Bhagwant Mann ਬਿਮਾਰ ਜਾਂ....? ਮੋਦੀ-ਯੋਗੀ 'ਚ ਸ਼ੀਤ-ਯੁੱਧ? | NEWS THAT MATTERS

NEWS THAT MATTERS | JASVIR HUSSAIN | DEEPIKA KHOSLA
Navjot Singh Sidhu
Uddhav Thackeray
Rahul Gandhi
Amritpal Singh
Sukhbir Badal
Bibi Jagir Kaur
Punjab Congress
Raghav Chadha
Bhagwant Mann
Punjab News
Punjabi News
Navjot Sidhu, Adityanath Yogi, Uddhav Thackeray, Rahul Gandhi, Bikram Majithia, Bibi Jagir Kaur, Sheetal Anugral, Sunil Jakahr, Amritpal Singh, Sukhbir Badal, Akali Dal, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #NavjotSidhu #UddhavThackeray #RahulGandhi #BikramMajithia #SheetalAnugral #BhagwantMann #SukhbirBadal #AmritpalSingh #JalandharBypoll #CharanjitChanni #TvPunjab

Пікірлер: 63

  • @surjanrandhawa8130
    @surjanrandhawa8130Ай бұрын

    Jasveer ji deepika ji good job

  • @dr.paramjitsinghsumra179
    @dr.paramjitsinghsumra179Ай бұрын

    ਟੀ ਵੀ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। ਦੀਪਕਾ ਖੋਸਲਾ ਜੀ ਨੂੰ ਜੀ ਆਇਆ ਕਹਿੰਦੇ ਹਾਂ।

  • @arunjitkaur2663
    @arunjitkaur2663Ай бұрын

    ਸਿੱਧੂ ਦਾ ਕੱਦ ਵੱਡਾ ਹੈ ਵੱਡਾ ਹੀ ਰਹੇਗਾ, ਸਿੱਧੂ ਦੀ ਈਮਾਨਦਾਰੀ, ਸਚਾਈ ਹੀ ਲੁਟੇਰੇ ਲੀਡਰਾਂ ਲਈ ਮੁਸੀਬਤ ਹੈ, ਪੰਜਾਬ ਦੀ ਆਰਥਿਕਤਾ ਦਾ ਮੁੱਦਾ ਚੁੱਕਦੇ ਹਨ, ਪੰਜਾਬ ਬਚਾ ਸਕਦੇ ਹਨ, ਪੰਜਾਬ ਨੂੰ ਈਮਾਨਦਾਰੀ ਮੁੱਖ ਦੀ ਜ਼ਰੂਰਤ ਹੈ,ਚੰਨੀ ਨੇ ਤਿੰਨ ਮਹੀਨਿਆਂ ਵਿਚ ਹੀ ਪੰਜਾਬ ਦੀ ਲੁੱਟ ਦੀ ਹਨੇਰੀ ਲਿਆ ਦਿੱਤੀ ਸੀ,

  • @HarpreetSingh-vw2ry
    @HarpreetSingh-vw2ryАй бұрын

    Novjot Singh Sidhu Zindabad 👌👌

  • @Rakesh-on9iy
    @Rakesh-on9iyАй бұрын

    Dipaka ji helth is good god bless you

  • @AngrejSingh-oo3zq
    @AngrejSingh-oo3zqАй бұрын

    Justice four sidhu moose walla ✊

  • @gurjantsingh9882
    @gurjantsingh9882Ай бұрын

    ਸਾਰੇ ਕਲੇਸ ਜੜ ਸੁਖਬੀਰ ਐ। ਇਹਨੂੰ ਪੰਥ ਚੋਂ ਸ਼ੇਕ ਦਿਓ ਜਾਂ ਗੋਲੀ ਮਾਰੀ ਦਿਓ

  • @rajendrasinghpanwar8043
    @rajendrasinghpanwar8043Ай бұрын

    Dipika madam ek achchhee samacharvachak hai tehari garhwal Uttrakhand se

  • @AngrejSingh-oo3zq
    @AngrejSingh-oo3zqАй бұрын

    Waheguru ji ka Khalsa waheguru ji ki fathe ✊

  • @harbhajansingh-on7de
    @harbhajansingh-on7deАй бұрын

    Welcome back Deepak beti.God bless

  • @mandhirbhullar5428
    @mandhirbhullar5428Ай бұрын

    ਜਸਬੀਰ ਜੀਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਦੀਪਕਾ ਜੀ ਤੂਸੀ।ਬਹੁਤ ਦਿਨਾ ਬਾਅਦ ਆਏ ਹੋ ਬਹੁਤ ਵਧੀਆ ਲੱਗਾ ਹੈ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸਣ ਜੀ

