ ਸੀ

  • @user-ik2yt7kk1g
    @user-ik2yt7kk1g2 жыл бұрын

    ਪੈਸੇ ਤੇ ਸ਼ੋਹਰਤ ਦੇ ਨਾਲ ਨਾਲ ਹਰਿ ਨਾਮ ਵੀ ਮੰਗਿਆ ਕਰੀਏ l ਇਕੱਲਾ ਪੈਸਾ ਮੱਤ ਮਾਰ ਦਿੰਦਾ...🙏🙏🙏🙏

  • @Avreen_Kaur9824
    @Avreen_Kaur98242 жыл бұрын

    ਓ ਕਹਿੰਦੇ ਆ ਨਾ , ਰੱਸੀ ਜਲ ਗਈ ਪਰ ਵਲ ਨੀ ਗਿਆ । ਬਾਪੂ ਜੀ ਰੱਬ ਸਬ ਵੇਖਦਾ ਸੋ ਕਰਨੀਆਂ ਭਰਨੀਆਂ ਸਬ ਇੱਥੇ ਈ ਆ ।

  • @MohinderSingh-ht8ue
    @MohinderSingh-ht8ue4 ай бұрын

    ਇਹ ਕਮਲਜੀਤ ਮੈਡਮ ਵੀ ਬਹੁਤ ਵਧੀਆ ਇਹ ਤੇ ਆਪਣਾ ਨਗਿੰਦਰ ਸਿੰਘ ਸੰਧੂ ਵੀ ਬਹੁਤ ਵਧੀਆ ਸੀ ਅਸੀਂ ਇਕੱਠਿਆਂ ਟਰੇਨਿੰਗ ਕੀਤੀ ਟੇਕਣ ਪੁਰਬ ਬਹੁਤ ਵਧੀਆ ਇਹਨੇ ਕਿਸੇ ਦੇ ਕੋਲੋਂ ਕੋਈ ਰਿਸ਼ਵਤ ਨਹੀਂ ਲਈ ਨਾ ਕੋਈ ਕਿਸੇ ਨਾਲ ਗਲਤ ਕੰਮ ਕੀਤਾ ਕਿਸਮਤ ਦੀ ਗੱਲ ਆ ਜਿਹੜੇ ਕਮੈਂਟ ਦੇ ਰਹੇ ਨੇ ਬਹੁਤ ਗਲਤ ਕੰਮ ਕੀਤੇ ਕੋਈ ਗਲਤ ਕੰਮ ਨਹੀਂ ਕੀਤਾ ਜਿਵੇਂ ਅਸੀਂ 25 ਸਾਲ ਇਕੱਠੇ ਰਹੇ ਹੋ ਮੇਰਾ ਬੈਕ ਮੈਨ ਸੀਗਾ ਬਹੁਤ ਵਧੀਆ ਇਨਸਾਨ ਹੀ ਬੈੱਲ ਐਜੂਕੇਟਡ ਤੇ ਸਾਰੇ ਬਹੁਤ ਹੀ ਵਧੀਆ ਸੀ ਸੰਧੂ ਸਾਹਿਬ ਡੀਆਈ ਜੀ ਦੇ ਮੈਡਮ ਥਮ ਸਨ ਵੀ ਉਹ ਬਹੁਤ ਜਿਆਦਾ ਪਿਆਰ ਕਰਦੇ ਇਹਨੂੰ ਉਹਨਾਂ ਨੇ ਹੀ ਇੱਥੋਂ ਤੱਕ ਪਹੁੰਚਾਇਆ ਸੀ

  • @hjhj8450

    @hjhj8450

    4 ай бұрын

    Fake encounter kite hone

  • @NirmalSingh-bz3si

    @NirmalSingh-bz3si

    4 ай бұрын

    ​@@hjhj8450ਉਪਰ ਕੀ ਲਿਖਿਆ ਹੋਇਆ ਕੁਤਿਆ??

  • @jaishubhsingh2822

    @jaishubhsingh2822

    4 ай бұрын

    Thank God .....at least one person who knows him has spoken up for him. But this other man, who locks up people's properties and takes them away to his Sufneyan da Ghar, his orphanage is really bad. He has no sense of privacy and makes a cheap public spectacle of a person. He should be stopped from doing this. In the name of sympathy....he kills the self respect of the family and leaves it with no future.....and no property !

  • @sahilpreet4368

    @sahilpreet4368

    3 ай бұрын

    ja ena badiya banda na far tusi kio nahi help karda ?

