Mere Jazbaat Episode 25 ~ Prof. Harpal Singh Pannu ~ Iran & Irani ~ My Iran Visit

This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. He also shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. He talked about his friend and Urdu's great poet Satnam Singh Khumaar. Satnam Singh Khumaar wrote so many famous Urdu ghazals. His shayari was very famous but people were not aware if the poet. Prof. Pannu shared his bond with Khumaar Sahab and his friend Swami Nitya Chaitanya Yati. He started from Guru Gobind Singh's Nanded visit and meeting with Madho Das Vairaagi who became Baba Banda Singh Bahadur. How he came in Punjab and fought so many battles against Mughals. History of India had been changed after that. He talked about the battle of Chaparchiri. He said how Bhai Fateh Singh killed Wazir Khan and how Baba Banda Singh Bahadur established a place in the memory of Chhote Sahibzaade. Prof. Pannu talked about the khalsa Empire of Punjab Maharaja Ranjit Singh. Prof. Pannu told that that was the best time of Punjab. Punjab developed a lot during that period. That was golden era of Punjab. So many brilliant people came to punjab and they were loving to live here.In this episode, Prof Pannu shared his memories of their Iran visit. He shared that how he got a chance to visit Iran. How was their experience with Irani people & culture. Please watch this episode and share your views in the comments section.
ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਉਹਨਾਂ ਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ।ਪ੍ਰੋ. ਪੰਨੂ ਜੀ ਨੇ ਆਪਣੇ ਦੋਸਤ ਅਤੇ ਉਰਦੂ ਦੇ ਮਹਾਨ ਕਵੀ ਸਤਨਾਮ ਸਿੰਘ ਖੁਮਾਰ ਬਾਰੇ ਗੱਲਬਾਤ ਕੀਤੀ। ਸਤਨਾਮ ਸਿੰਘ ਖੁਮਾਰ ਨੇ ਬਹੁਤ ਸਾਰੀਆਂ ਪ੍ਰਸਿੱਧ ਉਰਦੂ ਗ਼ਜ਼ਲਾਂ ਲਿਖੀਆਂ ਸਨ। ਉਸ ਦੀ ਸ਼ਾਇਰੀ ਬਹੁਤ ਮਸ਼ਹੂਰ ਸੀ ਪਰ ਲੋਕ ਕਵੀ ਨੂੰ ਨਹੀਂ ਜਾਣਦੇ ਸਨ। ਪ੍ਰੋ: ਪੰਨੂੰ ਨੇ ਖੁਮਾਰ ਸਹਿਬ ਅਤੇ ਉਹਨਾਂ ਦੇ ਦੋਸਤ ਸਵਾਮੀ ਨਿਤਿਆ ਚੈਤਨਯ ਯਤੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਪੰਨੂੰ ਨੇ ਸਵਾਮੀ ਨਿਤਿਆ ਚੈਤਨਯ ਯਤੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਜਦੋਂ ਸਵਾਮੀ ਨੇ ਤਰੰਨੁਮ ਨਾਮ ਦੀ ਲੜਕੀ ਨਾਲ ਆਪਣੀ ਪ੍ਰੇਮ ਕਹਾਣੀ ਸਾਂਝੀ ਕੀਤੀ। ਪ੍ਰੋ. ਪੰਨੂ ਜੀ ਨੇ ਸਿੱਖ ਸਾਮਰਾਜ ਬਾਰੇ ਗੱਲ ਕੀਤੀ। ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਯਾਤਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਣਨ ਵਾਲੇ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ ਤੋਂ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਕਿਵੇਂ ਆਏ ਅਤੇ ਮੁਗਲਾਂ ਵਿਰੁੱਧ ਕਿਵੇਂ ਲੜਾਈਆਂ ਲੜੀਆਂ। ਉਸ ਤੋਂ ਬਾਅਦ ਭਾਰਤ ਦਾ ਇਤਿਹਾਸ ਬਦਲਿਆ ਗਿਆ ਸੀ। ਪ੍ਰੋ. ਪੰਨੂ ਜੀ ਨੇ ਚੱਪੜਚਿੜੀ ਦੀ ਲੜਾਈ ਬਾਰੇ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਭਾਈ ਫਤਿਹ ਸਿੰਘ ਨੇ ਵਜ਼ੀਰ ਖ਼ਾਨ ਨੂੰ ਮਾਰਿਆ ਅਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜਾਦੇ ਦੀ ਯਾਦ ਵਿਚ ਜਗ੍ਹਾ ਬਣਾਈ। ਪ੍ਰੋ: ਪੰਨੂੰ ਨੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਬਾਰੇ ਗੱਲਬਾਤ ਕੀਤੀ। ਪ੍ਰੋ: ਪੰਨੂੰ ਨੇ ਦੱਸਿਆ ਕਿ ਇਹ ਪੰਜਾਬ ਦਾ ਸਰਬੋਤਮ ਸਮਾਂ ਸੀ। ਉਸ ਸਮੇਂ ਦੌਰਾਨ ਪੰਜਾਬ ਨੇ ਬਹੁਤ ਵਿਕਾਸ ਕੀਤਾ। ਇਹ ਪੰਜਾਬ ਦਾ ਸੁਨਹਿਰੀ ਯੁੱਗ ਸੀ। ਬਹੁਤ ਸਾਰੇ ਨਿਪੁੰਨ ਲੋਕ ਪੰਜਾਬ ਆਏ ਅਤੇ ਉਹਨਾਂ ਨੇ ਇਥੇ ਰਹਿਣਾ ਪਸੰਦ ਕਰ ਰਹੇ ਸਨ। ਇਸ ਭਾਗ ਵਿਚ ਪ੍ਰੋ: ਪੰਨੂੰ ਨੇ ਆਪਣੀ ਈਰਾਨ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਈਰਾਨ ਜਾਣ ਦਾ ਸਬੱਬ ਬਣਿਆ। ਉਹਨਾਂ ਦਾ ਈਰਾਨੀ ਲੋਕਾਂ ਅਤੇ ਸਭਿਆਚਾਰ ਨਾਲ ਇਹ ਤਜਰਬਾ ਕਿਵੇਂ ਰਿਹਾ? ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
Mere Jazbaat Episode 24 ~ Prof. Harpal Singh Pannu ~ Khalsa Empire Of Punjab ~ Maharaja Ranjit Singh
Host: Gurpreet Singh Maan
Producer: Mintu Brar (Pendu Australia)
D.O.P: Manvinderjeet Singh
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-planet.com
Contact : +61434289905
2020 Shining Hope Productions © Copyright
All Rights Reserved
#MereJazbaat #HarpalSinghPannu #PenduAustralia #MyIranVisit #IranAndIrani

