Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
This is season 4 of Mere Jazbaat. In this episode, Pendu Australia team visited Bathinda where we got a chance to talk to Prof Harpal Singh Pannu. We asked him to start this season from his new book "Chahnama" which is punjabi translation of famous book "The Book Of Tea". He shared so many memories realted to Prof. Pooran Singh and japniese writer Kakuzo Okakura. Tea is an important part of Japanese life. He also shared so many other cultural aspects of Japanese life. After that we talked about Bhai Ram Singh who was World's one of best architect who build queen Victoria's palace as well as so many other buildings i India as well. We also asked Prof. Harpal Singh Pannu that how was their childhood. He shared so many incidents from their childhood. Some were very funny and some were very emotional. Prof Harpal Singh Pannu also discussed about the life story of Mansoor. Mansoor was a sufi fakeer of Baghdaad and he is very famous in Sufism. Please watch this episode and share your views in the comments section.
Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
Host: Mintu Brar
D.O.P: Ramneek
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-planet.com
Contact : +61434289905
2020 Shining Hope Productions © Copyright
All Rights Reserved
#MereJazbaat #HarpalSinghPannu #PenduAustralia #japanese #bookoftea
Previous Episode
Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
• Mere Jazbaat Episode 2...
Mere Jazbaat Episode 28 ~ Prof. Harpal Singh Pannu ~ World's One of Best Architect was A Sikh
• Mere Jazbaat Episode 2...
Mere Jazbaat Episode 29 ~ Prof. Harpal Singh Pannu ~ Mera Bachpan ~ Mintu Brar
• Mere Jazbaat Episode 2...
Пікірлер: 190
ਹੰਸਾਂ ਹੀਰਾ ਮੋਤੀ ਚੁੱਗਣਾ ਤੇ ਪੱਨੂੰ ਸਾਹਿਬ ਨੇ ਉਹ ਮੋਤੀ ਚੁਗੇ ਹੀ ਨਹੀ ਸਗੋਂ ਮਾਲਾ ਵਿੱਚ ਪਰੋ ਕੇ ਆਪਣੀਆਂ ਲਿਖਤਾਂ ਦੇ ਦੇ ਜ਼ਰੀਏ ਸਾਡੇ ਤੱਕ ਪਹੁੰਚਾਏ ਬਹੁਤ ਬਹੁਤ ਧੰਨਵਾਦ ਪੱਨੂੰ ਸਾਹਿਬ ਤੇ ਮਿੰਟੂ ਵੀਰ 🙏🏻
@dharmindersingh9484
Жыл бұрын
Right
@user-jq6kn4ei3l
5 ай бұрын
@@dharmindersingh9484😊
@gurbaajsingh-qo4rw
Ай бұрын
Nice❤❤❤❤❤❤
ਪ੍ਰੋਫੈਸਰ ਸਾਹਿਬ ਦੀ ਖੋਜ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ ਮਿੰਟੂ ਜੀ ਆਪ ਦਾ ਧੰਨਵਾਦ
ਜਿਉਂਦੇ ਵੱਸਦੇ ਰਹਿਣ ਦੋਵੇਂ ਜਾਣੇ । ਪੰਜਾਬ ਨੂੰ ਲੋੜ ਹੈ ਇੱਦਾਂ ਦੇ ਖਜਾਨੇ ਦੀ ❤
ਬੇਹੱਦ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ।ਮਿੰਟੂ ਬਰਾੜ ਵੀਰ ਜੀ ਵੱਲੋਂ ਇਹ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ
Amazing, ਲੇਹਨਦੇ ਪੰਜਾਬ ਪਾਕਿਸਤਾਨ ਮੁਲਤਾਨ ਤੌ ਤੁਹਾਡੀ ਮੇਹਨਤ8ਨੂ ਸਲੂਟ
I see Prof Harpal Singh Pannu, I hit like before watching.
Dil karda hai, Pannu sahib nu sunnde hi rahiye...
