massey ferguson 254 DI new model launch 2024 function ਦੀ ਗਿਨਤੀ ਤੂਸੀ ਆਪ ਕਰਕੇ ਦਸੀਉ ਕਿਨੇ ਆ

Пікірлер: 65

  • @pritpalralli
    @pritpalralliАй бұрын

    ਸਭ ਤੋਂ ਵੱਧ ਤੇ ਸਭ ਤੋਂ ਪਹਿਲਾਂ ਤਕਨੀਕ, ਸਭ ਤੋਂ ਘੱਟ ਤੇਲ ਖਰਚਾ, ਸਭ ਤੋਂ ਵਧੀਆ ਕੁਆਲਟੀ ਸਿਰਫ਼ ਮੈਸੀ ਟਰੈਕਟਰ ਵਿੱਚ ਹੀ ਮਿਲਦਾ ਹੈ, 👍ਬਹੁਤ ਹੀ ਵਧੀਆ ਟਰੈਕਟਰ ਹੈ ਮੈਸੀ

  • @singhbalkaran9130
    @singhbalkaran9130Ай бұрын

    ਰੇਟ ਵੀ ਦੱਸਿਆ ਕਰੋ ਰੇਟ ਦਾ ਹਿਸਾਬ-ਕਿਤਾਬ ਲਾ ਕੇ ਹੀ ਖਰੀਦਣ ਆਉ ਗਾਹਕ

  • @avtarsinghsandhu9338
    @avtarsinghsandhu9338Ай бұрын

    ਅਸੀ ਚਲਾਇਆ 1981 ਵਿੱਚ ਲਿਆ ਸੀ, ਹੋਰ ਰੇਟ ਦੱਸਣ ਦੀ ਖੇਚਲ ਕਰਿਆ ਕਰੋ ਜੀ ।।

  • @user-rw9mb2ro9s
    @user-rw9mb2ro9sАй бұрын

    ਸਾਡੇ ਦਾਦਾ ਜੀ ਨੇ ਏਅਰ ਕਲੀਨਰ ਚ ਹੀਟ ਪਲੱਗ ਵਾਲਾ ਮੈਸੀ ਲਿਆ ਸੀ ਚੈਕੋਸਲੋਵਾਕੀਆ MADE IN ਸੀ ਓਹ ਇੰਜਣ ਤੋ ਪਿੱਛੇ ਚਾਬੀ ਨੀ ਸੀ ਲੱਗੀ ਉਸਨੂੰ ਤੇ ਚਲਾਈ ਦਾ ਹਿਸਾਬ ਕੋਈ ਨੀ ਸੀ

  • @user-jn8nk7ul5u
    @user-jn8nk7ul5uАй бұрын

    20sal 1035massey fergusion bad vich 3sal 5245 new leya 241 nu 13 sal hugge best tractor a

  • @harpalsinghsandhu7571
    @harpalsinghsandhu7571Ай бұрын

    ਮੈਂ ਵੀ ਤਕਰੀਬਨ ਬਥੇਰੇ ਟਰੈਕਟਰ ਚਲਾਏ ਨੇ, ਪਰ ਮੈਸੀ ਟਰੈਕਟਰ ਰਿਸ਼ਤੇਦਾਰਾਂ ਕੋਲ ਸੀ ਉਹ ਚਲਾਉਣ ਤੇ ਨਜਾਰਾ ਹੀ ਵੱਖਰਾ ਸੀ ਮੈਸੀ ਟਰੈਕਟਰ ਦਾ ਕੋਈ ਵੀ ਮੁਕਾਬਲਾ ਨਹੀਂ , ਹਰਿਆਣਾ ਵਿਚ ਚੌਧਰੀ ਜਾਟ ਭਰਾਵਾਂ ਵਿਚ ਕਹਾਵਤ ਹੈ ਘੀਆਂ ਮੈਂ ਘੀ ਦੇਸੀ , ਟਰੈਕਟਰ ਮੈਂ ਟਰੈਕਟਰ ਮੈਸੀ ?

  • @palwinder5742

    @palwinder5742

    Ай бұрын

    Ccc

  • @blackprince3515
    @blackprince3515Ай бұрын

    Sade kol messey 9500 sawraj 855 te John Deere 5310 hege aa. Sab to ghat oil kharcha messey da aa. Baut vadia aa. Kaam zyada kerda aa.

