30 ਲੱਖ ਦਾ ਕਰਜ਼ਾ ਆਹ ਫਸਲ ਨੇ ਉਤਾਰਿਆ। यह फसल कर देगी माला माल आज तक किसी ने इस फसल के बारे में नही बताया

#vegetables #सब्जी #सब्जी_mandi_bhav #vegetablespictures #farming #farmer
ਇਸ ਫਸਲ ਨੂੰ ਪਰਮਲ/ਕੋਂਦਰਾ/ਕਚਰੀਂਡਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ,,,
ਇਸ ਫਸਲ ਬਾਰੇ ਅੱਜ ਤੱਕ ਕਿਸੀ ਵੀ ਬੰਦੇ ਨੇ ਨਹੀਂ ਦੱਸਿਆ ਵੀ ਇਸ ਨਾਲ ਐਨੀ ਆਮਦਨ ਹੁੰਦੀ ਆ,,,
ਕਿਉਂਕਿ ਬਹੁਤੇ ਕਿਸਾਨ ਨੂੰ ਇਸ ਬਾਰੇ ਪਤਾ ਹੀ ਨਹੀਂ,,,
parwal ki kheti
Punjab paidawar
parmal ki sabji
#parwalrecipe
#parwalmasala
#parwalcurry
#parwalkorma
#parwalkisabji
#parwalkisabji
#parwalkimithai
#parwalkikheti
#parwalfry
#parwalmasala
#parmal
#parmal_macking_machine

Пікірлер: 469

  • @jagjithanjra3509
    @jagjithanjra3509 Жыл бұрын

    ਇੱਕ ਕਿਸਾਨ ਹੀ ਏ ਜੋ ਆਪਣੀ ਕਮਾਈ ਦੱਸ ਦਿੰਦਾ ਮੈਂ ਕਦੇ ਵੀ ਨਹੀਂ ਵੇਖਿਆ ਕਿ ਕੋਈ ਬਾਣੀਆਂ ਆਪਣੀ ਹੱਟੀ ਦੀ ਕਮਾਈ ਦੱਸੇ ਜਦੋਂ ਕਿ ਓਹ ਕਰੋੜਾ ਕਮਾਉਂਦੇ...ਸੱਚ ਇਹੀ ਹੈ ਕਿ ਕਮਾਈ ਹਮੇਸ਼ਾ ਗੁਪਤ ਰੱਖਣੀ ਚਾਹੀਦੀ

  • @pardeepjammu1289

    @pardeepjammu1289

    Жыл бұрын

    ਨੇਕ ਕਮਾਈ ਗੁਪਤ ਕੳ ਰਖਿਆ ਜਾਣ

  • @ManjitSingh-qo4zq

    @ManjitSingh-qo4zq

    Жыл бұрын

    ਪਾਜੀ ਬੱਚਦਾ ਕਿਸਾਨ ਨੂੰ ਵੀ ਹੈ, ਅਸੀਂ ਵੀ ਖੁੱਦ ਖੇਤੀ ਕੀਤੀ ਹੈ ਪਰ ਹਰ ਇੱਕ ਨੇ ਪਤਾ ਨਹੀਂ ਏਕਾ ਕੀਤਾ ਹੈ ਕੇ ਕਿਸਾਨੀ ਵਿੱਚੋ ਬੱਚਦਾ ਹੀ ਕੁੱਝ ਨਹੀਂ, ਜਾਂ ਕਰਜਾ ਮਾਫ ਕਰਾਉਣ ਵਾਸਤੇ ਕਹੀ ਜਾਂਦੇ ਕੇ ਕੁੱਛ ਨਹੀਂ ਬੱਚਦਾ, ਜੇ ਬੱਚਦਾ ਕੁਝ ਨਹੀਂ ਤਾਂ ਕੱਲ ਦੀ ਵੀਡੀਓ ਵਿੱਚ ਪਾਣੀ ਦੀ ਵਾਰੀ ਕਰਕੇ ਗੋਲੀਆਂ ਚੱਲ ਗਈਆਂ, ਇਸ ਕਿਸਾਨ ਨੂੰ ਹੁਣ ਬਾਕੀ ਕਿਸਾਨ ਕਹਿਣਗੇ ਤੂੰ ਕਾਹਤੋਂ ਭੇਦ ਦੇਈ ਜਾਨਾ ਕੇ ਇਨ੍ਹਾਂ ਪੈਸਾ ਬੱਚ ਜਾਂਦਾ