  • @myrechargess.4074
    @myrechargess.40742 ай бұрын

    ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਇ ਅਹਿਮੇਵ, ਨਾਨਕ ਪ੍ਰਭ ਸਰਨਾਗਤੀ ਕਰਿ ਕਿਰਪਾ ਗੁਰਦੇਵ।

  • @singhdhaliwal3212

    @singhdhaliwal3212

    2 ай бұрын

    ਪੰਗਤੀ ਗਲਤ ਲਿਖੀ ਗਈ ਗੁਰਬਾਣੀ ਗਲਤ ਨਹੀ ਲਿਖਣੀ ਚਾਹਾਦੀ।

  • @jassi.tv6860
    @jassi.tv68602 жыл бұрын

    ਸਭ ਉਸਦਾ ਹੁਕਮ ਹੈ ਇਹ ਸੰਸਾਰ ਤੇਰੇ ਭਾਨੇ ਵਿੱਚ ਹੈ

  • @SukhdeepSingh-nz6bj
    @SukhdeepSingh-nz6bj2 жыл бұрын

    Veary nyc ਮਨੁੱਖਤਾ ਸੇਵਾ ਸੋਸਾਇਟੀ ਬਹੁਤ ਬਹੁਤ ਧੰਨਵਾਦ ਜੌ ਅਹਿਜੇ ਪਰਿਵਾਰ ਵਾਲਿਆਂ ਦੀ ਮਦਤ ਕਰਕੇ ਸੇਵਾ ਨਿਭਾ ਰਹੇ ਹਨ ਗੁਰੂ ਜੀ ਭੱਲਾ ਕਰਨ 🙏🏻👍🏻

  • @chuharsingh6259
    @chuharsingh6259Ай бұрын

    ਵਾਹਿਗੁਰੂ ਜੀ ਵਾਹਿਗੁਰੂ ਬਾਪੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @GurtejSingh-vv2pr
    @GurtejSingh-vv2pr2 ай бұрын

    ਬਹੁਤ ਵਧੀਆ ਕੀਤਾ ਵਾਹਿਗੁਰੂ ਨੇ ਗਰੀਬਾ ਦਾ ਲਹੂ ਨਚੋੜਦਾ ਸ਼ੀ ਗਰੀਬ ਨੂੰ ਪੁੰਛ ਕੇ ਵੇਖੋ ਪੈਸ਼ਾ ਕਿਵੇ ਮੂੰਹ ਔਡ ਕੇ ਮੰਗ ਲੈਦੇ ਸ਼ੀ ਪੁਲਿਸ਼ ਵਾਲੇ ਔਜ ਵਾਹਿਗੁਰੂ ਨੇ ਦੁੰਧੋ ਪਾਣੀ ਛਾਣ ਤਾ ਗਰੀਬ ਤਾ ਆਖਦਾ ਵਾਹਿਗੁਰੂ ਰੁੰਖੀ ਸ਼ੁੰਖੀ ਮਿੰਲ ਜਾਵੇ ਰੋਟੀ ਤੇਰਾ ਸ਼ੁੰਕਰਾਨਾ ਕਰਾ ਵਾਹਿਗੁਰੂ

  • @bajsinghpannu
    @bajsinghpannu4 ай бұрын

    ਸੁੱਖ ਪੈਸੇ ਨਾਲ ਨਹੀਂ ਮਿਲਦੇ ਸੁੱਖ ਕਰਮਾਂ ਦੇ ਹੁੰਦੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਚੰਗੇ ਕਰਮ ਸਭ ਤੋਂ ਕਰਵਾਉਣ

  • @lakhvirgrewal

    @lakhvirgrewal

    4 ай бұрын

    Waheguru. Waheguru. Waheguru.. Ba. O. Raba

  • @harjitkaur8865
    @harjitkaur88652 жыл бұрын

    ਵੀਰ ਜੀ ਬੁਹਤ ਵਧੀਆ ਇਸ ਤਰਾਂ ਨਸ਼ਿਆਂ ਨੂੰ ਖਤਮ ਕਰਕੇ ਸਭ ਦੇ ਘਰਾਂ ਨੂੰ ਬਚਾ ਲਵੋ ਰੱਬ ਹਿੰਮਤ ਬਖ਼ਸ਼ੇ 👍🏻👍🏻

  • @Bhbh-qx7kw
    @Bhbh-qx7kw2 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hscheema5511
    @hscheema55113 ай бұрын

    ਜੋ ਬੀਜੇ ਸੋ ਵੱਡੋ ਗੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਏ

  • @rajpalsinghbrar
    @rajpalsinghbrar4 ай бұрын

    ਗੁਰਪ੍ਰੀਤ ਵੀਰ ਜੀ ਰੱਬ ਤਾਹਨੂੰ ਐਨੀਆਂ ਲੰਮੀਆਂ ਉਮਰਾਂ ਬਖਸ਼ਣ ਕੀ ਦੁਨੀਆਂ ਚਾਹੇ ਮੁੱਕ ਜਾਵੇ ਪਰ ਤੁਸੀਂ ਨਾ ਮੁੱਕਣਾ

