Mahiya (Full Video) | Ranjit Bawa | Birgi Veerz | Latest Punjabi Songs 2020
Музыка
Download / Listen Full Audio From
Gaana - bit.ly/2u8zBJB
Raunka - bit.ly/2V2DZom
Song - Mahiya
Singer - Ranjit Bawa
Starring - Ranjit Bawa, Rajvinder Sohal, Siasat Singh Gill, Jagmeet Kaur, Kamal Barnala, Mitthat Kaur
Lyrics - Lavi Tibbi
Music - Birgi Veerz
Video - Stalinveer
Dop - Rakesh, Sunny Chaudhary
Director - Stalinveer Singh
Asst Director - Aman Madahar, Dharminder, Camy Sandhu
Costume - Raman Mutiyar, Geet Singh
Line Production - The Sargam Production
Poster - Dhiman Productions
Makeup - Parul Sharma, Reet Makeover
Photography - Nav Chetan
Online Promotion ☞ Baaj Media
* Instagram : / baajmedia
Spl Thanks - Honey Sarkar, Deputy Vohra, Malkeet Goraya, Sandeep Kalia, Rahul Sidhu, Lakhwinder singh lakha, Udaiyveer Shergill(Moranwali)
Label - Ranjt Bawa
Digitally Powered By - Bull18 [ / bull18network ]
Пікірлер: 7 600
ਸਾਡਾ ਇਹ ਗੀਤ ਪਰਿਵਾਰਾਂ ਦਾ ਗੀਤ ਹੈ ਇਹ ਗੀਤ ਨੂੰ ਉਹਨਾਂ ਨੇ ਪਹਿਲੀ ਵਾਰੀ ਭਰੇ ਮਨ ਨਾਲ ਵੇਖਣਾ ਫੇਰ ਖੁਸ਼ ਹੋਕੇ ਵੀ ਵੇਖਣਾ.ਅਜਿਹੇ ਗੀਤ ਕਦੇ ਕਦਾਈਂ ਆਪ ਮੁਹਾਰੇ ਹੀ ਬਣਦੇ ਹਨ ..ਇਸ ਗੀਤ ਦੇ ਰੰਗਾਂ ਚੋਂ ਖੂਬਸੂਰਤ ਪੰਜਾਬ ਦੀ ਝਲਕ ਨਜ਼ਰ ਆਵੇਗੀ ..ਅਸੀ ਆਸ ਕਰਦੇ ਹਾਂ ਅੱਜ ਰੌਲੇ ਰੱਪੇ ਤੇ 'ਧੱਕੇ' ਦੇ ਯੁੱਗ ਵਿੱਚ ਤੁਸੀ ਸਾਰੇ ਸਾਡੇ ਨਾਲ ਖੜੋਗੇ.. ਤੁਹਾਡੇ ਆਪਣੇ @ranjitbawa
@sukh94376
4 жыл бұрын
Veer love you aa teray NAL bs Hor kuj ni yr ina sona song yr veer Mai tera shuru tno he fan aa veer
@sukh94376
4 жыл бұрын
❤❤❤❤❤❤❤❤👍👍👍🤘🤘🤘🤘🤘🤘🎤🎤😘😘🎶🎶🎸🎸
@DEEPBAWA860
4 жыл бұрын
bht vdiya song
@harmankahlon1601
4 жыл бұрын
Good veere
@rmickson562
4 жыл бұрын
Bhut hi vadia likhiya te gayea hai veer g 🙏🏻
2024 ਵਿੱਚ ਕੌਣ ਸੁਣ ਰਿਹਾਓ 🗣️🥺🙌
ਬਾਵੇ ਵੀਰ ਵਰਗੇ ਗੀਤ ਕੋਈ ਨੀ ਗਾ ਸਕਦਾ ❤.. ਸਲਾਮ ਏ ਵੀਰ ਤੇਰੀ ਗਾਇਕੀ ਤੇ ਗੀਤ ਚੁਣਨ ਨੂੰ.... ਜਿਓੰਦਾ ਵੱਸਦਾ ਰਹਿ
Ajj v kon kon ਰਪੀਟ ਪਰ ਸੁਣ ਰਿਹਾ
ਸੌਖਾ ਨਹੀਂ ਹੁੰਦਾ ਆਪਣੀ ਧੀ ਨੂੰ ਕਿਸੇ ਬੇਗਾਨੇ ਨਾਲ ਤੋਰਨਾ , ਇੱਕ like ਆਪਣੀਆਂ ਮਾਤਾਵਾਂ ਦੇ ਲਈ 👍
@rajdeepbhangu3781
4 жыл бұрын
Bilkul bro ji
@Kaur809
2 ай бұрын
Sai keha
ਇਸਨੂੰ ਗੀਤ ਦੇ ਨਾਮ ਨਾਲ ਨਹੀਂ,ਬਲਕਿ ਜ਼ਿੰਦਗੀ ਦਾ ਇਕ ਹਿੱਸੇ ਨਾਲ ਬੁਲਾਵਾ ਗੇ,, ਅੱਜ ਕਲਾਕਾਰ ਰਣਜੀਤ ਬਾਵੇ ਨੇ ਹਕੀਕਤੀ ਬਿਆਨ ਕਰਤਾ ਆ ਜੋਸ਼ੀਲੀ ਅਵਾਜ ਰਾਹੀਂ ਕੇ ਸਾਡਾ culture ਅਜੇ ਵੀ ਪੰਜਾਬੀ industry ਚ ਯਾਦ ਆ ।salute ਕਰਦੇ ਆ ਇਸ legend ਕਲਾਕਾਰ ਨੂੰ।👌👌
@daljeetsandhu7418
4 жыл бұрын
