ਮਾਤਾ ਕਹਿੰਦੀ ਮੈੰ ਰਾਜੇ ਦੀ ਰਾਣੀ ਹਾਂ ਮੰਗਤੀ ਨਹੀਂ, ਕਿਸਨੇ ਖੋਹਿਆ ਬਾਬਾ ਦਯਾ ਸਿੰਘ ਦੀ ਪਤਨੀ ਤੋਂ ਬੁਢਾਪੇ ਦਾ ਸਹਾਰਾ ?

ਮਾਤਾ ਕਹਿੰਦੀ ਮੈੰ ਰਾਜੇ ਦੀ ਰਾਣੀ ਹਾਂ ਮੰਗਤੀ ਨਹੀਂ, ਕਿਸਨੇ ਖੋਹਿਆ ਬਾਬਾ ਦਯਾ ਸਿੰਘ ਦੀ ਪਤਨੀ ਤੋਂ ਬੁਢਾਪੇ ਦਾ ਸਹਾਰਾ ? Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZread : - / @harpreetsinghmakhu9752
Follow on Facebook : - / hsmakhu

Пікірлер: 144

  • @GursewakSidhu-bt5bn
    @GursewakSidhu-bt5bn20 күн бұрын

    ਵਾਹਿਗੁਰੂ ਜੀ ਇਹਨਾਂ ਬਾਬਿਆਂ ਵਿੱਚ ਪ੍ਰਿਥੀ ਚੰਦ ਰੂਹ ਆ ਗਾਈ ਹੈ।

  • @amreekkaur4136
    @amreekkaur413620 күн бұрын

    ਲੋਕੋ ਬਾਬਿਆ ਦਾ ਖਹਿੜਾ ਛੱਡੋ ਬਾਬਾ ਇੱਕੋ ਹੋਇਆ ਉਹ ਹੈ ਬਾਬਾ ਨਾਨਕ ਉਸ ਦੀਆ ਸਿਖਿਆਵਾ ਤੇ ਚਲੋ ਸੱਚੀ ਸੁੱਚੀ ਕਿਰਤ ਕਰੋ ਨਾਮ ਜਪੋ ਵੰਡ ਛੱਕੋ ॥ ਆਪਣੇ ਆਪ ਨੂੰ ਬਾਬੇ ਅਖਵਾਉਣ ਵਾਲੇ ਸਭ ਮਾਇਆ ਨੂੰ ਪਿਆਰ ਕਰਨ ਵਾਲੇ ਹਨ ॥ ਇੰਨਾ ਦਾ ਕੰਮ ਸਾਧੂਆ ਦੇ ਭੇਖ ਵਿੱਚ ਧੰਨ ਦੌਲਤ ਇਕੱਠਾ ਕਰਨਾ ਤੇ ਲੋਕਾ ਦੀਆ ਜਮੀਨਾ ਤੇ ਕਬਜ਼ੇ ਹਨ ॥