  • @SardarG752

    @SardarG752

    Жыл бұрын

    @@ManjitSingh-qo4zq veere kharche vadaaye hoye aa

  • @ManjitSingh-qo4zq

    @ManjitSingh-qo4zq

    Жыл бұрын

    @@SardarG752 ਪਾਜੀ ਅਸੀਂ ਰਿਜਰਬ ਕੋਟੇ ਦੀ ਜਮੀਨ ਲਈ 1996-97 ਵਿੱਚ 10ਕਨਾਲ ਦੋ ਸਾਲ ਦਾ ਠੇਕਾ ਉਹ ਵੀ 1600 ਰੁਪਏ ਵਿੱਚ, ਸਾਡੀ ਵੀ ਪਹਿਲੀ ਫਸਲ ਮਰ ਗਈ ਨਾ ਮੱਕੀ ਜ਼ਮੀ ਨਾ ਬਾਜਰਾ ਹੋਇਆ ਫਿਰ ਅਸੀਂ ਕਣਕ ਬੀਜੀ ਕਣਕ 23 ਕੁਵੰਟਲ ਨਿਕਲੀ, ਕਟਾਈ ਅਸੀਂ ਖੁੱਦ ਕੀਤੀ, ਸਿਰਫ ਹੜਬਾਂ ਮਸ਼ੀਨ ਵਾਲੇ ਨੂੰ ਇੱਕ ਕੁਵੰਟਲ ਦਿੱਤੇ, ਦਾਣੇ ਅਸੀਂ ਰਾਤੋਂ ਰਾਤ ਘਰ 9 ਕੁਵੰਟਲ ਤੇ 13 ਕੁਵੰਟਲ ਮੰਡੀ ਪਾ ਦਿੱਤੇ, ਸਵੇਰ ਨੂੰ ਜਦੋਂ ਤੂੜੀ ਦਾ ਗੂੰਜ ਦੇਖਿਆ ਸਵਰਨ ਜਾਤੀਆਂ ਨੇ ਹੱਕੇ ਬੱਕੇ ਰਹਿ ਗਏ ਬੱਸ ਫਿਰ ਕੀ ਠੇਕਾ ਅਗਲੇ ਸਾਲ ਠੇਕਾ ਵਧਾ ਦਿੱਤਾ, ਸਾਡੇ ਹੀ sc ਭਾਈ ਦਲਿਤ ਕੋਲੋਂ 7500₹, ਸਾਡੀ ਇੰਨੀ ਉਕਾਤ ਨਹੀਂ ਸੀ ਕੇ ਇਨ੍ਹਾਂ ਠੇਕਾ ਭਰ ਸਕੇ, ਹੁਣ ਰਿਜਰਬ ਕੋਟੇ ਦਾ ਠੇਕਾ ਵੀ ਸਰਕਾਰ ਵਲੋਂ ਇੱਕ ਸਾਲ ਦਾ ਤੇ ਹੁਣ ਮੈਨੂੰ ਪਤਾ ਨਹੀਂ ਕਿੰਨਾ ਠੇਕਾ ਹੈ, ਮੇਰੇ ਹਿਸਾਬ ਨਾਲ 40 ਹਜਾਰ ਤੋਂ ਉਪਰ ਹੀ ਹੋਣਾ, ਹੁਣ ਤਾਂ ਸਾਢੇ ਪੰਜ ਕਿਲੇ ਵਿੱਚ ਸਰਕਾਰੀ ਮੋਟਰ ਵੀ ਲੱਗ ਗਈ ਹੈ

  • @sarbbrar9976

    @sarbbrar9976

    Жыл бұрын

    Jatt di koi rees nahi kar sakda....baniye ta door aa

  • @thankyoutube2826
    @thankyoutube2826 Жыл бұрын

    ਸਲੂਟ ਆ ਬਾਈ ਤੇਰੀ ਸੋਚ ਨੂੰ 😘😘👌👌👌🙏🙏 ਧੰਨ ਆ ਤੂੰ ਜਿਸਨੇ ਪੰਛੀ ਤੇ ਗਰੀਬ ਪਰਿਵਾਰਾਂ ਨੂੰ ਰੋਜ਼ਗਾਰ ਦੱਤਾ ਤੇ ਪਾਣੀ ਬਚਾ ਰੱਖਿਆ 😘😘👌👌🙏🙏

  • @anenlightenedmisfit6262
    @anenlightenedmisfit6262 Жыл бұрын

    ਨਵੀਂ ਫਸਲਾਂ ਤੇ ਕਿਸਾਨੀ ਨੂੰ ਬੜ੍ਹਾਵਾ ਦਿਓ। ਵਧੀਆ ਕੰਮ ਕਰ ਰਹੇ ਤੁਸੀਂ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ! 🙏👍