  • @mangjitsingh4606
    @mangjitsingh46064 ай бұрын

    ਇਨੂੰ ਇਸ ਹਾਲਤ ਵਿੱਚ ਰਹਿਣ ਦਿਉ ਤਾਂ ਜੋ ਬਾਕੀ ਪੁਲਿਸ ਵਾਲਿਆਂ ਨੂੰ ਕੁਝ ਸਬਕ ਮਿਲੇ ਜੋ ਲੋਕਾਂ ਦਾ ਖ਼ੂਨ ਪੀ ਰਹੇ ਹਨ

  • @KamaldeepKaur-op4zo

    @KamaldeepKaur-op4zo

    4 ай бұрын

    Eh ta BSF ch c police department ch ni c

  • @KamaldeepKaur-op4zo

    @KamaldeepKaur-op4zo

    4 ай бұрын

    Eh ta BSF ch c

  • @gopybatth

    @gopybatth

    4 ай бұрын

    Ok​@@KamaldeepKaur-op4zo

  • @manpreet2888

    @manpreet2888

    4 ай бұрын

    ​@@KamaldeepKaur-op4zogurdaspur tu ho tuse

  • @rajansingh9216

    @rajansingh9216

    4 ай бұрын

    BSF ਦਾ ਰਿਟਾਇਰ ਬੰਦਾ ਹੈ,

  • @satnamsandhu383
    @satnamsandhu3834 ай бұрын

    ਇਹਨਾਂ ਨੇ 84 ਤੋਂ ਲੈਕੇ 95 ਤੱਕ ਬੇਕਸੂਰਾਂ ਨਾਲ ਬਹੁਤ ਜ਼ੁਲਮ ਕੀਤਾ

  • @hardevsingh5279
    @hardevsingh52797 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantkaur8249
    @kulwantkaur82492 жыл бұрын

    ਵਾਹਿਗੁਰੂ ਭਲੀ ਕਰਿਓ ਮੇਹਰ ਭਰਿਆ ਹੱਥ ਸਦਾ ਰੱਖਿਓ ਭੁੱਲਾਂ ਚੁੱਕਾਂ ਜਾਣੇ ਅਣਜਾਣੇ ਹੋ ਚੁੱਕੀਆਂ ਹਨ ਆਪਣਾ ਬੱਚਾ ਸਮਝ ਕੇ ਮੁਆਫ ਕਰਨਾ ਵਾਹਿਗੁਰੂ ਜੀ।

  • @chamkaursingh587

    @chamkaursingh587

    2 жыл бұрын

    ਜਿਹੜੇ ਲੋਕ ਅਫਸਰ ਲੱਗ ਜਾਂਦੇ ਨੇ ਉਹ ਗਰੀਬ ਲੋਕਾਂ ਨਾਲ ਬਹੁਤ ਧੱਕਾ ਕਰਦੇ ਨੇ ਮੇਰੇ ਨਾਲ ਖੁਦ ਡੀ ਐਸ ਪੀ ਨੇ ਧੱਕਾ ਕੀਤਾ ਮੇਰੇ ਮਾਮੀ ਜੀ ਨੂੰ ਗੁਆਂਢੀਆਂ ਨੇ ਕੁਟਿਆ ਜਦੋ ਐਫ ਆਈ ਆਰ ਦਰਜ ਕਰਵਾਈ ਤਾ ਡੀ ਐਸ ਪੀ ਵਿਰੋਧੀਆ ਤੋ ਪੈਸੇ ਖਾ ਕੇ ਉਹਨਾ ਦੀ ਹੀ ਗੱਲ ਕਰਦਾ ਸੀ ਨਾਲੇ ਤਾ ਮਾਮੀ ਜੀ ਦੇ ਖਰੀਦੀ ਹੋਈ ਥਾਂ ਵਿੱਚੋ ਰਸਤਾ ਦਵਾ ਦਿਤਾ ਨਾਲੇ ਸੂੰਹ ਚੁਕਵਾ ਦਿਤੀ ਗੁਰੂ ਘਰ ਜਾ ਕੇ

  • @gurdipsingh3373
    @gurdipsingh33732 жыл бұрын

    ਜ਼ਰੂਰ ਆਹੁਦੇ ਦੇ ਜੋਰ ਤੇ ਕਿਸੇ ਦਾ ਦਿਲ ਦੁਖਾਇਆ ਹੋਵੇ ਗਾ

  • @amandeepkaur7064
    @amandeepkaur706425 күн бұрын

    ਬਾਬਾ ਨਾਨਕ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਸੜਕਾਂ ਤੇ ਰੋਲੇ

  • @surindersingh3871
    @surindersingh38712 ай бұрын

    ਕੀਤੇ ਹੋਏ ਪਾਪ ਯਾਦ ਆਉਂਦੇ ਇਹਨੂੰ । ਸਭ ਤੋਂ ਵੱਡਾ ਇਨਸਾਫ਼ ਦੇਣ ਵਾਲਾ ਓਹ ਪ੍ਰਵਿਰਦਗਾਰ ਐ।

  • @miripirichannel9270
    @miripirichannel92702 жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

