ਮਜੀਠੀਆ ਖਾਨਦਾਨ ਕੋਲ ਐਨੀ ਪ੍ਰੋਪਰਟੀ ਕਿੱਥੋ ਆਈ । ਅੰਗਰੇਜਾ ਦਾ ਪਿੱਠੂ ਕਿਹੜਾ ਪਹਿਲਾ ਬਣਿਆ । Majithia Family ।

#majithia #history#biography #interview #gurpreetkotli
Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 149

  • @bootasidhuboota5664
    @bootasidhuboota5664 Жыл бұрын

    ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਸੀ ਜਿੱਥੇ ਅੱਜ ਕਿਲਾ ਵੀ ਮੌਜੂਦ ਹੈ

  • @punjabiludhiana332
    @punjabiludhiana332Ай бұрын

    ਪੱਤਰਕਾਰ ਤੁਸੀ ਮੋੜ ਕੇ ਪੁੱਛਿਆ ਕਿਓ ਨਹੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਬਡਰੁੱਖਾ ਪਿੰਡ ਵਿੱਚ ਆ । ਕਿਓ ਹਿਸਟਰੀ ਬਦਲ ਦੇ ਹੋ । ਸਾਰੇ ਅੰਗਰੇਜ਼ਾਂ ਦੇ ਚਮਚੇ ਸੀ ਤੁਹਾਡੇ ਖ਼ਾਨਦਾਨ ਦੇ ਸਾਰੇ ।

  • @GagandeepSinghGill-sc8gk

    @GagandeepSinghGill-sc8gk

    Ай бұрын

    ਵੀਰ ਜੀ ਇਹ ਪੱਤਰਕਾਰ ਨਹੀਂ ਯੂਟਿਊਬਰ ਹੈ

  • @ssandhu8309

    @ssandhu8309

    Ай бұрын

    ​@@GagandeepSinghGill-sc8gk❤❤❤😊😊

  • @bs.damana4517

    @bs.damana4517

    Ай бұрын

    ਬਿਲਕੁਲ ਸਹੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਪਿੰਡ ਪੰਜਾਬ ਵਿੱਚ ਨੇ ਇਤਿਹਾਸ ਨੂੰ ਨਾ ਬਦਲੋ

  • @HoneySingh-vl9sn

    @HoneySingh-vl9sn

    26 күн бұрын

    300 da mic te 10000 wale reporter sahib ja you tube 10 th class wich fail eh ke qus karo

  • @KarnailSingh-fi9iv
    @KarnailSingh-fi9iv Жыл бұрын

    ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕਾ ਪਿੰਡ ਤਾਂ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿੱਚ ਨੇ

  • @gopi2bhatti
    @gopi2bhatti Жыл бұрын

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਬੱਢਰੁੱਖਾ ਵਿਖੇ ਹਨ

  • @DamanPreet-qm8dk

    @DamanPreet-qm8dk

    28 күн бұрын

    Right bro

  • @mukhtiarsingh2747
    @mukhtiarsingh2747 Жыл бұрын

    ਇਤਹਾਸ ਨਾ ਵਿਗਾੜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕਾ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿੱਚ ਹਨ।

  • @golewaliagill4088
    @golewaliagill4088Ай бұрын

    ਕੋਟਲੀ ਤੈਨੂੰ ਐਨਾ ਵੀ ਨਹੀਂ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿਖੇ ਸਨ

  • @JagtarSran-tv6wn
    @JagtarSran-tv6wn28 күн бұрын

    ਵੀਰਿਓ ਇਹ ਕਿਹੜੇ ਪੱਤਰਕਾਰ ਨੇ ਜਣੇ ਖਣੇ ਨੇ ਇਕ ਕੈਮਰਾ ਇਕ ਮਾਇਕ ਚੁਕਿਆ ਤੇ ਆਪਣੇ ਆਪ ਨੂੰ ਰਵੀਸ਼ ਕੁਮਾਰ ਸਮਝਣ ਲੱਗੇ ਹੋਏ ਨੇ

  • @Komalsingh-xu8ir
    @Komalsingh-xu8irАй бұрын

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਵਿਖੇ ਹਨ.

  • @user-zy3uu9yb6m

    @user-zy3uu9yb6m

    Ай бұрын

    ਰਾਜਿਆਂ ਦੇ ਨਾਨਕੇ ਸਹੁਰੇ ਇਕ ਜਗ੍ਹਾ ਨਹੀਂ ਹੁੰਦੇ

  • @user-rt8dg2xt8h
    @user-rt8dg2xt8hАй бұрын

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਜੀਂਡ ਰਿਆਸਤ ਚ ਸਨ ਬਾਬੇ ਆਲਾ ਸਿੰਘ ਦੇਭਤੀਜੇ ਦਾ ਪੋਤਾ ਗੱਜਪਤ ਸਿੰਘ ਸਨ ਉਸ ਦੇ ਦੋਹਤੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਸਨ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਾਡਰੁੱਖਾਂ ਜਿਲ੍ਹਾ ਸੰਗਰੂਰ ਸਨ ਜਨਮ ਬੀ ਬਡਰੁੱਖਾਂ ਵਿਖ਼ੇ ਹੀ ਹੋਇਆ ਸੀ

  • @GurwinderSingh-zi4fd
    @GurwinderSingh-zi4fd Жыл бұрын

    ਸਰਦਾਰ ਸਾਬ ਨੇ ਆਖਿਰ ਵਿੱਚ ਸਾਰੀ ਗੱਲਬਾਤ ਦਾ ਨਿਚੋੜ, ਤਤ ਪੇਸ਼ ਕਰਤਾ, ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲਿਆਂ ਕਿਸਾਨਾਂ,ਕਾਮਿਆਂ, ਤੇ ਵਾਹਿਗੁਰੂ ਜੀ ਸਦਾ ਮਿਹਰ ਭਰਿਆ ਹੱਥ ਰੱਖਣ ਜੀ, ਪ੍ਰੇਮ ਪਿਆਰ, ਇਤਫ਼ਾਕ ਬਖਸ਼ਣ

  • @SurjeetSingh-uo8ce
    @SurjeetSingh-uo8ce Жыл бұрын

    ਉਏ ਲਾਹਨਤੀਉ ਖਾਲਸਾ ਕਾਲਜ ਮਜੀਠੀਆ ਪ੍ਰਵਾਰ ਨੇ ਨਹੀ,, ਗਿਆਨੀ ਦਿੱਤ ਸਿੰਘ ਵਰਗੇ ਜੋਧਿਆਂ ਨੇ ਬੜੀ ਜੱਦੋਜਹਿਦ ਕਰਕੇ ਬਣਾਇਆ ਹੈ

  • @shere-punjabsinghshergill3257

    @shere-punjabsinghshergill3257

    Жыл бұрын

    correct.

