ਮਨਦੀਪ ਮੰਨਾ ਦਾ ਪਾਰਾ ਸੱਤਵੇਂ ਅਸਮਾਨ ‘ਤੇ, ਸਿਮਰਨਜੀਤ ਮਾਨ ਬਾਰੇ ਤਾਂ ਬਸ ਅੱਜ ਸੁਣੋ ਹੀ ਨਾ

ਮਨਦੀਪ ਮੰਨਾ ਦਾ ਪਾਰਾ ਸੱਤਵੇਂ ਅਸਮਾਨ ‘ਤੇ, ਸਿਮਰਨਜੀਤ ਮਾਨ ਬਾਰੇ ਤਾਂ ਬਸ ਅੱਜ ਸੁਣੋ ਹੀ ਨਾ
#MandeepManna #Simranjitsinghmann #PunjabiNews
Global Punjab TV Presents:
News Channel: Global Punjab TV
📺 Watch 24X7 🔴 LIVE Streaming only on:
www.GlobalPunjabTV.com
Subscribe to our Global Punjab TV KZread Channel
kzread.info...
Like us on Facebook
/ globalpunjabtv
Follow us on twitter.
/ globalpunjabtv
Follow us on Instagram
/ globalpunjabtv
Content Copyright ©️ Global Punjab TV 2021

Пікірлер: 1 300

  • @inderikbalsingh5047
    @inderikbalsingh50472 жыл бұрын

    ਇਸ ਸਿਮਰਨਜੀਤ ਮਾਨ ਨੇ MLA ਬਨਣ ਲਈ ਸੰਦੀਪ ਸਿੰਘ ਸਿੱਧੂ ਨੂੰ ਖਾ ਲਿਆ,ਅਤੇ MP ਬਨਣ ਲਈ ਸ਼ੁਭਦੀਪ ਸਿੰਘ ਸਿੱਧੂ ਨੂੰ ਨਿਗਲ ਗਿਆ।

  • @sukhiduggankaur384

    @sukhiduggankaur384

    2 жыл бұрын

    ਬਿਲਕੁਲ ਸਹੀ ਕਹਿ ਰਹੇ ਹੋ ਵੀਰ ਜੀ, ਪੰਜਾਬ ਦੇ ਹੀਰੇ ਪੁੱਤ ਖਾ ਕੇ ਜਿੱਤ ਪ੍ਰਾਪਤ ਕੀਤੀ ਹੈ

  • @SomeOne0369

    @SomeOne0369

    Жыл бұрын

    200% ਸਹੀ ਏ ਵੀਰ ਜੀ

  • @jajbirsinghboparai5952
    @jajbirsinghboparai59522 жыл бұрын

    ਮੰਨਾ ਜੀ ਏਹਨਾਂ ਦਾ ਟੱਬਰ ਅੰਗਰੇਜਾਂ ਦਾ ਹੀ ਹੈ!ਏਸੇ ਕਰਕੇ ਏਹ ਦੁਸ਼ਮਣ ਮੰਨਦੇ ਹਨ!

  • @dhainchand1643
    @dhainchand16432 жыл бұрын

    ਸੂਝਵਾਨ, ਸਮਝਦਾਰ, ਵਿਦਵਾਨ, ਜਿਗਰੇ ਵਾਲਾ ਘੈਂਟ ਆਦਮੀ ਹੈ।

  • @baldevramins.7993
    @baldevramins.79932 жыл бұрын

    ਮੰਨਾ ਜੀ , ਤੁਹਾਡੀ ਇੱਕ ਇੱਕ ਗੱਲ ਸੱਚ ਹੈ ਜੀ,ਇਹ ਲੋਕ ਦੇਸ਼ ਦੀ ਭਲਾਈ ਦੀ ਗੱਲ ਨਹੀਂ ਕਰਦੇ, ਸਗੋਂ ਇਸ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ।

  • @usman3819
    @usman38192 жыл бұрын

    ਮੰਨੇ ਵੀਰ ਜੀ ਯੂਪੀ ਜਾ ਕੇ ਵੇਖੋ ਹਰ ਇੱਕ ਸਹਿਰ ਵਿੱਚ ਚੋਕ ਪਾਰਕ ਮਾਰਕੀਟ ਭਗਤ ਸਿੰਘ ਦੇ ਨਾਮ ਤੇ ਹੈ

  • @mangat18

    @mangat18

    2 жыл бұрын

    ਆਪਣੇ ਨਾਲੋਂ ਯੂ ਪੀ ਵਾਲੇ ਚੰਗੇ ਨੇ ਪੰਜਾਬੀਆ ਸਮਝੋ ਸਿਮਰਨਜੀਤ ਸਿੰਘ ਮਾਨ ਅੰਗਰੇਜਾਂ ਦਾ ਟਾਊਟ ਆ

  • @user-tw2ts6yp3t

    @user-tw2ts6yp3t

    2 жыл бұрын

    ਆਂਧਰਾ ਪ੍ਰਦੇਸ ਸਾਈਡ ਵੀ ਇਸੇ ਤਰਾਂ ਹੀ ਹੈ....

  • @ashokdusad2956

    @ashokdusad2956

    2 жыл бұрын

    हरियाणा में भी यही है

  • @beantkaursidhu460
    @beantkaursidhu4602 жыл бұрын

    ਮੰਨਾ ਜੀ ਤੁਹਾਡੀ ਸਪੀਚ ਦਾ ਕੋਈ ਮੁੱਲ ਨਹੀਂ । ਸੱਚ ਕਹਿਣ ਦੀ ਹਿੰਮਤ ਤੁਸੀਂ ਹੀ ਕਰ ਸਕਦੇ । ਮਨ ਨੂੰ ਬੜੀ ਤਸੱਲੀ ਹੋਈ ।ਇੱਕ ਇੱਕ ਲਫਜ਼ ਦਮਦਾਰ ਹੈ

  • @lallali4508

    @lallali4508

    2 жыл бұрын

    Ji. Good

  • @vaarispunjabdederabassi1403

    @vaarispunjabdederabassi1403

    2 жыл бұрын

    ਬਾਹਮਣ ਵਾਦ ਦੀ ਦਲਾਲੀ ਕਰਨੀ ਸੱਚ ਬੋਲਣਾ ਨਹੀਂ ਹੁੰਦਾ ਸਗੋਂ ਭੇਡ ਬਣਕੇ ਗੂੰਹ ਖਾਣਾ ਹੁੰਦਾ ਹੈ।।

  • @beantkaursidhu460

    @beantkaursidhu460

    2 жыл бұрын

    @@vaarispunjabdederabassi1403 sab da apna apna nazria ha Insaan kalle simrjit maan hi ho gae baki sara mulkh bheda da hi ho gia ?