  • @surkhmandermaanmaan3935
    @surkhmandermaanmaan39354 ай бұрын

    ਇਹ ਲੋਕਾਂ ਨਾਲ ਧੱਕਾ ਕੀਤੇ ਉਨ੍ਹਾਂ ਦੇ ਕਰਮਾਂ ਦਾ ਫਲ ਹੈ

  • @lakhvirsingh682
    @lakhvirsingh6822 ай бұрын

    ਜੇਹਾ ਬੀਜੇਂਗਾ ਛੱਡੇਗਾ ਮਨਾਂ ਮੇਰਿਆ ਫਲ ਤੇਰੇ ਕਰਮਾਂ ਦਾ।

  • @gurtejshing6785
    @gurtejshing67854 ай бұрын

    ਜੈਸਾ ਬੀਜੈਂਗਾਂ ਵਢੇਂਗਾ ਤੂੰ ਬੰਦਿਆ ਇਹ ਫਲ ਤੇਰੇ ਕਰਮਾ ਦਾ

  • @harkamalsingh3240
    @harkamalsingh32402 жыл бұрын

    ਵਾਹਿਗੁਰੂ ਪਰਮਾਤਮਾ ਚੜਦੀ ਕਲਾ ਰੱਖੇ ਗੁਰਪ੍ਰੀਤ ਸਿੰਘ ਵੀਰ ਨੂੰ

  • @harmeshsingh4085
    @harmeshsingh40852 жыл бұрын

    ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ,,ਹਰ ਪੱਲ ਪੈਸਾਂ ਮੈਨ ਨਹੀਂ ਹੁੰਦਾ,,ਜੋ ਬੀਜਿਆ ਹੈ ਉਹੀ ਕੱਟਣਾ ਪੈਣਾ ਹੈ,, ਕਦੇ ਕਿਸੇ ਦਾ ਦਿਲ ਨਾ ਦੁਖਾਓ,, ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ

  • @user-dk9er5tp6e

    @user-dk9er5tp6e

    4 ай бұрын

    Are you great

  • @user-dk9er5tp6e

    @user-dk9er5tp6e

    4 ай бұрын

    Are you great

  • @user-dk9er5tp6e

    @user-dk9er5tp6e

    4 ай бұрын

    Are you great

  • @user-dk9er5tp6e

    @user-dk9er5tp6e

    4 ай бұрын

    Are you great

  • @surinderpal4560
    @surinderpal45604 ай бұрын

    ਵੀਰ ਜੀ ਬਾਕੀ ਸਾਰੇ ਕੁਮੈਂਟਾਂ ਵਿਚ ਕੀਤੇ ਕਰਮਾਂ ਦਾ ਫੱਲ ਦੱਸ ਰਹੇ ਹਨ ਉਸ ਨੂੰ ਛੱਡ ਕੇ ਹੁਣ ਅਸੀਂ ਸਾਰੇ ਆਪਣੇ ਆਪ ਨੂੰ ਸੁਧਾਰੀਏ ਅਤੇ ਮਾੜੇ ਕੰਮ ਛੱਡ ਕੇ ਚੰਗੇ ਕਰਮ ਕਰੀਏ ਅਤੇ ਪਰਮੇਸ਼ੁਰ ਦੇ ਦੱਸੇ ਮਾਰਗ ਉੱਪਰ ਚੱਲੀਏ ਵਾਹਿਗੁਰੂ ਜੀ

  • @gurpindersingh5700

    @gurpindersingh5700

    2 ай бұрын

    Aap ਨਹੀਂ sudhrna par ਕਿਸੇ ਨੂ ਮਾੜਾ ਜ਼ਰੂਰ ਕਹਿਣਾ

  • @gurbhejsingh1670

    @gurbhejsingh1670

    16 күн бұрын

    ਠੀਕ ਆਪਾ ਵੀ ਚੰਗੇ ਕੰਮ ਕਰੀਏ

  • @myrechargess.4074
    @myrechargess.40742 ай бұрын

    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸਤਿਗੁਰ ਰਾਮਦਾਸ ਜੀ ਕਿਰਪਾ ਕਰੋ। ਜੇਕਰ ਕੋਈ ਕਰਮ ਮਾੜਾ ਹੈ ਤਾਂ ਕੱਟ ਦਿਓ ਜੀ।

  • @jogidersingh9915
    @jogidersingh99152 жыл бұрын

    ਜ਼ਰੂਰ ਕੋਈ ਮਾੜਾ ਕਰਮ ਹੋਇਆ ਹੋਣਾ ਇਸ ਕੋਲੋਂ ਤਾਂ ਹੀ ਇਹ ਸਜ਼ਾ ਦਿੱਤੀ ਹੋਣੀ ਪਰਮਾਤਮਾ ਨੇ ਇਸ ਲਈ ਵੀਰੋ ਭੈਣੋ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਹਨ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ

  • @skvirk2669

    @skvirk2669

    2 жыл бұрын

    Don’t be judgemental. Just pray for healing of all.

