No video

ਮੈਨੂੰ ਮਾਰਨ ਲਈ ਗੁੰਡੇ ਭੇਜੇ, Master Saleem Fight | Nirmal Sidhu | PUNJABI SINGER | Josh Talks Punjabi

ਨਿਰਮਲ ਸਿੱਧੂ ਇੱਕ ਭਾਰਤੀ ਪੰਜਾਬੀ ਗਾਇਕ, ਸੰਗੀਤ ਨਿਰਦੇਸ਼ਕ, ਅਤੇ ਸੰਗੀਤਕਾਰ ਹਨ। ਉਹ ਫਰੀਦਕੋਟ ਦੇ ਜ਼ਿਲ੍ਹਾ ਟਹਿਣਾ ਵਿੱਚ ਪੈਦਾ ਹੋਏ। ਉਹ ਇੱਕ ਮੱਧਵਰਗੀ ਜੱਟ ਪਰਿਵਾਰ ਨਾਲ ਸਬੰਧ ਰੱਖਦਾ ਹਨ। ਉਨ੍ਹਾਂ ਯੂਨੀਵਰਸਿਟੀ ਵਿੱਚ ਵੋਕਲ ਅਤੇ ਇੰਸਟਰੂਮੈਂਟਲ ਅਧਿਐਨ ਵਿੱਚ (MA) ਦੀ Degree ਲਈ। ਉਨ੍ਹਾਂ ਗੁਰਦੁਆਰੇ ਦੇ ਨੇੜੇ ਰਹਿਣ ਕਰਕੇ ਗੁਰਬਾਣੀ/ਕੀਰਤਨ ਸੁਣ ਕੇ ਪ੍ਰੇਰਨਾ ਪ੍ਰਾਪਤ ਕੀਤੀ। ਬਾਰ੍ਹਾਂ ਸਾਲਾਂ ਤੋਂ ਮਾਸਟਰ ਨਗਿੰਦਰ ਸਿੰਘ ਚਾਹਲ ਨੇ ਉਨ੍ਹਾਂ ਨੂੰ ਸੰਗੀਤ ਸਿੱਖਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ 1987 ਵਿੱਚ ਉਨ੍ਹਾਂ ਦਾ ਪਹਿਲਾ ਗੀਤ ਦੂਰ ਦਰਸ਼ਨ, ਜਲੰਧਰ ਤੋਂ ਪ੍ਰਸਾਰਿਤ ਹੋਇਆ ਸੀ। ਇਸ ਗੀਤ ਨੇ ਉਨ੍ਹਾਂ ਨੂੰ ਵਪਾਰਕ ਸੰਗੀਤ ਦੇ ਖੇਤਰ ਵਿੱਚ ਉਭਾਰਿਆ। ਨਾਲ ਹੀ ਉਨ੍ਹਾਂ ਨੇ 2000 ਵਿੱਚ ਲਕਸ ਜ਼ੀ ਸਿਨੇ ਅਵਾਰਡ ਵਿੱਚ ਪ੍ਰਦਰਸ਼ਨ ਕੀਤਾ। ਉਦੋਂ ਤੋਂ, ਨਿਰਮਲ ਸਿੱਧੂ ਇੱਕ ਗਾਇਕ ਅਤੇ ਸੰਗੀਤਕਾਰ ਵਜੋਂ ਕਈ ਆਡੀਓਜ਼, ਵੀਡੀਓ ਐਲਬਮਾਂ, ਅਤੇ ਟੈਲੀਵਿਜ਼ਨ ਸੀਰੀਅਲਾਂ ਦੀ ਰਚਨਾ ਕਰ ਚੁਕੇ ਹਨ।
ਆਓ ਸੁਣੀਏ ਪੂਰੀ ਕਹਾਣੀ
Nirmal Sidhu is an Indian Punjabi singer, music director, and composer. He was born and raised in Tehna, district of Faridkot. belongs to a middle-class Jatt family. He attended University and took a Master of Arts (MA) degree in Vocal and Instrumental studies. Due to lives near Gurdwara, he got inspired by listening to Gurbani/ Kirtan. From the age of twelve, Master Naginder Singh Chahal inspired & encouraged him to learn music In 1987, his debut song was broadcast on Door Darshan, Jalandhar. This song made him emerge in the field of commercial music. Also, he was asked to perform at the Lux Zee Cine Award in 2000. Since then, Nirmal Sidhu has been composing several audios, video albums, and television serials as a singer & music composer.
Let's Listen to the full story
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
nirmal sidhu,punjabi,nirmal sidhu songs,bhangra,aman hayer,angrej ali,josh talks nirmal sidhu,josh talks nirmal,nirmal sidhu josh talks,josh talks nirmal sidhu song,nirmal sidhu interview,nirmal sidhu podcast,podcast nirmal sidhu,chamkila remix,yamla jatt,master saleem,master saleem controversy,master saleem reaction,nirmal sidhu all songs,nirmal sidhu josh talks punjabi,josh talks punjabi nirmal sidhu,harbhajan mann,nirmal sidhu life story,remix song
#JoshTalksPunjabi #motivationalvideo #nirmalsidhu #punjabisinger #punjabimusic #punjabimusicindustry #nirmalsidhuinterview

