ਮੱਝਾਂ ਗਾਵਾਂ ਲਈ ਇਹੋ ਜਹੀ ਚਰੀ,, ਜਿਸਦਾ ਗੰਨੇ ਵਾਂਗ ਜੂਸ ਕੱਢ ਸਕਦੇ ਹੋ ਤੁਸੀਂ,,

• ਅਡਵਾਂਟਾ ਬ੍ਰੈਕਾਈਸੋਰਗੋ ਦ...
1) ਵਿਵੇਕ ਸ਼ਰਮਾ--- 9417055768 --ਪੰਜਾਬ
2) ਲਲਿਤ ਭਾਟੀਆ---- 7711865000-- ਪੰਜਾਬ
3) ਮਨਜੀਤ ਸਿੰਘ--- 9023286703 -----ਮੁਕਤਸਰ, ਫ਼ਾਜ਼ਿਲਕਾ, ਬਠਿੰਡਾ
4) ਚਰਨਜੀਤ ਸਿੰਘ---- 9781785996 ---ਫ਼ਿਰੋਜ਼ਪੁਰ, ਮੋਗਾ, ਫ਼ਰੀਦਕੋਟ, ਲੁਧਿਆਣਾ, ਕੋਟਕਪੂਰਾ
5) ਭਰਤ ਸਿੰਘ---- 8054708946 -- ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ, ਭਵਾਨੀਗੜ੍ਹ, ਸੰਗਰੂਰ
6) ਕੁਲਦੀਪ ਸਿੰਘ 8607579474 ਖਰੜ, ਰੋਪੜ, ਮੋਰਿੰਡਾ, ਭਰਤਗੜ੍ਹ, ਕੁਰਾਲੀ, ਚਮਕੌਰ ਸਾਹਿਬ,
7) ਸੰਦੀਪ ਸਿੰਘ 8872162740 ਮਾਨਸਾ, ਬਰਨਾਲਾ, ਸੰਗਰੂਰ, ਤਲਵੰਡੀ, ਰਾਮਪੁਰਾ, ਰਾਮਾ ਮੰਡੀ
8) ਅਸ਼ਵਨੀ 9877706622 ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ,
10) ਮਹਿੰਦਰ ਸਿੰਘ 9012537437 ਅੰਮ੍ਰਿਤਸਰ/ਗੁਰਦਾਸਪੁਰ

Пікірлер: 375

  • @baljeetkoursamra9942
    @baljeetkoursamra99422 жыл бұрын

    ਅਸੀਂ ਛੋਟੇ ਹੁੰਦੇ ਚਰੀ ਨੂੰ ਗੰਨੇ ਵਾਂਗ ਚੂਪਦੇ ਹੁੰਦੇ ਸੀ ਬਹੁਤ ਮਿੱਠੀ ਹੁੰਦੀ ਸੀ ਚਰੀ ਹੁਣ ਵੀ ਬਹੁਤ ਯਾਦ ਆਉਂਦੀਆਂ ਬਚ਼ਪਨ ਦੀਆਂ ਯਾਦਾਂ 😊😊😊

  • @deepgill614

    @deepgill614

    2 жыл бұрын

    Ryt

  • @sunilgujjargujjar6209

    @sunilgujjargujjar6209

    2 жыл бұрын

    Right

  • @gursahibromana9568

    @gursahibromana9568

    2 жыл бұрын

    ਜਦੋਂ ਚਰੀ ਦੇ ਗੰਨੇ ਚੂਪਦੇ ਹੁੰਦੇ ਸੀ ਤਾਂ ਫੇਰ ਦਾਦਾ ਦਾਦੀ ਕਹਿੰਦੇ ਹੁੰਦੇ ਸੀ ਇਸ ਤਰ੍ਹਾਂ ਨਾਂ ਚੂਪੋ ਬੁਖਾਰ ਚੜ੍ਹ ਜਾਵੇਗਾ ਉਹ ਪਤਾ ਨਹੀਂ ਕਿਉਂ ਕਹਿੰਦੇ ਸੀ ਧੁੱਪ ਕਰਕੇ ਜਾ ਫੇਰ ਕੀ ਗੱਲ ਸੀ