Akashdeep Singh chori da geet eh jaswinder brar da geet aa bhinder dabwali g da likhyap
@akashbandesha29
4 жыл бұрын
@@daljeetsandhu7418 oo ta veer raab jan da
@jaswindersingh-fn6wg
4 жыл бұрын
👌👌👌👌👌🙏🙏🙏✍️✍️✍️🌹🇮🇳
@gurpiarsingh8453
4 жыл бұрын
@@daljeetsandhu7418 sahi keha
@gurpiarsingh8453
4 жыл бұрын
@@akashbandesha29 rabb ni bai you tube te suno jaswinder brar da song aa
ਅੱਜ ਵੀ ਗੀਤ ਵਿੱਚ ਉਹੀ ਅਹਿਸਾਸ ਹੈ ਜੋ ਪਹਿਲੀ ਵਾਰ ਸੁਣ ਕੇ ਮਹਿਸੂਸ ਹੋਇਆ ਸੀ, ਇਹ ਗੀਤ ਅਮਰ ਰਹੇਗਾ । ਸਾਰੀ ਟੀਮ ਦਾ ਧੰਨਵਾਦ।
ਬਾਈ ਗੀਤ ਨੀ ਇਹ ਹਰ ਉਸ ਧੀ ਦੇ ਜਜਬਾਤ ਨੇ ਜੋ ਮਾਂ ਪਿਉ ਨੂੰ ਛੱਡ ਕੇ ਇੱਕ ਨਵਾਂਘਰ ਵਸਾਉਦੀ ਹੈ 😭 ਜਿਉਦੇ ਵਸਦੇ ਰਹੋ ਇਹੋ ਜਿਹੇ ਗੀਤ ਲਿੱਖਣ ਵਾਲੇ ਵੀ ਤੇ ਗਾਉਣ ਆਲੇ ਵੀ ਵਾਹਿਗੁਰੂ ਮੇਹਰ ਕਰੇ ❤️❤️👍🏻
ਬਾਵਾ ਜੀ ਕੋਈ ਸ਼ਬਦ ਨੀ ।। ਇਹੋ ਜਿਹੇ ਗੀਤ ਸੋਡੇ ਵਰਗਾ ਬਾਈ ਈ ਗਾ ਸਕਦਾ ।। ਧੰਨਵਾਦ ਜੀ।।
@karandc4634
4 жыл бұрын
sira gallbat aaa 22 ji tha
@avtarbhatti618
4 жыл бұрын
Hnji veer bawa hi ga skda wdia insan hi wdia ga skda
@komalkaur2697
4 жыл бұрын
Hy
ਏਸ ਤਰਾਂ ਦਾ ਲੋਕ ਗੀਤ ਬਾਵਾ ਹੀ ਗਾ ਸਕਦਾ ..ਹੋਰ ਸਿੰਗਰਾਂ ਵਿੱਚ ਕਿੱਥੇ ਦੰਮ ਜਿਉੰਦਾ ਰਹਿ ਵੀਰਾ
@karankalsaniproductions5229
4 жыл бұрын
Wmk🙏
@alfiamedhat9039
4 жыл бұрын
2
@alfiamedhat9039
4 жыл бұрын
20
@alfiamedhat9039
4 жыл бұрын
230
@jaswindersingh-fn6wg
4 жыл бұрын
🙏🙏🇮🇳
ਜਿਨ੍ਹਾਂ ਦੇ ਘਰ ਧੀਆਂ ਭੈਣਾਂ ਨੂੰ ਪਤਾ ਕਿਵੇਂ ਦਿਲ ਤੇ ਪੱਥਰ ਰੱਖ ਕੇ ਤੋਰਦੇ ਆ ਕੁੜੀਆਂ ਨੂੰ ਸਹੁਰੇ ਪਰਿਵਾਰ ਨੂੰ ਚਾਹੀਦਾ ਤੇ ਸਹੁਰੇ ਪਰਿਵਾਰ ਨੂੰ ਵੀ ਪਿਆਰ ਨਾਲ ਤੇ ਆਪਣੀ ਧੀ ਦੀ ਤਰ੍ਹਾਂ ਇਜਤ ਮਾਣ ਦੇਣਾ ਚਾਹੀਦਾ
ਹਾਏ ਰੱਬਾ ਸਭਨਾਂ ਦੀਆਂ ਭੈਣਾਂ ਵਸਦੀਆਂ ਰਹਿਣ🎉🎉❤❤
ਛੋਟੀ ਭੈਣ ਵੇ ਗੁਸੇ ਹੋਈ ਜਾਦੀ ਐ ਥੋੜਾ ਚਿਰ ਖੜਜਾ ਮਾਹੀਆ ਵੇ ਮਾਂ ਰੋਈ ਜਾਂਦੀ ਐ Siraaa song 👌👌👌👌👌👌👌👌👌👌👌👌👌👌👌👌👌👌👌
@ravinderjoshi9409
4 жыл бұрын
Siraa song
@PargatSingh-yu6jc
4 жыл бұрын
bhot vdea ji
ਗਾਉਣ ਵਾਲੇ ਲੲੀ comment ਤੇ ਲਿਖਾਰੀ ਲਈ ਇੱਕ ਲਾਇਕ ਕਰੋ 👍👍👍👍👍
@sohansingh9515
4 жыл бұрын
Very good song Ranjit bawa
@hsingh3345
4 жыл бұрын
ਬਹੁਤ ਵਧੀਆ ਬਾਵਾ ਸਾਹਿਬ
@AmitKumar-np4nu
4 жыл бұрын
ਸਹੀ ਗੱਲ ਹੈ ਵੀਰ ਜੀ, ਅਜ ਕੱਲ ਤਾਂ ਬਸ ਵੈਲੀਪੁਣੇ ਨੁੰ, ਵੈਰਾਂ ਤੇ, ਹਥਿਆਰਾਂ ਨੂੰ ਅਤੇ ਨਸਿਆਂ ਨੂੰ ਹੀ ਵਧਾਵਾ ਦਿੱਤਾ ਜਾ ਰਿਹਾ ਹੈ।
@lovesandhuburewal4036
4 жыл бұрын
Kaintttt banda bawa
@mandeepsingh-np9vp
4 жыл бұрын
@@AmitKumar-np4nu ryt veer g chlo ek ganna ta bawa saab ne shi gaya
ਏ ਗੀਤ ਜਦੋਂ ਵੀ ਸੁਣਦੇ ਹਾਂ ਤਾਂ ਰੋਣਾ ਆ ਜਾਂਦਾ,❤️
ਰਣਜੀਤ ਬਾਵਾ ਵਰਗਾ ਕੋਈ ਸਿੰਗਰ ਨਹੀਂ ਬਣ ਸਕਦਾ ਹੁਣ ਤੱਕ ਕਿੰਨੇ ਤਰ੍ਹਾਂ ਦੇ ਸਭ ਪ੍ਰਕਾਰ ਦੇ ਸੱਚੇ ਗੀਤ ਗਾਏ ਹਨ।