Пікірлер: 304

  • @sukhvirgrewal3932
    @sukhvirgrewal39322 жыл бұрын

    ਸਰ ਤੁਸਾਂ ਦੀ ਉਮਰ 1000 ਸਾਲ ਹੋਵੇ। ਥੋਡੇ ਵਰਗੇ ਇਨਸਾਨ ਧਰਤੀ ਤੋਂ ਜਾਣੇ ਨਹੀਂ ਚਾਹੀਦੇ

  • @gurpreetdhir4068

    @gurpreetdhir4068

    5 ай бұрын

    Ameen

  • @jaspreetkaurchahal412

    @jaspreetkaurchahal412

    Ай бұрын

    Sahi gl aa ji

  • @ravinderkaur2433
    @ravinderkaur24333 жыл бұрын

    ਇਹਨਾਂ ਚੰਗੇ ਇਨਸਾਨਾਂ ਨੂੰ ਦੇਖ ਕੇ ਆਪਣੇ ਚੰਗੇ ਵੀ ਯਾਦ ਆ ਜਾਂਦੇ ਨੇ,,,,ਡਾ, ਹਰਪਾਲ ਸਿੰਘ ਪੰਨੂ ਸਭ ਦੇ ਸਾਂਝੇ ਨੇ,,,, ਤੁਸੀਂ ਚੰਗਾ ਉਪਰਾਲਾ ਕੀਤਾ ਏ,,,,ਆਮ ਲੋਕਾਂ ਲਈ ਇਸਦਾ ਬਹੁਤ ਜ਼ਿਆਦਾ ਫਾਇਦਾ ਏ,,,,ਬੜੇ ਸਲੀਕੇ ਜਿਹੇ ਨਾਲ ਕੀਤੀ ਗਈ ਇਹ ਮੁਲਾਕਾਤ ਦਿਲ ਵਿਚ ਉਤਰ ਜਾਂਦੀ ਏ,,,,, thanks a lot ji