  • @Bikramsandhu063
    @Bikramsandhu063 Жыл бұрын

    ਸਭ ਤੋਂ ਵਧੀਆ ਗੱਲ ਲੱਗੀ ਚਿੜੀਆਂ ਵਾਲੀ ਕਿ ਸਰਦੀਆਂ ਵਿੱਚ ਉਹਨਾਂ ਦਾ ਰਹਿਣ ਬਸੇਰਾ ਬਣ ਜਾਂਦਾ ਇੱਥੇ। ਮਨ ਨੂੰ ਬੜਾ ਸਕੂਨ ਜਿਹਾ ਮਹਿਸੂਸ ਹੋਇਆ। ਬਾਕੀ ਪਰਵਲ ਦੀ ਸਬਜ਼ੀ ਬਹੁਤ ਵਧੀਆ ਬਣਦੀ ਮੈਂ ਤਾਂ ਬਹੁਤ ਖਾਦੀ ਝਾੜਖੰਡ ਵਿਚ ਆਰਮੀ ਦੀ ਨੌਕਰੀ ਦੌਰਾਨ।🙏

  • @mukku03

    @mukku03

    Жыл бұрын

    Nice fouji Saab

  • @JaspalSingh-cw8sy

    @JaspalSingh-cw8sy

    Жыл бұрын

    ਬਹੁਤ ਵਧੀਆ ਉਪਰਾਲਾ ਹੈ ਜੀ

  • @asshusinghpes-1761
    @asshusinghpes-1761 Жыл бұрын

    ਧੰਨਵਾਦ ਭਰਾਵਾਂ ਖੁੱਦ ਲਈ /ਕੁਦਰਤ ਲਈ ਬਹੁਤ ਖੁਸ਼ ਕਰ ਰਿਹਾ ਤੂੰ ....ਵੈਸੇ ਵੀ ਇਹ ਪਿੰਡ ਕੁਦਰਤ ਦੀ ਸਾਂਭ-ਸੰਭਾਲ ਲਈ ਜਾਣਿਆ ਜਾਂਦਾ ਹੈ

  • @naurasaab

    @naurasaab

    Жыл бұрын

    👍👍👌🏻

  • @bhullarsahib69
    @bhullarsahib69 Жыл бұрын

    ਭਾਈ ਜੀ ਵੱਧਾਈ ਦੇ ਪਾਤਰ ਹਨ ਤੇ ਹੋਰ ਕਿਸਾਨਾਂ ਨੂੰ ਵੀ ਇਨ੍ਹਾਂ ਫ਼ਸਲਾਂ ਬਾਰੇ ਸੋਚਣਾ ਚਾਹੀਦਾ ਹੈ 🙏🏽☝️🚩 ਕਣਕ,ਝੋਨਾ ਛੱਡਕੇ ਨਾ ਸਹੀ ਘੱਟ ਕਰਕੇ ਤਾਂ ਦੇਖ ਲੈਣਾ ਚਾਹੀਦਾ ਹੈ 🙏🏽☝️🚩

  • @guddijaan471
    @guddijaan471 Жыл бұрын

    ਜਦੋਂ ਇੱਥੇ ਫ਼ਸਲ ਚੰਗੀ ਹੁੰਦੀ ਹੈ ਤੇ ਬਾਹਰ ਜਾਣ ਦਾ ਕਿਉਂ ਸੋਚਦੇ ਹੋ ? ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨ ਮਿਲਦਾ ਬਲਖ ਬੁਖਾਰੇ।ਇੱਥੇ ਹੀ ਰਹੋ ਤੇ ਲੋਕਾਂ ਦੀ ਅਗਵਾਈ ਕਰੋ।

  • @shivanisharma5562
    @shivanisharma556214 күн бұрын

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

  • @DavinderSingh-dt1kz
    @DavinderSingh-dt1kz Жыл бұрын

    ਬਹੁਤ ਵਧੀਅਾ ਜਾਣਕਾਰੀ ।

  • @jass4375
    @jass4375 Жыл бұрын

    ਬਹੁਤ ਵਧੀਆ ਨਤੀਜੇ ਵੇਖ ਕੇ ਮਨ ਖੁਸ਼ ਹੋ ਗਿਆ।

  • @jagdevkaur3144
    @jagdevkaur3144 Жыл бұрын

    ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਰ ਵੀ ਤਰੱਕੀਆਂ ਬਖਸ਼ਿਸ਼ ਕਰਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਹੋਰਾਂ ਨੂੰ 🙏👍🏿👍🏿👍🏿👍🏿👍🏿👍🏿👍🏿👍🏿👍🏿