ਪਤਾ ਨੀ ਕਿਥੇ ਗੁਆਚ ਗਏ ਇਝ ਦੇ ਗੀਤ ....ਉਮੀਦ ਆ ਕੇ ਮੋੜਾ ਪੈ ਜਾਵੇ ਕੀਤੇ...keep it up
ਸੌਖਾ ਨੀ ਹੁੰਦਾ ਆਪਣੀ ਧੀ ਨੂੰ ਬੇਗਾਨੇ ਘਰ ਤੋਰਨਾ ❤❤ #ranjitbawa ਤੇਰੇ ਤੋਂ ਉੱਤੇ ਕੋਈ ਨਹੀਂ ਵੀਰ ....🌷
@SukhwinderSingh-hv6fv
2 жыл бұрын
Sab dheeya apne ghar sukhi basan
ਰੂਹ ਕੰਬ ਜਾਂਦੀ ਹੈ ਇਹ ਗਾਣਾ ਸੁਣ ਕੇ
One of d most emotional song for a girl Not easy for a girl to leave her parents and their love ❤❤❤❤
ਜਵਾਈ ਚੰਗਾ 1 ਪੁੱਤ ਮਿਲ ਜਾਂਦਾ,,, ਪਰ ਜੇ ਮਾੜਾ ਨਿਕਲ ਜਾਵੇ ਤਾਂ ਮਾਂ ਬਾਪ ਤੇ ਉਮਰੋਂ ਪਿਹਲਾ ਬੁਢਾਪਾ ਆ ਜਾਂਦਾ,,,, ਸੋ ਵੀਰੋ ਸੁਣ ਸਬ ਦੀ ਲਿਆ ਕਰੋ ,ਪਰ ਜੋ ਸਬ ਸਾਡੀ ਫਿਰਦੀ ਆ ਓਹਦਾ ਮਾਣ ਜਰੂਰ ਰੱਖ
@GurpreetSingh-mn8bg
3 жыл бұрын
Parso te ee song repeat te sunn reha bhut sohna song aa 🥰🥰
@jasbir2277
3 жыл бұрын
Shi keha veer g
ਇਸ ਗੀਤ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਤਰੀਫ ਕਰਾ ਮੈਂ ਇਸ ਗੀਤ ਦੀ ਬਹੁਤ ਸੁੰਦਰ ਗੀਤ ਗਾਇਆ ਰਣਜੀਤ ਵੀਰ ਨੇ ਸਾਡੀ ਵੀ ਉਮਰ ਲੱਗ ਜੇ ਵੀਰ ਨੂੰ 🙏🙏✍️✍️✍️✍️💓
@balbirvirk1188
4 жыл бұрын
Ryt
@chelabaimaanda1277
4 жыл бұрын
Sachi he g ah song dil nu shun wala a
@mrsingh8104
4 жыл бұрын
Pr haiga te chori da aa
@lavitibbi9441
4 жыл бұрын
🙏🙏🙏❤️Thanku
@amritkamboz7277
4 жыл бұрын
@@mrsingh8104 tu deke aya si chori krke
Enna Shona song Sirf Bawa veer hee ga sakda 😭😭😭😭😭😭
ਲਿਖਣ ਵਾਲੇ ਰਬ ਮਿਹਰ ਰੱਖੇ
ਜਿਸ ਵੀਰ ਨੇ ਗਾਣਾ ਲਿਖਿਆ ਹੈ ਉਹ ਹਮੇਸ਼ਾ ਖੁਸ਼ ਰਹੈ
@asddaf406
2 жыл бұрын
Bai ji ਗੀਤ ਗਾਉਣ ਵਾਲਾ ਦਾ ਵੀ ਧੰਨਵਾਦ ਕਰੋ bai ji
@exparttv1725
2 жыл бұрын
Bahut sohni awaz bahut sohna writer jeonda basda raho
@buttasinghdhillon1883
2 жыл бұрын
Vary nice 👌👍👏son
@manjitsinghkhalsa7100
2 жыл бұрын
ਲਵੀ ਟਿੱਬੀ ਵਾਲੇ ਨੇ ਲਿਖਿਆ ਹੈ ਇਹ ਗੀਤ
@jaskaranmamdot6801
Жыл бұрын
Love tibbi sada veer
ਅਸੀਂ ਆਪਦੀ ਅਨਮੋਲ ਨੂੰ ਬਹੁਤ ਪਿਆਰ ਨਾਲ ਪਾਲਿਆ ਵੀਰੇ ।ਉਹਨਾਂ ਪਲਾਂ ਵਾਰੇ ਸੋਚ ਕੇ ਮਨ ਭਰ ਆਉਂਦਾ ਵੀ ਕਿਵੇਂ ਤੋਰਾਗੇ । ਬਿਨਾਂ ਮਾਂ ਤੋਂ ਧੀ ਨੂੰ ਪਾਲਣਾ ਅਤੇ ਫਿਰ ਵਿਗਾਨੇ ਘਰ ਤੋਰਨਾ ਬਹੁਤ ਮੁਸ਼ਕਲ ਹੁੰਦਾ।
@kiranrandhawakirnooo1930
3 жыл бұрын
😭😭😭 hnji mere mummy dady ne vi mainu bohut payar nal payela ohna di jada koi nhi la skda i miss them 😢😭😔
@thobewale2695
3 жыл бұрын
@@kiranrandhawakirnooo1930 ilike it
@SunnyKumar-vj4op
2 жыл бұрын
ਸਹੀ ਗੱਲ ਯਾਰ ਸਮਾ ਹੰਢਾਉਣ ਵਾਲਾ ਦਿਲ ਹੋਰ ਹੁੰਦਾ।ਦਿਲ ਤੇ ਹੰਢਾਉਣ ਵਾਲਾ ਹੋਰ
@SunnyKumar-vj4op
2 жыл бұрын
@@kiranrandhawakirnooo1930 ਜੀਓ ਜੀਓ ਭੈਣੇ ਹਮੇਸਾ ਬਾਬਾ ਹਸਦੀ ਵਸਦੀ ਰੱਖੇ
@manisandhu8309
2 жыл бұрын
Veere eh reet ta juggo jugg chaldi aayi god bless u bro..