  • @baljeetkoursamra9942

    @baljeetkoursamra9942

    2 жыл бұрын

    @@gursahibromana9568 ਓਹ ਰਾਜ਼ ਤਾਂ ਜੀ ਦਾਦਾ ਦਾਦੀ ਦੇ ਨਾਲ ਹੀ ਚਲੇ ਗਏ ਕਿ ਕਿਓਂ ਰੋਕਦੇ ਹੁੰਦੇ ਸੀ ਪਰ ਹੁਣ ਯਾਦ ਬਹੁਤ ਆਓਦੇ ਦਾਦਾ ਦਾਦੀ ਵੀ ਤੇ ਚਰੀ ਦੇ ਗੰਨੇ ਵੀ

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @user-cg4us4ng8n
    @user-cg4us4ng8n Жыл бұрын

    ਮੈਗਾ ਸਵੀਟ ਜਵਾਰ ਡਿੱਗਦੀ ਬਹੁਤ ਹੈ ਜੀ ਆਪਣੇ ਆਪ ਡਿੱਗ ਪੈਂਦੀ ਹੈ ਜੀ ਵਧਣ ਤੋਂ ਬਾਅਦ ਇੱਕ ਦਮ ਸਾਰੀ ਦੀ ਸਾਰੀ ਇਹ ਬਹੁਤ ਵੱਡੀ ਸਮੱਸਿਆ ਹੈ ਹੋਰ ਕੋਈ ਸਮੱਸਆ ਨਹੀ ਆਉਂਦੀ ਰੇਹ ਅਤੇ ਸਪਰੇਅ ਤੋਂ ਬਗੈਰ ਵੀ ਹੋ ਜਾਂਦੀ ਹੈ ਜੀ, ਮੈਂ ਸਤੰਬਰ ਮਹੀਨੇ ਵਿਚ ਵੀਜੀ ਸੀ ਇਕ ਕਨਾਲ ਕੱਦ ਤਕਰੀਬਨ ਨੌਂ ਦਸ ਫੁੱਟ ਸੀ ਕੋਈ ਹਵਾ ਨਹੀਂ ਚੱਲੀ ਕੋਈ ਪਾਣੀ ਨਹੀਂ ਲਾਇਆ ਸੀ ਰਾਤ ਨੂੰ ਸਾਰੀ ਦੀ ਸਾਰੀ ਵਿਛ ਗਈ ਕਾਰਣ ਕੱਚੀ ਬਹੁਤ ਜ਼ਿਆਦਾ ਰਹਿੰਦੀ ਹੈ ਜੀ, ਨਾਂਮ ਜਗਮੀਤ ਸਿੰਘ ਗਰੇਵਾਲ

  • @sonygill8656
    @sonygill86562 жыл бұрын

    ਬਹੁਤ ਹੀ ਵਧੀਆ ਬੀਜ ਏ ਮੈ ਪਿਛਲੇ ਸਾਲ ਤੋ ਬੀਜ ਬੀਜਦਾ ਆ ਰਿਹਾ ਹਾ ਬਹੁਤ ਹੀ ਵਧੀਆ👍💯👍💯 ਮੇਗਾ ਸਵੀਟ ਇੱਕ ਨੰਬਰ ਏ

  • @bhullarpb8822

    @bhullarpb8822

    2 жыл бұрын

    Bai ke pris va 1 kg da plles dso

  • @user-dq1jh1wb7h

    @user-dq1jh1wb7h

    2 жыл бұрын

    @@bhullarpb8822 450

  • @sukhdevsinghgill9721

    @sukhdevsinghgill9721

    2 жыл бұрын

    440

  • @rajkaransingh7892

    @rajkaransingh7892

    2 жыл бұрын

    Bai ede nal khad kini the khedi pyo gi

  • @sonygill8656

    @sonygill8656

    2 жыл бұрын

    @@bhullarpb8822 ਪਿਛਲੇੇ ਸਾਲ ਚਾਰ ਸੋ ਸੀ ਐਤਕੀ ਸਾਡੇ ਚਾਰ ਸੋ ਆ ਪਰ ਬੀਜ ਬਹੁਤ ਹੀ ਵਧੀਆ ਆ

  • @jugindersingh3607
    @jugindersingh36072 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @sufipunjabde6103
    @sufipunjabde61032 жыл бұрын