  • @HardeepSingh-cu7sc
    @HardeepSingh-cu7sc Жыл бұрын

    ਰਣਜੀਤ ਸਿੰਘ ਦਾ ਨਾਨਕਾ ਪਿੰਡ ਬਡਰੁੰਖਾਂ ਸੀ ਸੰਗਰੂਰ ਦੇ ਨਾਲ

  • @Baasnhuish

    @Baasnhuish

    Жыл бұрын

    ਬਡਰੁੱਖਾਂ ta ਲਾਗੇ hi aa ਸਾਡੇ

  • @BaljitSingh-bj4vm
    @BaljitSingh-bj4vm Жыл бұрын

    ਯੂਪੀ ਦੇ ਵਿਚ ਜ਼ਮੀਨ ਗਦਾਰੀ ਦੀ ਕੀਮਤ ਹੈ ‌ਮਲਾਈ। ਖਾਹ ਕੇ ਗਦਾਰੀ ਕੀਤੀ 3700ਏਕੜ। ਵਿਚ ਵਿਕੇ ਖਾਲਸਾ ਕਾਲਜਾ ਤੇ ਕਬਜ਼ਾ ਕੀਤਾ ਖਾਨਦਾਨੀ ਗ਼ਦਾਰ

  • @parmjitsingh2834
    @parmjitsingh2834 Жыл бұрын

    ਸਚ ਹੀ ਹੈ ਬਾਈ ਜੀ ,,,,ਡੈਰ ਵਾਲੀ ਸਟੋਰੀ ,,,,ਇਨਾਮ ਬਹੁਤ ਵਡੇ ਸੀ ਫਰੰਗੀਆਦੇ,,,ਸਹੀਹੈ,ਜੋ ਕਿਸੇ ਦੀ ਖਿਦਮਤ ਕਰੂਗਾ ,,,ਮੁਲ ਮਿਲਦਾ ਸੀ,,,ਅੰਗਰੇਜ ਅਜ ਦੇ ਸਾਸਨ ਨਾਲੋ ਚੰਗਾ ਸੀ ਪਬਲਿਕ ਲੀ

  • @herbalistorganic1499

    @herbalistorganic1499

    Ай бұрын

    ਜਨਰਲ ਡਾਇਰੈਕਟਰ ਨੇ ਕੱਲਿਆਂ ਵਾਲਾ ਕਾਂਡ ਕਰਕੇ ਸ਼ਾਮ ਨੂ ਰਾਮਬਾਗ ਰੈਸਟਹਾਊਸ ਵਿੱਚ ਠਹਿਰ ਕੀਤੀ ਸੀ ਬਹੁਤ ਘਬਰਾਇਆ ਹੋਈਆਂ ਸੀ ਸਾਰੀ ਰਾਤ ਸੁੱਤਾ ਨਹੀਂ ਅੰਦਰ ਬਾਹਰ ਵੜਦਾ ਰਿਹਾ ਇਹ ਇਤਿਹਾਸ ਵਿੱਚ ਦਰਜ ਹੈ ੳਸਦੱਿ ਪਤਨੀ ਦੀ ਜ਼ਬਾਨੀ

  • @gurtejsingh8800
    @gurtejsingh8800Ай бұрын

    ਮਾਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜਿਲਾ ਸੰਗਰੂਰ ਵਿੱਚ ਸਨ ਪੱਤਰਕਾਰ ਸਾਹਿਬ ਤੁਹਾਨੂੰ ਵੀ ਜਾਣਕਾਰੀ ਘੱਟ ਹੀ ਲੱਗਦੀ ਹੈ

  • @GORAWALIA
    @GORAWALIAАй бұрын

    ਦਿਆਲ ਸਿੰਘ ਮਜੀਠੀਆ ਦੇ ਦਾਦਾ ਜੀ ਦਾ ਨਾਮ ਦੇਸਾ ਸਿੰਘ ਮਜੀਠੀਆ ਹੈ ਜਿਸ ਦਾ ਮਜੀਠੇ ਵਿਚ ਕਿਲਾ ਸੀ। ਦੇਸਾ ਸਿੰਘ ਮਜੀਠੀਆ ਦਾ ਲੜਕਾ ਲਹਿਣਾ ਸਿੰਘ ਮਜੀਠੀਆ ਹੇ। ਦੇਸਾ ਸਿੰਘ ਮਜੀਠੀਆ ਅਤੇ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ। ਸੁੰਦਰ ਸਿੰਘ ਮਜੀਠੀਆ ਦਾ ਪੜਦਾਦੇ ਫਤਿਹ ਸਿੰਘ ਦਾ ਚੁਬਾਰਾ ( ਟੁਟੀ ਹੋਈ ਛਤ) ਅਜੇ ਵੀ ਹੈ ਅਤੇ ਉਸ ਦੇ ਨਾਲ ਹੀ ਸੂਰਤਾ ਸਿੰਘ ਮਜੀਠੀਆ ਦਾ ਘਰ ਹੈ ਜਿਸ ਵਿਚ ਉਸ ਤੇ ਬਾਹਦ ਕੋਈ ਨਹੀ ਗਿਆ। ਉਸ ਦੀਆਂ ਵੀ ਛਤਾ ਵੀ ਟੁਟੀਆਂ ਹੋਈਆ ਸਨ ਅਤੇ ਹੁਣ ਉਹ ਜਗਾ ਕਿਸੇ ਹੋਰ ਕੋਲ ਹੈ ਅਤੇ ਉਸ ਉਪਰ ਨਵੀ ਛਤ ਪੈ ਗਈ ਹੈ। ਪਰੰਤੂ ਬਿਕਰਮਜੀਤ ਸਿੰਘ ਮਜੀਠੀਆ ਉਸ ਜਗਾ ਤੇ ਨਹੀ ਗਿਆ। ਉਸ ਨੂੰ ਚਾਹੀਦਾ ਸੀ ਕਿ ਉਹ ਆਪਣੇ ਵਡਿਆ ਦੇ ਘਰ ਨੂੰ ਵੇਖਦੇ।

  • @Unitedpunjab1849
    @Unitedpunjab1849Ай бұрын

    ਇਹ ਆਪੂ ਬਣਿਆ ਪੱਤਰਕਾਰ ਹੈ ਕੋਈ ਗਲਬਾਤ ਸਿਰੇ ਨਹੀਂ ਲਾਉਂਦਾ

  • @SukhdevSingh-pz8ii
    @SukhdevSingh-pz8ii Жыл бұрын

    ਜਦੋ ਮਹਾਰਾਜਾ ਸ਼ੇਰ ਸਿੰਘ ਸਹੀਦ ਕਿਤਾ ਗਿਆ ਲਹਿਣਾ ਸਿੰਘ ਮਜੀਠੀਆ 120 ਖਚਰਾਂ ਤੇ ਸੋਨਾ ਚਾਂਦੀ ਲਦ ਕੇ ਲਿਆਇਆ ਸੀ ਖਸਵੰਤ ਸਿੰਘ ਨੇ ਸਿੱਖ ਰਾਜ ਕਿਵੇ ਗਿਆ ਪਸਤਕ ਪੰਨਾ 113 ਤੇ ਲਿਖਿਆ ਹੈ ।।

  • @BinduMavi-rq8zh

    @BinduMavi-rq8zh

    Жыл бұрын

    Angrej divide and rule policy te work krde san te sare desh ainwe hi lute, taan jo AAP's vich larde rahin ih ihna di policy c without army angrej raaj kr gaye

  • @PritamSingh-nz6cu

    @PritamSingh-nz6cu

    Ай бұрын

    Eh gal Dogra di hai

  • @gurnamism

    @gurnamism

    Ай бұрын

    I served I majithias sugar mills They are giving employments to thousands and cane growers thousands. So old things must finish

  • @ParamjitSingh-vo7tf
    @ParamjitSingh-vo7tfАй бұрын

    ਇਸ ਕਹਿਣ ਦਾ ਮਤਲਬ ਜਿਵੇ ਸਤਾਲੀ ਵਿਚ ਕੲਈ ਲੋਕ ਜੲਇਦਾਦ ਦੇ ਲਾਲਚ। ਵਿਚ ਮੁਸਲਮਾਨ ਬਣ ਗਏ ਇਵੇ ਹੀ ਅਸੀ ਕਰਾਗੇ

  • @balbirgill9961
    @balbirgill9961Ай бұрын

    ਇਹ ਵੀ ਇਤਿਹਾਸ ਆ ਕਿ ਮਿਸਲਦਾਰਾਂ ਦੀਆਂ ਇਕ ਇਕ ਨਹੀ ਸਗੋਂ ਕਈ ਕਈ ਰੰਨਾਂ ਹੁੰਦੀਆਂ ਸੀ ਤੇ ਕੁਕੜੀ ਦੇ ਮਗਰ ਚੂਚਿਆਂ ਵਾਗ ਨਿਆਨਿਆਂ ਦੀ ਫੌਜ ਹੁੰਦੀ ਸੀ ।