  • @ParamjeetKaur-zy3km

    @ParamjeetKaur-zy3km

    4 ай бұрын

    Jo पुलिस वाले आज वी तसादद करदे ने गरीबा ते enj हा लगदी, वाहेगुरु बक्श ले मत bkshe.

  • @trsaini1386

    @trsaini1386

    4 ай бұрын

    ਵਾਹਿਗੁਰੂ ਇਹਨਾਂ ਦੇ ਗੁਨਾਹ ਬਖਸ ਦੇਵੇ ਪਰ ਪਤਾ ਨਈਂ ਕਿਸੇ ਸਚੇ ਸੁਚੇ ਬੰਦੇ ਨਾਲ ਧੱਕਾ ਕੀਤਾ ਹੋਵੇ ਫਿਰ ਵੀ ਵਾਹਿਗੁਰੂ ਇਹਨਾਂ ਨੂੰ ਮਾਫ ਕਰ ਦੇਵੇ ਤੇ ਚੜਦੀ ਕਲਾ ਚ ਕਰ ਦੇਵੇ

  • @user-pc5tt6gz6i

    @user-pc5tt6gz6i

    4 ай бұрын

    @@skvirk2669 Gunahan Nu Bakshan Wala Maaf Karne Wala Ek Jish De Kol Paap Maaf Karan Da Adhikaar Hai Jado Ashi Aapne Papan Ton Toba Karde Ago Ton Koi Ajiha Kam Na Karan Di Prbhu Age Beniti Prathna Karde Uh Bakhshanhara Sade Gunahan Maaf Kar Dinda Tan Jo Ashi Narak Jaan Ton Bach Javange

  • @sultansingh7138

    @sultansingh7138

    4 ай бұрын

    ਬਿਲਕੁਲ ਸਹੀ 🙏​@@trsaini1386

  • @GurmeetSingh-ud1dv
    @GurmeetSingh-ud1dv2 жыл бұрын

    ਏਨਾ ਤਾਕਤ ਸਮੇਂ ਬਹੁਤ ਜ਼ੁਲਮ ਕੀਤਾ ਹੈ

  • @rajdeepsinghdhanju9824
    @rajdeepsinghdhanju98242 ай бұрын

    ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ। ਰੱਬ ਨੂੰ ਹਮੇਸ਼ਾ ਯਾਦ ਰੱਖੋ।

  • @fatehsingh6688
    @fatehsingh6688Ай бұрын

    ਏਕ ਵੋ ਭੀ ਦਿਵਾਲੀ ਥੀਏਕ ਯੇ ਭੀ ਦੀਵਾਲੀ ਹੈ।ਉਜੜਾ।ਹੁਆ ਗੁਲਸ਼ਨ ਰੋਤਾ ਹੂਆ ਮਾਲੀ ਹੈ।

  • @jagdishsingh9965
    @jagdishsingh99652 жыл бұрын

    ਮਾਲਕ ਦੇ ਰੰਗ,,ਮਾਲਕ ਜਾਣੇ,, ਕੋਈ ਮਾੜਾ ਕਰਮ ਅੱਗੇ ਆ ਗਿਆ। ਵਾਹਿਗੁਰੂ ਜੀ ਮੇਹਰ ਕਰਨ,,,

  • @chamkaursingh587
    @chamkaursingh5872 жыл бұрын

    ਜਿਹਨਾ ਲਈ ਰਿਸਵਤਾ ਲਈਆ ਉਹ ਹੁਣ ਕਿਥੇ ਨੇ ਸਾਂਭ ਲੈਣ ਗਰੀਬ ਲੋਕਾਂ ਨਾਲ ਧੱਕਾ ਕੀਤਾ ਹੋਣਾ ਸਜਾ ਇਥੇ ਹੀ ਮਿਲਣੀ ਏ ਧਿਆਨ ਦੇਣ ਅਫਸਰ ਲੋਕਾਂ ਨੂੰ ਇਨਸ਼ਾਫ ਦੇਵੋ ਜਿਸ ਵੀ ਅਹੁਦੇ ਤੇ ਬੈਠੇ ਓ ਨਹੀ ਤਾ ਰੱਬ ਦੇ ਘਰ ਦੇਰ ਏ ਅੰਧੇਰ ਨਹੀ