    ਬੋਹੁਤ ਵਧੀਆ ਜਾਣਕਾਰੀ ਬਾਈ ਜੀ

  • @happyjamwal8640
    @happyjamwal86402 жыл бұрын

    Bahut badhiya Bhaee

  • @babbusidhu7962
    @babbusidhu79622 жыл бұрын

    Good job brother

  • @yaadchahal7773
    @yaadchahal77732 жыл бұрын

    ਬਾਈ ਸਿਰਾ ਚਰ੍ਹੀ ਆ ਬਹੁਤ ਸਾਲ ਹੋਗੇ ਬੀਜਦਿਆਂ ਨੂੰ ਪਹਿਲਾਂ ਸ਼ੂਗਰਗ੍ਰੇਜ ਹੁਦੀ ਸੀ ਹੁਣ ਮੈਗਾ ਸਵੀਟ ਆ 90 ਦਿਨ ਤੱਕ ਰੱਖੀ ਆ ਕਦੇ ਸੁੱਕੀ ਨੀ ਹਰੀ ਕਚਾਰ ਖੜੀ ਰਹਿੰਦੀ ਆ

  • @balvantsingh4005

    @balvantsingh4005

    2 жыл бұрын

    22 yr Sade ni hundi jwar ki kriye, bhut khrch v kr dine aa Rajasthan

  • @deepindersingh6436

    @deepindersingh6436

    Жыл бұрын

    Bai 20 august tak biji jauu??

  • @PardeepPassi1
    @PardeepPassi122 күн бұрын

    ਲੋਕ ਚਰੀ ਦਾ ਗੁੜ ਵੀ ਬਣਾ ਲੈਦੇ ਹਨ .ਮੈ ਖੁਦ ਖਾਧਾਹੈ

  • @harbajsingh2199
    @harbajsingh21992 жыл бұрын

    Very nice information thanks 👍

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @shindersingh2785
    @shindersingh2785 Жыл бұрын

    ਅੱਜ ਤੋ 25,30 ਸਾਲ ਪਹਿਲਾ ਚਰੀ ਹੁੰਦੀ ਸੀ ਜਿਨੂੰ ਸ਼ੱਕਰ ਜਵਾਰ ਕਹਿੰਦੇ ਹੁੰਦੇ ਸੀ ਓਹੀ ਚੀਜ ਲੱਗੀ ਮੈਨੂ ਤੇ

  • @parminderjhajj5922
    @parminderjhajj59222 жыл бұрын

    ਅੈਡਵੰਟਾ ਦੇ ਬੀਜ ਬਹੁਤ ਘੈਟ ਨੇ ਸੁਪਰ

  • @jaggysandhu148
    @jaggysandhu1482 жыл бұрын

    Sira galbat bai

  • @SatnamSingh-fp3sq
    @SatnamSingh-fp3sqАй бұрын

    ਬਾਈ ਜੀ ਝਾੜੂ ਤਿੱਲਾ ਤਿੱਲਾ ਕਰਨਾ ਦੀਪ ਬਾਈ ਜ਼ਿੰਦਾਬਾਦ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ।

  • @arshdeepsingh3005
    @arshdeepsingh30052 жыл бұрын

    ਯੂਪੀ ਚੋ ਜੋ ਗੁੜ ਆਉਦਾ ਹੈ ਉਹ 75% ਚਰੀ ਦਾ ਹੀ ਹੁੰਦਾ ਐ ਗੰਨੇ ਚ 18% ਸੂਗਰ ਤੇ ਚਰੀ ਚ 16% ਹੁੰਦਾ ਹੈ

