Maahi Di Mehfil | Episode no 3 - Manmohan Waris | Maahi Sharma

Ойын-сауық

Hitesh Lucky Verma and HLV Studios presents
" Maahi Di Mehfil " with Maahi Sharma
Episode no 3 - Manmohan Waris
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Pooja Tickoo
Special Thanks to : Team Maahi Sharma and Surinder Angural

Пікірлер: 618

  • @itsMaahiSharma
    @itsMaahiSharma3 ай бұрын

    Comment karke jaroor dsyo kiwe lgya. Jithe v sadi koi galti hoyi Howe sanu jaroor dsyo. Saade sir mathe aa ji ❤️🙏🏻

  • @arunthakur5532

    @arunthakur5532

    3 ай бұрын

    Nice looking maahi ji😊❤

  • @HarinderSingh-ql3qc

    @HarinderSingh-ql3qc

    3 ай бұрын

    Nice interview maahi ji 👍

  • @Preetkaur62709

    @Preetkaur62709

    3 ай бұрын

    Nice looking mam 😍

  • @surinderSingh-il6ms

    @surinderSingh-il6ms

    3 ай бұрын

    ❤❤❤❤❤

  • @deepakshrivastava3656

    @deepakshrivastava3656

    3 ай бұрын

    Galti yah hui hai ki aap Roya na karo please aap hanste hue bahut acche lagte ho❤

  • @mandeepsandhu3436
    @mandeepsandhu34363 ай бұрын

    ਪੰਜਾਬ ਦੇ ਸੁਲਝੇ ਹੋਏ ਕਲਾਕਾਰਾਂ ਵਿੱਚੋਂ ਇੱਕ ਮਨਮੋਹਨ ਵਾਰਿਸ ਬਾਈ❤

  • @surindersingh9746
    @surindersingh97463 ай бұрын

    ਜਿੰਨਾ ਸੁਣ ਲਈਏ ਔਨਾ ਹੀ ਘੱਟ ਆ ਮਨਮੋਹਨ ਭਾਜੀ ਨੂੰ

  • @rohitgarha2423
    @rohitgarha24233 ай бұрын

    ਮੰਗਲ ਬਾਜੋ ਜਾਨ ਨਾਂ ਨਿਕਲੂ, ਅੱਖੀਆਂ ਮੀਂਹ ਬਰਸਾਉਣ ਗੀਆਂ.. ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ...ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ...🎤ਮਨਮੋਹਨ ਵਾਰਿਸ ਜੀ 🙏

  • @Joti_grewal
    @Joti_grewal3 ай бұрын

    ਅੱਜ ਪਹਿਲੀ ਵਾਰ show ਦੇਖਿਆ ਸਿਰਫ ਵਾਰਿਸ ਕਰਕੇ, ਬਾਈ ਦੇਬੀ ਮਖਸੂਸਪੁਰੀ ਤੇ ਕਮਲ ਹੀਰ ਨੂੰ ਜਰੂਰ ਬੁਲਾਇਓ

  • @RahulSharma-oc6dv

    @RahulSharma-oc6dv

    Ай бұрын

    Same Like U

  • @shassiShassitalwinder
    @shassiShassitalwinder2 ай бұрын

    ਬਹੁਤ ਹੀ ਉੱਚੀ ਸ਼ਖਸ਼ੀਅਤ ਦੇ ਮਾਲਕ ਹਨ ਮਨਮੋਹਣ ਵਾਰਿਸ ਜੀ ਤੇ ਮਾਹੀ ਜੀ ਅਸੀਂ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਹਾਂ ਤੇ ਤੁਹਾਡੇ ਪਹਿਰਾਵੇ ਨੂੰ ਵੀ ਮਾਹੀ ਜੀ ਤੁਸੀਂ ਵੀ ਆਪਣੀ ਸ਼ਖਸ਼ੀਅਤ ਨੂੰ ਐਵੇਂ ਹੀ ਕਾਇਮ ਰੱਖਿਓ ਤੇ ਲੋਕ ਤੁਹਾਨੂੰ ਸਦਾ ਹੀ ਪਿਆਰ ਕਰਦੇ ਰਹਿਣਗੇ

  • @arvindersinghhaveli9713
    @arvindersinghhaveli97132 ай бұрын

    ਵਾਰਿਸ ਸਾਹਿਬ ਨਾਲ਼ ਗੱਲਬਾਤ ਕਰਨ ਕਰਨ ਲਈ ਅਗਲਾ ਬੰਦਾ ਵੀ ਦਾਨਿਸ਼ਮੰਦ ਹੋਣਾ ਚਾਹੀਦਾ ਹੈ, ਪੂਰੀ ਇੰਟਰਵਿਊ ਦੌਰਾਨ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਵਾਲ ਪੁੱਛਣ ਵਾਲੀ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ। ਵਾਰਿਸ ਭਰਾ ਸਾਡੇ ਇਲਾਕੇ ਦਾ ਮਾਣ ਹਨ…. ਸਾਡਾ ਪਿੰਡ ਹਵੇਲੀ ਹੈ, ਮਾਹਿਲਪੁਰ ਅਤੇ ਹੱਲੂਵਾਲ ਦੇ ਵਿਚਕਾਰ🙏🏻🙏🏻