  • @AmarjitKaur-et4yn

    @AmarjitKaur-et4yn

    19 күн бұрын

    Right

  • @BalwinderSingh-vj7sj

    @BalwinderSingh-vj7sj

    18 күн бұрын

    Tuhadi soch nu salam

  • @ravindergill8228

    @ravindergill8228

    18 күн бұрын

    oh bharwa baba bidhi chand di ansh bansh aw eh

  • @devinderpaldhillon9627

    @devinderpaldhillon9627

    6 күн бұрын

    ਸਹੀ ਗੱਲ ਹੈ । ਇਹ ਵੇਹਲੜ ਲਾਣੇ ਸਿੱਖ ਸਮਾਜ ਵਿੱਚ ਬਿਲਕੁੱਲ ਬੇਲੋੜੇ ਹਨ । ਕੋਈ ਕੰਮ ਨਹੀਂ ਕਾਰ ਨਹੀਂ। ਨਾ ਇਹ ਸਿੱਖੀ ਦੀ ਕੋਈ ਸੇਵਾ ਕਰ ਰਹੇ ਹਨ ਅਤੇ ਨਾ ਦਸਾਂ ਨਹੁੰਆਂ ਦੀ ਕਿਰਤ । ਕਿਰਤੀ ਸਿੱਖਾਂ ਤੇ ਸਗੋਂ ਬੋਝ ਹਨ । ਵੀਡੀਓ ਵਿੱਚ ਬੀਬੀ ਆਪਣੇ ਆਪ ਨੂੰ ਰਾਜੇ ਦੀ ਰਾਣੀ ਦੱਸ ਰਹੀ ਹੈ । ਸੰਗਤ ਪੁੱਛੇ ਬੀਬੀ ਕਿਸਨੇ ਬਣਾਇਆ ਜਾਂ ਮੰਨਿਆ ਤੇਰੇ ਪਤੀ ਨੂੰ ਰਾਜਾ । ਉਹ ਰਾਜਾ ਕਿਵੇਂ ਸੀ ? ਤੇ ਜੇ ਉਹ ਰਾਜਾ ਸੀ ਤਾਂ ਉਹਦਾ ਪੁੱਤਰ ਵੀ ਫਿਰ ਹੁਣ ਰਾਜਾ ਹੋ ਗਿਆ ਤੇ ਰਾਣੀ ਤਾਂ ਫਿਰ ਉਸਦੀ ਪਤਨੀ ਹੋਈ ਨਾ । ਹੁਣ ਤੇਨੂੰ ਕੌਣ ਪੁੱਛੇ ? ਇਹ ਆਪੂੰ ਬਣੇ ਰਾਜੇ ਸਿੱਖੀ ਵਿਚ ਕਲੰਕ ਹਨ । 😅

  • @GursewakSingh-pw1ct
    @GursewakSingh-pw1ct20 күн бұрын

    ਵੀਰੋ ਇਹ ਬਾਬੇ ਦੇ ਲੋਕਾਂ ਨੂੰ ਆਉਂਦੇ ਵੀ ਮੋਹ ਮਾਇਆ ਤੋਂ ਦੂਰ ਰਹੋ ਤੇ ਇਹ ਮਾਤਾ ਦੀਆਂ ਗੱਲਾਂ ਤੋਂ ਲੈਣ ਲੱਗਣ ਡਿਆ ਵੀ ਇਹ ਬਾਬੇ ਤੋਂ ਵੱਧ ਮੋਹ ਮਾਇਆ ਦੇ ਵਿੱਚ ਫਸੇ ਕੋਈ ਨਹੀਂ ਹੁੰਦਾ ਜਿਵੇਂ ਦੁਕਾਨਾਂ ਤੇ ਕਬਜ਼ਾ ਘਰਾਂ ਤੇ ਕਬਜ਼ਾ ਲੋਹ ਲੰਗਰਾ ਵਾਲੀਆਂ ਪੈਲੀਆਂ ਤੇ ਕਬਜ਼ਾ ਡੇਰਿਆਂ ਤੇ ਕਬਜਾ ਛੱਪੜਾਂ ਦੇ ਕਬਜ਼ਾ ਇਹ ਤੋਂ ਵੱਧ ਹੋਰ ਮੋਹ ਮਾਇਆ ਕੀ ਹੋਣਾ

  • @SatnamSingh-yj6kp
    @SatnamSingh-yj6kp19 күн бұрын

    ਧਰਮ ਦੇ ਨਾਂ ਤੇ ਠੱਗਣ ਵਾਲੇ ਬਾਬੇ ਸੀ ਇਹ ਧਰਮ ਦੇ ਨਾਮ ਤੇ ਠਗ ਠੱਗ ਕੇ ਜਮੀਨਾਂ ਤੇ ਜਾਇਦਾਦਾ ਬਣਾ ਗਏ

  • @user-zu7is8kw6w
    @user-zu7is8kw6w14 күн бұрын

    Baba ਏਕੋ ਬਾਬਾ ਨਾਨਕ ji ਉਹਨਾਂ ਦੀ ਸਿੱਖਿਆ ਤੇ ਚਲੋ waheguru ji

  • @user-lg2zy8vs7h
    @user-lg2zy8vs7h21 күн бұрын

    ਵਾਹਿਗੁਰੂ ਜੀ 🙏🙏😢😢😢😢😢

  • @user-qk2hc3ef4e
    @user-qk2hc3ef4e8 күн бұрын

    ਵਾਹਿਗੁਰੂ ਜੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਏਸ ਪਰਿਵਾਰ ਬਾਰੇ ਕੁਝ ਗ਼ਲਤ ਸ਼ਬਦਾਵਲੀ ਬੋਲ ਸਕਾਂ ਼