ਪੰਨੂੰ ਸਾਹਿਬ ਦੀ ਕਿਤਾਬ ਗੌਤਮ ਤੋਂ ਤਾਸਕੀ ਤੱਕ ਪੜ੍ਹ ਕੇ ਰੂਹ ਖੁਸ਼ ਹੋ ਗਈ ਬਹੁਤ ਮਜ਼ਾ ਆਇਆ ਪੜ੍ਹ ਕੇ। ਪਹਿਲੀ ਵਾਰੀ ਪੰਨੂੰ ਸਾਹਿਬ ਦੇ ਦਰਸ਼ਨ ਹੋਏ।
ਧੰਨ ਹੈ ਮਨਸੂਰ
ਮਿੰਟੂ ਜੀ ਬਹੁਤ ਵਧੀਆ, ਪੰਨੂ ਸਾਬ ਤੇ ਵਧੀਆ ਹਇਨ ਈ 🙏🙏
ਸਿੱਖ ਸ਼ਹੀਦਾਂ ਬਾਰੇ ਵੀ ਅਜਿਹੀ ਲੜੀ ਤੋਰਨੀ ਚਾਹੀਦੀ ਹੈ
ਧੰਨ ਹਨ ਮਨਸੂਰ ਜੀ
ਸਹੀ ਗੱਲ ਹੈ ਮਿੰਟੂ ਜੀ ਊਚਾ ਜਾਣ ਵਾਸਤੇ ਪੜ੍ਹਾਈ ਦੀ ਲੋੜ ਹੁੰਦੀ ਹੈ ਜੋ ਅਸੀਂ ਨਹੀਂ ਹਾਂ ।ਇਹ ਮਨਸੂਰ ਬਾਰੇ ਜ਼ਿਆਦਾ ਤਾਂ ਨਹੀਂ ਪਰ ਸੰਤ ਮਸਕੀਨ ਜੀ ਤੋਂ ਅਨਹਲਹੱਕ ਬਾਰੇ ਸੁਣਿਆ ਸੀ ਕੇਰਾਂ , ਆਮੀਨ ।
Thanks for good imfermating topic.
ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏 🙏
ਪੰਨੂ ਸਾਬ, ਮੇਰੇ ਜਜਬਾਤ ਦੇ ਸਾਰੇ ਐਪੀਸੋਡ ਸੁਣੇ ਬਹੁਤ ਵਧੀਆ ਲੱਗਾ, ਧੰਨਵਾਦ 🙏🌴🌷🌴🙏
Bus udeek he rahindi ha professor sahab nu sunan di. Rub lambi Umar kare professor sahab di te punjabi di sewa is Tara he karda rehab. Ma professor sahab nu benti kiti c k Hafiz da diwan sadi jholi paun punjabi vich. Looking forward for that.
ਸਾਨੂੰ ਬਹੁਤ ਉਡੀਕ ਰਹਿੰਦੀ ਏ ਬਾਈ ਪੁਨੰ ਸਾਬ ਦੀ video de
प्रोफेसर साहब को मेरा नमन इनके अनुभव और विचार बड़े उच्च कोटि के है इनके अनुभव और विचारों से हमारे व्यक्तित्व का सही निर्माण होता है।
@ujagarsingh2616
Жыл бұрын
Add enum BB hii
@gurdeepsingh-rx3ye
Жыл бұрын
Very good
ਸਤਿ ਸ੍ਰੀ ਅਕਾਲ ਇੱਕੋ ਹੀ ਕਮੀ ਹੈ ਆਪ ਜੀ ਅਤੇ ਮਸਕੀਨ ਜੀ ਦੀਆਂ you tube videos ਦਾ ਸਮਾਂ ਬਹੁਤ ਥੋੜਾ ਹੁੰਦਾ ਹੈ ਸਿਰਫ਼ 1 ਘੰਟਾ ਕੁਝ ਵੀ ਨਹੀਂ। 🙏🙏🙏🙏
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ
Sir ji tuhadi awaj behad ruhani te kise apne sage di lagdi a ina mitha bolde o kash mere teacher hunde, dil di gehrai to story vich wad jande o te har story de naik lagde o sir ji thanku
ਪ੍ਰੋ ਜੀ ਪਰਮੇਸ਼ੁਰ ਤੁਹਾਨੂੰ ਤੰਦਰੁਸਤ ਰੱਖਣ ਜੀ
Prof Harpal singh Pannu's style of narrating history is par excellent. There will never be any match to him. May he live long and maintain best of health.