  • @user-df6zi4gq6t

    @user-df6zi4gq6t

    2 ай бұрын

    Sahi keha bro

  • @AmandeepKaur-bw6pu

    @AmandeepKaur-bw6pu

    2 ай бұрын

    Mainu v lga ......ehna d interview sawarn singh tehna nal suit krdi

  • @Punjabi22G13

    @Punjabi22G13

    Ай бұрын

    ਵੈਸੇ ਬਾਈ ਜੀ ਇਹ ਇੰਟਰਵਿਊ ਤੁਹਾਨੂੰ ਕਰਨੀ ਚਾਹੀਦੀ ਸੀ ਵਾਰਿਸ ਸਾਹਬ ਨਾਲ ਤੁਹਾਨੂੰ ਗੱਲਬਾਤ ਕਰਨ ਦਾ ਜ਼ਿਆਦਾ ਪਤਾ ਤੁਹਾਡੇ ਵਿਚਾਰਾਂ ਤੋਂ ਪਤਾ ਲੱਗਦਾ ਜੀ ,, ਪਤਾ ਨੀ ਯਾਰ ਕਿਓਂ ਕੁਛ ਬੰਦਿਆਂ ਵਿੱਚ ਇਹ ਕੀੜਾ ਕਿਓਂ ਹੁੰਦਾ ਕਿ ਦੂਜੇ ਬੰਦੇ ਵਿੱਚ ਨੁਕਸ਼ ਕੱਢਣਾ ਹੀ ਕੱਢਣਾ ਹੁੰਦਾ ,ਚਾਹੇ ਨੁਕਸ ਹੋਵੇ ਚਾਹੇ ਨਾ ਹੋਵੇ , ਪਤਾ ਨੀ ਕਿਓਂ ਐਹੋ ਜਿਹੇ ਕੀੜਾ ਇੰਜੀਨੀਅਰਾਂ ਨੂੰ ਸਵੇਰੇ ਟੱਟੀ ਨੀ ਆਉਂਦੀ ਜਦੋਂ ਤੱਕ ਵੀਹ। ਪੰਜਾਹ ਲੋਕਾਂ ਦੀ ਨਿੰਦਿਆ ਨੀ ਕਰ ਲੈਂਦੇ ਜਾਂ ਕੋਈ ਨਾਂ ਕੋਈ ਬੇ ਫਿਜ਼ੂਲ ਨੁਕਸ਼ ਨੀ ਕੱਢ ਲੈਂਦੇ , ਜ਼ਰੂਰੀ ਨਹੀਂ ਹੁੰਦਾ ਹਰ ਬੰਦੇ ਨੂੰ ਤੁਹਾਡੇ ਵਰਗੇ (ਨੁਕਸੀ ਸਪੈਸ਼ਲਿਸਟ) ਸ਼ੇਕਸਪੀਅਰਾ ਜਿੰਨੀ ਜਾਂਣਕਾਰੀ ਹੋਵੇ , ਮਾਹੀ ਭੈਣ ਇੱਕ ਯੰਗ ਕੁੜੀ ਹੈ ਜੇ ਉਹ ਇਕ ਨਦੀ ਹੈ ਤਾਂ ਵਾਰਿਸ ਸਾਹਬ ਇੱਕ ਸਮੁੰਦਰ ਦੇ ਬਰਾਬਰ ਹਨ ,, ਬਹੁਤਿਆਂ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਨਹੀਂ ਪਤਾ ਹੁੰਦਾ ਉਹ ਸਮੇਂ ਦੇ ਨਾਲ ਸਿੱਖਦੇ ਜਾਂਦੇ ਹਨ ,, ਪਰ ਥੋਡੇ ਵਰਗੇ ਵੱਡੇ ਗਿਆਨੀਆਂ ਕੋਲ ਹਰੇਕ ਬੰਦੇ ਨੂੰ ਘਰੇ ਦੇਹਲੀਆਂ ਤੇ ਬੈਠ ਨਿੰਦਣ ਦਾ ਨੀਚਾ ਦਿਖਾਉਣ ਦਾ ਸਰਕਾਰ ਨੇ ਸਰਟੀਫਿਕੇਟ ਜਾਰੀ ਕੀਤਾ ਹੋਇਆ ਹੈ ,,ਬਸ ਦੋ ਲਾਈਨਾਂ ਵਿੱਚ ਅਗਲੇ ਦੀ ਅਹੀ ਤਹੀ ਫੇਰੀ ਤੇ ਤੇ ਉਸੇ ਵੇਲੇ ਡਕਾਰ ਆ ਜਾਂਦਾ ਰੋਟੀ ਹਾਜ਼ਮ ,ਅਫਾਰਾ ਦੂਰ ਤੇ ਜਦੇ ਖੁੱਲ ਕੇ ਆ ਜਾਂਦੀ ਆ ,, ਮੁਆਫ਼ ਕਰਨਾ ਜੇ ਮੇਰੀ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਪਰ ਬਾਈ ਜੀ ਜੇ ਤੁਸੀਂ ਐਨਾ ਗਿਆਨ ਰੱਖਦੇ ਹੋ ਤਾਂ ਦੂਜੇ ਬੰਦੇ ਦੀ ਭੂਮਿਕਾ ਨੂੰ ਸਮਝਦੇ ਹੋਏ ਉਸਦੀ ਇੱਜ਼ਤ ਕਰਨਾ ਸਿੱਖੋ ਵੈਸੇ ਗੁੱਸਾ ਨਾ ਕਰਿਓ ਇਸਨੂੰ ਗਿਆਨ ਨਹੀਂ ਘੁਮੰਡ ਕਹਿੰਦੇ ਨੇ ਨਘੋਚ ਕਹਿੰਦੇ ਹਨ ਜੀ 🙏

  • @AmanDeep-bs8hf
    @AmanDeep-bs8hf2 ай бұрын

    ਅੱਜ ਤਾਂ ਨਜ਼ਾਰਾ ਆ ਗਿਆ ਮੇਰਾ ਵੀਰ ਆ

  • @deron2960
    @deron2960Ай бұрын

    ਮੇਰਾ ਬਹੁਤ ਹੀ ਪਸੰਦੀਦਾ ਗਾਇਕ ਮਨਮੋਹਨ ਵਾਰਿਸ, ਰੱਬ ਲੰਮੀਆਂ ਉਮਰਾਂ ਬਖਸ਼ੇ

  • @user-cp3cj2gv3h
    @user-cp3cj2gv3h3 ай бұрын

    Kya baat yr pehli interview a jisnu ik var v agge skip nyi krna pya 🙏🏻🙏🏻🙏🏻❣️❣️❣️❣️❣️❣️🤟🏻👍🏻