  • @manishwarsingh8969
    @manishwarsingh896920 күн бұрын

    ਲੱਖ ਲਾਹਨਤ ਹੈ ਇਹੋ ਜਿਹੇ ਧਾਰਮਿਕ ਆਗੂਆਂ ਨੂੰ ਜੋ ਆਪਣੇ ਮਾਪਿਆਂ ਨੂੰ ਵੀ ਨਹੀਂ ਬੱਖਸਦੇ,, ਸਾਡੇ ਵਰਗੇ ਬੇਸਬਰੇ ਤੇ ਹੋ ਸਕਦੇ,, ਭਗਤੀ ਵਾਲੇ ਸਾਡੇ ਨਾਲੋਂ ਵੀ ਲਾਲਚੀ ਖੁਦਗਰਜ਼ ਨਿਕਲੇ ਹਨ,, ਲੋਕਾਂ ਨੂੰ ਉਪਦੇਸ਼ ਦਿੰਦੇ ਨਾਮ ਜਪੋ ਸੇਵਾ ਕਰੋ, ਕੀ ਇਹਨਾਂ ਨੂੰ ਰੱਬ ਤੇ ਭਰੋਸਾ ਨਹੀਂ ਹੈ,, ਬਾਬਾ ਨਾਨਕ ਜੀ ਮੇਹਰ ਕਰੋ ਤੁਹਾਡੇ ਪੰਥ ਨੂੰ ਨਜ਼ਰ ਲੱਗ ਗਈ ਹੈ ਕੋਈ ਭੇਜੋ ਜਪ ਤਪ ਵਾਲੀ ਰੂਹ ਜੋ ਤੇਰਾ ਉਜੜਦਾ ਪੰਥ ਬਚਾਅ ਲਵੇ,,

  • @sonubhatti413

    @sonubhatti413

    20 күн бұрын

    ਬੱਲੇ ਮੇਰੇ ਵੀਰ ਦੇ ਦੋ ਮਿੰਟ ਦੀ ਵੀਡੀਓ ਵੇਖ ਕੇ ਤਾਂ ਬੜੀ ਛੇਤੀ ਤੁਸੀਂ ਅੰਦਾਜੇ ਲਗਾ ਲੈਂਦੇ ਹੋ ਕਦੇ ਸੱਚਾਈ ਦਾ ਤੁਸੀਂ ਪਤਾ ਕੀਤਾ ਪਿੰਡ ਵਿੱਚ ਜਾ ਕੇ ਸੱਚਾਈ ਦਾ ਪਤਾ ਕਰਿਓ ਤਾਂ ਫਿਰ ਤੁਸੀਂ ਜੋ ਵੀ ਬੋਲਣਾ ਹੋਵੇਗਾ ਬੋਲ ਸਕਦੇ ਹੋ ਦੋ ਮਿੰਟ ਦੇ ਵਿੱਚ ਸੱਚਾਈ ਪਤਾ ਨਹੀਂ ਲੱਗਦੀ ਇਹਨਾਂ ਤੇ ਪਿੰਡ ਜਾਓ ਉਥੋਂ ਜਾ ਕੇ ਪਤਾ ਕਰੋ ਤਾਂ ਫੇਰ ਕਿਸੇ ਨੂੰ ਕੁਝ ਬੋਲਣਾ ਬਿਨਾਂ ਕੁਝ ਜਾਣੇ ਆਪਣੇ ਆਪ ਨੀ ਫੈਸਲੇ ਨਹੀਂ ਲਈ ਦੇ ਹੁੰਦੇ

  • @Sujansingh-t8c

    @Sujansingh-t8c

    20 күн бұрын

    ​@@sonubhatti413tusi das ki sachai aa

  • @ravindergill8228

    @ravindergill8228

    18 күн бұрын

    @@Sujansingh-t8cgurbachan singh galat aw sur singh pind cho pta kri jake

  • @romysandhusandhu3359
    @romysandhusandhu335920 күн бұрын

    ਮੱਖੂ ਸਾਬ ਪੂਰੀ ਜਾਣਕਾਰੀ ਲਾਉ,,,, ਵੀਡੀਉ ਵੱਡੀ ਬਣਾਉ,,,, ਕੀ ਕੀ ਕਾਰਨ ਇਹਨਾਂ ਦੀ ਲੜਾਈ ਦੇ ਜੀ। ,