Пікірлер: 214

  • @dalbarasingh7649
    @dalbarasingh76497 ай бұрын

    ਬਾਈ, ਨਿਰਮਲ ਸਿੱਧੂ ਜੀ, ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਕਲਾਕਾਰ ਹਨ, ਇਹਨਾਂ ਦੇ ਗੀਤ ਵੀ ਪਰਿਵਾਰ ਵਿੱਚ ਸੁਣੇ ਜਾ ਸਕਦੇ ਹਨ ਜੀ, ਵਾਹਿਗੁਰੂ ਜੀ,ਵੀਰ ਸਿੱਧੂ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,, ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏🙏

  • @vinylRECORDS0522
    @vinylRECORDS05228 ай бұрын

    ਦਿਲ ਦਾ ਖਿਡਾਉਣਾ ਬਹੁਤ ਸੁਣਿਆ। ਸਿੱਧੂ ਨੂੰ ਟੀਵੀ ਤੇ ਵੀ ਸੁਣਦੇ ਰਹੇ ਹਾਂ। ਬਹੁਤ ਵਧੀਆ ਤਰੀਕੇ ਨਾਲ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਹੈ।

  • @technicalanuji802
    @technicalanuji8028 ай бұрын

    ਨਿਰਮਲ ਸਿੱਧੂ ਜੀ ਦਾ ਗੱਲ ਕਰਨ ਦਾ ਤਰੀਕਾ ਕਿੰਨਾ ਵਧੀਆ ਏਸ ਤਰਾ ਲੱਗਦਾ ਜਿਮੇ ਨਿਰਮਲ ਸਿੱਧੂ ਮੇਰੇ ਨਾਲ ਬੈਠਾ ਗੱਲ ਕਰ ਰਿਹਾ ਸੁਣਾ ਰਿਹਾ ਤੇ ਅਸੀ ਦੋਵੇ ਈ ਆ

  • @gurjotalam609

    @gurjotalam609

    5 ай бұрын

    ਹਾਂਜੀ ਇਹ ਸਭ ਮੈਨੂੰ ਵੀ ਫੀਲ ਹੋਇਆ ਜੀ

  • @speed5906
    @speed59068 ай бұрын

    Whatever he is saying is completely true. I know him from 90's He used to have blue color Hero Honda Motorcycle very humble person.