  • @inderghuman1033
    @inderghuman10332 ай бұрын

    ਬਹੁਤ ਵਧਿਆ ਗੱਲਾਂ ਬਹੁਤ ਕੁਝ ਸਿੱਖਣ ਤੇ ਸਮਝਣ ਨੂੰ ਮਿਲਿਆ।

  • @Jagjeet.singh-Rattan
    @Jagjeet.singh-Rattan3 ай бұрын

    ਬਹੁਤ ਹੀ ਵਧੀਆ ਲਗਿਆ ਜੀ ਤੁਸੀਂ ਇਸ ਤਰਾਂ ਦਾ ਸ਼ੋਅ ਲੈਕੇ ਆਏ ਬਾਕੀ ਮਨਮੋਹਣ ਵਾਰਿਸ ਜੀ ਨਾਲ ਮੁਲਕਾਤ ਬਹੁਤ ਵਧੀਆ ਲੱਗੀ ਜੀ 😊😊

  • @ChannpreetChanni
    @ChannpreetChanni3 ай бұрын

    ਮੈਨੂੰ ਲੱਗਦਾ ਮਨਮੋਹਨ ਵਾਰਿਸ ਸਾਹਿਬ ਦੀਆਂ ਗੱਲਾਂ ਸੁਣਨ ਲਈ ਸੱਬ ਤੋਂ ਵਦਿਆ ਇੰਨਸਾਨ ਹੈ । ਤਾਂ ਮਾਹੀ ਸ਼ਰਮਾ । ਬਹੁਤ-ਬਹੁਤ ਸੋਹਣੀ ਗੱਲਬਾਤ । ਮਾਹੀ ਦਾ ਜੀ ਕਹਿਣਾ ਵੀ ਪਿੱਛੇ ਚੱਲ ਰਹੇ ਸੰਗੀਤ ਵਾਂਗ ਸਕੂਨ ਭਰਿਆ ਸੀ । ❤🌸

  • @likhariashu5401
    @likhariashu54015 күн бұрын

    Bhot vdia mehfil lggi eh v schi anad aw gya❤❤ emotional v krta c tuc ta😊

  • @ManpreetSingh-du1oh
    @ManpreetSingh-du1oh25 күн бұрын

    ਵਾਰਿਸ ਭਰਾਵਾਂ ਵਰਗਾ ਕੋਈ ਨਹੀਂ ਯਾਰ ❤ ਬਹੁਤ ਕੁਸ਼ ਸਿੱਖਣ ਨੂੰ ਮਿਲਦਾ

  • @user-zv4yg5qt9n
    @user-zv4yg5qt9n3 ай бұрын

    ਤੇਰੇ ਦਿਲ ਵਿਚ ਜਦ ਵੀ ਮੇਰੀਆ ਯਾਦਾਂ ਫ਼ੇਰੇ ਪਾਉਣਗੀਆਂ 😭😭😭fav song ❤️❤️❤️❤️

  • @adkooner5557
    @adkooner55573 ай бұрын

    Bachpan to sunde aa rahe aa Manmohan Waris Paji nu Eh oh singer aa jihna nu sun k kadi bore ni hoyi da waheguru lamiya umran karn Maahi sharma Ji tusi vi bahut cute te sohne lag rahe o

  • @siyasibanda5077
    @siyasibanda50773 ай бұрын

    ਜਿੰਨਾ ਪਿਆਰਾ ਇਨਸਾਨ ਇੰਟਰਵਿਊ ਦੇਣ ਵਾਲਾ ਓੰਨਾ ਪਿਆਰਾ ਹੀ ਇੰਟਰਵਿਊ ਲੈਣ ਵਾਲਾ👍❤️ ਅਕਾਲ ਪੁਰਖੁ ਤੁਹਾਡਾ ਦੋਵਾਂ ਦਾ ਭਲਾ ਕਰੇ🙏

  • @ishq_da_waaris
    @ishq_da_waaris3 ай бұрын

    ਬਿਨਾਂ ਸਕੀਪ ਕੀਤੀ 1 ਘੰਟੇ ਦੀ ਇੰਟਰਵਿਊ ਦੇਖੀ ਸ਼ੁਰੂ ਤੋਂ ਤਿੰਨਾ ਵਾਰਿਸ ਭਰਾਵਾਂ ਨੂੰ ਸੁਣਿਆ ਤੇ ਸੁਣਦਾ ਰਹਾਂਗਾ ਕਦੇ ਖ਼ੁਦ ਬੱਚੇ ਹੁੰਦੇ ਸੀ ਤੇ ਹੁਣ ਸਾਡੇ ਬੱਚੇ ਹੋਗੇ ਪਰ ਪਸੰਦ ਨੀ ਬਦਲੀ ਮਨਮੋਹਨ ਜਿਆ ਦੀਆਂ ਗੱਲਾਂ ਕਦੇ ਮੋਡਲ ਨੀ ਹੁੰਦੀਆਂ ਬਿਲਕੁੱਲ ਪੇਂਡੂ ਪਣ ਆ ਮਾਲਕ ਤੰਦਰੁਸਤੀਆ ਦੇਵੇ 🙏

  • @itzsunny234
    @itzsunny2343 ай бұрын

    ਪੰਜਾਬ ਝੱਲਕਦਾ ਆ ਤੁਹਾਡੇ ਚ ਪਿਓਰ ਪੰਜਾਬੀ ਬੋਲਦੇ ਹੋ ਤੁਸੀਂ ਨਹੀਂ ਤੇ ਅੱਜ ਦੇ ਸਿੰਗਰ ਜਦੋਂ ਇੰਟਰਵਿਊ ਕਰਦੇ ਆ ਤੇ ਪੰਜਾਬੀ ਘੱਟ ਤੇ ਇੰਗਲਿਸ਼ ਜਿਆਦਾ ਬੋਲਦੇ ਮਾਣ ਹੈ ਸਾਨੂੰ ਤੁਹਾਡੇ ਤੇ ਵਾਰਸ ਸਾਹਿਬ ਜੀ ਹਰਭਜਨ ਮਾਨ ਗੁਰਦਾਸ ਮਾਨ ਮਨਮੋਹਨ ਵਾਰਿਸ ਤੁਹਾਡੇ ਤਿੰਨਾਂ ਚੋ ਪੰਜਾਬ ਝਲਕਦਾ ਆ ਔਰ ਤੁਸੀਂ ਤਿੰਨੋਂ ਮੈਨੂੰ ਬਹੁਤ ਪਸੰਦ ਹੋ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਰੱਖੇ❤❤❤❤