  • @beantkaursidhu460

    @beantkaursidhu460

    2 жыл бұрын

    @@vaarispunjabdederabassi1403 chlo oh brahaman di hi fever karde honge jinna ne sanu gulaam bnaya ohna di ta ni kiti ? Brahmn avde desh de hi honge ?

  • @vaarispunjabdederabassi1403

    @vaarispunjabdederabassi1403

    2 жыл бұрын

    @@beantkaursidhu460 ਮੈਡਮ ਭਗਤ ਸਿੰਘ ਨੂੰ ਆਪਣੀ ਭਾਰਤ ਮਾਤਾ ਕੋਲੋਂ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿਵਾਇਆ ੭੫ ਸਾਲਾਂ ਵਿੱਚ??? ਮਾਨ ਇਹੋ ਕੇਸ ਤੁਹਾਡੀ ਭਾਰਤ ਮਾਤਾ ਦੀ ਕਚਹਿਰੀ ਵਿੱਚ ਕਈ ਸਾਲ ਪਹਿਲਾਂ ਹੀ ਜਿੱਤ ਚੁਕਿਆ ਹੈ। ਤੁਹਾਡੀ ਭਾਰਤ ਮਾਤਾ ਦਾ ਖਸਮ ਲੰਡਰ ਮਾਨਸਿਕਤਾ ਵਾਲਾ ਤੁਹਾਡਾ ਬਾਪੂ ਗਾਂਧੀ ਵੀ ਭਗਤੇ ਨੂੰ ** ਹਿੰਸਕ / ਅਤਿਵਾਦੀ *** ਕਹਿੰਦਾ ਹੈ। ਉਦੋਂ ਤੁਸੀਂ ਵਿਰੋਧਤਾ ਕਿਉਂ ਨਹੀਂ ਕੀਤੀ??? ਭਗਤੇ ਦੇ ਨਾਲ ਹੀ ਕੁਤੀੜ ਫਿਰਕੂ ਮੰਨੇ ਦੀਆਂ ਭੇਡਾਂ ਨੂੰ ਸ਼ਰਮ ਹੋਵੇ ਤਾਂ ਚੱਪਣੀ ਵਿੱਚ ਨੱਕ ਨਹੀਂ ਡੋਬ ਲੈਣਾ ਚਾਹੀਦਾ????

  • @harjitsaini584
    @harjitsaini5842 жыл бұрын

    ਬਹੁਤ ਵਧੀਆ ਮੰਨਾਂ ਸਾਂਹਿਬ ਦੁਰ ਫਿਟੇ ਮੂੰਹ ਸਿਮਰਨਜੀਤ ਸਿੰਘ ਮਾਨ

  • @jinderpal4664
    @jinderpal46642 жыл бұрын

    ਮੰਨਾ ਸਾਹਿਬ ਜੀ ਬਿਲਕੁਲ ਸਹੀ ਗੱਲ ਸੁਣਾਇਆ।

  • @anonymousboy610
    @anonymousboy6102 жыл бұрын

    ਇਹ ਬੰਦਾ ਪੰਜਾਬ ਦਾ ਹਮਦਰਦੀ ਹੈ ਅਸੀ ਇਸਦੇ ਨਾਲ ਹਾਂ। ਖਿੱਚ ਕੇ ਰੱਖ ਬੱਬਰ ਸ਼ੇਰਾ।

  • @happygill7557
    @happygill75572 жыл бұрын

    ਭਗਤ ਸਿੰਘ ਜਿੰਦਾਬਾਦ

  • @ParminderSingh-sg1zi
    @ParminderSingh-sg1zi2 жыл бұрын

    ਬਹੁਤ ਵਧੀਆ ਢੰਗ ਨਾਲ ਪੇਸ਼ ਆਇਆ ਤੇਰੀ ਚੜਦੀ ਰਹੇ

  • @GurjitSingh-mu9si
    @GurjitSingh-mu9si2 жыл бұрын

    ਸਰਦਾਰ ਸਾਹਿਬ ਤੁਸੀ ਬਹੁਤ ਉਚੀ ਸੋਚ ਦੇ ਮਾਲਿਕ ਹੋ ਵਾਹੇਗੁਰੂ ਤੁਹਾਨੂੰਲੱਮੀ ਉਮਰ ਬਕਸੇ ਅਤੇ ਜੁਰਤ ਨਾਲ ਗੁਲ ਕਰਨਲਈ ਬਲ ਬਕਸੇ

  • @bhindersran2170
    @bhindersran21702 жыл бұрын

    ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਸ਼ਹੀਦ ਭਗਤ ਸਿੰਘ ਜਿਦਾਵਾਦ ਹੈ

  • @stevensharma4479

    @stevensharma4479

    2 жыл бұрын

    P

  • @makeitcount5022
    @makeitcount50222 жыл бұрын

    Very good veerji

  • @subhgurbhej1601
    @subhgurbhej16012 жыл бұрын

    TNX sir g simre de ਪੋਤਰੇ ਫੋਲਣ ਲਈ 🙏

  • @sukhamatta5996
    @sukhamatta59962 жыл бұрын

    ਬਹੁਤ ਵਧੀਆ ਸਰਦਾਰ ਜੀ ਬਹੁਤ ਵਧੀਆ ਸੋਚ ਐ ਤੁਹਾਡੀ ਸ਼ਹੀਦ ਭਗਤ ਸਿੰਘ ਜਿੰਦਾਬਾਦ

  • @rajugillraju3183

    @rajugillraju3183

    2 жыл бұрын

    Gret bhagt sing ser

  • @desasingh7038
    @desasingh70382 жыл бұрын

    ਸ਼ਹੀਦ ਭਗਤ ਸਿੰਘ ਜਿਦਾਬਾਦ ਸਿਮਰਨਜੀਤ ਮਾਨ ਬੇਵਕੂਫ ਦੁਕੀ ਦਾ ਬੰਦਾ ਨਹੀ ਫਾਲਤੂ ਵਿੱਚ ਐਮ ਪੀ ਬਣਾ ਤਾ ਸੰਗਰੂਰ ਵਾਲੇ ਕਮਰੇ ਵਿੱਚ ਵੜ ਕੇ ਰੋਦੇ ਹੋਣਗੇ ਵੋਟ ਦੇ ਕੇ