  • @hardipsingh4234
    @hardipsingh42349 ай бұрын

    ਬਹੁਤ ਸੋਹਣਾ ਸੁਨੇਹਾ ਵੀਰ ਜੀ। ਸਦਾ ਖੁਸ਼ ਰਹੋ❤

  • @Thor-gj5wc
    @Thor-gj5wc8 ай бұрын

    ਸੁੱਖਪਾਲ ਸੁੱਖ ਇਕੋ ਇਕ ਏਦਾਂ ਦਾ ਸੰਗੀਤਕਾਰ ਹੈ ਜਿਸ ਨੇ ਸੰਗੀਤ ਲਈ ਕੈਨੇਡਾ ਤੋ ਪੰਜਾਬ ਆ ਕੇ ਰਹਿਣਾ ਸ਼ੁਰੂ ਕਰਤਾ ਅਤੇ ਉਨਾਂ ਦੇ ਪ੍ਰੋਜੈਕਟ ਸੁਪਰ duper ਹਿੱਟ ਹੋਏ ਏਹ ਦੁਨੀਆ ਜਾਣਦੀ ਹੈ

  • @MALWA-ec1hd

    @MALWA-ec1hd

    8 ай бұрын

    sidhu moosa

  • @Thor-gj5wc

    @Thor-gj5wc

    8 ай бұрын

    @@MALWA-ec1hd ਮੈਂ ਸੰਗੀਤਕਾਰ ਦੀ ਗੱਲ ਕੀਤੀ ਹੈ ਨਾ ਕਿ ਗਾਇਕ ਦੀ ਮੈਂ ਸਿੱਧੂ ਦੇ ਪਿੰਡ ਤੋ ਹੀ ਆ ਏਹ ਦੱਸਣ ਦੀ ਲੋੜ ਨਹੀਂ ਕਿ ਸਿੱਧੂ ਕੈਨੇਡਾ ਤੋ ਇਥੇ ਆਇਆ ਸੀ

  • @irshadmohd92
    @irshadmohd929 ай бұрын

    ਗੱਲ ਸਹੀ ਹੁਣ ਕਦੇ ਵੀ ਕਿਸੇ ਵੀ ਪਿੰਡ ਵੱਲ ਜਾਨੇ ਤਾਂ ਪੰਜਾਬੀ ਤਾਂ ਲੱਭ ਦੇ ਨੀਂ ਵੱਸ ਘਰ ਜਾ ਕੋਠੀਆਂ ਹੀ ਦਿਖਦੀਆਂ ਜਾ ਬਿਹਾਰੀ

  • @sidhumusewalaofficial1025
    @sidhumusewalaofficial10258 ай бұрын

    ਭਾਬੀਆਂ ਦਾ ਪੱਟਿਆਂ ਮੈਂ ਤੇਰੇ ਪਿੰਡ ਆਇਆ ਸੀ । ਤੱਖਤਹਜਾਰਾਂ ਮੈਂ ਤੇਰੇ ਸਿਆਲਾਂ ਨੂੰ ਬਣਾਇਆਂ ਸੀ । ਹੱਸ ਕੇ ਸੈਦੇ ਦੀ ਡੋਲੀ ਬਹਿਜਾ ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਦਾ ਖਿਡੌਣਾ ਨਾਲ ਲੈਜਾ

  • @jugrajsinghsidhu1551
    @jugrajsinghsidhu15518 ай бұрын

    ਬਾਈ ਨਿਰਮਲ ਸਿੱਧੂ ਨੇ ਕਰਤਾਰ ਰਮਲੇ ਦੀ ਗੱਲ ਕੀਤੀ ਹੈ ਹੋਈਆ ਵੀ ਕਰਤਾਰ ਰਮਲੇ ਨਾਲ ਇਸੇ ਤਰ੍ਹਾਂ ਸੀ ਸਾਡੇ ਪੰਜਾਬੀ ਦੇ ਦੋ ਕਲਾਕਾਰਾਂ ਦੀ ਇੱਕੋਂ ਜਹੀ ਕਹਾਣੀ ਹੈ ਪਹਿਲਾਂ ਕਰਤਾਰ ਰਮਲਾ ਅਤੇ ਦੂਜਾ ਅਵਤਾਰ ਚਮਕ ਇਹਨਾ ਦੋਹਾਂ ਨੂੰ ਬਹੁਤ ਸੋਹਣੀਆਂ ਘਰਵਾਲੀਆਂ ਮਿਲਿਆ ਸੀ ਅਤੇ ਤਲਾਕ ਵੀ ਦੋਵਾਂ ਤਾ ਹੋ ਚੁੱਕਿਆ ਹੈ

  • @bhushansharma9355
    @bhushansharma93554 ай бұрын

    Kya baat hai Ji!!! Atma Di Awaaz he Parmatma Di Awaaz!! Bada achha lagya sun kay!!!

