ਆਹ ਪਾਪ ਵੀ ਕਰਦਾ ਉਗਰਾਹਾਂ? ਵੱਡਾ ਕਲੰਕ ਲਵਾ ਲਿਆ ਜਥੇਬੰਦੀ ਨੇ, ਭਗਵੰਤ ਮਾਨ ਜੀ ਹੋਸ਼ ਕਰੋ

ਆਹ ਪਾਪ ਵੀ ਕਰਦਾ ਉਗਰਾਹਾਂ? ਵੱਡਾ ਕਲੰਕ ਲਵਾ ਲਿਆ ਜਥੇਬੰਦੀ ਨੇ, ਭਗਵੰਤ ਮਾਨ ਜੀ ਹੋਸ਼ ਕਰੋ #brainontv jaspal singh nijjar, #bhagwantmann

Пікірлер: 1 800

  • @romysandhusandhu3359
    @romysandhusandhu3359Ай бұрын

    ਜੱਥੇਬੰਦੀਆਂ ਬੇਸ਼ਰਮ ਘਟੀਆਂ ਲੋਕਾਂ ਸਾਥ ਦੇਵੇਗੀ,,, ਲੱਖ ਲੱਖ ਲਾਹਣਤਾਂ ਤੁਹਾਡੀ ਜੱਥੇਬੰਦੀਆਂ ਦੇ,,, 😭😭😭😭😭😭

  • @gianchand6283

    @gianchand6283

    Ай бұрын

    Mmmm?mmmmmmm?mm????miss mm9mm?Mmm Mmmm mm?mm mm miss mmm9mmm?Mmmm??mm?mmmmmmmmmmnmm9mmnmmm?Mmmm mm????mm m?? Nm n? Nm Mmmm?mmmmmmmmmmmmmmnmmmmmmnmmnmnnmmnmnnnnmnnnmmnmnnmmmmmmmmm?mmmmmmm

  • @Ranjit_._Singh

    @Ranjit_._Singh

    Ай бұрын

    ਸਾਰੀਆਂ ਜਥੇਬੰਦੀਆਂ ਇਕੋ ਜਿਹੀਆ ਨਹੀਂ ਨੇ ਏਨਾ komreda ਨੇ ਤਾਂ ਸਾਡੀ ਜਥੇਬੰਦੀਆਂ ਡੱਲੇਵਾਲ ਸਾਬ ਤੇ ਪੰਧੇਰ ਸਾਬ ਵਾਲੀ ਵੱਖ ਕੀਤੀ ਹੋਈ ਸੀ kyuki ਉਦੋਂ ਅਸੀਂ ਏਨਾ ਦੀਆ ਕਰਤੂਤਾਂ ਵੇਖ ਏਨਾ ਦਾ ਵਿਰੋਧ ਕੀਤਾ ਸੀ ਪਰ ਸਾਡਾ ਮੂਰਖ ਲਾਨਾ ਉਦੋਂ ਵੀ ਤੇ ਹੁਣ ਵੀ ਉਨਾਂ ਨੂ ਦੇਵਤੇ ਤੇ ਸਾਨੂੰ ਦੁਸ਼ਮਣ ਸਮਝਦੇ ਨੇ ਏਸ kanjar ਦੇ ਗਲੇ ਵਿਚ ਤਾਂ ਪਿੰਡ ਵਾਲਿਆ ਨੇ ਜਵਾਨੀ ਵੇਲੇ ਹੀ ਜੁੱਤੀਆਂ ਦੇ ਹਾਰ ਪਾਏ ਸਨ ਪਰ ਲੱਖ ਲਾਹਨਤ ਉਹਨਾਂ ਲੋਕਾਂ ਤੇ ਜਿਹਨਾਂ ਨੇ ਏਨਾ ਨੂੰ ਪਰਧਾਨ ਮਨ ਲਿਆ ਸੀ

  • @GurpreetDhillon-ff4ej

    @GurpreetDhillon-ff4ej

    Ай бұрын

    0😊😊😊😊😊 koq❤ in ji in hi​@@gianchand6283

  • @sadhusinghbhullar7339

    @sadhusinghbhullar7339

    29 күн бұрын

    ਬੀ ਕੇ ਯੂ ਜਿੰਦਾਬਾਦ, ,,,,,ਪਰ ਇੱਥੇ ਧੱਕਾ ਮੁੰਡੇ ਵਾਲਿਆਂ ਨਾਲ ਧੱਕਾ ਹੋ ਰਿਹਾ ਇਹੋ ਜਿਹਾ ਧੱਕਾ ਕਦੇ ਵੇਖਿਆ ਨਹੀਂ ਸ਼ਰੇਆਮ ਧੱਕਾ ਕੁੜੀ ਨੂੰ ਸਮਝਾਉਣ ਦੀ ਵਜਾਏ ਸ਼ਰੀਫ਼ ਪ੍ਰੀਵਾਰ ਦੇ ਮੁੰਡੇ ਦੇ ਦਰਾਂ ਤੇ ਧਰਨਾ+(ਧਰਨਾ)ਗੱਲ਼ਤ ਜਾਪਦਾ

  • @mr.mrsdhindsa2965

    @mr.mrsdhindsa2965

    28 күн бұрын

    Bilkul sahi 🙏🏻

  • @tarsemmannp5499
    @tarsemmannp5499Ай бұрын

    ਲੂਚਾ ਲੰਡਾ ਚੌਧਰੀ ਤੇ ਗੂੰਡੀ ਰੰਨ ਪ੍ਰਧਾਨ ❤❤❤ਰੱਬ ਹੀ ਰਾਖਾ ਹੂਣ ਆਪਣੇ ਪੰਜਾਬ ਦਾ ❤❤❤❤❤❤❤❤❤❤❤❤

  • @user-xf9zl4kn4q

    @user-xf9zl4kn4q

    Ай бұрын

    ਬਹੁਤ ਹੀ ਨਿੰਦਣਯੋਗ ਘਟਨਾ ਹੈ

  • @KulwinderSingh-iu7ox
    @KulwinderSingh-iu7oxАй бұрын

    ਉਗਰਾਹਾਂ ਜਥੇਬੰਦੀ ਦਾ ਜਮਾਂ ਹੀ ਬਾਈਕਾਟ ਕਰਦੋ ਇਹਨੂੰ ਬੁਲਾਓ ਨਾ ਕੋਈ ਵੀ

  • @godisone1203
    @godisone1203Ай бұрын

    ਏਹੀ ਕਾਮਰੇਡ ਉਗਰਾਹਾਂ ਸੀ ਜਿਸਨੇ Deep SIDHU ਦਾ 1% ਸਾਥ ਨਹੀ ਸੀ ਦਿੱਤਾ ਜਦੋਂ ਲਾਲ ਕਿਲ੍ਹੇ ਝੰਡਾ chadaya ਸੀ 😡😡

  • @ravinderdhaliwal3871

    @ravinderdhaliwal3871

    Ай бұрын

    Deep sidhu bhull gya c ke a kissan andolan ha .

  • @Ranjit_._Singh

    @Ranjit_._Singh

    Ай бұрын

    ​@@ravinderdhaliwal3871ਕਾਹਦਾ ਕਿਸਾਨ ਅੰਦੋਲਨ ਚਲਾਇਆ ਸੀ ਏਨਾ ਨੇ ਸਾਡੀ ਆ ਦੋ ਜਥੇਬੰਦੀਆਂ ਵੱਖ ਕੀਤੀਆ ਤੁਹਾਡੇ ਏਹ ਪਰਧਾਨ ਹੋਟਲਾਂ ਵਿਚ sounde ਸਨ ਉਥੇ ਖਾਣਾ ਖਾਂਦੇ ਸਨ ਤੇ ਉਥੇ ਸ਼ਰਾਬ ਕੱਢ ਕੇ ਪੀਂਦੇ ਸਨ ਜੇਹੜਾ ਉਹ ਪੈਟਰੋਲ ਪੰਪ ਕੋਲ ਖ਼ਾਲੀ ਮੌਲ ਸੀ ਲੱਖ ਲਾਹਨਤ ਅਪਣੇ ਆਪ ਨੂੰ ਕਿਸਾਨ kehn ਤੇ ਕੌਮ ਰੇਡਾਂ ਨੇ bedagark ਕਰ ਦਿੱਤਾ ਉਦੋਂ ਮੋਰਚਾ ਵੇਚ ਕੇ ਖਾ ਗਏ ਤੇ ਤਾਂ ਹੀ ਲੋਕਾਂ ਨੇ ਪੰਜਾਬ ਵਿਚ ਏਨਾ ਨੂ ਜੁੱਤੀਆਂ ਮਾਰੀਂ ਆ ਸਨ ਏਹ ਤਾਂ mla ਬਨਣ ਦੇ ਸੁਪਨੇ ਵੇਖ ਕੇ bhjje ਸਨ ਬੜਾ ਮਾਣ ਸੀ ਏਨਾ ਨੂ ਅਪਣੇ ਯਾਰ ਮੋਦੀ ਤੇ ਬਾਅਦ ਵਿਚ ਉਸਦਾ ਵਿਰੋਧ ਕਰਦੇ ਫਿਰਦੇ ਸਨ ਗੁਰੂ ਸਾਹਿਬ ਜੀ ਦੇ ਸਿਧਾਂਤ ਤੋ ਮੁੱਕਰ ਗਏ saale ਚੋਰ ਜਵਾਨੀ ਵੇਲੇ ਪਿੰਡ ਵਾਲਿਆ ਨੇ ਹੀ ਏਹਦੇ ਗਲੇ ਵਿਚ ਜੁੱਤੀਆਂ ਦੇ ਹਾਰ ਪਾਏ ਸਨ ਵਿਆਹੀ ਜਨਾਨੀ ਨਾਲ gndi ਹਰਕਤ ਕਰਨ ਬਦਲੇ ਤੇ ਫੇਰ ਏਹ ਸਰਕਾਰਾ ਦੀ ਅੱਖ ਵਿਚ ਆਇਆ ਤੇ ਪਰਧਾਨ ਬਣ ਗਿਆ kyuki ਉਹਨਾਂ ਨੂ ਐਹੋ ਜਿਹੇ ਲੋਕ ਹੀ ਤਾਂ ਚਾਹੀਦੇ ਸਨ ਅਸੀਂ ਗਏ ਸੀ ਲਾਲ ਕਿਲੇ ਏਹ ਪੂਰਾ ਮਹੀਨਾ ਆਖਦੇ ਰਹੇ ਲਾਲ ਕਿਲਾ ਤੋੜ deyanga ਆਹ ਕਰ ਦਿਆ ਗੇ ਉਹ ਕਰ ਦਿਆ ਗੇ ਜਦੋ ਪੈਸੇ ਮਿਲੇ ਰਾਤ ਨੂੰ ਮੁੱਕਰ ਗਏ saale ਫੇਰ ਜੁੱਤੀਆਂ ਤੋ ਡਰਦੇ ਰਾਤ ਨੂੰ ਸਟੇਜ ਛੱਡ ਕੇ ਲੁਕ ਗਏ ਫੇਰ ਦੀਪ ਹੀ ਸੀ ਜਿਹਨਾਂ ਨੇ ਏਨਾ ਦੀ ਜਾਨ ਬਚਾਈ ਸੀ ਏਹ saale ਗਾਂਧੀ ਵਾਲੀ ਨੀਤੀ ਤੇ ਚਲਦੇ ਨੇ ਮੇਰੇ saale

  • @ravinderdhaliwal3871

    @ravinderdhaliwal3871

    Ай бұрын

    Nhi y ji, lal kila tor dya ge , ehna ne nhi keha c, uss din bhadkau lokan duara lal kile te attack kita gya c , otherwise per darsan tan santmai v kita ja sakda c. Bhadkau lok hrek jathebandhi vich hundhe Han Jo jathebandhi da nam khrab karde a.