  • @user-wd1zj8mu9w
    @user-wd1zj8mu9wАй бұрын

    Navjot sidhu is honest leader in punjab only one

  • @swarnsingh8227
    @swarnsingh8227Ай бұрын

    Well come back Dipica ji ,Mr Hussain you guys doing good job ,keep it up

  • @malvindermali7698
    @malvindermali7698Ай бұрын

    22 ਦੀ ਵਿਧਾਨ ਸਭਾ ਦੀ ਚੋਣ ਵੇਲੇ ਕਾਂਗਰਸ ਨੇ ਮੁੱਦਿਆਂ ਦੀ ਸਿਆਸਤ ਦੀ ਥਾਂ ਦਲਿਤ ਕਾਰਡ ਖੇਡਿਆ। ਜਿਸਦੀ ਸਿਆਸਤ ਉਹੀ ਮੁੱਖ ਮੰਤਰੀ ਦਾ ਚੇਹਰਾ ਤੇ ਜ਼ੁੰਮੇਵਾਰੀ ਵੀ ਉਸਦੀ ਹੁੰਦੀ ਹੈ।

  • @harmelsroa5102

    @harmelsroa5102

    Ай бұрын

    Rulling party has always high edge.cm channi worked hard but many tried to oppose channi in congress. Tried that channi is never repeated.even khaira and warring be kept away in dark ,but he..

  • @grewal379
    @grewal379Ай бұрын

    ਦਿਪੀਕਾ ਜੀ ਜੀ ਆਇਆ ਨੂੰ ਬਹੁਤ ਬਹੁਤ ਸੁਵਾਗਤ ਹੈ ਜੀ 🙏

  • @UjagarChahal-sk9vp
    @UjagarChahal-sk9vpАй бұрын

    ਦੀਪਕ ਜੀ ਧਨਵਾਦ

  • @Nanak-rc1go
    @Nanak-rc1goАй бұрын

    ਕਮਾਂਡ ਚਾਹੀਦੀ ਹੀ, ਨਵਜੋਤ ਸਿੰਘ ਸਿੱਧੂ ਕੋਲ ਚਾਹੀਦੀ ਹੈ ਜੀ। ਸਿੱਧੂ ਦੀ ਰਾਜੇ ਨੇ ਚੱਲਣ ਹੀ ਨੀ ਦਿੱਤੀ।.

  • @GurdevSinghThiara
    @GurdevSinghThiaraАй бұрын

    Well come to ਬੇਟੀ ਖੋਸਾ

  • @JasvirSingh-y7i
    @JasvirSingh-y7iАй бұрын

    ਬਹੁਤ ਵਧੀਆ ਜਸਵੀਰ ਜੀ ।

  • @Nanak-rc1go
    @Nanak-rc1goАй бұрын

    ਜੀ ਆਇਆਂ ਨੂੰ ਦੀਪਿਕਾ ਜੀ।

  • @gurdevsidhu8164
    @gurdevsidhu8164Ай бұрын

    ਜਸਵੀਰ ਜੀ ਕੀ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸਮੇਂ ਕੋਈ ਪਾਵਰ ਦਿੱਤੀ ਗਈ ਸੀ ਜਾਂ ਨਾ ਦੇ ਹੀ ਪ੍ਰਧਾਨ ਸਨ ਰਹੀ ਗੱਲ ਉੱਨਾਂ ਦੀ ਆਪਣੀ ਸੀਟ ਇਹ ਗੱਲ ਪਾਹਿਲਾ ਹੀ ਮੀਡੀਆ ਵਿੱਚ ਆ ਚੁੱਕਾ ਹੈ ਕਿਸ ਤਰਾਂ ਇਹ ਸੀਟ ਹਰਾਉਣ ਲਈ ਕੀਤਾ ਗਿਆ

