Mohd Sadique Moti Moti Akh Wali Full Album Jukebox By Jagpreet Singh Chahal

ਗਾਇਕ - ਮੁਹੰਮਦ ਸਦੀਕ ਤੇ ਰਣਜੀਤ ਕੌਰ
ਗੀਤਕਾਰ - ਗੁਰਮੇਲ ਢਿੱਲੋਂ, ਸੁਰੇਸ਼ ਬਾਂਸਲ, ਜਨਕ ਸ਼ਰਮੀਲਾ
ਕੈਸਿਟ - ਮੋਟੀ ਮੋਟੀ ਅੱਖ ਵਾਲੀ
ਗੀਤ :-
1. ਮੋਟੀ ਮੋਟੀ ਅੱਖ ਵਾਲੀ
2. ਮੈਂ ਇੱਲਤਾਂ ਦੀ ਜੜ੍ਹ ਵੇ
3. ਵੇਖ ਲਓ ਅਕਲ ਜੱਟ ਦੀ
4. ਕੱਤਣਾ ਵੀ ਭੁੱਲ ਗਈ
5. ਸੌਂਹ ਭਾਈਆਂ ਦੀ
6. ਸਾਉਣਾ ਦਾ ਮਹੀਨਾ
7. ਚੰਡੀਗੜ੍ਹ ਵਾਗੂਂ ਭਾਬੀ ਨੀਂ
8. ਮੇਲਾ ਕੱਲ੍ਹ ਨੂੰ ਵਿਸਾਖੀ ਦਾ
9. ਤੇਰੇ ਤੇ ਦਿਆਲ ਕੁੜੀ
10. ਗੋਰਾ ਰੰਗ ਗੋਲ ਅੰਗ
11. ਲੰਡੀ ਜਿਹੀ ਗੰਡਾਸੀ
ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਪੁਰਾਣੇ ਸਦਾਬਹਾਰ ਗੀਤ
For More, Please Check Playlists:
/ @jagpreetsinghchahal
Watch, Subscribe & Share my Channel. Thanks and Keep Watching.
I Have no Copyrights of my uploaded videos ... so i can remove it without any reason.

Пікірлер: 295

  • @brarbrar5471
    @brarbrar54712 жыл бұрын

    ਮੈ ਹਰ ਰੋਜ਼ ਸ਼ਾਮ ਨੂੰ u tube ਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ ਸੁਣਦਾ ਹਾ

  • @jaggisalemgarhia2935
    @jaggisalemgarhia29354 жыл бұрын

    ਢਾਡੀ ਤੇਜਾ ਸਿੰਘ ਤੂਫਾਨ ਦੀਆਂ ਪੁਰਾਣੀਆਂ ਕੈਸਟਾਂ ਵੀ ਅਪਲੋਡ ਕਰੋ ਜੀ ਧੰਨਵਾਦੀ ਹੋਵਾਂਗਾ ਜੀ

  • @karma573
    @karma5734 жыл бұрын

    Very nice. ਬਹੁਤ ਬਹੁਤ ਧੰਨਵਾਦ ਵੀਰ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਕਰ ਰਿਹਾ ਸੀ। ਅੱਜ ਪੁਰੀ ਹੋਈ ਤੁਹਾਡਾ ਬਹੁਤ ਬਹੁਤ ਸੁਕਰੀਆ ਪੁਰੀ ਕਰਨ ਲਈ।