  • @harcharansingh1737
    @harcharansingh1737Ай бұрын

    ਬਚੇ ਨਾਲ ਬਲਾਤਕਾਰ ਹੋਇਆ ਇਸ ਦੀ ਕੋਈ ਮੁਆਫੀ ਨਹੀਂ

  • @ShaminderSingh-pv3ec

    @ShaminderSingh-pv3ec

    Ай бұрын

    ਸਹੀ ਗੱਲ ਆ

  • @BalwinderSingh-vn7kr

    @BalwinderSingh-vn7kr

    Ай бұрын

    Sahi gal

  • @balbirkaur7696

    @balbirkaur7696

    Ай бұрын

    Only fansi koi gal na suno enha di no late

  • @JasvirKaur-ge8xk

    @JasvirKaur-ge8xk

    Ай бұрын

    ❤bilkul sahi kiha ji tusi

  • @kamaljeet3751

    @kamaljeet3751

    Ай бұрын

    ਅੱਗ ਲਾਕੇ ਫੂਕ ਦੇਣਾਂ ਚਾਹੀਦਾ ਹੈ ਇਸ ਗੱਸਤੀ ਨੂੰ

  • @BholaSingh-fj6zx
    @BholaSingh-fj6zxАй бұрын

    ਉਗਰਾਹਾਂ ਗਰੁੱਪ ਦਾ ਬਾਈਕਾਟ ਕਰੋ

  • @lakhbirsaini8252

    @lakhbirsaini8252

    Ай бұрын

    ਸਰਕਾਰ ਆਹੀ ਤਾਂ ਚਾਹੁੰਦੀ ਹੈ ਕਿ ਜਥੇਬੰਦੀਆਂ ਦੋਫਾੜ ਹੋਣ

  • @kamaldeepsingh3988

    @kamaldeepsingh3988

    Ай бұрын

    ​@@lakhbirsaini8252ਕਰਤੂਤਾਂ ਕਰਨ ਵੇਲੇ ਤੇ ਨੀਚਾ ਦਾ ਸਾਥ ਦੇਣ ਵੇਲੇ ਸੋਚਣਾ ਚਾਹੀਦਾ...

  • @avjindersinghsodha3633

    @avjindersinghsodha3633

    Ай бұрын

    ਆਹੋ ਲੁਚੀਆ ਜਨਾਨੀ ਦੀ ਹਮਾਇਤ ਕਰੋ​@@lakhbirsaini8252

  • @akwinderkaur2191

    @akwinderkaur2191

    Ай бұрын

    ​@@lakhbirsaini8252ਸਰਕਾਰ ਨੇ ਕਿਹਾ ਗੰਦ ਪਾਓ । ਇਹਦਾ ਮਤਲਬ ਤੁਸੀਂ ਇਸ ਗਲ ਨਾਲ ਸਹਿਮਤ ਹੋ।

  • @manjitji4495

    @manjitji4495

    Ай бұрын

    Jathebandi nu vi ta sochna chida si ke kina galt ho reha si

  • @bahadursingh9718
    @bahadursingh9718Ай бұрын

    ਵੀਰ ਜੀ ਪਹਿਲੀਂ ਗੱਲ ਤਾਂ ਇਹ ਹੈ ਕਿ ਇਸ ਜ਼ਨਾਨੀ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਜਿਹੜੀਂ ਕਹਿੰਦੀ ਹੈ ਕਿ ਮੈਨੂੰ ਮੁਆਫੀ ਦਿੱਤੀ ਜਾਵੇ। ਫਿਰ ਉਸ ਦਰਿੰਦੇ ਦੇ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਇਹ ਕਰਤੂਤਾਂ ਕਰਦਾ ਹੈ ਇੰਨ੍ਹਾਂ ਦੋਨਾਂ ਤੇ ਸ਼ਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ

  • @NirmalSingh-jq7is
    @NirmalSingh-jq7isАй бұрын

    ਲੱਖ ਲਾਹਨਤਾਂ ਬੱਚੇ ਦੀ ਮਾਂ ਅਤੇ ਉਸਦੇ ਆਸ਼ਿਕ ਨੂੰ। ਲੱਖ ਲਾਹਨਤਾਂ ਉਨ੍ਹਾਂ ਲੋਕਾਂ ਨੂੰ ਜੋ ਇਸ ਬੇਗੈਰਤ ਔਰਤ ਦਾ ਸਾਥ ਦੇ ਰਹੇ ਹਨ। ਸ਼ਰਮ ਨਾਲ ਡੁੱਬ ਕੇ ਮਰ ਜਾਵੇ ਪਰਸਾਸਨ। ਅੰਤ ਆ ਗਿਆ ਹੈ ਦੁਨੀਆ ਦਾ। 😂😂

  • @jasvirgill5456
    @jasvirgill5456Ай бұрын

    ਸ਼ਰਮ ਕਰ ਜਥੇਬੰਦੀ ਦੀ ਪ੍ਰਧਾਨ ਜੇ ਤੇਰੀ ਨੂੱਹ ਇਵੇਂ ਕਰੇ ਤੂੰ ਕੀ ਕਰੇਗੀ

  • @user-bm1xn3ih6y

    @user-bm1xn3ih6y

    Ай бұрын

    Ugraana di kuri lann

  • @amrjitsingh1976

    @amrjitsingh1976

    Ай бұрын

    ਉਗਰਾਹਾਂ ਵਾਲਾ ਆਰ ਐੱਸ ਐੱਸ ਦਾ ਦੱਲਾ ਹੈ ਇਸਨੂੰ ਕਿਸਾਨਾਂ ਨਾਲ ਵੀ ਕੋਈ ਮਤਲਬ ਨਹੀਂ ਹੈ ਇਹ ਤਾਂ ਲੋਕਾਂ ਨੂੰ ਲੁੱਟ ਕੇ ਖਾ ਰਿਹਾ ਹੈ ਇਸ ਦਾ ਕੋਈ ਦੀਨ ਈਮਾਨ ਧਰਮ ਨਹੀਂ ਹੈ ਇਸ ਉਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜ਼ੋ ਇਹ ਇੱਕ ਪਾਪੀ ਔਰਤ ਦਾ ਸਾਥ ਦੇ ਰਿਹਾ ਹੈ ਅੱਜ ਹਰ ਪਾਸੇ ਬੇਈਮਾਨਾ ਦੀ ਸੁਣਵਾਈ ਹੁੰਦੀ ਹੈ ਸੱਚ ਉੱਤੇ ਤਾਂ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ

  • @BaljindersinghBaljinder-gg9ur

    @BaljindersinghBaljinder-gg9ur

    Ай бұрын

    ਬਹੁਤ ਵਧੀਆ ਬਾਈ

  • @Luckyredio

    @Luckyredio

    Ай бұрын

    Maa nu fansi nee us dee hath pear vadd deeo

  • @HarshSingh-mo1xo

    @HarshSingh-mo1xo

    Ай бұрын

    ਇਹ ਬਹੁਤ ਗ਼ਲਤ ਗਲ ਹੈ ਨਿੱਕੇ ਬੱਚੇ ਨਾਲ ਗ਼ਲਤ ਹੋਇਆ ਜਿਹੜੇ ਏਨੂੰ ਸਪੋਰਟ ਕਰਦੇ ਓਹਨਾ ਨੂੰ ਸਰਮ ਆਉਣੀ ਚਾਹੀਦੀ ਹੈ

  • @aashmsidhu7217
    @aashmsidhu7217Ай бұрын

    ਹਾਏ ਰੱਬਾ ਨਿਊਜ ਸੂਣ ਕੇ ਧਰਤੀ ਕੰਬ ਗਈ ਡੈਣੇ ਤੇਰੀ ਏਨੀ ਜਮੀਰ ਮਰ ਗਈ ਤੇਰੇ ਵਰਗੀ ਧੀ ਤਾ ਵਹਿਗੁਰੂ ਦੁਸਮਣ ਨੂੰ ਵੀ ਨਾ ਦੇਵੇ ਇਨਾ ਦੋਨਾ ਨੂੰ ਸੱਚੀ ਫਾਂਸੀ ਹੋਣੀ ਚਾਹੀਦੀ ਏ ਕਮੈਟ ਕਰੇ ਬਿਨਾ ਰਹਿ ਨਹੀ ਹੋਇਆ ਪਰ ਵਹਿਗੁਰੂ ਮੈਨੂੰ ਮਾਫ ਕਰੀ 🙏🙏🙏🙏

  • @user-po8vn7gt1p
    @user-po8vn7gt1pАй бұрын

    ਆਹ ਮਾਈ ਜਿਹੜੀ ਪ੍ਰਧਾਨ ਬਣੀਂ ਐ, ਇਹ ਦੀ ਨੂੰਹ ਕਿਸੇ ਨਾਲ ਫੜੀ ਜਾਵੇ, ਫਿਰ ਇਸ ਦਾ ਮੁੰਡਾ ਵਸਾ ਲਏਗਾ, ਕਦੀ ਨਹੀਂ, ਇਹ ਉਗਰਾਹਾਂ ਜਥੇਬੰਦੀ ਗੁੰਡਾਗਰਦੀ ਤੇ ਉਤਰ ਆਈ ਹੈ, ਵਿੱਚੇ ਇਹਨਾਂ ਦੀਆਂ ਵੀ ਲੱਤਾਂ ਤੋੜਨੀਆਂ ਚਾਹੀਦੀਆਂ ਨੇ, ਬੱਚੇ ਨਾਲ ਤੇ ਮੁੰਡੇ ਪ੍ਰਵਾਰ ਨਾਲ ਇਨਸਾਫ਼ ਹੋਣਾਂ ਚਾਹੀਦਾ ਹੈ,

  • @PardeepSingh-vo8hz
    @PardeepSingh-vo8hzАй бұрын

    ਜੇਕਰ ਖ਼ਬਰ ਸੱਚੀ ਹੈ ਤਾਂ ਉਗਰਾਹਾਂ ਜਥੇਬੰਦੀ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਲਗਦਾ ਹੈ ਕਿਸਾਨ ਜਥੇਬੰਦੀਆਂ ਦਾ ਹੁਣ ਖਾਤਮਾ ਹੋ ਜਾਣਾ ਹੈ।

  • @jagsirsingh-ov4mt

    @jagsirsingh-ov4mt

    4 күн бұрын

    ਸੱਚੀ ਆ ਬਾਈ ਇੱਕ ਇੱਕ ਗੱਲ ਸੱਚੀ ਆ ਹਰੇਕ ਵਿਅਕਤੀ ਨੂੰ ਇਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਸਰਕਾਰ ਅਤੇ ਉਗਰਾਹੀ ਜਥੇਬੰਦੀ ਖਿਲਾਫ ਸਖਤ ਤੋ ਸਖਤ ਰਵੱਈਆ ਅਪਨਾਉਣ ਦੀ ਲੋੜ ਹੈ

  • @jagsirsingh-ov4mt

    @jagsirsingh-ov4mt

    4 күн бұрын

    ਇਸ ਤੋ ਵੱਡਾ ਪਾਪ ਹੋਰ ਕੋਈ ਨੀ ਹੋ ਸਕਦਾ ਇਹੋ ਜਿਹੇ ਘਿਨਾਉਣੇ ਜੁਰਮ ਦੀ ਕੋਈ ਮੁਆਫੀ ਨਹੀ ਹੋਣੀ ਚਾਹੀਦੀ ਅਤੇ ਦੋਸ਼ੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ

  • @jagsirsingh-ov4mt

    @jagsirsingh-ov4mt

    4 күн бұрын

    ਮੈ ਬੱਚੇ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ❤❤❤❤❤

  • @raniitsingh3915
    @raniitsingh3915Ай бұрын

    ਇੱਕ ਬੇਸਰਮ ਮਾਈ ਕਹਿੰਦੀ ਐ , ਹਜੇ ਅਸੀਂ, ਆਵਾ ਗੇ,, ਸ਼ਰਮ ਨਹੀਂ ਆਉਂਦੀ ਕਹਿਦੀ ਕੂੜੀ ਨਾਲ਼ ਧੱਕਾ ਹੁੰਦਾ ਹੈ,, ਸ਼ਰਮ ਨਹੀਂ ਆਉਂਦੀ ਚਿੱਟੀ ਚੁੰਨੀ ਵਾਲੀ ਨੂੰ,, ਸਾਰੀ ਯੁਨੀਅਨ ਹੀ ਬੇਸਰਮ ਹੈ,,

  • @buggarsinghsidhu7186

    @buggarsinghsidhu7186

    Ай бұрын

    ਇਸ ਮਾਈ ਨੂੰ ਕਹੋ ਕਿ ਉਹ ਆਪਣੇ ਘਰੇ ਰਖ ਲਵੇ

  • @sukhpalsingh9458
    @sukhpalsingh9458Ай бұрын

    ਜਸਪਾਲ ਸਿੰਘ ਜੀ ਜੇਕਰ ਪੰਜਾਬ ਬਚਾਉਣਾ ਹੈ ਤਾਂ ਇਹ ਜੋਗਿੰਦਰ ਉਗਰਾਹਾਂ ਵਰਗੇ ਲੁਟੇਰੇਆ ਦੇ ਗੋਲੀ ਮਾਰ ਦਿਓ ਪੰਜਾਬ ਬਚ ਜਾਵੇਗਾ।

  • @SamajikMuddeChannel
    @SamajikMuddeChannelАй бұрын

    ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਗਰੀਬ ਵਰਗ ਨਾਲ ਸਬੰਧਤ ਦੋ ਨੌਜਵਾਨਾਂ ਨੂੰ ਉਗਰਾਹਾਂ ਜਥੇਬੰਦੀ ਦੇ ਇੱਕ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕੁੱਟ ਕੁੱਟ ਅਪਾਹਿਜ ਬਣਾ ਤਾ,ਪਰ ਇਹ ਅਖੌਤੀ ਕਿਸਾਨ ਯੂਨੀਅਨ ਵੱਲੋਂ ਉਹਨਾ ਨੂੰ ਬਚਾਉਣ ਲਈ ਧਰਨੇ ਲਾ ਰਹੇ ਆ ਇਹ ਹਰੀ ਸੁੰਡੀ ਬਹੁਤ ਧੱਕਾ ਕਰਦੀ ਆ ਬਾਕੀ ਜਿਹੜੇ ਕਿਸਾਨ ਸੰਘਰਸ਼ੀ ਆ ਉਹਨਾ ਨੂੰ ਸਾਡਾ ਪੂਰਾ ਸਮੱਰਥਨ ਆ ਪਰ.....

  • @darshansingh6143
    @darshansingh6143Ай бұрын

    ਧਉਲੇ ਝਟੇ ਵਾਲੀ ਦੇ ਕੰਨ ਤੇ 5,7 ਰੱਖੋ ਫਿਰ ਦੱਸੋ ਕੇ ਕਿਵੇਂ ਬੋਲੀ ਦਾ ,ਇਸ ਤੋਂ ਵੱਡਾ ਕੁਕਰਮ ਕਿ ਹੋਵੇਗਾ , ਕੇਹ ਰਹੀ ਆ ਏਕ ਮੌਕਾ ਦਿਉ

  • @rajindercheema4985
    @rajindercheema4985Ай бұрын

    ਉਗਰਾਹਾਂ ਨੂੰ ਲਾਹਣਤ ਭੇਜੋ ਵੱਧ ਤੋ ਵੱਧ ਲਾਈਕ ਕਰਤਾ ਜਸਪਾਲ ਜੀ ਸਤਿ ਸ੍ਰੀ ਅਕਾਲ🙏🏻🙏🏻👍👍👌👌🌹🌹

  • @gurdevkaur4690
    @gurdevkaur4690Ай бұрын

    ਪ੍ਰਧਾਨ ਬਣੀ ਫਿਰਦੀ ਹੈ ।ਜੇ ਤੇਰੀ ਧੀ ਜਾਂ ਨੂੰਹ ਹੋਵੇ

  • @bittagill6779
    @bittagill6779Ай бұрын

    ਉਗਰਾਂਹਾਂ ਸਹਿਬ ਤੁਸੀਂ ਬਹੁਤ ਸਿਆਣੇ ਲੀਡਰ ਆਂ ਜੀ ਜੇ ਕੋਈ ਮੈਂਬਰ ਜਾਂ ਉਹਦੇਦਾਰ ਜਥੇ ਬੰਦੀ ਦਾ ਨੁਕਸਾਨ ਕਰਦਾ ਤਾਂ ਉਸ ਨੂੰ ਜਥੇਬੰਦੀ ਤੋਂ ਖਾਰਜ ਕੀਤਾ ਜਾਵੇ

  • @jaswantsingh-li5lf
    @jaswantsingh-li5lfАй бұрын

    ਜਸਪਾਲ ਸਿੰਘ ਜੀ ਇਹੋ ਜਿਹੇ ਲੋਕਾਂ ਉੱਤੇ ਐਨ ਐਸ ਲਾਕੇ ਡਿਬਰੂਗਢ ਭੇਜਿਆ ਜਾਣਾ ਚਾਹੀਦਾ ਹੈ ਨਾ ਕਿ ਅਮਿ੍ਪਾਲ ਵਰਗੇ ਲੋਕਾਂ ਉੱਪਰ

  • @ygodtrusted
    @ygodtrustedАй бұрын

    ਬੱਚੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਪੌਸਕੋ ਐਕਟ ਤਹਿਤ ਕੋਈ ਵੀ ਵਿਅਕਤੀ ਕੇਸ ਕਰ ਸਕਦਾ ਹੈ

  • @jindersinghjindersingh8402
    @jindersinghjindersingh8402Ай бұрын

    ਲੱਖ ਲਾਣਤਾ ਥੋਡੇ ਜਥੇਬੰਦੀਆਂ ਦੇ ਹੱਦ ਹੋਗੀ ਯਾਰ

  • @bkbally5163

    @bkbally5163

    Ай бұрын

    ਲੱਖ ਲਾਹਨਤ ਏਸ ਜਾਨਾਂਨੀ ਦੇ ਧੌਲਾ ਝਾਟਾ ਸ਼ਰਮ ਨੂੰ ਘਾਟਾ ਆਪਣੀ ਉਮਰ ਦਾ ਤਾਂ ਲਿਹਾਜ ਕਰ ਤੁਰੀ ਆ ਫੈਸਲਾ ਕਰਾਉਣ

  • @ajayajayajayajay5672
    @ajayajayajayajay5672Ай бұрын

    ਕਲਯੁਗ ਆ ਗਿਆ ਅੱਜ ਵੇਖ ਵੀ ਲਿਆ ਹਥ ਜੋੜ ਕੇ ਬੇਨਤੀ ਹੈ ਸਾਰੇ ਫਾਸੀ ਦੀ ਮੰਗ ਕਰੋ ਸਮਾਜ ਨੂੰ ਸੇਧ ਮਿਲੇਗੀ

  • @jiuansinghgill4373
    @jiuansinghgill4373Ай бұрын

    ਬਰਨਾਲਾ ਬਠਿੰਡਾ ਸੰਗਰੂਰ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਇਸ ਏਰੀਏ ਵਿੱਚ ਆੜ੍ਹਤੀਆਂ ਨੇ ਕਿਸਾਨਾਂ ਨਾਲ ਲੈਣ ਦੇਣ ਕਰਨਾ ਬਹੁਤ ਘਟਾ ਦਿੱਤਾ ਹੈ ਇਹਨਾਂ ਯੂਨੀਅਨਾਂ ਦੇ ਡਰ ਕਾਰਨ ਕਿਉਂ ਕਿ ਏਹ ਬਿਨਾਂ ਕੋਈ ਪੱਖ ਜਾਣੇ ਧਰਨੇ ਲਗਾ ਦਿੰਦੇ ਹਨ

  • @balwindersinghjattana5770

    @balwindersinghjattana5770

    25 күн бұрын

    ਸਹੀ ਗੱਲ ਭਰਾ

  • @jagsirsingh-ov4mt

    @jagsirsingh-ov4mt

    4 күн бұрын

    ਬਿਲਕੁਲ ਸਹੀ ਗੱਲ ਆ ਬਾਈ ❤❤

  • @RandhirSingh-tk8vi
    @RandhirSingh-tk8viАй бұрын

    ਉਗਰਾਹਾਂ ਭ੍ਰਿਸ਼ਟ ਬੰਦਾ ਹੈ, ਹਮੇਸ਼ਾਂ ਗ਼ਲਤ ਪਾਰਟੀ ਦਾ ਸਾਥ ਦਿੰਦੈ, ਇਹ ਔਰਤ ਵੀ ਬਿਲਕੁਲ ਸੱਚ ਦਾ ਸਾਥ ਨਹੀਂ ਦੇ ਰਹੀ।

  • @Kawaljitsingh8538
    @Kawaljitsingh8538Ай бұрын

    ਇਹ ਸਾਡਾ ਪੰਜਾਬ ਹੈ ਕੁਛ ਤਾ ਇਹ ਦੀ ਇੱਜਤ ਰਹਿਣ ਦਿੳ ਪਾਪੀਉ

  • @peerbabasabalsinghrana3903
    @peerbabasabalsinghrana3903Ай бұрын

    ਜਿਨ੍ਹਾਂ ਨੂੰ ਘਰੋਂ ਰੋਟੀ ਨਹੀਂ ਮਿਲਦੀ ਉਹ ਲੰਡੂ ਲੀਡਰ ਬਣ ਜਾਂਦਾ ਹੈ ਇਹ ਜੋ ਬੁੱਢੀ ਬੋਲ ਰਹੀ ਹੈ ਇਹਨੇ ਆਪ ਪਤਾ ਨਹੀਂ

  • @TarasinghSamagh-bn2zg
    @TarasinghSamagh-bn2zgАй бұрын

    ਇਹੋ ਜਿਹੀ ਆ ਮਾਵਾਂ ਬੱਚਿਆ ਦੀ ਦੁਸ਼ਮਣ ਹੁੰਦੀਆ ਹਨ

  • @sandeepsinghlovely4009
    @sandeepsinghlovely4009Ай бұрын

    ਉਗਰਾਹਾਂ ਤੂੰ ਇਹ ਕੀ ਕੰਮ ਕਰਨ ਲੱਗ ਪਿਆ । ਲਾਹਨਤੀ ਨਾ ਬਣ । ਕਿਹੜੇ ਕੇਸ ਵਿੱਚ ਤੂੰ ਆਵਦੀ ਜਥੇਬੰਦੀ ਝੰਡੇ ਚਕਾ ਕੇ ਤੋਰ ਦਿੱਤੀ ।

  • @nand3219

    @nand3219

    Ай бұрын

    ਝੰਡੇ ਲਾਲ ਹਰੀਆਂ ਲੀਰਾਂ ਦੇ

  • @jasvirgill5456
    @jasvirgill5456Ай бұрын

    ਵੀਡੀੳ ਮਾ ਦੇ ਫੋਨ ਵਿੱਚੋਂ ਨਿਕਲੀ ਵੱਢੀ ਪ੍ਰਧਾਨ ਤੂੱ ਕਿਵੇਂ ਪਰਚਾ ਕਰਵਾਵੇਂਗੀ ਪਰਚਾ ਤੇਰੇ ਤੇ ਹੋਣਾ ਚਾਹੀਦਾ

  • @user-fg9du5wt8t
    @user-fg9du5wt8tАй бұрын

    ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @user-iy5fu8nw4q
    @user-iy5fu8nw4qАй бұрын