  • @ManjeetSingh-zz3wy
    @ManjeetSingh-zz3wyАй бұрын

    ਮਨਜੀਤ ਭੋਮਾ ਜੀ ਵਧੀਆ ਸੁਝਾਅ

  • @RajSingh-gp7tr
    @RajSingh-gp7trАй бұрын

    Sidhu Sahab great Leader

  • @Sukhdevraj-te9tq
    @Sukhdevraj-te9tqАй бұрын

    ਮਨਜੀਤ ਭੋਮਾ ਜੀ ਬੇਨਤੀ ਇਹ ਹੈ ਪੰਜਾਬ ਵਿੱਚ ਮੰਨ ਲਓ ਕਿਨੇ ਪੈਸੇ ਲਗਾਕੇ ਬੱਚੇ ਪੜਾਏ ਹਨ ਕੋਰਸ ਕਰਵਾਏ ਹਨ ਉਹਨੂੰ 10000_10000 Rs ਤੋ ਵਧ ਪ੍ਰਾਇਵੇਟ ਪੈਸੇ ਨਹੀ ਦੇ ਰਹੇ ਇਹਨਾ ਤੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹਿਦਾ ਹੈ ਪ੍ਰਾਇਵੇਟ ਦੀ ਨੌਕਰੀ ਵੀ ਹੋਵੇ ਉਹ ਵੀ ਘੱਟ ਤੋ ਘੱਟ 50000 Rs ਉਹ ਦੀ ਤਨਖ਼ਾਹ ਹੋਵੇ ਉਹ ਵੀ ਕਿਤੇ ਘਰ ਦਾ ਖਰਚਾ ਚਲਾ ਸਕੇ ਇਸ ਗੱਲ ਤੇ ਖਾਸ ਕਰ ਕੇ ਸਰਕਾਰ ਨੂੰ ਧਿਆਨ ਦੇਣਾ ਚਾਹਿਦਾ, ਹੈ ਤੇ ਬਾਹਰ ਜਾਣ ਤੋ ਰੋਕ ਲਗ ਸਕੇ .ਧੰਨਵਾਦ ਵਿਚਾਰ ਕਰੇਓਜੇ. ਧਿਆਨ

  • @Nanak-rc1go

    @Nanak-rc1go

    Ай бұрын

    ਰਾਜੇ ਨੇ ਢੁੱਡ ਮਾਰਕੇ ਹੀ ਪਰਾਂ ਕੀਤਾ ਸੀ। ਸਾਰਾ ਪੰਜਾਬ ਜਾਣਦਾ। ਸਿੱਧੂ ਦੇ ਨਾਲ ਸਾਰਾ ਪੰਜਾਬ ਖੜਾ।

  • @Nanak-rc1go

    @Nanak-rc1go

    Ай бұрын

    ਬਾਜਵਾ ਤਾਂ ਮਾਂਜਣ ਤੇ ਲੱਗਿਆ ਹੋਇਆ ਸੀ , ਚੰਨੀ, ਰੰਧਾਵੇ ਤੇ ਰਾਜੇ ਨੂੰ ਠੋਕਣਾ ਸੀ। ਉਹ ਜਿੱਤ ਗਏ। ਹੁਣ ਮੁਖਮੰਤਰੀ ਦੀ ਕੁਰਸੀ ਬਾਜਵੇ ਤੋਂ ਤਿਲਕ ਚੁੱਕੀ ਹੈ।

  • @avtarsidhu5776
    @avtarsidhu5776Ай бұрын

    ਸਹੀ ਗੱਲ ਆ ਵੀਰ ਕਾਂਗਰਸ ਪ੍ਰਧਾਨ ਰਾਜੇ ਨੇ ਜ਼ੋਰ ਨੀ ਲਾਇਆ ਜਲੰਧਰ ਵਿੱਚ ਇਨਾ ਨੂੰ ਚਾਹੀਦਾ ਇਕੱਠੇ ਹੋਣ ਮੁੱਖ ਮੰਤਰੀ ਦੀ ਦੋੰੜ ਛੱਡੋ