  • @AmarjitKaur-vg4he

    @AmarjitKaur-vg4he

    20 күн бұрын

    Money ,,, avtar singh nu sari dunyia di maya chyidi ah ,,phir v nirajna ,,, sada wah pya avtar singh nal ,,, ena bare ni pta mata ji da dilo satkar eh mere kolv royi si mata ji ek var apne put krke sirf 1 bar gyi si ,,, kash me os time mata ji gal mandi aj meri zindgi v khrab ni honi si jo k avtar singh krke hoyi ah

  • @ravindergill8228

    @ravindergill8228

    18 күн бұрын

    @@AmarjitKaur-vg4hegalt aw tu galat gurbachan singh aw pind cho pta kro jake

  • @AntreevSoch

    @AntreevSoch

    12 күн бұрын

    ਧੰਨ ਬਾਬਾ ਜੀ ਗੁਰਬਚਨ ਸਿੰਘ ਜੀ ਅਤੇ ਉਹਨਾਂ ਦੀ ਧਰਮ ਸੁਪਤਨੀ ਜੋ ਮਾਤਾ ਜੀ ਦੀ ਜੀ ਜਾਨ ਨਾਲ ਸੇਵਾ ਕਰ ਰਹੇ ਹਨ ❤❤

  • @karanvirdhillon3115
    @karanvirdhillon311520 күн бұрын

    ਬਾਬਿਆਂ ਦਾ ਖਹਿੜਾ ਛੱਡੋ. ਨਾਮ jado. ਕਿਰਤ ਕਰੋ. ਵੰਡ chakho😊😊

  • @GurpreetSingh-uf3cg
    @GurpreetSingh-uf3cg20 күн бұрын

    Waheguru waheguru ji 🙏

  • @user-to4oh1dh7o
    @user-to4oh1dh7o20 күн бұрын

    Waheguru ji

  • @harindersingh3425
    @harindersingh342520 күн бұрын

    ਬਾਬੇ ਅਮਰੀਕਾ ਕਨੇਡਾ ਇੰਗਲੈਂਡ ਆਸਟਰੇਲੀਆ ਵਿੱਚ

  • @BalkarSingh-dc1oq
    @BalkarSingh-dc1oq20 күн бұрын

    ਵਾਹਿਗੁਰੂ

  • @HARBHAJANSINGH-br7xm
    @HARBHAJANSINGH-br7xm20 күн бұрын

    Waheguru ji 🙏

  • @TarnSandhu-dy1xw
    @TarnSandhu-dy1xw20 күн бұрын

    Full interview makhu

  • @GurbirSingh-hi9ti
    @GurbirSingh-hi9ti20 күн бұрын

    ਸੁਣ ਲਵੋ ਜੋਂ ਇਹਨਾ ਬਾਬਿਆ ਨੂੰ ਰੱਬ ਮੰਨਦੇ ਆ ਹੁਣ ਤੁਸੀ ਲੋਕ ਮਾਤਾ ਨੂੰ ਵੀ ਗਲਤ ਕਹੋ ਗੇ

  • @Football_shots1

    @Football_shots1

    20 күн бұрын

    ਓ ਵੀਰ ਵੀਡਿਓ ਦੇਖ ਕੇ ਕਿਸੇ ਨੂੰ ਮਾੜਾ ਕਹਿਣਾ ਗਲਤ ਵਾ ਬਾਬਾ ਅਵਤਾਰ ਸਿੰਘ ਜੀ ਨੂੰ ਜੋ ਘਰ ਤੋਂ 10 ਕਿੱਲੇ ਜ਼ਮੀਨ ਆਉਂਦੀ ਸੀ ਓਹਨਾਂ ਨੇਂ ਓ ਜ਼ਮੀਨ ਮਾਤਾ ਜੀ ਦੀ ਸੇਵਾ ਵਾਸਤੇ ਛੱਡੀ ਹੈ

