Mera Bapu | Harpreet Singh | Amardeep Singh Gill | Peak Point Studios | New Punjabi Songs 2020

Музыка

ਗੀਤ-ਮੇਰਾ ਬਾਪੂ
ਗਾਇਕ / ਸੰਗੀਤ- ਹਰਪ੍ਰੀਤ ਸਿੰਘ
ਗੀਤਕਾਰ ਅਤੇ ਪੇਸ਼ਕਾਰ- ਅਮਰਦੀਪ ਸਿੰਘ ਗਿੱਲ
ਮਿਕਸ /ਮਾਸਟਰ-ਰੋਹਿਤ ਕੁਮਾਰ
ਨਿਰਮਾਤਾ-ਮਨਪ੍ਰੀਤ ਟਿਵਾਣਾ
ਕੰਪਨੀ -ਪੀਕ ਪੁਆਇੰਟ ਸਟੂਡੀਓਜ਼
Song - Mera Bapu
Singer/Music - Harpreet Singh
Lyrics and presentation - Amardeep Singh Gill
Mixed and Mastered by - Rohit Kumar
Design & Video - Gurmukh Gaba
Digital Powered By - Sky Digital
Special Thanks - Rajpreet Singh Tiwana
Producer - MANPREET TIWANA
Label - PEAK POINT STUDIOS
Audios Available On :
Gaana : gaana.com/song/bapu-43
iTunes : / bapu-single
Wynk : wynk.in/u/RISkRWq5O
Amazon : music.amazon.in/albums/B087X5...
Hungama : www.hungama.com/song/bapu/534...
Spotify : open.spotify.com/track/6XzXPO...
© Peak Point Studios
-----------------------------------------------
Don't forget to subscribe to our channel
Like us on Facebook: / peakpointstudios
Follow us on Instagram: / peakpointstudios
Subscribe to Peak Point Studios: kzread.info...
For Queries : +919872542435
For Business Inquiries: peakpointstudios@gmail.com

Пікірлер: 35

  • @jasvirsinghrana6518
    @jasvirsinghrana65184 жыл бұрын

    ਇਹ ਗੀਤ ਪੁੱਤ ਦੇ ਹੱਥ ਵਿਚ ਦਰਜ ਬਾਪੂ ਵਾਲੀ ਲਕੀਰ ਨਾਲ ਲਿਖਿਆ ਹੈ । ਇਸ ਦੀ ਇਕ ਇਕ ਸਤਰ ਵਿੱਚ ਬਾਪੂ ਬੋਲਦਾ ਹੈ । ਅਮਰਦੀਪ ਗਿੱਲ ਅੰਦਰ ਬੈਠਾ ਬਾਪੂ । ਮੇਰੇ ਅੰਦਰ ਤੁਹਾਡੇ ਅੰਦਰ ਬੈਠਾ ਬਾਪੂ । ਇਸ ਗੀਤ ਦੀ ਲਿਖਤ , ਸਾਜ ਤੇ ਆਵਾਜ਼ ਵਿਚ ਇਕ ਅਣਕਹੀ ਕਹਾਣੀ ਦਰਜ਼ ਹੈ ।

  • @user-cz1zl1tr5i
    @user-cz1zl1tr5i4 жыл бұрын

    ❤️❤️❤️❤️❤️

  • @romidivgun2848
    @romidivgun28484 жыл бұрын

    Dill nu jhanjhorh gyaaaa.....waheguru trakkiaa krn .......sureeli awaaj .....samvednamai sangeet .....handi hoi klm nu slaam ...kml aruk chlle