  • @varindersingh6181

    @varindersingh6181

    2 жыл бұрын

    ਸਹੀ ਗੱਲ ਆ ਬਾਈ ਤੇਰੀ

  • @kharbandasatish8755

    @kharbandasatish8755

    2 жыл бұрын

    Right 👍

  • @jasveertung9772

    @jasveertung9772

    2 жыл бұрын

    Veer ji tusi Sach de nal khrhde a tuhada dhanbad ena. Loka to Bcha Lwo Punjab nu te Bachia nu

  • @rajwantkaur9639

    @rajwantkaur9639

    2 жыл бұрын

    Simrenjeet singh Mann same like your father

  • @gurpreetsidhu4973

    @gurpreetsidhu4973

    2 жыл бұрын

    @@rajwantkaur9639 maybe he is your father , sade kol taan ohde laee "aah ai aah"🖕

  • @shobhasingh3529
    @shobhasingh35292 жыл бұрын

    very very very excellent speech.

  • @ssingh2503
    @ssingh25032 жыл бұрын

    ਮੰਨਾ ਸਾਹਿਬ ,ਬਹੁਤ ਹੀ ਵਧੀਆ ਅਤੇ ਤੱਥਾਂ ਭਰਪੂਰ ਜਾਣਕਾਰੀ।

  • @ManjitSingh-kd3os

    @ManjitSingh-kd3os

    Жыл бұрын

    Only spich man mana

  • @sikheksoch3013
    @sikheksoch30132 жыл бұрын

    ਬਹੁਤ ਵਧੀਆ ਵੀਚਾਰਾਂ ਕੀਤੀਆਂ ਵੀਰ ਮਨਦੀਪ ਮੰਨਾ ਨੇ ❤️🙏

  • @gurmejmand7208
    @gurmejmand72082 жыл бұрын

    Very very good sir 100 sach bolia good nice

  • @saritarani48
    @saritarani482 жыл бұрын

    Bilkul.sahi.verji👍👍👍👍👍👍👍👍👍👍👍👍👍👍👍👍👍👍👍👌👌👌👌👌👌👌👌👌👌v.good.berji

  • @lssidhu1062
    @lssidhu10622 жыл бұрын

    ਪੰਜਾਬ ਦਾ ਅਸਲੀ ਸੱਚ ਹੈ ਬਹੁਤ ਵਧੀਆ ਜੀ।

  • @rajwantkaur9639

    @rajwantkaur9639

    2 жыл бұрын

    ਪੰਜਾਬ ਦਾ ਅਸਲੀ ਸੱਚ ਹੈ,ਵਿਕਾਊ ਸਿੱਖ ਬੋਲਦੇ ਇਹਦੀ ਤਰਾ,ਕਦੇ ਇਹ ਬੋਲਦੇ ਨਹੀਂ ਬਲਵਿੰਦਰ ਸ਼ਿੰਘ ਜੀਟਾਣਾ ਦੇ ਦਾਦਾ ਜੀ ਨੂੰ ਪੂੱਲੇ ਨੇ ਜਿੰਦੇ ਨੂੰ ਸਾੜਿਆ ਸੀ ਸਰਕਾਰ ਦੇ ਵਿਕਾਊ ਸਿੱਖ

  • @GurnamSingh-co1em

    @GurnamSingh-co1em

    2 жыл бұрын

    Good

  • @gurjitsingh62
    @gurjitsingh622 жыл бұрын

    ਸਰ, ਇਨਾ ਨੂੰ ਞੋਟ ਪਾ ਕੇ ਪਛਤਾਵਾ ਹੋਇਆ, ਪਹਿਲਾਂ ਇਸ ਬਾਰੇ ਪਤਾ ਲੱਗ ਜਾਣਾ ਬਹੁਤ ਜਰੂਰੀ ਸੀ।

  • @MANINDERSINGH-lk2po
    @MANINDERSINGH-lk2po2 жыл бұрын

    Sardar Bhagat Singh zindabad hai Zindabad e rahi ga ggg🙏🙏🙏💪💪💪💪

  • @sonuartgroupmuktsarpb3088

    @sonuartgroupmuktsarpb3088

    2 жыл бұрын

    Good veer ji

  • @manjeetsinghladdi2048
    @manjeetsinghladdi20482 жыл бұрын

    ਮੰਨੇ ਵੀਰ ਜੀ ਇਹ ਬੁੱਢਾ ਬਾਪੂ ਹਿਲ ਚੁੱਕਾ ਹੈ

  • @rajwantkaur9639

    @rajwantkaur9639

    2 жыл бұрын

    Simrenjeet singh Mann like your father

  • @sukhirandhawa3723

    @sukhirandhawa3723

    2 жыл бұрын

    @@rajwantkaur9639 ena nu ki pta anphda nu . Nle latter 35000 fees aw prty fund da . Lakha de koi gl nhi

