Majithia ਨੂੰ HC ਤੋਂ ਵੱਡੀ ਰਾਹਤ! | NEWS THAT MATTERS

AAP MP ਬਾਗ਼ੀ?
Jalandhar West assembly bypoll: SAD struggling to find ‘suitable’ candidate
10,000 Cops Transferred In Punjab Police In Big Shake-Up
Khaira alleges ‘benami’ land transactions by Mann’s kin
NEWS THAT MATTERS | JASVIR HUSSAIN | DEEPIKA KHOSLA
Lawrence Bishnoi Video
Bhagwant Mann
Sukhbir Badal
Bikram Majithia
Ravneet Bittu
Partap Bajwa
Raja Warring
Arvind Kejriwal
PM Modi
Punjab News
Punjabi News
Punjab Politics
News That Matters
Lawrence Bishnoi Video, Sarabjit Singh Khalsa, Bikram Majithia, PM Modi, Amritpal Singh, Ravneet Bittu, Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #BikramMajithia #SarabjitSinghKhalsa #PmModi #SunilJakhar #BhagwantMann #SukhbirBadal #BikramMajithia #CharanjitChanni #PmModi #TvPunjab

Пікірлер: 56

  • @gurmeetsingh-zb6vv
    @gurmeetsingh-zb6vv26 күн бұрын

    ਦੀਪਕ ਖੌਸਲਾ ਅਤੇ ਸਾਡੇ ਪਿਆਰੇ ਵੀਰ ਪਰੇਸ ਵਾਲੇ ਜੀ ਅੱਜ ਸਾਡਾ ਦਿੱਲ ਬਹੁਤ ਖੁੱਸ ਹੌਇਆ ਜਦੌ ਟੀ ਵੀ ਪੰਜਾਬ ਵਾਲਿਆ ਦੇ ਉਦਮ ਸੱਦਕਾ ਸਾਡੇ ਪੰਜਾਬ ਵਿੱਚ ਬਹੁਤ ਹੀ ਵੱਡੀ ਹਰਿਆਲੀ ਲਿਆਏ ਗੀ ਵੀਰ ਜੀ ਤੇ ਭੇਨ ਖੌਸਲਾ ਜੀ ਚਾਹੇ ਕਹੌ ਗੇ ਤੇ ਮੇ ਆਪ ਜੀ ਦੋਵਾ ਦੇ ਪੇਰੀ ਪੇ ਜਾਵੁ ਗਾ ਮੇਰੀ ਬੇਨਤੀ ਸੁੱਣੌ ਭੇਨ ਜੀ ਤੁਸੀ ਇੱਕ ਮੁਹਿਮ ਚਲਾਉ ਹਰ ਮਨੁੱਖ ਲਾਵੇ ਇੱਕ ਰੁੱਖ ਆਪ ਜੀ ਦੇ ਚੇਨਲ ਨੁ ਸਾਡੇ ਸਾਰੇ ਪਰਵਾਰ ਵੱਲੌ ਸਲੁਟ

  • @BittuSingh-fk2je
    @BittuSingh-fk2je25 күн бұрын

    ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।

  • @BittuSingh-fk2je
    @BittuSingh-fk2je25 күн бұрын

    Very good discussion

  • @BittuSingh-fk2je
    @BittuSingh-fk2je25 күн бұрын

    Sat shri akal ji Jasbir ji

  • @BittuSingh-fk2je
    @BittuSingh-fk2je25 күн бұрын

    Very nice program

  • @BittuSingh-fk2je
    @BittuSingh-fk2je25 күн бұрын

    Jasbir ji is a very nice and extra intelligent journalist.