  • @balbirgill9961
    @balbirgill9961Ай бұрын

    ਖਾਲਸਾ ਕਾਲਜ ਅੰਮ੍ਰਿਤਸਰ ਤੇ ਮਜੀਠੀਆ ਤੇ ਉਸ ਦੇ ਬਾਪ ਨੇ ਕਬਜਾ ਕੀਤਾ ਹੋਇਆ ਪਰ ਇਸ ਨੂੰ ਬਣਾਇਆ ਗਿਆਨੀ ਦਿੱਤ ਸਿੰਘ ਨੇ ਸੀ ।

  • @rachhpalsinghsingh4465
    @rachhpalsinghsingh4465Ай бұрын

    ਨਾਂ ਤਾਂ ਪੱਤਰ ਕਾਰ ਨੇ ਕੁਝ ਪੱਲੇ ਪਾਉਣਾ ਨਾ ਹੀ ਸਰਦਾਰ ਹੁਣਾ ਨੇ ਇਨ੍ਹਾਂ ਦੇ ਬਜੁਰਗਾਂ ਨੂੰ ਬਹੁਤ ਸੋਜੀ ਸੀ ਬਾਕੀ ਕਿਸੇ ਨੂੰ ਸੋਜੀ ਨਹੀ ਸੀ

  • @pavittarsingh739
    @pavittarsingh739 Жыл бұрын

    ਐੱਮ ਪੀ ਵਿੱਚ ਜ਼ਮੀਨ ਦਾ ਕੀ ਰੇਟ ਹੈ ਅਤੇ ਪਾਣੀ ਕਿੰਨਾ ਡੂੰਘਾ ਹੈ ?

  • @SatpalSingh-ms3hq
    @SatpalSingh-ms3hqАй бұрын

    ਗੱਲਬਾਤ ਬਹੁਤ ਵਧੀਆ ਸੀ,ਪਰ ਮਹਾਰਾਜਾ ਸਾਹਿਬ ਦੇ ਨਾਨਕੇ ਬਡਰੁੱਖਾਂ ਵਿਚ ਸਨ, ਇਹ ਸਹੀ ਹੈ,ਪਰ ਤੁਸੀਂ ਇਤਿਹਾਸ ਨੂੰ ਵਿਗਾੜਨ ਵਾਲੀ ਗੱਲ ਕੀਤੀ ਹੈ।