  • @mandeepdhatt2644
    @mandeepdhatt26444 жыл бұрын

    👍👍👍👌

  • @globalgk
    @globalgk4 жыл бұрын

    bhut sohna Geet hai

  • @kartarsinghsohal6047
    @kartarsinghsohal60474 жыл бұрын

    Waah ji

  • @bhupinderbawa577
    @bhupinderbawa5774 жыл бұрын

    ਬਹੁਤ ਖੂਬ🙏🏻

  • @kisansewa
    @kisansewa4 жыл бұрын

    ਬਹੁਤ ਹੀ ਵਧੀਆ ਜੀ .........😢

  • @jaspreetjagraon
    @jaspreetjagraon4 жыл бұрын

    Bahut maarmik

  • @arpankamboj1867
    @arpankamboj18674 жыл бұрын

    ਬੇਹੱਦ ਖੂਬਸੂਰਤ

  • @mandeepdhatt2644
    @mandeepdhatt26444 жыл бұрын

    Bht vdia paji

  • @rajindernagi2284
    @rajindernagi22844 жыл бұрын

    ਵਧੀਆ ਜੀ

  • @brar
    @brar4 жыл бұрын

    Bahut khoob ,eh dard ohi samjhda jis uper eh bitti hove.

  • @SurinderSingh-ol4zq
    @SurinderSingh-ol4zq4 жыл бұрын

    🙏🙏🙏🙏

  • @malkitgillmusic1354
    @malkitgillmusic13544 жыл бұрын

    ਬਾਈ ਜੀ ਦੀ ਕਲਮ ਚੋ ਨਿਕਲੇ ਸ਼ਬਦਾਂ ਨੂੰ ਹਰਪ੍ਰੀਤ ਜੀ ਨੇ ਬੜੀ ਹੀ ਸੋਜ਼ਮਈ ਅਵਾਜ ਵਿੱਚ ਪੇਸ਼ ਕੀਤਾ ਹੈ। ਇਸ ਮੁੱਲਵਾਨ ਪੇਸ਼ਕਾਰੀ ਲਈ ਸਾਰੀ ਟੀਮ ਨੂੰ ਮੁਬਾਰਕਾਂ

  • @surjitsinghlakha355
    @surjitsinghlakha3554 жыл бұрын

    Nice

  • @Indermanukegill
    @Indermanukegill4 жыл бұрын

    NYC

  • @SatpalSingh-dc9kv
    @SatpalSingh-dc9kv4 жыл бұрын

    Very nice bro

  • @DastaavezMagazine
    @DastaavezMagazine4 жыл бұрын

    ਬਹੁਤ ਵਧੀਆ ਅਮਰਦੀਪ

  • @bakhashsangha3638
    @bakhashsangha36382 жыл бұрын

    Bahut vadhiya peshkari

  • @ranjodhsinghjodhi6762
    @ranjodhsinghjodhi67624 жыл бұрын

    ਵਾਹ ਜੀ ਵਾਹ , ਨਿਸ਼ਬਦ

  • @tarsembhatti9160
    @tarsembhatti91604 жыл бұрын

    ਮੇਰੀ ਪਸੰਦ ਦੇ ਗੀਤਕਾਰ ਸਾਹਿਤਕਾਰ ਨੇ ਸਰਦਾਰ A S G

  • @butadunewala7402
    @butadunewala74024 жыл бұрын

    ਦੁਆਵਾਂ, ਮੁਬਾਰਕਾਂ

  • @TakdirTV-wx1fn
    @TakdirTV-wx1fn4 жыл бұрын

    ਬਹੁਤ ਵਧੀਆ

  • @KimatKitabDi
    @KimatKitabDi4 жыл бұрын

    ਜਿਉਂਦੇ ਵਸਦੇ ਰਹੋ ਟਿਵਾਣਾ ਸਾਹਿਬ ਜੀ ਅਮਰਦੀਪ ਸਿੰਘ ਗਿੱਲ ਜੀ।

  • @parmindersinghsidhu557
    @parmindersinghsidhu5574 жыл бұрын

    ਬਹੁਤ ਹੀ ਸੰਵੇਦਨਸ਼ੀਲ ਲਹਿਜ਼ੇ ਵਿੱਚ ਲਿਖਿਆ ਤੇ ਗਾਇਆ ਗੀਤ। ਜਿਨ੍ਹਾਂ ਕੋਲ ਬਾਪੂ ਦੀ ਕਮੀ ਹੈ। ਉਹ ਬੇਹਤਰ ਸਮਝਦੇ ਨੇ ਇਹ ਪੀੜ।