  • @surindergill9090
    @surindergill9090 Жыл бұрын

    ਸਾਬਾਸ਼ ਵੀਰੇ ਕੰਮ ਬਹੁਤ ਵਧੀਆ ਮਿਹਨਤ ਨੂੰ ਫਲ ਲਾਇਆ ਰੱਬ ਨੇ

  • @gursiratkaurgursirat3185
    @gursiratkaurgursirat3185 Жыл бұрын

    ਬਹੁਤ ਵਦੀਆ ਅੰਕਲ ਜੀ ਇਹ ਕੋਦਲੂ ਨੇ ਹਨਾ ਜੀ ਜਾਂ ਫਿਰ ਚਿੱਬੜ ਆਖਦੇ ਅਾ ਮੈਨੂੰ ਤਾਂ ਹਦ ਤੋ ਵੀ ਪਰੇ ਪਸੰਦ ਨੇ ਸਾਡੇ ਕੋਈ ਸਬਜੀ ਵਾਲਾ ਤਾਂ ਲੈਕੇ ਨੀ ਆਓਦਾ ਪਰ ਕਿਸੇ ਦੇ ਘਰੇ ਲੱਗੇ ਹੋਣ ਤਾਂ ਮੈ ਬਹੁਤ ਬਹੁਤ ਫਰਮੈਸ ਤੇ ਮਗਵਾਓਂਦੀ ਅਾ ਵੀ ਭਾਮੇ ਪੈਸੇ ਲੈਲੋ ਪਰ ਕੋਡਲੂ ਦੇਦੋ ਮੈਨੂੰ ਬਹੁਤ ਵਦੀਆ ਸਬਜੀ ਲਗਦੀ ਆ ਮੈਨੂੰ ਤਾਂ ਕਾਸ ਸਾਡੇ ਪਿੰਡ ਵੀ ਬੀਜਣ ਲੱਗ ਜਾਣ

  • @naurasaab

    @naurasaab

    Жыл бұрын

    👍👌🏻👌🏻

  • @naurasaab

    @naurasaab

    Жыл бұрын

    👍👍👌🏻

  • @khaira2389
    @khaira2389 Жыл бұрын

    ਬਹੁਤ ਵਧੀਆ ਬਾਈ ਜਿਉਂਦਾ ਰੈ

  • @fectsofnature4679
    @fectsofnature4679 Жыл бұрын

    ਬਹੁਤ ਵਧੀਆ ਕੰਮ ਕਰ ਰਿਹਾ ਵੀਰ ਇੱਕ ਪੜੇ ਹੋਏ ਕਿਸਾਨ ਦੀ ਖਾਸੀਅਤ ਆ ਲੋਕ ਦੇ ਮੂੰਹ ਬੰਦ ਕਰਤੇ ਵੀਰ ਨੇ ਇਹਨੂੰ ਕਹਿੰਦੇ ਆ ਮਜਦੂਰ ਕਿਸਾਨ ਏਕਤਾ

  • @rajenderkarwasra2283
    @rajenderkarwasra2283 Жыл бұрын

    बहुत ऊची सोच है भाई दी 🌹🌹🌹👌👌👌👌👌

  • @jagroopjaggi1192
    @jagroopjaggi1192 Жыл бұрын

    Dhan hai veer jehda ede karje Chon nlkalke jeonda firda ajj v salute hai veer nu

  • @tigerpreet9590
    @tigerpreet9590 Жыл бұрын

    ਬਾਈ ਦੀ ਕਾਮਯਾਬੀ ਲਈ ਮੁਬਾਰਕਾਂ 🙏🙏🙏

  • @harbhajansingh6891
    @harbhajansingh6891 Жыл бұрын

    ਬਾਈ ਜੀ ਧਨਵਾਦ ਯੁਪੀ ਚ ਬਹੁਤ ਬਿਕਦਾ ਹੈ

  • @HardeepSingh-xz4pb
    @HardeepSingh-xz4pb Жыл бұрын

    Eh hundi ae kisan mazdoor ekta good job bai 🙏

  • @JaswinderSingh-io7uo
    @JaswinderSingh-io7uo Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।

  • @ashokkalia4151
    @ashokkalia4151 Жыл бұрын

    Very good example for others to follow.