😭 ਦਿਲ ਨੂੰ ਹੋਲ ਜੇਹਾ ਪੈਂਦਾ ਇਹ ਗਾਣਾ ਸੁਣ ਕੇ ਹੀ 😭😭 ਜਿਸ ਦਿਨ ਵਿਆਹ ਹੋਵੇਗਾ ਮੇਰਾ ਉਸ ਦਿਨ ਕਿ ਹਾਲ ਹੋਵੇਗਾ 😓😓 ਕਿਉੰ ਇਹੋ ਜਿਹੀ ਕਿਸਮਤ ਲਿਖੀ ਆ,,ਰੋਣਾ ਆ ਜਾਂਦਾ ਏਸ ਦਿਨ ਬਾਰੇ ਸੋਚ ਕੇ ਵੀ ,, ਕੁੜੀਆਂ ਦੀ ਕਿਸਮਤ ਲਿਖਣ ਵਾਲੇ ਨੇ ਵੀ ਧੀਆ ਨੂੰ ਘਾਟੇ ਚ ਰੱਖ ਦਿੱਤਾ 😭 ਜਦੋਂ ਤੱਕ ਬਾਪੂ ਦੇ ਘਰ ਦੀ ਸਮਝ ਲੱਗਦੀ ਹੈ ਓਦੋਂ ਬੇਗਾਨਾ ਹੋਣਾ ਪੈ ਜਾਂਦਾ ਹੈ 😭😭ਰੱਬਾ ਹਰ ਧੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਲੇ ਸਹੁਰੇ ਮਿਲਣ 😔😔
@anubhatti629
Жыл бұрын
Ryt g
@ManishaNahar-ii2ud
2 ай бұрын
Absolutely right 😢
Only a girl can understand this feeling seriously emotions in one song.... 🥺 aukha hunda wa bada is gaal bare sochna v 🥺🥺
ਕਸੂਰ ਗਾਇਕਾਂ ਦਾ ਨੀ ਅਪਣਾ ਵੀ ਆਹ ਆਪਾਂ ਵੀ ਗੰਦ ਸੁਣਨਾ ਗਿਜ ਗਏ ਹਾਂ ਚੰਗੀ ਚੀਜ਼ ਆਪਾਂ ਵੀ ਪ੍ਰਮੋਟ ਨੀ ਕਰਦੇ ਪਰ ਗਾਣਾ ਬਾਕਮਾਲ ਵੀਰੇ 🙏🙏
@ManjeetSingh-hi7yd
4 жыл бұрын
manjit singh 👍🏻
@rajindergrewal.grewal1330
4 жыл бұрын
Song di wording bhut sohni lgi eda de dor ch eda de Ganne suna bi ik kla hoi ae kmaal artist.god bless u.
@amritkamboz7277
4 жыл бұрын
Ryt y
@manmohansingh9576
4 жыл бұрын
U6uui
@navjotkaur1965
4 жыл бұрын
Vaut vadia song
ਜਦੋਂ ਵੀ ਇਹ ਗੀਤ ਸੁਣੀਂਦਾ ਮਨ ਭਰ ਆਉਂਦਾ ਤੇ ਅੱਖਾਂ ਆਪ ਮੁਹਾਰੇ ਹੀ ਛਲਕ ਪੈਂਦੀਆਂ ਨੇ,,ਸਾਡੇ ਰੰਗਲੇ ਪੰਜਾਬ ਤੇ ਪੰਜਾਬੀ ਰੀਤੀ ਰਿਵਾਜ ਦੇ ਨਾਲ- ਨਾਲ ਇੱਕ ਧੀ ਦੇ ਭਰੇ ਮਨ ਨਾਲ ਆਪਣੇ ਪੇਕੇ ਪਰਿਵਾਰ ਨੂੰ ਛੱਡਕੇ ਦਿਲ ਚ ਸਹੁਰੇ ਘਰ ਪ੍ਰਤੀ ਕਿੰਨੇ ਹੀ ਸੁਪਨੇ ਤੇ ਚਾਅ ਸੰਜੋਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਨੂੰ ਦਰਸਾਉਂਦਾ ਹੈ ਇਹ ਗੀਤ,,, ਦਿਲੋਂ ਸਤਿਕਾਰ ਵੀਰ ਜੀ,, ਜਿਉਂਦੇ ਵੱਸਦੇ ਰਹੋ 🙏🙏
@kiranrandhawakirnooo1930
3 жыл бұрын
😢😭😭😭😭ryt
ਯਾਰ ਇਹ ਗਾਣਾ ਸੂਣ ਕੇ ਬਚਪਨ ਦੀ ਯਾਦ ਆ ਗਈ
Jiss ne song sing kitta Wright kitta oo👌👌👌👌👌👌👌👌👌👌👌
💚 💚😍 ਜੇ ਕੁੱਝ ਤਾਰੀਫ਼ ਚ ਕਹਿਏ ਤਾਂ ਸ਼ਬਦ ਘੱਟ ਨੇ ਵੀਰ ,ਬਹੁਤ ਸੋਹਣਾ ਲਿਖਿਆ ਤੇ ਗਾਇਆ
@rajdeepbhangu3781
4 жыл бұрын
Right bro
@lavitibbi9441
4 жыл бұрын
Thanx bro
@ranvirsinghbanga2808
4 жыл бұрын
@@lavitibbi9441 Kihre dist ch vill Tibbi Lavi veere
ਬਾਈ ਜੀ ਕੀ ਲਿਖਿਆ ਕੀ ਗਾਇਆ ਕੀ ਦਖਾਇਆ ਬਹੁਤ ਸਤਿਕਾਰ🙏🏻
@nargis4568
2 жыл бұрын
Excellent
Mera viah di movie ch song lgya same thinking mildiye ryt thxu Ranjit Bawa song lyi 😍😍😍😍😍😍😍😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘
ਜੁਗ ਜੁਗ ਜੀਵੇ ਵੀਰਾ 🙏
Thank god koyi te hai jo ਕੁੜੀਆ d feelings nu lai k gaane likh reha hai...nhi ta sare ਮੁੰੜਿਆ d feelings te hi songs bnde aa.THNX For this song.🙏🙏
@lavitibbi9441
4 жыл бұрын
Thanku ❤️😊🙏🙏🙏
@narvir_4966
4 жыл бұрын
True kehaa tussi
@ManpreetKaur-nc2jj
4 жыл бұрын