  • @GurbirSingh-hi9ti

    @GurbirSingh-hi9ti

    20 күн бұрын

    @@Football_shots1 ਅੱਛਾ ਫਿਰ ਤਾਂ ਮਾਤਾ ਗਲਤ ਬੋਲ ਰਹੀ ਆ

  • @GurbirSingh-hi9ti

    @GurbirSingh-hi9ti

    20 күн бұрын

    @@Football_shots1 10 ਕਿੱਲੇ ਤਾਂ ਬਹੁਤ ਹੁੰਦੇ ਆ ਮਾਤਾ ਕਹਿ ਰਹੀ ਕੇ ਉਸ ਕੋਲ ਕੋਈ ਖਰਚ ਪਾਣੀ ਵੀ ਨਹੀਂ ਹੁੰਦਾ

  • @SarbatDaBhlaChannel

    @SarbatDaBhlaChannel

    20 күн бұрын

    @@Football_shots1sade channel nu interview deo! ASI kadd de aa dudh cho pani

  • @sobhasarpanch7705

    @sobhasarpanch7705

    20 күн бұрын

    ਵੀਰ ਜੀ ਮਾਤਾ ਜੀ ਨੂੰ 10 ਕਿਲ੍ਹੇ ਹਿੱਸੇ ਦੇ ਵੀ ਛੱਡ ਦਿੱਤੇ ਸੀ ਬਾਕੀ ਰੌਲਾ ਸੀ ਮਾਤਾ ਤੇ ਛੋਟੇ ਸੁਪੁੱਤਰ ਕਹਿੰਦੇ ਸੀ ਜੌ ਸੰਗਤ ਨੇ ਦਾਣ ਕੀਤੀ ਗੁਰੂ ਘਰ ਨੂੰ ਜਮੀਨ ਗੁਰੂ ਗ੍ਰੰਥ ਸਹਿਬ ਜੀ ਲੋਹ ਲੰਗਰ ਦੇ ਨਾਮ ਵਾਲੀ ਵੰਡ ਲਓ ਪਰ ਜੌ ਮੁੱਖ ਸੇਵਾਦਾਰ ਨੇ ਓਨਾ ਨੇ ਇਸ ਗੱਲ ਤੋਂ ਮਨਾ ਕਰਤਾ ਕਹੇ ਕਿ ਆ ਸਾਬ ਗੁਰੂ ਘਰ ਦਾ ਹੈ ਗੁਰੂ ਘਰ ਲਈ ਇਸ ਦੀ ਵਰਤੋਂ ਕੀਤੀ ਜਾਵੇ ਮਾਤਾ ਜੀ ਇਸ ਗੱਲ ਤੇ ਸਹਿਮਤ ਨਹੀਂ ਸਨ