  • @AngrejSingh-oo3zq
    @AngrejSingh-oo3zq26 күн бұрын

    Waheguru ji ka Khalsa waheguru ji ki fathe ✊

  • @BittuSingh-fk2je
    @BittuSingh-fk2je25 күн бұрын

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @grewal379
    @grewal37926 күн бұрын

    ਦੋਸਤੋ,ਮਿੱਤਰੋ,ਸੱਜਣੋਂ ਪੰਜਾਬ ਬਾਸੀਉ ਕ੍ਰਿਪਾ ਕਰਕੇ ਰੁੱਖ,ਦਰਾਖਤ ਲਾਉ ਜਿੰਨੇ ਵੱਧ ਤੋਂ ਵੱਧ ਲਾ ਸਕਦੇ ਹੋ🙏 ਜਿਥੇ ਖਾਲੀ ਥਾਂ ਮਿਲਦੀ ਆ ਸ਼ੜਕਾ ਦੇ ਕਨਾਰਿਆਂ ਤੇ ਬਹੁਤ ਥਾਂ ਖਾਲੀ ਹੁੰਦੀ ਆ।ਉਥੇ ਲਾ ਸਕਦੇ ਆ ਰੁੱਖ।ਲੋਕੋ ਕਿਸੇ ਸਰਕਾਰ ਨੇ ਕੁਛ ਨੀ ਕਰਨਾ ਪੰਜਾਬ ਨੂੰ ਬਚਉਣ ਲਈ ਜੋ ਕਰਨਾ ਆਪਾ ਨੂੰ ਹੀ ਕਰਨਾ ਪੈਣਾ।

  • @GurcharanSingh-xz9ns
    @GurcharanSingh-xz9ns26 күн бұрын

    ਅਕਾਲੀ ਦਲ ਜ਼ਿੰਦਾਬਾਦ ਟੁੱਟ ਭੱਜ ਕੇ ਕੁਝ ਨਹੀਂ ਬਣਨਾ ਸਿਰਫ ਪ੍ਰਧਾਨ ਦੀ ਕੁਰਸੀ ਹਰ ਕੋਈ ਭਾਲਦਾ ਏਕੇ ਵਿਚ ਹੀ ਬਰਕਤ ਹੈ ਸਿਆਣੇ ਬਣ ਜੋ ਸਭ ਠੀਕ-ਠਾਕ ਠੀਕ-ਠਾਕ ਹੋ ਜਾਵੇ ਗਾ

  • @AngrejSingh-oo3zq
    @AngrejSingh-oo3zq26 күн бұрын

    Justice four sidhu moose walla ✊

  • @BittuSingh-fk2je
    @BittuSingh-fk2je25 күн бұрын

    Right information

  • @bsmaan5247
    @bsmaan524725 күн бұрын

    🙏👍

  • @gurmeetsingh-zb6vv
    @gurmeetsingh-zb6vv26 күн бұрын

    ਹਰ ਮਨੁੱਖ ਲਾਵੇ ਪੰਜ ਰੁੱਖ ਪੜਿਆ ਜਾਵੇ ਮੁਹਿਮ ਚਲਾਈ ਜਾਵੇ ਭੇਨ ਖੌਸਲਾ ਜੀ

  • @surindergarg8386
    @surindergarg838626 күн бұрын

    ਸਤਿ ਸ੍ਰੀ ਆਕਾਲ ਜਸਵੀਰ ਹੂਸੈਨ ਜੀ, ਦੀਪਿਕਾ ਜੀ ਅਤੇ ਸਮੂਹ ਟੀਵੀ ਪੰਜਾਬ ਪ੍ਰੀਵਾਰ ਸਾਥੀਆਂ ਨੂੰ ਜੀ 🙏

  • @BittuSingh-fk2je
    @BittuSingh-fk2je25 күн бұрын

    ਬੂਟੇ ਲਗਾਏ ਜਾਣੇ ਚਾਹੀਦੇ ਹਨ।

  • @AvtarSingh-gx8sf
    @AvtarSingh-gx8sf26 күн бұрын

    Jasvir ji 23 fasla de na daso Jo Punjab vich hundian ne

  • @BalkarSingh-ty2sj
    @BalkarSingh-ty2sj25 күн бұрын

    ਐਮ ਐਸ ਪੀ ਕਾਗਜਾ ਵਿੱਚ ਤੋ ਹੈ ਪਰ ਅਸਲ ਵਿੱਚ ਨਹੀ ਮਿਲ ਰਹੀ।

  • @hardeepsingh-uj2ic
    @hardeepsingh-uj2ic25 күн бұрын

    Very good Sarbjit Singh go to B J P

  • @jagtarsidhu8082
    @jagtarsidhu808218 күн бұрын

    Sarbjit Singh ji ik gal da dhyan rakhna ki janta ne tohanu modi da sath den baste jitvaya