  • @parvindersingh6869

    @parvindersingh6869

    2 жыл бұрын

    😂 Kitho sun de oo eh fact

  • @onkar9754

    @onkar9754

    2 жыл бұрын

    @@parvindersingh6869 eh sochde ne baithe baithe sunde ni😂

  • @avatarrandhawa5606
    @avatarrandhawa56062 жыл бұрын

    Nice 👍

  • @batthdairyfarmbarhampur4700
    @batthdairyfarmbarhampur47002 жыл бұрын

    Very nice

  • @sunilkumarsolar2077
    @sunilkumarsolar2077 Жыл бұрын

    Good 👍🙏❤️

  • @robinpreetsingh3623
    @robinpreetsingh36232 жыл бұрын

    Nice by g

  • @karamjitsingh5932
    @karamjitsingh59322 жыл бұрын

    ਚਰੀ ਜੱਟਾਂ ਨੂੰ ਪਿਆਤੀ ਇਹ ਤਾਂ ਬੀਅਰ ਬਣਾ ਲੈਣ ਗੇ

  • @bluepen215
    @bluepen2152 жыл бұрын

    Good 👍

  • @gurpreetbadesha1614
    @gurpreetbadesha16142 жыл бұрын

    Very very good job g

  • @bluepen215
    @bluepen2152 жыл бұрын

    Awesome 👌

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @jobansingh6973
    @jobansingh69732 жыл бұрын

    Very very good chara

  • @sarbjeetsinghgill7410
    @sarbjeetsinghgill7410 Жыл бұрын

    Bai ji swaadisht ho gya ji

  • @preetsinghsaini9503
    @preetsinghsaini95032 жыл бұрын

    Nice

  • @manbrar2954
    @manbrar29542 жыл бұрын

    ਇਹਨੂੰ ਲੰਮਾ ਸਮਾਂ ਰੱਖਣ ਨਾਲ ਮਿਠਾਸ ਹੋਰ ਵੀ ਵਧ ਜਾਵੇਗਾ

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @majarsingh2189
    @majarsingh21892 жыл бұрын

    Wah

  • @sonagill7895
    @sonagill78952 жыл бұрын

    👌👌👌👌👌👌👌👌👍

  • @lokerang918
    @lokerang9182 жыл бұрын

    👌👌👌👌

  • @babbumaandafan6014
    @babbumaandafan60142 жыл бұрын

    Good information

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @jassabehbalkalan4985
    @jassabehbalkalan49852 жыл бұрын

    👍👍👍👍👍

  • @godislovechannel3240
    @godislovechannel32402 жыл бұрын

    Very nice 👌

  • @BalwantSingh-zr3ok
    @BalwantSingh-zr3ok2 ай бұрын

    Nice good

  • @gindagill4028
    @gindagill40282 жыл бұрын

    👏👏👏👍👍👍

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @bluepen215
    @bluepen2152 жыл бұрын

    Very good

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @sukhwindersingh7792
    @sukhwindersingh7792 Жыл бұрын

    ਟੋਕੇ ਵਾਲੀ ਮਸ਼ੀਨ ਤੱਕੜੀ ਚਾਹੀਦੀ ਐ ਮੋਟੀ ਬਹੁਤ ਹੁੰਦੀ ਐ ਚਰ੍ਹੀ ਮਾੜੀ ਮਸ਼ੀਨ ਨੂੰ ਤੋੜ ਦਿੰਦੀ ਐ

  • @_arsh_brar0181
    @_arsh_brar01812 жыл бұрын

    👍👍

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @nirmalsingh8245
    @nirmalsingh82452 жыл бұрын

    A one

  • @surinderpal1240
    @surinderpal12402 жыл бұрын

    👍

  • @sarbjeetsingh5130
    @sarbjeetsingh51302 жыл бұрын

    Mega SEED. Advanta

  • @thakursaab7570
    @thakursaab75702 жыл бұрын

    Sssiirraaa hi jaankari a pathe bht sone lag rahe a...👍👍👍👍👍

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @mandertaouri9588
    @mandertaouri95882 жыл бұрын

    ਐਡਵੇਟਾ ਦੀ ਜਬੋ ਗੋਲਡ ਚਰੀ ਜਮਾਂ ਸਿਰਾਂ ਬਾਈ ਆਪਾ ਨੂੰ ਸੱਤ ਸਾਲ ਹੋ ਗਏ ਬਿਜਦਿਆ

  • @tejveerhundal4238

    @tejveerhundal4238

    2 жыл бұрын

    Veer asi bhi biji aa Bhut vdiya result aa

  • @rajux1963

    @rajux1963

    2 жыл бұрын

    Ki results ne ji esde? Seed price pr kg?

