Maahi Di Mehfil | Episode - 9 | Master Saleem | Maahi Sharma

Ойын-сауық

Hitesh Lucky Verma and HLV Studios presents
" Maahi Di Mehfil " with Maahi Sharma
Episode no 9 - Master Saleem
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Pooja Tickoo
Special Thanks to : Team Maahi Sharma and Surinder Angural

Пікірлер: 505

  • @itsMaahiSharma
    @itsMaahiSharmaАй бұрын

    Kiwe lgya Tuhanu episode. Dekhan lyi bhot shukriya. 🙌🏼 Gala kharab c. Maafi dyo 🙌🏼☺️

  • @ramanverma347

    @ramanverma347

    Ай бұрын

    Very nice maahi g

  • @SandeepSingh-qx9ke

    @SandeepSingh-qx9ke

    Ай бұрын

    Mahi g vadia but karan aujla, khan bhaini and arjan Dhillon bai hora nu vi bulao g plz

  • @arunthakur5532

    @arunthakur5532

    Ай бұрын

    Nice looking maahi ji ❤️😊👌👍👍

  • @arunthakur5532

    @arunthakur5532

    Ай бұрын

    Maahi ji Next interview Miss Pooja ji 😊🙏

  • @kanchansharma3573

    @kanchansharma3573

    Ай бұрын

    Nice🎉🎉🎉🎉😊😊😊😊❤❤❤❤

  • @HappyPunjab1
    @HappyPunjab1Ай бұрын

    ਮਾਸਟਰ ਸਲੀਮ ਦਾ ਵੀ ਕੋਈ ਤੋੜ ਨਹੀਂ ਆਪਣੇ ਪੰਜਾਬ ਦੀ ਸ਼ਾਨ ਏ ਮਾਟਰ ਸਲੀਮ ਜੀ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ, ਤੇ ਸਲੀਮ ਜੀ ਸਾਨੂੰ ਵਧੀਆ ਵਧੀਆ ਗਾਣੇ ਦਿੰਦੇ ਰਹੋ

  • @Black-Mamba77

    @Black-Mamba77

    Ай бұрын

    Ustad ji🙏😊

  • @rameshsingh6969
    @rameshsingh6969Ай бұрын

    ਬਹੁਤ ਵਧੀਆ ਮਾਹੀ ਜੀ ਮਾਸਟਰ ਸਲੀਮ ਜੀ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਹੋ ਤੁਸੀਂ ਮਾਲਕ ਚੜ੍ਹਦੀ ਕਲਾ ਵਿਚ ਰੱਖੇ

  • @MandeepBhumi-hw9vr
    @MandeepBhumi-hw9vrАй бұрын

    ਪਥਰੀ ਦਾ ਦਰਦ ਸੁਣ ਕੇ Instagram ਤੋ ਆ ਰਹੇ ਆ ਜੀ।

  • @jasjeetladdi3714

    @jasjeetladdi3714

    10 күн бұрын

    Mai ਵੀ ਬਾਈ 😂😂

  • @MeraNasri

    @MeraNasri

    4 күн бұрын

    Main v

  • @manisadiq9226
    @manisadiq9226Ай бұрын

    ਉਸਤਾਦ ਜਨਾਬ ਸਾਬਰ ਕੋਟੀ ਸਾਬ ਜੀ ਅਮਰ ਰਹਿਣਗੇ ❤❤❤❤❤❤

  • @sevenstar1483
    @sevenstar1483Ай бұрын

    ਏਸ ਸੌਅ ਵਿੱਚ ਵਧੀਆਂ ਫਨਕਾਰ ਦੇਖਣ ਨੂੰ ਮਿਲਦੇ ਆਂ 🎉🎉

  • @mohammadalichuhan9743
    @mohammadalichuhan9743Ай бұрын

    Master Saleem te Mahi di mehfil .😢😢 Buhat khoobsurat ❤❤❤🎉🎉🎉❤❤❤🎉🎉🎉❤❤❤❤❤❤❤❤❤❤❤❤❤❤

  • @inderghuman1033
    @inderghuman1033Ай бұрын

    ਬਹੁਤ ਜਾਂਦੇ ਸੁਰੀਲਾ ਤੇ ਵਧਿਆ ਗਾਉਂਦਾ ਸਲੀਮ ❤ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾਂ ਚ ਰੱਖਣ 🙏