  • @sidhuanoop
    @sidhuanoop7 ай бұрын

    ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ। ਰੂਹ ਨੂੰ ਸਕੂਨ ਮਿਲਿਆ ਅੱਜ ਤੁਹਾਨੂੰ ਸੁਣਕੇ ❤❤❤

  • @balvirsingh-il3eb
    @balvirsingh-il3eb7 ай бұрын

    ਬਾਈ ਸਤਸਿਰੀਅਕਾਲ ❤❤

  • @narinderportraits
    @narinderportraits8 ай бұрын

    ਬੋਤ ਵਾਦੀਆਂ ਗੱਲਾਂ ਕਿਤਿਆ ਨਿਰਮਲ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ❤❤

  • @mangalsingh-xm5bh
    @mangalsingh-xm5bh8 ай бұрын

    ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ,,,,,,superhit song (ਗੀਤ)🙏🙏🙏🙏🙏🙏❤️❤️❤️❤️🙏

  • @ranagnz7442
    @ranagnz74429 ай бұрын

    ਬਹੁਤ ਵਧੀਆ ਲੱਗਾ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏

  • @user-il3nr2ne1y
    @user-il3nr2ne1y5 ай бұрын

    Struggle ton success Tak da Safar God bless you always

  • @yashpreetdhiman5819
    @yashpreetdhiman581926 күн бұрын

    Nirmal bha ji app Bahut Bahut super great king Ho punjab da super song totally

  • @Mr_Mrs_Tatla91
    @Mr_Mrs_Tatla918 ай бұрын

    meri jwani time da singer Nirmal Sidhu aw, aj v bht pyar aw Sidhu saab❤❤

  • @user-yn2zp2vl8p
    @user-yn2zp2vl8p9 ай бұрын

    ਬਹੁਤ ਵਧੀਆ ਉਸਤਾਦ ਜੀ ਸੇਵਕ ਜਿਉਣ ਵਾਲੀਆਂ ਅਤੇ ਬਾਈ ਭੋਲਾ

  • @bhaiamarjitsinghrattangarh781
    @bhaiamarjitsinghrattangarh7818 ай бұрын

    ਬਹੁਤ ਵਧੀਆ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਦੱਸੀਆਂ

  • @FaraattaTv
    @FaraattaTv9 ай бұрын

    Putt jatta de shonki hunde Ford 🚜 Bullet 🏍️ te Jeepa 🚘 de 🔥🔥✌🏼 Superhit Song c Nirmal Sidhu Saab da , one of Best artist of Punjab legend

  • @J_s_Sidhu

    @J_s_Sidhu

    8 ай бұрын

    Rehna pind de C sidhu saab

  • @NiteshKumar
    @NiteshKumar7 ай бұрын

    Nai jeena aur gal meri sunja songs are my favorite songs of him

  • @AmritSandhu33
    @AmritSandhu33Ай бұрын

    Wah ji wah bahut vdia veer ji tci sadhe dila ch vasde je 3 shonk song sun ke ford bahut ford bahut famos ho gea c

  • @jaseusihgjaseusihg8413
    @jaseusihgjaseusihg84137 ай бұрын

    Bilkul Right Bai Ji

  • @user-hw6yq4it5u
    @user-hw6yq4it5u8 ай бұрын

    Bahut Ashe viçhar ne Sidhu bete de guru bhala kare

  • @satishkumar-ij7zw
    @satishkumar-ij7zwАй бұрын

    GREAT SINGER LYRICS COMPOSER AND NICE HUMAN BEING ❤

  • @baljindersingh-jf6ot
    @baljindersingh-jf6ot7 ай бұрын

    Bahut vadeya ji punjab nu kade ni bhulna❤ punjab❤

  • @bantybaaz1313
    @bantybaaz13138 ай бұрын

    ਓਸਤਾਦ ਲੌਕਾਂ ਨੂੰ ਦਿੱਲ ਤੋਹ ਸਲਾਮ ਹੈ:::ਉਸਤਾਦ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਆਪ ਜੀ ਦੀ:::ਬਹੁਤ ਕੁੱਝ ਸਿੱਖਣ ਨੂੰ ਮਿਲਿਆ:::