    ਲੱਖ ਲਾਹਨਤ ਜਥੇਬਦੀਆਂ ਨੂੰ

  • @amritpalsinghsidhu814
    @amritpalsinghsidhu814Ай бұрын

    ਕਿਸਾਨ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ।

  • @user-oq3mv7cj5m
    @user-oq3mv7cj5mАй бұрын

    ਜਸਪਾਲ ਵੀਰ ਸੱਚ ਬੋਲਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ❤❤

  • @manpreetsidhu8269
    @manpreetsidhu8269Ай бұрын

    ਬਿਲਕੁਲ ਸਹੀ ਗੱਲ ਅਾ ਬਾੲੀ ਜੀ ੳੁਗਰਾਹਾ ਜ਼ਮਾ ਗਿਰ ਚੁੱਕੀ ਹੈ।

  • @user-ih2nc8rw5b
    @user-ih2nc8rw5bАй бұрын

    ਵਾਹ ਮਾਤਾ ਜੀ ਜਿਹੜਾਂ ਪਾਪ ਬੱਚੇ ਨਾਲ਼ ਹੋਇਆ ਉਹ ਨਜ਼ਰ ਨਹੀਂ ਆਉਂਦਾ

  • @sandeepsinghlovely4009
    @sandeepsinghlovely4009Ай бұрын

    12:15 ਆ ਬੁੜੀ ਕਹੀ ਜਾਂਦੀ ਇੱਕ ਮੌਕਾ ਦੇ ਦਿਓ । ਇਹਦੀ ਆਵਦੀ ਨੂੰਹ ਹੁੰਦੀ ਇਹ ਫ਼ਫੇ ਕੁਟਣੀਆ ਵਾਂਗੂੰ ਰੌਲਾ ਪਾਕੇ ਬੈਠੀ ਹੁੰਦੀ । ਬਣੀ ਪ੍ਰਧਾਨ ਏਦੇ ਤੇ ਪਾਓ ਕੇਸ । ਬੇਸ਼ਰਮਾਂ ਨੂੰ ਸਰਮ ਨਹੀ ਆਂਦੀ ਝੰਡੇ ਲੈਕੇ ਕਿਹੜੇ ਰੌਲੇ ਵਿਚ ਆਏ ਹੋਏ ।

  • @GurpreetSingh-df7nc

    @GurpreetSingh-df7nc

    Ай бұрын

    Sandeep ji es ton v vadh beda gark hou eh besarm aurat hai boln wali

  • @mooslmoosl8389

    @mooslmoosl8389

    Ай бұрын

    ਇਹ ਉਗਰਾਹਾਂ ਦੀਆਂ ਰਖੇਲਾਂ

  • @sandeepsinghlovely4009

    @sandeepsinghlovely4009

    Ай бұрын

    ਉਗਰਾਹਾਂ ਨੀਚ ਡਿੱਗਿਆ ਹੋਇਆ ਕੰਜਰ ਬੰਦਾ ਬਣ ਗਿਆ ਹੁਣ । ਉਗਰਾਹਾਂ ਜਥੇਬੰਦੀ ਤੇ ਪਾਬੰਦੀ ਲੱਗੇ । ਦੁੱਧ ਪੀਣ ਵਾਲੇ ਬੱਚੇ ਨਾਲ ਕਿੰਨੀ ਮਾੜੀ ਹਰਕਤ ਹੋਈ ਹੈ । ਇਹ ਕੰਜਰ ਝੰਡੇ ਲੈਕੇ ਖੜ੍ਹੇ ਹੋ ਗਏ । ਪੋਤੇ ਪੋਤੀਆਂ ਦੋਹਤੇ ਵਾਲੀ ਬੁੜੀ ਹੋਊ ਇਹ ਖਚਣੀ ਜਿਹੀ । ਇਹ ਨਿਊਜ਼ ਟੈਗ ਕਰੋ ਨੈਸ਼ਨਲ ਮੀਡੀਆ ਤੱਕ ।

  • @jsman2918

    @jsman2918

    Ай бұрын

    ਲੰਡਾ ਲੁੱਚਾ ਚੌਧਰੀ ਗੁੰਡੀ ਰੰਨ ਪ੍ਰਧਾਨ

  • @shindatakhar9585

    @shindatakhar9585

    Ай бұрын

    ਬਾਈ ਆਏ ਹਾਏ ਬਾਈ very good ​@@mooslmoosl8389

  • @raniitsingh3915
    @raniitsingh3915Ай бұрын

    ਬਹੁਤ ਹੀ ਵੱਡਾ ਮੁੱਦਾ ਹੈ,,ਏ। ਜੋ ਵੀ ਯੁਨੀਅਨ ਜਥੇਬੰਦੀਆਂ ਕੁੜੀ ਦਾ ਸਾਥ ਦੇ ਰਹੀਆ ਨੇ,, ਸ਼ਰਮ ਨਾਲ ਮਰ ਜਾਣ,, ਮੁੰਡੇ ਦਾ ਪਰਿਵਾਰ ਸਹੀ ਐ,, ਪਰੂਫ਼ ਨੇ ਫੋਟੋ ਹੈ ਨਜੇਜ ਸਬੰਧਤ ਮੁੰਡੇ ਨਾਲ ਕੁੜੀ ਦੀ,,, ਕਹਿੰਦੇ ਇੱਕ ਮੌਕਾ ਦਿਓ,,, ਜੇਕਰ ਮੌਕਾ ਲੇਕੇ ਕੁੜੀ ਨੇ ਸਾਰੇ ਪਰਿਵਾਰ ਨੂੰ ਖਾਂਣੇ ਚਂਂ ਜ਼ਹਿਰ ਪਾ ਦਿੱਤਾ ਜਾ,,ਘਰ ਅੰਦਰ ਆਪ ਫਾਹਾ ਲੈ ਲਵੇ,, ਮੁੰਡੇ ਪਰਿਵਾਰ ਨੇ ਤਾਂ ਫੇਰ ਖਤਮ ਹੋ ਜਾਣਾ ਹੈ,,,, ਵੈਰੀ ਗੁੱਡ, ਪੱਤਰਕਾਰ ਹੋਣ ਤਾ ਵੀਰ ਜੀ ਤੁਹਾਡੇ ਵਰਗੇ ਅਣਖੀ ਹੋਣ

  • @gurmitsingh2700
    @gurmitsingh2700Ай бұрын

    ਪ੍ਰਧਾਨ ਜੀ ਪੰਜ ਸਾਲ ਕਿਸੇ ਨਾਲ ਖੇਹ ਖਾਵੇ ਉਹ ਗਲਤੀ ਨਹੀਂ ਹੁੰਦੀ ਉਹ ਦੁਨੀਆਂ ਨੂੰ ਕਮਲੀ ਬਣਾਉਣਾ ਹੁੰਦਾ ਹੈ। ਗਲਤੀ ਇੱਕ ਦਿਨ ਦੀ ਹੁੰਦੀ ਹੈ । ਪੰਜ ਸਾਲ ਦੀ ਨਹੀਂ

  • @husanheera6867
    @husanheera6867Ай бұрын

    ਜਥੇਬੰਦੀਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ, ਅਗਰ ਤੁਹਾਡੇ ਆਪਣੇ ਬੱਚੇ ਨਾਲ ਇਸ ਤਰਾਂ ਕੋਈ ਕਰਦਾ ਹੋਵੇ ਕੀ ਤੁਸੀਂ ਉਹਦੇ ਪੱਖ ਵਿੱਚ ਬੈਠ ਜਾਓਗੇ, ਤੁਹਾਨੂੰ ਸ਼ਰਮ ਨਹੀਂ ਆ ਰਹੀ ਲੱਖ ਲਾਹਣ ਤਾਂ ਤੁਹਾਡੇ ਇਹੋ ਜਿਹੇ ਜਥੇਬੰਦੀਆਂ ਦੇ। ਐਸੇ ਦਰਿੰਦੇ ਨੂੰ ਉਮਰ ਕੈਦ ਨਾਲ ਕੁਝ ਨਹੀਂ ਹੋਣਾ ਉਸਦਾ ਲਿੰਗ ਵੱਢ ਦਿੱਤਾ ਜਾਵੇ, ਹੱਥ ਵੱਢ ਦਿੱਤੇ ਜਾਣ, ਅਤੇ ਇੱਕ ਲੱਤ ਵੱਢ ਦਿੱਤੀ ਜਾਵੇ, ਅਗਰ ਉਸ ਨੂੰ ਸਜ਼ਾ ਨਹੀਂ ਮਿਲਦੀ ਤਾਂ ਪ੍ਰਸ਼ਾਸਨ ਜਿੰਮੇਵਾਰ, ਇਹ ਗਲਤੀ ਮਾਫ ਕਰਨ ਵਾਲੀ ਹੈ?ਮੈਂ ਜਥੇਬੰਦੀਆਂ ਤੋਂ ਪੁੱਛਦਾਂ ਹਾਂ।

  • @BalkarSinghSarpanchBalka-ee9eq
    @BalkarSinghSarpanchBalka-ee9eqАй бұрын

    ਆਹ ਔਰਤ ਜਿਹੜੀ ਲੀਡਰ ਹੈ ਇਹ ਕੰਗਣਾਂ ਨੂੰ ਚੰਗਾ ਕਹਾਊਗੀ ਜੋ ਇਸਦੀ ਬੋਲਣ ਦਾ ਹਿਸਾਬ ਹੈ

  • @sonyvalu6137
    @sonyvalu6137Ай бұрын

    ਪਹਿਲਾਂ ਜਥੇਬੰਦੀ ਤੇ ਛਿੱਤਰ ਪਰੇਡ ਕਰੋ। ਜਿਹੜੀ ਜਨਾਨੀ ਕਹਿੰਦੀ ਹੈ ਮੈਂ ਪ੍ਧਾਨ ਹੈ। ਉਸ ਦੀ ਨੂੰਹ ਇਹ ਕੰਮ ਕੀਤਾ। ਹੋਵੇ ਫਿਰ ਪੁੱਛੋ ਕਿ ਹੁਣ ਦੱਸ

  • @RubalSingh-yj2zt

    @RubalSingh-yj2zt

    Ай бұрын

    Fffmmf

  • @bhathal0235
    @bhathal0235Ай бұрын

    ਜੇ ਬੱਚੇ ਨਾਲ ਕੁਝ ਗਲਤ ਨਹੀਂ ਹੋਇਆ ਤਾਂ ਜਥੇਬੰਦੀ ਜਵਾਬ ਦਵੇ ਉਸਦਾ ਪਰੂਫ ਦਵੇ

  • @deepa9828
    @deepa9828Ай бұрын

    ਕਿੰਨੇ ਪੈਸੇ ਲੈਕੇ ਜਥੇਬੰਦੀ ਧਰਨ ਤੇ ਬੈਠੀ ਹੈ ਕਿਉਂਕਿ ਬਿਨਾਂ ਪੈਸੇ ਤੋਂ ਤਾ ਇਹ ਕਿਸੇ ਦੀ ਮੱਦਦ ਲਈ ਜਾਂਦੇ ਹੀ ਨਹੀਂ।ਇਹ ਇਕ ਵੱਧੀਆ ਬਿਜਨੈਸ ਬਣ ਚੁੱਕਾ ਹੈ।

  • @jagsirsingh-ov4mt

    @jagsirsingh-ov4mt

    4 күн бұрын

    ਬਾਈ ਬੁੜੀ ਕਹਿ ਤਾ ਰਹੀ ਆ ਵੀ ਅਸੀ ਆਪਣਾ ਨਫਾ ਨੁਕਸਾਨ ਵੀ ਦੇਖਣਾ ਹੁੰਦਾ

  • @jagtarmann9939
    @jagtarmann9939Ай бұрын

    ਮਾਤਾ ਜੀ ਜੇ ਸੋਡੀ ਨੂੰਹ ਧੀ ਇਸ ਤਾਰਾਂ ਦੀ ਕਰਤੂਤਾਂ ਕਰਦੀ ਹੋਵੇ ਤੇ ਤੁਸੀਂ ਕੀ ਕਰੋਗੇ ਇਨ੍ਹਾਂ ਨੂੰ ਸਾਜ਼ਾਂ ਜ਼ਰੂਰ ਦਿੱਤੀ ਜਾਵੇ