  • @PargatSingh-lo5vi
    @PargatSingh-lo5viАй бұрын

    ਦੇਬੀ ਮਖਸੂਸਪਰੀ ਜੀ ਦਾ ਨਾਮ ਲੈਕੇ ਸਲੀਮ ਸਾਹਿਬ ਨੇ ਦਿਲ ❤ ਖੁਸ਼ ਕਰਤਾ ਦੇਬੀ ਜੀ ਬਹੁਤ ਵੱਡੇ ਸ਼ਾਇਰ ਨੇ 🔥🔥🔥

  • @HarpreetSingh-vf3nq

    @HarpreetSingh-vf3nq

    Ай бұрын

    Hun ta fer sari interview dekhni paini a

  • @sherakalsi2112

    @sherakalsi2112

    29 күн бұрын

    ਤਰਸ ਦੀਆ ਨੂੰ ਸੱਜਣਾ ਦੀ ਹੈ ਦੀਦ ਹੋਇ, ਸਾਡੇ ਭਾਣੇ ਅੱਜ ਹੈ ਯਾਰੋ ਈਦ ਹੋਇ ਦੇਬੀ, ਇੱਕ ਦਿਲ ਤੋਹਫ਼ੇ ਵਜੋਂ ਦੇ ਦੇਣਾ, ਕਾਹਲੀ ਵਿੱਚ ਨਿਸ਼ਾਨੀ ਨਾਂ ਖ਼ਰੀਦ ਹੋਇ।❤

  • @MdArshad-vn5cx
    @MdArshad-vn5cx4 күн бұрын

    ਮਾਹੀ ਜੀ ਮੈਂ ਵੀ ਤੁਹਾਡਾ ਫੈਨ ਹਾਂ ਜੀ। ਮੈਂ ਜਦੋਂ ਸਵੇਰੇ ਪੱਠੇ ਵੱਢਦਾ ਹਾਂ ਉਦੋਂ ਤੁਹਾਡਾ ਪੌਡਕਾਸਟ ਸੁਣਦਾ ਹਾਂ ਬਹੁਤ ਚੰਗਾ ਲਗਦਾ।ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ।🎉🎉GOD bless you 🎉🎉

  • @HappyPunjab1
    @HappyPunjab1Ай бұрын

    ਮਾਹੀ ਜੀ ਤੁਸੀਂ ਕਿਸੇ ਦੀ ਟੈਨਸ਼ਨ ਨੀ ਲੈਣੀ ਕੋਈ ਕੁਝ ਵੀ ਬੋਲੀ ਜਾਵੇ, ਬਸ ਲੱਗੇ ਰਹੋ ਆਪਣੀ ਮੰਜ਼ਿਲ ਵੱਲ ਚਲਦੇ ਰਹੋ, ਤੁਸੀਂ ਬਹੁਤ ਵਧੀਆ ਕਰ ਰਹੇ ਹੋ ਵੈਰੀ ਗੁੱਡ, God bless

  • @parminder845
    @parminder845Ай бұрын

    Meehi di mehfil boht sohna program AA Waheguru Ji es artist mahi Sharma Ji nu Hamesha Khush rkhn te chardiya kala bakhshan...