  • @gsgill9409
    @gsgill9409 Жыл бұрын

    ਛੋਟੇ ਵੀਰ ਬਹੁਤ ਵਧੀਆ ਉਪਰਾਲਾ ਹੈ ਜਾਣਕਾਰੀ ਬਹੁਤ ਵਧੀਆ ਲੱਗੀ , ਤੁਹਾਡਾ ਧੰਨਵਾਦ ਵੀਰ ਜੀ । ਸਤਿ ਸ੍ਰੀ ਆਕਾਲਿ ਜੀ

  • @chamkaursingh744
    @chamkaursingh744 Жыл бұрын

    ਬਹੁਤ ਵਧੀਆ ਕੰਮ ਕੀਤਾ ਵੀਰ ਇਹ ਜਾਣਕਾਰੀ ਸਾਂਝੀ ਕਰਕੇ ਅਤੇ ਹੋਰ ਵੀ ਕਰਦੇ ਰਹੋ। ਵਾਹਿਗੁਰੂ ਮਿਹਰ ਕਰਨ 🙏

  • @naurasaab

    @naurasaab

    Жыл бұрын

    👌🏻👌🏻👌🏻

  • @rajenderkarwasra2283
    @rajenderkarwasra2283 Жыл бұрын

    मेहनती किसान है भाई जी🌹🌹🌹🌹🌹

  • @JasbirSingh-rw4ds
    @JasbirSingh-rw4ds Жыл бұрын

    ਇਹ ਕੁੰਦਰੀ ਹੈ ਪੱਕ ਕੇ ਲਾਲ ਹੋ ਜਾਦੀ ਸਬਜੀ ਵਧੀਆ ਹੈ। ਵੱਡੇ ਸਾਇਜ ਵਿੱਚ ਪਰਵਲ ਕਹਿੰਦੇ ਹਨ।।

  • @surajbhan7077
    @surajbhan7077 Жыл бұрын

    ਬਹੁਤ ਵਧੀਆ ਬਾਈ ਜੀ ਨਵੀਂ ਖੇਤੀ ਨਵੀਂ ਗੱਲ 💖💖💖💖🙏🙏🙏

  • @baljeetsingh3697
    @baljeetsingh3697 Жыл бұрын

    Kisan majdur ekta zindabad

  • @sukhdevkadyan6562
    @sukhdevkadyan6562 Жыл бұрын

    Bhut badiya information

  • @harinderjitkaur7834
    @harinderjitkaur7834 Жыл бұрын

    Bahut hi fayde wali sabzi hai , digestive system lai amrit hai. Jharkhand di bahut famous hai

  • @bg-zj6td
    @bg-zj6td Жыл бұрын

    Very Great information. 👍👍👍👍🇨🇦🇨🇦 Salute to the Good Farmers..

  • @avtargill9073
    @avtargill9073 Жыл бұрын

    ਬਾਹਰ ਧੱਕੇ ਖਾਣੇ ਸੀ ਵੱਡੇ ਨੇ ਜਦੋਂ ਐਨੀ ਕਮਾਈ ਸੀ ਇਹਦੇ ਵਿੱਚ

  • @gargbalwant
    @gargbalwant Жыл бұрын

    It was really very encouraging and inspiring to meet this person for making these advents to make Punjab a pleasant state. Thnx ji all of you and all those who work in making it successful.

  • @bksashi2149
    @bksashi214912 күн бұрын

    ਕਿੰਨਾ ਸੋਹਣਾ ਖੇਤ ਹੈ ❤

  • @elish-7171
    @elish-7171 Жыл бұрын

    Very nice and informative video.. Thanks a lot for providing such important information..

  • @sukhwindersingh7792
    @sukhwindersingh7792 Жыл бұрын

    ਆਮ ਮੰਡੀਆਂ ਵਿੱਚ ਬਹੁਤ ਘੱਟ ਵਿਕਦਾ ਵਾਈ

  • @gursharansinghgrover2166
    @gursharansinghgrover2166 Жыл бұрын

    Innovative farming

  • @davinderkaur2244
    @davinderkaur2244 Жыл бұрын

    इसे कूंदरू कहते हैं,इसमें आलू और प्याज बराबर के डालकर बहुत स्वादिष्ट सब्जी बनती है जी।यह शूगर कैंसर और बी पी क्षके लिए बहुत फायदेमंद है

  • @Rajindersingh-nq4pz
    @Rajindersingh-nq4pz Жыл бұрын

    BAHUT VADHIYA KHETI ,,,SELUTE HAI BAI JI NU🙏🏾🙏🏾

  • @balwindersingh-op3lt
    @balwindersingh-op3lt Жыл бұрын

    ਬਹੁਤ ਵਧੀਆ ਉਪਰਾਲਾ ਬਾਈ ਜੀ ਪਰ ਇਹ ਨਹੀਂ ਦੱਸਿਆ ਕਿ ਵੇਲ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਦੀ ਹੈ ਅਤੇ ਸਬਜੀ ਉਤਰਨ ਲੱਗਦੀ ਹੈ

  • @nimana139
    @nimana139 Жыл бұрын

    Good 👍

  • @ramsinghkalsi8530
    @ramsinghkalsi8530 Жыл бұрын

    Bay bahut mehnaty kisan lagda,God Bless U.