  • @ranahundal2889
    @ranahundal28894 жыл бұрын

    ਬੁਹਤ ਬੁਹਤ ਧੰਨਵਾਦ ਜੀ

  • @baggasingh8585
    @baggasingh85853 жыл бұрын

    ਬਾਈ ਜੀ ਕੁਲਦੀਪ ਮਾਣਕ ਦੀ ਕੈਸਟ ਜਿਸ ਵਿਚ ਗੀਤ ਬੰਬੀਹਾ ਬੋਲੇ ਅਪਲੋਡ ਕਰਦੋ

  • @chandsingh3793
    @chandsingh37934 жыл бұрын

    ਕੈਸਟ ਅੱਖੀਆਂ ਦੀ ਮਾਰ ਸਦੀਕ ਦੀ ਪਾ ਦੋ ਬਾਈ ਜੀ

  • @brarbrar5471
    @brarbrar54712 жыл бұрын

    ਰੱਬਾ ! ਕਿਤੇ ਓਹੀ ਸਮਾ ਫਿਰ ਵਾਪਿਸ ਆ ਜਾਵੇ, ਬਚਪਨ ਦੀਆਂ ਯਾਦਾਂ। ਰੋਡੇ ਕਾਲਜ ਪੜਦੇ ਸਮੇਂ ਰੋਡੇ ਪਿੰਡ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਅਖਾੜਾ ਸੁਣਿਆ ਸੀ, ਵਾਹ ਓਹ ਦਿਨ ਨਹੀਂ ਭੁੱਲਣੇ

  • @gurpreetdosanjh6496
    @gurpreetdosanjh6496 Жыл бұрын

    ਬਾਂਸਲ ਬਾਪਲੇ ਵਾਲਾ , ਜਨਕ ਸ਼ਰਮੀਲਾ ਗੀਤਕਾਰਾਂ ਦੇ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਬਹੁਤ ਵਧੀਆ ਗਾਏ , ਇਹਨਾਂ ਦੇ ਮੁਕਾਬਲੇ ਵਿੱਚ ਕੋਈ ਨਹੀਂ ।

  • @baggasingh8585
    @baggasingh85854 жыл бұрын

    ਪੁਰਾਣੇ ਦਿਨ ਯਾਦ ਕਰਾਤੇ ਬਾਈ ਨੇ

  • @bhupinderram2450
    @bhupinderram24504 жыл бұрын

    ਵੀਰ ਜੀ ਇਕ ਕੁਲਦੀਪ ਮਾਣਕ ਦੀ ਕੈਸਿਟ ਆ ਸਿੱਖੀ ਦੀਆ ਜੜ੍ਹਾਂ ਸੋਨੋਟੋੰਨ ਕੰਪਨੀ ਦੀ ਜੇ ਮਿਲ ਜੇ ਤਾਂ ਮੇਹਰਬਾਨੀ ਹੋਵੇਗੀ

  • @crazy_Rohit_1k
    @crazy_Rohit_1k

    Very.nice.sadik.saab.ji.chander.sirsa

  • @avtarsingh2531
    @avtarsingh25312 жыл бұрын

    ਕੋਈ ਜਵਾਬ ਨਹੀਂ ਜੀ ਇਨ੍ਹਾਂ ਕਲਾਕਾਰਾਂ ਅਤੇ ਇਨ੍ਹਾਂ ਗੀਤਾਂ ਦਾ।

  • @babusingh1985
    @babusingh1985 Жыл бұрын

    Very nice thank you for old songs

  • @HarpreetSingh-rq6sk
    @HarpreetSingh-rq6sk4 жыл бұрын

    Nice. Song bibi. Rabb. Kare. Bibi. Ji de. Eh. Awaj. Mur. Bapis. Aawe🙏🙏🙏🙏🙏🙏🙏🙏🙏🙏🙏

  • @DavidMasih-jp1ri
    @DavidMasih-jp1ri

    ❤❤

  • @lovepreetsinghpreet4811
    @lovepreetsinghpreet4811 Жыл бұрын

    ਮੁਹੰਮਦ ਸਦੀਕ ਰਣਜੀਤ ਕੌਰ ਹਿੱਟ ਜੋੜੀ

  • @Avtarsinghdnl
    @Avtarsinghdnl3 жыл бұрын

    ਬਹੁਤ ਵਧੀਆ ਜੀ

  • @deepaysidhu7863
    @deepaysidhu78632 жыл бұрын

    ਬਹੁਤ ਵਧੀਆ ਜੀ ਪੁਰਾਣੇ ਗੀਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।

  • @harrapacivilization2779
    @harrapacivilization2779

    Thanks

  • @ranasingh6584
    @ranasingh6584 Жыл бұрын

    Kyaa batt aa veer g.. 🙏🙏❤❤

Келесі