  • @HappyPunjab1
    @HappyPunjab1Ай бұрын

    Kya baat a ustaad ji,, love you aa ,, saleem paji,, god bless ❤❤

  • @EkamSandhu2222
    @EkamSandhu2222Ай бұрын

    ਬਹੁਤ ਸੋਹਣਾ ਕਰ ਰਹੇ ਹੋ ਬਹੁਤ ਵੱਡੀ ਫੈਨ ਹ ਮੈਡਮ ਜੀ ਤੁਹਾਡੀ ਬਹੁਤ ਵਧੀਆ

  • @tarlochanlal6337
    @tarlochanlal6337Ай бұрын

    ਪ੍ਰੋਗਰਾਮ ਬਹੁਤ ਵਧੀਆ ਏ।ਦਿਲ ਖੁਸ਼ ਹੋ ਗਿਆ। ਮਾਹੀ ਦੀਦੀ ਬਹੁਤ ਸੋਹਣੇ ਹੋ।ਬਾਬਾ ਮੁਰਾਦ ਸ਼ਾਹ ਜੀ ਤੁਹਾਨੂੰ ਬਹੁਤ ਤਰੱਕੀ,ਲੰਮੀ ਉਮਰ ਬਖਸ਼ੇ।❤❤❤❤❤❤❤❤❤❤❤❤❤❤❤

  • @Nikgill-ou3uq
    @Nikgill-ou3uq13 күн бұрын

    Guru dev je bhot wadiya ensan ho love you ❤ or mahi je bhot sona kam kar rahe ho gd job❤

  • @user-tl3ps6eh1p
    @user-tl3ps6eh1pАй бұрын

    ਬਹੁਤ ਵਧੀਆ ਲੱਗਿਆ ❤ ਜਿਊਂਦੇ ਵੱਸਦੇ ਹੱਸਦੇ ਰਹੋ। 🙏🙏

  • @ashukumarr.n-0735
    @ashukumarr.n-0735Ай бұрын

    Saleem paji aap jesa Banda bhi koi koi paida hota hai ish duniya m

  • @ranaharry1129
    @ranaharry11296 күн бұрын

    Bahut pyar c, hai te rahega master Saleem ji🙏. Mai chhoti hundi apne dad ji nu kehndi c ki Master saleem naal vyah krauna mai.

  • @kamalpreet6111
    @kamalpreet6111Ай бұрын

    Mahi ji apa poori Dunia nu nhi khus kar skde Lok ta gurbani te dislike kr dinde aa,,apne Kam nl Pyar kro asi tuhade nl ,,asi Dubai ch tuhade show dekhde aa❤

  • @user-zv4yg5qt9n
    @user-zv4yg5qt9nАй бұрын

    ਕਰਨ aujle ਤੇ ਸੀਪ ਲਾ gea ਸਲੀਮ 🤣ਕੱਲ ਦੱਸ ਕਿਦੇ ਨਾਲ ਬਤਾਈ ਰਾਤ aa 🤣🤣❤️❤️❤️❤️❤️

  • @harpreetsingh4233

    @harpreetsingh4233

    9 күн бұрын

    Mai vi note kita😅

  • @baljindersingh-jf6ot
    @baljindersingh-jf6otАй бұрын

    Master sleem bahut hi jiyada strong voice vale singer ne Mahi sister mai army ch aa e jad v khali time hunda mai sariya nu master sleem j de gaane Hi sunanda c bahut piyare song ne ihna de ❤

  • @sonusandhu7152
    @sonusandhu715214 күн бұрын

    ਬਹੁਤ ਹੀ ਵਧੀਆ ਮਾਸਟਰ ਸਲੀਮ ਜੀ ਸਿੰਗਰ ਨੇ ਤੇ ਮਾਹੀ ਦੀ ਮਹਿਫਲ ਵੀ ਬਹੁਤ ਸੋਹਣੀ ਲੱਗਦੀ❤

  • @user-lh4qg8mo8s
    @user-lh4qg8mo8s5 күн бұрын

    Saleem 22 you are great . Lots of love and blessings from Pakistan Narowal

  • @tangocharly4217
    @tangocharly4217Ай бұрын

    ਚੁੱਕੀ ਚੱਲ ਫੱਟੇ ਮਾਹੀ ਦੇ ਸਿਤਾਰੇ 🗯🗯🗯🗯🗯

  • @sevenstar1483
    @sevenstar1483Ай бұрын

    ਮਾਹੀਂ ਦੀ ਮਹਿਫ਼ਲ ਬਹੁਤ ਵਧੀਆਂ ਪੌਡਕਾਸਟ ਲੱਗਦਾ ❤

  • @dogarbrothers4338
    @dogarbrothers4338Ай бұрын

    Twada har show dekhday asin dubai vich har guest e sada favourit hunda dil ton pyar twaday laii tay har mehman lai ❤🙏