  • @baljitkaur5898
    @baljitkaur5898 Жыл бұрын

    ਐਵੋੰ ਲਗਿਆ ਪਰੋਫੈਸਰ ਸਾਹਿਬ ਜਿਵੇਂ ਅਸੀੰ ਵੀ ਇਰਾਨ ਦੀ ਯਾਤਰਾ ਕਰ ਰਰਹੇਂ ਹਾਂ। ਧੰਨਵਾਦ।

  • @dineshraja1977
    @dineshraja19774 жыл бұрын

    ਬਹੁਤ ਹੀ ਰੋਚਕ ।

  • @jasswarring9250
    @jasswarring9250 Жыл бұрын

    ਬਹੁਤ ਵਧੀਆ ਵਿਚਾਰ ਪੰਨੂ ਸਾਹਬ ਦੇ

  • @prabhjotsingh3639
    @prabhjotsingh36393 жыл бұрын

    Pannu saab te pendu Australia rabb tohnoo hemesha chardi kla vich rakhan

  • @sherbajbrar7401
    @sherbajbrar74014 жыл бұрын

    ਮਹਾਨ ਵਿਦਵਾਨ ਸਰਦਾਰ ਹਰਪਾਲ ਸਿੰਘ ਜੀ ਪੰਨੂੰ ਸਾਹਿਬ ਤੁਸੀਂ ਜੁਗ ਜੁਗ ਜੀਉ ਜੀ।

  • @sonysidhu9076
    @sonysidhu90764 жыл бұрын

    ਬਹੁਤ ਵਧੀਆ ਜੀ ਧੰਨਵਾਦ

  • @RupDaburji
    @RupDaburji4 жыл бұрын

    ਪੰਨੂ ਸਾਹਿਬ ਹੋਰਾਂ ਦੇ ਇਰਾਨ ਬਾਰੇ ਮੁੱਲਵਾਨ/ਦਿਲਚਸਪ ਵਲਵਲੇ ਸੁਣ ਕੇ ਸਚਮੁੱਚ ਮਨ ਖੁਸ਼ ਹੋ ਗਿਆ ਏ

  • @parvindersinghsidhu2577
    @parvindersinghsidhu25774 жыл бұрын

    ਤੁਹਾਡੀ ਗੱਲਾਂ ਬਹੁਤ ਪਿਆਰੀਆ ਨੇ ਜੀ ਜੀਅ ਕਰਦਾ ਸੁਣੀ ਜਾਈਏ ਇਜ ਲੱਗਦਾ ਏ ਦਾਦਾ ਦਾਦੀ ਦੀ ਕਹਾਣੀ ਆ ਹੋਣ ਜੀ😂😂😂😂

  • @manpreetsingh-eg3zd

    @manpreetsingh-eg3zd

    3 жыл бұрын

    Bukul sahi gall aw bai ji 💗💗

  • @ratanpalsingh
    @ratanpalsingh2 жыл бұрын

    ਬੁਹਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਡਾਕਟਰ ਪੰਨੂੰ ਜੀ ਦਾ ਧੰਨਵਾਦ

  • @G_singh1
    @G_singh17 ай бұрын

    It’s always pleasure to listen to Prof Sahab and many thanks to the person taking interview, he never disturbed / intervened in between.

  • @bhinderduhewala2853
    @bhinderduhewala2853 Жыл бұрын

    ਬਹੁਤ ਵਧੀਆ ਗੱਲਾ ਲੱਗਿਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ

  • @harphanjra1211
    @harphanjra12112 жыл бұрын

    ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਬ੍ਹ , ਈਰਾਨ ਦੀ ਯਾਤਰਾ ਕਰਵਾਉਣ ਲਈ 🙏🏻

  • @paramjeetsinghruprah3769

    @paramjeetsinghruprah3769

    Жыл бұрын

    Thanks a lot for get Baba Nanak ji Rai Bular Khan Sahib memories in my internal visit.Sat Sri akaal in wait to your aasheerwad.