  • @simransingh2061

    @simransingh2061

    2 ай бұрын

    Canada vich khra punjab ahh bus gala hundiya n tare varge bundo banon le

  • @BhagwantLitt
    @BhagwantLitt3 ай бұрын

    ਦੋਵੇਂ ਪਿਆਰਿਆਂ ਸਖਸ਼ੀਅਤਾਂ ਮਨਮੋਹਨ ਤੇ ਮਾਹੀ

  • @editoraujla9446
    @editoraujla94463 ай бұрын

    ਸਾਨੂੰ ਬਹੁਤ ਉਡੀਕ ਸੀ ਇਸ ਪੋਡਕਾਸਟ ਦੀ ਜੀ ❤

  • @user-ui6pb2di5s
    @user-ui6pb2di5s3 ай бұрын

    ਅੱਜ ਮਾਹੀ maim ਨੂੰ ਬੋਲਣ ਦਾ ਮੋੱਕਾ ਨੀ ਦਿਤਾ waris bhaji ne

  • @sidhusidhu493
    @sidhusidhu4932 ай бұрын

    It was such a surprise to listen Manmohan Waris ji ❤... ਦੁਆਵਾਂ ਮਾਹੀ ਸ਼ਰਮਾ ਜੀ ਨੂੰ ਸਾਨੂੰ ਮਨਮੋਹਨ ਵਾਰਿਸ ਜੀ ਨਾਲ ਮਿਲਵਾਉਣ ਲਈ।

  • @Makhan-r1j
    @Makhan-r1j3 ай бұрын

    ❤ ਪੰਜਾਬੀ ਮਾਂ ਬੋਲੀ ਦਾ ਸੱਭਿਆਚਾਰ ਅੱਜ ਵੀ ਸਾਮ ਰੱਖੀਆ ਤਿੰਨੇ ਭਰਾਵਾਂ ਨੇ ਸੱਭ ਤੋਂ ਵੱਡੀ ਗੱਲ ਤਿੰਨੇ ਭਰਾਵਾਂ ਦਾ ਆਪਿਸ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਅੱਜ ਦੇ ਕਲਾਕਾਰਾਂ ਵਾਂਗ ਪੈਸੇ ਪਿੱਛੇ ਨਹੀਂ ਭੱਜਦੇ ਜਿਹਨਾਂ ਨੂੰ ਐਕਟਿੰਗ ਦਾ ੳ ਵੀ ਨਹੀਂ ਪਤਾ ਉਹ ਵੀ ਫਿਲਮਾ ਬਣਾ ਰਹੇ ਹਨ ਤੇ ਫਲੋਪ ਹੁੰਦੀਆਂ ਹਨ, ਪਰ ਵਾਰਿਸ ਭਰਾ ਫਿਲਮਾਂ ਦੇ ਪਿੱਛੇ ਨਹੀਂ ਭੱਜਦੇ, ਵਾਹਿਗੁਰੂ ਜੀ ਵਾਰਿਸ ਭਰਾਵਾਂ ਸਾਰੇ ਪਰਿਵਾਰ ਸਾਰੇ ਪਿਆਰ ਕਰਨ ਵਾਲੀਆਂ ਮਾਹੀ ਸ਼ਰਮਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @ManwarFitness
    @ManwarFitness3 ай бұрын

    ਆਲ ਟਾਇਮ ਫੇਵਰਟ ਵਾਰਿਸ ਸਾਹਬ ❤

  • @Kaoni_brar77
    @Kaoni_brar773 ай бұрын

    Baut … ਠਹਿਰਾਓ ali te ਖੂਬਸੁਰਤ interview #wmk🙏

  • @sachinsodhisodhi5822
    @sachinsodhisodhi58223 ай бұрын

    Sab to pyaare insaan duniya ta oh hai Jo naal Bethe insaan nu chota feel na hon deve, oh waris ji na saabit v karta love u waris paji tusi mainu Inna change lagde ho ki Mera Dil karda tuhade sifat likhi java likhi java love u waris paji kina saara❤❤❤❤❤❤

  • @arvinderjosan6419
    @arvinderjosan64193 ай бұрын

    Bhut sohni interview…..best👌🏻👌🏻👌🏻👌🏻waris bhaji

  • @user-tl3ps6eh1p
    @user-tl3ps6eh1p3 ай бұрын

    ਬਹੁਤ ਵਧੀਆ ਗੱਲਾਂ ਬਹੁਤ ਕੁਝ ਸਿੱਖਣ ਸੁਣਨ ਤੇ ਸਮਝਣ ਨੂੰ ਮਿਲਿਆ 🙏🏻 ਇਸ ਤਰ੍ਹਾਂ ਦੇ ਕਲਾਕਾਰਾਂ ਤੇ ਚੰਗੇ ਇਨਸਾਨਾਂ ਨਾਲ ਮਿਲਾਉਂਦੇ ਰਹੋ ਮਾਹੀ ਜੀ ❤

  • @NY-nu8ni
    @NY-nu8ni3 ай бұрын

    ਮਾਹੀ ਨੀ ਮਾਹੀ ਗੱਲ ਚੇਤੇ ਰੱਖੀ ਆਹੀ ਬੜੀ ਦੂਰ ਤੱਕ ਆ ਗਈ ਬੜੀ ਦੂਰ ਜਾਣਾ ਏ ਰਾਹਵਾ ਵਿੱਚ ਔਕੜਾ ਦੇ ਕੰਡੇ ਹੋਣਗੇ ਲੋਕ ਵੀ ਓਥੇ! ਚੰਗੇ ਮੰਦੇ ਹੋਣਗੇ ਛੱਡ ਕੇ ਸ਼ਰੀਰ! ਜਾਣੇ ਅੰਬਰਾਂ ਨੂੰ ਰਾਹੀ! ਮਾਹੀ ਨੀ ਮਾਹੀ ਗੱਲ ਚੇਤੇ ਰੱਖੀ ਆਹੀ ਬੜੀ ਦੂਰ ਤੱਕ ਆ ਗਈ ਬੜੀ ਦੂਰ ਜਾਣਾ ਏ ਬਹੁਤ ਹੀ ਵਧੀਆ ਉਪਰਾਲਾ HLV studio 👍👍✌️✌️

  • @ManjinderKaur-qp4gx

    @ManjinderKaur-qp4gx

    2 ай бұрын

    ਬਹੁਤ ਵਧੀਆ ਜੀ

  • @RealPanjabiMusic
    @RealPanjabiMusic3 ай бұрын

    Asli kalakar, asli gallan koi fukrpuna nahi. Big respect for all brothers.