  • @renjeetsingh8574

    @renjeetsingh8574

    2 жыл бұрын

    100%ਸਹੀ ਗੱਲ ਆ

  • @KamaldeepKaur-op4zo

    @KamaldeepKaur-op4zo

    4 ай бұрын

    BSF ch c eh and wife CRPF ch Eh police department ch ni c

  • @narinderkaur9669

    @narinderkaur9669

    4 ай бұрын

    Kuj ta glt hoya hona nhi waheguru ji kise nu sja nhi dinde

  • @ManjeetKaur-bc9eg

    @ManjeetKaur-bc9eg

    3 ай бұрын

    Bhenne chupp kr......hr grr de story hay.....kush ni milna....officers logga diya wife's nu bahut kush sehna pedda.....ruttba ....parivar nu nrkk vikha.dinda......drunkerrr dee wife honna sbb toh bdha srapp hay.....waheguru ji mehrr krn

  • @sanjhproduction
    @sanjhproductionАй бұрын

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ 🙏

  • @madanbabbar6080
    @madanbabbar6080Ай бұрын

    ਵਾਹਿਗੁਰੂ ਸਭ ਨੂੰ ਸੁਮਤ ਬਖਸ਼ਣ

  • @sarabjeetsingh8374
    @sarabjeetsingh83742 жыл бұрын

    ਸਾਨੂੰ ਸਾਰਿਆਂ ਨੂੰ ਗੁਰਪ੍ਰੀਤ ਵੀਰ ਤੋਂ ਸਿੱਖਣ ਦੀ ਲੋੜ ਆ ਜੇ ਅਸੀ ਸਾਰੇ ਆਪਣੇ ਰਿਸਤਿਆਂ ਦੀਆਂ ਜਿੰਮੇਵਾਰਿਆਂ ਪੂਰਿਆਂ ਕਰੀਏ 🙏❤

  • @karankaleka3655
    @karankaleka36552 жыл бұрын

    ਵਾਹਿਗੁਰੂ ਜੀ ਮੇਹਰ ਕਰੋ🙏🏼🙏🏼🙏🏼

  • @reshandhaliwal243
    @reshandhaliwal24329 күн бұрын

    ਵਾਹਿਗੁਰੂ ਜੀ ਇਨਸਾ੍ਫ ਕਰਦਾ

  • @harpalsingh-zs2fw
    @harpalsingh-zs2fw2 жыл бұрын

    ਵਾਹਿਗੁਰੂ ਜੀ ਗੁਰਪ੍ਰੀਤ ਭਾ ਜੀ ਨੂੰ ਚੜ੍ਹਦੀ ਕਲਾ ਬਖਸ਼ਸ ਕਰਨੀ ਜੀ ਅਤੇ ਹੋਰ ਸੇਵਾ ਕਰਨ ਦਾ ਬਲ ਬਖਸ਼ੋ ਜੀ ਵਾਹਿਗੁਰੂ ਜੀ

  • @chetsinghazee5809
    @chetsinghazee58092 жыл бұрын

    ਸਭ ਕਰਨੀ ਦਾ ਫਲ਼ ਐ ਹਿਸਾਬ ਕਿਤਾਬ ਤਾਂ ਦੇਣਾ ਹੀ ਪਉਗਾ

  • @wavesjourney10

    @wavesjourney10

    4 ай бұрын

    Tusi kise de karam da hisab na lao oh upar wala baitha hisab karan…Gurpreet veer bina kise nu judge kite ajehe loka de sewa kar rahe ….rab rakha🙏

  • @laddiguru8074
    @laddiguru80744 ай бұрын

    ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ❤❤❤❤ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਸੱਦਾ ਸੱਦਾ ਸੁੱਖੀ ਰੱਖੇ ਵਾਹਿਗੁਰੂ ਜੀ ❤❤❤❤❤

  • @rupindersingh1977
    @rupindersingh1977Ай бұрын

    ਵਾਹਿਗੁਰੂ ਜੀ 🙏🙏

  • @beantsingh5154
    @beantsingh51542 жыл бұрын

    ਇਨ੍ਹਾਂ ਦੀ ਅਵਸਥਾ ਨੂੰ ਦੇਖ ਕੇ ਰੋਣਾ ਵੀ ਆਉਂਦਾ ਪਰ ਸਾਨੂੰ ਸਮਝ ਵੀ ਲੈਣਾ ਚਾਹੀਦਾ ਕਿ ਪਰਮਾਤਮਾ ਤੋਂ ਉੱਪਰ ਕੁਝ ਵੀ ਨਹੀਂ ਦੌਲਤ ਸ਼ੋਹਰਤ ਵੱਡੇ ਵੱਡੇ ਅਹੁਦੇ ਰਾਜੇ ਮਹਾਰਾਜੇ ਮੰਤਰੀ ਉਹਦੇ ਨਾਮ ਨੂੰ ਭੁੱਲਕੇ ਸਾਰੀ ਜ਼ਿੰਦਗੀ ਬਾਲ ਬੱਚਿਆਂ ਨੂੰ ਸੈਟ ਕਰਨ ਤੇ ਹੀ ਦਾ ਦਿੰਦੇ ਐਂ ਉਹ ਮਾਲਕ ਜ਼ੋ ਸਭਨਾਂ ਦਾ ਹੈ ਉਸਨੂੰ ਚੌਵੀ ਘੰਟਿਆਂ ਵਿੱਚ ਉਸਨੂੰ ਚੌਵੀ ਮਿੰਟ ਵੀ ਨਹੀਂ ਦਿੰਦੇ ਉਹ ਵੀ ਦੁੱਖ ਚ ਤਾਂ ਸਹਾਈ ਹੁੰਦਾ ਜੇ ਜ਼ਿੰਦਗੀ ਦੇ ਕਿਸੇ ਮੋੜ ਤੇ ਉਸਨੂੰ ਸਿਮਰਿਆ ਹੋਵੇਗਾ