  • @factchobbar4518

    @factchobbar4518

    2 жыл бұрын

    y g rate ki aa

  • @tejveerhundal4238

    @tejveerhundal4238

    2 жыл бұрын

    @@factchobbar4518 3 kg di packing 400 rupaye di aa

  • @sg551

    @sg551

    2 жыл бұрын

    @@tejveerhundal4238 asi v beeji aa veer kafi acchi aa

  • @malwindersinghravawale6179
    @malwindersinghravawale61792 жыл бұрын

    Sade buzurg beejde hunde c he charri... eh purane zamane ch v hundi c ... oh dasde hunde c k ganne vang mithi hundi c

  • @dailyseatimelapseworld2993

    @dailyseatimelapseworld2993

    2 жыл бұрын

    Haje vi beejde aa , lagda purane de time da🤣🤣🤣

  • @mandeepgrewal4906
    @mandeepgrewal4906 Жыл бұрын

    Beer jee 1 square meter Nall nee pata lagda hunda 1 kunal te badee jabe Andaman basically lagega

  • @parveensingh5190
    @parveensingh5190 Жыл бұрын

    Paaji aajkal seeds de complain aye krde hai, kuch kisaan kende k advanta mega sweet seed ch desi jwar da seed mix hai

  • @kulwindesingh8519
    @kulwindesingh85192 жыл бұрын

    Veer ji es nu Keri te nahi lagdi saprey keni bar Keti hai

  • @BaljinderSingh-ms1hn
    @BaljinderSingh-ms1hn2 жыл бұрын

    ਬਾਈ ਜੀ ਸਪਰੇਅ ਕਿਨੀ ਵਾਰ ਹੂਦੀ ਹੈ ਕੀੜਾ ਬਹੁਤ ਪੈਦਾ

  • @rajux1963
    @rajux19632 жыл бұрын

    Sir ji esda aachaar v bn skda?

  • @Farmer-tv75
    @Farmer-tv752 жыл бұрын

    Sundi da ghar

  • @jaspreet1728
    @jaspreet17282 жыл бұрын

    ਪਾਣੀ ਕਿੰਨਾ ਖਪਤ ਹੋਵੇਗਾ ਇਹ ਵੀ ਦੱਸੋ

  • @NarinderSingh-qu9gy
    @NarinderSingh-qu9gy5 ай бұрын

    ਵੀਰ ਜੀ ਬਹੁਤ ਵਧੀਆ ਜਾਣਕਾਰੀ, ਪਰ ਅਸਲ ਬੀਜ ਦੀ ਪਹਿਚਾਣ ਵੀ ਦੱਸੋ, ਨਕਲੀ ਮਾਲ ਬਹੁਤ ਆਉਂਦਾ ਹੈ ਮਾਰਕਿਟ ਵਿੱਚ

  • @pr5991
    @pr59912 жыл бұрын

    Can we produce its seeds for next season or have to buy it each time?

  • @divyanshsinghrathore4164

    @divyanshsinghrathore4164

    8 ай бұрын

    Buy it again

  • @HarjeetSinghGill1
    @HarjeetSinghGill1Ай бұрын

    🙏🏻🚜♥️😀🌾🥛🙏🏻

  • @baljitkaurbenipal8660
    @baljitkaurbenipal8660 Жыл бұрын

    ਬਾਈ ਜੀ ਧੰਨਵਾਦ ਵੀਰ ਜੀ ਚਰੀ ਨੂੰ ਸੁੰਡੀ ਬਹੁਤ ਲਗਦੀ ਹੈ

  • @Jay-Murlidhar
    @Jay-MurlidharАй бұрын

    सरकार की विनंत हर चैनल ओर कोमेन्ट पर नजर रखे

  • @bluepen215
    @bluepen2152 жыл бұрын

    Hor v video bnao g

  • @kakasingh7487
    @kakasingh74872 жыл бұрын

    22g silege ban sakda eda

  • @user-it5si8pc7c
    @user-it5si8pc7cАй бұрын

    Veer ji puraniya yaada tajia kar ditiya bai ji

  • @labhsingh4527
    @labhsingh45272 жыл бұрын

    वाले

  • @gurwindersinghsingh2783
    @gurwindersinghsingh27832 жыл бұрын

    🌿🌿🌿🌿🌿🌿

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @kulwindersinghsaini3686
    @kulwindersinghsaini36862 жыл бұрын

    ਬਾਈ ਇਸ ਦਾ ਮਾਰ ਕੀਟ ਵਿੱਚ ਰੇਟ ਬੁਹਤ ਹਾਈ ਹੈ

  • @dilpreetdhaliwal4871

    @dilpreetdhaliwal4871

    2 жыл бұрын

    Kina Bai?