  • @asandhusingh1741
    @asandhusingh17412 ай бұрын

    ਵਾਰਿਸ ਜੀ ਤੁਸੀਂ ਆਪਣੇ ਨਾਮ ਦੀ ਤਰ੍ਹਾਂ ਪੰਜਾਬੀ ਗਾਇਕੀ ਅਸਲੀ ਵਾਰਿਸ ਹੋ ਜੁਗ ਜੁਗ ਜੀਓ।

  • @pawansachar7131
    @pawansachar71313 күн бұрын

    ਬਾ,ਕਮਾਲ ਗਾਇਕੀ ਦੇ ਮਾਲਕ।।। ਉਹਨਾਂ ਦੀ ਗਾਇਕੀ ਦੇ ਮਰੀਜ਼ ਤਾਂ ਆਪਾਂ ਸ਼ੁਰੂ ਤੋਂ ਹੀ ਹਾਂ।।।। ਵਾਰਿਸ ਸਾਹਿਬ ਦੇ ਸੈਡ ਸੋਂਗ ਅਸੀਂ ਅੱਜ ਵੀ ਉੱਠਦੇ ਬੈਠਦੇ ਕਦੇ ਨਾ ਕਦੇ ਗੁਣਗੁਣਾਉਂਦੇ ਹੀ ਰਹਿੰਦੇ ਹਾਂ।। ਅਸਲ ਗਾਇਕੀ ਤੋਂ ਸਾਨੂੰ ਵਾਰਿਸ ਵੀਰ ਨੇ ਹੀ ਰੂਬਰੂ ਕਰਵਾਇਆ।। ਕੀਨਾ ਦੇ ਵਿਰਸੇ 2011 ਆਦਿ ਅਸੀਂ ਮੂੰਹ ਜਵਾਨੀ ਹੀ ਰੱਟ ਲਏ ਸੀ

  • @manjinder245talks
    @manjinder245talks2 ай бұрын

    ਵਾਰਿਸ ਦਾ ਗਾਣਾ ਸੀ 2004 ਦਾ ਕੇ,,ਪਾ ਨੀਵੀ ਕੋਲੋ ਲੰਘ ਜਾਣਾ, ਮੈਂ ਅੱਖ ਤੇਰੇ ਵੱਲ ਨਈ ਚੱਕਣੀ,, ਗ਼ਮ ਰੱਖ ਲੇ ਤੇਰੇ ਦੇਬੀ ਨੇ ਤੇਰੀ ਹੋਰ ਚੀਜ਼ ਕੋਈ ਨਈ ਰੱਖਣੀ

  • @studio_tarun_photography8971

    @studio_tarun_photography8971

    2 ай бұрын

    ਮੈਂ ਬਹੁਤ ਸੁਣਿਆ 2003 ਕੈਨੇਡਾ ਲਾਈਵ ਕਿਆ ਬਾਤ ਏ

  • @user-rl8nv9mm2z
    @user-rl8nv9mm2z2 ай бұрын

    ਮਨਮੋਹਨ ਵਾਰਿਸ ਦੀ ਭੈਣ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਯੋ ਕੰਮ ਦਰਵਾਜਾ ਬੰਦ ਕਰਕੇ ਕਰਦੇ ਹਾਂ ਓ ਖੁੱਲੇ ਵਿੱਚ ਨਹੀ ਕਰਨਾ ਮੂਰਖਤਾ ਹੈ ❤

  • @ParminderKaur-jh8fc
    @ParminderKaur-jh8fc2 ай бұрын

    ਅਸੀਂ ਸ਼ੁਰੂ ਤੋਂ ਇਨ੍ਹਾਂ ਦੇ ਹੀ ਗਾਣੇ ਸੁਣੇ🎉🎉🎉🎉🎉🎉🎉🎉🎉🎉🎉

  • @vikramjit9891
    @vikramjit98913 ай бұрын

    ਬਹੁਤ ਹੀ ਗੱਲਾਂ ਚੰਗਿਆ ਕਰਦੀ ਹੈ ਮਹਿ ਐਂਡ ਵਾਰਿਸ ਪਰਾ ਵੀ ❤❤❤❤

  • @user-rl8nv9mm2z
    @user-rl8nv9mm2z2 ай бұрын

    ਮਨਮੋਹਨ ਵਾਰਿਸ ਦੀਆਂ ਗੱਲਾ ਲਾਜਵਾਬ ਨੇ ❤

  • @lovepreetsingh1313
    @lovepreetsingh13133 ай бұрын

    Dhan Dhan kra ditti Maahi g Sab de favourite Manmohan Waris ❤

  • @Sarbjit443
    @Sarbjit4433 ай бұрын

    Mam tuc mere all tym favourite o tuc bht cute o mam tohadi sayari bht ghaint lgdi aa sanu sareya mu rabb tohanu hmesha khush rakhe te ਤਰੱਕੀਆ ਬਖਸ਼ੇ ਵਾਹਿਗੂਰੁ

  • @nindisingh5377
    @nindisingh53773 ай бұрын

    Manmohan bahji, , very good interview & God bless you ?

