Ranjit Bawa Lahore (Official) Full Video | Album: Mitti Da Bawa | Punjabi Song 2014
Музыка
Presenting full video of Ranjit Bawa most awaited song Lahore from his album Mitti Da Bawa. Check out and let us know what you think!!
Buy from iTunes - itunes.apple.com/in/album/lah...
Song: Lahore
Singer: Ranjit Bawa
Music: Sukhi (Musical Doctorz)
Lyrics: Charanjit Singh
Video By: Rimpy Prince
Music Label: T-Series
For Latest Punjabi video's stay connected with us!!
SUSBCRIBE - / tseriesapnapunjab
LIKE US - / tseriesapnapunjab
---------------------------------
For Caller Tunes: sms LAHR1 To 54646
Vodafone Subscribers Dial 5375903450
Airtel Subscribers Dial 5432114559693
Reliance Subscribers SMS CT 64233163 to 51234
Idea Subscribers Dial 567895903450
Tata DoCoMo Subscribers dial 5432115903450
Aircel Subscribers sms DT 2403073 To 53000
BSNL (South / East) Subscribers sms BT 5903450 To 56700
BSNL (North / West) Subscribers sms BT 2403073 To 56700
Virgin Subscribers sms TT 5903450 To 58475
MTS Subscribers sms CT 87551538 to 55777
Uninor Subscribers sms ACT CT 0866431 to 51234
MTNL Subscribers sms PT 5903450 To 56789
Пікірлер: 7 700
2024 ਵਿੱਚ ਸੁਣਨ ਆਲ਼ੇ ਵੀਰ ਲਾਈਕ ਕਰੋ ਤਾਂ ਕਿ ਪਤਾ ਲੱਗੇ ਕਿ ਹੁਣ ਦੀ ਪੀੜੀ ਵੀ 47 ਭੁੱਲੀ ਨੀ 🙏🏻
@Samar_1322
10 күн бұрын
Don't forget 1947,1984 😢
@UNDERTAKAR-dl6ei
8 күн бұрын
Sadi kom Kio ni jagdi menu eh song sunke bhut rona aunda per Sadi kom kad jagugi mai bhut coment karda per koi v like ni karda menu like dee lod mera waheguru mere naal a bhut dil ronda jo sadi kom naal hoia per es coment ch ki kuj likha veero mai jakham bhut ne koi samaj wala ni hega
ਵੀਰ ਚਰਨ ਲਿਖਾਰੀ ਜੀ ਦੀ ਕਲਮ ਔਰ ਵੀਰ ਰਣਜੀਤ ਬਾਵਾ ਜੀ ਦੀ 1947 ਵੇਲੇ ਦੀ ਦਰਦ ਕਹਾਣੀ ਸੁਣਾਉਂਦੀ ਅਵਾਜ ਨੇ 1947 ਦੀ ਯਾਦ ਕਰਵਾ ਦਿੱਤੀ ਇਹਨਾਂ ਦੋਨਾਂ ਵੀਰਾ ਨੂੰ ਦਿਲੋਂ ਸਲੂਟ
9 ਸਾਲ ਬਾਅਦ ਸੁਣ ਰਿਹਾ ਇਹ ਗੀਤ...ਗੀਤ ਦੀ ਇਕੱਲੀ-ਇਕੱਲੀ ਲਾਈਨ ਸੁਣਕੇ ਅੱਖਾਂ ਚੋਂ ਹੰਝੂ ਆ ਜਾਂਦੇ...ਗੀਤ ਦੀ ਵੀਡੀਓ ਵੇਖ ਕੇ ਰੋਣਾ ਆ ਗਿਆ ਪਰ ਜਿੰਨਾਂ ਨਾਲ ਸੱਚੀਂ ਏਦਾਂ ਹੋਇਆ ਸੀ...ਉਹ ਸੋਚ ਕੇ ਰੂਹ ਕੰਬ ਜਾਂਦੀ....💔
@ParamSiddharth
4 ай бұрын
💔
ਅਸੀ ਲਾਹੌਰੀਏ ਆ ਤੇ ਇਸ ਵੇਲੇ ਪੰਜਾਬ ਵਿੱਚ ਆ ਪਰ ਇਹ ਗਾਣਾ ਸੁਣ ਕੇ ਰੂਹ ਕੰਬ ਜਾਂਦੀ ਆ ਕਿਉਕਿ ਸਾਡੇ ਦਾਦਾ ਜੀ ਜਦੋਂ ਸਾਨੂੰ ਇਸ ਸਾਕੇ ਦੀਆਂ ਗੱਲਾਂ ਦਸਦੇ ਨੇ ਤਾਂ ਲਾਹੌਰ ਵਿੱਚ ਰਹਿੰਦੇ ਸਾਡੇ ਦੂਜੇ ਪਰਿਵਾਰ ਨੂੰ ਮਿਲਣ ਨੂੰ ਬੜਾ ਦਿਲ ਕਰਦਾ 🥺🥺🥺 ਓਹਨਾਂ ਦੀਆ ਗੱਲਾਂ ਵਿਚ ਏਨਾ ਦਰਦ ਹੁੰਦਾ ਕੋਈ ਸ਼ਬਦ ਨਹੀ
@avjotkamboj9121
11 ай бұрын
Same here
@rpsingh187
11 ай бұрын
Veer apana contect no Dena Pls
@Plwnder1550
11 ай бұрын
🙏👍
@babbusingh7020
9 ай бұрын
Waheguru ji. M
@amirshafiq4199
7 ай бұрын
Lahore kis area sy ap thay
*ਚਰਨ ਲਿਖਾਰੀ ਬਹੁਤ ਵਧੀਆ ਤੇ ਸੁਲਜੀਆਂ ਹੋਇਆ ਰਾਇਟਰ*
ਸਦਕੇ ਜਾਵਾਂ ਚਰਨ ਲਿਖਾਰੀ ਦੀ ਸੋਚ ਅਤੇ ਬਾਣੀ ਦੇ ****ਅਸ਼ਕੇ ****!
8 ਸਾਲ ਹੋ ਗਏ ਗਾਣਾ ਰਲਿਜ ਹੋਏ ਨੂੰ ਤੇ ਮੈ ਅੱਜ ਪਹਿਲੀ ਵਾਰ ਸੁਣਿਆ ,,,,ਇਹ ਗਾਣਾ ਨਹੀ ਆ ਇਹ ਸਾਡੇ ਪੰਜਾਬ ਦਾ ਵਿਚੜਿਆ ਹੋਇਆ ਇਤਿਹਾਸ ਐ ,,,,love u bawa pajji ❤️
ਮੇਰਾ ਜਨਮ 1982 ਦਾ ਏ! ਮੈਂ 1947 ਦੀ ਵੰਡ ਨਹੀਂ ਵੇਖੀ ਪਰ ਪਤਾ ਨਹੀਂ ਕਿਉਂ ਇਹ ਗੀਤ ਮੇਰੀਆਂ ਅੱਖਾਂ ਭਰ ਜਾਂਦੇ ਹਨ 😢😢😢😢
ਦਿਲ ਦੇ ਸਭ ਤੋਂ ਨੇੜੇ ਹੈ ਇਹ ਗਾਣਾ । ਜਦੋਂ ਵੀ ਸੁਣਦਾ ਰੋਣਾ ਆ ਜਾਂਦਾ ਸੁਣ ਕੇ । ਚਰਨ ਲਿਖਾਰੀ 🙏 ਬਾਵਾ 🙏 ❤️
@Ambarsaria--Jatt
Жыл бұрын
Same here
@zarabrar4050
9 ай бұрын
Same
I'm From Multan Pakistan But My Roots from Gurdaspur Village Molewal I Loves my Punjabi veer chahe jere idhar ty paave udar ny, wasda ravy Punjab sada,,
@baljitkhaira8280
Жыл бұрын
Lv u veere
@bhardwajvarun3928
Жыл бұрын
Mulewal is near to me. Near village. Khateeb. Suniaya
@love_bloger
Жыл бұрын
Love you bro hsda vsda rhi tu v 🥰🤗 i am from India. Nd aj respact kri a punjab di tai bro pakistan rh k v jeuda reh vera
@ramansingh1855
Жыл бұрын
Batale dere baba nanak road te mai rehnda mai veer pta hona tuhanu
@jashanmaan5062
Жыл бұрын
pyaar edre v ohna e lehnde punjab vaste veer ji butt syast daan ni chunde k pyar bnyaa rhe
ਕਾਸ਼ ਅੱਜ ਲਹੌਰ ਪੰਜਾਬ ਚ ਹੁੰਦਾ ਨਜ਼ਾਰਾ ਕੁੱਝ ਹੋਰ ਹੁੰਦਾ ਇੰਡੀਆ ਚਾਹੇ ਵੱਖ ਹੁੰਦਾ
@HappySingh-wh2ml
18 күн бұрын
❤❤❤❤ sahi gall a mai ajj takk kadde azaadi da status ni paaya saala hosla e ni painda ehna nu azaad kronde kronde awda punjab ujaar lya bazurga ne😢😢
@jobanjotsingh1905
18 күн бұрын
Punjab di poori support ae par India chaahe vakh hunda v bahut galat soch ae, veer.