Sachi keha tuci.. kudiya di feelings nu ranjit bawa varge singers hi samjh sakte h
@balwinderkhaira2252
4 жыл бұрын
Sahi ji
@sandeepsanju1414
4 жыл бұрын
Nice song
ਕਿਆ ਬਾਤਾਂ ਬਾਈ.....ਏਹਨੂੰ ਗਾਣਾ ਕਹਿੰਦੇ ਆ.....ਵੀਡੀਉ ਖਾਸਕਰ ਬਹੁਤ ਸੋਹਣੀ ਸਟਾਲਿਨਵੀਰ👌👌❤❤
ਆ ਗੀਤ ਮੇਰੀ ਵਿਆਹ ਵਾਲੀ movie ਚ ਜਦੋਂ ਚਲਦਾ ਮੈਂ ਵੀ ਰੋਣ ਲੱਗ ਜਾਨਾ😢
Happy birthday Bawa 😊 King of powerful and sweet voice ❤
ਜਿੰਨੀ ਵਾਰੀ ਮਰਜ਼ੀ ਸੁਣ ਲਵੋ, ਅੱਖਾਂ ਵਿੱਚੋਂ ਹੰਝੂ ਵਗ੍ਣੋ ਨਹੀਂ ਹਟਦੇ। 😢💕
@RaviKumar-lx7gg
3 жыл бұрын
👍👍🤫
@sahilbhardwaj9154
3 жыл бұрын
Shi gal a bro main bhi bahut rondi hundi song sun ke ki main apne brothers nu live chaoongi
@RupinderKaur-uj3of
3 жыл бұрын
m jdo v km jandi.. ehi sundi.. and miss my family too much... ron lgg jani a.. jdo eh line ondi.. veer ne rakdi meri da kaisa mull paya a..........canada e sohra parivaar lgda...
@manpreetgill9119
3 жыл бұрын
Shi gal bay ji
@sumn._.zx__
3 жыл бұрын
write 😐😐😐
ਜੀਅ ਓਏ ਜੱਟਾ ਆ ਗਿਆ form ਚ ਵਾਪਿਸ...! 👌👌 ਹੋਰ ਆਉਣ ਦੇ 3,4 ਗੀਤ ਐਵੇਂ ਦੇ ਹੀ folk 💐💐💐💐
@ranjodhbirsingh6393
4 жыл бұрын
Sahi gall a sardar g 🤟
ਦੋਨੋ ਵੀਰ ਖੁਸ਼ ਰਹੋ ਇਦਾ ਦੇ ਗੀਤ ਬਹੁਤ ਵਧੀਆ ਲਗਦੇ ਪ੍ਰਦੇਸ਼ ਵਿਚ ਮੈ ਕੈਨੇਡਾ ਵਿੱਚ ਸੀ ਬਹੁਤ ਮਿਸ ਕਰਦਾ 😒
ਵੀਰੇ ਮੈਂ ਅੱਜ ਤੱਕ ਕਦੇ ਨੀ ਰੋਇਆ but ਥੋੜੇ ਏਸ ਸੋਂਗ ਨੇ ਰਵਤਾ love you veere ♥️
Schi gana sun k rona aa gya mnu.. Rbb je kudiya deni aa kismt bhi bdiya dyi.. Na dukh mapiya nu kdi ho na kisi maa di laddli nu🙏😔
@sukhchien3941
3 жыл бұрын
Hallo
@balkarsingh6740
3 жыл бұрын
Write
@avdeshkumar2701
3 жыл бұрын
Shi gal aa di g
@chiragkhan6071
3 жыл бұрын
Ohh hoye sahi gal a
@jogindersingh5060
3 жыл бұрын
ʟᴏᴠᴇꜱ
ਰਣਜੀਤ ਬਾਵਾ ਜੀ ਬਹੁਤ ਮੇਹਰਬਾਨੀ ਗਾਂਣੇ ਵਿੱਚ ਮਾਂ ਧੀ ਦਾ ਜਿਕਰ ਕਰਨ ਲੲੀ ਨਹੀ ਤੇ ਲੰਡੂ ਸਿੰਗਰ ਬੰਦੂਕਾ ਗੋਲੀਅਾ ਦੀ ਹੀ ਗੱਲ ਕਰਦੇ ਨੇ
@pargatromana4202
4 жыл бұрын
Very nice
@babburajdeep8317
4 жыл бұрын
Ryt ji
@bajwaphotography985
4 жыл бұрын
kzread.info/dash/bejne/Z3l3mpRpqtvUZ7w.html
@pargatromana4202
4 жыл бұрын
Very good
@ravirai5167
4 жыл бұрын
Nice
ਰਣਜੀਤ ਵੀਰੇ ਨੇ ਅੱਜ ਤੱਕ ਪੰਜਾਬੀ ਵਿਰਸੇ ਨੂੰ ਸਾਂਭਣ ਦਾ ਅਣਥੱਕ ਯਤਨ ਕੀਤਾ ਹੈ ❤❤❤ ਸਿਜਦਾ ਵੀਰੇ, ਬਹੁਤ ਬਹੁਤ ਬਹੁਤ ਮੇਹਰਬਾਨੀ ਸਾਨੂੰ ਵਿਰਸੇ ਨਾਲ ਜੋੜੀ ਰੱਖਣ ਲਈ।।।
ਵਾ ਓ ਵੀਰੇਆ ਬਹੁਤ ਵਧਿਆ ਗਾਣਾ ਗਾਇਆ ਤੇ ਰੱਬ ਤੈਨੂੰ ਹਮੇਸ਼ਾਂ ਖੁਸ ਰੱਖੇ 🙏🙏🙏
ਗੀਤ ਲਿਖਿਆ ਵੀ ਸੋਹਣਾ ਏ ਉੱਤੋਂ ਸੰਗੀਤ ਵੀ ਲਾਜਵਾਬ ਪਰ ਉਸਤਾਦ ਜੀ ਨੇ ਗਾਇਆ ਜੋ ਉਹਦੇ ਲਈ ਸ਼ਬਦ ਹੈ ਨੀ ……🙏🙏
@arshdeepkaur7650
4 жыл бұрын
Very nice
@lavitibbi9441
4 жыл бұрын
Dhanwaad ji
ਏਸ ਗ਼ੀਤ ਨੇ buhat ਰਵਾਇਆ ਮੈਨੂੰ, ਬੁਹਤ ਹੀ ਵਧੀਆ ਗੀਤ ਆ ਰੂਹ ਨੂੰ ਛੂਹ ਗਿਆ....