  • @amrikkhan3178
    @amrikkhan31788 ай бұрын

    ਬਾਈ ਜੀ ਨੂੰ ਬਹੁਤ ਸੁਣਦੇ ਆ ਅੱਜ ਵੀ ਮੇਰੇ ਦਿਲ ਦਾ ਖਿਡੌਣਾ

  • @sidhuanoop
    @sidhuanoop7 ай бұрын

    ਮਹਾਨ ਗਾਇਕ ਅਤੇ ਸੰਗੀਤਕਾਰ ਬਾਈ ਨਿਰਮਲ ਸਿੱਧੂ ਜੀ ਕੋਟਿ ਕੋਟਿ ਪ੍ਰਣਾਮ ਤੁਹਾਨੂੰ ਜੀ❤❤❤❤

  • @gurdialjamal8448
    @gurdialjamal84488 ай бұрын

    Good massage to the junge generation Sindhu sahib we want a punjab to happy and good government to run not greedy

  • @goldmicstudio6004
    @goldmicstudio60047 ай бұрын

    Nirmal sidhu sir buhat surile singer han ji. Punjab nu ise singera di lor hai ji

  • @mukhtiarsinghdhillon5079
    @mukhtiarsinghdhillon50798 ай бұрын

    One of the Best Artist Nirmal Sidhu.

  • @SukhwinderSingh-wq5ip
    @SukhwinderSingh-wq5ip9 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤

  • @HarjinderSingh-ef7tk
    @HarjinderSingh-ef7tk8 ай бұрын

    ਦੂਰਦਰਸ਼ਨ ਦੇ ਦੌਰ ਤੋਂ ਹੁਣ ਤੱਕ ਨਿਰਮਲ ਸਿੱਧੂ ਨੂੰ ਸੁਣਨਾਂ ਵਧੀਆ ਲੱਗਦਾ

  • @derabhagtuana1086
    @derabhagtuana10868 ай бұрын

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @JagdishSingh-lp2bk
    @JagdishSingh-lp2bk7 ай бұрын

    V good singer and nice person 22Nirmal Sidhu

  • @MandeepKaur-fc7fy
    @MandeepKaur-fc7fy8 ай бұрын

    Thanks Nirmal sidhu good speech bahut change vichar

  • @PunjabiVlogandStories
    @PunjabiVlogandStories9 ай бұрын

    ਬਹੁਤ ਵਧੀਆ ਜੀ ❤❤ਬਹੁਤ ਸਾਰਾ ਪਿਆਰ

  • @Giveback1313
    @Giveback13138 ай бұрын

    Kaffi kuj sikkhan nu mileya 🙏🏼. Meharbani bada bai 🙏🏼

  • @ajaykumartargotra2768
    @ajaykumartargotra27688 ай бұрын

    Paji bahut accha sandesh ditta last vich, aapna ghar te aapne lok, hazara meelan to dikhde ne,,,support from Australia 🇦🇺