  • @GORAWALIA
    @GORAWALIA Жыл бұрын

    ਸਰਦਾਰ ਹਰਵਿੰਦਰ ਿਸੰਘ ਜੀ ਦਾ ਤਾ ਪਤਾ ਨਹੀਂ ਿਕ ਉਨ੍ਹਾਂ ਦੇ ਦਾਦੇ ਜੀ ਅਤੇ ਪੜਦਾਦਾ ਜੀ ਦਾ ਕੀ ਨਾਮ ਹੈ ? ਿਬਕਰਮਜੀਤ ਿਸੰਘ ਮਜੀਠੀਆ ਦੇ ਵਡੇਰੇ ਿੲਜਤ ਿਸੰਘ ਜੀ । ਿੲਜਤ ਿਸੰਘ ਦਾ ਪਾਿਕਸਤਾਨ ਿਵਚ ਧਨੀ ਏਰੀਰੇ ਦੇ ਉੱਤੇ ਕਬਜ਼ਾ ਸੀ ।ਮਹਾਰਾਜਾ ਰਣਜੀਤ ਿਸੰਘ ਨੇਂ ਿੲਜਤ ਿਸੰਘ ਨੂੰ ਆਪਣੇ ਅਧੀਨ ਕਰ ਲਿਆ । ਿੲਜਤ ਿਸੰਘ ਦੇ ਲੜਕੇ ਸਨ ॥ ਜੈਿਮਲ ਿਸੰਘ ਅਤੇ ਫ਼ਤਿਹ ਿਸੰਘ । ਫ਼ਤਿਹ ਿਸੰਘ ਦੇ ਪੰਜ ਲੜਕੇ ਸਨ ਿਜਨ੍ਹਾ ਿਵਚੌ ਿਤੰਨਾ ਦੇ ਨਾਮ ਹੇਠ ਹਨ: 1) ਚੰਦਾ ਿਸੰਘ 2) ਵਸਾਵਾ ਿਸੰਘ 3) ਅਤਰ ਿਸੰਘ ਵਸਾਵਾ ਿਸੰਘ ਦਾ ਿੲਕ ਲੜਕਾ ਚੰਦਾ ਿਸੰਘ ਸੀ । ਚੰਦਾ ਿਸੰਘ ਦੇ ਿਤੰਨ ਲੜਕੇ ਸਨ । ( ੳ) ਕਰਮ ਿਸੰਘ ਜੋ ਅੰਗਰੇਜ਼ਾਂ ਦੇ ਟਾਿੲਮ ਰੇਲਵੇ ਿੲੰਨਜੀਨਅਰ ਸੀ । ਚੰਦਾ ਿਸੰਘ ਦੇ ਦੋ ਹੋਰ ਲੜਕੇ ਸਨ ਜੋ ਸੁੰਦਰ ਿਸੰਘ ਮਜੀਠੀਆ ਦੇ ਫ਼ਾਰਮ ਿਵਚ ( ਸਰਦਾਰ ਨਗਰ ਯੂ.ਪੀ ਿਵਚ) ਫ਼ੈਕਟਰੀਆਂ ਦੇ ਮੈਨੇਜਰ ਸਨ ਅਤੇ ਉਹ ਮਜੀਠੇ ਨਹੀਂ ਆਏ । ਿਸਰਫ ਕਰਮ ਿਸੰਘ ਰਟਾਿੲਰਮੈਂਟ ਤੋਂ ਬਾਹਦ ਮਜੀਠੇ ਸੈਟਲ ਹੋਏ ਅਤੇ ਤਕਰੀਬਨ 1985 -86 ਦੇ ਲਾਗੇ ਚਾਗੇ ਕਰਮ ਿਸੰਘ ਦੀ ਮੌਤ ਹੋ ਗਈ । ਫ਼ਤਿਹ ਿਸੰਘ ਦਾ ਦੁਜਾ ਲੜਕਾ ਅਤਰ ਿਸੰਘ ਸੀ ਅਤੇ ਅਤਰ ਿਸੰਘ ਦਾ ਲੜਕਾ ਸੂਰਤਾ ਿਸੰਘ ਸੀ । ਸੂਰਤਾ ਿਸੰਘ ਮਹਾਰਾਜਾ ਰਣਜੀਤ ਿਸੰਘ ਦਾ ਜਰਨੈਲ ਸੀ । ਸੂਰਤਾ ਿਸੰਘ ਨੇ ਮਹਾਰਾਜਾ ਰਣਜੀਤ ਿਸੰਘ ਦੀ ਮੋਤ ਤੋਂ ਬਾਹਦ ਅੰਗਰੇਜ਼ਾਂ ਨਾਲ ਲੜਾਈ ਕੀਤੀ ਅਤੇ ਅੰਗਰੇਜ਼ਾਂ ਨੇ ਸੂਰਤਾ ਿਸੰਘ ਅਤੇ ਮਹਾਰਾਣੀ ਿਜੰਦਾ ਨੂੰ ਕੈਦ ਕਰਕੇ ਯੂ ਪੀ ਦੇ ਿਕਸੇ ਿਵਚ ਕੈਦ ਕਰ ਿਦਤਾ । ਸ ਿਤਆ ਜੀਤ ( ਫਾਦਰ 20:19 ਿਬਕਰਮਜੀਤ। ਿਸੰਘ ) ਦਾ ਕਿਹਣਾਂ ਹੈ ਿਕ ਸੂਰਤਾ ਿਸੰਘ ਦੀ ਭੈਣ ਵੀ ਉਸੇ ਿਕਲੇ ਿਵਚ ਕੈਦ ਸੀ ਅਤੇ ਉਸ ਦੀ ਭੈਣ ਦਾ ਰੋਲ ਸੀ ਿਕ ਉਸ ਨੇਂ ਮਹਾਰਾਣੀ ਨੂੰ ਿਕਲੇ ਿਵਚੋ ਬਾਹਰ ਕੱਢ ਿਦਤਾ ॥ ਿੲਸ ਉਪਰੰਤ ਸੂਰਤਾ ਿਸੰਘ ਦਾ ਅੰਗਰੇਜ਼ਾਂ ਨਾਲ ਸਮਝੌਤਾ ਹੋ ਗਿਆ ਅਤੇ ਅੰਗਰੇਜ਼ਾਂ ਨੇ ਸੂਰਤਾ ਿਸੰਘ ਨੂੰ ਸਰਦਾਰ ਨਗਰ ਿਵਚ ਿੲਕ ਬਹੁਤ ਵੱਡੀ ਜਗੀਰ ਦੇ ਿਦਤੀ । ਸੂਰਤਾ ਿਸੰਘ ਦੇ ਦੋ ਲੜਕੇ ਸਨ ( 1) ਉਮਰਾਓ ਿਸੰਘ ਿਜਸ ਦੇ ਿਹਸੇ ਦੀ ਜਗੀਰ ਅੰਗਰੇਜ਼ਾਂ ਨੇ ਜ਼ਬਤ ਕਰ ਲਈ ( 2) ਸੁੰਦਰ ਿਸੰਘ ਮਜੀਠੀਆ ਿੲਸ ਦੇ ਿਹਸੇ ਦੀ ਜਗੀਰ ਅੰਗਰੇਜ਼ਾਂ ਨੇ ਜ਼ਬਤ ਨਹੀਂ ਕੀਤੀ । ਸੁੰਦਰ ਿਸੰਘ ਮਨੀਠੌਆ ਿਬਕਰਮਜੀਤ ਿਦੰਘ ਦਾ ਗਰੈਂਡ- ਗਰੈਂਡ ਫਾਦਰ ਹੈ । ਿੲਹ ਪਰਵਾਰ ਮਹਾਰਾਜਾ ਰਣਜੀਤ ਿਸੰਘ ਦੇ ਟਾਿੲਮ ਤੋਂ. ਹੀ ਮਜੀਠੇ ਿਵਚ ਨਹੀਂ ਿਰਹਾ । ਭਾਵੇ ਿਕ ਉਮਰਾਓ ਿਸੰਘ ਅਤੇ ਸੰਦਰ ਿਸੰਘ ਦਾ ਜਨਮ ਮਜੀਠੇ ਦਾ ਹੀ ਹੈ । ਪਰੰਤੂ ਿੲਨ੍ਹਾ ਦੇ ਬੱਚੇ ਮਜੀਠੇ ਨਹੀਂ ਰਹੇ ਅਤੇ ਆਪ ਵੀ ਮਜੀਠੇ ਨਹੀਂ ਰਹੇ ਿਕੳਿਿਕ ਿੲਨ੍ਹਾ ਦਾ ਬੇਸ ਸਰਦਾਰ ਨਗਰ ਸੀ ਅਤੇ ਦਿੱਲੀ ਿਵਚ ਿੲਨ੍ਹਾ ਦੀਆਂ ਕੋਠੀਆਂ ਸਨ । ਮਜੀਠੇ ਿਵਚ ਿੲਨ੍ਹਾ ਦੇ ਘਰ ਦੇ ਪੁਰਾਣੇ ਿਚਨ੍ਹ ਮਜੌਦ। ਹਨ ਪਰੰਤੂ ਸੂਰਤਾ ਿਸੰਘ ਦੀ ਮੌਤ ( 1881) ਤੋਂ ਬਾਹਦ ਕੋਈ ਵੀ ਮਜੀਠੇ ਿਵਚ ਨਹੀਂ ਆਇਆ । ਸ ਿਤਆ ਜੀਤ ਿਸੰਘ ਵੀ ਸਾਰੀ ਉਮਰ ਮਜੀਠੇ ਨਹੀਂ ਆਇਆ । ਿਸਰਫ ਿਬਕਰਮਜੀਤ ਿਸੰਘ ਮਜੀਠੀਆ ਹੀ ਿੲਲੈਕਸਨ ਦੇ ਟਾਿੲਮ ਆਉਂਦਾ ਹੈ ਅਤੇ ਉਹ ਉਹ ਮਜੀਠੇ ਿਵਚ ਉਸ ਜਗ੍ਹਾ ਤੇ ਨਹੀਂ ਜਾਂਦਾ ਿਜਥੇ ਸਰਦਾਰ ਸੂਰਤਾ ਿਸੰਘ ਦਾ ਘਰ ਸੀ ।ਿਬਕਰਮਜੀਤ ਿਸੰਘ ਦਾ ਜਨਮ 1971 ਦਾ ਹੈ । ਸੂਰਤਾ ਿਸੰਘ ਨੂੰ ਅੰਗਰੇਜ਼ਾਂ ਨੇ ਮਜੀਠੇ ਦਾ ਮਿਜਸਟਰੇਟ ਵੀ ਲਾਇਆ ਸੀ ਅਤੇ ਉਹ ਕਚੈਹਰੀ ਲਾਉਂਦਾ ਸੀ । ਅੰ ਿਮ੍ਰਤਸਰ ਿਵਚ ਸੁੰਦਰ ਿਸੰਘ ਮਜੀਠੀਆ ਦੀ ਰੇਲਵੇ ਸਟੇਸ਼ਨ ਦੇ ਲਾਗੇ 4-5 ਕਿੱਲਿਆਂ ਿਵਚ ਕੋਠੀ ਸੀ । ਿੲਹ ਜ਼ਮੀਨ ਸਰਕਟ ਜਾਉਸ ਦੇ ਨਾਲ ਲੱਗਦੀ ਸੀ ਅਤੇ ਹੁਣ ਿੲਹ ਸਾਰੀ ਜਗ੍ਹਾ ਿਵਕ ਚੁੱਕੀ ਹੈ ਅਤੇ ਪਲਾਿਟੰਗ ਹੋਕੇ ਿੲਸ ਿਵਚ ਕੋਈ ਕਲੌਨੀ ਬਣ। ਚੁੱਕੀ ਹੈ । ਿੲਸ ਿਵਚ ਪਿਹਲਾ ਟੈਲੀਫ਼ੋਨ ਦਾ ਦਫ਼ਤਰ ਹੁੰਦਾ ਸੀ ਪਰੰਤੂ ਹੁਣ ਿਨ੍ਹਾ ਦੀ ਪਰਪਰਟੀ ਦਾ ਕੋਈ ਨਾਮੋ ਿਨਸ਼ਾ। ਨਹੀਂ ।

  • @gopi2bhatti

    @gopi2bhatti

    Жыл бұрын

    ਸਾਫ਼ ਲਿਖ ਦਿਉ ਤਾਂ ਪੜਿਆ ਜਾਵੇ

  • @Baasnhuish

    @Baasnhuish

    Жыл бұрын

    @@gopi2bhatti ਮੈਂ ਵੀ ਏਹੋ ਕਹਿਣ ਲੱਗਾ ਸੀ

  • @sukhminderkaurchhine522

    @sukhminderkaurchhine522

    Жыл бұрын

    Good discription but difficult to read try once again

  • @RajwinderSinghSandhu-yb8vu

    @RajwinderSinghSandhu-yb8vu

    Ай бұрын

    ❤❤❤

  • @kashmirsinghbathbath4362

    @kashmirsinghbathbath4362

    Ай бұрын

    ਸਰਦਾਰ ਸਾਹਿਬ, ਰਕਸਾਂ ਮੰਤਰੀ ਸ਼ੁਰਜੀਤ ਸਿੰਘ ਮਜੀਠੀਆ ਵੀ ਸੁੰਦਰ ਸਿੰਘ ਮਜੀਠੀਆ ਦੇ ਪਰਿਵਾਰ ਚੋਂ ਸਨ ।