  • @narjodhsingh1425
    @narjodhsingh1425Ай бұрын

    Ase 2018 massey 9500 lya. bhut pareshan kita spare part nhi milda.resell hai nhi

  • @amarjeetsidhu3607
    @amarjeetsidhu360713 күн бұрын

    ਮੈਸੀ ਟਰੈਕਟਰ 241 ਬਹੁਤ ਕਾਮਯਾਬ ਟਰੈਕਟਰ ਸੁਪਰ ਸੀਡਰ ਸੱਤ ਪੁੱਟਾ ਬਹੁਤ ਵਧੀਆ ਖਿੱਚਦਾ ਹੈ

  • @balbindersingh8452
    @balbindersingh8452Ай бұрын

    ਸੀਲ ਲੀਕ ਕਰਦੀ ਹੈ ਸੈਟਰ

  • @nirankarjitsinghrandhawa9256
    @nirankarjitsinghrandhawa9256Ай бұрын

    Camera di coverage theek nahi aa

  • @indersohi804
    @indersohi804Ай бұрын

    ਸਾਰੇ ਟਰੈਕਟ ਵਧੀਆ ਨੇ

  • @sarbjeetsingh4415
    @sarbjeetsingh4415Ай бұрын

    ਸਾਰੀਆਂ ਨਹੀ, ਸਾਰਿਆਂ ਨੂੰ ਹੁੰਦਾ ਜੀ

  • @Faridkot02007
    @Faridkot02007Ай бұрын

    Bai j engine de torque hp 3 slinder baare v dasea kro

  • @dilbagsinghsarwara205
    @dilbagsinghsarwara205Ай бұрын

    Differential lock dena chahida 50 hp ch

  • @charanjeetsingh1934
    @charanjeetsingh1934Ай бұрын

    ਅਸੀਂ 2016 ਵਿੱਚ ਮੈਸੀ ਤੇ ਸਵਰਾਜ ਖ਼ਰੀਦੇ ਸਨ 2019 ਤੱਕ ਸਵਰਾਜ ਦੇ ਮਟਗਾਰਡ ਗੱਲ ਨੇ ਸ਼ੁਰੂ ਹੋ ਗਏ ਤੇ ਕਰੋਨ ਪਿਨੀਅਨ ਵੀ ਖੱਲੂ ਗਿਆ ਮੈਸੀ ਨੂੰ ਅੱਜ ਤੱਕ ਚਾਬੀ ਨਹੀਂ ਲੱਗੀ

  • @JasmeetSingh-bh8xk

    @JasmeetSingh-bh8xk

    Ай бұрын

    Massey khera model aa sade kol 9500 smart aa

  • @parmodneb

    @parmodneb

    Ай бұрын

    Sade kol tafe 4410 samrat 2003 model hai.. 21 saal baad sirf usdi gear di seal leak hoyi... Baaki koi problem nahi aayi

  • @MRSINGH.OFFICIAL

    @MRSINGH.OFFICIAL

    Ай бұрын

    Sahi keha ji, sawraj jor marda par parts v haldi khraab ho jande ne. Massey sirf kheti lyi theek aa, bohat tel bchonda. Trali te enha kamyab nhi

  • @bootasinghbrar3884

    @bootasinghbrar3884

    Ай бұрын

    Sade kol vi aw but diesel bhut khada road te ​@@JasmeetSingh-bh8xk

  • @JasmeetSingh-bh8xk

    @JasmeetSingh-bh8xk

    Ай бұрын

    @@bootasinghbrar3884 sada te normal aa baki hor kamia aa speeda nhi shi baki ok aa pura

  • @ORIGINHOMESTEAD
    @ORIGINHOMESTEADАй бұрын

    Very good ❤❤❤

  • @nawabsingh6879
    @nawabsingh6879Ай бұрын

    Price ki hai

  • @Baljindersursingh
    @BaljindersursinghАй бұрын

    ਬਹੋਤ ਵਧੀਆ ਜੀ ਟਰੈਕਟਰ

  • @peterhundal8108
    @peterhundal810821 күн бұрын

    ਮੇਰੇ ਕੋਲ਼ 1997 ਮਾਡਲ ਮੈਸੀ ਹੈ ਉੱਸ ਦੇ ਮਡਗਾਰਡ ਐਵੇਂ ਲੱਗਦੇ ਜਿਵੇਂ ਹੁਣੇ ਹੀ ਲਾਏ ਹੋਣ

  • @BalrajSingh-cg3vk
    @BalrajSingh-cg3vk20 күн бұрын

    made in England 78 model and 1035 96 model chalea te hun fir lena 4 wd

  • @AmrikSingh-om4mx
    @AmrikSingh-om4mxАй бұрын

    Look purani best' aa

  • @pritpalralli
    @pritpalralliАй бұрын

    👍👍👍👍👍👍254 smart bahut vadhia hai

  • @user-cb3qq1kd3d
    @user-cb3qq1kd3dАй бұрын

    Bast ha

  • @gurpeetsingh2284
    @gurpeetsingh2284Ай бұрын

    Rate ki bai

  • @kuldeepbrar8514
    @kuldeepbrar8514Ай бұрын

    ਬਾਈ ਨੇ ਨਵਾਂ ਚੈਨਲ ਬਣਾਇਆ ਲਗਦੈ ਕੋਈ ਕੰਪਨੀ ਨੀ ਛੱਡਦਾ ਵਿਡੀਉ ਬਣਾਉਣ ਤੋਂ ਜਿਹਦੇ ਜਾ ਵੜਦਾ ਬਾਕੀ ਟਰੈਕਟਰ ਤਾਂ ਆਮ ਹੀ ਦੱਸਦਾ 😂