  • @shpranu6285
    @shpranu62857 ай бұрын

    ਸਿਧੂ ਸਾਹਿਬ ਤੁਹਾਡੀ ਜਿੰਦਗੀ ਦੇ ਬਚਪਨ ਤੋ ਲੈ ਕਿ ਅਜਤਕ ਬੀਤੇ ਉਤਰਾ ਚੜਾਅ ਸੰਘਰਸ਼ ਤੁਹਾਡੇ ਮੂੰਹ ਹੱਡਬੀਤੀ ਸੁਣ ਕਿ ਮਨ ਨੂੰ ਦਿਲ ਨੂੰ ਬੜਾ ਸਕੂਨ ਮਿਲਿਆ ਤੁਸੀਂ ਬਹੁਤ ਸੋਹਣੇ ਕਲਾਕਾਰਾਂ ਵਾਲੇ ਢੰਗ ਨਾਲ ਆਪਣੀ ਲਾਈਫ ਦਾ ਸਚ ਫਰੋਲਿਆ ਬਹੁਤ ਸੋਹਣਾ ਚੰਗਾ ਲਗਿਆ ਇਸ ਤਰਾਂ ਪਹਿਲੀ ਵਾਰੇ ਸਿਰਫ ਤੁਹਾਡੇ ਮੂੰਹੋ ਹੀ ਸੁਣਿਆ ਜਿਉਦੇ ਰਹੋ ਵਾਹਿਗੁਰੂ ਜੀ ਸਾਰੇ ਪਰੀਵਾਰ ਨੂੰ ਤੰਦਰੁਸਤੀਆਂ ਚੜਦੀਆਂ ਕਲਾਂ ਲੰਮੀਆਂ ਉਮਰਾਂ ਬਖਸਣ ਜੀਓ।।

  • @mohinderpalmahi5640

    @mohinderpalmahi5640

    7 ай бұрын

    ਸਚ ਕਿਹਾ ਕਿਸੇ ਮੋਏਆਨ ਬਾਜ ਨਾ ਮਕਸਦ ਮਿਲਦਾ ਇਜ ਪਇਆ ਤਿਸ ਮਰ ਕੇ

  • @jotauppal171
    @jotauppal1719 ай бұрын

    Bahut vadiaa laga sidhu g tuhanu sun k

  • @mukeshmastanahpsinger9732
    @mukeshmastanahpsinger97328 ай бұрын

    Wah wah kmal guru ji ❤❤❤

  • @technicalanuji802
    @technicalanuji8028 ай бұрын

    ਜਦੋ ਵੀ ਮੈ ਨਿਰਮਲ ਸਿੱਧੂ ਨੂੰ ਦੇਖਿਆ ਮੈਨੂੰ ਇਹਦੇ ਚ ਪੰਜਾਬੀ ਐਕਟਰ ਵਰਿੰਦਰ ਹੀ ਦਿਖਿਆ ਜੇ ਕਿਤੇ ਵਰਿੰਦਰ ਦੇ ਮਰਨ ਤੋ ਬਾਅਦ ਇਹ ਫਿਲਮਾ ਚ ਆ ਜਾਦੇ ਤਾ ਫੈਮਸ ਐਕਟਰ ਹੁੰਦੇ ਉ ਅੱਜ ਵੀ ਫੇਮਸ ਹੀ ਨੇ

  • @sardarsaab8654

    @sardarsaab8654

    6 ай бұрын

    Ji

  • @gurjotalam609
    @gurjotalam6095 ай бұрын

    Nirmal sidhu ji tusi bohat vadia insan lage g

  • @ajitpaulazad3791
    @ajitpaulazad37918 ай бұрын

    Bahut vadhia vichar. God bless you

  • @RockyChanoriya
    @RockyChanoriya8 ай бұрын

    Love you bhaji rab tuanu hamesha chardi klaan ch rakhe 🙏🙏❤❤

  • @ParamjitSingh-kk7bp
    @ParamjitSingh-kk7bp8 ай бұрын

    EXCELLENT SERVICE THANKS

  • @sukhdevsdhillon7815
    @sukhdevsdhillon78158 ай бұрын

    Excellent informative motivational video thanks

  • @navjotjoyti8484
    @navjotjoyti84848 ай бұрын

    Bhot vdya singer waheguru g bless u

  • @balvirsingh6587
    @balvirsingh65878 ай бұрын

    Bahut wadhia suneha ji

  • @AmanDeep-lo3zx
    @AmanDeep-lo3zx7 ай бұрын

    ਵਾਹ ਜੀ ਵਾਹ ਜੀਓ ਉਸਤਾਦ ਜੀ 😊😊😊👌🤗🙏

  • @jasvirsingh4301
    @jasvirsingh43018 ай бұрын

    ਸਤਿ ਸ਼੍ਰੀ ਆਕਾਲ ਉਸਤਾਦ ਜੀ, ਤੁਹਾਡੀ ਇਹ ਮੁਲਾਕਾਤ ਮੁਲਾਕਾਤ ਹੀ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਦੀ ਅਸਲੀਅਤ ਹੈ ਜੀ। ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ ਜੀ।