  • @rajkumar-ft6ow
    @rajkumar-ft6owАй бұрын

    ਇਨਾ ਨੂੰ ਮੁਢੋ ਝੂਠ ਬੋਲਣ ਦੀ ਆਦਤ ਹੈ

  • @HoneySingh-vl9sn

    @HoneySingh-vl9sn

    26 күн бұрын

    Sahi 150 saal tu false clam hai Khalsa College amritser 330 a acer land 5 maharaja aur some rich sikh ina da name hai nai 😂😂😂😂😂😂

  • @HoneySingh-vl9sn

    @HoneySingh-vl9sn

    26 күн бұрын

    10 buttie lava ke sewa kitti 😂😂😂😂😂

  • @rajmohindersingh2869
    @rajmohindersingh2869Ай бұрын

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਪਿੰਡ ਵਿੱਚ ਹਨ।

  • @avtargill9073
    @avtargill9073 Жыл бұрын

    ਮਹਾਰਾਜੇ ਰਣਜੀਤ ਸਿੰਘ ਜੀ ਦੇ ਨਾਨਕੇ ਬੱਢਰੂਖਾ ਨੇ ਸੰਗਰੂਰ ਕੋਲ

  • @dalwinderpalsamra3475
    @dalwinderpalsamra3475 Жыл бұрын

    Doing good job , EXCELLENT ! Please continue revelation the facts of aspects our Sikh History Thanks , Dalwiderpal S Samra MD USA

  • @sukhdevsingh5972
    @sukhdevsingh5972 Жыл бұрын

    Bilkul right bill budhrukha nanake San maharaja ranjit singh ji de

  • @sukhdevsingh6078
    @sukhdevsingh6078Ай бұрын

    ਪਾਪਾ ਬਾਜ਼ ਨਾ ਹੋਏ ਕੋਠੀ ਮੋਇਆ ਸੰਗ ਨਾ ਜਾਏ

  • @narindersingh2387
    @narindersingh2387Ай бұрын

    ਗ਼ਰੀਬ ਭੁਲ ਜਾਣ ਕਿ ਹੋਰ 108 ਸਾਲ ਕੋਈ ਭਾਰਤ ਵਿੱਚ ਉਹਨਾ ਨਾਲ ਇੰਟਰਵਿਊ ਕਰੇਗਾ ਅਤੇ ਉਹ ਕਹਿਣਗੇ ਮੇਰੀ ਇਨੀ ਪ੍ਰਾਪਰਟੀ ਹੈ

  • @GORAWALIA
    @GORAWALIA Жыл бұрын

    ਿਬਕਰਮਜੀਤ ਦੇ ਵਡੇਰੇ ਿੲਜਤ ਿਸੰਘ ਸੀ । ਿੲਜਤ ਿਸੰਘ ਦਾ ਧਨੀ ਏਰੀਏ ( ਪਾਿਕਸਤਾਨ ਿਵਚ) ਿਵਚ ਕਬਜ਼ਾ ਸੀ । ਮਹਾਰਾਜਾ ਰਣਜੀਤ ਿਸੰਘ ਜਦ ਪਾਵਰ ਿਵਚ ਆਇਆ ਤਾ ਉਨ੍ਹਾਂ ਨੇ ਿੲਜਤ ਿਸੰਘ ਨੂੰ ਆਪਣੇ ਅਧੀਨ ਕਰ ਲਿਆ । ਿੲਜਤ ਿਸੰਘ ਦੇ ਦੋ ਲੜਕੇ ਸਨ । ਫ਼ਤਿਹ ਿਸੰਘ ਅਤੇ ਜੈਮਲ ਿਸੰਘ । ਫ਼ਤਿਹ ਿਸੰਘ ਦੇ 5 ਲੜਕੇ ਸਨ । ਿੲਥੇ ਚੰਦਾ ਿਸੰਘ ਅਤੇ ਅਤਰ ਿਸੰਘ ਦੀ ਗੱਲ ਕੀਤੀ ਜਾ ਰਹੀ ਹੈ । ਅਤਰ ਿਸੰਘ ਦਾ ਲੜਕਾ ਸੂਰਤਾ ਿਸੰਘ ਜੋ ਮਹਾਰਾਜਾ ਰਣਜੀਤ ਿਸੰਘ ਦਾ ਜਰਨੈਲ ਿਰਹਾ ਹੈ । ਿਬਕਰਮ ਿਜਤ ਿਸੰਘ ਦੇ ਗਰੇਂਡ- ਗਰੇਂਡ ਫਾਦਰ ਦਾ ਬਾਪ ਸੀ । ਿਬਕਰਮਜੀਤ ਿਸੰਘ ਦੇ ਫੋਰ ਫਾਦਰ ਦੇ ਕਾਲੇ ਪਾਣੀ ਦੀ ਸਜ਼ਾ ਨਹੀਂ ਹੋਈ । ਸੂਰਤਾ ਿਸੰਘ ਨੂੰ ਅਤੇ ਮਹਾਰਾਣੀ ਜ਼ਿੰਦਾ ਨੂੰ ਅੰਗਰੇਜ਼ਾਂ ਨੇਂ ਕੈਦ ਕਰ ਲਿਆ ਸੀ । ਸੂਰਤਾ ਿਸੰਘ ਦਾ ਅੰਗਰੇਜ਼ਾਂ ਨਾਲ ਸਮਝੌਤਾ ਹੋ ਗਿਆ ਤਾ ਅੰਗਰੇਜ਼ਾਂ ਨੇਂ ਉਨ੍ਹਾਂ ਨੂੰ ਗੋਰਖਪੁਰ ਿਵਚ ( ਯੂ.ਪੀ) ਿਵਚ ਜਗੀਰ ਦੇ ਿਦਤੀ । ਿੲਸ ਜਗੀਰ ਤੋਂ ਿੲਹ ਪਰਵਾਰ ਅਮੀਰ ਹੋ ਿਗਆ ।

  • @chanansingh1370
    @chanansingh1370Ай бұрын

    ਚਵਲਾ ਖਾਲਸਾ ਕਾਲਜ ਤਾ ਗਿਆਨੀ ਦਿੱਤ ਸਿੰਘ ਨੇ ਬਣਵਾਇਆ ਸੀ।

  • @SunilKumar-xd9cc
    @SunilKumar-xd9cc Жыл бұрын

    Very good S. Harvinder Singh ji I am Bhola Singh Deputy from Majitha. I always wish you best of luck.

  • @jatinderdeol6942
    @jatinderdeol6942 Жыл бұрын

    ਪੰਜਾਬੀ ਜਦੋਂ ਸਿੱਖ ਰਾਜ ਦੀ ਗੱਲ ਕਰਦੇ ਹਨ ਤਾਂ ਤੁਸੀਂ unsecure ਮੰਨਦੇ ਹੋ। ਤੇ ਜੇਕਰ ਆਰ ਐਸ ਐਸ ਹਿੰਦੂਤਵ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੀ ਸ਼ਰੇਆਮ ਵੀਡੀਓ ਪਾਉਂਦੇ ਹਨ ਤਾਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹੋ। ਤੁਹਾਡੇ ਹਿਸਾਬ ਨਾਲ ਪੰਜਾਬੀ ਹੁਣ ਆਪਣੇ ਖ਼ਾਲਸਾ ਰਾਜ ਪੰਜਾਬ ਦੇਸ਼ ਦੀ ਗੱਲ ਨਾ ਕਰਨ।