@deepcanada4424
3 жыл бұрын
Bless u
@mamtadevi6602
2 жыл бұрын
Same mere nal v eda hi hoya jdo me aa song suneya me v bhut roi c meri mummy te me hun v ronde ha jdo v me mummy ghro jandi ha shohre ghre jawa.....
@mannatpmmannatpm9052
2 жыл бұрын
Mere v 😣😣😣
@user-ns7iq6ck6s
4 ай бұрын
❤
No words for such a melodious song
Proud on Ranjit Bawa gbu brother 🙏🙏🙏
Maa ke liye 1 like to Banta hai 🥰😘
@bali4711
4 жыл бұрын
simp
@SukhwinderKaur-sn7yq
3 жыл бұрын
Justin
ਬਹੁਤ ਸੋਹਣਾ ਗੀਤ ਆ ਵੀਰੇ ਮੈਨੂੰ ਮੇਰੀ ਬਿਦਾਈ ਯਾਦ ਆ ਗਈ
@geetarani7115
4 жыл бұрын
😢😢
@ramanbhangu7354
4 жыл бұрын
Ryt ji
@meethunjan5839
4 жыл бұрын
Nic song Bai
ਜਿੰਨੀ ਵਾਰ ਸੁਣ ਲਾ ਸਕੂਨ ਹੀ ਮਿਲੀ ਜਾਂਦਾ ਗੀਤ ਸੁਣ। ਕੇ
ਅੱਖਾਂ ਨਮ ਕਰ ਦਿੱਤੀਆਂ ਬਾਈ ਇਸ ਗਾਣੇ ਨੇ ਜਿਉਦਾ ਵਸਦੇ ਰਹੇ ਵੀਰਾਂ
ਅੱਜ ਵੀ ਇਹ ਸੌਂਗ ਸੁਣ ਕੇ ਰੋਣਾ ਆ ਜਾਂਦਾ।😭😭😭😭😭😭😭
@vanshreena3149
3 жыл бұрын
Manu v
@rdxanmol1672
3 жыл бұрын
ilove you boy
@kiranrandhawakirnooo1930
3 жыл бұрын
😭😭😭😭
@kiranrandhawakirnooo1930
3 жыл бұрын
mai vi ave hi royi si bohut jada 😭😢😭😭😭😭
@harpit7033
3 жыл бұрын
Boht Jada aapni sister nu yaad krke😥😥
ਬਾਵਾ ਵੀਰ ਹਮੇਸ਼ਾ ਵਧੀਆ ਗੀਤ ਲੈ ਕੇ ਆਉਂਦਾ ਹੈ I ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@dollyjanda1944
4 жыл бұрын
Very nice veere
@daljitkaur819
3 жыл бұрын
Beant Kaur queen p
ਬਾੲੀ ਸੱਚੀਂ ਅੱਖਾਂ ਭਰ ਜਾਂਦੀਅਾਂ ਹਰ ਵਾਰ 😢😢😢😢
GREAT CULTURE WOULD COME BACK THROUGH BAWA JI ..AND LOVEE JI
ਇਕ ਧੀ ਦੇ ਦਿਲ ਨੂੰ ਛੂਹ ਗਿਆ ਇਹ ਗੀਤ
@naharstudiospl6968
4 жыл бұрын
ikk veer de dil nu v
@jotidhiman8770
4 жыл бұрын
Mere v Dil nu touch kr gya Eh song
@jaggisidhu5670
2 жыл бұрын
Sache te imandaar munde Ve ra wa te Wa Ooo Veer ❣️
@ranjitbawa ਹਰ ਇਕ ਗੀਤ ਬਾਵੇ ਤੇਰਾ ਹੰਜੂ ਦੇ ਜਾਂਦਾ... ਮਾਨ ਆ ਪੰਜਾਬ ਤੇ ਮੈਨੂੰ ਨਾਲੇ ਤੇਰੇ ਵਾਰਗੇ ਬੰਦਿਆ ਦੀ ਲੋੜ ਆ ਪੰਜਾਬ ਨੂੰ। ਜੀਂਦਾ ਰੇਹ ਵਸਦਾ ਰੇਹ ❤️❤️❤️
ਖੁਸ਼ ਰਹਿ ਬਾਈ ਜਿਸ ਨੇ ਇਹ ਗੀਤ ਲਿਖਿਆ ਹੈ
Only love love n love for this song and the singer ❤️
Kon kon ranjit bawa ko dil se like karta hai
@itzgaggi2569
4 жыл бұрын
Nice
@kajalpreet9326
4 жыл бұрын
nice song 🙏🙏
@sehajpreet-sf4xh
4 жыл бұрын
Fav. bawa💕💕☝️☝️
@kajalturkajal1093
4 жыл бұрын
According to me good song
@nkaysingh6289
4 жыл бұрын
Mai
ਬਾ-ਕਮਾਲ ਸ਼ਬਦਾਵਲੀ ਤੇ ਗਾਇਕੀ👌।ਅੱਖਾਂ ਭਰ ਆਈਆਂ ਗੀਤ ਸੁਣ ਕੇ ।
Bhut emmocnal song aa ehh song sunke ron da na v dil ta v ess gane di awaz àkhN ch hanju lay aundia 🥺❤
ਰਣਜੀਤ ਬਾਵਾ।ਦਾ ਬਹੁਤ ਵਦੀਆ ਗੀਤ ਵਹਿਗੁਰੂ ਲੰਬੀ ਉਮਰ ਕਰੇ
ਪੰਜਾਬੀ ਨੂੰ ਜਿਊਦਾ ਰੱਖਣ ਵਾਲਾ ਗੀਤ❤️
ਬੜੀ ਦੇਰ ਬਾਅਦ ਇਹੋ ਜਿਹਾ ਵਿਰਸੇ ਵਾਲਾ ਗਾਣਾ ਸੂਣੀਆਂ ਸੱਚੀ ਅੱਖ ਭਰ ਗਈ ਪਰਦੀਪ ਸਿੰਘ ਲੂਧੀਆਣਾ ਤੌ
No words for this song
Waheguru os veer de lambi umar kare jis veer ne ganna likeya ha 🙏🙏🙏
ਯਾਰ ਗਾਣਾ ਸੁਣ ਕੇ ਰੋਣਾ ਅਾ ਗਿਅਾ, ਕਿੳੁਕਿ ਮੈ ਦੋ ਬੇਟੀਅਾ ਦਾ ਪਿਓ ਅਾ ਮੈਨੂੰ ਹੁਣੀ ਡਰ ਲੱਗਦਾ ਬੇਟੀਅਾ ਅਜੇ chhotiyan ਨੇ।😭😭😭
@HarpreetKaur-fv6vy
2 жыл бұрын
@khalsa maths academy 😔 😔
@darbarasinghsingh6828
2 жыл бұрын
Meriya ve 2 betiya ne veer ji
@irfankhokhar5328
2 жыл бұрын
@khalsa maths academy ئء0.