  • @mahisingh4762
    @mahisingh4762Ай бұрын

    Master Saleem paji my fav singer.. bahut vadiya podcast c maahi g.. 👌👌👌🙏🙏

  • @satjas5561
    @satjas5561Ай бұрын

    Beautiful. Mehfil. Beautiful. Mahi❤❤❤❤❤❤

  • @gurpreetsidhugroupmalwaigi1320
    @gurpreetsidhugroupmalwaigi132013 күн бұрын

    ਉਸਤਾਦ ਮਾਸਟਰ ਸਲੀਮ ਜੀ ਨੂੰ ਸੁਣਕੇ ਬਹੁਤ ਗੱਲਾਂ ਸਿੱਖਣ ਨੂੰ ਮਿਲਦਿਆਂ…ਵਾਹਿਗੁਰੂ ਹਮੇਸ਼ਾਂ ਚੜਦੀ ਕਲਾਂ ਰੱਖੇ…🙏🏻

  • @YesIamStudent123
    @YesIamStudent123Ай бұрын

    Nice mehfil mahi ji sabb to vdiya thodi look bhot charming and dressing sense soo gorgeous nature down to earth

  • @rkcreations4677
    @rkcreations4677Ай бұрын

    Lot of Respect for u mahi ze ,love ur mahi di mehfil❤

  • @RavinderDhillon-zx5il
    @RavinderDhillon-zx5ilАй бұрын

    Bhut vadia maahi ma'am... Tuci bhut vadia kr rahe o... Krde reho... Je tuhade kolo waheguru kra raha... Ta o sab soch ke kronde.... Tuci chalde raho

  • @kashifmalikofficial9391
    @kashifmalikofficial9391Ай бұрын

    Love from Pakistan... Aisaa Show hona chahiye banda sakoon sy beth kar batain saunny guest ki.. Mahii di mehfil best main ny facebook py dekh kr ye episode youtbe py dekhii...

  • @charnjeetkaur3987
    @charnjeetkaur3987Ай бұрын

    ਮਾਹੀ ਜੀ ਬਹੁਤ ਵਧੀਆ ਵਾਹਿਗੁਰੂ ਤੁਹਾਡੇ ਨਾਲ ਨੇ ਮਾਸਟਰ ਜੀ ਤਾਂ ਬਾ ਕਮਲ ਹੈ ਹੀ 💓💓🙏🙏🙏👌👌

  • @musicalwaves786
    @musicalwaves786Ай бұрын

    Master Saleem Ji tuhade vrge bandeyan ne sade Punjab d asli gayaki nu bchake rakheya hoya h❤❤❤❤

  • @ManjinderKaur-qp4gx
    @ManjinderKaur-qp4gxАй бұрын

    ਬਹੁਤ ਵਧੀਆ ਜੀ ❤❤❤❤

  • @jasvirbrarjasvir
    @jasvirbrarjasvirАй бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏❤️❤️🤍🤍💚💚💛💛🩷🩷🥰🥰🌷🌷🤗

  • @prabhjot638
    @prabhjot638Ай бұрын

    Saleem paji da bachpan toh bhut vadda fan haan ...bhut door door tak jagran ch jande rehnde c Saleem paji nu sunan nu ..Sade sare pind ch pta c v Saleem da bhut Vada fan aw eh munda ...jdo meri bf d marriage hoyi july 2010 ch ta paji ne ik song gift kita mainu ..oh song c Os kudi di v koi majburi honi aw ...kya geet c oh song mere dil dy bhut kreeb aw ...meri gf di marriage toh 3 din baad ch eh song aaya c ..love u paji jeyonde vasde raho ...love you