  • @sherkhan3264
    @sherkhan3264 Жыл бұрын

    Sache rab de bande sardar ji I like it

  • @GORAWALIA
    @GORAWALIA Жыл бұрын

    ਦਿਆਲ ਿਸੰਘ ਮਜੀਠੀਆ ( ਫਾਂਉਡਰ ਆਫ ਟ੍ਰੀਬੀਊਨ ) ਦੀ ਕੋਈ ਉਲ਼ਾਦ ਨਹੀਂ ਸੀ ਪਰੰਤੂ ਦਿਆਲ ਿਸੰਘ ਦਾ ਫਾਦਰ ਅਤੇ ਦਾਦਾ ਮਹਾਰਾਜਾ ਰਣਜੀਤ ਿਸੰਘ ਦੇ ਵੱਡੇ ਵਜ਼ੀਰਾਂ ਿਵਚੋਂ ਸਨ। ਿਦਆਲ ਿਸੰਘ ਮਜੀਠੀਆ ਦਾ ਹੀਰਿਆਂ ਦਾ ਵੀ ਿਬਜਨੈਸ ਸੀ । ਿਦਆਲ ਿਸੰਘ ਮਜੀਠੀਆ ਦੇ ਦੇਦੇ ਅਤੇ ਪਿਤਾ ਦਾ ਮਜੀਠੇ ਿਵਚ ਿਕਲਾ ਸੀ ਜੋ ਿਕਸੇ ਨੇਂ ਸਾਂਭਕੇ ਨਹੀਂ ਰਖਿਆ ਅਤੇ ਉਸ ਦਾ ਹੁਣ ਉਸ ਜਗ੍ਹਾ ਕੋਈ ਨਾਮੋਂ ਨਿਸ਼ਾਨ ਨਹੀਂ ਹੈ । ਿੲਹ ਗੱਲ ਠੀਕ ਹੈ ਿਕ ਿਬਕਰਮਜੀਤ ਿਸੰਘ ਦਾ ਪੜਦਾਦਾ (ਸੁੰਦਰ ਿਸੰਘ ਮਜੀਠੀਆ) ਅੰਗਰੇਜ਼ਾਂ ਦੇ ਨਾਲ ਚੱਲਦੇ ਸਨ ਿਜਸ ਕਰਕੇ ਉਨ੍ਹਾਂ ਨੂੰ “ SIR” ਦਾ ਖ਼ਿਤਾਬ ਅੰਗਰੇਜ਼ਾਂ ਨੇਂ ਿਦਤਾ ਸੀ । ਪਰੰਤੂ ਸੁੰਦਰ ਿਸੰਘ ਦਾ ਵੱਡਾ ਭਰਾ ( ਉਮਰਾਓ ਿਸੰਘ ਮਜੀਠੀਆ ) ਅੰਗਰੇਜ਼ਾਂ ਦੇ ਿਵਰੁਧ ਸੀ ਅਤੇ ਅੰਗਰੇਜ਼ਾਂ ਨੇ ਉਸ ਦੇ ਿਹਸੇ ਦੀ ਜਗੀਰ ਖੋਹ ਲਈ ਸੀ । ਉਮਰਾਓ ਿਸੰਘ ਦਾ ਲੜਕਾ ਕੋਈ ਨਹੀ ਸੀ । ਉਸ ਦੀ ਿੲਕ ਲੜਕੀ ਸੀ ਿਜਸ ਦਾ ਨਾਂਮ ਅੰਿਮ੍ਰਤਾਸ਼ੇਰ ਗਿੱਲ ਸੀ ਜੋ ਿਕ ਵਰਲਡ ਫੇਿਮਸ ਪੇਂਟਰ ਸੀ ।

  • @singhlakhvir112
    @singhlakhvir112 Жыл бұрын

    Maharaja Ranjit Singh da nankea badrukhan Sangrur vich c.

  • @mandeepsingh-rl2vm
    @mandeepsingh-rl2vm Жыл бұрын

    Maharaja Ranjit singh ji de nankae Badrukha pind vich si.. Ohna di mata ji da naam Raj kaur si te oh Dalpat singh raja of jind di beti si te os nu mai malvain vi kehndae si... Maharaja Ranjit singh de nankea da got sidhu si

  • @JasveerSingh-ji4sl
    @JasveerSingh-ji4sl Жыл бұрын

    ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੀ ਐ ਵੀਰੋ

  • @Dilpreet310
    @Dilpreet310Ай бұрын

    ਸੁੰਦਰ ਿਸੰਘ ਮੰਜੀਆਂ ਸੀ ਪੱਤਕਰ ਜੀ ਗਲਤ ਜਾਣਕਾਰੀ ਦੱਸ ਰਹੇ

  • @RajpalSingh-jz3dj
    @RajpalSingh-jz3dj Жыл бұрын

    Waheguru mehar kre veer ji

  • @KrishanKumar-vm7gc
    @KrishanKumar-vm7gcАй бұрын

    जिन किसानो के पास 20 किले से जयदा जमीन है,वह जमीन गरीबो मे बाटी जाए

  • @harmanjotsidhu7

    @harmanjotsidhu7

    Күн бұрын

    Aa jao Le lio ! Salio mehnat kar kar k banai hy tum jaise free ka khan sikhe ho

  • @arjunbhandari9887
    @arjunbhandari9887 Жыл бұрын

    🎉

  • @bikarsinghbrar
    @bikarsinghbrar Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RajKumar-tz1yy
    @RajKumar-tz1yyАй бұрын

    maharaja ranjit singh ji de nanke badrukha pind vih hann.

  • @gurindersidhu1625
    @gurindersidhu1625Ай бұрын

    Dryer ta us rat suta nahi asr hal bajar ghumda reha

  • @ParamjitSingh-bj8xc
    @ParamjitSingh-bj8xcАй бұрын

    ਸ਼ਿਖ ਰਾਜ ਖਤਮ ਹੋਣ ਤੁੇ ੲਿਸ ਪਰਿਵਾਰ ਨੇ ਅੰਗਰੇਜਾਂ ਨਾਲ ਗੁੜ ਸ਼ਾਝ ਪਾ ਕੇ ਤਰਕੀ ਕੀਤੀ

  • @angrejsingh6564
    @angrejsingh6564Ай бұрын

    ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਬੱਡਰੁੱਖਾਂ ਪਿੰਡ ਵਿੱਚ ਹਨ

  • @swaransinghsekhon4836
    @swaransinghsekhon4836 Жыл бұрын

    Kisaan m p good thanks

  • @harpalsahi1957
    @harpalsahi1957Ай бұрын

    Sardar Dyal Singh ਦੇ ਕਾਲਜ Dyal Singh College Lahore, Karnal, Delhi ne. Dyal Singh ਲਾਇਬ੍ਰੇਰੀ Karnal, Lahore, Delhi Tribune ਅਖਬਾਰ ਇਹ ਸਭ ਦਿਆਲ ਸਿੰਘ ਮਜੀਠੀਆ ਦੀਆ ਜਾਇਦਾਦ ਨੇ। I am a former student of Dyal Singh College Karnal. College wich Sardar Dyal Singh Majithia de baare ਦਸਿਆ ਜਾਂਦਾ ਹੈ। ਸਰਦਾਰ ਸੁਰਜੀਤ ਸਿੰਘ ਮਜੀਠੀਆ ਨੈਹਰੂ ਦੀ ਪਹਿਲੀ ਵਜਾਰਤ ਵਿੱਚ ਡਿਪਟੀ ਮਿਨੀਸਟਰ ਸੀ।

  • @defullterdhillon
    @defullterdhillonАй бұрын

    ਅਸੀ ਪੜਿਆ ਸੀ ਕਿ ਖਾਲਸਾ ਕਾਲਜ ਸੁੰਦਰ ਸਿੰਘ ਮਜੀਠਾ ਤੇ ਗੁਰਮੱਖ ਸਿੰਘ ਤੇ ਸਿੱਖ ਕੌਮ ਨੇ ਸਭ ਨੇ ਮਿਲ ਕੇ ਬਣਾਇਆ ਸੀ ਪੈਸਿਆ ਦਾ ਲੈਣ ਦੇਣ ਪਰਧਾਨ ਦੇ ਹੱਥ ਹੁੰਦਾ ਸੀ😮😊 ਤੇ Pnb ਬਾਰੇ ਪੜਿਆ ਸੀ ਗੌਰਮਿਟ ਇੰਡੀਆ ਨੇ ਬਣਾਈ ਆ 1969 ਤੇ ਕਾਲਜ 1892 ਚ ਜੋ ਤੁਸੀ ਬੋਲ ਰਹੇ ਨਾਮ ਉਹ ਤੇ ਕਿਤੇ ਪੜਿਆ ਨਹੀ🤔🤔😱