  • @sukhdevsingh434
    @sukhdevsingh4342 жыл бұрын

    ਮਨਦੀਪ ਸਿੰਘ ਮੰਨਾ ਜੀ ਤੁਸੀਂ ਬਹੁਤ ਮਹਾਨ ਵਿਅਕਤੀ ਹੋ। ਬਹੁਤ ਹੀ ਸੱਚੀ ਤੇ ਦਿਲ ਖੋਲ੍ਹ ਕੇ ਤੁਸੀਂ ਗੱਲਾਂ ਕੀਤੀਆਂ ਹਨ। ਸਿਮਰਨਜੀਤ ਸਿੰਘ ਮਾਨ ਬਾਰੇ ਪਹਿਲਾਂ ਹੀ ਪਤਾ ਹੈ ਕਿ ਇਹ ਸ਼ੁਰੂ ਤੋਂ ਹੀ ਬਹੁਤ ਬੇਅਕਲ ਵਿਅਕਤੀ ਹੈ। ਲੋਕ ਇਸ ਦੀਆਂ ਪੁਰਾਣੀਆਂ ਗੱਲਾਂ ਬਹੁਤ ਛੇਤੀ ਭੁੱਲ ਗਏ ਸਨ, ਜਿਸ ਕਰਕੇ ਐਵੇਂ ਹੀ ਵੋਟਾਂ ਪਾ ਦਿੱਤੀਆਂ। ਹੁਣ ਵੋਟਾਂ ਪਾਉਣ ਵਾਲੇ ਆਪਣੇ ਆਪ ਵਿੱਚ ਬਹੁਤ ਸ਼ਰਮਿੰਦੇ ਹੁੰਦੇ ਹੋਣਗੇ?

  • @kaurkaur6972
    @kaurkaur69722 жыл бұрын

    ਸਾਡੇ ਹੀਰੋ ਸ਼ਹੀਦ ਭਗਤ ਸਿੰਘ

  • @nirpakhsoch8186

    @nirpakhsoch8186

    Жыл бұрын

    ਫਿਰ ਭਗਤ ਸਿੰਘ ਜਿਸ ਗੁਰੂ ਸਾਹਿਬਾਨ ਦੀ ਗੁਰਮੁਖੀ ਬੋਲੀ ਨੂੰ ਅਧੂਰੀ ਕਹਿਕੇ ਖਤਮ ਕਰਨ ਬਾਰੇ ਕਹਿੰਦਾ ਸੀ ਤੇ ਪੂਰੇ ਭਾਰਤ ਵਿੱਚ ਦੇਵਨਾਗਰੀ ਲਾਗੂ ਕਰਨ ਬਾਰੇ ਕਹਿੰਦਾ ਸੀ ਤੇ ਤੁਸੀਂ ਕੋਮੈਂਟ ਉਸ ਪੰਜਾਬੀ ਭਾਸ਼ਾ ਵਿੱਚ ਕਰ ਰਹੇ ਓ ਜਿਸ ਭਾਸ਼ਾ ਨੂੰ ਤੁਹਾਡਾ ਹੀਰੋ ਕਹਿੰਦਾ ਸੀ ਕਿ ਖਤਮ ਹੀ ਕਰ ਦਿਓ।

  • @preetdakha3967

    @preetdakha3967

    Жыл бұрын

    @@nirpakhsoch8186 Q

  • @nirpakhsoch8186

    @nirpakhsoch8186

    Жыл бұрын

    @@preetdakha3967 ਵੀਰ ਜੀ ਕਿਉਂਕਿ ਭਗਤ ਸਿੰਘ ਸਿੱਖ ਧਰਮ ਨੂੰ ਬਿਲਕੁਲ ਨਹੀਂ ਸੀ ਜਾਣਦਾ ਤੇ ਧਾਰਮਿਕ ਤੌਰ ਤੇ ਉਹ ਨਾਸਤਿਕ ਸੀ, ਜਿਸ ਕਰਕੇ ਉਹ ਗੁਰਮੁਖੀ ਨੂੰ ਅਧੂਰੀ ਬੋਲੀ ਕਹਿੰਦਾ ਸੀ। ਸਿੱਖ ਲਈ ਗੁਰੂ ਸਾਹਿਬਾਨ ਤੋਂ ਵਧਕੇ ਹੋਰ ਕੁਝ ਨਹੀਂ ਇਸ ਲਈ ਸਾਡੇ ਹੀਰੋ ਉਹੀ ਨੇ ਜੋ ਸਿੱਖੀ ਸਿਧਾਂਤ ਤੇ ਚੱਲੇ ਹੋਣ ਜਾਂ ਚਲਦੇ ਹੋਣ। ਪੰਜਾਬੀ ਦੇ ਦੁਸ਼ਮਣ ਸਾਡੇ ਹੀਰੋ ਨਹੀਂ ਹੋ ਸਕਦੇ। ਪਰ ਮੈਂ ਹੈਰਾਨ ਆਂ ਕਿ ਪੰਜਾਬੀ ਦੇ ਵਿਰੋਧੀ ਭਗਤ ਸਿੰਘ ਦੀ ਹਮਾਇਤ ਵੀ ਲੋਕ ਪੰਜਾਬੀ ਵਿੱਚ ਕੋਮੈਂਟ ਕਰਕੇ ਕਰ ਰਹੇ ਨੇ।

  • @happygill7557
    @happygill75572 жыл бұрын

    ਬਹੁਤ ਵਧੀਆ

  • @KapilKumar-op1kk
    @KapilKumar-op1kk2 жыл бұрын

    Bhut vdia keha manna g

  • @JagtarSingh-cb5vt
    @JagtarSingh-cb5vt2 жыл бұрын

    ਬਹੁਤ ਵਧੀਆ ਜੀ।

  • @kashmirkaur8235
    @kashmirkaur82352 жыл бұрын

    Good speech

  • @JatinderSingh-br7mi
    @JatinderSingh-br7mi2 жыл бұрын

    ਮੰਨਾ ਵੀਰ ਬਹਾਦੁਰ ਹੈ ਬਹੁਤ ਵਧੀਆ ਤਰਕ ਨਾਲ ਗੱਲ ਕੀਤੀ ਬਹੁਤ ਧੰਨਵਾਦੀ ਹਾਂ

  • @balvirsingh8679

    @balvirsingh8679

    2 жыл бұрын

    V V good

  • @BalvirSingh-ig1dl
    @BalvirSingh-ig1dl2 жыл бұрын

    ਇਸ ਬੁੱਢੇ ਨੇ ਹੁਣ ਤੱਕ ਕੁਝ ਨਹੀਂ ਕੀਤਾ ਆਵੇ ਬਕਵਾਸ ਕਰਦਾ ਏ।ਮਾੰਨਾ ਭਾਜੀ ਤੁਸੀ ਠੀਕ ਬੋਲਦੇ ਊ ਜੀ

  • @kalgidhardashmesh7288
    @kalgidhardashmesh72882 жыл бұрын

    ਸਹੀਦ ਭਗਤ िਸੰਘ िਜੰਦਾਬਾਦ .