  • @sonasingh5306
    @sonasingh53062 жыл бұрын

    ਬਹੁਤ ਬਹੁਤ ਧੰਨਵਾਦ

  • @singhjagwinder135
    @singhjagwinder135 Жыл бұрын

    ਕੋਈ ਲਫਜ਼ ਨਹੀਂ ਮਿਲਦੇ ਤੁਹਾਡੀ ਪ੍ਰੰਸ਼ਸਾ ਲਈ ਪੰਨੂ ਸਾਹਿਬ

  • @RameshRamesh-lu8pc
    @RameshRamesh-lu8pc4 жыл бұрын

    Very nice sir g

  • @SatinderSinghOthi-oi8nu
    @SatinderSinghOthi-oi8nu3 ай бұрын

    ਬਹੁਤ ਖੂਬਸੂਰਤ ਵਿਚਾਰ ਚਰਚਾ

  • @GurpreetKaur-qz5qv
    @GurpreetKaur-qz5qv4 жыл бұрын

    Zafarnama..... bjurgan diyan nishaniyan apne kol hon ta sansar ijjat krn lag janda ... mehrbaniyan... shukrane ... Bhut sariyan duavan te pyaaar jiyo ... Fateh ji

  • @HarpreetSingh-ws8dd

    @HarpreetSingh-ws8dd

    4 жыл бұрын

    I have seen your comment on fb too in comment section of satinder sartaaj's Zafar naamah🙏🏼🙏🏼👍🏼👍🏼

  • @BahadurSingh-ej5ns
    @BahadurSingh-ej5ns22 күн бұрын

    Jug jug jio bapu ji

  • @yadwindersingh9264
    @yadwindersingh9264 Жыл бұрын

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਛੋਟੇ ਵੀਰ ।

  • @GaganSingh-ip4bi
    @GaganSingh-ip4bi4 жыл бұрын

    Waah

  • @sukhrandhawa4766
    @sukhrandhawa47664 жыл бұрын

    Bahot shaandar 👏👏👏

  • @surinderpalsingh485
    @surinderpalsingh485 Жыл бұрын

    Waqai kmaal da episode hai g

  • @dharampal3864
    @dharampal3864 Жыл бұрын

    ਬਹੁਤ ਬਹੁਤ ਧੰਨਵਾਦ, ਇਰਾਨ ਨਾਲ ਸੰਬੰਧਿਤ ਵਾਰਤਾਲਾਪ ਸੁਣਨ ਲਈ ਮਜਬੂਰ ਕਰ ਲਿਆ, ਪੰਨੂ ਸਾਹਿਬ ਦੀ ਆਵਾਜ ਵਿੱਚ ਰਸ ਹੀ ਇੰਨਾ, ਵਾਰ ਵਾਰ ਸੁਣਨ ਨੂੰ ਦਿਲ ਕਰਦਾ।

  • @singhbagri7258

    @singhbagri7258

    11 ай бұрын

    Shi gl a main v son lga c video samne ah gyi saah rok k pori suni

  • @kashmirsingh2845
    @kashmirsingh28454 жыл бұрын

    Kiaa bat ji

  • @parneetsingh7254
    @parneetsingh72544 жыл бұрын

    Rooh khush ho jandi a baba ji dyia gala sun ka jo gala sachi rooh de muho nikal diyia na ohi dil nu lagdyia na,,

  • @gurindersingh598
    @gurindersingh5984 жыл бұрын

    Mossewala app he legend bni janda eh hunde asli legend bot pyar pannu saab lye ਤੇ page lye

  • @gurpreetsingh-zg3km

    @gurpreetsingh-zg3km

    4 жыл бұрын

    Sahi gall aa ji

  • @Gurmukkh

    @Gurmukkh

    4 жыл бұрын

    Moose wala moose wala hoyi pyi ai..... Es ton vadda vidwaan ho skda koi! Eh harpal vrge kithe ral jaan ge ohde nal