@user-qe2xf9vv8f
4 күн бұрын
Sahi gl vr
@poomankaur5750
15 сағат бұрын
@@HappySingh-wh2mlm ta aap nhi kadi paya
ਅਜ਼ਾਦ ਤਾਂ ਇੰਡੀਆ ਹੋਇਆ ਸੀ ਪੰਜਾਬ ਤਾਂ ਉਜੜਿਆ ਸੀ 😢
@pooja-105
10 ай бұрын
Bilkul 100% such
@JASKARANDEEPSingh-qu7fu
4 ай бұрын
Hello 🎉🎉🎉🎉
@user-lc5xy7ku2h
4 ай бұрын
Punjabi hun v nai ਆਜ਼ਾਦ
@PANJAB18
4 ай бұрын
ਸੱਚਾਈ 💯
@jaydeepsingh-tq3ub
4 ай бұрын
ਯਾਰ ਜਦੋਂ ਵੀ ਸੁਣਦਾ ਰਵਾ ਦਿੰਦਾ ਇਹ ਗਾਣਾ😢 ਸਾਡੇ ਵੱਡੇ ਕਿਹੜੇ ਹਾਲਾਤਾਂ ਚੋਂ ਲੰਘੇ 🙏
@funnyvideo-vp9zb
11 ай бұрын
Sachi gal a Bai g mai v ro pya c😢
@Funvlogi
11 ай бұрын
Rona aa janda sun ke Pr apne ale aje v us purane Punjab da saaath dinde ne😢
@RajinderKumar-pq8zr
11 ай бұрын
Schi gll aa ver
@Bhullar250
10 ай бұрын
Bohat rona onda Sun k song. Ih song nhi true tragedy aa 😭😭
ਏਹੋ ਜਿਹੇ ਗਾਣੇ ਲਿਖੇ ਤੇ ਗਾਏ ਜਾਣੇ ਚਾਹੀਦੇ ਨੇ ਪੰਜਾਬੀ ਸੱਭਿਆਚਾਰ ਨੂੰ ਜਿਊਂਦੇ ਰੱਖਣ ਲਈ, ਜੋ ਨਫ਼ਰਤ ਖ਼ਤਮ ਕਰਨ ਤੇ ਰੂਹ ਨੂੰ ਸਕੂਨ ਦੇਣ।
@amandeepgillgill2277
4 жыл бұрын
Yes
ਆਜ਼ਾਦੀ ਸਿਰਫ ਇੰਡੀਆ ਨੂੰ ਮਿਲੀ ਆ ਪੰਜਾਬ ਉੱਜੜ ਗਿਆ ਸੀ
@kamalkishor8393
Ай бұрын
हा ता फिर ले लो जा के ननकाना साहिब और लाहौर, फिर असि मनागे खालिस्तान😂
@poomankaur5750
16 сағат бұрын
Hakk dena v jande aa hakk khona v jande aa sikh aa asi hindu nhi
@poomankaur5750
16 сағат бұрын
Sahi kea
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏
ਕੋਈ ਸ਼ਬਦ ਨਹੀਂ ਇਸ ਫੱਕਰ ਬੰਦੇ ਲਈ ਵਾਹ ਜੀ ਵਾਹ ਸਲਾਮ ਆ ਬਾਈ ਚਰਨ ਜੀ ਤੁਹਾਡੀ ਕਲਮ ਨੂੰ
,2020ਦੇ ਕਿਸਾਨਾ ਦੇ ਸੰਘਰਸ ਚ ਕੋਣ ਕੋਣ ਸੁਣ ਰਿਹਾ ਆ ਗੀਤ
@arifkhanfagganmajra8298
3 жыл бұрын
2021
@RajinderSingh-cx1pp
3 жыл бұрын
Me
@navpreetaulakh1212
3 жыл бұрын
@@RajinderSingh-cx1pp Mn
@simranramgarhia8355
3 жыл бұрын
Me also
@anshpal170
3 жыл бұрын
Waheguru ji bhala karo
ਅਸੀਂ ਵੀ ਸਿਆਲਕੋਟ ਤੋਂ ਆਏ ਸੀ 1947 ਵਿੱਚ ਅੱਜ ਵੀ ਦਿਲ ਕਰਦਾਂ ਲਹਿੰਦਾ ਪੰਜਾਬ ਦੇਖਣ ਦਾ
@muhammadsafdar4172
10 ай бұрын
❤
@amirshafiq4199
7 ай бұрын
Haay
@simux20simuxyo93
3 ай бұрын
@@amirshafiq4199 bai tusi Pakistan to ho
ਜਦੋਂ v a ਗਾਣਾ ਸੁਣਦੇ ਹਾ ਅੱਖਾਂ ਭਰ ਆਉਂਦੀਆਂ ਸਲਾਮ a bai ਚਰਨ ਲਿਖਾਰੀ ਦੀ ਕਲਮ ਨੂੰ or ਰਣਜੀਤ ਬਾਵੇ ਨੂੰ ਜਿਸ ਨੇ ਪੂਰੇ ਗਾਣੇ ਵਿੱਚ ਜਾਨ ਪਾ ਦਿੱਤੀ ਸਾਰਾ ਇਤਹਾਸ ਵਿਖਾ k
ਚਰਨ ਲਿਖਾਰੀ ਵੀਰ ਦੇ ਲਿਖੇ ਸੋਹਣੇ ਸੁੱਚੜੇ ਬੋਲਾਂ ਨੂੰ ਬਹੁਤ ਵਧੀਆ ਅਵਾਜ਼ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਰਣਜੀਤ ਬਾਵਾ ਜੀ ।
@nishanchahal3932
5 жыл бұрын
Koi rees ne charn likhari de babe
@pammaghoga417
4 жыл бұрын
Bhot vadhiya bai ji
@GurpreetSingh-sw5pt
2 жыл бұрын
👌
@user-gk-raj
2 жыл бұрын
Bhai hindi me comment kar diya kre taki jinko panjabi nhi aati unko bhi samjh me aaye or sacchyi ka pta chale
@jagdevsingh3389
Жыл бұрын
Veer charn lakhri nu koi nhi puchda hun
ਸਾਡਾ ਪ੍ਰਵਾਰ ਵੀ ਲਾਇਲਪੁਰ ਤੋ ਆਇਆ ਮੈਰੇ ਇਹ ਗੀਤ ਦਿੱਲ ਦੇ ਕਰੀਬ ਆ ਬਹੁਤ ਸੋਹਣਾ ਲਿਖਿਆ ਤੇ ਗਾਇਆ
ਕੰਬਣੀ ਛਿੜ ਜਾਂਦੀ ਇਹ ਸੱਚ ਸੁਣ ਕੇ......... ਜਿੰਨਾ ਨਾਲ ਬੀਤਿਆ ਹੋਊ ਇਹ ਸਮਾਂ ਓਹੀ ਜਾਣਦੇ ਆ 🙏🥺😔💔
ਲੂੰ ਕੰਡੇ ਖੜੇ ਕਰਤੇ ਬਾਈ ਤੇਰੇ ਗੀਤ ਨੇ ਜਿਉਂਦਾ ਰਹਿ ਬਾਈ ⛳🙏🏻💖
ਮੈਂ ਇਹ ਗਾਣਾ 7 ਸਾਲ ਬਾਅਦ ਸੁਣ ਰਿਹਾ 15 ਅਗਸਤ 2022 ਨੂੰ ਅੱਜ ਵੀ ਗਾਣਾ ਸੁਣ ਕੇ ਰੋਣ ਆਉਂਦਾ ਬਾਵੇ ਬਾਈ ਇਤਿਹਾਸ ਹੀ ਲਿਖ ਦਿੱਤਾ
@harjotkaur1481
Жыл бұрын
😥😥😥😥😥😭😭😭😭
@NishanSingh-dj8hb
Жыл бұрын
Sahi aa ji..main v ajj pehli vaar suneya eh song..sun k rona aa giya
@madhubir7528
Жыл бұрын
Ehh ranjit bawe da written song nai eh bro ehh Charan likhari da likhaya hoya eh 1st pare de vich hi name aunda eh plz suneo...!
