Mansa ਵਿਖੇ ਪਤੀ ਨੇ ਕੀਤਾ ਪਤਨੀ ਦਾ ਕ.ਤ.ਲ, ਪਰਿਵਾਰਕ ਮੈਂਬਰ ਦੱਸੀ ਅਸਲ ਵਜ੍ਹਾ

#mansa #crimenews2024 #family
Mansa ਵਿਖੇ ਪਤੀ ਨੇ ਕੀਤਾ ਪਤਨੀ ਦਾ ਕ.ਤ.ਲ, ਪਰਿਵਾਰਕ ਮੈਂਬਰ ਦੱਸੀ ਅਸਲ ਵਜ੍ਹਾ
Husband kill*d his wife at Mansa, family members told the real reason
#mansanews #mansapolice #investigations #familymember #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 16

  • @Sukhjinder-wr6ff
    @Sukhjinder-wr6ffАй бұрын

    ਇਹੋ ਜਿਹੇ ਪਰਿਵਾਰ ਮਸਲਿਆਂ ਤੇ ਪੁਲਿਸ ਇੱਕ ਤਰਫਾ ਕਾਰਵਾਈ ਕਰ ਦਿੰਦੀ ਹੈ ਜਿਸ ਕਰਕੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ ਕੁੜੀ ਦਾ ਪਰਿਵਾਰ ਮੁੰਡੇ ਭੈਣਾਂ ਦੇ ਭਾਈਆਂ ਦੇ ਨਾਮ ਲਿਖਾ ਦਿੰਦੇ ਹਨ ਪਰ ਇਹ ਕਾਰਵਾਈ ਉਸ ਤੇ ਹੋਣੀ ਚਾਹੀਦੀ ਹੈ ਜਿਸ ਨੇ ਇਹ ਕੰਮ ਕੀਤਾ ਹੈ ਬਾਕੀਆਂ ਨੂੰ ਨਾ ਤੰਗ ਕੀਤਾ ਜਾਵੇ ਪੰਜਾਬ ਪੁਲਿਸ ਨੂੰ ਅਪੀਲ ਹੈ

  • @ramanmaan5317
    @ramanmaan5317Ай бұрын

    ਕਿਸੇ ਵੀ ਬੇਦੋਸ਼ੇ ਬੰਦੇਆ ਨੂੰ ਨਜੈਜ ਕਿਸੇ ਵੀ ਕੇਸ ਵਿੱਚ ਫਸਾਉਣਾ ਬਹੁਤ ਗ਼ਲਤ ਹੈ ਵਾਹਿਗੁਰੂ ਜੀ

  • @Malwa_modify
    @Malwa_modifyАй бұрын

    ਵਾਹਿਗੁਰੂ ਜੀ ਸੁਮੱਤ ਬਖਸ਼ਣ ਹਰ ਇੱਕ ਨੂੰ

  • @pritamsingh6480
    @pritamsingh6480Ай бұрын

    ਭਰਾਵੋ ਜਿਸ ਨੂੰ ਹੋਰ ਮਿਲਣ ਦੀ ਉਮੀਦ ਹੁੰਦੀ ਹੈ ਉਹ ਪਹਿਲੀ ਘਰ ਵਾਲੀ ਮਾਰਦਾ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @jassasingh5555
    @jassasingh5555Ай бұрын

    ਮਾਂ ਤੇ ਭਰਾ ਦਾ ਨਜਾਇਜ਼ ਨਾ ਜਨਾਨੀ ਗਲਤ ਸੀ ਇਸ ਕਰਕੇ ਇਹ ਸਭ ਕੁੱਝ ਹੋਇਆ

  • @parveensehgal7955
    @parveensehgal7955Ай бұрын

    Waheguru ji Jai Shree Ram ji

  • @nirmaldhiman773
    @nirmaldhiman773Ай бұрын

    Waheguruji

  • @sonyvalu6137
    @sonyvalu6137Ай бұрын

    ਜਨਾਨੀ ਵੀ ਗਲਤ ਲੱਗਦੀ ਹੈ

  • @KuldeepKaur-oc8cn
    @KuldeepKaur-oc8cnАй бұрын

    Kuri Walay Munday waliya Day Priwar Nu Jhuth Hi Likhwa Dinday Hn Mata and Brother And Sister Koi V Kasur Nhi Ha

  • @multiadschannel2867
    @multiadschannel2867Ай бұрын

    Galat koi v ho sakda

  • @user-ri9nr1hd5z
    @user-ri9nr1hd5zАй бұрын

    Good good

  • @KapoorAkali-hy6yy
    @KapoorAkali-hy6yyАй бұрын

    Mata te baradr kuai ksur nhhi

  • @LIGARPUNJAB5911
    @LIGARPUNJAB5911Ай бұрын

    Punjab ta hun pakistan ban chuka nit name katal kuch na kuch hunda he aa roz

  • @binderkamboj138
    @binderkamboj138Ай бұрын

    Waheguru ji

Келесі