  • @sarpreetsingh4160

    @sarpreetsingh4160

    4 жыл бұрын

    Gurinder Singh right keha

  • @harmanchhina91

    @harmanchhina91

    4 жыл бұрын

    hahaa vire apne bare v dso kuj

  • @Gurmukkh

    @Gurmukkh

    4 жыл бұрын

    ਮੇਰਾ ਪਹਿਲਾ ਕੁਮੈਂਟ ਮਜ਼ਾਕ ਸੀ, ਉਮੀਦ ਹੈ ਕਿ ਸਾਰੇ ਸਮਝ ਜਾਣਗੇ।

  • @satinderjitsingh6214
    @satinderjitsingh62144 жыл бұрын

    Dhan dhan guru gobind singh ji

  • @glivekathaquilabathinda
    @glivekathaquilabathinda Жыл бұрын

    ਬਹੁਤ ਹੀ ਵਧੀਆ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ

  • @gurtejsinghsra3106
    @gurtejsinghsra31063 жыл бұрын

    I am so glad that you have the right time for your family in your ablityfr family home

  • @karamjitsinghsalana4648
    @karamjitsinghsalana4648 Жыл бұрын

    Wah g

  • @guripoetry9797
    @guripoetry97973 жыл бұрын

    ਬਹੁਤ ਵਧੀਆ ਸਰ

  • @user-zm4lg6en1d
    @user-zm4lg6en1d4 жыл бұрын

    ਸਾਡੇ ਮਨਾਂ ਵਿਚ ਤੁਹਾਡੇ ਲਈ ਅਥਆ ਪਿਆਰ ਤੇ ਸਤਿਕਾਰ ਹੈ |

  • @kalakamali8342

    @kalakamali8342

    4 жыл бұрын

    I. Well mit eirani hi is my Callas fealo he se me India eirani bhai. Bhai

  • @user-zm4lg6en1d

    @user-zm4lg6en1d

    4 жыл бұрын

    ਓ ਕਿਸ ਤਰਾਂ ਜੀ ?

  • @GeninfoTeam
    @GeninfoTeam4 жыл бұрын

    ਬਹੁਤ ਵਧੀਆ ਜਾਣਕਾਰੀ ਜੀ

  • @harwindersingh4551
    @harwindersingh45514 жыл бұрын

    ਮੈਨੂੰ ਇਹ ਪਰੋਗਰਾਮ ਬਹੁਤ ਹੀ ਸ਼ਲਾਘਾਯੋਗ ਲਗਾ

  • @amypabla7979
    @amypabla79794 жыл бұрын

    Shukrana G bahut bahut tuhada, Ena kush sadi jholi paun da

  • @virenderkaur4896
    @virenderkaur4896 Жыл бұрын

    ਅਸੀਂ ਸ਼ੁਕਰਗੁਜ਼ਾਰ ਹਾਂ ਪਨੂੰ ਸਾਹਿਬ ਜਿਹੇ ਵਿਦਵਾਨਾਂ ਦੇ ਜੋ ਸਾਨੂੰ ਵਡਮੁੱਲੀ ਜਾਣਕਾਰੀ ਮੁਹੱਯਾ ਕਰਾ ਰਹੇ ਨੇ ਬੈਠੇ ਬਿਠਾਇਆਂ ❤ ਸਿੱਖੀ ਬਾਰੇ

  • @user-xb8sw4zk7i

    @user-xb8sw4zk7i

    9 ай бұрын

    No knowledge with Pannu sahib ji

  • @baldevverynicejohal6869
    @baldevverynicejohal68694 жыл бұрын

    ਬਹੁਤ ਬਹੁਤ ਪਿਅਾਰ ਭਾੲੀ ਸਾਹਿਬ ਜੀ

  • @vickymallhi844
    @vickymallhi8444 жыл бұрын

    Very nice programme jee

  • @GurpreetKaur-qz5qv
    @GurpreetKaur-qz5qv4 жыл бұрын

    Hukamnama kidi vaddi barkat aaaa ... je kise nu sojhi hove...... Kiniyan kimti cheejan guru sahiban sadi jholi ch paaa ke gye ne... sade varga ameeer kon hona ... menu bdaaa skooon milda professor sahab diyan galan sun ke ... Mai roj ek episode sun lendi haaan... koi nukte di baaat hove oh apni diary ch likh lindi haaan ... khore kithe kam aaa jaye ... Bhut Bhut meharbaniyan... milange jado rza hoyi rabbb di .... Fateh jiyo...😊🙏😊