  • @harbanskaur8146
    @harbanskaur81462 жыл бұрын

    ਦੇਸ਼ ਤੇ ਦੇਸ਼ ਵਾਸੀਆਂ ਲਈ ਅਪਣੀ ਜ਼ਿੰਦਗੀ ਦੀ ਸੇਵਾਵਾਂ ਦੇਣ ਵਾਲੀਆਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਲਈ ਵਿਚ ਵੇਖ ਦਿਲ ਰੋਣ ਲਗਾ ਵਾਹਿਗੁਰੂ ਜੀ ਮੇਹਰ ਕਰਨਾ ਤੇ ਸਿਹਤਯਾਬੀ ਬਖਸ਼ਣਾ ਜੀ

  • @jasmelboparai2073

    @jasmelboparai2073

    2 жыл бұрын

    Ł QA

  • @yoursgautamchauhan

    @yoursgautamchauhan

    2 жыл бұрын

    Waheguru 😭

  • @j.skundi7791

    @j.skundi7791

    2 жыл бұрын

    ਅੰਤ ਵੇਲੇ ਜਦੋਂ ਬੱਚੇ ਤੇ ਜਨਾਨੀ ਵੀ ਸਾਥ ਛੱਡ ਜਾਣ ਤਾਂ ਇਹੋ ਹਾਲ ਹੁੰਦਾਂ ਹੈ ਅੱਜ ਦੇ ਜਮਾਨੇ ਵਿਚ 90% ਪਰਿਵਾਰਾਂ ਵਿਚ ਇਹੋ ਹਾਲ ਹੈ🙏🙏

  • @divanshsingh6961

    @divanshsingh6961

    2 жыл бұрын

    Waheguru ji

  • @Harbhajansingh-kw7ob
    @Harbhajansingh-kw7ob2 жыл бұрын

    ਸਵਰਗ,ਨਰਕ ਇਸ ਧਰਤੀ ਤੇ ਹੈ ਜੋ ਬੀਜਿਆ ਉਹ ਹੀ ਵੱਢਣਾ ਪਵੇਗਾ।

  • @gorasabdhu5854
    @gorasabdhu58542 жыл бұрын

    ਵਾਹਿਗੁਰੂ ਜੀ ਭਲਾ ਕਰੀਂ ਦਾਤਿਆ ਇਸ ਪਰਵਾਰ ਨੂੰ ਇਸ ਮਾਤਾ ਜੀ ਨੂੰ ਦੀਨ ਦੁਨੀਆਂ ਦੇ ਸੁਖ ਬਖ਼ਸ਼ੀਂ

  • @user-rz3yr9kr7v
    @user-rz3yr9kr7v4 ай бұрын

    Wahaguruji

  • @SatnamSingh-ds9dc
    @SatnamSingh-ds9dcАй бұрын

    ਮਾੜੇ ਕਰਮਾ ਦਾ ਫੱਲ ਜਰੂਰ ਮਿਲਦਾ ਹੈ ਚਾਹੇ ਕਿਸੇ ਵੀ ਜਨਮ ਵਿੱਚ ਮਿਲੇ ਮਿਲੇਗਾ ਜਰੂਰ। ਧੰਨ ਧੰਨ ਸੰਤ ਬਾਬਾ ਨੰਦ ਸਿੰਘ ਸਾਹਿਬ ਜੀ

  • @harkamalsingh3240
    @harkamalsingh32402 жыл бұрын

    ਮੇਹਰ ਭਰਿਆ ਹੱਥ ਰੱਖੇ ਵ ਵਾਹਿਗੁਰੂ ਇਸ ਪ ਪਰਿਵਾਰ ਤੇ

  • @DharmPal-mv4mh
    @DharmPal-mv4mh2 жыл бұрын

    ਕਦੇ ਵੀ ਬੰਦੇ ਦੇ ਮਨ ਵਿੱਚ ਅਪਣੇ ਆਹੁਦੇ ਦਾ ਅਪਣੀ ਅਮੀਰੀ ਦਾ ਹੰਕਾਰ ਨਹੀ ਕਰਨਾ ਚਾਹੀਦਾ ਇਸ ਮੁਲਾਜਮ ਨੂੰ ਰਾਸ਼ਟਰਪਤੀ ਤੋ ਐਵਾਰਡ ਵੀ ਮਿਲਿਆ ਵਾਹਿਗੁਰੂ ਦੀਆ ਸਿਖਿਆ ਉਪਰ ਚਲਣਾ ਵੀ ਜਰੂਰੀ ਆ