@mohitkaparwan2072
Жыл бұрын
ਸਹੀ ਗੱਲ ਹਾਂ ਵੀਰੇ।
@harmailsingh9477
Жыл бұрын
ਚੰਗੀ ਗਾਇਕੀ ਲਈ,ਚੰਗੇ ਗੀਤਕਾਰਾਂ ਦੀ ਬਾਂਹ ਫੜਨੀ ਪਊਗੀ,
ਵਾਹ ਜੀ ਵਾਹ "ਚਰਨ ਲਿਖਾਰੀ" ਕੋਈ ਸਬਦ ਨਹੀਂ ਤੇਰੀ ਕਲਮ ਵਾਸਤੇ
@GurmailSingh-ms7je
3 жыл бұрын
Vv'vvvvgCCTV 💌💌💌💌💌
@GurmailSingh-ms7je
3 жыл бұрын
Ghave Sundayvgggggggggggggvggvgggggamgghard ggggggg
@GurmailSingh-ms7je
3 жыл бұрын
Ggg⏰💄🐩💄
@GurmailSingh-ms7je
3 жыл бұрын
P
My grandfather Punjab was from Jalandhar, he used to tell me great things about Punjab, but now he is no more. I really want to go to Jalandhar, Punjab.___😢 love you sikh veero
@European-bloger
Жыл бұрын
Love u to bro I'm from mini Pakistan malerkotla charda punjab india
@newstheatre9135
Жыл бұрын
Love you both punjab
@Jassdeadlock3122
11 ай бұрын
most welcome veer ❤❤❤❤
@JagroopSingh-on7qg
10 ай бұрын
I'm from jalandhar
ਗੀਤ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ 1947 ਵਿਚ 😢😢
Aj v eh song dekh ke Rona aa janda. Very emotional song.
Koi ne likh sakda Charn likhare warga.. 💓💓💓
Lahore toh kon kon sun riha hai
We Belonged to HoshiarPur, Punjab. My great grandfather was killed by Sikhs at the time partition. then our family was rescued by Sikh friends of my grandfather, they guarded our family till Pakistan Border. Good and Bad people exists everywhere. ❤
@imprabh_malhi
9 ай бұрын
Can you pls specify which part of Hoshiarpur? Ps- I'm also from Hoshiarpur 😢
@tamals22
7 ай бұрын
Yes BUT then Why Muslims have fight with Hindus Christians Buddhist News . Why doesn't a Hindu Fight with Christian or Buddhists and a Jews don't Fight ?
@kissanjattkissan9976
5 ай бұрын
Hosiarpur is hindu land how sikh killed u know about that😅
@vibhavpathak1875
5 ай бұрын
Muslim killed more than half Pakistani hindu Sikh @@kissanjattkissan9976
@tarsemsinghsaini9563
4 ай бұрын
I Am also belong from Hoshiarpur. That time Hoshiarpur is very big District. I lisen this song first time. I was in sudan 🇸🇩 2023 April and we face thair same encident. But we are luckily safe reched India. God is great.
Ranjit Bawa ji Lahore and Lahoris still love you and miss you.. 1947 ch jo v hoya o kuj ghalat loka di sazisha kr k hoya. Aj v saady dil ik e ny. Mera naanka pind Amritsar ch hega. Meri Nani jina chir jeondi rhi apny pind nu ty othay waly kaar nu bht yaad krdi rhi...
@SuperUpkar
9 жыл бұрын
Respect gujjar saab
@yadwindergill8926
9 жыл бұрын
Jeo.... But asin galtian ton sikhna kadon shuru karange?
@humanfirst6085
9 жыл бұрын
Ali Gujjar inna leadera ne punjab di mahan sabheyta nu leero leer karke boht dhoka kita,,, leaders de parwar de ik v bande nu ghareet v ni lagii te aam loka de tabra de tabar barbad ho gae...... j apna vadda punjab ikk rehnda aapa nu kise hor di lod e nai c..... punjab zindabad punjabi zindabad ....
@Mrrajdeol
9 жыл бұрын
sada pind v lahore kol c..meheodatt...bapu ajje v dsda hunda ottho diyan gallan
@ncsremixes
9 жыл бұрын
DEOL RAJ great deol g main jata rehta hun udar
ਰਣਜੀਤ ਬਾਵਾ ਜੀ ਅਤੇ ਚਰਨ ਲਿਖਾਰੀ ਜੀ, ਤੁਹਾਨੂੰ ਕੋਟਨ ਕੋਟ ਪ੍ਰਣਾਮ ਇਹ ਗੀਤ ਲਈ, ਵਾਹਿਗੁਰੂ ਜੀ ਵੀਰਾਂ ਨੂੰ ਏਦਾਂ ਹੀ ਪੰਜਾਬੀਅਤ ਨਾਲ ਜੋੜੀ ਰੱਖਣਾ ਜੀ।। The True Down to Earth Man, My all time favorite Mr. Ranjit Bawa ji...