  • @gymLover00023
    @gymLover000232 жыл бұрын

    Salute You Manna Sir...

  • @bhagsingh9658
    @bhagsingh96582 жыл бұрын

    Very good Speech

  • @baggakheri2652
    @baggakheri26522 жыл бұрын

    ਸਿਮਰਨਜੀਤ ਮਾਨ ਦੇ ਮੂੰਹ ਤੇ ਚਪੈੜ ਐ ਬਹੁਤ ਵਧੀਆ ਮੰਨਾ ਜੀ

  • @rajwantkaur9639

    @rajwantkaur9639

    2 жыл бұрын

    Be respectful

  • @gurpreetsidhu4973

    @gurpreetsidhu4973

    2 жыл бұрын

    Burhe nu koi sharam nahi.

  • @tarandeep7211

    @tarandeep7211

    2 жыл бұрын

    @@rajwantkaur9639 😂😂 jad gande ishaare karda fer kithe janda ohda budapa

  • @JoginderSingh-hu4lg
    @JoginderSingh-hu4lg2 жыл бұрын

    👌👌👌👌👌👍👍👍👍👍 ਬਹੁਤ ਵਧੀਆ ਭਾਈ ਸਹੇਬ

  • @kharbandasatish8755
    @kharbandasatish87552 жыл бұрын

    ਮੰਨਾ ਸਾਹਬ ਇਕ ਤੁਸੀ ਹੀ ਹੋ ਜੋ ਬਿਲਕੁਲ ਨਿਡਰਤਾ ਨਾਲ ਕੋਈ ਵੀ ਸੱਚ ਤੇ ਹੱਕ ਦੀ ਗੱਲ ਕਰਦੇ ਹੋ 🙏🙏

  • @azaadmehrasab5239
    @azaadmehrasab52392 жыл бұрын

    ਪੰਜਾਬ ਭਾਰਤ ਦੇ ਸਾਰੇ ਲੋਕ 90 ਪਰਸਟ ਗਰਦਾਰ ਨੇ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ

  • @amrik7721
    @amrik77212 жыл бұрын

    ਪ੍ਰਨਾਮ ਸਹੀਦਾ ਨੂੰ 🌷🌷🙏🙏

  • @bhaiamriksinghgurdaspuri3645
    @bhaiamriksinghgurdaspuri36452 жыл бұрын

    ਬਹੁਤ ਲੰਮੇ ਸਮੇ ਤੋ ਮੰਨਾ ਸਾਹਿਬ ਜੀ ਦੇ ਵਿਚਾਰ ਜਾਨਣਾ ਚਾਹੰਦਾ ਸੀ ਸ ਭਗਤ ਸਿੰਘ ਜੀ ਦੇ ਬਾਰੇ ਚ ਜਦੋ ਦਾ ਸਰਕਾਰੀ ਮਾਨ ਨੇ ਦੇਸ਼ ਦੇ ਮਾਣ ਸਰਦਾਰ ਸਾਹਿਬ ਸਰਦਾਰ ਭਗਤ ਸਿੰਘ ਜੀ ਬਾਰੇ ਗੰਦੇ ਤੇ ਸੜੇ ਦਿਮਾਗ ਵਿਚੋ ਅਪਸ਼ਬਦ ਪਰਗਟ ਕਰਕੇ ਆਪਣਾ ਜਲੂਸ ਕਢਵਾਇਆ ਅੱਜ ਮੰਨਾ ਸਾਬ ਜੀ ਨੂੰ ਸੁਣ ਕੇ ਠੰਡ ਜਿਹੀ ਪੈ ਗਈ ਬਹੁਤ ਬਹਤ ਬਹੁਤ ਧੰਨਵਾਦ ਮੰਨਾ ਸਾਬ ਗੁਰੂ ਰਾਮਦਾਸ ਮੇਹਰ ਭਰਿਆ ਹੱਥ ਰੱਖਣ ਜੀ

  • @Platform_agri_information
    @Platform_agri_information2 жыл бұрын

    Zindabaad Zindabaad Bhagat singh

  • @prabjit7425
    @prabjit74252 жыл бұрын

    ਅੱਜ ਇਹ ਪਿਉ ਪੁੱਤ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਲਈ ਚਿੱਠੀਆਂ ਲਿਖ ਰਹੇ ਹਨ ਅਤੇ ਇਸ ਤੋਂ ਬਾਅਦ ਚਿੱਠੀ ਲਿਖਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵੀ ਹਟਾ ਦਿੱਤੀ ਜਾਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਫੜੀ ਹੋਈ ਹੈ। ਇਸ ਤੋਂ ਬਾਅਦ ਅੰਮ੍ਰਿਤ ਛਕਾਉਣ ਤੇ ਰੋਕ ਲਾਉਣ ਦੀ ਚਿੱਠੀ ਲਿਖਣਗੇ ਕਿ ਹੁਣ ਖਾਲਸੇ ਦੀ ਲੋੜ ਨਹੀਂ ਹੈ ਕਿਉਂਕਿ ਇਹ ਕਹਿ ਦੇਣਗੇ ਕਿ ਦੁਸ਼ਮਣ ਦੇ ਗਲ ਵਿੱਚ ਸਿਰੋਪਾ ਪਾ ਕੇ ਹੀ ਸਰ ਸਕਦਾ ਹੈ। ਇਨ੍ਹਾਂ ਬਾਰੇ ਕੀ ਕੀ ਲਿਖ ਕੇ ਦੱਸਿਆ ਜਾਵੇ 🤔 ।

  • @tarloksinghpunia7888

    @tarloksinghpunia7888

    2 жыл бұрын

    ਸਹੀ ਕਿਹਾ ਹੈ ਵਿਰੈ, ਇਹ ਮਾਨ ਸਰਕਾਰ ਦਾ ਬੰਦਾ ਹੈ,

  • @mangat18
    @mangat182 жыл бұрын

    ਸ਼ਹੀਦ ਭਗਤ ਸਿੰਘ ਸਾਡਾ ਆਇਡਲ ਹੈ

  • @ariangill2010
    @ariangill20102 жыл бұрын

    We love you Sardar bhagat singh jee. You live in our hearts 🥰

  • @jameetsingh714

    @jameetsingh714

    Жыл бұрын

    ..