  • @davinderkumar3539
    @davinderkumar3539 Жыл бұрын

    Parbal healthy vegetables a ,kha ke dekho kinne benefits a ,menu vi ik gujrati family ne khilaya si, really very tasty

  • @amolaksingh9724
    @amolaksingh9724 Жыл бұрын

    Very good. Bhai achhi soch nu salut wajda hai. 🙏

  • @surjitmander5498
    @surjitmander5498 Жыл бұрын

    ਬਾਈ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ 🙏🏻🙏🏻🙏🏻 ਬਾਈ ਜੀ ਜੇਕਰ ਅਸੀਂ ਇਹ ਖੇਤੀ ਸ਼ੁਰੂ ਕਰਨੀ ਹੋਵੇ ਤਾਂ ਕੁਝ ਜਾਣਕਾਰੀ ਦੇ ਸਕਦੇ ਹੋ ਬਾਈ ਜੀ

  • @SanjayChoudhary-hi5lo
    @SanjayChoudhary-hi5lo Жыл бұрын

    Jai jawan jai kisaan 👍 Nyc information 👌

  • @JagmohanSingh-ng7ze
    @JagmohanSingh-ng7ze Жыл бұрын

    Good work

  • @surinderkaur7107
    @surinderkaur7107 Жыл бұрын

    Good information

  • @rajindervirk2747
    @rajindervirk2747 Жыл бұрын

    Very good presentation

  • @chhindasinghaulakh6815
    @chhindasinghaulakh6815 Жыл бұрын

    ਬਾਈ ਅਪਣੀ ਹੀ ਗੱਲ ਤੌ ਪਲਟ ਗਿਆ। ਪਹਿਲਾ ਬਾਈ ਕਹਿਦਾ ਵੀ ਪੈਸਾ ਤਾਂ ਔਦਾ ਜਾਂਦਾ ਰਹਿਦੈ ਵੀ ਮੇਰੀ ਸੋਚ ਐ ਵੀ ਗਰੀਬ ਬੰਦੇਆ ਨੂੰ ਵੀ ਰੋਜਗਾਰ ਮਿਲੇ ਏਸ ਕਰਕੇ ਮੈਂ ਇਹ ਕਰ ਰਿਹਾ, ਅਗਲੀ ਹੀ ਗੱਲ ਬਾਈ ਕਹਿਦਾ ਵੀ ਮੇਰੀ ਵੀ ਸੋਚ ਐ ਵੀ ਮੈਂ ਵਾਹਰ ਕੀਸੇ ਦੇਸ਼ ਵਿਚ ਜਾਕੇ ਕਿਸੇ ਵਦੀਆ ਤਕਨੀਕ ਨਾਲ ਖੇਤੀ ਕਰਾਂ। ਮੈਂ ਬਾਈ ਨੂੰ ਪੂਛਨਾ ਚੌਨਾ ਵੀ ਗੁਰਪ੍ਰੀਤ ਵਾਈ ਫੇਰ ਇਹ ਗਰੀਵਾ ਦਾ ਕੀ ਬਣੂ ਜਿਨਾਂ ਨੂੰ ਤੁਸੀਂ ਰੋਜਗਾਰ ਦਿਤਾ ਹੋਇਆ ਐ