  • @sukhdheersandhu4363
    @sukhdheersandhu436326 күн бұрын

    Jasbir ji rule eh chadia hi ki ek var Jo ve party join kar le second party nahi ji sakde leave a syasat but don't do change need Tobe law this

  • @nachhattarsaran5015
    @nachhattarsaran501525 күн бұрын

    ਜੇਕਰ ਇਹਨਾ ਨੇ ਪੁਰਾਣੇ ਲੀਡਰ ਬਾਦਲ ਕੇ ਲੈ ਲਏ ਤਾਂ ਪੱਕਾ ਫੇਲ ਹੋ ਜਾਣ ਗੇ ਇਹਨਾ ਨੂ ਸਿਹਰੀ ਰੇਹੜੀ ਬੋਟ ਪਈ ਹੈ ਪਹਿਲਾ

  • @JaichandBhandari
    @JaichandBhandari25 күн бұрын

    Eh ikala ki. Karuga

  • @nachhattersingh3815
    @nachhattersingh381526 күн бұрын

    ਵੀਰ ਜੀ ਮੈਂ ਸਰਕਾਰੀ ਸਕੂਲ ਵਿੱਚ 290ਬੂਟੇ ਜਿਸ ਵਿਚ 210ਫਲਦਾਰ ਅਤੇ 80ਬਰਮੀ ਡੇਕ ਲਾ ਕੇ ਪਾਲਣ ਪੋਸ਼ਣ ਵੀ ਕਰ ਰਿਹਾ ਹਾਂ

  • @SmilingBambooForest-qu8ys
    @SmilingBambooForest-qu8ys25 күн бұрын

    ਭਾਜੀ ਕਿਥੇ ਗੈਪ ਹੋ ਜਾਨੇ ਉਸ

  • @vikramjitsingh7710
    @vikramjitsingh771025 күн бұрын

    ਜੈ ਸਰਬਜੀਤ ਜਾ ਅੰਮ੍ਰਿਤਪਾਲ ਮੋਦੀ ਦਾ ਸਾਧ ਦਊਗਾ ਫੇਰ ਬੀਜੇਪੀ ਦਾ ਵਿਰੋਧ ਕਰਨ ਦਾ ਪੰਜਾਬੀਆ ਨੂੰ ਕੀ ਫਾਇਦਾ ਹੋਇਆ।

  • @sukhdheersandhu4363
    @sukhdheersandhu436326 күн бұрын

    We are from Jalandhar yes he got home why he give lie statement

  • @BittuSingh-fk2je
    @BittuSingh-fk2je25 күн бұрын

    Sukhpal singh khaira ji is a number of one honest and great leader.

  • @mandhirbhullar5428
    @mandhirbhullar542826 күн бұрын

    ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ ਜਸਬੀਰ ਜੀ ਮੈ ਵੀ ਕਸਾਨ ਹਾ ਤੂਸੀ ਕਸਾਨਾ ਕੁਝ ਸਮਝਾਉ ਜੋ ਇਹੇ ਅਗਾ ਲਾਰਹੇ ਹਨ ਸੜਕਾ ਤੇ ਸਰੇ ਦਰਖ਼ਤ ਸੜ ਜਾਦੇ ਹਨ ਏਥੋ ਤਕ ਕਿ ਰਾਹ ਜਾਦੇ ਲੋਕ ਵੀ ਕਿਸਾਨਾ ਦੀ ਅਗ ਦੀ ਭੇਟ ਚੜ੍ਹ ਜਾਦੇ😂ਹਨ ਏਨਾ ਤੇ ਕੋਈ ਵੀ ਜਥੇਬੰਦੀ ਕਦੀ ਨਹੀ ਬੋਲ ਦੀ

  • @SurjitSingh-zm9hw
    @SurjitSingh-zm9hw26 күн бұрын

    Har banda apni party.bana reha,apni state jan apne mulak vaste koi nahin sochda, partian vi kaprian vang badlalde rehnde han.