  • @gurmisingh1
    @gurmisingh12 жыл бұрын

    Very truthful speech thank you bhaji

  • @harjitsingh633
    @harjitsingh6332 жыл бұрын

    Waheguru ji kirpa karn 🙏🙏

  • @sukhishah7339
    @sukhishah73392 жыл бұрын

    Very good massage bhaji 🙏🙏

  • @sudershannaib9770
    @sudershannaib97702 жыл бұрын

    Waah waah Manna ji u are really great 👍 👌 💖 ❤

  • @jagirsingh9647
    @jagirsingh96472 жыл бұрын

    I appreciate you manna ji. Very nice 👍👍

  • @harindersidhuadvisoratlico6908
    @harindersidhuadvisoratlico69082 жыл бұрын

    Bahut badhiya manna sahb

  • @AnshkrishAnsh
    @AnshkrishAnsh2 жыл бұрын

    Good speech Bhai ji

  • @baljitkaurkaur2527
    @baljitkaurkaur25272 жыл бұрын

    ਗੁੱਡ ਭਾਈ ਸਾਹਿਬ ਜੀ👏👏👏👏👏👍👍👍👍👍

  • @Mack_057x
    @Mack_057x2 жыл бұрын

    Great Manna Veer . Asli insaan. Full support for you. Veer Zindabad.

  • @harmeetkaur2613
    @harmeetkaur26132 жыл бұрын

    Bahut vdia veer ji, 👍🙏

  • @kismatrai2287
    @kismatrai22872 жыл бұрын

    good speech

  • @sukhvinderchohan2409
    @sukhvinderchohan24092 жыл бұрын

    Manna Sahib ji very good speach jindabad. 👍❤🙏

  • @jogindersaini7200
    @jogindersaini72002 жыл бұрын

    ਮੰਨ ਗਏ ਤੈਨੂੰ ਮੰਨਾ ਸਾਹਿਬ। Systematically ਤੁਸੀਂ ਗੱਲਾਂ ਕੀਤੀਆਂ ਹਨ।

  • @rajneetkaur9489
    @rajneetkaur94892 жыл бұрын

    Very nice sirji

  • @gurpreetsingh-fb6cp
    @gurpreetsingh-fb6cp2 жыл бұрын

    Bahut Vadia jankari diti hai

  • @HarjinderSingh-vq2er
    @HarjinderSingh-vq2er2 жыл бұрын

    I salute you brother

  • @bains313
    @bains3132 жыл бұрын

    Great hero manna Singh ji punjab da asli waris greatest job sir nri proud of you 👍

  • @surjitsinghdhanju3408
    @surjitsinghdhanju34082 жыл бұрын

    ਮੰਨਾ ਵੀਰ ਜੀ ਦਲਿਆ ਤੇ ਦਲਾਲਾ ਦੀ ਹਰ ਇੱਕ ਨਾਲ ਸਾਂਝ ਹੁੰਦੀ ਹੈ

  • @kuldipkaursidhu
    @kuldipkaursidhu2 жыл бұрын

    ਮਨਦੀਪ ਜੀ ,ਸਾਡੇ ਵਰਗਿਆਂ ਦੀ ਸੋਚ ਨੂੰ ਅਵਾਜ਼ ਦੇਣ ਲਈ ਬਹੁਤ ਬਹੁਤ ਧੰਨਵਾਦ 🙏🏻

  • @avtarsinghtiwana7593
    @avtarsinghtiwana75932 жыл бұрын

    ਮੇਰੇ ਹਿਸਾਬ ਨਾਲ ਮੰਨੇ ਵੀਰ ਜੀ ਜਦੋਂ ਕੋਈ ਕੁੱਤਾ ਹਲਕ ਜਾਵੇ ਤਾਂ ਉਹਨੂੰ ਗੱਡੀ ਚਾੜ ਦੇਣਾ ਚਾਰੀਦਾ ਇਨਕਲਾਬ ਜ਼ਿੰਦਾਬਾਦ ਕੁੱਤੇ ਭੌਂਕੇ ਮੁਰਦਾਬਾਦ ਸ਼ਹੀਦ ਭਗਤ ਸਿੰਘ ਹੀਰੋ ਸਾਡਾ ਅਮਰ ਰਹੇ 🙏🏻🙏🏻

  • @shamlal6539
    @shamlal65392 жыл бұрын

    MANNA SAHIB GREAT MAN. VERY NICELY REPLY TO CONSIPRATORS. SALUTE TO SARDAR MANNA JI. EARLIER ALSO LISTENED UR VIDEO. U R VERY BRAVE INTELLIGENT PATRIOT DEFEND FR WHOLE COUNTRY U V WORKED HARD. NO WORDS FR UR PRAISE. HIGHLY INDEBTED TO U. SHAEED-E-AZAM SARDAR BHAGAT SINGH JI GOT US FREEDOM. THANKS SIR.