  • @lovepunjab416

    @lovepunjab416

    Жыл бұрын

    Sahi m b ehi soch rhe c

  • @jangrana3560
    @jangrana3560 Жыл бұрын

    Very very good information

  • @sayerbenaam
    @sayerbenaam Жыл бұрын

    Bahut vadiya video

  • @gurmeetsingh3869
    @gurmeetsingh3869 Жыл бұрын

    Very Nice video hai veer ji

  • @JagroopSingh-no7xy
    @JagroopSingh-no7xy Жыл бұрын

    ਇਹ ਪੰਜਾਬੀ ਘੱਟ ਖਾਂਦੇ ਹਨ ਬਿਹਾਰੀ ਜਾ up ਵਾਲੇ ਜਿਆਦੇ ਖਾਂਦੇ ਹਨ

  • @SukhdevSingh-up7sn

    @SukhdevSingh-up7sn

    Жыл бұрын

    ਸਹੀ ਕਿਹਾ ਵੀਰੇ, 2,3 ਵਾਰ ਮੈ ਵੀ ਖਾਦੇ ਆ ਸਵਾਦ ਬਹੁਤ ਬਣਦੇ ਆ

  • @jassidhaliwal526
    @jassidhaliwal526 Жыл бұрын

    ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰੋ

  • @abcbundelkhandke
    @abcbundelkhandke Жыл бұрын

    Very nice information video

  • @pb04wale4
    @pb04wale4 Жыл бұрын

    Bahut vadia jankari veer Ji

  • @MandeepSingh4433
    @MandeepSingh4433 Жыл бұрын

    Wah y wah👌👌👌👌👌👌👍

  • @harvailsinghsingh2799
    @harvailsinghsingh279918 күн бұрын

    Good thinking

  • @harbanssingh7301
    @harbanssingh7301 Жыл бұрын

    Very nice video 👍👍

  • @khushmannirmaan
    @khushmannirmaan Жыл бұрын

    ਸਾਡੇ ਵੀ ਲੱਗੇ ਹੋਏ ਹਨ ਕਚਰਿੰਡੇ ਇਹਨਾਂ ਦੀ ਸਬਜੀ ਬਹੁਤ ਸੁਆਦ ਬਣਦੀ ਹੈ ਜੀ

  • @gurdasmann2757

    @gurdasmann2757

    Жыл бұрын

    ਅਸੀਂ ਇਸਨੂੰ ਪਰਮਲ ਕਹਿੰਦੇ ਆਂ

  • @sharanjitsingh6558

    @sharanjitsingh6558

    Жыл бұрын

    ਹਾਂ ਜੀ ਵੀਰ ਸਾਡੇ ਵੀ ਪਰਮਲ ਕਹਿੰਦੇ ਆ

  • @RanjeetSingh-vh4bd

    @RanjeetSingh-vh4bd

    Жыл бұрын

    Bai ji seed kitho miluga

  • @gurdasmann2757

    @gurdasmann2757

    Жыл бұрын

    @@RanjeetSingh-vh4bd ਇਹਦੀ ਟਾਹਣੀ ਵੱਢ ਕੇ ਜਮੀਨ ਚ ਦੱਬੀ ਜਾਂਦੀ ਆ

  • @RanjeetSingh-vh4bd

    @RanjeetSingh-vh4bd

    Жыл бұрын

    Sukriya ji

  • @ManiSingh-bs2vm
    @ManiSingh-bs2vm Жыл бұрын

    Very good👍

  • @BaljeetKaur-uz6eq
    @BaljeetKaur-uz6eq Жыл бұрын

    Thnxxx veer nd thnxxx paterkaar veer

  • @kamaljitkaur3194
    @kamaljitkaur3194 Жыл бұрын

    Thanx bhaji for sharing a such videos so that others motivate

  • @BhupinderSingh-if9gb

    @BhupinderSingh-if9gb

    Жыл бұрын

    Hello dear friend

  • @kksandhu3838
    @kksandhu3838 Жыл бұрын

    Very good

  • @pammikaur66
    @pammikaur66 Жыл бұрын

    Amazing video.