  • @legend29408
    @legend294083 ай бұрын

    ਵਾਹ ਕਮਾਲ ਕਲਾਕਾਰ Respect Always 😍

  • @brahmcheema2576
    @brahmcheema25763 ай бұрын

    boht vdiya lgga interview manmohan paji nu jinna mrji son lo kde v bor nhi ho sakde❤

  • @vickheer2884
    @vickheer28843 ай бұрын

    "ਕਿੰਨਾ ਚੰਗਾ ਹੁੰਦਾ ਜੇ ਤੂੰ ਸਾਡੇ ਨਾਲ ਹੁੰਦੀ" ਕਯਾ ਬਾਤ ਹੀ ਆ ਭਾਜੀ ਇਸ ਗੀਤ ਦੀ, ਮਾਹੀ ਜੀ "ਕਮਲ" ਭਾਜੀ ਤੇ "ਸੰਗਤਾਰ" ਭਾਜੀ ਹੁਣਾਂ ਨੂੰ ਵੀ ਜ਼ਰੂਰ ਬੁਲਾਇਓ ਜੀ।

  • @user-cu1dk3pz9d

    @user-cu1dk3pz9d

    3 ай бұрын

    ਕਿਹੜਾ ਗਾਣਾ ਇਹ ਵੀਰ ਜੀ

  • @vickheer2884

    @vickheer2884

    3 ай бұрын

    @@user-cu1dk3pz9d ਇਹ ਗੀਤ ਭਾਜੀ "ਪਲਾਜ਼ਮਾ ਰਿਕਾਰਡ" ਮਨਮੋਹਨ ਭਾਜੀ ਹੁਣਾਂ ਦੇ ਆਪਣੇ ਚੈਨਲ 'ਤੇ ਹੈ, 5 ਸਾਲ ਪਹਿਲਾਂ ਆਇਆ ਸੀ kzread.info/dash/bejne/gaqGs9ymfK3Qlrg.html

  • @vickheer2884

    @vickheer2884

    3 ай бұрын

    @@user-cu1dk3pz9d ਇਹ ਗੀਤ ਭਾਜੀ "ਪਲਾਜ਼ਮਾ ਰਿਕਾਰਡ" ਮਨਮੋਹਨ ਭਾਜੀ ਹੁਣਾਂ ਦੇ ਆਪਣੇ ਚੈਨਲ 'ਤੇ ਹੈ, 5 ਸਾਲ ਪਹਿਲਾਂ ਆਇਆ ਸੀ kzread.info/dash/bejne/gaqGs9ymfK3Qlrg.html

  • @davindergillm.6905
    @davindergillm.6905Ай бұрын

    Bhot mzza oda Maahi di mehfil da

  • @parmmsingh
    @parmmsingh2 ай бұрын

    ਯਾਰ ਗੀਤ ਤਾਂ ਜੋ ਹੈ ਗੇ ਈ ਹੈ ਗੇ ਪਰ ਗੱਲਾਂ ਵੀ ਬਾ ਕਮਾਲ ਈ ਆ manmohan waris ji diyan ਅਖੇ gaya bhot sohna ਹੂੰਝਾ ਪਹਿਲਾਂ ਕੁੜੀ ਫੇਰ ❤😂

  • @listenmaninder
    @listenmaninder3 ай бұрын

    We want more than 1 episode with Mangal HATHOOR saab❤

  • @user-pq6ge6hy7q
    @user-pq6ge6hy7q2 ай бұрын

    ਸਦਾਬਹਾਰ ਤੇ ਸੁਰੀਲੇ ਗਾਇਕ ਨੇ ਵਾਰਿਸ ਜੀ , ਮੈਨੂੰ ਬਹੁਤ ਸੋਹਣੇ ਲੱਗਦੇ ਨੇ, ਏਨਾਂ ਕਦੇ ਬੁੱਢੇ ਨਹੀਂ ਹੋਣਾ , ਜਦੋਂ ਵੇਖੋ 25-26ਸਾਲ ਦੇ ਹੀ ਲੱਗਦੇ।❤❤❤❤❤❤❤

  • @atindersinghasr7225
    @atindersinghasr72252 ай бұрын

    ਪੰਜਾਬ ਏਹ ਸੋਨਾ ਸਿੰਗਰ

  • @Harsh-yo2ry
    @Harsh-yo2ry3 ай бұрын

    Bahut e jyada pyari interview te bht e pyar naal Mahi g ne gallan rooh te kitia te ohne e pyar naal Manmohan Waris g ne dil ton gallan kitia jidda thonu dona nu time da ni pta lagga ohda mainu sunde eh interview time da ni pta lagga last ch Mahi g emotional ho gye jidda ohda main v hogya te hope jinna ne saari dil ton suni oh v hoye honge bht e jyada sukoon den aaliyan gallan c bht e mubrakaan HLV studio nu bht bht pyar Dildeep Moga🙏♥️😇😇

  • @abhishekalung5493
    @abhishekalung54933 ай бұрын

    59 min When Manmohan waris get emotional most people get tears in there eyes ❤

  • @mannagill2379

    @mannagill2379

    2 ай бұрын

    Really jehde dil de nazuk oh jrur roye honge

  • @Hummingbird_555
    @Hummingbird_5552 ай бұрын

    Boht changga lageya Waris Ji nu dekh ke. Thank you Maahi Ji ❤

  • @GursangFathe-hy6wu
    @GursangFathe-hy6wu3 ай бұрын

    Waa ji waheguru ji waa lamina umrain bkshh ❤❤

  • @MANJITSINGH-kz9lr
    @MANJITSINGH-kz9lr2 ай бұрын

    ਬਹੁਤ ਵਧੀਆ ਗੱਲਬਾਤ, ਸੁਹਿਰਦ ਇਨਸਾਨ ਹਰ ਪੱਖੋਂ ਸਫ਼ਲ ਸਮਰੱਥ ਸੰਪੂਰਨ ਕਲਾਕਾਰ ਮਨਮੋਹਨ ਵਾਰਿਸ। ਸੰਗਤਾਰ ਤੇ ਕਮਲ ਹੀਰ ਦਾ ਹੀ ਨਹੀਂ ਸਾਰੇ ਪੰਜਾਬੀਆਂ ਦਾ ਸੋਹਣਾ ਸੁਨੱਖਾ ਸੁਹਿਰਦ ਭਰਾ, ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਬੀਬਾ ਮਾਹੀ ਵਧੀਆ ਗੱਲਬਾਤ ਕੀਤੀ ਹੈ

  • @user-os9by4dh1z
    @user-os9by4dh1z3 ай бұрын

    Kiya baat hai mahi g Waris bhaji de ta asi bahut bade fan ha interview ch injh lag rha c jiwe bhaji huni Sade kol e baithe hon sama jiwe ruk hi giya c Dil krda c k aih gala kade khatam e na hon