@ravindernathsachdeva8210
9 ай бұрын
आमीन 💐💐🙏
Harpaal singh pannu..sir ajj thude bare pad rhe c...sade punjaabi paper A de syllabus ch c thude jiven bare...tuc bhut vadia nature te hard worker insaan c 🙏❤️🙏
@penduaustralia
Жыл бұрын
Agree! He is...
@47punjab
Жыл бұрын
ਬਿਲਕੁਲ بالکل
ਪੰਨੂ ਬੇਟਾ ਜੀ ਜੀਵਨ ਸਫਰ ਲੰਮਾ ਨਹੀਂ ਪਰ ਜੀਅ ਚਾਹੁੰਦਾ ਸੁਣੀ ਜਾਂਵਾਂ
Bahut khoob Mintu Ji te dhanwaad Pannu Sahib Ji da.
Bhut vdia te dil shoon walian sakhian❤❤
Prof harpal singh jee aap jee kolo bahut hee sikhana nu jo aje tak suniya nahi aap jeedee soch dungi hai man khush ho janda hai jo aap jeene mansur dee jeewni baare dasiya salahun yog hai jee aap jee da bahut dhanwaad wahiguru jee ka khalsa wahiguru jee kee fateh
ਮਿੰਟੂ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਜੀ
@meetchauhan654
4 ай бұрын
🙏🏾
Pannu sahab’s knowledge is gold phaji, what you are doing is great. Mansoor onve hi c jinve sadde Baba Deep Singh ji Shaheed, Bhai Mani Singh ji shaheed, ohna v ishq da shikhar vekhya c. Jin prem kiyo tinhi prabh payo🙏
Prof Pannu Saab jo knowledge aap pason mil rhi he Bahut deeply hey man nu bahut sakoon milya jis Tran tusi Sehajta nal gal bat karde ho bahut ramneek thanks both you
Very GOOD performance
SubhanALLAH,prof saab.
Kamaal kamaal kamaal
ਸਦਾ ਸਲਾਮਤ ਰਹੋ ਜੀ ਬਹੁਤ ਵਧੀਆ ਜਾਣਕਾਰੀ ।
I feel so fulfilling after hearing dr .Pannu
ਪ੍ਰੋ. ਸਾਹਿਬ ਦੀਆਂ ਰੂਹ ਨੂੰ ਟੁੰਬਣ ਵਾਲੀਆਂ ਸਖਸੀਅਤਾਂ ਬਾਰੇ ਵਾਰਤਾਲਾਪ ਬ-ਕਮਾਲ !
All the greatness of great persons can't be understood by majority who r below average.
ਇਸ ਰਿਸ਼ੀ ਨੂੰ ਡੰਡਵਤ ਪ੍ਰਣਾਮ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
ਵਾਹ🙏
Thank you so much ji for this precious knowledge 🙏
Bahot Vadhiya gall baat... Thanks Pendu Australia Team 🌹🌹🌹
🙏🏻 Love from New Zealand 🇳🇿
ਬਹੁਤ ਵਧੀਆ ਉਪਰਾਲਾ 👍👍
ਬਹੁਤ ਵਧੀਆ ❤
Thank you professor sahib ji I love all stories I have heard from you,
Bahut sunder ji. Dhan Dhan app ji. Sant Maskeen di katha vich Mansoor vara suniya c. Waheguru ji Chadikala baksha app ji noo. SUKHJIT Kaur