  • @ranjeetsinghranjeetsingh2669
    @ranjeetsinghranjeetsingh2669Ай бұрын

    Ustad ji love❤ you Tusi Punjab di shaan ho ❤❤❤

  • @niyororxopun9966

    @niyororxopun9966

    Ай бұрын

    India Di shaan

  • @mdjnagal676
    @mdjnagal676Ай бұрын

    Mahi ji feroz khan ji nu kado ley ke aa rahe ho ji

  • @jagtarchahal2541
    @jagtarchahal2541Ай бұрын

    ਤੁਹਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ ਮੈਂ ਪਾਕਿਸਤਾਨ ਤੋਂ ਅੰਜੁਮ ਸਰੋਆ ਦਾ ਵਿਲੋਗ ਦੇਖਿਆ ਜਿਸ ਵਿੱਚ ਉਨ੍ਹਾਂ ਨੇ ਮਸ਼ਹੂਰ ਗੀਤਕਾਰ ਐਸ ਐਮ ਸਾਦਿਕ ਸਾਹਿਬ ਨੂੰ ਬੁਲਾਇਆ ਹੋਇਆ ਸੀ ਉਨ੍ਹਾਂ ਨੇ ਦੱਸਿਆ ਕਿ ਮੇਰੇ ਗੀਤ ਸਰਦੂਲ ਸਿਕੰਦਰ,ਹੰਸ ਰਾਜ ਹੰਸ, ਜਸਵੀਰ ਜੱਸੀ ਤੇ ਇੱਕ ਚਿੱਠੀ ਗੀਤ ਮਾਸਟਰ ਸਲੀਮ ਨੇ ਗਾਇਆ ਤੁਹਾਡੀਆਂ ਸਾਰਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣੀਆਂ।ਉਹ ਇੱਕ ਦਿਨ ਵਿੱਚ ਸੋ ਸੋ ਗਾਣੇ ਲਿਖ ਦਿੰਦੇ ਐ, ਉਨ੍ਹਾਂ ਦਾ ਕੱਪੜੇ ਅਤੇ ਗੱਤੇ ਦਾ ਕਾਰੋਬਾਰ ਹੈ।

  • @laddisandhu4688
    @laddisandhu4688Ай бұрын

    ਬਹੁਤ ਸੋਹਣਾ ਪ੍ਰੋਗਰਾਮ ਮਾਹੀ ਦੀ ਮਹਿਫਿਲ ਮੈਂ ਡੇਢ ਵਜੇ ਰਾਤ ਦੇ ਟਰੱਕ ਚਲਾ ਰਿਹਾ ਔਰ ਤੁਹਾਡਾ ਪ੍ਰੋਗਰਾਮ ਦੇਖ ਰਿਹਾ❤

  • @arshdeep6269
    @arshdeep6269Ай бұрын

    Bhut vdiya mehfil c and hassa mazak v poora c week ch 2 episodes kro edhe ❤️❤️❤️

  • @ramanverma347
    @ramanverma347Ай бұрын

    Mahi is a sweet girl. She is very powerful lady.

  • @ramangill957
    @ramangill957Ай бұрын

    My favourite singer master Saleem

  • @kushtitvys6118
    @kushtitvys6118Ай бұрын

    Nice bahut acha hai podcast Apke smile ko Allah hamesha asa he rakha I am from Jammu

  • @yaad1959
    @yaad1959Ай бұрын

    ਬਹੁਤ ਵਧੀਆ👍💯

  • @abcxyz5182
    @abcxyz5182Ай бұрын

    @itsmaahisharma u are doing a fabulous work.. one of the best voices today.. u speak so well 👍👌

  • @Ohi13gagan
    @Ohi13gaganАй бұрын

    Mastar Saleem Da Gaauon da Stile Bohat Vadhiya Aa Shurro to hi Wa Kamaal aawaj God bless you Bhaji ji 💐🌹

  • @hatiswar8265
    @hatiswar8265Ай бұрын

    Mahi Ji k lia congratulations Es show k lia boht sara pyar ❤️🙏🏻 or guru k smaan ustad mastr saleem ji Apke barbar ajtk koi singer ni jo live or studio m 1 jsa gate ho apki brabri krne ko 1000 jnm lene pdne chote mote singers ko 💪 boht sara pyar Apke lia ustad ji ❤️❤️