@avtarlehal3606
Жыл бұрын
ਬਹੁਤ ਵੱਡਾ ਦਿਲ ਹੁੰਦਾ ਬਾਪ ਦਾ
ਭਾਜੀ ਜਿੰਨਾ ਖੂਬਸੂਰਤ ਲਿਖਿਆ ਓਨਾ ਹੀ ਖੂਬਸੂਰਤੀ ਨਾਲ ਤੁਸੀਂ ਪੇਸ਼ ਕੀਤਾ 🙏🙏 ਜਿਉਂਦੇ ਰਹੋ... ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ..
ਵੀਰ ਛੋਟੇ ਸੀ ਜਦੋਂ ਭੇਣ ਦਾ ਵੇਯਾ ਸੀ 😭😭😭😭
ਬਾਈ, ਬਹੁਤ, ਵਧੀਆਂ ਗੀਤ,,ਗੀਤ, ਸੁਣਦੇ,ਹੀ,,ਸੱਚੀ,ਰੌਣਾ,ਆ,ਜਾਦਾ
ਜਿਹੜੇ ਸੱਭਿਆਚਾਰ ਦਾ ਰੌਲਾ ਪਾਈ ਜਾਂਦੇ ਆ ਹੁਣ ਦੇਖਾਂਗੇ ਕਿੰਨਾ ਕ share ਕਰਨ ਗੇ , ਬਹੁਤ ਸੋਹਣਾ ਗੀਤ
ਤੁਸੀਂ ਸਾਨ ਉ ਗੁਰਦਾਸਪੁਰ ਦੀ । ਲਵ ਯੂ ਵੀਰ ਨੂੰ । ਢੇਰ ਸਾਰਾ ਪਿਆਰ ਵੀਰ ਨੂੰ। ਅੱਜ ਤੱਕ ਇੱਕ ਵੀ ਗੀਤ ਮਾੜਾ ਨਹੀਂ ਦਿੱਤਾ ਇਡਸਟਰੀ ਨੂੰ। ਰੱਬ ਲੰਮੀਆਂ ਉਮਰਾਂ ਬਖਸ਼ੇ।
@ManinderSingh-oe8tn
4 жыл бұрын
Right. Ver. G. Bava. Guru. Randhwa
Ma bina koi zingi ne yr miss u mummy ji 😭😭😭
Bhut hi dil nu ਛੋਹ ਲੇਨ ਵਾਲਾ song ਆ ਜੀ,ਬਹੁਤ ਰੋਣ ਆ ਰਿਹਾ c,,thoude sare song hi dil de ਨੇੜੇ ਹੁੰਦੇ ਨੇ
ਲਾਜਵਾਬ ਗੀਤ Truth of girls🙏🙏🙏🙏 ਸੁਣਕੇ ਰੋਣਾ ਆ ਗਿਆ 😭😭😭
@chelabaimaanda1277
4 жыл бұрын
Mai ta pata ni Kene vare sun lea a song
@sukh7168
4 жыл бұрын
@@chelabaimaanda1277 geet hai hi vdya y
@reetsugssabcd2899
4 жыл бұрын
Sachi yrr
@lavitibbi9441
4 жыл бұрын
Shukriya dhanwasd love respect ❤️🙏🙌
@jyotisingh1236
4 жыл бұрын
@@sukh7168 hrt touching song 😢😢😢😢
ਅਣਖੀ ਔਰ ਜਮੀਰ ਵਾਲਾ ਮੇਰਾ ਛੋਟਾ ਭਰਾ ਰਣਜੀਤ ਬਾਵਾ।ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ।ਵਾਹ!ਅਣਖੀ ਜੋਧੇ ਤੈਨੂੰ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@singhsinder7529
3 жыл бұрын
Wow
Waheguru ji saariya dheeya nu kushe rakheyo ..