  • @lakhbirsaini8252

    @lakhbirsaini8252

    Ай бұрын

    ਇਹ ਝੂਠੇ ਐਲੀਗੇਸ਼ਨ ਲੱਗ ਰਹੇ ਹਨ ਕੋਈ ਐਦਾਂ ਕਰ ਨਹੀਂ ਸਕਦਾ

  • @NirmalSingh-bz3si

    @NirmalSingh-bz3si

    Ай бұрын

    ਇਸ ਕੰਜਰੀ ਬੁੜੀ ਤੇ ਵੀ ਪਰਚਾ ਦਰਜ ਕੀਤਾ ਜਾਵੇ ਜਥੇਬੰਦੀ ਵਾਲੀ ਤੇ ??ਵੀਡੀਓ ਝੂਠ ਬੋਲਦਾ ??ਇਸ ਕੰਜਰੀ ਨੂੰ ਭਜਾਓ

  • @Uhtugjgigo

    @Uhtugjgigo

    Ай бұрын

    ਜੇ ਤੇਰੇ ਘਰ ਹੋਵੇ ਤਾਂ ਦਰਦ ਹੋ ਏ ​@@lakhbirsaini8252

  • @neenaparihar2943
    @neenaparihar2943Ай бұрын

    ਜੋ ਔਰਤ ਆਪਣੇ ਬੱਚੇ ਦੀ ਸਕੀ ਨਾ ਹੋਈ ਉਹਨੇ ਕਿਸੇ ਹੋਰ ਦੀ ਕੀ ਹੋਣਾ ਬਹੁਤ ਵਧੀਆ ਕੀਤਾ ਇਹਦੇ ਸਹੂ ਰਿਆਂ ਨੇ ਜੋ ਇਸ ਨੂੰ ਵਾਪਸ ਨਹੀਂ ਅਪਣਾਇਆ ਇਸ ਨੂੰ ਤਾਂ ਬੱਚੇ ਦੀ ਵੀ ਕਸਟਡੀ ਨਹੀਂ ਦੇਣੀ ਚਾਹੀਦੀ ਜੋ ਜੋ ਇਸ ਔਰਤ ਦਾ ਸਾਥ ਦੇ ਰਹੇ ਹਨ ਉਹ ਵੀ ਇਹੋ ਜਿਹੇ ਹੀ ਹੋਣਗੇ

  • @gurdassingh3194
    @gurdassingh3194Ай бұрын

    ਕੰਗਨਾ ਬਿਲਕੁਲ ਠੀਕ ਸੀ ਇਹ ਪ੍ਰਧਾਨ ਬੀਬੀ ਦੋਹਾਂ ਨੂੰ ਘਰੇ ਲੈ ਜਾਵੇ

  • @sanjogtarani3997
    @sanjogtarani3997Ай бұрын

    ਇਸ ਔਰਤ ਨੂੰ ਛਿਤਰ ਪਰੇਡ ਕਰੋ ਲੁੱਚੀ ਜ਼ਨਾਨੀ ਹਵਸ਼ ਦੀ ਸ਼ਿਕਾਰ ਸਿਰਫ ਫਾਂਸੀ ਦਿਉਂ ਹੋਰ ਕੋਈ ਹੱਲ ਨਹੀਂ

  • @KarmjeetKaur-jy3li

    @KarmjeetKaur-jy3li

    Ай бұрын

    Shi Kea tusi Gaddi a kudi Koi hakk ni bnda oda aski Kern Da onu Hon vi

  • @romysandhusandhu3359
    @romysandhusandhu3359Ай бұрын

    ਲੱਖੇ ਸਿਧਾਣੇ ਦੇ ਪਿੰਡ ਦੀ ਬੇਵਕੂਫ਼ ਜਨਾਨੀ,,, ਇਹਨਾਂ ਦੋਨਾਂ ਉਮਰ ਕੈਦ ਕਰਨੀ ਚਾਹੀਦੀ ਹੈ ਤੇ,, ਮਰਨ ਤੱਕ ਜੇਲ ਵਿਚ ਰੱਖਿਆ ਜਾਵੇ ਜੀ,,,,

  • @jatindersingh-bo1lb

    @jatindersingh-bo1lb

    Ай бұрын

    eh koi arab desh nhi hega itha kush nhi hona

  • @lakhasingh8455
    @lakhasingh8455Ай бұрын

    ਜਿਹੜੀ ਪ੍ਰਧਾਨ ਬਣੀ ਫਿਰਦੀ ਆ ਜੇ ਇਹਦੀ ਆਪਦੀ ਧੀ ਪੋਤੇ ਦੋਹਤੇ ਹੁੰਦੇ ਫੇਰ ਕੀ ਕਰਦੀ ਇਹ ਬਾਹਰਲੇ ਮਰਦ ਨੂੰ ਛੱਡ ਦਿੰਦੀ

  • @NirmalSingh-fj1hv
    @NirmalSingh-fj1hvАй бұрын

    ਗਲਤੀ ਅਤੇ ਗੁਨਾਹ ਵਿੱਚ ਫਰਕ ਹੁੰਦਾ

  • @ajaybawa4794
    @ajaybawa4794Ай бұрын

    ਦੁਨੀਆਂ ਦਾ ਅੰਤ ਆ ਗਿਆ

  • @Sutanter509
    @Sutanter509Ай бұрын

    ਅਜਿਹੇ ਗਲਤ ਲੋਕਾਂ ਦੀ ਹਮਾਇਤ ਨਹੀ ਕਰਨੀ ਚਾਹੀਦੀ

  • @kuldipsingh6848
    @kuldipsingh6848Ай бұрын

    ਬਹੁਤ ਹੀ ਸ਼ਰਮ ਦੀ ਗੱਲ ਹੈ

  • @GurdeepSingh-gf6vj
    @GurdeepSingh-gf6vjАй бұрын

    ਬਹੁਤ ਧੰਨਵਾਦ ਨਿੱਝਰ ਬਾਈ

  • @raniitsingh3915
    @raniitsingh3915Ай бұрын

    ਕਿਸਾਨਾਂ ਨੂੰ,,ਯੁਨੀਅਨ,ਦਾ ਕੋਈ ਮਤਲਬ ਹੀ ਨਹੀਂ,, ਕਿਸੇ ਦੇ ਪਰਿਵਾਰ ਦੇ ਮਸਲੇ ਚਂਂ, ਕੋਈ ਹੱਕ ਨਹੀਂ,,,ਓ ਮਰਜੋ ਹਰਾਮ ਦਿਓ,,,, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ,, ਮੁੰਡੇ ਕੁੜੀ ਨੂੰ,, ਸਿਰਫ਼ ਬੱਚੇ ਨੂੰ ਹੀ ਤਰਸ ਦੇ ਆਧਾਰ ਤੇ ਸਾਥ ਦਿਓ

  • @balkourdhillon5402
    @balkourdhillon5402Ай бұрын

    ਪਿਤਾ ਨਾਮ ਤਾਂ ਐਂ ਦਸ ਰਹੀ ਆ। ਜਿਵੇਂ ਕੋਈ ਮੈਡਲ ਲੈ ਕੇ ਆਈ ਹੋਵੇ।ਜਥੇਬੰਦੀ ਨੇ ਆਪਣਾ ਨੁਕਸਾਨ ਕਰਵਾ। ਲਿਆ।

  • @JagroopSingh-no7xy

    @JagroopSingh-no7xy

    Ай бұрын

    👌👌👌

  • @sonyvalu6137

    @sonyvalu6137

    Ай бұрын

    😂😂😂😂😂😂

  • @bsingh9752
    @bsingh9752Ай бұрын

    ਉਗਰਾਹਾਂ ਰਾਸਟਰ ਵਿਰੋਧੀ ਮੁਰਦਾਬਾਦ ਮੁਰਦਾਬਾਦ ਲੱਖ ਲਾਹਨਤ ਹੈ ਤੇਰੇ ਪਰ👎👎👎👎

  • @SureshPaulSharma
    @SureshPaulSharmaАй бұрын

    ਜਿਹੜੇ ਵੀਰ ਨੇ ਇਹ ਮੁੱਦਾ ਚੁੱਕਿਆ ਹੈ ਦਾ ਤਹਿ ਦਿਲੋਂ ਧੰਨਵਾਦ ਜਿਹੜੀ ਬਦਕਾਰ ਔਰਤ ਅਸਲ ਵਿੱਚ ਇਹ ਔਰਤ ਦੇ ਨਾਂ ਤੇ ਕਲੰਕ ਹੈ ਅਤੇ ਇਸਦਾ ਕੁੱਤਾ ਕਮੀਨਾਂ ਸਾਥੀ ਨੂੰ ਜੀਣ ਦਾ ਕੋਈ ਹੱਕ ਨਹੀਂ ਇਨ੍ਹਾਂ ਹਰਾਮੀਆਂ ਨੂੰ ਮਿਸਾਲੀ ਸਜ਼ਾ ਮੌਤ ਦੇ ਰੂਪ ਵਿੱਚ ਮਿਲਣੀ ਚਾਹੀਦੀ ਹੈ ਅਤੇ ਅਖੌਤੀ ਕਿਸਾਨ ਜਥੇਬੰਦੀ ਵਾਲੇ ਹਨ ਇਨ੍ਹਾਂ ਹਰਾਮੀਆਂ ਤੇ ਵੀ ਸਖ਼ਤ ਕਾਰਵਾਈ ਹੋਵੇ

  • @ParveenKumar-il2ff
    @ParveenKumar-il2ffАй бұрын

    ਜਮਾ ਹੀ ਜ਼ਮੀਰ ਮਰੀਆ ਏਹਨਾ ਬੀਬੀਆਂ ਦਾ ਆਹ ਬੀਬੀ ਵੀ ਐਹੋ ਜੇਹੀਂ ਹੋਣੀ ਕਿਥੇ ਮੁਹਿ ਕਾਲਾ ਕਰੈ ਆਇ ਹੋਨਿ

  • @hardeepsinghcheema429
    @hardeepsinghcheema429Ай бұрын

    ਉਗਰਾਹਾਂ ਸਾਹਿਬ ਆਪਣੀ ਇੱਜ਼ਤ ਨਾ ਘਟਾਓ I ਸ਼ਰਮ ਕਰੋ

  • @BhupinderSingh-pj7zy
    @BhupinderSingh-pj7zyАй бұрын

    ਇਸ ਚਵਵ ਔਰਤ ਖੁਦ ਗਸਤੀ ਲਗਦੀ ਹੈ

  • @Kissan_Ekta_Morcha
    @Kissan_Ekta_MorchaАй бұрын

    ਇਹੋ ਜਿਹੇ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ

  • @harcharansingh1737
    @harcharansingh1737Ай бұрын

    ਉਗਰਾਹਾਂ ਤੋਂ ਇਹ ਘਟੀਆ ਉਮੀਦ ਨਹੀਂ ਸੀ ਸ਼ਰਮ ਕਰੋ ਉਗਰਾਹਾਂ ਸਾਹਿਬ

  • @joniram6509

    @joniram6509

    Ай бұрын

    veri bad

  • @rajrani1666

    @rajrani1666

    Ай бұрын

    ਬਹੁਤ ਸ਼ਰਮਨਾਕ ਹਰਕਤ

  • @user-bm1xn3ih6y

    @user-bm1xn3ih6y

    Ай бұрын

    Gashati janaani

  • @gillshavinder9790

    @gillshavinder9790

    Ай бұрын

    ਹੋਰ ਕਮਿਉਨਿਸਟਾਂ ਤੋ ਕਿਹੜੀ ਉਮੀਦ ਕੀਤੀ ਜਾ ਸਕਦੀ ਹੈ ਕਿ

  • @sukhwantsinghsandhu2525

    @sukhwantsinghsandhu2525

    Ай бұрын

    ਸਾਹਿਬ ਕਿਧਰੋਂ ਰਹਿ ਗਿਅੈ

  • @bakhshiramram8498
    @bakhshiramram8498Ай бұрын

    ਬੜੀ ਚਰਿਤ੍ਰਹੀਣਤਾ ਹੋਈ ਹੈ। ਬਲਾਤਕਾਰ ਨਾਲ ਸਬੰਧਤ ਔਰਤ ਤੇ ਉਸ ਦਾ ਮਿਤ੍ਰ ਇਸ ਬਦਕਾਰੀ ਲਈ ਜ਼ਿੰਮੇਵਾਰ ਹਨ।ਕੇਸ ਦਰਜ ਹੋਣਾ ਚਾਹੀਦਾ ਹੈ ਜੀ।