  • @rajguri1761
    @rajguri1761Ай бұрын

    Bahut sohna work tuhada Mahi sister . Tuhada har episode main apni drive to work sundi Han thank you

  • @mev12ml73
    @mev12ml73Ай бұрын

    Tuhada takiya klam.. sachi😂😂 bada dil nu chhuhnda h mahi ji

  • @MandeepKaur-xb9wv
    @MandeepKaur-xb9wvАй бұрын

    Bahut khoob mere kol hr vaar di tra koi lafz nhi ji masaaallh ji

  • @NavBajwa-zc5ls
    @NavBajwa-zc5lsАй бұрын

    ਉਸਤਾਦ ਲਾਭ ਹੀਰਾ ❤

  • @gurlalsinghpb3065
    @gurlalsinghpb3065Ай бұрын

    Mahi always good nature te boli bhut vdiya aa 👌👌👌👌

  • @user-zv4yg5qt9n
    @user-zv4yg5qt9nАй бұрын

    ਕਿੰਨਾ funny ਆ ਸਲੀਮ 🤣🤣🤣❤️❤️❤️

  • @mokshikasingh8020
    @mokshikasingh8020Ай бұрын

    maahi tusi bohut sohna kam karde 😇😇bhole subaah tuhade sb kabool aa

  • @KulwindersinghBhangu-xi8rd
    @KulwindersinghBhangu-xi8rdАй бұрын

    ਬਹੁਤ ਜਿਆਦੇ ਪੌਡਕਾਸਟ ਵੇਖੇ ਨੇ ਕਲਾਕਾਰਾਂ ਦੀ ਪਰ ਸਲੀਮ ਵਰਗਾ ਕਿਸੇ ਦਾ ਨਹੀ ਇਨਾ ਮਜ਼ਾਕੀਆ ਬੰਦਾ ਬਹੁਤ ਵਧੀਆ ਸੁਭਾਅ ਦਾ ਹਰ ਗੱਲ ਦੇ ਵਿੱਚ ਟਿਚਰ ਕਰਨੀ ਬਹੁਤ ਵਧੀਆ ਲੱਗਿਆ ਦਿਲ ਨੂੰ ਬਹੁਤ ਸਕੂਨ ਮਿਲਿਆ ਸਾਰੀ ਮਹਿਫਲ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @simarjeetsingh206
    @simarjeetsingh206Ай бұрын

    Menu gaun da shonk pea ❤❤ Saleem legend

  • @lovelykaler50
    @lovelykaler503 күн бұрын

    53:44 time te😂😂😂😂 ਪਥਰੀ ਆਲਾਂ ਪ੍ਰੋਗਰਾਮ ਚੱਲਿਆ😂😂😂

  • @RadhaRani-df8sf
    @RadhaRani-df8sfАй бұрын

    Sade gre 9vje so jade ne me eh episode special mahi karke 11vje Tak dekiya

  • @jagtarchahal2541
    @jagtarchahal2541Ай бұрын

    ਮਾਹੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ,ਕਮਾਲ ਹੈ

  • @arunthakur5532
    @arunthakur5532Ай бұрын

    Maahi ji Next interview Miss Pooja ji 😊

  • @sarfuramvickysarfuram6553
    @sarfuramvickysarfuram6553Ай бұрын

    Master Saleem & very nice interview Mahi d mahifl nice

  • @usergarry196
    @usergarry196Ай бұрын

    ਵਹਿਗੁਰੂ ਜੀ ਚੜਦੀ ਕਲਾ ਰੱਖਣ ਤੁਸੀਂ ਗੱਲ ਸੋਹਣੀ ਕਹੀਂ ਜਦੋਂ ਤੁਹਾਨੂੰ ਛੋਟੇ ਛੋਟੇ ਘਰਾਂ ਦੇ ਲੋਕ ਪਿਆਰ ਕਰਨ ਤਾਂ ਤੁਸੀਂ ਸਟਾਰ ਹੋ ਼ ਕਿਉਂ ਕੀ ਰੱਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ 🙏🏻🙏🏻🙏🏻🙏🏻🙏🏻🙏🏻❣️💌