  • @vikasrattan2806
    @vikasrattan28062 жыл бұрын

    Good, such a awakening video 🙏

  • @gurpreetsharma3450
    @gurpreetsharma34502 жыл бұрын

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏

  • @Gurnamsingh-hx4xe
    @Gurnamsingh-hx4xe2 жыл бұрын

    ਬਹੁਤ ਵਧੀਆ ਮਨਾ ਜੀ ਤੁਹਾਡੇ ਬੀਚਾਰ ਨੇ। ਤੁਸੀ ਸਚੀ ਗਲ ਕਰ ਰਹੇ ਹੋ। ਪੰਜਾਬ ਵਿਚ ਕਮਲਿਆ ਦੀ ਘਾਟ ਨਹੀ। ਲੋਕਾਂ ਨੂੰ ਤੁਸੀ ਸੁਚੇਤ ਕਰ ਰਹੇ ਬਹੁਤ ਵਧੀਆ ਐ। ਧੰਨਵਾਦ ਜੀ🙏

  • @JaswantSingh-qi4ok
    @JaswantSingh-qi4ok2 жыл бұрын

    Good Job Manna veer ji

  • @tannusandhu8700
    @tannusandhu87002 жыл бұрын

    ਸਿਮਰਨਜੀਤ ਮਾਨ ਪੰਜਾਬ ਨਾਲ ਗਦਾਰੀ ਕਰਦਾ

  • @balwantsingh3902

    @balwantsingh3902

    2 жыл бұрын

    very nice mana ji

  • @gurpartapdhillon4264

    @gurpartapdhillon4264

    2 жыл бұрын

    ਬਿਲਕੁਲ ਸਹੀ ਗੱਲ ਜੀ। ਆਪ ਤਾ ਇਹ ਦੋਗਲਾ ਬੰਦਾ ਐ ਭਾਰਤ ਸਰਕਾਰ ਨਾਲ ਵੀ ਅੰਦਰੋ ਰਲਿਆ ਹੋਇਆ ਤੇ ਅੰਗਰੇਜਾਂ ਦਾ ਤਾ ਇਹਦਾ ਪਰਿਵਾਰ ਤੇ ਇਹ ਸ਼ੁਰੂ ਤੋਂ ਹੀ ਚਮਚੇ ਆ। ਪੰਜਾਬ ਦੇ ਮੁੰਡਿਆਂ ਨੂੰ ਕਹਿੰਦਾ ਕੇ ਖਾਲਿਸਤਾਨ ਬਣਾਉਣਾ ਐ ਤੁਸੀਂ ਭਾਰਤ ਸਰਕਾਰ ਦੇ ਵਿਰੁੱਧ ਬੋਲੋ ਨੌਜਵਾਨੋ ਸਿਮਰਨਜੀਤ ਦੇ ਮਗਰ ਲੱਗ ਕੇ ਆਪਣਾ ਭਵਿੱਖ ਨਾ ਖਰਾਬ ਕਰੋ

  • @taramanauliwriter
    @taramanauliwriter2 жыл бұрын

    S Bhagat singh ji Zindabaad

  • @gurnamsandhu2742

    @gurnamsandhu2742

    2 жыл бұрын

    Sardar Bhagat Singh ji jindabad 🙏

  • @jaspreetkaur41823

    @jaspreetkaur41823

    2 жыл бұрын

    Shaheed e azam Bhagat Singh ji zindabad❤🇮🇳

  • @subhdeepsinghbajwa93510

    @subhdeepsinghbajwa93510

    2 жыл бұрын

    Sardar Bhagat Singh ji Zindabad🙏💐❤🇮🇳

  • @lavinderkumar2459

    @lavinderkumar2459

    2 жыл бұрын

    💐Shaheed e azam Bhagat Singh Ji Jindabad💐🙏❤🇮🇳

  • @hardeepsidhu8699

    @hardeepsidhu8699

    2 жыл бұрын

    S Bhagat Singh Ji Jindabad🙏💐❤🇮🇳

  • @satwantsingh4870
    @satwantsingh48702 жыл бұрын

    Very good Speech 🙏

  • @baldevmann393
    @baldevmann3932 жыл бұрын

    MANNA je you are real Sher of Punjab and you are real Singh

  • @sikandermasihdashmeshnagriya
    @sikandermasihdashmeshnagriya2 жыл бұрын

    saheed Bhagat singh very. Very brave jwaan

  • @mintusingh2042
    @mintusingh20422 жыл бұрын

    👏👏👏very good sir 👍...

  • @surrendersinghkler5730
    @surrendersinghkler57302 жыл бұрын

    Verry good speech.bhagat singh jindabad amar hai amar rahega.

  • @harcharansingh3708
    @harcharansingh37082 жыл бұрын

    ਸਰਦਾਰ ਸਾਹਿਬ ਤੁਹਾਡੇ ਵਰਗੇ ਚੰਗੀ ਸੋਚ ਵਾਲੇ ਇਨਸਾਨਾਂ ਦੀ ਪੰਜਾਬ ਨੂੰ ਜ਼ਰੂਰਤ ਹੈ

  • @maniderkaur9081

    @maniderkaur9081

    2 жыл бұрын

    @Raghu Nath 2222222222222222222222222222

  • @onkarsinghbatth3655

    @onkarsinghbatth3655

    2 жыл бұрын

    ਬਾਈ ਨੇ ਤਾਂ ਮਾਨ ਦੀ ਤਹਿ ਬਠਾ ਦਿੱਤੀ।

  • @gurpreetsharma3450

    @gurpreetsharma3450

    2 жыл бұрын

    ਸਰਦਾਰ ਸਾਹਿਬ ਤੁਹਾਡੇ ਵਰਗੇ ਚੰਗੀ ਸੋਚ ਵਾਲੇ ਇਨਸਾਨਾਂ ਦੀ ਪੰਜਾਬ ਨੂੰ ਜ਼ਰੂਰਤ ਹੈ

  • @SurinderKaur-ep6zy

    @SurinderKaur-ep6zy

    2 жыл бұрын

    ਇਹੋ ਜਿਹੇ ਬੰਦੇ ਜੇ ਮੰਤਰੀ ਬਣ ਗਏ ਫਿਰ ਮੁੱਦੇ ਕੌਣ ਚੁੱਕੂ ਬਾਕੀ ਸਿਮਰਨਜੀਤ ਮਾਨ ਇਸ ਉਮਰ ਚ ਸਿਸਠਾ ਗਿਆ ਹੁਣ ਲੱਖਾ ਤੇ ਭਾਨਾ ਕਿੱਥੇ ਨੇ ਕੁਰਸੀ ਪਿੱਛੇਕਿਰਪਾਨ ਛੱਡ ਦਿੱਤੀ ਗੁੱਡ ਜੌਬ ਮੰਨਾ ਜੀ

  • @paramjitparamjit7995

    @paramjitparamjit7995

    2 жыл бұрын

    Good job bhaji

  • @antarharpritsingh8522
    @antarharpritsingh85222 жыл бұрын

    Bahut vadia veer ji Sachi dilon dhanwaad

  • @parminderkaurvirk9056
    @parminderkaurvirk90562 жыл бұрын

    Very good views

  • @ariangill2010
    @ariangill20102 жыл бұрын

    Parnaam shaheeda nu. Sardar bhagat singh jee sade dol vich eh jeeeee.