2024 ch sun rehia😢
ਅੱਜ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਵਾਲੇ ਦਿਨ ਸੁਣ ਰਿਹਾ ਸੀ ਇੰਝ ਲੱਗਦਾ ਜਿਵੇਂ ਸਬ ਕੁਝ ਸਾਹਮਣੇ ਹੋਇਆ ਹੁੰਦਾ 🙏😞
@UNDERTAKAR-dl6ei
8 күн бұрын
Sahi kiha veer rona agia eh gana sunke mai ta roj sunda sadi kom ne kina darad handaia apne te
ਹੋਇਆ ਹੋਉਗਾ ਮੁਲਕ ਆਜਾਦ , ਵੰਡ ਤਾਂ ਪੰਜਾਬ ਦੀ ਹੋਈ ਸੀ , ਵੰਡੇ ਤਾਂ ਪੰਜਾਬੀ ਗਏ ਸੀ , ਕਿਸੇ ਦਾ ਕੀ ਗਿਆ
ਟੋਟੇ ਕੀਤੇ ਦੋ, ਜੀਅ ਗਏ ਟੱਬਰਾਂ ਦੇ ਖੋਅ ਦੋਹਾਂ ਪਾਸਿਆਂ ਦੇ ਕੱਲੇ ਉੱਜੜੇ ਪੰਜਾਬੀ ਦੱਸੋ ਕਿਵੇਂ ਕਹੀਏ ਚੰਗਾ ਹੋਇਆ ਮਿਲ ਗਈ ਆਜ਼ਾਦੀ . ਇਹ ਕੱਲਾ ਗੀਤ ਨਹੀ ਇਤਿਹਾਸ ਐ
Ye Sun K pakistan Walo ko ap se ziyada dukh hota hai😭😭😭😭😭😭😭😭😭😭😭😭😭😭😭😭😭😭😭
@HappySingh-wh2ml
18 күн бұрын
❤❤❤
This is real story of Punjab ❤ touching song
6 ਸਾਲ ਬਾਅਦ ਸੁਣ ਰਿਹਾ ਇਹ ਗੀਤ, ਗੀਤ ਨਹੀਂ ਇਤਿਹਾਸ ਜੋ ਗਾਇਕ ਬਹੁਤ ਘੱਟ ਗਾਉਂਦੇ ਨੇ, ਪਰ ਬਾਵੇ 22 ਤੂੰ ਬਹੁਤ ਸੁਹਿਰਦ ਗਾਇਕ ਆ ਮਾਣ ਆ ਤੇਰੇ ਤੇ ਵੀਰੇ, ਅੱਖਾਂ ਭਰ ਗਈਆਂ ਅੱਜ ਵੀ💓
@gurjitsingh-uu1tn
2 жыл бұрын
Veer ji jiss di kalam toh ehh song aya hai charan likhari uss di v tarif krde kro
@sonuhayer9984
2 жыл бұрын
@@gurjitsingh-uu1tn lp0 O9
@laddigill4184
2 жыл бұрын
@@gurjitsingh-uu1tn charan likhari veer mere layi rabb hai .. bhut saf dil da banda
@SachinSingh-ky2js
2 жыл бұрын
Ye real main huma 1947 main
@SachinSingh-ky2js
2 жыл бұрын
Khun kholata Hain ⚔️⚔️🗡️
Salute ਚਰਨ ਲਿਖਾਰੀ Nd Bawa
@ambivert7409
3 жыл бұрын
@Zaid Khan Saariyaan noo pata ki muslims ne shuru kitta c te muslims toon kite zyada Hindu te Sikh mare c.
@LovePreet-yq4cm
3 жыл бұрын
@@ambivert7409 ccffcxcxxxc
@ambivert7409
3 жыл бұрын
@@LovePreet-yq4cm ????
@jasbirsingh-tn3hk
3 жыл бұрын
So nice
@ArshadMalik-cz3zv
3 жыл бұрын
Bawa such a stupid singer. Don't know the reality. What sikhs did to muslim bt in 1984 they are treats same as thay do to muslims in 1947.
ਓਦੋ ਮੈਂ 9 ਸਾਲ ਦਾ ਸੀ ਜਦੋ ਆ ਗੀਤ ਆਈਆ ਸੀ ਓਦੋ ਦਾ ਮੈਂ ਆ ਗਾਣਾ ਸੁਣਦਾ ਆ ਰਿਹਾ10 ਸਾਲ ਹੋ ਗਏ ਇਸ ਗੀਤ ਆਏ ਨੂੰ ਮੈਂ ਜਦ ਵੀ ਸੁਣਦਾ ਧਰਮ ਨਾਲ ਰੋਣਾ ਆ ਜਾਂਦਾ (ਲਵ ਯੂ ਏ ਰਣਜੀਤ ਬਾਵਾ ਜੀ)ਵਾਹਿਗੁਰੂ ਜੀ🙏
@UNDERTAKAR-dl6ei
8 күн бұрын
Sahi kiha bete MAINU rona a janda jad mai eh gana sunda sadi kom ne kina dard HANDAIA fer v ni muki menu maan sikh honte
ਪੰਜਾਬ ਸਿਹਾਂ ਏਹੋ ਜੇ ਜੰਮ ਪੁੱਤ ਤੂੰ
ਯਾਰ ਅੱਜ ਇਸ ਗੀਤ ਨੂੰ ਸੁਣਦੇ ਅੱਖਾ ਵਿੱਚੋ ਪਾਣੀ ਆ ਗਿਆ । ਬਾ ਕਮਾਲ ਗੀਤ ❤️❤️
@PreetKaur-dj5ws
Жыл бұрын
Sahi gll aa
@MrIndiaOfficial04
Жыл бұрын
@@PreetKaur-dj5ws can you give me your Instagram id
@VINEETVC
Жыл бұрын
@@PreetKaur-dj5ws à
@Plwnder1550
11 ай бұрын
@@PreetKaur-dj5ws🙏👍
@sahil__10
11 ай бұрын
Sab Sikhs Guru's vi khatri si, Hari Singh Nalwa uppal khatri, Diwan Mohkam Chand Nayyar,Raja sukh jivan mal sahni (Kashmir de ruler),Raja Mehtab Chand Kapoor (Bengal), Raja Todar Mal Tandon Khatri (Akbar's navratan),Diwan Sawan mal Chopra, Sardar Hukma Singh chimni khatri, General sardar gurmukh Singh lamba khatri, Bhera Khukhrain kings Raja Salamat Rai Anand, Diwan Bahadur jawahar mal of bhera Khukhrain Sethi etc. Hmari population vi Punjabi khatri's:-25 lakh hor Arora's/Bhatia/Soods:-45 lakh total 70 lakh hogi har field ch hege. All rounder community.Punjabi khatris har field main dikh jayenge bhra hor sabse less castiest hege pehli baat 90 percent loka nu pta bhi ni ve khatri hege punjabi punjabi karde. Examples like:- 30+ unicorns 🦄 runs by punjabi khatris Mpl(Malhotra),Bharat pe(Grover), Mamaearth(Ghazal alagh),Shiprocket(Gautam kapoor, akshay gulati Vishesh khurana),1 Mg(Prashant tandon),purple(Manish taneja),Browerstack(Ritesh arora),Snapdeal(Kunal bahl),Rivigo(Ghazal kalra),Unacademy(Gaurav munjal),upgrad(Ravijot chugh), Pristyn Care(Vaibhav kapoor,Garima sawhney)etc..., Big businesses Gautam Thapar,Chandru Raheja,Vikas oberoi, Anand Mahindra, Brijmohan Lal munjal etc..., Hero moto,Hero cycles,Max life,Apollo tyres,Ranbaxy, Berger paints, India today grps owned by punjabi/Sindhi khatris, Bollywood, Freedom fighters Sukhdev Thapar, Madan Lal dhingra, Indian Military:- Highest chiefs Army:-7, Navy:-5,Airforce:-4/5, Mostly officers khatris milenge bro