Kuldeep Manak

Музыка

00:00 Channa Churi Da
02:43 Chithian Sahiban Jatti Ne
05:55 Jad Bhaina Hon Jawan
09:03 Ranjha Jogi Ho Giya
11:57 Ranna Chanchal Hariyan
14:48 Sahiba Da Khat
18:00 Sahiba Da Khyal
23:00 Sahiba Da Tarla
26:11 Sehti Di Kali
29:17 Sheeshi Bhari - Sahiban Di Kali
31:59 Teri Khatar Heere
34:32 Tota Uddya Bagh

Пікірлер: 44

  • @jagtarghumann6396
    @jagtarghumann639610 күн бұрын

    ਬਜ਼ੁਰਗਾਂ ਅਤੇ ਨੌਜਵਾਨਾ ਦੇ ਦਿਲਾਂ ਦੀ ਧੜਕਣ

  • @BalwinderSingh-jw5ws
    @BalwinderSingh-jw5ws2 ай бұрын

    ਕੁਲਦੀਪ ਮਾਣਕ ਦੇ ਗੀਤਾਂ ਦੀ ਏਸ ਪਰੋਈ ਹੋਈ ਮਾਲਾ ਲਈ ਬਹੁਤ ਬਹੁਤ ਧੰਨਵਾਦ ਮਾਣਕ ਦਾ ਹਰ ਇੱਕ ਗੀਤ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਹੈ ਇਹ ਇੱਕ ਐਸੀ ਜੋੜੀ ਦੁਨੀਆਂ ਤੇ ਆਈ ਜਿਸ ਨੇ ਹਰ ਪੰਜਾਬੀ ਦੇ ਦਿਲਾਂ ਤੇ ਰਾਜ ਕੀਤਾ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਅਤੇ ਉੱਘੇ ਗੀਤਕਾਰ ਬਾਪੂ ਹਰਦੇਵ ਦਿਲਗੀਰ ਦੇਵ ਥਰੀਕੇ ਵਾਲਾ 🙏🙏👍👍

  • @user-ud1vk3vo9e

    @user-ud1vk3vo9e

    13 күн бұрын

    We

  • @RavinderKumar-od8ns
    @RavinderKumar-od8ns28 күн бұрын

    Mein dasvin vich si jadon eh cd aye si. Dhanbad ustad ji kya kamal kiti si.

  • @ShamLal-rt5rb
    @ShamLal-rt5rb4 күн бұрын

    Manak ji rehndhi dunia tak jindhe Rehan ge te ohdhia klea v ❤

  • @niranjansinghjhinjer1370
    @niranjansinghjhinjer13703 ай бұрын

    Mera Ustad Manak jeha koi nahi ji ☝️

  • @subashsingh9684
    @subashsingh968412 күн бұрын

    Old is gold

  • @AffectionateCoastalBeach-tz4dz
    @AffectionateCoastalBeach-tz4dz4 ай бұрын

    ਬਹੁਤ ਵਧੀਆ ਗੁਲਦਸਤਾ ਪੇਸ਼ ਕੀਤਾ ਹੈ ਜੀ ਵੱਖ ਵੱਖ ਕੈਸਿਟਾਂ ਚੋਂ ਗੀਤ ਲੈਕੇ

  • @harmanarya4111

    @harmanarya4111

    Ай бұрын

    y

  • @mgill5194

    @mgill5194

    Ай бұрын

    Qq6..qq​@@harmanarya4111

  • @sukhmandersingh3214

    @sukhmandersingh3214

    2 күн бұрын

    ​@@harmanarya4111ਤ

  • @balwinderpadda2311
    @balwinderpadda23113 ай бұрын

    ਕੁਲਦੀਪ ਮਾਣਕ ਜੀ ਦੇ ਬਹੁਤ ਧਮਾਕੇਦਾਰ ਗੀਤ ਹਨ

  • @bhushansingla2005
    @bhushansingla20052 ай бұрын

    Manak rabb di bakshish si , sanu punjabiya noo, zamma purana ni hunda , purani daru mangoo nasha vadh da e janda ai

  • @ChahalCom
    @ChahalComАй бұрын

    mank sab ji hed mak hi diti jindawad ji❤🎉❤🎉❤🎉❤🎉❤🎉

  • @lakhveersingh3087
    @lakhveersingh3087Ай бұрын

    ਐਨੇ ਵਧੀਆ ਕਲਾਕਾਰ ਤੁਰਗੇ ਦਨੀਆ ਤੋ ਕਮਾਲ ਦੇ ਗੀਤ

  • @nishansingh9586
    @nishansingh95863 ай бұрын

    ਜਿਉਦਾ ਰਹੇ ਸਦੀਆਂ ਤਕ ਮਾਣਕ ਸਾਹਿਬ

  • @teranamera8270

    @teranamera8270

    3 ай бұрын

    ਇਹ ਤਾਂ ਮਰ ਗਿਆ ਵਿਚਾਰਾ y

  • @rajkumarhans5300
    @rajkumarhans53004 ай бұрын

    ਕੁਲਦੀਪ ਮਾਣਕ ਸੁਪਰ ਕਲਾਕਰ 💯💯🙏👏

  • @hardeeppannu6674
    @hardeeppannu66743 ай бұрын

    ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਦੋਨਾਂ ਰੂਹਾਂ ਨੂੰ ਪ੍ਰਮਾਤਮਾ ਅਪਣੇ ਚਰਨਾਂ ਵਿਚ ਨਿਵਾਸ ਦਾਵੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਵਾਲੇ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @nanakchandkamboj5844
    @nanakchandkamboj584417 күн бұрын