  • @hardevsandhu9209
    @hardevsandhu92092 жыл бұрын

    ਇਕ ਮਰਲੇ ਚੋ 3.25 ਕਿਵੰਟਲ, 40 kg ਵਾਲੀਆਂ 8 ਪੰਡਾ ਮਰਲੇ ਚੋ,🤔🤔🙄🙄

  • @user-kq7xn5iw6t

    @user-kq7xn5iw6t

    3 ай бұрын

    😂

  • @AbndinSingh
    @AbndinSingh2 жыл бұрын

    Ki isda a har paeya ja sakda hee ki nhi

  • @kulbirathwal8839
    @kulbirathwal88392 жыл бұрын

    Jwaar koi v compny di beejlo, meethi hon krk bimari jaroor aundi , 2-3 spreya krni pendiya, fer kaamyaab hundi, pr pashuan lyi nazare daar chara aa..

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @harpreetstakhar6971
    @harpreetstakhar69712 жыл бұрын

    Can you make “Gurr”from it???

  • @mohsinamin9440
    @mohsinamin9440 Жыл бұрын

    Can we import it in Punjab Pakistan somebody help please.

  • @sukhchainsinghruhal6679
    @sukhchainsinghruhal66792 жыл бұрын

    beej nhi milda m bht shop te gya milya nhi kalanwali mndi ch

  • @sarvjitsingh1369
    @sarvjitsingh13692 жыл бұрын

    ਬਾਈ ਜੀ ਇਹ ਝਾੜੂ ਵਾਲੀ ਸਰਕਾਰ ਦੀ ਦੇਣ ਹੈ

  • @manbreed5647

    @manbreed5647

    2 жыл бұрын

    😃😃😃

  • @Gurnaib.aulakh

    @Gurnaib.aulakh

    Ай бұрын

    Londi party

  • @subhshchand27
    @subhshchand272 жыл бұрын

    Kya isko sukha chara nahi bana sakte kya plss tell me

  • @gurjottractormodelmaker5482
    @gurjottractormodelmaker54822 жыл бұрын

    👌👌👌👌❤️❤️❤️

  • @justhardlistening
    @justhardlistening3 ай бұрын

    Bai advanta da muli cutter bazzara bhut khattiya nikla savdhann virroo

  • @LovepreetKaur-rr5qg

    @LovepreetKaur-rr5qg

    2 ай бұрын

    Hngi bai bajri bekaar aa advanta di main v beeji c chaare wali,, pr jawar de beej boht vdiya advanta de ,,

  • @VishalSharma-cf1xo
    @VishalSharma-cf1xo2 жыл бұрын

    22 kidda Tani lgda mithi Hon kr k???

  • @harinderrasulpurjodasingh5795
    @harinderrasulpurjodasingh57952 жыл бұрын

    m v ahi beez laya ha..6 kg 830 da ayia c

  • @manjindersidhu3608
    @manjindersidhu36082 жыл бұрын

    mara kol ve hagi aa eh

  • @gagan__maan
    @gagan__maan2 жыл бұрын

    Any disease vulnerability ?

  • @Saddampvlog
    @Saddampvlog2 жыл бұрын

    भगवान "सिधु मूसे वाला (पंजाबी सिंगर ) जी" की आत्मा को शांति दे.. 🙏🙏 RIP 😝😭🤗

  • @jagmeetbehniwal6409
    @jagmeetbehniwal64092 жыл бұрын

    Sondi kini k pawe gi

  • @waheedgujjarofficial6383
    @waheedgujjarofficial6383 Жыл бұрын

    Bhai brachy sargho da beej Pakistan kida mngwaiye?