vice admiral,air marshal posts pr, 2 Paramvir Chakras Vikram Batra, Arun khetrpal, 15+ Mahavir chakras Anuj nayyar,Khanna,Ved Prakash trehan,Madan Mohan bakshi,surinder kapur,Raj mohan vohra,Manmohan singh talwar,Daljit singh narang,Ved Prakash ghai, Vijayant thapar etc.., 2 Olympic Medals Abhinav bindra (Gold), Gagan Narang (bronze), Virat Kohli, Gautam Gambhir, Shikhar dhawan, Kapil dev nikhanj, Sikhs Guru's, Hari Singh nalwa uppal khatri, 4 sahibzades,Veer Haqiqat Rai puri di kurbani, Diwan Sawan Mal Chopra, Diwan mohkam Chand nayyar (2nd most Fierce commander after Hari Singh nalwa),Raja sukh jivan Mal sahni, Raja salamat rai anand(khukrains khatris ),Mehatab Chand kapoor (Ruler of bengal), Chandulal Malhotra (Hyderabad), 3 PM Manmohan singh kohli, IK Gujral, Gulzari Lal Nanda etc..., Satish dhawan (Isro), Hargobind khurana (Nobel prize),1st women Ips officer:- Kiran Bedi, ginti na Bina reservation ke na Manga na mangenge most Patriotic and elite community
A punjab v mera a ty o punjab v mera a❣🙏 Love from punjab pakistan🇵🇰❤🖤
@anujmishra2330
3 жыл бұрын
Tera nai ab kuch jo thaa de dia
@asadtariq5705
3 жыл бұрын
@@anujmishra2330 tusi bas aag🔥 e laya j ty sar sar marya j bas🖐
@anujmishra2330
3 жыл бұрын
@@asadtariq5705 🔥 aag taa tusi 1947 lgaa hi di si... Gaddaro
@asadtariq5705
3 жыл бұрын
@@anujmishra2330 hun tuwadi ku patakay mar rahi a 😂😆
@gopysingh6632
3 жыл бұрын
eh v punjab thuhaada e aa g ind and pak te oh v punjab saada e aa wandya v sirf punjab e aa
8 ਸਾਲ ਬਾਅਦ ਗਾਣਾ ਸੁਣ ਕਈ ਅੱਖ ਭਰ ਆਈ। ਕਿਉਕਿ ਮੇਰੀ ਦਾਦੀ ਜੀ ਦਾ ਪੂਰਾ ਪਰਿਵਾਰ ਮੁਕ ਗਿਆ 😞😞
@PSFilms-rh4ht
10 ай бұрын
Hnji ❤
@SukhwinderSingh-vy2ph
10 ай бұрын
😢
@HIMANSHU_GAMING786
10 ай бұрын
😢😢
@weldingpointislamabad1694
7 ай бұрын
From where your family belong in Pakistan
@user-mo5hq6pw1n
6 ай бұрын
Same here
ਰੋਣ ਆ ਜਾਂਦਾ ਵੀਰ ਜੀ ਇਹ ਗੀਤ ਸੁਣ ਕੇ 😢😢😢
ਬਹੁਤ ਜਿਆਦਾ ਵਧੀਆ ਗਾਣਾ ਬਾਈ ਦਿਲ ਵਾਰ ਵਾਰ ਸੁਣਨ ਨੂੰ ਕਰਦਾ 😓😓😓😓😓
ਚਰਨ ਬਾਈ ਦੇ ਚਰਨਾਂ ਨੂੰ ਸਿਰ ਝੁਕਦਾ,, ਆ ਦਰਦ ਲਿਖਿਆ ਫ਼ੇਰ ਬਾਵੇ ਨੇ ਗਾਇਆ ਫ਼ਿਲਮਾਇਆ,, ਯਾਰ ਸ਼ਬਦ ਨਹੀਂ ਹੈਗੇ ਕੀ ਕਹਾ,, ਸਾਡੇ ਵੱਡੇ ਵਡੇਰਿਆਂ ਨੇ ਆ ਸਭ ਭੁਗਤਿਆ,, ਰੱਬ ਕਰੇ ਦੁਬਾਰਾ ਕਦੇ ਐਸਾ ਸਮਾਂ ਨਾ ਆਵੇ ਵੰਡ ਵਾਲਾ..😭
ਲੂੰ ਕੰਡਾ ਖੜਾ ਹੋ ਗਿਆ ਬਾਈ ਦਿਲ ਰੋ ਪਿਆ ਗਾਣਾ ਸੁਣ ਕੇ ਸਲਾਮ ਆ "ਚਰਨ ਲਿਖਾਰੀ" ਵੀਰ ਨੂੰ ❤
Jihne lahor di staory sun ni hai call kro mainu ❤❤❤ proud to punjab
ੳਹ ਦੇਸ਼ ਭਾਵੇ ਵੰਡ ਗਏ ਪਰ ਪੰਜਾਬੀਆਂ ਦੇ ਦਿਲ ਨਹੀ ਵੰਡ ਸਕੇ👳👳👳
Kon kon sun reha ji 2019 End Song aa. HIT like 😍😘😘😘😘😘
@vehlejanta732
5 жыл бұрын
haji edr..aapaa 😒😒😒👈👈👈
@satindersingh5400
5 жыл бұрын
M ta Hun gum k Aya map te lahor nu g manu pind bhut pasand ne
@tatiyabichhoo1897
5 жыл бұрын
😔😔
@faheemali5399
5 жыл бұрын
May hoooo from Lahore
@13_manu_saini56
5 жыл бұрын
Sun ta bhut time pehla da Par ajj sunan nu dill kita
2024 ਆਲਾ ਹੈ ਕੋਈ❤
Kon sunuga 2020 vich like
@SunilSaini-dr2pt
4 жыл бұрын
Great song by ranjit bawa bai
@karambirkaur9521
4 жыл бұрын
Charn lekhari di interview dakhi fr sunya a
@GurpreetSingh-xb2hh
4 жыл бұрын
Sunde C Sunde ha Sunde Rahange
@vikramjeetcheema4947
4 жыл бұрын
Veer jinna di family ty beeti a ohi jnn de ki hoya si us time sbb kuch chd k aya si lokk
@JagdevSingh-ym9em
4 жыл бұрын
Yes report
Bengalis and Punjabis can feel the pain in this song 😭
@itz_Anup108
Жыл бұрын
Right
@dmstaus
Жыл бұрын
😭😭😭
@Aniket_srivastava
Жыл бұрын
We all indians can feel this pain bro🙏
@user-qk6wh9fn2v
Жыл бұрын
Right bro partition panjab aur bangal ki Galt hue thi
@billionaire6792
Жыл бұрын
@@user-qk6wh9fn2v We should unite our Undivided Punjab and Undivided Bengal
ਬਹੁਤ ਸੋਹਣਾ ਗੀਤ ਇੱਕ ਸੱਚੀ ਦਾਸਤਾਨ ਦੱਸਦਾ ਅੱਖਾ ਵਿੱਚ ਹੰਝੂ ਵਗਾ ਦਿੰਦਾ ਆਂ.ਮੇਰੇ ਪੜਦਾਦੇ ਨਾਲ ਵੀ ਇਸੇ ਤਰ੍ਹਾਂ ਹੋਈ ਸੀ ਉਹ ਰਾਵਲਪਿੰਡੀ ਤੋ ਆਏ ਸੀ.
ਸੱਚਮੁੱਚ ਰੋਣਾ ਆ ਗਿਆ 2023 ਪੰਜਾਬ ਹਮੇਸ਼ਾ ਤੋਂ ਹੀ ਬੁਰੇ ਹਲਾਤਾਂ ਚੋਂ ਲੰਘਦਾ ਆ ਰਿਹੈ ਅੱਜ ਵੀ ਹੜ ਆੲੇ ਨੇ ਇਹ ਗਾਣਾ ਰੀਲਜ਼ ਤੇ ਸੁਣਨ ਨੂੰ ਮਿਲਿਆ ,ਧੰਨਵਾਦ ਚਰਨ ਲਿਖਾਰੀ ਧੰਨਵਾਦ ਬਾਵਾ ਜੀ ਛੋਟੇ ਹੁੰਦਿਆਂ ਭਾਵਕ ਨੀ ਸੀ ਹੋਇਆ ਪਰ ਅੱਜ ਰੋਣਾ ਆ ਰਿਹੈ
Veera Lahore toh twanu salaam! ajj vi punjab ik hi hai.