  • @yashpreetdhiman5819
    @yashpreetdhiman581926 күн бұрын

    6sal da Wah Sidhu bi ji

  • @lvrecords1692
    @lvrecords16927 ай бұрын

    Siyane,mehnati kalakaar hamesha hi siyaani tey badi gal karde ne jiyo sidhu saab

  • @kahlonarsh6502
    @kahlonarsh65028 ай бұрын

    Boht wadiya vichar

  • @salimmohd883
    @salimmohd8837 ай бұрын

    ਨਿਰਮਲ ਵੀਰ ਜੀ ਬਹੁਤ ਖੂਬ।

  • @jagjeetaulakh4308
    @jagjeetaulakh43089 ай бұрын

    Nice to see u sir🙏🙏🙏🙏🙏

  • @BalbirSingh-gm3tp
    @BalbirSingh-gm3tp9 ай бұрын

    nirmal sidhu g akhri ch dita suneha bahut vadia

  • @Prabhdayalsingh-fl5fc
    @Prabhdayalsingh-fl5fc8 ай бұрын

    ਸਾਡੇ ਦਿਲ ਦਾ ਖਿਡੌਣਾ ਨਾਲ ਲੈਸ ਜਾ ਕਦੇ ਕਦੇ ਖੇਡ ਲਿਆ ਕਰੀ

  • @renukaahuja664
    @renukaahuja6649 ай бұрын

    Really nice talk 🙏

  • @roopsingh-wn6wj
    @roopsingh-wn6wj8 ай бұрын

    Sach bolan layi bahut hounsla chahida jo Ustaad Nirmal siddhu ji kol hai

  • @professorparmanand
    @professorparmanand8 ай бұрын

    ਬਹੁਤ ਵਧੀਆ

  • @sushilgharu-xb9sm
    @sushilgharu-xb9sm8 ай бұрын

    ਤੇਰੇ ਬਿਨਾ ਗਾਣਾ ਕਿੰਨੇ ਕਿੰਨੇ ਸੁਣਿਆ ਮੈਂ ਤੇ ਅੱਜ ਵੀ ਸੁਣਦਾ

  • @rbrar3859
    @rbrar38599 ай бұрын

    ਵਾਹਿਗੁਰੂ ਜੀ।

  • @dalvirshonkiofficial
    @dalvirshonkiofficial9 ай бұрын

    Good work guru ji

  • @SPJ58
    @SPJ585 ай бұрын

    Nice

  • @karamjeetdhillon4249
    @karamjeetdhillon42498 ай бұрын

    God bless you 👍👍

  • @BakhshishBisa-gq5lz
    @BakhshishBisa-gq5lz9 ай бұрын

    Best wishes 👍🌹

  • @user-px1xi1ri8f
    @user-px1xi1ri8f8 ай бұрын

    Greatest artist Nirmal Sidhu 22 ji ❤

  • @avinashmusafir2936
    @avinashmusafir29369 ай бұрын

    Very experienced personality

  • @jaswinderfitness
    @jaswinderfitness8 ай бұрын

    Best Motivation 😇

  • @gurpreetbajwa493
    @gurpreetbajwa4938 ай бұрын

    hard work always pays you 😊

  • @JagrupSingh-sr7ey
    @JagrupSingh-sr7ey8 ай бұрын

    Sidhu sab tu ta pura khant se ke gal ho gai aj kal kitha rahnda yar fer fatta chuk da public tara naal ha vv good ha tu