  • @baldevsingh-bi7wz

    @baldevsingh-bi7wz

    Ай бұрын

    ਪੰਜਾਬ ਐਂਡ ਸਿੰਧ ਬੈਕ ਸਿਖਾਂ ਦਾ ਬੈਕ ਸੀ॥

  • @defullterdhillon

    @defullterdhillon

    Ай бұрын

    @@baldevsingh-bi7wz ਸਿੱਖਾ ਦਾ ਸੀ ਪਰ ਮਜੀਠੀਏ ਦਾ ਤੇ ਨਹੀ ਸੀ ਨਾ ਪਰ ਹੁਣ ਕੇਦਰ ਗੌਰਮਿੰਟ ਦਾ

  • @sukhpalvideo802
    @sukhpalvideo802 Жыл бұрын

    Kotli interview le rehe ja de riha pattua sardar sahib kol bahut jada jankari c tu ona nu bolan hi nhi dita

  • @Therichclub0007
    @Therichclub0007Ай бұрын

    Har koi vidhwaan banya baitha puraniya gallan lai k baithe raho.. pehla jo hona c ho geya par hun ta punjab sambhaal layie, saanu jan bujh k puthia gallan wich uljhaya janda ta k loka da dhyaan hun de mudhya upar na jaawe.. punjab nu bacha lo loko

  • @Rxndhawaa
    @Rxndhawaa Жыл бұрын

    ਸਰਦਾਰ ਸਾਹਿਬ ਨੇ ਕਿਓਂ ਕਿਹਾ ਰਣਜੀਤ ਸਿੰਘ ਦੇ ਮਜੀਠੀਏ ਸੀ ਨਾਨਕੇ।

  • @mannbhupinder6160
    @mannbhupinder616026 күн бұрын

    Very true kisey ne ghar ni chhadna

  • @dalwinderpalsamra3475
    @dalwinderpalsamra3475 Жыл бұрын

    The Excellent! !

  • @JasPinder-gx3xs
    @JasPinder-gx3xs3 ай бұрын

    Shee,Gulan,Hun,Bhra,Deenan,❤❤RS,DHALIWALL,

  • @BarinderBrar
    @BarinderBrar Жыл бұрын

    Maharaja Ranjit Singh Nanke at "Badrukha" Village

  • @virksaab6123

    @virksaab6123

    Ай бұрын

    Dade di gal kiti hai,dada da viah Hoya c majithe

  • @sarwansingh6636
    @sarwansingh6636 Жыл бұрын

    Very good miss brother g god bless you

  • @rajkumar-ft6ow
    @rajkumar-ft6ow Жыл бұрын

    patrkar ji tuhanu ranjit singh da nanka pind nie pata bala patarkari daa maharajaa da nanaka pind badrukhaa near sangrur haa a ver ghut marda haa

  • @Dilpreet310
    @Dilpreet310Ай бұрын

    ਮਹਾਰਾਜਾ ਰਣਜੀਤ ਿਸੰਘ ਦਾ ਨਾਨਕ ਿਪੰਡ ਬਡਰੱੁਖਾ। ਿਜਲਾ। ਸੰਗਰੂਰ ਸੀ

  • @lakhvindersingh9844
    @lakhvindersingh9844 Жыл бұрын

    Mharaj ranjeet singh de nanka pind badrukhan vich san mjethe nhi

  • @gurindersidhu1625
    @gurindersidhu1625Ай бұрын

    Ik angrej ne lahor roti kise de ghR khadi

  • @GurmitBSingh
    @GurmitBSingh Жыл бұрын

    Excellent ji

  • @RajvirSingh-qm6eo
    @RajvirSingh-qm6eo Жыл бұрын

    👍

  • @mandeep_khehra
    @mandeep_khehra Жыл бұрын

    majithia family angrejan de...............?

  • @ParvinderSingh-lr9jy
    @ParvinderSingh-lr9jy Жыл бұрын

    Maharaja Ranjit Singh nall gadari de ivaj valo inha loko nu angreza ne diti

  • @executiveassistant6688

    @executiveassistant6688

    Жыл бұрын

    ਇਹ 100-200 400 ਕਿੱਲਿਆ ਵਾਲੇ ਅੰਗਰੇਜਾਂ ਦੇ ਮੁਖਬਿਰ ਸਨ, ਜਿਹੜੇ ਦੇਸ਼ ਭਗਤਾਂ ਦੀਆਂ ਖਬਰਾਂ ਅੰਗਰੇਜਾਂ ਕੋਲ ਲਾਉਂਂਦੇ ਤੇ ਬਦਲੇ ਚ ਇਨਾਮ ਅਤੇ ਜਮੀਨਾਂ ਬਟੋਰਦੇ ਸਨ।

  • @SukhdevSingh-ts2qr
    @SukhdevSingh-ts2qr Жыл бұрын

    Maharaja ranjit singh ji da nanka pind te ((badrukhan)))sangrur kol c Eh oui jhuth boli jnda

  • @inderjit748
    @inderjit748 Жыл бұрын

    BAI JI TUSI SAHI KEHA KE PUNJAB TOO BAHARLE SIKHA NU AUKHA HO JANDAE

  • @Baasnhuish

    @Baasnhuish

    Жыл бұрын

    ਏਸ ਲਈ ਮਾੜਾ ਸਮਾਂ ਨਾ ਆਵੇ

  • @sattibains4818

    @sattibains4818

    Жыл бұрын

    Ki aukha ho janda

  • @hardevsingh6468
    @hardevsingh646828 күн бұрын

    ਦਿਆਲ ਸਿੰਘ ਹਸਪਤਾਲ ਲਾਹੌਰ

  • @ShivKumar-rc8lr
    @ShivKumar-rc8lr Жыл бұрын

    Dyal singh majithia de koi aulad nhi c. Eh nkly majithia hn

  • @amritsarvlogs2949

    @amritsarvlogs2949

    Жыл бұрын

    ਦਿਆਲ ਸਿੰਘ ਔਲਾਦ ਨਹੀ ਸੀ ਉਸ ਨੇ ਆਪਣਾ ਨਾ ਰੱਖਣ ਲਈ ਲਾਹੋਰ ਕਾਲਜ ਖੋਲੀਆ ਤੇ ਟਰਬਿਉਨ ਅਖਬਾਰ ਚਲਾਈ ਇਸ ਨੁੰ ਉਸ ਨੇ ਆਪਣੇ ਪੁਤ ਧੀ ਵਾਗ ਸਮਝਿਆ

  • @dharampalyadav2389
    @dharampalyadav238929 күн бұрын

    ਪੰਜਾਬ ਨੈਸ਼ਨਲ ਬੈਂਕ ਲਾਲਾ ਲਾਜਪਤ ਰਾਏ ਦੀ ਦੇਣ ਹੈ।

  • @KuldeepSingh-ue2yn
    @KuldeepSingh-ue2yn27 күн бұрын

    Media histre chanj karn firda paia

  • @charanjitsinghbhaati5916
    @charanjitsinghbhaati5916Ай бұрын

    Maharaja Ranjit Singh Ji de nanke Badrukha District Sangrur Punjab aa sardar ji

  • @KuldeepSingh-yg3bq
    @KuldeepSingh-yg3bq Жыл бұрын

    Long time see you kotli sahib

  • @reshmirajraj4625
    @reshmirajraj4625 Жыл бұрын

    Vary good answer Singh shab

  • @swaranjitsinghgilldhudike9246
    @swaranjitsinghgilldhudike9246 Жыл бұрын

    Pnb bank lala laj pat rai na shru kete c

  • @surinderkumar1314
    @surinderkumar1314 Жыл бұрын

    पश्चिम देशों और यूरोप मे जाकर बहुसंख्यक हो जाते हैं फर्क है आ की आस्ट्रेलिया कनाडा मे गऊ दे जाऐ बन कर रहते हैं पर भारत में बोलने की आजादी है बगावत की नही समझो जो बगावत करेंगा वो तो भुगतना ही होगा चाहे भारत है चाहे कनाडा यूके आस्ट्रेलिया है।