  • @Nanak-rc1go
    @Nanak-rc1goАй бұрын

    ਕੋਈ ਭਵਿੱਖ ਤੇ ਅਸਰ ਨੀ ਪੈਣਾ। ਜਥੇਦਾਰ ਤੇ ਪ੍ਰਧਾਨ ਤਾਂ ਸੁਖਬੀਰ ਦੇ ਚੂਰੀ ਖਾਣੇ ਮਿੱਠ ਨੇ🦜🦜🦜🦜🦜

  • @RajivKumar-ty2qk
    @RajivKumar-ty2qkАй бұрын

    ਦੋ ਮਹੀਨੇ ਪੇਹਲਾ ਕੂਚੀ ਪਾਰਟੀ ਨੁ ਜਿਥੋ 12k ਵੋਟਾਂ ਪਈਆ ਸੀ ਓਥੇ ਜਿਮਨੀ ਚੋਣਾ ਚ ਸਰਕਾਰੀ ਤੰਤਰ ਨਾਲ ਰਲਕੇ ਪੈਸਾ ਸ਼ਰਾਬ ਗਿਫਟ Led ਵਾਸਿੰਗ ਮਸ਼ੀਨਾ ਵੰਡ ਕੇ ਜਿਮਨੀ ਚੋਣਾਂ ਚ ਭਗਵੰਤ ਨੇ ਚੰਗੀ ਤਰਾ ਲੁਟਕੇ 55k ਵੋਟਾਂ ਲੇਗੇ ਮੀਡਿਆ ਤੇ ਭਗਤ ਭੰਤੈ ਦੀ ਬਲੈ ਬਲੈ ਕਰੀ ਜਾਦੈ ਧਕੇਸਾਹੀ ਨਾਲ ਜਿਤ ਭਾਵੇ 4 ਹੋਰ ਜਾਣ ਪਰ ਡੱਕਾ ਏਨਾ ਫਿਰ ਵੀ ਨੀ ਤੋੜਨਾ ਪੁਰਾਨੇ ਸੀਅਮ ਚੰਡੀਗੜ੍ਹ ਬੈਠੇ ਬੈਠੇ ਏਦਾ ਦੀਆ ਚੋਣਾ ਜਿਤਾ ਦਿੰਦੇ ਸੀ ਦੂਜੀਆ ਚੋਣਾ ਚ ਏਨਾ ਧੱਕਾ ਨੀ ਚਲਦਾ ਏਨਾ ਚ ਚੋਣ ਤਾਂ ਸਰਕਾਰੀ ਤੰਤਰ ਲੜਦਾ

  • @harbansbadesha
    @harbansbadeshaАй бұрын

    ਮਿੱਤਰੋ ਗੁਜਰਾ , ਨੇ ਪੰਜਾਬ ਵਿਚ ਇਕ ਦਰਖਤ ਨਹੀਂ ਛੱਡਿਆ ,ਜੈ ਇਹਨਾ ਨੂੰ ਡੰਗਰ ਛੱਡਣ ਤੋਂ ਰੋਕ ਦਿਓ ਤਾਂ ਹਰ ਆਦਮੀ ਦਰਖਤ ਲਾਉਣ।ਨੂੰ ਤਿਆਰ ਹੈ, ਤੁਸੀ ਪਹਿਲਾ ਲਗੇ ਕਰੋੜਾਂ।ਦਰਖਤਾਂ ਦਾ ਹਾਲ ਦੇਖ ਲਵੋ

  • @parmjitsinghpami8230
    @parmjitsinghpami8230Ай бұрын

    ਜਹਿੜਾ ਿੲਹਨਾ ਨੇ ਸੱਚੇ ਸੋਦੇ ਦੇ ਪਰਚਾਰ ਲੲੀ ਸ਼ੀ ਹਰਿਮੰਦਰ ਸਾਹਿਬ ਸੋ, ਸਰੋਮਣੀ ਦੇ 92 ਲੱਖ ਖਰਚ ਕੀਤੇ ਿੲਹਨਾ ਲੂਟੇਰੀਅਾ ਦੀ ਜੈਬ ਵਿੱਚੋ ਭਰਪਾੲੀ ਕਰਾੲੀ ਜਾਵੇ