  • @GeninfoTeam
    @GeninfoTeam4 жыл бұрын

    ਸਤਿ ਸ਼੍ਰੀ ਅਕਾਲ

  • @bradmann595
    @bradmann5954 жыл бұрын

    ਧੰਨਵਾਦ ਜੀ

  • @JaspreetKaur-gd8dr
    @JaspreetKaur-gd8dr3 жыл бұрын

    ਬਹੁਤ ਸੋਹਣੇ ਵਿਚਾਰ

  • @HarshdeepSingh-bw7kr
    @HarshdeepSingh-bw7kr4 жыл бұрын

    ਈਰਾਨ 👌

  • @qulzam
    @qulzam4 жыл бұрын

    What a pleasure to watch Pro SB again ...........

  • @user-zl3yn7de2x
    @user-zl3yn7de2x4 жыл бұрын

    ਬਹੁਤ ਵਧੀਆਂ ਜਾਣਕਾਰੀ,, ਸਤਿਕਾਰਯੋਗ ਪਨੂੰ ਸਾਹਿਬ

  • @DavinderSingh-ot4mj

    @DavinderSingh-ot4mj

    4 жыл бұрын

    Karam Ki Hunda hai

  • @gurmaildhimandhiman3902
    @gurmaildhimandhiman3902 Жыл бұрын

    Great paresan Dr harpal Singh Pannu saab ji

  • @hinduenmexico3072
    @hinduenmexico30723 жыл бұрын

    ਬਾਹਲਾ ਮਜ਼ਾ ਆਉਂਦਾ ਗੱਲਾਂ ਸੁਣਨ ਦਾ

  • @ranosidhu641
    @ranosidhu641 Жыл бұрын

    ਬਹੁਤ ਖੂਬ

  • @sonumonu6454
    @sonumonu64544 жыл бұрын

    Ap se hm sbko bhot kuch sikhne ko melth hai ..ji

  • @OneHope303
    @OneHope3033 жыл бұрын

    ਜਿਓਂ ਪੰਨੂ ਸਾਹਿਬ **ਸਤਿਕਾਰ**

  • @funniestvideos163
    @funniestvideos1634 жыл бұрын

    Thanks for good information

  • @manmohansingh5014
    @manmohansingh50144 жыл бұрын

    Bahut sona

  • @charanjivsingh4776
    @charanjivsingh47762 ай бұрын

    Thanks ji

  • @j.skundi7791
    @j.skundi77914 жыл бұрын

    ਪੰਨੂ ਸਾਹਿਬ ਬਹੁਤ ਵੱਧੀਆ ਜਾਣਕਾਰੀ ਦਿਤੀ ਮੈਨੂੰ ਆਪ ਜੀ ਨਾਲ 2 ਦਿਨ ਰਹਿਣ ਦਾ ਅਸਟਰੇਲਿਆ ਵਿਖੇ ਮੌਕਾ ਮਿਲਿਆ ਮੈ ਆਪ ਦੀ ਵਿਦਵਤਾ ਦਾ ਫੈਨ ਹਾਂ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤੇ ਚੜ੍ਦੀ ਕਲਾ ਬਖਸ਼ਣ ਜੀ 🙏🙏🙏🙏

  • @satinderjitsingh6214
    @satinderjitsingh62144 жыл бұрын

    Dhan dhan guru granth sahib ji

  • @jass9567
    @jass95674 жыл бұрын

    Sat sri akal g

  • @shonkhaitohzindahaitu.5521
    @shonkhaitohzindahaitu.55214 жыл бұрын

    Prof. Sahib da raabta sun k te eon laggya k asi sachchi Iran paunch gye hoiye..

  • @shonkhaitohzindahaitu.5521

    @shonkhaitohzindahaitu.5521

    4 жыл бұрын

    Sabhnu Pyaar te didaar hona chahida, Naale ikk sanjh da minaar hona chahida .