ਇਸ ਗਾਨੇ ਨੂੰ ਦਿਨ ਚ ਜੋਦੋ ਮਰਜ਼ੀ ਜਿਨੀ ਵਾਰੀ ਮਰਜ਼ੀ ਸੁਨ ਲਵੋ ਨਾ ਤਾ ਦਿਲ ਪਰ ਦਾ ਤੇ ਨਾ ਰੋਏਂ ਬਿਨਾ ਰਿਹਾ ਜਾਦਾ
ਪਤਾ ਨਹੀਂ ਕਿੰਨਾ ਕੁਝ ਅੰਦਰ ਟੁੱਟ ਰਿਹਾ ਹੁੰਦਾ ਹੈ,ਏਕ ਪਾਸੇ ਨਵ ਜੀਵਨ ਸ਼ੁਰੂ ਕਰਨ ਦੀ ਖੁਸ਼ੀ ਤੇ ਦੂਜੇ ਬੰਨੇ ਸਾਰੇ ਰਿਸ਼ਤੇ ਛੱਡ ਕਿਸੇ ਬੇਗਾਨੇ ਨਾਲ ਤੁਰ ਪੈਣਾ।ਬਾਹਰ ਵੱਜ ਰਹੇ ਢੋਲ ਧਮਾਕੇ ਤੇ ਖੁਸ਼ੀ ਵਿੱਚ ਰੋਂਦੀ ਹੋਈ ਕੁੜੀ ਦੇ ਹੰਜੂ ਆਪ ਮੁਹਾਰੇ ਹੀ ਗਵਾਚ ਜਾਂਦੇ ਹਨ।💔💔💔💔
@manavdhandamanavdhanda6363
Жыл бұрын
🙏🙏
ਬਹੁਤ ਵਧੀਆ ਵੀਰੇ , ਤੇਰੇ ਤੋਂ ਹਮੇਸ਼ਾ ਇਹੋ ਜਿਹੇ ਗਾਣਿਆਂ ਦੀ ਉਮੀਦ ਹੀ ਕਰੀਦੀ ਏ 👍👍👍👌👌💐💐💐
ਵਾਹਿਗੁਰੂ ਜੀ ਬਹੁਤ ਭਾਵਕ ਕਰਦਿੱਤਾ ਗੀਤ ਨੇ ਲਿਖਣ ਵਾਲੇ ਦੀ ਕਲਮ ਨੇ ਮੋਤੀ ਸ਼ਬਦਾ ਚ ਪਰੋੲੇ ਗਾੳੁਣ ਦਾ ਰਣਜੀਤ ਨੇ ਬਹੁਤ ਸੁਰੀਲਾ ਮਿੱਠੀ ਅਾਵਾਜ ਚ ਗਾੲਿਅਾ ਮਾਂ ਦਾ ਦਰਦ ਯਾਦਾ ਤਾਜਾ ਕਰਗਿਅਾ
Kamaal hai jis vir ne eh geet likhia, usto Kamaal Ranjit Bawe ne karti . Lambian umran mano 🙏🙏 15 saal pehle vihahi beti de oh lamhe yaad kerke akhan bhar aian.
ਕਿਆ ਬਾਤਾਂ ਬਾਈ♥️♥️♥️ਰੂਹ ਨੂੰ ਛੋਹਣ ਵਾਲਾ ਗੀਤ 🙏🏼🙏🏼
पंजाबी भाषा कम समझ आती है लेकिन दिल को छु जाते हैं song,,love u babaji
@milkhasingh3607
4 жыл бұрын
Provide you bro
@baljeetkaur9469
4 жыл бұрын
Arpit Ansh Gupta 👩👧
Ranjit paji ajj hi main apni sister de viah di movie vich doli lyi tuhada a song select kita.. great song
Nice 💯💯💯💯 Veer boott vadia song aa
@gurpreetwalia9112
2 жыл бұрын
Ok veer 💯💯💯
Song of the year Vidoe of the year And Lyrics of the century 👌👌👌👌👌👌👌
@lavitibbi9441
4 жыл бұрын
Dhanwaad ji ❤️🙏👍
@innocentvicky8967
3 жыл бұрын
👍
ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਯਰ! ਮੇਰੀਆਂ ਅੱਖਾਂ ਚੋ ਹੰਝੂ ਆਪ ਮੁਹਾਰੇ ਆ ਗਏ ਵੀਰ God bless you
ਯਾਰ ਮੈਂ ਤੇ ਇਕੋ ਗੱਲ ਕਹੁਗਾ ਕਦੀ ਵੀ ਕਿਸੇ ਕੁੜੀ ਨਾਲ ਗ਼ਲਤ ਨਾ ਕਰਨਾ ਕਿਊ ਕੇ ਓ ਵੀ ਕਿਸੇ ਪਿਉ ਦੀ ਜਾਨ ਆਂ ਜੋ ਚਾਵਾਂ ਨਾਲ ਪਾਲ ਦਾ ਆਂ 🙏🏻🙏🏻
ਬਹੁਤ ਵਧੀਆ ਗਾਇਆ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ 🙏🏻❤️🥰🧿
I listen this song first time my eyes filled with water
@japneetkaur2788
3 жыл бұрын
Right
@swarnkaur8694
3 жыл бұрын
Right ji
@HAPPYSINGH-zi8ov
3 жыл бұрын
Same me
@lovejeetbrar6154
3 жыл бұрын
Sorry say With tear
@shahzadinoreen3407
3 жыл бұрын
Seriously
ਨਾ ਸਿੱਧੂ ਦੇ ਤੇ ਨਾ ਬੱਬੂ ਦੇ ਅਸੀ ਫੈਨ ਰਣਜੀਤ ਬਾਈ ਦੇ ਲਵ ਯੂ ਬਾਈ ❤❤❤
@SunnySingh-qc5rb
3 жыл бұрын
Poora likh veere,,na landu panju sidu moosewala,,na babbu maan,,asi fan Ranjit bawa de,,
@SikanderSingh-fn1cp
3 жыл бұрын
Ranjit bava love you veera
@sonpreetkaur3905
3 жыл бұрын
Tusin hor ustaad vi suno jive dr.sartaaj, bir singh, ahen,rabbi shergill, manpreet and harmanjeet-ranitatt , charan likhari, manraj patar, rahul gill te hor bahut. Harp farmers te jeevay punjab channel sunke vi dekho veere,Badia lagega
@lovemarvels
3 жыл бұрын
fir 22 naam kyo laina kise da yaar sare.kmm krde aa aapo apna sdi da ni hunda swad lyida ranjit bawa apni jga ghaint te sidhu te babbu man apni jgah
@amansidhu815
3 жыл бұрын
Mul lyrics da veer singer ta hor v bahut vdiya gaunde ne ....nale Ranjit ne charn likahri de song ga ge dsso oss naal ki salook kitta ..babbu màan varga insaan vn na aukha ga...
Dillo pyar satkaar te dhanwaad thoda sarean da tusi enian duawa dittiyan rab thonu sab nu khush rakhe 😊❤️🙏🏼🙏🏼🙏🏼🙏🏼🙏🏼
Bhut vadia likhia song ❤💞💞