  • @mr.hardeepsingh2118
    @mr.hardeepsingh21183 ай бұрын

    ਬਹੁਤ ਵਧੀਆ ਰੂਬਰੂ ਕੀਤਾ ਮਾਹੀ । ਇਸ ਤਰ੍ਹਾਂ ਦੀਆਂ ਬਹੁਤ ਘੱਟ ਗੱਲਾਂ ਹੁੰਦੀਆਂ। ਫ਼ਨਕਾਰ ਵੀ ਤੁਸੀਂ ਵਧੀਆ ਚੁਣਿਆ। ਨਵੇਂ ਗਾਉਣ ਲਿਖਣ ਵਾਲਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਗੱਲਬਾਤ ਚੋਂ। ਉਮੀਦ ਕਰਦੇ ਹਾਂ ਤੁਸੀਂ ਸਵਾਲ ਜਵਾਬ ਬਾਰੇ ਭਵਿੱਖ ਵਿੱਚ ਹੋਰ ਵੀ ਨਿਖਾਰ ਲੈਕੇ ਆਉਂਗੇ l ਇਸ ਖੂਬਸੂਰਤ ਗੱਲ ਬਾਤ ਲਈ ਬਹੁਤ ਸ਼ੁਕਰੀਆ। ❤

  • @ranakangkang8599
    @ranakangkang85992 ай бұрын

    ❤❤Bahut hi vadea gallan veer dian.Veer ji mere Massi ji de bete naal padde c.

  • @PUNJABI_PEHRAWA_BOUTIQUE9
    @PUNJABI_PEHRAWA_BOUTIQUE92 ай бұрын

    Mahi bhen God bless you waheguru mehar karn 🙇‍♀️ waheguru ❤❤ luuvvv u choti bhen M milen ha sanu 😊😊😊😊

  • @gurwinderheer174
    @gurwinderheer174Ай бұрын

    ਜਲਦੀ ਆਉਣ ਦਿਓ ਪਾਜੀ ਮਹਿਸੂਸ 2

  • @jasvirsingh-up5uw
    @jasvirsingh-up5uw2 ай бұрын

    Manmohan waris the GREAT

  • @mahisingh4762
    @mahisingh47623 ай бұрын

    Bahut vadiya podcast c..Khushi raho..👏👏👏👌👌

  • @kapilloinpuria5161
    @kapilloinpuria51612 ай бұрын

    Thanks tuhada, manmohan Sir nu dubara live gall karde dekh bhut vadia lga, Eda he apne hor punjabi Star's ⭐✨ Nu es show vich invite kro, jo social media to door ne

  • @prabhpremium-lr7cm
    @prabhpremium-lr7cm2 ай бұрын

    Kyaa baat a. bhut hi sehajta waris veer g bhut sohna podcast c g

  • @rameshsingh6969
    @rameshsingh69692 ай бұрын

    ਬਹੁਤ ਵਧੀਆ ਕਲਾਕਾਰ ਮਨਮੋਹਣ ਵਾਰਿਸ ਜੀ ਜੁਗ ਜੁਗ ਜੀਓ

  • @KanwaljeetkrRandhawa-fe6mt
    @KanwaljeetkrRandhawa-fe6mt2 ай бұрын

    Bhut wdia interview c mazza aa gya

  • @dimplekumar4586
    @dimplekumar45863 ай бұрын

    Mahan singer manmohan waris ji mahi de mehfil wch aye ta mahi di mehfil safal hogi smzo.

  • @amritpalsingh3750

    @amritpalsingh3750

    3 ай бұрын

    Bilkul sahi keha Veer ji

  • @broskiiiii5985
    @broskiiiii59853 ай бұрын

    Bhaut vadiya interview ji❤️❤️

  • @user-gj3wx7pk9i
    @user-gj3wx7pk9i3 ай бұрын

    ਮਾਹੀ ❤❤❤ ਜੀ ਸਬ ਤੋਂ ਪਹਿਲਾਂ,,, ਬਹੂਤ ਸਾਰਾ ਪਿਆਰ ❤❤❤ ਬਾਬਾ ਨਾਨਕ ਤੁਹਾਨੂੰ ਹੋਰ ਵੀ ਚੜਦੀ ਕਲਾ ਬਖਸ਼ੇ ਤੁਹਾਡੀ ਮਹਿਫ਼ਿਲ ਮੈਂ ਇੱਕਲੇ ਜਿੱਥੇ ਸ਼ੋਰ ਸ਼ਰਾਬਾ ਨਾਂ ਹੋਵੇ ਬੈਠ ਕੇ ਸੁਣਦਾ ਹਾਂ ਜੀ,,, ਤੁਹਾਡੀ ਤਾਰੀਫ਼ ਵਿੱਚ ਮੈਂਨੂੰ ਤੁਹਾਡਾ ਬੋਲਣਾ,,, ਪਹਿਰਾਵਾ ਬਹੂਤ ਸੋਹਣਾਂ ❤❤❤❤

  • @Deep.dhillon
    @Deep.dhillon3 ай бұрын

    Ghaint kam a mam ,,, khich k rakho buss 😍😍😍👍👍👍👌👌👌👌

  • @AmandeepKaur-yd7fn
    @AmandeepKaur-yd7fn2 ай бұрын

    Bhut vdiya c gall baat❤

  • @harpindersingh1994
    @harpindersingh19943 ай бұрын

    bht bht dhanwaad maahi g .. ehniaa sohnia gallan sunaun lye sanu .. time da pta ni lggea kdo nikal gya ❤❤❤

  • @CharanjitSingh-py3nx
    @CharanjitSingh-py3nx2 ай бұрын

    Kina down to earth aa Manmohan Singh veer....🎉🎉🎉🎉🎉🎉🎉 Mahi ji ta superb ee ne .....❤❤❤❤❤❤

  • @parkashuokaur471
    @parkashuokaur4713 ай бұрын

    Bot sohna studio banaya😊 Congratulations verma family 🎉

  • @CA_gourav_dhiman9002
    @CA_gourav_dhiman90023 ай бұрын

    Very good initiative taken by you Mahi ji.... Bachpan ka time yaad dila diya.. I really appreciate you ... #❤ Mahi Podcast❤