@ncsremixes
9 жыл бұрын
bhai punjab te ak e a. lekin hunduan ki maa ko lun wajja tha tab b... Punjab ak hi hai aj b
@navdeepsingh4800
9 жыл бұрын
Ahsan Ghuman Bhai my grandfather belongs to hindu punjabi khatri family from lahore district.He was a farmer there and never did wrong to anyone.But during this partition they along with many hindu and sikhs family forced to leave their property,homes their almost everything and he lost some of his family members during this tragic act>when he was alive he shared his stories of lahore.But during these time he never spoke/used any bad or inappropriate word for any muslims.And there were tears in my always when i listen his stories and when i saw this video today it was same feeling as i felt when my grandfather narrated me his stories and after seeing this video my eyes were wet again because i can feel this pain.But when i saw your comment for hindus i just feel very bad(afterall how he or any innocent people from any community whether he is from hindu,sikh,muslim is responsible for this very tragic act) that people like you are still very busy in spreading hate against communities from many years.When will you stop?lakhs of people killed/buthechered during this partition and lakhs of people lost their after partition on the name of religion.Please stop all this.Please do not spread hate against any community any human being.Live your life with peace.
@humanfirst6085
9 жыл бұрын
Zohaib Ali punjab zindabad punjabi zindabad
@Jeeayanu
9 жыл бұрын
Salaam 22...
@trojanHorse1987
9 жыл бұрын
lokan de dill ikk hone chahide ne veer. sarhaddan da koi mull nai..
ਬਹੁਤ ਵਧੀਆ 👌👌🙏🙏 ਪੰਜਾਬ ਦੀ ਵੰਡ ਵਾਰੇ ਸੁਣ ਕੇ ਬਹੁਤ ਦੁੱਖ ਹੁੰਦਾ ....ਕਾਸ਼ ਅਸੀਂ ਫਿਰ ਤੋਂ ਇਕ ਹੋ ਸਕਦੇ.. . 💕ਲਹਿੰਦਾ ਪੰਜਾਬ+ਚੜ੍ਹਦਾ ਪੰਜਾਬ 💕 😔😔
@sukhiboybrar9879
3 жыл бұрын
Hji...Aasss te mnn Cho ..akri saah Cho rhe gi..phrr toh iko Punjab ho ske
@sonamunda6364
2 жыл бұрын
Rona ahe. Gya eah song sun ke sirrrrraaa@
@harsdeepkaler2728
2 жыл бұрын
haa bro
@guri009bajwa1
2 жыл бұрын
Bilkul ho sakde , we have to fight two atomic powers, india and Pakistan , two major religions Hinduism and Islam . In that war we may loose but thought would come to platform, once it started it will end with Victory but very costly.
@manojsharma-yg9pd
2 жыл бұрын
Kaur sahab islam apko kabhi qabool nhi krega
ਜਿਉਂਦਾ ਰਹਿ ਜੱਟਾ ❤❤ ਵਾਹਿਗੁਰੂ 🥺🥺🥺🥺
2023❤❤❤yar schi Dil hola huna 1947
15 -8-2022 ਅੱਖਾ ਵਿੱਚੋ ਪਾਣੀ ਆ ਗਿਆ 🥺
ਜਿੰਨੀ ਵਾਰੀ ਸੁਣੋ ਓਨੀ ਵਾਰੀ ਰੋਣਾ ਆ ਜਾਂਦਾ ਸੱਚੀ ਬਾਵੇ ਬਾਈ ਨੇ ਤਾ ਸਿਰਾ ਕਰਾ ਦਿੱਤਾ THanks ਚਰਨਾਂ ਲਿਖਾਰੀ ਵੀਰੇ🌹🌹🌹🌹🌹🌹🌹
@pubgboy9823
3 жыл бұрын
Bilkul sahi veer ji,,me bohat royea hu
@Plwnder1550
11 ай бұрын
@@pubgboy9823❤
Jab bhi sunta hu aakho mai paani aa jata hai...ranjeet bawa luv u ji
Har vaar Rona a janda 😢😢😢😢😢 bless u Ranjit Bawa for this song❤❤
ਚਰਨ ਲਿਖਾਰੀ ❤❤
I Am from Nankana sahib punjab Pakistan ... 🇵🇰🇵🇰🇵🇰🇵🇰🇵🇰
@DAVINDERSINGH-ey4rj
4 жыл бұрын
Punjab ka ha nankana shib wo too sarkar ki ma chud gi nhi too india ma rhatha
@RanaMuhammadUzairArif
4 жыл бұрын
@@DAVINDERSINGH-ey4rj 🤫🤫🤫😝😝😝
@adeelgill_1
4 жыл бұрын
@@DAVINDERSINGH-ey4rj India di vi maa da phudda
@abdullahbabar222
4 жыл бұрын
@@DAVINDERSINGH-ey4rj ap Nankana Sahib ki baat krte ho Gurdaspur bhi Pakistan ka tha sazish kr ke India ko de diya.... warna Dera Baba Nanak bhi humara tha...
@ishadhalla8577
4 жыл бұрын
Bhai ji apna no devo
God, bless this amazing world!!
15th ਨੂੰ ਇਹ ਗੀਤ ਸੁਣਕੇ ਸੋਗ ਮਨਾ ਰਿਹਾ
Sikh brothers you are welcome your brothers are here in Lahore..wish we would have been together
@thedadline786
Жыл бұрын
I am with you from Hoshiarpur
@amancyngh4413
Жыл бұрын
may person like you...are present in 47...this mascare were never been happened ...lbb u broo...we all know the pain of this🙏
@almas3079
10 ай бұрын
@@amancyngh4413things like this happened to muslims aswell that were coming to pakistan
2021 ch kon suon da pya es song nu ♥️♥️♥️
ਚਰਨ ਵੀਰੇ ਤੈਨੂੰ ਅਤੇ ਤੈਨੂੰ ਜਨਮ ਦੇਣ ਵਾਲੀ ਮਾਂ ਨੂੰ ਦਿਲੋਂ ਸਲੂਟ! ਲੱਖ ਲੱਖ ਵਾਰੀ! ❤
ਚਰਨ ਲਿਖਾਰੀ ਵੀਰ❤️🔥
8 ਸਾਲ ਬਾਅਦ ਵੀ ਸਿਰਾ ਗਾਣਾ
ਯਾਰ ਜਦੋਂ ਵੀ ਸੁਣਦਾ ਰਵਾ 😢 ਇਹ ਗਾਣਾ ਸਾਡੇ ਵੱਡੇ ਕਿਹੜੇ ਹਾਲਾਤਾਂ ਵਿਚ ਲੰਘੇ
ਜਿਸ ਤਨ ਲਾਗੇ ਸੋ ਤਨ ਜਾਣੇ🙏
I love ambarsar and Lahore ILove My panjab ....
Love peace and respect from Pakistan to my other half. Punjab zindabad.
@tamals22
8 жыл бұрын
+Shakir Farooq We Bengalis are Fighting for United BENGAL as they are our brothers who speak our language eat the same food and have the same New Year . Punjabis of Pakistan should leave the arab pakistan and Fight for United Punjab free from HINDI AND URDU . Neither Hindu neither Islam Punjabiyat and Punjabi Language should rule with the national day be Vaisakhi Day
@singhbackONtrack
8 жыл бұрын
+Tamal Basu sahi kaha,, but it cant be Done now,do u think Bangladesh will Come back?
@tamals22
8 жыл бұрын
+singhbackONtrack half of Bangladesh is secular. The rest half is nuisance and they will not allow.