  • @ArwinderKaur-mw3hz
    @ArwinderKaur-mw3hz2 ай бұрын

    Waheguru sab d parde dhaki rakhe waheguru tandrusti deve

  • @VeerpalKaur-yr8vm
    @VeerpalKaur-yr8vmАй бұрын

    ਰੱਬ ਹੀ ਕਰਦਾ ਜਿੰਦਗੀ ਦਾ ਹਿਸਾਬ ਕੀਤੇ ਕਰਮਾਂ ਦੀ ਸਜ਼ਾ ਸੁਣਾਈ ਹੈ

  • @SukhwinderSingh-sk1jg
    @SukhwinderSingh-sk1jg4 ай бұрын

    ਜੋਸ਼ ਜੁਆਨੀ ਜੋਬਨ ਜਿਸ ਤੂੰ ਭੂ ਤਰ ਦਾ ।। ਪੰਜ ਤੱਤ ਦੇਹ ਪੁਤਲਾ ਭਰਿਆ ਮਲ਼ਮੂਤਰ ਦਾ ।।

  • @ranjitsingh-lu7ok
    @ranjitsingh-lu7ok2 жыл бұрын

    ਨਸ਼ਿਆਂ ਨੇ ਬਹੁਤ ਸਾਰੇ ਘਰ ਬਰਬਾਦ ਕਰ ਦਿੱਤੇ ਹਨ l

  • @gurwindersingh1502
    @gurwindersingh15022 ай бұрын

    ਜ਼ਿੰਦਗੀ ਨੂੰ ਖੇਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਖੇਤ ਬਿਜਾਈ ਤੋਂ ਲੈ ਕੇ ਪੈਦਾਵਾਰ ਤੱਕ ਸਮਾਂ ਲੈਂਦਾ ਹੈ ਤੇ ਪੈਦਾਵਾਰ ਉਹੀ ਦਿੰਦਾ ਜੋ ਬੀਜਿਆ ਹੋਵੇ। ਜੇਹਾ ਬੀਜੈ ਸੋ ਲੂਣੈ ਕਰਮਾਂ ਸੰਦੜਾ ਖੇਤੁ , ਗੁਰਬਾਣੀ।

  • @naseebchand8371
    @naseebchand837122 күн бұрын

    ਸਮਾਂ ਬਲਵਾਨ ਹੁੰਦਾ ਹੈ, ਪੰਜਾਬ ਵਿੱਚ ਹੋਣਾ ਹੈ ਇਹੋ ਜਿਹੇ ਕੰਮ ਪੰਜਾਬ ਪੁਲਿਸ ਵਾਲੇ ਕਰਦੇ ਹਨ

  • @vehlijantagaming2731
    @vehlijantagaming27313 ай бұрын

    ਇਹਨਾਂ ਨੇ ਪਤਾ ਨਹੀਂ ਗਰੀਬ ਲੋਕਾਂ ਨੂੰ ਕਿੰਨਾ ਕੁ ਤੰਗ ਕੀਤਾ ਹੈ ਅਜੇ ਵੀ ਪਰਮਾਤਮਾ ਇਹੋ ਜਿਹੇ ਬੰਦਿਆਂ ਨੂੰ ਘੱਟ ਸਜ਼ਾ ਦਿੰਦਾ ਹੈ

  • @ajsingh645
    @ajsingh6452 жыл бұрын

    ਵਾਹਿਗੁਰੂ ਆਪ ਜੀ ਦੇ ਅਗੇ ਅਰਦਾਸ ਹੈ ਕਿ ਬਾਪੁ ਜੀ ਨੂੰ ਜਲਦੀ ਠੀਕ ਕਰੋ🙏🙏🙏

  • @user-nt5oy8js9h
    @user-nt5oy8js9hАй бұрын

    ਵਾਹਿਗੁਰੂ ਕਿਸੇ ਨੂੰ ਤੰਗ ਨਹੀਂ ਕਰਦਾ ਅਸੀਂ ਆਪਣੇ ਕਰਮਾਂ ਦਾ ਫਲ ਭੋਗਦੇ ਹਾਂ

  • @MP_to_PUNJAB.12
    @MP_to_PUNJAB.124 ай бұрын

    ਤੇਰੀਆਂ ਕੁਦਰਤਾਂ ਦੇ ਤੂੰਹੀ ਰੰਗ ਜਾਣਦਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @neetugold6136
    @neetugold61362 жыл бұрын

    ਵਾਹਿਗੁਰੂ ਜੀ ਮਿਹਰ ਕਰਨ।

Келесі