  • @majorsingh7725
    @majorsingh77258 ай бұрын

    Good Bahi sidhu ji

  • @gurlalsingh6912
    @gurlalsingh69129 ай бұрын

    Very nice 👌

  • @user-cr7ey9yf4l
    @user-cr7ey9yf4l2 ай бұрын

    Thena sab ji bhut hi sur tal de badsha hai Gurpreet pind chahal Faridkot

  • @ManjinderSingh-lr5kn
    @ManjinderSingh-lr5kn9 ай бұрын

    Very Very Good 👍 ❤

  • @manusandhu4464
    @manusandhu44648 ай бұрын

    Daimond of world sardar Nirmal Sidhu

  • @J_s_Sidhu
    @J_s_Sidhu8 ай бұрын

    Very nice 👍👏

  • @user-vq8xq6ij5y
    @user-vq8xq6ij5y23 күн бұрын

    Same life

  • @devindersingh6649
    @devindersingh66498 ай бұрын

    ਵਾਹਿਗੁਰੂ ਜੀ

  • @gavsidhuonthebeat
    @gavsidhuonthebeat9 ай бұрын

    ਪੰਜਾਬ ਪੰਜਾਬੀ ਪੰਜਾਬੀਅਤ 🌾

  • @johnysharma1182

    @johnysharma1182

    9 ай бұрын

    Nice singer nice person

  • @JaspalSingh-fo9hh
    @JaspalSingh-fo9hh8 ай бұрын

    Very nice ji ❤❤❤

  • @manpreet7844
    @manpreet78448 ай бұрын

    Waheguru ji

  • @harpalsingh-bq7zj
    @harpalsingh-bq7zj8 ай бұрын

    Good gl bat ji

  • @deepgill3563
    @deepgill35639 ай бұрын

    Good bai ji

  • @user-mm9rc1ls4g
    @user-mm9rc1ls4g8 ай бұрын

    Last message 100%

  • @ranjitmusicgroup8258
    @ranjitmusicgroup82589 ай бұрын

    Great ustaad ji your feeling full songs

  • @rajgharu232
    @rajgharu2328 ай бұрын

    Very good veer

  • @lovedhillon498
    @lovedhillon4988 ай бұрын

    Very good bro 👍

  • @HARJEETSINGH-yv1np
    @HARJEETSINGH-yv1np8 ай бұрын

    ❤❤❤❤ ਵੀਰ ਜੀ

  • @RAKESHSINGH-gi3gk
    @RAKESHSINGH-gi3gk9 ай бұрын

    Nice ❤

  • @ragibasantsinghkirtanstudi8886
    @ragibasantsinghkirtanstudi88868 ай бұрын

    ਵਾਹ ਵਾਹ ਵਾਹ ਸਿੱਧੂ ਸਾਬ

  • @amriksingh9543
    @amriksingh95438 ай бұрын

    I love Nirmal Sidhu.We alway like you sir.

  • @goguisukwinder617

    @goguisukwinder617

    8 ай бұрын

    ਉੱਠ ਨੀ ਭਾਬੋ ਸੁਤੀਐ ਕੋਈ ਚਰਖੇ ਤੰਦ ਤਾਂ ਪਾ ਨੀ, ਪੁੰਨੂੰ ਵਰਗੀਆਂ ਸੂਰਤਾਂ ਤੈਨੂੰ ਲੈ ਦਿਆਂ ਦੋ ਤੇ ਚਾਰ ਨੀ।

  • @sbrecords8862
    @sbrecords88628 ай бұрын

    Jeonde Wasde raho Vadde Veere ji Main Singer Sarbjit Sahota 🙏🙏🙏🙏

  • @luckybanga2959
    @luckybanga29597 ай бұрын

    Nic bro ji

  • @rohanamanmusic8665
    @rohanamanmusic86659 ай бұрын

    Nice ji

  • @ashokkumarsunda8191
    @ashokkumarsunda81917 ай бұрын

    Good singer nirmal Sidhu

Келесі