  • @ManjitDhesi-zb4of
    @ManjitDhesi-zb4ofАй бұрын

    buhat wadia lgda tuhda maahi di mehfil show so carry on tenc free ho k sister main ta koi show nhi shdeya wait krda rehnda new new awe show te dekhiye

  • @DEEPRAVIMUSIC
    @DEEPRAVIMUSICАй бұрын

    Keya baat aa guru ji master seleem ji ❤

  • @maninderpalsingh181
    @maninderpalsingh181Ай бұрын

    Waheguru hmesha chardi kla ch rakhe saleem bhaji nu ❤

  • @SaiJiDaAvtar786
    @SaiJiDaAvtar786Ай бұрын

    Waw ji waw❤

  • @roopvlogs8659
    @roopvlogs8659Ай бұрын

    No mahi ji kde v podcast bnd na kreo we live in canada and we enjoy your program a lot its like 90's kids era singers m born in 1993 and till 2000 brilliant songs came in by punjabi singers and only in your program we came to knew about them ...its a stress booster program..😍😍

  • @pankajpruthi7772
    @pankajpruthi7772Ай бұрын

    Khush raho Maahi ji raaji baaji rakhe Malik tuuanu ache ache episode aise he lekr atye raho surile artist ke saath

  • @KawalKaur-od7om
    @KawalKaur-od7omАй бұрын

    Mahi didi ji super duper hit MAhi di mahfil👌👌👌👌👌👌👌❤️❤️❤️💕💕💕💕💕

  • @baljinderkumar1938
    @baljinderkumar1938Ай бұрын

    saleem paji mai v last time pathri di dard te hi royea c..great work maahi ji..much respect and love from sydney..i always listen your intreviews while working as a uber driver..good source of information, entertainment and spend your free time..❤️❤️🙏🏻🙏🏻🙏🏻👍👍👍💪💪💪

  • @user-zv3ks2xz1b
    @user-zv3ks2xz1b24 күн бұрын

    Sir tusi vi bhut sohne o bhut vdiya gondy oo ❤❤❤❤❤❤❤❤❤

  • @vickuk1313
    @vickuk1313Ай бұрын

    Punjabi gyaki da 🌟 ne saleem bhaji...and good job Mahi..love from England...

  • @Harmansandhu533
    @Harmansandhu533Ай бұрын

    Maahi meri sis rab tainu har khushi dwe har kaamzabi dwe 😊 god bless you 🤗 ❤from Khanna city Punjab

  • @rajatrurka1023
    @rajatrurka1023Ай бұрын

    Menu ta bhut vdiya lgde a tc soch bhut sohni aa loka nu Shdo tc lge raho apa ta intjar krde Tuhade ganne da be te Show da be Ajj uda be ustad ji baithe samne bs chk kk rakho km

  • @jjoe9928
    @jjoe9928Ай бұрын

    Main puri star cast di Thanku kardi hai..jis ne ena sona concept sanu dita.. Main suker gujar ya..aaj Kal de “Nude” culture vich..!! Mahi nay fully cover ho k apnay aap nu famous kita..❤ Mahi you set right example to the next woman generation.. And I enjoy every single episode ❤❤