  • @Dhaliwal9211
    @Dhaliwal9211 Жыл бұрын

    Eh KDE pani kadn lag janda dharti cho KDE ewe ool jlool murder chakki ferda KDE v jehre njayaj fre a ohna te boleya

  • @karmaambarsariya1564
    @karmaambarsariya1564 Жыл бұрын

    Sansi Maharaja Ranjit singh

  • @dhainchand1643

    @dhainchand1643

    Ай бұрын

    ਵੀਰ ਮਹਾਰਾਜਾ ਰਣਜੀਤ ਸਿੰਘ ਜੀ ਜੱਟ ਸਨ ਕਿ ਸਾਂਸੀ।

  • @HoneySingh-vl9sn
    @HoneySingh-vl9sn26 күн бұрын

    Jo bolda gernal dire nu roti khavie kyo oh daal nu tadka lava ke aya se

  • @GurwinderSingh-ug4pb
    @GurwinderSingh-ug4pb23 күн бұрын

    Nanake badrukha si ranjit singh de

  • @gurindersidhu1625
    @gurindersidhu1625Ай бұрын

    Roti wali gal galat

  • @ajitpalsingh3014
    @ajitpalsingh3014 Жыл бұрын

    Mjitha rajashahi parivaar

  • @user-ne6ok4xw3q
    @user-ne6ok4xw3q24 күн бұрын

    Majithia family was arya samaji and rather than giving support for Sikh University gave support and funding to Banaras Hindu University.

  • @sonugillsonugill9751
    @sonugillsonugill9751 Жыл бұрын

    Paji plz leg down Respect elder You big idiol in young people So much people follow you Don't mind (sorry) God bless you

  • @Majha-Block-PB02

    @Majha-Block-PB02

    Жыл бұрын

    Ahahaaahaaaaaa😂😂😂ghoosamdeen

  • @sukhminderkaurchhine522

    @sukhminderkaurchhine522

    Жыл бұрын

    Aj kal video bana toh lete hain but antiques nahi atte jab tak app army ya good education nahi hai

  • @jatindersinghpuri5954
    @jatindersinghpuri5954 Жыл бұрын

    गुरप्रीत जी आपका प्रोग्राम अच्छा लगा कुछ बातें बुरी भी लगी जैसे आपका पहरावा टीशर्ट और पजामा पहन कर आप इंटरव्यू करने आ गए। टांग पर टांग चढ़ा कर बैठे हुए हो। हाथों की पूरी एक्टिंग कर रहे हो और बोल ऐसे रहे हो जैसे भागकर इंटरव्यू कर रहे भाई आप अपनी इन बातों पर सुधार करो!

  • @arwindersingh6287
    @arwindersingh6287 Жыл бұрын

    ਜੇ ਖਾਣਾ ਖਾਣ ਵਾਲੀ ਗਲ ਸਹੀ ਹੁੰਦੀ ਤਾਂ ਊਧਮ ਸਿੰਘ ਜੀ ਨੇ ਪਹਿਲਾਂ ਸੁੰਦਰ ਸਿੰਘ ਮਜੀਠੀਆ ਨੂੰ ਮਾਰਨਾ ਸੀ ਕੀ ਓਸ ਟਾਈਮ ਸਿੱਖਾਂ ਨੂੰ ਸਮਝ ਨਹੀਂ ਸੀ ।

  • @Bahadurshergil1965
    @Bahadurshergil1965Ай бұрын

    ਇਹ ਕੋਈ ਚੱਬਲ ਬੰਦਾ ਲੱਗਦੈ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਬਡਰੁੱਖਾਂ ਐ ਸੰਗਰੂਰ ਜਿੱਲੇ ਵਿੱਚ ਮੈਨੰ ਪੱਤਰਕਾਰ ਵੀ ਭੌਦੁੰ ਹੀ ਲੱਗਦੈ ਜਾਣਕਾਰੀ ਇਸ ਨੁੰ ਵੀ ਹੈ ਨਹੀ

  • @SurinderSingh-kf2ic
    @SurinderSingh-kf2ic Жыл бұрын

    Jihrha banda English Tribune daa founder ohh ki punjabi ho sakdaa..jaa angrejaa daa.?

  • @inderjit748
    @inderjit74824 күн бұрын

    MAHARAJA RANJIT SINGH HUNA DA NANKA PIND BADRUKHA ZILLA SANGRUR HAI AH PUCHAN WALA B. D. AA TE DASAN WALA HISTOREYAN AA BIBI RAJ KAUR DE KHUK WICHO HOEA CE

  • @chananrayat7267
    @chananrayat726729 күн бұрын

    Sir ji. Are you telling the truth or just spreading the lies? Waheguru ji.

  • @VikramSingh-qm5hc
    @VikramSingh-qm5hc24 күн бұрын

    ਮੱਜੀਠੀਆ ਪ੍ਰਵਾਰ ਨੇ ਹੀ ਰੰਣਜੀਤ ਸਿੰਘ ਦਾ ਘਾੰਣ ਕੀਤਾ‌ ਏਨਾੰ ਦਾ ਵੱਡੇਰਾ ਵੀ ਧਿਆੰਨ ਸਿੰਘ ਕੋਲੌ ਕੱਤ ਹੋਏਆ ਬਾਦ ਵਿਚ ਧਿਆੰਨ ਸਿੰਘ ਡੋਗਰਾ ਵੀ ਕੱਤਲ ਹੋਏਆ‌ ਏਹੈ ਟੱਬਰ ਗੱਧਾਰੀ ਵਿਚ ਸੱਬਤੌ ਅੱਗੇ ਹੈ ।ਅੰਗਰੈਜਾੰ ਨਾਲ ਟੋਟੀ ਕੱਰਕੇ ਇਸ ਪ੍ਰਵਾਰ ਨੇ ਜੱਗੀਰੀਆੰ ਹਾੰਸਲ ਕੀਤੀਆੰ ।ਇਹੈ ਡਰਦੇ ਭੱਜੇ ਸੀ ।😡

  • @SurjeetSingh-uo8ce
    @SurjeetSingh-uo8ce Жыл бұрын

    ਮਜੀਠੀਆ ਪ੍ਰਵਾਰ ਮੁਰਦਾਬਾਦ 👎🏿👎🏿👎🏿

  • @parshotams461
    @parshotams461 Жыл бұрын

    ਕੁੱਤਾ ਰੂੜੀ ਤੇ ਚੜਨੋ ਕਦੇ ਨੀ ਹੱਟਦਾ।ਕੋਟਲੀ ਏ ਲਾਇਨ ਤੈਰੇ ਲਈ ਹੈ।ਠਿੱਕ ਏ ਵਾਈ

  • @pardeeppardeeppardeepparde2088

    @pardeeppardeeppardeepparde2088

    Жыл бұрын

    ਬਾਈ ਸਹੀ ਗੱਲ ਏ

  • @Baasnhuish

    @Baasnhuish

    Жыл бұрын

    @@pardeeppardeeppardeepparde2088 ਬਾਈ ਗੱਲ ਕੀ ਹੋ ਗਈ ?

  • @satinderkaur6950
    @satinderkaur6950 Жыл бұрын

    Majithia chor te nasha vpari badal naal mil ke kha gaye punjab nu

  • @RajSingh-im6zu
    @RajSingh-im6zu Жыл бұрын

    Mata Raj kaur da puter se Ranjit Singh badrukhan da janam se e jhoot bol Raha hai

  • @BalwinderSingh-kb8yd
    @BalwinderSingh-kb8ydАй бұрын

    Not correct

Келесі