ਬਹੁਤ ਹੀ ਖੂਬ ਉਪਰਾਲਾ🙏
ਬਾਕਮਾਲ ਸਖਸ਼ੀਅਤ ਪੰਨੂੰ ਸਾਹਿਬ
ਏਨਲ ਹਕ ਮੇਨੂ ਭੈਣ ਤੇ ਰਬ ਪ੍ਰਾਪਤ ਹੋਈ ਆ ਮੈ ਖੁਦਾ ਹਾ
Thanks for the beautiful knowledge
Thank you sing sahib ji ❤️🙏
ਪੰਨੂੰ ਸਾਹਿਬ ਆਪ ਜੀ ਦੇ ਮੁਖਾਰਬਿੰਦ ਤੋਂ ਮਨਸੂਰ ਸਾਹਿਬ ਬਾਰੇ ਜੌ ਆਪ ਜੀ ਨੇ ਦੱਸਿਆ ਇੱਕ ਅਖੋਂਤ ਹੈ ਅਹਨਲ ਹੱਕ ਮਨਸੂਰ ਨਾ ਕਹਿੰਦਾ, ਤੇ ਕਿਓਂ ਸੂਲੀ ਤੇ ਚੜ੍ਹਦਾ। ਪਰ ਅੱਜ ਉਹਨਾਂ ਦਾ ਅੰਤ ਸਮਾਂ ਆਪ ਨੇ ਅਸਲੀ ਸੱਚਾਈ ਕਿੱਦਾਂ ਓਨਾ ਨੇ ਜੀਵਨ ਮੁੱਕਤ ਦਾ ਬਿਆਂ ਕੀਤਾ। ਕਿਸੇ ਕਵੀ ਨੇ ਸੱਚ ਹੀ ਲਿਖਿਆ ਹੈ, ਮੁਹੱਬਤ ਕੀ ਤਕਦੀਰ ਲਿਖਨੇ ਸੇ ਪਹਿਲੇ, ਐ ਦੁਨੀਆ ਕੇ ਮਾਲਿਕ ਤੂੰ ਰੋਇਆ ਤੋ ਹੋਗਾ।
@pamatharu268
2 ай бұрын
ਸਤਗੁਰੁ ਜੀ ਮਹਾਰਾਜ ਨੇ ਸਿੱਖ ਧਰਮ ਇੱਕ ਬੁਹਤ ਵਿਸ਼ਾਲ, ਖੁਲ ਦਿਲੀ , ਵਿਰਾਟ ਸੋਚ ਵਾਲਾ ਬਣਾਇਆ। ਪਰ ਅਸੀਂ ਆਪਣੇ ਸਿੱਖੀ ਸਰੂਪ ਨੂੰ ਹੀ ਜ਼ਿਆਦਾ ਤਜੀਹ ਦੇ ਰਹੇ ਹਾਂ ਜਦ ਕੇ ਸਿੱਖੀ ਅਸੂਲ ਅਤੇ ਸਿੱਧਾਂਤ ਸਾਨੂੰ ਪਰਪੱਕਤਾ ਵਿੱਚ ਲਿਉਣ ਦੀ ਜਰੂਰਤ ਹੈ ਫੇਰ ਤਾਂ ਸਿੱਖ ਧਰਮ ਦਾ ਢੰਡੋਰਾ ਕਿ ਸਭ ਤੋਂ ਉੱਤਮ ਹੈ, ਜਦੋਂ ਅਸੀਂ ਆਪ ਅਸੂਲਾਂ ਤੇ ਚੱਲਣ ਲੱਗ ਪਏ ਤਾਂ ਆਮ ਆਦਮੀ ਵੀ ਆਪੇ ਕਹਿਣ ਲੱਗ ਜਾਏ ਗਾ। ਅਸੀਂ ਆਪਣੇ ਆਚਰਣ ਤੋਂ ਬੁਹਤ ਦੂਰ ਚਲੇ ਗਏ ਹਾਂ। ਹਾਂ, ਹੈਨ ਵਿਰਲੇ ਨਾਹੀ ਘਣੇ। ਗਲਤੀਆਂ ਦੀ ਮੁਆਫ਼ੀ
Wah
ਪੰਨੂੰ ਜੀ ਬਹੁਤ ਵਧੀਆ ਇਨਸਾਨ ਹਨ ਜੀ
ਉਹ ਰੱਬ ਦੈ ਪਿਆਰੈ ਸੀ🎉
ਮਿੰਟੂ ਜੀ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਦੇ ਰਹੇ ਹੋ
Great knowledge
Professor saab bahut achi jankari ditti g
Great Pannu sahib
Great 👍🙏🏻🙏🏻🙏🏻🙏🏻
Sir please It's my request to mr Pannu Please translate "Hafiz shirazi ,saadi" into Punjabi or orate like this on a show Saint poets don't take it as bind He should contribute any number more than this and bless our Punjabi Wish you a long and healthy life
🙏🙏🙏🙏🙏🙏🙏🙏🙏🙏
ਬਹੁਤ ਡੂੰਘੀ ਜਾਣਕਾਰੀ ਪੰਜਾਬ ਦਾ ਹੀਰਾ ਪੰਨੂ ਸਾਹਿਬ
Bahot vadhiya ji
Bohaat kamal de jankaree
ਧੰਨਵਾਦ ਜੀ
A novel 'Fourty Rules of Love' by Elif Shafaq a New York Times best seller is a must read if you want to know more about Mansoor. This novel has explained beautifully how Mansoor teachings transformed Rumi. This mystic piece of literature is a must read. Mintu saab I know khaas kr tusi khud literature naal jury hoye ty twanu boat wadiya lagy ga a novel
@user-og4in5yx2i
Жыл бұрын
Ki Os kitab vichla Shamsh tabrej hi Mansoor hai???