  • @dearex2853
    @dearex285321 күн бұрын

    Main ta sarbjit Singh nu es lei vote pai ta k o BJP join krn te Punjab lei kuj kr sakan

  • @DalipSingh-ey9jd
    @DalipSingh-ey9jd26 күн бұрын

    They all play with Punjab and people they fight like 🐈

  • @satwantkaur7093
    @satwantkaur709326 күн бұрын

    Sarabjit singh khalsa ji nu benti hai faisla jinahn votan paayian han unahn di ijjat aabroo da dhiyan rakhna.pita di kurbani rolni nahin.vikna nahi neutral rehna.

  • @JasPinder-gx3xs
    @JasPinder-gx3xs26 күн бұрын

    JASVEER JI TOHADA DHUNVAAD TOHADI FOTO LAON VALI GUL NAAL LOKE AKURSHUT HONGE BOOTE LAON LUEE RSDHALIWALL FDK ❤

  • @lakhbirranu
    @lakhbirranu25 күн бұрын

    Jasvir G, Raja lost all LDH city all seats except Atam Nagar. What you think Ashu's Contribution. I agree BJP Has edge in all city seats in Punjab. You can Think about Margin in LDH. Believe they supported Bittu allready.

  • @MrManjeet1008
    @MrManjeet100826 күн бұрын

    ਹੁਣ ਗੁਜਰਾਤ ਪੁਲਿਸ ਯਾ ਏਜੇਂਸੀ ਤੁਹਾਡੇ ਕੋਲੋਂ ਪੁੱਛ ਕੇ ਯਾ ਤੁਹਾਨੂੰ ਦਸ ਕੇ ਕਾਰਵਾਹੀ ਕਰੇਗੀ? ਪੰਜਾਬ ਸਰਕਾਰ 51:34 ਨੇ 2 ਸਾਲ ਚ ਕੀ ਕਰ ਲਿਆ? ਗੁਜਰਾਤ ਚ ਤਾਂ ਹਾਲੇ ਪਰਸੋਂ ਗੱਲ ਸਾਹਮਣੇ ਆਈ ਹੈ

  • @sarbjitkaur1053
    @sarbjitkaur105326 күн бұрын

    Ethe khera ne glt sabht hona kio ke eh jamin Bhagwant mann de dade di virast ho skti a jo os di Bhua ne apna hisa na lia hove te apni Bhabi nu de dita hove jis tra sade Punjabi parwara vich hunda Dhian jamin da hisa nhi landia.

  • @ikodapasara8143
    @ikodapasara814325 күн бұрын

    ਹੋਰ ਸਰਬਜੀਤ ਤੇ ਅੰਮ੍ਰਿਤਪਾਲ ਕੋਲ ਕੋਈ ਬਦਲ ਹੈ ? ਬਾਕੀ ਖਾਲਸਾ ਤਾਂ ਸਨਾਤਨ ਦਾ ਦੱਲਾ ਨੀ ?

  • @SatnampawarPawar-tc2zi
    @SatnampawarPawar-tc2zi26 күн бұрын

    Parti Eni seti majbut nahi hundi jive ke manpreet badal ne parti tiara kiti ci par kamjab nahi hoi fir congras nal jorh gia fi hun bhajpa Val bhaj gia manpreet badal ese tra new akali dal parti nal hovega baki prane lider titling han ena da koi etbar nahi

  • @SatnampawarPawar-tc2zi
    @SatnampawarPawar-tc2zi26 күн бұрын

    Rukh road to sab gove valo kat lae han road banaone san pehla ek sarhak to katnhe san saria sarhka to sare kat dite han es kar ke garmi vad gai he hun jandi to jandi rukh laone chahide han

  • @JasPinder-gx3xs
    @JasPinder-gx3xs26 күн бұрын

    SURBJIT SINGH DEE SOCH SHI HAI BUT JO KALIAAN BHENDA PUHELE KALIDUL VICH HUN OHE VICH RORRHA JROOR BUNANGEEAN RS DHALIWALL FDK ❤