  • @sahibsinghcheema4151
    @sahibsinghcheema4151Ай бұрын

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @BillingKing-dy7pu
    @BillingKing-dy7puАй бұрын

    ❤❤ ਲਵ ਯੂ ਵੀਰੇ। ਤੁਸੀਂ ਸਰਕਾਰਾਂ ਦੀਆ ਅੱਖਾਂ ਖੋਲ੍ਹ ਦਿੱਤੇ

  • @charanjeetsingh7782
    @charanjeetsingh7782Ай бұрын

    ਦੱਲੀ ਬੇਸ਼ਰਮ ਔਰਤ ਗਲਤੀ ਦੀ ਮੁਆਫੀ ਦਿਉਂ ਇਸ ਰਾਂਡ ਨੂੰ ਕਿਸ ਦੀ ਹੈ ਬੇਲਗਾਮ ਘੋੜੀ ਨੱਥ ਮਾਰੋ

  • @akwinderkaur8857

    @akwinderkaur8857

    Ай бұрын

    Veere ehne ta apne husband naal b buht bura kita oh Bhagat bnda c dimagi tor te b sidha hi lgda

  • @kuldeepbrar7393

    @kuldeepbrar7393

    Ай бұрын

    ​@@akwinderkaur8857 Tusi ana de pind de o veer

  • @sohanjeetsingh8944

    @sohanjeetsingh8944

    Ай бұрын

    TUC kitho ho g​@@kuldeepbrar7393

  • @sohanjeetsingh8944

    @sohanjeetsingh8944

    Ай бұрын

    ​@@akwinderkaur8857TUC kitho ho

  • @raswinderbrar9341

    @raswinderbrar9341

    Ай бұрын

    ​@@kuldeepbrar7393mere pind di ghatna eh eh janani galat aa 100 percent sabh kuch sach aa munda bahut sareef aa

  • @majorsingh4297
    @majorsingh4297Ай бұрын

    ਕਿਸਾਨ ਜਥੇਬੰਦੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਇਨ੍ਹਾਂ ਨੂੰ ਲੋਕ ਆਪਣੇ ਆਪ ਸਜ਼ਾ ਦੇਣ,ਤੇ ਬੁਢੀਆਂ ਨੂੰ ਇੱਜ਼ਤ ਨਾਲ ਘਰ ਬੈਠਣਾ ਚਾਹੀਦਾ ਕਿਉਂ ਲੋਕਾਂ ਤੋਂ ਬੁਰੇ ਭਲੇ ਮਹਿਣੇ ਸੁਣਦੀਆਂ ਜੇ ਸਾਡੀਆਂ ਬਜ਼ੁਰਗ ਹੋ ਸਾਨੂੰ ਸ਼ਰਮ ਆਉਂਦੀ ਆ ਤੁਹਾਨੂੰ ਕਿਉਂ ਨਹੀਂ

  • @user-sv5no7ev4o
    @user-sv5no7ev4oАй бұрын

    😢ਇਹ ਕੇਸ ਬਾਲ ਵਿਕਾਸ ਮੰਤਰਾਲੇ ਦੀ ਵੀ ਜਿੰਮੇਵਾਰੀ ਬਣਦੀ ਹੈ । ਉਸ ਬਲਾਕ ਦੀ ਸੀ,ਡੀ,ਪੀ,ਨੂੰ ਤੁਰੰਤ ਕਾਰਵਾਈ ਕੀਤੀ ਜਾਵੇ

  • @jasjitsingh6258
    @jasjitsingh6258Ай бұрын

    ਬਿਲਕੁਲ ਸਹੀ ਉਸ ਦਰਿੰਦੇ ਨੂੰ ਉਮਰ ਕੈਦ ਸਜਾ ਦੀ ਸਾਰੇ ਪੰਜਾਬ ਆਵਾਜ ਚੁਕਣੀ ਚਾਹੀ ਦੀ ਹੈ

  • @harbansjassi9471
    @harbansjassi9471Ай бұрын

    ਬੇਸ਼ਰਮ ਦੀ ਜਥੇਬੰਦੀ ਹੈ ਕਿਸਾਨਾਂ ਦੀ ਨਹੀ

  • @GiLL46MAJHAiL
    @GiLL46MAJHAiLАй бұрын

    ਨਿੱਜਰ ਭਾਜੀ ਤੁਸੀਂ ਪੱਤਰਕਾਰੀ ਦਾ ਅਸਲ ਮਾਇਨੇ ਦੱਸੇ ਕਿਵੇਂ ਜੁਰਤ ਨਾਲ ਲੋਕਾ ਦੇ ਮੁੱਦੇ ਚੱਕੇ ਜਾਂਦੇ 🙏🏻

  • @HardeepSingh-hu8lx
    @HardeepSingh-hu8lxАй бұрын

    ਜਿਹੜੇ ਇਹਨਾਂ ਦੇ ਪ੍ਰਧਾਨ ਹਨ ਇਹ ਗਲਤ ਲੋਕਾਂ ਦਾ ਸਾਥ ਦੇਣ ਲੱਗ ਪਏ ਮੇਰੇ ਨਾਲ ਵੀ ਇਹਨਾਂ ਨੇ ਬਹੁਤ ਗਦਾਰੀ ਕੀਤੀ ਹੈ

  • @hardeepsinghcheema429
    @hardeepsinghcheema429Ай бұрын

    ਜਸਪਾਲ ਜੀ ਅਸੀਂ ਤੁਹਾਡੇ ਵੱਡੇ ਫੈਨ ਹਾਂ

  • @bachittarsingh8429

    @bachittarsingh8429

    Ай бұрын

    Chtterslngh

  • @anmoldeepsingh6992
    @anmoldeepsingh6992Ай бұрын

    ਇਸਦਾ ਮਤਲਵ ਕਗਨਾਂ ਦਾ ਬਿਆਨ ਕੱਝ ਹੱਦ ਤੱਕ ਸਹੀ ਸਾਬਤ ਹੋ ਰਿਹਾ ਇਹਨਾਂ ਤਿੰਨਾਂ ਦੋਸੀਆਂ ਨੂੰ ਜਿੰਦਾ ਅੱਗ ਵਿੱਚ ਸੁੱਟ ਦਿੱਤਾ ਜਾਵੇ

  • @user-qn2ei1fo8p
    @user-qn2ei1fo8pАй бұрын

    ਉਗਰਾਹਾਂ ਗਰੂਪ ਦਾ ਬਾਈ ਕਾਂਟ ਕਰੋ

  • @gaganss8459
    @gaganss8459Ай бұрын

    ਬਹੁਤ ਮਾੜੀ ਗਲ ਜੀ ਬਁਚਾ ਦੁਁਧ ਮਗਦਾ ਹੋਣਾਂ ਿੲਹ ਦਰਿੰਦਾਂ ਮੂਹ ਵਿਁਚ ਲਿਗ ਪੋਦਾ ਕਿਡੀ ਮਾੜੀ ਗਲ ਜੀ ਿੲਹਨਾਂ ਦੋਵਾਂ ਨੂੰ ਫਾਸ਼ੀ ਹੋਵੇ

  • @ParmjeetsinghMaan
    @ParmjeetsinghMaanАй бұрын

    ਜਸਪਾਲ।ਵੀਰ।ਸੱਚ।ਬੋਲਣ।ਲਈ।ਧੰਨਵਾਦ।ਸਲੂਟ।ਵੀਰ।ਜੀ

  • @kamaljeetsidhu3060
    @kamaljeetsidhu3060Ай бұрын

    ਲੱਖ ਲੱਖ ਦੀ ਲਾਹਣਤ ਹੈ ਇਸ ਜਥੇਬੰਦੀ ਉੱਤੇ ਇਸ ਦੀ ਔਕਾਤ ਤਾ ਵੇਖ ਲਵੋ ਜੱਦੜ ਤੀਵੀਂ।

  • @RandhirSingh-tk8vi

    @RandhirSingh-tk8vi

    Ай бұрын

    ਯਾਰ ਇਸ ਔਰਤ ਨੂੰ ਘਰੋਂ ਕੋਈ ਸਮਝਾਉਣ ਨਹੀਂ ਆਉਂਦਾ ਕਿ ਬੇਬੇ ਚੱਲ ਘਰੇ, ਐਨਾ ਵੇਖ ਕੇ ਸ਼ਰਮ ਨਹੀਂ ਆਉਂਦੀ।

  • @jaswantsidhu7215
    @jaswantsidhu7215Ай бұрын

    ਜਿਹੜੇ ਵਿਆਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਵਿਆਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ

  • @NEWSINGHSTUDIO6064
    @NEWSINGHSTUDIO6064Ай бұрын

    ਆ ਹੀ ਕੰਮ ਰਹਿ ਗਿਆ ਸੀ ਜਥੇਬੰਦੀਆਂ ਨੂੰ ਸ਼ਰਮ ਨਹੀਂ ਮੰਨਦੇ

  • @cheemastudio4617
    @cheemastudio4617Ай бұрын

    ਸ਼ਰਮ ਆਉਂਦੀ ਏ ਹੁਣ ਤਾਂ ਕਿ ਇਹ ਸਾਡੇ ਕੁੱਝ ਗੰਦੇ ਲੋਕਾਂ ਕਰ ਕੇ ਸਾਰਿਆਂ ਨੂੰ ਬੇਸ਼ਰਮੀ ਝੱਲਣੀ ਪੈਂਦੀ ਏ ਇਹ ਜ਼ੋ ਅਖੌਤੀ ਪ੍ਰਧਾਨ ਬਣੀ ਫਿਰਦੀ ਏ ਦੇ ਇਹੋ ਸਭ ਕੁਝ ਇਹਦੀ ਨੂਹ ਤੇ ਪੋਤੇ,ਪੋਤਰੀ ਨਾਲ ਹੋਇਆ ਹੁੰਦਾ ਤਾਂ ਦਿੰਦੀ ਇਕ ਮੌਕਾ

  • @anmoldeepsingh6992
    @anmoldeepsingh6992Ай бұрын

    ਇਸ ਦੱਲੀ ਨੂੰ ਕਿਸੇ ਰੱਡੀ ਬਜਾਰ ਛੱਡ ਆਓ

  • @nand3219

    @nand3219

    Ай бұрын

    ਲੰਡੀ ਬਾਜ਼ਾਰਾਂ ਨੂੰ ਬੰਦ ਕਰਨਾ ਚਾਹੀਦਾ ਜਾਂ ਹੋਰ ਪ੍ਰਫੁੱਲਤ ਲੱਖ ਦੀ ਲਾਹਨਤ ਤੇਰੇ

  • @kamaldeepsingh3988

    @kamaldeepsingh3988

    Ай бұрын

    ਇਹਨਾਂ ਬਜਾਰਾਂ ਕਰਕੇ ਬਹੁਤੇ ਘਰਾਂ ਦੀ ਇੱਜਤ ਬਚੀ ਹੋਈ ਆ... ਜਿਹੜੇ ਹਿਸਾਬ ਦਾ ਜ਼ਮਾਨਾ ਘਰਾਂ ਚੋ ਚੱਕ ਚੱਕ ਲਿਜਾਣਗੇ ਲੋਕਾਂ ਦੀਆਂ ਕੁੜੀਆਂ ਜੇ ਰੰਡੀ ਬਜ਼ਾਰ ਬੰਦ ਹੋ ਗਏ...​