@arpank1196
Жыл бұрын
Must read book ..Forty rules of love
❤️❤️❤️
Panu sahib great han.bahut knowledge bahut he vadia alfajan witch snauden han.
Deeply explain thanks very much ❤
ਉਹ ਸੂਲੀ ਚੜ੍ਹਾ ਕੇ ਉਹਨੂੰ ਪੁੱਛਦੇ ਨੇ ਤੂੰ ਸਾਡੇ ਤੋਂ ਉੱਚਾ ਐਂ ਮਨਸੂਰ ਕਿਉਂ ਹੈਂ….Dr. Surjit Patar
Sskal y ji sari team nu
ਧੰਨਵਾਦ
Aj Mansur bare soch ke bahut hrani hoy bahut dukh hoya te bahut samjne wali gala samaj lagiya..1166 saal baad aj apa us fakir nu sun rehe us bare soch rahe bilkul oh fakir jinda a panu ji bahut shukriya 🙏🙏🙏
🙏🙏🙏🙏🙏
Soo good sir.
बहुत वधीय
Bahut khoob Bai ji
Waheguru Ji
ਰੱਬ ਸਦਾ ਰਾਜੀ ਰੱਖੇ ਜੀ
कीया दवा अनल हक़ का हुआ सरदार आलम का, अगर सूली पे ना चढ़ता तो वो मंसूर क्यों होता .. thanks पन्नु ji
Waheguru ji
ਮੇਰਾ ਤਾਂ ਪਿੰਡ ਹੀ ਮਨਸੂਰ ਦੇ ਨਾਂ ਤੇ ਹੈ ਲੁਧਿਆਣਾ ਲਾਗੇ।
Baakamaal!!
Main pehli waar Mansoor bare Maskeen ji di katha vch sunia c.Islam vch hale v kaye oss nu kafar mande ne
Waheguru ji mehar krn 🙏🏻
Good job
Good effort 🙏
ਲੈਲਾ ਮਜਨੂੰ ਜਰੂਰ ਸੁਣਾਉ ਪੰਨੂਂ ਸਾਹਿਬ ਕਹਿਕੇ
Thanks
Real fase of human pro sahib
ਧੰਨ ਧੰਨ ਮਨਸੂਰ ਜੀ
Maskeen ji v sunade sea, bahuat vadhia, vakia us vele mahan see aaj sirf pessa he pessa koi rishta nahi, sahi likhia hea loga ram khilona jana business he ho gaya.
VEER MINTU G, THIS IS GOOD JOB ON YOUR TV, PROF HARPAAL SINGH G, ARE GIVING'S KNOWLEDGE !! BUT IN THE PRESENT'S TIME FOR FUTURE, PROF SAAB HAVE GREAT SIKHIES GREATEST KNOWLEDGE, SO PLEASE SHARE ON YOUR TV FOR PRESENT & FUTUR GENERATION'S !! DHANVAAD !!
ਸ਼ਾਹ ਮਨਸੂਰ ਜੀ ,❤ God ਹੈ
Love u sir
ਮਿੰਟੂ ਤੇ ਪੰਨੂੰ 2 ਹੀਰੇ ਪੰਜਾਬੀ ਦੇ