  • @user-hu6zp5yz1s
    @user-hu6zp5yz1s26 күн бұрын

    ਜਿਹੜਾ ਮੁੱਦਾ ਜਮੀਨ ਵਾਲਾ ਸੁੱਖਪਾਲ ਖਹਿਰੇ ਨੇ ਚੁੱਕਿਆ ਹੈ ਜੇ ਇਸ ਤੇ ਬਾਜਵਾ ਬੜਿੰਗ ਵਾਲਿਆਂ ਖਹਿਰੇ ਨਾਲ ਨਾ ਆਏ ਤਾਂ ਸਮਝਿਆ ਜਾਵੇਗਾ ਕੇ ਬਾਜਵਾਂ ਤੇ ਵੜਿੰਗ ਭਗਵੰਤ ਮਾਨ ਨਾਲ ਰਲੇ ਹੋਏ ਹਨ

  • @kuldipsibgh7258
    @kuldipsibgh725826 күн бұрын

    ਭਾਜਪਾ ਪੰਜਾਬ ਦਾ ਬਹੁਤ ਭਲਾ ਚਾਹੁੰਦੀ ਹੈ!

  • @RoopSingh-mu2fj

    @RoopSingh-mu2fj

    26 күн бұрын

    Tahi ta sarka te Kil te Kanda kadi baithe ne te giangodry guru ghar dahke othe m c.de daftar bnae hor ne te dehli te Nader ena ne kabje kite hor ne te Sikh dharam nu khatam Karan dia sajsa chal riha hai UP ch granthy di kury nal blat kar kita gia hai koi sunay nahi tere jogi di sarkar hai ki hai koi jbab

  • @Taken11111
    @Taken1111125 күн бұрын

    Thandi miiti chaaa...ghatt bolna chahida is patrkaar nu...bohta time fazool bolan wich shakk janda eh reporter

  • @JaichandBhandari
    @JaichandBhandari25 күн бұрын

    Bhundadh bhul bdass

  • @manjitkaur6153
    @manjitkaur615326 күн бұрын

    ਤੁਸੀ ਕਿਉ ਇਹਨਾਂ ਨੂੰ ਐਨੀ ਮਹੱਤਤਾ ਦੇ ਰਹੇ ਹੋ, ਪਹਿਲਾ ਤੁਸੀ ਬੋਲ ਬੋਲ ਕੇ ਇਹਨਾਂ ਦੇ ਹੱਕ ਵਿੱਚ ਹਵਾ ਬਣਾ ਦਿੱਤੀ , ਇਹ ਸਭ ਏਜੰਸੀਆਂ ਦੇ ਬੰਦੇ ਨੇ

  • @HarmanSingh-wm9ty
    @HarmanSingh-wm9ty26 күн бұрын

    Pandit good 💯💯💯

  • @ujjwalsingh7758
    @ujjwalsingh775826 күн бұрын

    Punjab d janta da k banana Sara din tere warge ina dia gala kar d janta d mude koi nahi Bus ina dia gala ki bano

  • @harwinderkaur9040
    @harwinderkaur904026 күн бұрын

    293 Like no Harwinder kaur Rama mandi jalandhar wallo sare parivaar nu satkar sahit sat shri akal ji

  • @subasingh6660
    @subasingh666026 күн бұрын

    Khalsa. R S S B J P da Agent. Hai. Hor Votan. Pao. Ihnu Paisa. Panjabian. Da. Votan. Sikh koum dia le ke Salahan. Modi. Nal

  • @RoopSingh-mu2fj

    @RoopSingh-mu2fj

    26 күн бұрын

    Tere kole ki sbut hai hrek nu rss te bjp te jansi da thapa la dende ho

  • @dearex2853

    @dearex2853

    21 күн бұрын

    Subasingh ji agar dekhia jave ta BJP Punjab da bhla e kru hor congress to ja aam aadmi party ja akalidal to asi koi umeed nei rakh sakde mere khyaal ta amritpal or sarbjit veer dona nu BJP join kr leni chahidi a

Келесі