  • @gopidosanjh7440

    @gopidosanjh7440

    Жыл бұрын

    Jindabaad

  • @jaganlahoria875
    @jaganlahoria8752 жыл бұрын

    Bilkul sahi gal sir ji

  • @PARMJATT-gj1nl
    @PARMJATT-gj1nl2 жыл бұрын

    U r right sir g

  • @gogiminhas6780
    @gogiminhas67802 жыл бұрын

    Manna g tuci bda hsonde ho,har gal sone vargi khari karde ho. Salute aa aap g nu

  • @meenubsakk4814
    @meenubsakk48142 жыл бұрын

    Bohat vadeya speech sir g 👏👏👍👍👌👌

  • @dharambirbhinder66
    @dharambirbhinder662 жыл бұрын

    Veer ji Mandeep manna sahab ji salute to you bilkul sahi hai

  • @ramsingh-pu4fp
    @ramsingh-pu4fp2 жыл бұрын

    Shai gal ha veer ji

  • @uswahi
    @uswahi2 жыл бұрын

    Well said 👏

  • @raghbirsingh5994
    @raghbirsingh59942 жыл бұрын

    No words of your speech sir ji You🙏 are great👍

  • @desasingh7038
    @desasingh70382 жыл бұрын

    ਮੰਨਾ ਜਿਦਾਬਾਦ ਪਰ ਜੋ 92 ਐਮ ਐਲ ਏ ਹਨ ਉਹ ਆਪਣੇ ਹਰ ਹਲਕੇ ਵਿੱਚ ਸ਼ਹੀਦ ਭਗਤ ਸਿੰਘ ਜਿਦਾਬਾਦ ਦੇ ਹੋਰਡਿੰਗ ਲਾਉਣ ਇਸ ਪਾਪੀ ਦੀਆ ਫਿਰ ਅਖਾ ਖੁਲਣਗੀਆ

  • @ajaibsinghdhindsa2664
    @ajaibsinghdhindsa26642 жыл бұрын

    मनदीप मना जी हमारे पास शवदाह नही आप का धन्यवाद करने के लिए आप सत्य के सूरज है.

  • @kharbandasatish8755

    @kharbandasatish8755

    Жыл бұрын

    शवदाह नहीं शब्द लिखो plz correct

  • @kulwantsinghsaggu8905
    @kulwantsinghsaggu89052 жыл бұрын

    लानत है संगरूर के उन वोटरों का, जिन्होंने सिमरनजीत सिंह मान को वोट दिया।

  • @palwindersingh3731

    @palwindersingh3731

    2 жыл бұрын

    Manna sahib God bless u Simarnjeet singh maan nu Afganistaan bhej denna chahida hai. BHAGAT SINGH JINDABAAD.. WE love our SHAHID.

  • @samreengill5404

    @samreengill5404

    2 жыл бұрын

    Eanhu kine pauni c vote sidhu karke pe gayi aa

  • @kulwantsinghsaggu8905

    @kulwantsinghsaggu8905

    2 жыл бұрын

    @@palwindersingh3731 सिमरनजीत मान तो शहीदेआजम के नाखून बराबर भी नहीं। मूर्ख।

  • @SinghGill7878

    @SinghGill7878

    2 жыл бұрын

    @@kulwantsinghsaggu8905 ਲਾਹਨਤ ਤੇਰੇ ਵੀ ਜੋ ਪੰਜਾਬੀ ਨੂੰ ਛੱਡਕੇ ਹਿੰਦੀ ਵਰਤ ਰਿਹੈ

  • @kulwantsinghsaggu8905

    @kulwantsinghsaggu8905

    2 жыл бұрын

    ਕਿਉਂਕਿ ਵੀਰ ਜੀ, ਮੈਂ ਹਾਂ ਤਾਂ ਪੰਜਾਬ ਦਾ ਪਰ ਮੇਰੀ ਪੜ੍ਹਾਈ ਹਿੰਦੀ ਸਕੂਲ ਵਿੱਚ ਹੋਣ ਕਰਕੇ ਹੀ ਹਿੰਦੀ ਜਿਆਦਾ ਵਰਤਦਾ ਹਾਂ। ਚਲੋ ਅੱਜ ਤੋਂ ਏਹ ਵੀ ਬੰਦ ਵੀਰ ਜੀ।

  • @preetmahla7822
    @preetmahla78222 жыл бұрын

    no words ..great speech...

  • @kulwantbrar8446
    @kulwantbrar84462 жыл бұрын

    Great great

  • @premsandhu1031
    @premsandhu10312 жыл бұрын

    ਮੰਨਾ ਜੀ ਮਾਨ ਦੇ ਤਾਂ ਚਿਤੜ ਲਾਲ ਕਰਨੇ ਚਾਹੀਦੇ ਨੇ

  • @simarjeetsandhu5108
    @simarjeetsandhu51082 жыл бұрын

    ਮੰਨਾਂ ਜੀ ਬਹੁਤ ਵਧੀਆ ਗੱਲਾਂ ਕਰਦੇ ਹੋ ਇਸ ਤਰ੍ਹਾਂ ਖਿੱਚ ਕੇ ਰੱਖੋਂ 👍👍

  • @bains313
    @bains3132 жыл бұрын

    👏👏👏👏👍👍👍👍proud he proud sir👍👍👍

  • @pargatsingh-mg1ib
    @pargatsingh-mg1ib2 жыл бұрын

    Very nice speech

Келесі