  • @babbusidhu7962
    @babbusidhu7962 Жыл бұрын

    Good information sukhi brother

  • @jaspalbains5339
    @jaspalbains5339 Жыл бұрын

    Vadia sooch a veer

  • @swarnjitsinghswarnjit1129
    @swarnjitsinghswarnjit1129 Жыл бұрын

    ਬਹੁਤ ਵਧੀਆ ਬਾਈ ਜੀ

  • @GurpreetSingh-mn4eh
    @GurpreetSingh-mn4eh Жыл бұрын

    Bhuat vadia g

  • @user-rh1wy8wk8j
    @user-rh1wy8wk8j11 күн бұрын

    ❤❤❤❤❤ good information brother 👍❤❤❤❤❤❤❤❤❤❤❤❤❤❤❤

  • @GurpreetKaur-lt9fp
    @GurpreetKaur-lt9fp Жыл бұрын

    Verynice.veea.ji

  • @jasvirsingh4857
    @jasvirsingh4857 Жыл бұрын

    ਬਾਈ ਜੀ ਬਹੁਤ ਵਧੀਆ ਫ਼ਾਰਮ ਨਲੇ ਸਾਵੇ ਕੰਮ ਕਰਦੇਆ ਵਰਕਰ

  • @gurjeetbhinder2113
    @gurjeetbhinder2113 Жыл бұрын

    Very good 👍 keep it up 👍 nice video

  • @jassisingh2885
    @jassisingh2885 Жыл бұрын

    Bhai bahut vadiya Laga

  • @kalasandhufarmer6405
    @kalasandhufarmer6405 Жыл бұрын

    ਬਹੁਤ ਵਧੀਆ ਵੀਰ ਜੀ

  • @gurjitsingh7404
    @gurjitsingh7404 Жыл бұрын

    ਬਾਈ ਜੀ ਕੰਮ ਦੇ ਕੇ ਮਨ ਖੁਸ਼ ਹੋ ਗਿਆ। ਇਹ ਫਸਲ ਦਾ ਨਾਮ ਦੱਸ ਦੇਣ ਜੀ ਬਾਈ ਜੀ ਦਾ ਪਿੰਡ ਕਿਹੜਾ ਹੈ। ਲੱਖਾ ਸਿਧਾਣਾਂ ਦੇ ਪਿੰਡ ਦਾ ਨਾਮ ਦੱਸ ਦੇਣ । ਬਾਈ ਜੀ ਇਹ ਫਸਲ ਦਾ ਬੀਜ ਲੱਗਦਾ ਜਾਂ ਵੇਲ ਦੱਸਣਾ। ਵੀਡੀਓ ਬਹੁਤ ਵਧੀਆ ਹੈ।

  • @RakeshKumar-hk8rw
    @RakeshKumar-hk8rw Жыл бұрын

    Weldon👌👌👌...... Nice very nice veer ji.

  • @starxbgmi475.
    @starxbgmi475. Жыл бұрын

    Nice

  • @jaswindersinghvirk4509
    @jaswindersinghvirk4509 Жыл бұрын

    Good job

  • @__-fe6nm
    @__-fe6nm Жыл бұрын

    God bless🙏

  • @AmarjitSingh-uz9so
    @AmarjitSingh-uz9so Жыл бұрын

    ਬਹੁਤ ਵਧਾਈ I

  • @rajveer4944
    @rajveer4944 Жыл бұрын

    Very nice👍👍

  • @mixhut9898
    @mixhut9898 Жыл бұрын

    ਪੰਜਾਬੀ ਚ ਇਹਨੂੰ ਗੋਹਲਾਂ ਕਹਿੰਦੇ ਆ😂

  • @nanaksarjuiceamritsarwale6904
    @nanaksarjuiceamritsarwale6904 Жыл бұрын

    Gud job

  • @vijaylakshmi787
    @vijaylakshmi787 Жыл бұрын

    Great 👍

  • @sonuramgarhia5139
    @sonuramgarhia5139 Жыл бұрын

    Nice video 👍 👌

  • @barindersingh5783
    @barindersingh5783 Жыл бұрын

    Mera veer...rooh khush ho gyi....asli kisan jatt..malwa block brrruuuuhhhhhaaaa

  • @jassisingh5534
    @jassisingh5534 Жыл бұрын

    Sat Shri Akaal Ji Veer Ji God bless you ❤️

  • @nazimhussain3516
    @nazimhussain3516 Жыл бұрын

    Very great wagitabal

  • @GurdeepSingh-zm2fq
    @GurdeepSingh-zm2fq Жыл бұрын

    Good working janab g

  • @sukjindersingh4016
    @sukjindersingh4016 Жыл бұрын

    God bless you sir

  • @Nishan1968singh
    @Nishan1968singh Жыл бұрын

    V good

  • @piaralal3102
    @piaralal3102 Жыл бұрын

    Vv nice 🙏🙏🙏🙏👍

  • @manjotflowershop9204
    @manjotflowershop9204 Жыл бұрын

    Good job my friend

  • @user-vw1wh8fp3g
    @user-vw1wh8fp3g2 ай бұрын

    Good 22

  • @hardeepsingh1225
    @hardeepsingh1225 Жыл бұрын

    Very good y

  • @AvtarSingh-bs7lf
    @AvtarSingh-bs7lf Жыл бұрын

    Verry Good

  • @Sarbjit163
    @Sarbjit163 Жыл бұрын

    Very good veer ji

  • @bahadursingh9718
    @bahadursingh9718 Жыл бұрын

    Bai.ji.kine.kile vich.laia.te.laon.to.kine.taem.bad.fal.den.lagda.hai..

Келесі