  • @user-yb7vt8iy4j

    @user-yb7vt8iy4j

    Ай бұрын

    Shi gal aaa 22g

  • @user-us5gs2ft4v
    @user-us5gs2ft4v10 күн бұрын

    Price

  • @ArvindSharma-wg5bw
    @ArvindSharma-wg5bwАй бұрын

    Price b bta do bai g ❤️

  • @chamkaurgill9546
    @chamkaurgill9546Ай бұрын

    ਮੈਸੀ ਜਿਨੀ ਤਰੱਕੀ 2000 ਤੱਕ ਕੀਤੀ ਓਹਨੀ ਅੱਜ ਦੇ ਟਾਈਮ ਨਹੀਂ ਹੋਇ. 🙏🏻

  • @HarjeetSingh-wl6zb
    @HarjeetSingh-wl6zbАй бұрын

    22g ret 585 Mahindra wala rkho

  • @dhermindersingh9254
    @dhermindersingh9254Ай бұрын

    ਅਗਲੇ ਟਾਇਰ ਛੋਟੇ ਆ ਆਲੂਅ ਚ ਵੱਟ ਨਾਲ ਗੇਅਰ ਲਗਦਾ,ਹੋਰ ਕੋਈ ਕਮੀ ਨਹੀ ਮੈ ਰੱਖਿਆ 7250 ਬਹੁਤ ਵਧੀਆ ਟਰੈਕਟਰ ਆ

  • @gurpreetgill5371
    @gurpreetgill5371Ай бұрын

    A te novo wich ve a remote fuction

  • @maninderjit5891
    @maninderjit5891Ай бұрын

    Massey Ferguson tractor ajj ve Raja hai

  • @Santa_singh_
    @Santa_singh_Ай бұрын

    ਸ਼ਾਨਦਾਰ ਹੈਂ

  • @jagdevsingh9268
    @jagdevsingh926824 күн бұрын

    ਕੀਮਤ ਦੱਸੀ ਜਾਵੇ ਜੀ

  • @veetsingh774
    @veetsingh7747 күн бұрын

    Pto hp ta dasi ni bai

  • @BalvirSingh21475
    @BalvirSingh2147522 күн бұрын

    ਲੋਕ ਪਸੰਦ ਨੀ ਕਰਦੇ

  • @Dhaliwalsaab-wc2is
    @Dhaliwalsaab-wc2isАй бұрын

    Johndeere da putt a eh

  • @prabhjitsinghbal
    @prabhjitsinghbalАй бұрын

    ਮੈਸੀ ਨੇ ਨਹੀਂ ਤੁਹਾਡੀ ਪੰਜਾਬੀ ਨੇ ਸਾਰਿਆਂ ਨੂੰ ਹਿਲਾਇਆ 😂

  • @user-hw9jl4gk2b
    @user-hw9jl4gk2bАй бұрын

    Veer ak kame a

  • @JasmeetSingh-bh8xk

    @JasmeetSingh-bh8xk

    Ай бұрын

    Ki

  • @TECHanFact
    @TECHanFactАй бұрын

    Bai 2635 4wd 75 hp ala ❤

  • @sukhvirsingh2075
    @sukhvirsingh207511 күн бұрын

    Koi jaruri nhi rimot de To much speaking is not better Presentation is poor Camera shouting worst

  • @Dhaliwalsaab-wc2is
    @Dhaliwalsaab-wc2isАй бұрын

    Johndeere deke messey Lena nal kine paise dwo ge😊

  • @narindersinghnagra8035

    @narindersinghnagra8035

    Ай бұрын

    😜😂😂😂

  • @JagtarSingh-ee9gq
    @JagtarSingh-ee9gqАй бұрын

    Very bad camera quality and camera man

  • @NirmalSingh-wi7th
    @NirmalSingh-wi7thАй бұрын

    ਅੱਜ ਮੈਸੀ ਨੂੰ ਕੋਣ ਪੁੱਸ਼ਦਾ

  • @kwt6560

    @kwt6560

    Ай бұрын

    241 , model ta Vidya veer 42hp ch

  • @rajindersinghkhangura6390
    @rajindersinghkhangura6390Ай бұрын

    Baki sara ok a jdo tak ehi show nhi change krde nhi bikna toodi wale kup wang ta ohdi show a ena vdia tractor te fuddu show

  • @rajindersinghkhangura6390
    @rajindersinghkhangura6390Ай бұрын

    Sab tu pehli gal ehda spare part nee milda te khda tractor bura lgda

  • @srchannel3248

    @srchannel3248

    Ай бұрын

    Veer g, tuhanu kehda part chahida ???

Келесі