    ਮਾਣਕ ਸਾਹਬ ਨੂੰ ਕਲੀਆੰ ਦਾ ਬਾਦਸ਼ਾਹ ਐਵੇੰ ਹੀ ਨਹੀ ਕਿਹਾ ਜਾੰਦਾ। ਉਨਾੰ ਨੇ ਅੱਜ ਤੱਕ ਦੇ ਸਬ ਸਿੰਗਰਾੰ ਨਾਲੋੰ ਵੱਧ ਕਲੀਆੰ ਗਾਅ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਸ਼ਹਿਨਸ਼ਾਹ ਮਾਣਕ ਸਾਹਬ ਨੇ ਸਬ ਤੋੰ ਵੱਧ ਧਾਰਮਿਕ ਤੇ ਸਭਿਆਚਾਰਕ ਗੀਤ ਗਾਏ। ਉਨਾ ਵਰਗਾ ਫਨਕਾਰ ਪੂਰੀ ਦੁਨੀਆ ਵਿਚ ਨਹੀ ਲੱਭਣਾ।

  • @dalveersingh4624

    @dalveersingh4624

    4 күн бұрын

    Jjjiji o9hpj jj jj hu jj j jj joojj joh I unn poo pooj poo nikl j kono joojj b🎉ko🎉 pool llo

  • @dalveersingh4624

    @dalveersingh4624

    4 күн бұрын

    0p00 poo li I'll lik😂 pooj8hhlog 6:07 I'mllll8pmk🎉 mm mm😊j vij BB BB 0mnnníoloollilolil😊lllllll😅llll😅lllll😅lii😅ll8i😮

  • @dalveersingh4624

    @dalveersingh4624

    4 күн бұрын

    Lpp

  • @muharproduction8771
    @muharproduction87714 ай бұрын

    Miss you ustad ji

  • @mehminahar6520
    @mehminahar65204 ай бұрын

    Y g bahut vadhia .es tra da guldsta hor singer da v pesh kro. Bhangra beet wale tax🎉

  • @faqirchand3396
    @faqirchand33962 ай бұрын

    Manak Her Koi Nahin ho sakda Faqir Chand Barnala

  • @BrarIqbalbrar-gc4fl
    @BrarIqbalbrar-gc4fl25 күн бұрын

    😅9😊

  • @balvirsinghbalvirsingh3279
    @balvirsinghbalvirsingh32794 ай бұрын

    Kuldeep manak ji nice voice 👌👌👌👌👌

  • @user-ne1cw9gx5y
    @user-ne1cw9gx5y4 ай бұрын

    Very nice ❤

  • @Sidhumossawala1
    @Sidhumossawala12 ай бұрын

    Very very nice ❤

  • @user-js1bu1rl7d
    @user-js1bu1rl7d27 күн бұрын

    ❤❤❤❤

  • @gurnamvirkvirk8525
    @gurnamvirkvirk85252 ай бұрын

    Very very beautiful

  • @somnath218
    @somnath2184 ай бұрын

    Bahut badhiya Bhai ji

  • @rajgopal2880
    @rajgopal28803 ай бұрын

    ਕਲੀਆਂ ਦਾ ਬਾਦਸ਼ਾਹ

  • @sarbjitsingh00037
    @sarbjitsingh000373 ай бұрын

    Nice

  • @pirthisingh2087
    @pirthisingh20873 ай бұрын

    Very good

  • @SurjitSingh-cq3ut
    @SurjitSingh-cq3ut4 ай бұрын

    My dear singar

  • @user-lc6gc2hc2t
    @user-lc6gc2hc2t4 ай бұрын

    My bast favorite singer ji

  • @malwinderbara4686

    @malwinderbara4686

    3 ай бұрын

    VERY VERY MY BAST FAVORITE SINGER KULDEEP MANAK PUNJAB DA GOOD SINGER JI

  • @jstailer8339
    @jstailer83394 ай бұрын

  • @BTSarmy_7kings63
    @BTSarmy_7kings633 ай бұрын

    dev thrike Wale ne v sohna likhya

  • @bhagsingh5831
    @bhagsingh58314 ай бұрын

    ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ ਗਿਆ ਤੁਹਾਡਾ ਧਨਵਾਦ ਜੀ

  • @VjeerSingh
    @VjeerSingh3 ай бұрын

    XD

  • @pargatsingh2980
    @pargatsingh29803 ай бұрын

    ❤❤❤❤

Келесі