  • @user-bm1xn3ih6y

    @user-bm1xn3ih6y

    Ай бұрын

    😂😂😂😂

  • @harjeetsinghkhalsa8228
    @harjeetsinghkhalsa8228Ай бұрын

    ਇਹ ਸਬ ਕੁਛ ਪੰਜਾਬ ਵਿੱਚ ਹੋ ਰਿਹਾ 😢😢

  • @jasbirsingh4848
    @jasbirsingh4848Ай бұрын

    ਜਿਹੜਾ ਕੰਮ ਉਸ ਬੱਚੇ ਨਾਲ ਹੋਇਆ ਬਹੁਤ ਹੀ ਘਟੀਆ ਕੰਮ ਨਿੰਦਣ ਯੋਗ ਹੈ। ਪਰ ਉਹ ਤਾਂ ਬੱਚਾ ਸੀ ਜੇਕਰ ਇਹੀ ਕੰਮ ਉਗਰਾਹੀ ਬੀਬੀ ਦੇ ਨਾਲ ਹੋਇਆ ਹੁੰਦਾ ਤਾਂ

  • @ParveenKumar-il2ff
    @ParveenKumar-il2ffАй бұрын

    ਲਹਣਤ ਹੈ ਏਹਨਾ ਧਰਨਾ ਲਾਉਨ ਵਾਲੀਆ ਬੀਬੀਆ ਤੇ

  • @BholaSingh-fj6zx
    @BholaSingh-fj6zxАй бұрын

    ਉਗਰਾਹਾਂ ਗਰੁੱਪ ਭਗਵੰਤ ਮਾਨ ਦਾ ਚਮਚਾ ਹੈ

  • @jarnailsinghjarnailsingh85

    @jarnailsinghjarnailsingh85

    Ай бұрын

    Badal da khas group eh

  • @harpalgill5935

    @harpalgill5935

    Ай бұрын

    Sare ek he a ander khate

  • @sharryturna

    @sharryturna

    Ай бұрын

    Bhor ditti

  • @nachhattarsingh2122
    @nachhattarsingh2122Ай бұрын

    ਸਰਮ ਧਰਮ ਦੋਇ ਛਪ ਖਲੋਇ ਕੂੜ ਫਿਰੇ ਪਰਧਾਨ ਵੇ ਲਾਲੋ। ਕਥਨ ਜਗਤ ਗੁਰੂ ਬਾਬਾ ਨਾਨਕ ਰੰਨਾਂ ਹੋਈਆ ਬੋਧੀਆ ਪੁਰਸ਼ ਹੋਇ ਸਈਆਦ ।ਸੀਲ ਸੁੱਚ ਸੰਜਮ ਭੰਨੀ ਖਾਣਾ ਖਾਜ ਅਹਾਜ ਸਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ।। ‌ਜਗਤ‌ ਗੁਰੂ ਬਾਬੇ ਨਾਨਕ ਨੇ ਪੰਜ ਸਦੀਆਂ ਪਹਿਲਾਂ ਕਿਹਾ ਸੀ ਕਿ ਅਜਿਹਾ ਸਮਾਂ ਆਵੇਗਾ ਕਿ ਔਰਤਾਂ ਦਾ ਬਹੁਤ ਵੱਡਾ ਹਿੱਸਾ ਸੀਲ,ਸੰਜਮ ਛੱਡ ਕੇ ਕਾਮ ਰੂਪ,ਨੰਗੇਜ,ਤੰਗ ਬਸਤਰ ਚ ਫਸ ਕੇ ਭਿ੍ਸਟ ਹੋ ਜਾਵੇਗਾ ਅਤੇ ਪੁਰਸ ਦਾ ਬਹੁਤਾ ਹਿੱਸਾ ਔਰਤਾਂ ਦਾ ਸ਼ਿਕਾਰੀ ਬਣ ਜਾਵੇਗਾ।ਆਹ ਗਿਰਾਵਟ ਤਾਂ ਅਕਾਲ ਰੂਪ ਬਾਬਾ ਵੀ ਨਹੀਂ ਕਹਿ ਕੇ ਗਿਆ ਵੀ ਔਰਤ ਇੰਨੀ ਭਿ੍ਸਟ ਹੋ ਜਾਵੇਗੀ ਕਿ ਮਰਦ ਤੋਂ ਬੱਚੇ ਜੋ ਬ੍ਰਹਮ ਰੂਪ ਹੁੰਦੇ ਹਨ,ਕਾਮ ਕ੍ਰੋਧ ਲੋਭ ਤੋਂ ਨਿਰਲੇਪ ਮਾਸੂਮ ਹੁੰਦੇ ਹਨ। ਉਹਨਾਂ ਦਾ ਵੀ ਸੋਸਣ ਕਰਵਾਏਗੀ।ਉਪਰੋ ਅਖੌਤੀ ਕਾਮੀ,ਲੋਭੀ,ਕ੍ਰੋਧੀ , ਨਾਸਤਿਕ , ਖ਼ੁਦਾ ਦੀ ਹੋਂਦ ਅਤੇ ਭੈਅ ਤੋਂ ਰਹਿਤ, ਧਰਮਾਂ ਨੂੰ ਮਾੜਾ ਕਹਿਣ ਵਾਲੀਆਂ ਮਨੁੱਖਤਾ ਵਿਰੋਧੀ ਜਥੇਬੰਦੀਆਂ ਦੀਆਂ ਧੇਲੇ ਧੇਲੇ ਟਕੇ ਟਕੇ ਦੀਆਂ ਅੋਰਤਾਂ ਇਹਨਾਂ ਦੇ ਸਾਥ ਤੇ ਆ ਜਾਂਦੀਆਂ ਹਨ।ਹਰ ਮਸਲੇ ਚ ਟੰਗ ਫਸਾ ਕੇ ਸਮਝੌਤੇ ਦੇ ਨਾਮ ਤੇ ਵਿੱਚੋਂ ਰੱਤ ਪੀਂਦੀਆਂ ਹਨ। ਬਾਬਾ ਨਾਨਕਾ ਇੱਕ ਵਾਰ ਫੇਰ ਫੇਰਾ ਪਾਜਾ ਅਕਾਲ ਰੂਪ ਬਾਬਾ ਜੀ। ਕੁਝ ਸਮੇਂ ਲਈ ਫਿਰ ਕਾਲ ਅਧੀਨ ਜਲ ਰਹੀ ਪਿ੍ਥਵੀ ਤੇ ਫੇਰਾ ਪਾਓ ਜੀ। ਆਜਾ ਬਾਬਾ ਨਾਨਕਾ ਤੈਨੂੰ ਦੁਨੀਆਂ ਪਈ ਪੁਕਾਰਦੀ। ਘੋਰ ਕੱਲਯੁਗ ਕਲਯੁੱਗੀ ਔਰਤ ਦੀਆਂ ਕਲਯੁੱਗੀ ਔਰਤਾਂ , ਕਲਯੁੱਗੀ ਜਥੇਬੰਦੀਆਂ ਸਾਥੀ। ਕੀ ਕਹੀਏ ਕਲਮ ਈ ਸਰਮ ਮੰਨੀ ਜਾਂਦੀ ਆ। ਕਾਮ ਕ੍ਰੋਧ ਕਾਇਆ ਕੋ ਗਾਲਹਿ ਜਿਓ ਕੰਚਨ ਸੁਹਾਗਾ ਢਾਲਹਿ।। ਜੈਸੇ ਸੰਗ ਬਿਸੀਅਰ ਸਿਓ ਰੇ ਤੈਸੇ ਹੀ ਪਰ ਗ੍ਰਹਿ।। ਰੇ ਮਨ ਅਚੇਤ ਪਾਪ ਤੇ ਡਰ ਰੇ।। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਗਰਾਹਾਂ ਵਾਲੇ ਨਾਸਤਿਕ ਪਾਪੀਓ ਨਹੀਂ ਮੰਨਣਾ ਨਾ ਮੰਨੋ। ਗੁਰੂ ਸਾਹਿਬ ਤੋਂ ਨੈਤਿਕ ਕਦਰਾਂ-ਕੀਮਤਾਂ ਤਾਂ ਸਿੱਖ ਲਵੋ। ਜਿਉਂਦੇ ਈ ਨਰਕ ਭੋਗ ਰਹੇ ਓ,ਨਰਕ ਚ ਰਹਿ ਰਹੇ ਅਤੀ ਅਯਾਸ ਅਨੈਤਿਕ ਲੋਕਾਂ ਦਾ ਸਾਥ ਦੇ ਕੇ।ਕਿਹੋ ਜਿਹੀਆਂ ਅਨੈਤਿਕ ਔਰਤਾਂ ਝੰਡੇ ਚ ਡੰਡਾ ਪਾਈ ਫਿਰਦੀਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਹ ਦਿਨ ਵੀ ਵੇਖਣੇ ਸਨ।ਅੱਤ ਦੀ ਅਨੈਤਿਕਤਾ ਅਤੇ ਉਹਨਾਂ ਲਈ ਖੜਨ ਵਾਲੀਆਂ ਅੱਤ ਦੀਆ ਅਨੈਤਿਕ ਕਦਰਾਂ-ਕੀਮਤਾਂ ਤੋਂ ਕੋਰੀਆਂ ਅਖੌਤੀ ਜਥੇਬੰਦੀਆਂ। ਨਾਸਤਿਕ ਜਥੇਬੰਦੀਆਂ ਵਿੱਚ ਵੀ ਸਦਾਚਾਰ ਹੁੰਦਾ ਹੈ। ਉਹਨਾਂ ਦੀ ਸਦਾਚਾਰ ਦੀ ਆਪਣੀ ਫਿਲਾਸਫੀ ਹੁੰਦੀ ਐ।ਬਾਬੇ ਨਾਨਕ ਨੇ ਵੀ ਕਿਹਾ ਕਿ ਕਰੋੜਾਂ ਈ ਲੋਕ ਨਾਸਤਿਕ ਵੀ ਹੋਣਗੇ। ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣਗੇ। ਰੱਬ ਇੱਕ ਡਰ ਈ ਦੱਸਣਗੇ।ਇਹ ਲੋਕ ਤਾਂ ਨਾਸਤਿਕਤਾ ਤੋਂ ਵੀ ਨੀਵੇਂ ਪੱਧਰ ਤੇ ਨਰਕ ਦੀ ਜਿੰਦਗੀ ਜੀ ਰਹੇ ਆ। ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ। ਪਾਤਸ਼ਾਹ ਅਜਿਹੇ ਲੋਕਾਂ ਨੂੰ ਬਿਬੇਕ ਬੁੱਧੀ ਦੀ ਬਖਸ਼ਿਸ਼ ਕਰੋ ਜੀ।