  • @boparaiksingh8947
    @boparaiksingh8947Ай бұрын

    ਮੁੰਡਲਿਆ ਹੈ ਪੰਥ ਖ਼ਾਲਸਾ ਅਜੇ ਨਹੀ ਮਰਿਆ

  • @niranjansingh3762
    @niranjansingh3762Ай бұрын

    ਦੀਪਿਕਾ ਜੀ ਦਾ ਮਾਇਕ ਮੂੰਹ ਦੇ ਨੇੜੇ ਰੱਖਿਆ ਕਰੋ ਜੀ

  • @user-jc6re2hy4e
    @user-jc6re2hy4eАй бұрын

    Deepka di awaj nhi aa rhi ji

  • @JasPinder-gx3xs
    @JasPinder-gx3xsАй бұрын

    MP VELE VEE SHAHERI VOT CHUNI NOO GHUT HEE PUEE CEE HOR HULKEAAN CHO JIT GIAA EAH KINA KO EMANDAAR HAI JI RS DHALIWALL ❤

  • @karamsinghsandhu1489

    @karamsinghsandhu1489

    Ай бұрын

    Congress is halke vichon first aayee si

  • @JasPinder-gx3xs
    @JasPinder-gx3xsАй бұрын

    JASVEER NI MOTO NHI MAITO KIHA KRO JI RS DHALIWALL ❤

  • @JasPinder-gx3xs
    @JasPinder-gx3xsАй бұрын

    BHUJI NE DAL PENEAA VALI GUL KURTI ESTRA DE LOKE DALL BHOT PIDIA HUN RS DHALIWALL ❤

  • @kuldipsingh6473
    @kuldipsingh6473Ай бұрын

    ਇਕ ਪੈਨਸ਼ਨ ਅਜੋ ਵੀ ਲਾਗੂ ਨਹੀਂ ਹੋਈ ਲੀਡਰਾਂ ਲਈ

  • @majorbandesha2768
    @majorbandesha2768Ай бұрын

    Welcome ji

  • @swarnsingh8227
    @swarnsingh8227Ай бұрын

    Well back dipica ji

  • @gsdhaliwal7979
    @gsdhaliwal7979Ай бұрын

    Chino Lal Bhagat is equally hero for victory of his son in Jalandhar

  • @gsdhaliwal7979

    @gsdhaliwal7979

    Ай бұрын

    Chuni

  • @tarsemsingh7350
    @tarsemsingh7350Ай бұрын

    dipka ji u well come back

  • @gsdhaliwal7979
    @gsdhaliwal7979Ай бұрын

    In usa govt gives insurance money for damaged crops

  • @Nanak-rc1go
    @Nanak-rc1goАй бұрын

    ਜਿੱਤ ਦੀ ਖੁਸ਼ੀ ਚ ਬਾਅਦ ਘਾਟ ਹੋਗੀ ਹੋਣੀ ਹੈ ਜੀ। ਖੁਸ਼ੀ ਵੱਡੀ ਸੀ।

  • @HardevGhuman-yc8up
    @HardevGhuman-yc8upАй бұрын

    Adampur to. Dalvir. Singh. Harya

  • @NMMSScholarship-ek5jo
    @NMMSScholarship-ek5joАй бұрын

    Chhathik not.chhurchak

  • @subasingh6660
    @subasingh6660Ай бұрын

    Kejriwal Pathak Bhaie Pb vichon. Nasao Pb nu barbad. Karan ge ib Pb de kise masle de gal nahi karde

  • @rubysaini7669
    @rubysaini7669Ай бұрын

    Industry policy nha koi Crusher industry ware

  • @Punjabichannel496
    @Punjabichannel496Ай бұрын

    Veer news de gal kro ghar diya kiniya shutiya c asi ke lena

  • @shivkumargupta348
    @shivkumargupta348Ай бұрын

    Correct your knowledge than come in TV

  • @AjitSingh-el4gf
    @AjitSingh-el4gfАй бұрын

    Don't waste audience precious time go Statefaward, linger on video uselessly for TRP

  • @ajitsingh3043
    @ajitsingh3043Ай бұрын

    Sidhu fights Only for himself

  • @Balwindersingh-lf5jv
    @Balwindersingh-lf5jvАй бұрын

    BS DASHMESH JE

  • @user-wd1zj8mu9w
    @user-wd1zj8mu9wАй бұрын

    Haa koi leader navjot sidhu de braber imendary Vichy kiss ek v leader da name deso punjab Vicho navjot sidhu ne naa koi bus pays a na koi sand mafia vich khad allat karie a na koi sraab da theka lia a 14 sall de politician carriers vich

  • @JB-lk6sp
    @JB-lk6spАй бұрын

    YAR KINNA BOLDA TU... NAAL WALI KURI DA KIO TIME KHARAB KRDA J BOLNA HE TU KALLE NE INNA

  • @Balwindersingh-lf5jv
    @Balwindersingh-lf5jvАй бұрын

    BS DASHMESH. JE

Келесі