  • @gursangatsangtar7004
    @gursangatsangtar70042 ай бұрын

    Bai Love you always.waheguru tuhanu hamesha khush rakhe

  • @JaswantSingh-zt8pn
    @JaswantSingh-zt8pn2 ай бұрын

    ਜਿਨਾਂ ਨੂੰ ਗੁੜਤੀ ਸੰਗੀਤ ਦੀ ਦਿਤੀ ਜਾਦੀ ਹੈ ਜਣੀ ਕੇ ਮਰਦਾਨੇ ਕੇ ਕੇਹਾ ਜਾਦਾ ਹੈ ਸਖਤ ਮਿਹਨਤ ਕਰਕੇ ਉਨ੍ਹਾਂ ਲੋਕਾਂ ਚ ਖੜਾਉਣਾ ਮਾਣ ਹਾਸਲ ਹੋਇਆ ਤਾਂ ਉਹ ਮਨਮੋਹਨ ਵਾਰਿਸ ਸੰਗਤਾਰ ਕਮਲ ਹੀਰ

  • @happyheer3186
    @happyheer31863 ай бұрын

    Bahut vdia interview waris bhaji jee 👍

  • @NavdeepSingh-xd1ly
    @NavdeepSingh-xd1ly3 ай бұрын

    Tuc hi Punjabi virsa sambh rkhiya waris bhra ❤❤❤❤❤

  • @prof.kuldeepsinghhappydhad5939
    @prof.kuldeepsinghhappydhad593926 күн бұрын

    Lyrics Debi Makhsoospuri ji Singer Manmohan Waris again Gao ji ❤❤

  • @jimmychahal9867
    @jimmychahal98673 ай бұрын

    Kya baat hai yr jee krda BS suni jayiye.. waris bhaji 🙏🙏🙏🙏🙏

  • @rajjo123
    @rajjo1232 ай бұрын

    Bahut vdiya lgya Mahi di tusi mere fav oh kyuki tusi khul k bolde ❤❤❤

  • @amansandhu8367
    @amansandhu83673 ай бұрын

    Next video Kamal Heer

  • @luckymehras3799

    @luckymehras3799

    3 ай бұрын

    Hji bilkul ❤

  • @ramitkumar6078

    @ramitkumar6078

    2 ай бұрын

    Yes

  • @maalaksingh6470

    @maalaksingh6470

    2 ай бұрын

    😊​@@luckymehras3799

  • @harpreetsidhu6272
    @harpreetsidhu62723 ай бұрын

    Boht vdia interview c❤❤❤

  • @balwinderbhukal6995
    @balwinderbhukal69952 ай бұрын

    ਸਰਕਾਰੀ ਸਕੂਲ ਵਾਲੇ 🎉🎉🎉🎉🎉🎉🎉🎉🎉🎉🎉🎉🎉🎉🎉🎉

  • @friendsstudiolivetv
    @friendsstudiolivetv3 ай бұрын

    ini Nimrata te Saadgi ik Legend Singer ch v ho Sakdi a , Relly Legend . Dilon Satkaar , N Mahi ji U r Also a Fantasic Anchor , God Bless

  • @zaildarshyarialfaj421
    @zaildarshyarialfaj421Ай бұрын

    Ghaint paji sade ilake di shan a tusi❤️

  • @Sukhsinghjhinjer
    @Sukhsinghjhinjer2 ай бұрын

    ਮਾਹੀ ਜੀ ਹਮੇਸ਼ਾ ਹਸਦੇ ਰਹੋ। ਸ਼ੋ ਸੁਣ ਕੇ ਸਕੂਨ ਮਿਲਿਆ ਹੁਣ ਕਮਲ ਹੀਰ ਜੀ ਨੂੰ ਵੀ ਲੇ ਕੇ ਆਓ ji

  • @jagmit_brar
    @jagmit_brar3 ай бұрын

    ਪੰਜਾਬ.. ਪੰਜਾਬੀਅਤ ਦਾ ਵਾਰਿਸ ❤

  • @user-zv4yg5qt9n
    @user-zv4yg5qt9n3 ай бұрын

    Agli ਇੰਟਰਵਿਊ ਨਛੱਤਰ ਗਿੱਲ ❤️🙏

  • @manpreetkaurmk
    @manpreetkaurmk2 ай бұрын

    Bus sunni jao Manmohan waris ji nu, dhanwad Eh galbaat layi.

  • @user-oc2np4yo2r
    @user-oc2np4yo2r3 ай бұрын

    Vry nice g tuhadia gallan sun k purane din yaad aa gye ❤️

  • @Kutharia47
    @Kutharia472 ай бұрын

    1.09.08 inna time ik song wangu nikal gaya. Love you from Kuthar beet

  • @manjindersandhu9515
    @manjindersandhu95152 ай бұрын

    Bhut vdia gal baat rahi ....dil krda ki Manmohan ji diya gallan nu bs sunde rahi ae

  • @greatnesssunnysukhpalANM
    @greatnesssunnysukhpalANM3 ай бұрын

    MANMOHAN WARIS❤ ਪੰਜਾਬੀ ਬੋਲੀ ਦੇ ਵਾਰਿਸ

  • @warissaab5478
    @warissaab54783 ай бұрын

    ਪੁਰਾਣੀ ਯਾਦ ਜਿਹੜੀ ਕਦੇ ਪੁਰਾਣੀ ਨੀ ਹੋਣੀ

  • @user-qh5ob4iv9c
    @user-qh5ob4iv9c2 ай бұрын

    Bht sona mahi Sharma ji waheguru mehar kre tuc agge takk jao tarkia kro gbu ❤

  • @ironman9331
    @ironman93313 ай бұрын

    Sachi time ni PTA lageaa ❤❤❤❤

  • @ezioauditore007
    @ezioauditore007Ай бұрын

    Sohna c show eh bahut ❤

  • @chamkaursingh5274
    @chamkaursingh5274Ай бұрын

    ਬਹੁਤ ਵਧੀਆ ਕਲਾਕਾਰ ਆ ਮਨਮੋਹਨ ਵਾਰਿਸ

Келесі