  • @lakhwindersingh-ht4wh
    @lakhwindersingh-ht4whАй бұрын

    ਕੋਈ ਵੀ ਜਥੇਬੰਦੀ ਇਸ ਜਨਾਨੀ ਦੇ ਹੱਕ ਵਿਚ ਆਉਂਦੀ ਓਸ ਤੇ ਪਰਚਾ ਦਰਜ ਕਰਵਾਇਆ ਜਾਣਾ ਚਾਹੀਦਾ

  • @SardoolsinghKang
    @SardoolsinghKangАй бұрын

    ਇਸ ਕੁੜੀ ਨੂੰ ਤੇ ਉਸ ਦੇ ਪ੍ਰੇਮੀ ਨੂੰ ਅਤੇ ਮਾਂ ਬਾਪ ਨੂੰ ਫਾਂਸੀ ਦਿਓ

  • @sukhpalsingh9458
    @sukhpalsingh9458Ай бұрын

    ਜਸਪਾਲ ਸਿੰਘ ਜੋ ਜਥੇਬੰਦੀਆਂ ਵਾਲੀ ਕਹਿ ਰਹੀ ਐ ਕਿ ਉਗਰਾਹਾਂ ਜਥੇਬੰਦੀ ਸੋਚ ਸਮਝ ਕੇ ਕਦਮ ਚੁੱਕਦੀ ਐ ਇਹ ਸਭ ਬਕਵਾਸ ਐ। ਇਹ ਜਥੇਬੰਦੀ ਵਾਲੇ ਜਿਥੇ ਵੀ ਕੋਈ ਧਰਨਾ ਲਾਉਂਦੇ ਨੇ ਉਹ ਪੇਡ ਧਰਨਾ ਹੁੰਦਾ ਐ

  • @ParminderSingh-bg9vt

    @ParminderSingh-bg9vt

    Ай бұрын

    🤔ਸੋਚਣ ਵਾਲੀ ਤਾਂ ਏਹੀ ਗੱਲ ਐ ਵੀ ਜੱਥੇਬੰਦੀ ਨੇ ਆਹ ਕਦਮ ਕੀ ਸੋਚ ਕੇ ਚੱਕਿਆ ਮਰ ਜਾਂਣ ਸ਼ਰਮ ਨਾਲ ਡੁੱਬ ਕੇ ਜੱਥੇਬੰਦੀ ਵਾਲੇ ਸਾਲੇ ਲੁੱਚੜ ਕੱਠੇ ਹੋਏ ਨੇ ਸਾਰੇ ਯਾਰ ਇੱਕ ਛੋਟੇ ਜਿਹੇ ਬੱਚੇ ਦਾ ਸ਼ੋਸਣ ਹੋ ਰਿਹਾ ਤੇ ਜੱਥੇਬੰਦੀ ਨੇ ਕਿੰਨਾ ਵੱਡਾ ਕ੍ਰਾਂਤੀਕਾਰੀ ਫੈਸਲਾ ਲਿਆ ਹੈ ਉਹ ਵੀ ਪੂਰਾ ਸੋਚ ਸਮਝ ਕੇ ਆਹ ਬੇਬੇ ਦੇ ਕਹਿਣ ਮੁਤਾਬਕ ਜੱਥੇਬੰਦੀ ਨਫ਼ਾ ਨੁਕਸਾਨ ਵੇਖਕੇ ਫੈਸਲੇ ਲੈਂਦੀ ਹੈ ਏਸ ਮਸਲੇ ਵਿੱਚ ਕੀ ਫਾਇਦਾ ਹੋਊ ਜੱਥੇਬੰਦੀ ਨੂੰ।ਲੱਖ ਦੀ ਲਾਹਨਤ ਐ ਏਹੋ ਜਿਹੇ ਮਲੰਗਾਂ ਦੇ ਸਾਲਿਉ ਹੁਣ ਬਲਾਤਕਾਰੀਆਂ, ਆਸ਼ਕਾਂ ਦੇ ਹੱਕਾਂ ਵਿੱਚ ਧਰਨੇ ਦਿਆ ਕਰੋਗੇ ਬਾਕੀ ਕਿਸਾਨੀ ਮਸਲੇ ਤਾਂ ਨਜਿੱਠੇ ਗਏ ਸਮਝੋ। ਮੈਨੂੰ ਤਾਂ ਆਹ ਮਾਤਾ ਤੇ ਗੁੱਸਾ ਆਈ ਜਾਂਦਾ ਯਾਰ ਏਹਨੂੰ ਕੋਈ ਪੁੱਛੇ ਫੜਕੇ ਕੇ ਘਰੇ ਜਾਕੇ ਆਪਦੇ ਪੋਤੇ ਪੋਤੀਆਂ ਨੂੰ ਕੀ ਦੱਸੂਗੀ ਕਿ ਅੱਜ ਮੈਂ ਕਿਹੜੀ ਜੰਗ ਜਿੱਤ ਕੇ ਆਈਂ ਹਾਂ😔ਬਸ ਯਾਰ ਹੁਣ ਤਾਂ ਬੇੜਾ ਹੀ ਗ਼ਰਕ ਹੋ ਚੱਲਿਆ ਸਮਾਜ ਦਾ ਜਿਹੜੇ ਬਜ਼ੁਰਗਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਨਾ ਹੁੰਦਾ ਜਦੋਂ ਉਹ ਹੀ ਲੁੱਚਿਆਂ ਨਾਲ ਖੜ ਜਾਣ ਤਾਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਬਾਕੀ ਵਾਹਿਗੁਰੂ ਜੀ ਸੁਮੱਤ ਬਖਸ਼ਣ ਏਹੋ ਜਿਹੇ ਲੋਕਾਂ ਨੂੰ 🙏

  • @GagandeepSinghGill-sc8gk

    @GagandeepSinghGill-sc8gk

    Ай бұрын

    ਵੀਰ ਜੀ ਤੁਹਾਡੀ ਗੱਲ 200% ਸੱਚ ਹੈ ਇਹ ਕਿਸੇ ਦੇ ਨਾਲ ਖੜਨ ਲਈ ਪਹਿਲਾਂ ਪੈਸੇ ਦੀ ਮੰਗ ਕਰਦੇ ਹਨ ਮੇਰਾ ਵੀ ਨਵੰਬਰ 2023 ਵਿੱਚ ਕੋਈ ਮਸਲਾ ਹੋ ਗਿਆ ਸੀ ਮੈਂ ਇਨ੍ਹਾਂ ਦੇ ਜੋਨ ਦੇ ਇੱਕ ਮੈਂਬਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਉਗਰਾਹੀ ਦੇਣ ਲਈ ਪੈਸੇ ਇਕੱਠੇ ਕਰਨ ਪੈਣਗੇ ਫੇਰ ਕੋਈ ਹੱਕ ਵਿੱਚ ਇਕੱਠ ਕਰਾਂਗੇ ਇਸ ਤਰ੍ਹਾਂ ਹੀ ਕਾਦੀਆਂ ਵਾਲੀ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹਾਲਾਂਕਿ ਉਹ ਮੇਰੇ ਪਿੰਡ ਦਾ ਹੀ ਹੈ ਉਸ ਨੇ ਤਾਂ 3 ਤੋਂ 3.5 ਲੱਖ ਤੱਕ ਰੁਪਏ ਦੀ ਮੰਗ ਕੀਤੀ

  • @baldevraj9281

    @baldevraj9281

    Ай бұрын

    ਬਿੱਲਕੁੱਲ ਠੀਕ ਕਿਹਾ ਤੁਸੀਂ ਬਾਈ ਜੀ 👍

  • @rashpalsingh8767

    @rashpalsingh8767

    Ай бұрын

    ਅਸੀਂ ਤਾਂ ਆਪਣੀ ਲੀਡਰੀ ਚਮਕਾਉਣੀ ਹੈ ਸਾਨੂੰ ਭਾਵੇਂ ਗੰਦੇ ਤੋਂ ਗੰਦੇ ਬੰਦੇ ਦਾ ਸਾਥ ਦੇਣਾ ਪਵੇ।

  • @Viral_video.6789

    @Viral_video.6789

    Ай бұрын

    Bache to ki Layna Lady chaiye jo es ka saath de rahi hai pardhan oh kisi hor nal tor devege bus paiesa hi paiesa

  • @subegsingh9570
    @subegsingh9570Ай бұрын

    ਕਿਸਾਨ,ਜਥੇਬੰਦੀਆ,ਨੇ,ਗਦ,ਪਾ,ਰੱਖਿਆ,ਇਹ,ਕਿਸਾਨ,ਨਹੀ,ਹਰਾਮਜਾਦੇ,ਲੁਟੇਰੇ,ਨੇ,ਇਹਨਾ,ਨੂੰ,ਜੇਲਾ ਵਿਚ,ਸੁਟਨਾ,ਚਾਹੀਦਾ,ਹੈ

  • @MandeepSingh-hx5vd
    @MandeepSingh-hx5vdАй бұрын

    ਭਗਵੰਤ ਮਾਨ ਮੂਰਦਾਵਾਦ ਜੈ ਸਰਕਾਰਾ ਚੰਜਦੀਆ ਹੋਨ ਪਜਾਬ ਸੋਨੇ ਦੀ ਚੀੜੀ ਹੂਦਾ ਜਸਪਾਲ ਵੀਰਜੀ

  • @GurpreetSingh-iz7ol
    @GurpreetSingh-iz7olАй бұрын

    ਪੁਲਿਸ ਪ੍ਰਸ਼ਾਸਨ ਨੂੰ ਧਰਨਾ ਲਾਉਣ ਵਾਲੀਆਂ ਬੀਬੀਆਂ ਦੇ ਵੀ ਛਿਤਰ ਫੇਰੋ

  • @rajsinghgill4030

    @rajsinghgill4030

    Ай бұрын

    ਉਹ ਤੇ 100 ਰੁਪਏ ਲਏ ਕੇ ਧਰਨਾ ਲਾਉਦੀਆ ਨੇ ,

  • @balcollection3105

    @balcollection3105

    Ай бұрын

    ​@@rajsinghgill4030Ahi munde de haq ch Haan..ty Rahi gl Dharne de Amrica ton Sadi Nani aa ke 3 mahine Rahi 6 lakh rupya kharcha keta...naal se jo .....bhaina bibiyan ty.. koi bacche ki fees koi bimari...Xyz......

  • @SatnamSingh-fg5oz
    @SatnamSingh-fg5ozАй бұрын

    ਬੀਬਾ ਜੀ ਇਹ ਗ਼ਲਤੀ ਨਹੀਂ ਗੁਨਾਹ ਹੈ ਨਵੀਆਂ ਪਿਰਤਾਂ ਨਾ ਪਾਉ ਕਲ ਨੂੰ ਇਹੀ ਅੱਗ ਤੁਹਾਡੇ ਘਰ ਲੱਗੀ ਫਿਰ ਜਵਾਬ ਦੇਣਾ ਮੁਸ਼ਕਲ ਹੋ ਜਾਣਾ

  • @gurdeepsingh3350
    @gurdeepsingh3350Ай бұрын

    ਸਰਮ ਧਰਮ ਦੁਇ ਛਪਿ ਖਲੋਏ ਕੂੜ ਫਿਰੈ ਪਰਧਾਨ ਵੇ ਲਾਲੋ

  • @ManjeetKaur-cz3jd
    @ManjeetKaur-cz3jdАй бұрын

    ਊਗਰਾਹਿਆ ਤੁਹਾਡੀ ਕੋਈ ਮਦਤ ਨਹੀਂ ਕਰੇਗਾ ਨਾ ਤੁਹਾਡਾ ਕੋਈ ਸਾਥ ਦੇਵੇਗਾ

  • @harcharansingh1737
    @harcharansingh1737Ай бұрын

    ਇਸ ਔਰਤ ਦੇ ਚਿਤਰਾਂ ਦਾ ਹਾਰ ਪਾਓ

  • @sanjogtarani3997

    @sanjogtarani3997

    Ай бұрын

    ਘੱਟ ਤੋਂ ਘੱਟ ਫਾਂਸੀ ਦਿਉਂ

  • @sanjogtarani3997

    @sanjogtarani3997

    Ай бұрын

    ਕੋਠੇ ਤੇ ਜਾਣ ਵਾਲੀ ਔਰਤ ਨੂੰ ਛਿਤਰ ਪਰੇਡ ਕਰੋ

  • @majorsingh9252
    @majorsingh9252Ай бұрын

    ਇਹ ਜਥੇਬੰਦੀਆ ਪੈਸੇ ਦੇ ਪੁੱਤ ਨੇ

Келесі