@singhbackONtrack
8 жыл бұрын
o as west punjab..same
@DeepakKumar-kp5so
6 жыл бұрын
love from India too hamesha Sade GURU SHRI GURU NANAK DEV JI DA JANM ASTHAN NANKANA SAHIB DA DHYAN RAKHIO
Oh my God, what a heart wrenching story/song!!! My parents were from Gujranwala, and Dhudial. Wish I could see those places. Politics divided the land
@sahil__10
11 ай бұрын
Sab Sikhs Guru's vi khatri si, Hari Singh Nalwa uppal khatri, Diwan Mohkam Chand Nayyar,Raja sukh jivan mal sahni (Kashmir de ruler),Raja Mehtab Chand Kapoor (Bengal), Raja Todar Mal Tandon Khatri (Akbar's navratan),Diwan Sawan mal Chopra, Sardar Hukma Singh chimni khatri, General sardar gurmukh Singh lamba khatri, Bhera Khukhrain kings Raja Salamat Rai Anand, Diwan Bahadur jawahar mal of bhera Khukhrain Sethi etc. Hmari population vi Punjabi khatri's:-25 lakh hor Arora's/Bhatia/Soods:-45 lakh total 70 lakh hogi har field ch hege. All rounder community.Punjabi khatris har field main dikh jayenge bhra hor sabse less castiest hege pehli baat 90 percent loka nu pta bhi ni ve khatri hege punjabi punjabi karde. Examples like:- 30+ unicorns 🦄 runs by punjabi khatris Mpl(Malhotra),Bharat pe(Grover), Mamaearth(Ghazal alagh),Shiprocket(Gautam kapoor, akshay gulati Vishesh khurana),1 Mg(Prashant tandon),purple(Manish taneja),Browerstack(Ritesh arora),Snapdeal(Kunal bahl),Rivigo(Ghazal kalra),Unacademy(Gaurav munjal),upgrad(Ravijot chugh), Pristyn Care(Vaibhav kapoor,Garima sawhney)etc..., Big businesses Gautam Thapar,Chandru Raheja,Vikas oberoi, Anand Mahindra, Brijmohan Lal munjal etc..., Hero moto,Hero cycles,Max life,Apollo tyres,Ranbaxy, Berger paints, India today grps owned by punjabi/Sindhi khatris, Bollywood, Freedom fighters Sukhdev Thapar, Madan Lal dhingra, Indian Military:- Highest chiefs Army:-7, Navy:-5,Airforce:-4/5, Mostly officers khatris milenge bro vice admiral,air marshal posts pr, 2 Paramvir Chakras Vikram Batra, Arun khetrpal, 15+ Mahavir chakras Anuj nayyar,Khanna,Ved Prakash trehan,Madan Mohan bakshi,surinder kapur,Raj mohan vohra,Manmohan singh talwar,Daljit singh narang,Ved Prakash ghai, Vijayant thapar etc.., 2 Olympic Medals Abhinav bindra (Gold), Gagan Narang (bronze), Virat Kohli, Gautam Gambhir, Shikhar dhawan, Kapil dev nikhanj, Sikhs Guru's, Hari Singh nalwa uppal khatri, 4 sahibzades,Veer Haqiqat Rai puri di kurbani, Diwan Sawan Mal Chopra, Diwan mohkam Chand nayyar (2nd most Fierce commander after Hari Singh nalwa),Raja sukh jivan Mal sahni, Raja salamat rai anand(khukrains khatris ),Mehatab Chand kapoor (Ruler of bengal), Chandulal Malhotra (Hyderabad), 3 PM Manmohan singh kohli, IK Gujral, Gulzari Lal Nanda etc..., Satish dhawan (Isro), Hargobind khurana (Nobel prize),1st women Ips officer:- Kiran Bedi, ginti na Bina reservation ke na Manga na mangenge most Patriotic and elite community
ਰੱਬਾ ਮੇਰੇ ਸੋਹਣੇ ਪੰਜਾਬ ਦਾ ਮੇਲ ਕਰਾਦੇ ਬਸ ਇਕ ਵਾਰੀ ਤੇਰੇ ਅੱਗੇ ਅਰਦਾਸ a❤
Love From Lahore 😘
@satindersingh5400
5 жыл бұрын
Bai kive da labor kive de bande Bai Mera bhut Dil krda dekhn nu lahor nu from punjab
@ravinunia1428
5 жыл бұрын
@@satindersingh5400 India se beautiful nhi h
@haroonmalik3746
5 жыл бұрын
@@satindersingh5400 tusy ajao yaar hun ta kartarpoor langa khol deta Imran Khan nay. Lahore boht sohna .. Tusy ek vary aoo bhullo gay nye.
@satindersingh5400
5 жыл бұрын
Bai uthe koi vdiya g t Ithas nal lgdi place dsi jithe m ja skda
@lakhasinghrandhawa6911
5 жыл бұрын
I salute Veer
Menu fir dobara Bapu gallan dass lahore diyaan 😭😭😭 Haye of Rabba....Sada doway Punjabaan da rona kidon mukna a😭
@preetsingh2532
3 жыл бұрын
Sat Sri akal veer g
@TajamalGhumman
3 жыл бұрын
@@preetsingh2532 SSA beeray
@TajamalGhumman
3 жыл бұрын
@@manishpurohit1765 Ameen
@TajamalGhumman
3 жыл бұрын
@@manishpurohit1765 Veer g assi pahlay e support kar ray aan
@TajamalGhumman
3 жыл бұрын
@@manishpurohit1765 . kzread.info/dash/bejne/Y2iMyc-JnKSuc6w.html Kisaan bachao....Insaan Bachao
ਲਾਸਟ ਵਾਲੇ ਸੀਨ ਤੇ ਮੈਨੂੰ ਬਹੁਤ ਰੋਣ ਆਇਆ ਇਹ ਗੀਤ ਸਾਡੇ ਘਰ ਰੋਜ ਚੱਲ ਦਾ 30 -12 -2022
Still listening in August 2023😢😢😢😢
ਬਹੁਤ ਵੱਧੀਆ ਗੀਤ ਹੈ ਮੇਰਾ ਤਾ ਰੌਣਾ ਨਿੱਕਲ ਆਉਦਾ ਇਸ ਗਾਣੇ ਦੀ ਵੀਡੀਓ ਵੇਖਕੇ ਚਰਨ ਲਿਖਾਰੀ ਦੀ ਕਲਮ ਵਿੱਚ ਜਾਨ ਹੈ ਵੀਰੇ