  • @ajmersinghgill5362
    @ajmersinghgill53624 жыл бұрын

    ਬਹੁਤ ਵਧੀਆ ਵਿਚਾਰ ਹੈ ਜੀ

  • @kuljitsingh7563
    @kuljitsingh7563 Жыл бұрын

    Prof., Sahib, I am very impressed the way you tell stories and true facts about our religion different cultures, and I am addicted to your stories every single day. God bless you and give you long life to serve the Sikh community. I would love to meet you anytime in Punjab are in America to your convenience. Let us stay in touch with each other. Thank you.

  • @armanvirk624
    @armanvirk6244 жыл бұрын

    V Nice 🌹🇫🇷

  • @harmanjeetsingh6898
    @harmanjeetsingh68984 жыл бұрын

    Boht khushi mili sir de vichar sun k 🙏

  • @bupindersingh7592
    @bupindersingh7592 Жыл бұрын

    Bahut vadia jaankari

  • @singhrasal8483
    @singhrasal84834 жыл бұрын

    Nice for knowledge Gndu asr

  • @actionfotofilm3629
    @actionfotofilm3629 Жыл бұрын

    💖 ATI Sundar karvan chalta Rahana chahie Rab Rakha ji🙏

  • @thesinghsaab1078
    @thesinghsaab10784 жыл бұрын

    ਵਾਹ ਜੀ ਵਾਹ

  • @HansRaj-zg7hb
    @HansRaj-zg7hb Жыл бұрын

    ਜਾਣਕਾਰੀ ਬਹੁਤ ਹੀ ਵਧੀਆ ਲੱਗੀ ਧੰਨਵਾਦ ਸਹਿਤ ਨਮਸਕਾਰ, ਤਾਰੀਫ਼ ਲਈ ਸ਼ਬਦ ਨਹੀਂ

  • @SatpalVerma000
    @SatpalVerma000 Жыл бұрын

    ਪੰਜਾਬ ਦਾ ਬੰਗਾਲ ਤਾਮਿਲਨਾਡੂ ਨਾਰਥ ਈਸਟ ਗੁਜਰਾਤ ਨਾਲ ਕੁੱਛ ਵੀ ਸਾਂਝਾ ਨਹੀਂ. ਬੱਸ ਊਂ ਈ ਧੱਕੇ ਨਾਲ ਦੇਸ਼ ਬਣਾ ਦਿੱਤਾ ਗਿਆ ਅੰਗਰੇਜਾਂ ਵੱਲੋਂ. ਪੰਜਾਬ ਦੀ ਇਰਾਨ ਨਾਲ ਬੋਲੀ ਅਤੇ ਸੱਭਿਆਚਾਰਕ ਸਾਂਝ ਹੈ

  • @HarpreetSingh-gb8wu
    @HarpreetSingh-gb8wu3 жыл бұрын

    ਇਰਾਨ ਤੇ ਪਾਕਸਤਾਨ ਦਾ ਨਾਮ ਸੁਣ ਕੇ ਪਤਾ ਨੀ ਕਾਸਤੋਂ ਮੈਨੂੰ ਬਹੁਤ ਅਾਲਣਾ ਪਣ ਮिਹਸੂਸ ਹੁੰਦਾ ਐ

  • @JagdeepSingh-eb8dw
    @JagdeepSingh-eb8dw9 ай бұрын

    ultimate 👍👍👍👍👍

  • @manindersingh4830
    @manindersingh48306 ай бұрын

    SAT SHREE AKAL JI.

  • @sukhdeepsingh-dy8ye
    @sukhdeepsingh-dy8ye3 жыл бұрын

    ਜੀਓ ਭਾਈ ਸਾਹਿਬ ਜੀ🙏🙏

  • @panditpankajkumar-gk3zf
    @panditpankajkumar-gk3zf3 жыл бұрын

    बहुत इंतजार हो गया अब होता नहीं है प्लीज बता देना

  • @BhupinderSingh-ih7cl
    @BhupinderSingh-ih7cl4 жыл бұрын

    ਵਾਹ ਜੀ ਵਾਹ ਪੰਨੂ ਸਾਹਿਬ

  • @lakhbirsingh3209
    @lakhbirsingh32094 жыл бұрын

    ਬਹੁਤ ਵਧੀਆ ਕੰਮ ਦੀਆਂ ਗੱਲਾਂ ਲੱਗਿਆ

  • @sattanatt8525
    @sattanatt85254 жыл бұрын

    Boht khoob sir g

  • @samarveersingh1244
    @samarveersingh12444 жыл бұрын

    ਵਾਹ ਜੀ ਵਾਹ ਸਾਰੀ ਟੀਮ ਨੂੰ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਜੀ। ਸ਼ੁਕਰੀਆ ਜੀ।