  • @rangbathindeydey5876
    @rangbathindeydey58764 жыл бұрын

    ਅੱਖਾਂ ਵਿੱਚੋ ਅੱਥਰੂ ਆ ਗਏ ਗੀਤ ਸੁਣ ਕੇ

  • @baljitsinghaklia3670
    @baljitsinghaklia36704 жыл бұрын

    ਬਾਈ ਅਮਰਦੀਪ ਜੀ ਦੀ ਕਲਮ ਚੋਂ ਨਿੱਕਲੇ ਸ਼ਬਦਾਂ ਤੇ ਹਰਪ੍ਰੀਤ ਦੀ ਆਵਾਜ਼ ਨੇ ਭਾਵੁਕ ਕਰ ਦਿੱਤਾ, ਸ਼ੁਕਰੀਆ ਬਾਈ ਮਨਪ੍ਰੀਤ ਟਿਵਾਣਾ ਜੀ ਚੰਗੀ ਪੇਸ਼ਕਾਰੀ ਲਈ l

  • @dildalip2583
    @dildalip25834 жыл бұрын

    ਕਿੰਨੀ ਵਾਰ ਸੁਣ ਲਿਆ ਵਾਰ ਵਾਰ ਦਿਲ ਕਰੀ ਜਾਂਦਾ। ਅਮਰਦੀਪ ਗਿੱਲ ਮੇਰਾ ਅੱਜ ਵੀ ਸਭ ਤੋਂ ਪਸੰਦੀਦਾ ਸਾਇਰ / ਗੀਤਕਾਰ ਹੈ।

  • @kuljitsinghsekhon2014
    @kuljitsinghsekhon20144 жыл бұрын

    ਵਾਹ ਵੀਰ ਬਹੁਤ ਹੀ ਵਧੀਆ ਪੇਸ਼ਕਾਰੀ ਵਧਾਈ ਦੇ ਪਾਤਰ ਹੋ ਵੀਰ ਅਮਰਦੀਪ ਸਿੰਘ ਜੀ ਟਿਵਾਣਾ ਵੀਰ ਹਰਪ੍ਰੀਤ ਵੀਰ ਕਾਮਯਾਬੀ ਲਈ ਦੁਆਵਾਂ

  • @habeeblive
    @habeeblive4 жыл бұрын

    ਬਹੁਤ ਖੂਬ ਜੀ ਬਹੁਤ ਖੂਬਸੂਰਤ ਅਹਿਸਾਸ ਸਾਰੀ ਟੀਮ ਨੂੰ ਮੁਬਾਰਕਬਾਦ ਜੀ

  • @harbanstiwana2494
    @harbanstiwana24944 жыл бұрын

    ਵਧੀਆ ਗੀਤ ਏ ਵੀਰ।ਚੰਗੀ ਕੋਸ਼ਿਸ਼ ਕਰੀ ਏ ਵੀਰ ਨੇਂ।ਹੋਰ ਅੱਗੇ ਵਧੋ ਵੀਰ।

  • @goragrewal7
    @goragrewal74 жыл бұрын

    22 G ਰਸ ਮਿਲਿਆ ਕਲਮ ਤੇ ਅਵਾਜ ਦੋਨਾ ਵਿਚੋ ਜਸ ਸੰਧੂ ਵੀਰ ਜੀ

  • @Amardeepsinghpuria
    @Amardeepsinghpuria4 жыл бұрын

    Gud job👍

  • @simmisuman4097
    @simmisuman40974 жыл бұрын

    Amazing 👌🙌

Келесі