  • @SurinderSingh-ln3pv
    @SurinderSingh-ln3pv Жыл бұрын

    ਕਿਹੜੀ ਮੋਸਮ ਚ ਬੀਜੀ ਜਾ ਸਕਦੀ ਹੈ ਆਹ ਵਰੇਟੀ ਕਿਰਪਾ ਕਰਕੇ ਜਰੂਰ ਦਸੋ

  • @rajbagum7919
    @rajbagum79192 ай бұрын

    Kida boht lagda bayi saprey boht krni pendi aa Teri video de chkr che me vi la leya c.bad che jvar ta hoyi ni kbad vd ke paya

  • @kanwarsaab5493
    @kanwarsaab54932 жыл бұрын

    Y ji ek choti jehi request aw .jo veer sidhu mossa wali photo layi aw .uda father saab di pagg wali photo la do pls...🙏🏻

  • @Kisan9Di5Gal
    @Kisan9Di5Gal Жыл бұрын

    ਕ੍ਰਿਸਟਲ ਦੀ ਡੇਅਰੀਗ੍ਰੀਨ ਲਾਨੇ ਹਾਂ ਨਾ ਡਿੱਗਦੀ ਹੈ ਤੇ ਨਾ ਦੁੰਬੀ ਕਡਦੀ ਹੈ ਛੇਤੀ।

  • @gurpreetbhanguhawara
    @gurpreetbhanguhawara2 жыл бұрын

    Bai ji Kerala vich isda hi gurh Banda hai Jo me export v ho reha hai dusri country vich

  • @ashumalik4040

    @ashumalik4040

    Жыл бұрын

    Naa ki h veer g eda

  • @rangirangisaab9042
    @rangirangisaab9042 Жыл бұрын

    Lagda hun dangra pashua nu sugar di b bimari lagu gi

  • @karmjitsinghdhillon595
    @karmjitsinghdhillon5952 жыл бұрын

    sundi ne khara chad de

  • @dharmsingh8001
    @dharmsingh80012 жыл бұрын

    ਬਾਈ ਜੀ ਇਹ ਕਿਨੀਆ ਵਾਡੀਆ ਦਿਦਾ ਜੀ ਕੀ ਇਹ ਇਕ ਵਾਰ ਵੱਡਿਆ ਜਾਂਦਾ

  • @lakhvirsingh952
    @lakhvirsingh952 Жыл бұрын

    ਕਰੋ ਮਸ਼ਹੂਰੀ ਚਰੀ ਦੀ

  • @amritpalsinghchahal8259
    @amritpalsinghchahal82592 жыл бұрын

    ਦਾਰੂ ਵੀ ਬਣਾ ਸਕਦੇ ਆ ਫਿਰ ਤਾਂ ਸਸਤੀ ਪੈਣੀ

  • @gurdeepthe-awesome7091

    @gurdeepthe-awesome7091

    Жыл бұрын

    Chup vi sakda tu sasta Pau ga

  • @vikramjeet9655
    @vikramjeet96552 жыл бұрын

    गुड दा ओह बी बंजूगा शाम da इंतजाम

  • @jattsaab1saab187
    @jattsaab1saab1872 жыл бұрын

    Bai amritsar da number te lagda ne pea

  • @hollandwala-hm4jc
    @hollandwala-hm4jc2 жыл бұрын

    ਆਲੂਆ ਵਾਲੇ ਖੇਤ ਚ 22

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @parm5565
    @parm55652 жыл бұрын

    Please

  • @manvir_moron
    @manvir_moronАй бұрын

    ਮੁਗਲਾਂ ਨੇ ਚਰੀ ਤੋਂ ਹੀ ਗੁੜ ਦਾ ਆ ਵਿਚਕਾਰ ਕੀਤਾ ਸੀ।

  • @M.k.dhillon
    @M.k.dhillonАй бұрын

    Proper name ki a g beej da

  • @baljindersinghdandiwal-sj3ig
    @baljindersinghdandiwal-sj3ig Жыл бұрын

    Bai kile bich sad 5445 scerfot hunde ne

  • @bahadarsingh1791
    @bahadarsingh17912 жыл бұрын

    Y bijna kime aa

  • @rajuboss7368
    @rajuboss73682 жыл бұрын

    Hahahahahaha 😀😀😀😀

  • @kangdairyfarm2189
    @kangdairyfarm21892 жыл бұрын

    Top company chara hara -advanta, nutranta

  • @proagriculturepunjab1473

    @proagriculturepunjab1473

    2 жыл бұрын

    kzread.info/dron/FIqn4biEzx3y78aYyFRYVg.html

  • @mrmrsvinayak1738
    @mrmrsvinayak17382 жыл бұрын

    Beej keda jvaar

Келесі