Mere ankhan che anso a gae... Kina zulam hoya us dur che😢😢... Bhai G ALLAH tuwanu khush rakhe... Jede vichad chuke ne una nu dobara mil deve apas che... Ameen
@billionaire6792
2 жыл бұрын
My grandmother aunty was raped
@billionaire6792
2 жыл бұрын
I'm Bengali Hindu I'm also crying after watching
Sada aj b dill krda asi Punjab ayeye Tay apnay pind nu vekhan
After 10years listening this song ! Wow seriously! I love Punjab 🙏🏼
As a Hindu I feel proud to my sikh brothers and I always respect the sacrifice of the Sikh gurus. Waheguru ji.🙏
@ekchup100sukh7
Жыл бұрын
Not hindu not sikh not muslim Punjabi all brother always super duper hitt
@satnamsandhu8829
Жыл бұрын
Thinkingyou bro
@ekchup100sukh7
Жыл бұрын
@waseemabbaskwl galat soch 84 me hinduo ne nhi sarkar ne apne admiyo se mrwaiya sikho ko aur Jaat dhrm ke nam pr nafrat hindu sikho me filai gai
@chhidamsarkar878
Жыл бұрын
@waseemabbaskwl that's a political matter. jab bhinderwale hinduon ka khoon kar raha tha tab? Pehele to usne hi suru kiya tha na. Lekin main sikhon ke paksh mein hoon koi terrorist ke nehin. Aur 1984 ke dange mein jo jo shamil the unka main tiraskar karta hoon
@amitsinghsoam5654
Жыл бұрын
@waseemabbaskwl Abe suwar 🐷🐷🐽🐖 ki aulad to fir se basa le Sikhon ko pakistan me tumhara khoon bhi ek hai Sabke purkhen ek hi hai, kahna aasan hai
ਬਾਵੇ ਵੀਰ ਦੀ ਗਾਇਕੀ ਤੇ ਚਰਨ ਲਿਖਾਰੀ ਵੀਰ ਦੀ ਬਾ-ਕਮਾਲ ਕਲਮ ਦੀ ਕੋਈ ਰੀਸ ਨੀ !! ਪੰਜਾਬੀ ਗਾਇਕੀ ਦੇ ਅੱਜ ਦੇ ਦੋ ਅਨਮੋਲ ਹੀਰੇ !! ਵੀਰ ਦਾ ਗਾਣਾ ਸੁਣ ਕੇ ਲੂੰ ਕੰਬ ਉਠੇ, ਬਾਈ ਜੀ ਮੇਰੇ ਕੋਲ ਹਰਫ਼ ਈ ਨਹੀਂ ਇਸ ਨੂੰ ਬਿਆਨ ਕਰਨ ਲਈ ਕਿ ਕੀ ਲਿਖਾ ਤੇ ਕੀ ਨਾ ਲਿਖਾ !! ਕੋਣ ਕਹਿੰਦਾ ਕਿ ਅੱਜ ਕਲ ਇਦਾਂ ਦੇ ਗੀਤ ਲੋਕ ਸੁਣਦੇ ਨਹੀ ਮੈ ਤਾਂ ਕਹਿਨਾ ਇਹੋ ਜਿਹੇ ਗੀਤਾਂ ਦੀ ਜਿਆਦਾ ਲੋੜ ਆ ਅੱਜ ਤੇ ਜਦੋ ਇਹੋ ਜੇਹੇ ਗੀਤ ਆਉਂਦੇ ਆ ਤਾਂ ਲੋਕ ਸੁਣਦੇ ਵੀ ਬਹੁਤ ਆ..ਇਹ ਹੁੰਦਾ ਏ ਗੀਤ ਜਿਸ ਦੇ ਬੋਲਾਂ ਵਿੱਚ ਪੰਜਾਬ ਦੀ ਕਹਾਣੀ ਝਲਕੇ (ਚਾਹੇ ਓਹ ਪੁਰਾਣੇ ਪੰਜਾਬ ਦੀ ਗੱਲ ਹੋਵੇ ,ਚਾਹੇ ਪੰਜਾਬ ਦੀ ਵੰਡ ਵੇਲੇ ਦੀ ਤੇ ਚਾਹੇ ਹੁਣ ਦੇ ਪੰਜਾਬ ਦੀ )ਤੇ ਵੀਡੀਓ ਵੀ ਪਰਿਵਾਰਿਕ ਆ ਜਿਸ ਨੂੰ ਬੱਚੇ-ਬਜੁਰਗ-ਮਾਵਾਂ-ਭੈਣਾਂ ਸਭ ਇਕੱਠੇ ਬੈਠ ਕੇ ਦੇਖ ਸਕਦੇ ਆ ਪਰ ਇਹ ਗੱਲ ਅੱਜ ਕੱਲ ਦੇ ਲੰਡੂ ਗਾਇਕਾ ਦੀ ਸਮਝ ਤੋਂ ਬਾਹਰ ਆ ਤੇ ਓਹ ਨਾ ਤਾਂ ਕਦੇ ਇਹੋ ਜਿਹਾ ਗਾਉਣ ਬਾਰੇ ਸੋਚਣਗੇ ਤੇ ਨਾ ਓਹ ਕਦੇ ਇਹੋ ਜਿਹਾ ਗਾ ਸਕਦੇ ਆ ਬਸ ਬਾਂਦਰ ਟਪੂਸੀਆ ਮਾਰਨ ਵਾਲੇ ਆ...ਸਾਰੀ ਟੀਮ ਨੂੰ ਮੇਰੇ ਵੱਲੋਂ ਮੁਬਾਰਕਾਂ ਜੇਓੰਦੇ ਵਸਦੇ ਰਹੋ ਤੇ ਇਹੋ ਜਿਹੇ ਹੋਰ ਗੀਤ ਸ੍ਰੋਤੇਆ ਦੀ ਝੋਲੀ ਪਾਓ !! ~ਇੰਦਰਪ੍ਰੀਤ ਜੱਸਲ(ਆਮ ਆਦਮੀ)
ਸੋ ਸੋ ਵਾਰ ਸਲਾਮ ਬਾਈ ਚਰਨ ਲਿਖਾਰੀ ਨੂੰ ਜੋ ਇਹਨਾਂ ਸੋਹਣਾ ਗੀਤ ਪੰਜਾਬੀ ਆ❤❤❤ਦੀ ਚੋਲੀ ਪਾਇਆ ਵਾਹਿਗੁਰੂ ਜੀ ਹੋਰ ਮੇਹਰ ਕਰਨ ਬਾਈ ਦੀ ਕਲਮ ਤੇ ❤❤ love 🌹 🌹🌹🌹 ❤❤ you ❤❤❤❤❤ ਬਾਈ ਜੀ
Waheguru ji 🙏🙏🙏🙏🙏
sab kende youth nu eh ni psand par aj de tym ch youth nu eh jyada vdia lgda ...naa k rap nd all...j chngi gayki aayegi e nhi sunage kitho...respect to whole team of lahore
@KaranSandhu
9 жыл бұрын
Es da matlab e nayi ki rap marha hunda e. But eho jaye songs indeed hor chaide ne punjab ch, kise nu hun 84 bare wi ek song bana dena chahida.
@vicc1313
9 жыл бұрын
Yadwinder Singh Sekhon hahahaha...wese ta mann bhut udas c video thek me,but bai tera comment pad ke hasa agaya... Menu lagda ja ta bai TV nai thekda ja pher Bangladesh rehnda Jere ene hale tak 84 te koi song ja movie nai theki..
@KaranSandhu
9 жыл бұрын
Yadwinder Singh Sekhon Galti hogayi prawa comment maar ke, maaf kardayin menu.
Love ❤️ from Lahore 🇵🇰 Bawa Rockssss! My grand parents moved Lahore from ❤️❤️Amritsar at this partition time
I am muslim but recpect sikh dhram wahe guru ji ka khalsa
@abhinandanchoudhary6458
Жыл бұрын
Bhai angrej salle humare apke vich ldai lgwa gye aur uski bjh se kya kya hogya hum b rawalpindi se haryana aae
@jagdevsingh3674
Жыл бұрын
Tum logon ne julam kiye kis bat ki recpect kar rahe ho sallo
@arifnoor100
5 ай бұрын
Tum logo nay Nahi keya zulam@@jagdevsingh3674
ਇਸ ਗੱਲ ਨੂੰ ਸੁਣ ਕੇ ਅੱਖਾਂ ਚ ਅਥਰੂ ਆ ਜਾਂਦੇ ਨੇ😪😢😥 ਧੰਨ ਉਹ ਰੋਕ ਜਿਨਾਂ ਨੇ ਇਹ ਸਭ ਸਹਿਆ ਹੈ🙏🙏🙏
My forefathers was from district Rohtak village hasangarh ,Haryana.....love ❤ from PK
@nitinpanwar9552
3 жыл бұрын
I am also from Rohtak city
@rakesh74210
3 жыл бұрын
Wapis aaja ladle Chad de Pakistan nu
@thuglifebalu7306
3 жыл бұрын
Hlo bai ji aaja india 🇮🇳me haryana se hi hu
@fahidminhas7001
3 жыл бұрын
my whole family belonged to gurdaspur
@daljitlubana9926
3 жыл бұрын
@@fahidminhas7001 gurudaspur is near me 15km
Miss you Sailkot Punjab Majha 🇵🇰 from Punjab India 🇮🇳
@Juttchak27wala
Жыл бұрын
I am missing jalandhar
@Kaliex25
Жыл бұрын
Me from Sialkot
@Kaliex25
Жыл бұрын
@@BaazSingh950 matlab
@BaazSingh950
10 ай бұрын
@@Kaliex25surname ki a