  • @satwantcheema8699
    @satwantcheema869918 күн бұрын

    Lots of love to the whole family nd master Saleem

  • @mdjnagal676
    @mdjnagal676Ай бұрын

    Mahi put God bless you ji 🇦🇪 Dubai

  • @ssbani6949
    @ssbani6949Ай бұрын

    ਸਿੱਧੂ ❤❤❤❤ ਸਲੀਮ ਵੀਰ

  • @kamalpreet6111
    @kamalpreet6111Ай бұрын

    Ahh look sleem bhaji bhut sohni aa tuhadi❤

  • @deepmughal7492
    @deepmughal749212 күн бұрын

    kya baat aa❤

  • @balwinderbhukal6995
    @balwinderbhukal6995Ай бұрын

    ਚਰਖੇ ਦੀ ਘੂਕ ਬਹੁਤ ਪਿਆਰਾ ਗੀਤ ਏ..... ਸਦਾਬਹਾਰ

  • @user-zv4yg5qt9n
    @user-zv4yg5qt9nАй бұрын

    🤣🤣ਕਿੰਨਾ funny ਦੀਨਾ ਕ ਦਿਨ ਡੂਮ 🤣🤣🤣

  • @Haider-kq9qy
    @Haider-kq9qyАй бұрын

    MAHI G tusi bhot vadia program start kita g...bhot sohna professional way of asking questions to the Ustad rank Artist Manmohan waris bhaji harjit harman g kaler kath G master. Saleem bhaji mostly e saare 1995 to chal rae a sikahn nu bhottt kuj milda ihna to....Rabb Razi rakhe Punjab punjabia nu Punjab Zindabaad

  • @SukhleenGaming
    @SukhleenGamingАй бұрын

    Kya baath h mahi ji❤❤❤❤❤❤❤❤❤❤

  • @itzsunny234
    @itzsunny234Ай бұрын

    Dhol jgeero da song te hr vihah ch lgda aa asi apni sister de vihah ch DJ Wale nu keh k lwaya c❤ te bra enjoy kita

  • @amitbrar5029
    @amitbrar5029Ай бұрын

    Saleem g mahi g ❤

  • @sukhvir1313
    @sukhvir1313Ай бұрын

    Sukhvir from USA Love you sister baba kawja peer di kirpa nal bhut Kam Hona baba Bali kare ji

  • @jaggisingh2339
    @jaggisingh23394 күн бұрын

    Mahi noh ghl yad karke hasa ayi janda jagran wali stage dhighi c 😂😂😂

  • @user-od1ev7ll4j
    @user-od1ev7ll4jАй бұрын

    Very good funny show today I am to much happy hoo god bless you ❤❤

  • @armandeepsingh7b45akshdeep7
    @armandeepsingh7b45akshdeep7Ай бұрын

    Master Saleem sir..bhut positive inshan ne ..❤❤❤❤

  • @itzsunny234
    @itzsunny234Ай бұрын

    Sleem sab hune de mata g de Bhajan bot vadiya hude aa❤

  • @KAPILDEV-yy7kv
    @KAPILDEV-yy7kv6 күн бұрын

    carry on mahi ji🎉❤

  • @MosterVeerOfficial
    @MosterVeerOfficialАй бұрын

    Ustaad ji nu sunkr wadde hoye aw ajj v ohi suroor hai uatad ji da ❤️❤️

  • @vikramjit9891
    @vikramjit9891Ай бұрын

    ਮਾਹੀ ਬਹੁਤ ਵਦਿਆ ਪ੍ਰੋਗਰਾਮ ਹੈ ਥੋੜਾ ਮਾਹੀ ਧੀ ਮਹਿਫ਼ਿਲ ਬਾਕੀ ਮੇ ਜਦੋਂ ਰਾਤ ਨੂੰ ਸੌਂਧਾ ਹਾ ਫਿਰ ਸਾਰਾ ਪੋਡਕਾਸਟ ਸੂੰਧਾ ਹਾ ਕਸਮ ਨਲ ਮਾਹੀ ਬਹੁਤ ਵਦਿਆ ਲਗਦਾ ਹੈ tns ਨਾ ਲਿਉ ਲੋਕੀ ਏਵੇਂ ਹੀ ਬੋਲਦੇ ਨੇ ਮਾਹੀ ਪਰਵਾ ਨਹੀਂ ਕਰਨੀ ਲਵ ਅੱਲ ❤❤

  • @kulwinderbrar2537
    @kulwinderbrar2537Ай бұрын

    mehndi wale hath movie ch bahut sohne song c sad master ji da v c sabar koti da v surjit bhullar de v c ajj v sawad aa janda sunke

  • @gurindersingh-xb9tz
    @gurindersingh-xb9tzАй бұрын

    ਬਹੁਤ ਹੀ ਵਧੀਆ ਕਲਾਕਾਰ ਨੇ ਜਿੰਨਾ ਨੂੰ ਸੁਰ ਤਾਲ ਸਾਰਾ ਪਤਾ ,

Келесі