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Great 👍 ❤

  • @sarajmanes4505
    @sarajmanes45054 жыл бұрын

    ਪੰਨੂੰ ਸਾਹਿਬ ਜੀ ਅਤੇ ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਧੰਨਵਾਦ ਜੀ

  • @sukhrandhawa4766
    @sukhrandhawa47664 жыл бұрын

    Bahot vadhiya... bahot interesting

  • @Samar_828
    @Samar_8284 жыл бұрын

    Pannu ji kol bahut khazana hai. Bahut vadiya lagda tudian eh knowledgeable Galla sun k.. man Karda k bas thonu hi araam nal baith k sunde rahiye.

  • @deepaksharma1280
    @deepaksharma12804 жыл бұрын

    rooh khush hogi ji

  • @dheerusamra6200
    @dheerusamra62004 жыл бұрын

    ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਵਧੀਆ 👌 👌

  • @kamalkalsi3231
    @kamalkalsi32314 жыл бұрын

    Wah wah

  • @surindersinghrandhawa168
    @surindersinghrandhawa1684 жыл бұрын

    ਬਹੁਤ ਹੀ ਵਧੀਆ 🙏🏼🙏🏼🙏🏼

  • @lakhwantkaur8581
    @lakhwantkaur8581 Жыл бұрын

    Real good knowledge

  • @jagjeetsandhu107
    @jagjeetsandhu1074 жыл бұрын

    We are proud of you sir pannu sahib

  • @princechatrath8155
    @princechatrath81554 жыл бұрын

    Proud to be Sikh

  • @kitabiduniyapunjabknowledg7976
    @kitabiduniyapunjabknowledg79763 жыл бұрын

    🙏🙏🙏🙏 dhan ho jande a pannu sahb nu sun ke

  • @madanmohansingh8550
    @madanmohansingh85504 жыл бұрын

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ 🥀🌹🌷🌺🌻🙏

  • @karmjeetsingh6220
    @karmjeetsingh62204 жыл бұрын

    waah sir ji

  • @sukhdeepsingh2393
    @sukhdeepsingh23934 жыл бұрын

    Very nice

  • @bstrong..5418
    @bstrong..54184 жыл бұрын

    really impressed to know Irani cultural

  • @amriksinghrandhawa8374
    @amriksinghrandhawa8374 Жыл бұрын

    DHAN DHAN GURU GOBIND SINGH SAHIB JI

  • @khalsacrane3312
    @khalsacrane33124 жыл бұрын

    Very nice 👍🥰🥰🥰🥰🥰❤️❤️❤️❤️❤️❤️❤️💐

  • @harbanssidhu5234
    @harbanssidhu52344 жыл бұрын

    Good information ji thanks 👍 ji

  • @malaysiapunjabisingh
    @malaysiapunjabisingh4 жыл бұрын

    ਮਹਾਨ ੲਿਨਸਾਨ ਨੇ ਪੰਨੂ ਜੀ

  • @SantokhSingh-gk9gu

    @SantokhSingh-gk9gu

    4 жыл бұрын

    Kuldeep Singh Ji Aiee Ehlee Jamana Kadar karo Paa yaab Nahi , Kamm yaab Hain Hum S Harpal S Pannu di Shakshiat te pura Dhukda Hai Eh Share

  • @user-xs8on7wz8f
    @user-xs8on7wz8f7 ай бұрын

    Prof.Sahib ji,Sat Sri akal parwan Karna bahut vadhia tarike naal history vyan kiti Parmatma long life bakhse.

  • @dsbatth8127
    @dsbatth81274 жыл бұрын

    Great scholar bahut hi payara jatt vidhvan shehad nalo mithi awaz

Келесі