  • @nanakshahikirtanvirasat1115
    @nanakshahikirtanvirasat111520 күн бұрын

    ਸੋਹਣਾ ਇਸ਼ੂ ਚੁੱਕਿਆ

  • @darasingh3026
    @darasingh302620 күн бұрын

    ਬਾਬਾ ਅਵਤਾਰ ਸਿੰਘ ਜੀ ਹੁਣ ਕਬਜ਼ੇ ਵਾਲਾ ਬਾਬਾ ਹੈ

  • @jagrajsingh7588
    @jagrajsingh758820 күн бұрын

    ਏਨਾਂ ਕੋਂਮ ਵਾਸਤੇ ਕੀ ਕਰਣਾਂ

  • @user-qv6ju2zh1t
    @user-qv6ju2zh1t20 күн бұрын

    Full vedio pavo bhai sahib ji

  • @vipjatt01
    @vipjatt0120 күн бұрын

    ਇਹ ਸਾਧ ਸਿੱਖ ਸੰਗਤ ਲਈ ਕੀ ਕਰਨ ਗੇ ਜਿਨਾ ਦੀ ਆਪਣੀ ਭੁੱਖ ਈ ਪੂਰੀ ਨਹੀ ਹੁੰਦੀ।।

  • @user-jo9dd9ho1x
    @user-jo9dd9ho1x20 күн бұрын

    ਓਹ ਮਾਂ ਨੀ ਹੁੰਦੀ ਜੇੜੀ ਦੋਵੇਂ ਪੁੱਤਰਾਂ ਲੜਾਂਗੇ ਜੱਥੇਦਾਰ ਤਾਂ ਇੱਕ ਹੀ ਹੁੰਦਾ ਹੈ

  • @user-zr2bv9vi3s

    @user-zr2bv9vi3s

    20 күн бұрын

    ਵੀਰ ਤੁਸੀਂ ਸਹੀ ਕਹਿੰਦੇ ਹੋ ਬਾਬਾ ਅਵਤਾਰ ਸਿੰਘ ਗਲਤ ਨਹੀਂ ਨੇ ਬਾਬਾ ਜੀ ਦੀ ਔਰਤ ਥੋੜਾ ਵਖਰੇ ਸੁਬਾਹ ਦੀ ਹੈ ਜਿਤਨੀ ਜਾਇਦਾਦ ਬਾਬਾ ਬਿਧੀ ਚੰਦ ਦੀ ਉਹ ਤਾਂ ਡੇਰੇ ਦੀ ਹੈ ਔਰ ਡੇਰੇ ਤੇ ਖਰਚ ਹੁੰਦਾ ਹੈ ਜ਼ੋ ਨਿਜੀ ਜਾਇਦਾਦ ਸੀ ਉਹ ਉਨ੍ਹਾਂ ਨੇ ਹਿਸਾ ਜ਼ਿਆਦਾ ਦਿਤਾ ਹੈ ਆਪਣੇ ਕੋਲ ਥੋੜਾ ਰਖਿਆ ਕਮਾਈ ਸਿਰਫ ਸੁਰ ਸਿੰਘ ਹੀ ਹੈ ਬਾਕੀ ਗੁਰੂ ਘਰਾਂ ਵਿੱਚ ਵੀ ਇਸੇ ਜਗ੍ਹਾ ਤੋਂ ਖਰਚਾ ਭੇਜਿਆ ਜਾਂਦਾ ਜਿਤਨੇ ਵੀ ਡੇਰੇ ਨੇ ਇਕ ਤਾੜੀ ਸਾਹਿਬ ਨਹੀਂ ਭੇਜਦੇ ਉਥੇ ਹੈ ਬਿਕਨੀ ਤਾਂ ਕਿਤੇ ਵੀ ਨਹੀਂ ਸਾਰਾ ਖ਼ਰਚਾ ਇਕਸੁਰ ਸਿੰਘ ਤੋਂ ਜਾਂਦਾ ਬਾਬਾ ਗੁਰਬਚਨ ਸਿੰਘ ਵੀ ਸਹੀ ਨੇ ਪਰ ਕੁਝ ਸੇਵਾ ਦਾਰ‌ਨੇ ਜ਼ੋ ਭੜਕਾਉਂਦੇ ਨੇ ਆਪਣੇ ਫਾਇਦੇ ਵਾਸਤੇ

  • @Sujansingh-t8c

    @Sujansingh-t8c

    20 күн бұрын

    Veer par doosre paase Wale kehnde ne ke Saadi niji jaydad ch vi 50-60 kile baba avtar singh ji kol ne​@@user-zr2bv9vi3s

  • @Sujansingh-t8c

    @Sujansingh-t8c

    20 күн бұрын

    ​@@user-zr2bv9vi3svaise koi es gal da proof hai ke baba avtar singh ji vadh jameen diyti hai

  • @AmarjitKaur-vg4he

    @AmarjitKaur-vg4he

    20 күн бұрын

    ​@@user-zr2bv9vi3sjande ah changi tra avtar singh nu 2 sal cheli rhi ah me osdi blind faith wali cheli ,,, 1 number da mayadhai ssdh eh ,,,jis din maryea desi ghee de ladoo wadne ne je me pehla margi phir ki khena ,, apni maa ta avtar singh di dukhi eh meri maa v ede krke royi eh avtar singh krke munda eda gunda 1 number da prem singj ja wah pya janyie,,, pehla me v 24 hr video dekhi si avyar singh dya hun soh khadi eh sari umar skal v ni dekhni avtar singh di

  • @sportsclubbharonjian
    @sportsclubbharonjian21 күн бұрын

    🙏

  • @SunnySingh-xe3mr
    @SunnySingh-xe3mr20 күн бұрын

    ਦੇਖੋ ਸੰਤਾ ਦਾ ਹਾਲ ਜਿੰਨਾ ਦੇ ਲੋਕ ਸਟੇਟਸ ਲਾਂਦੇ ਏ

  • @sonubhatti413

    @sonubhatti413

    20 күн бұрын

    2 ਮਿੰਟ ਵਿਚ ਤਹਾਨੂੰ ਕਿ ਪਤਾ ਲੱਗਾ ਸੰਚਾਈ ਦਾ

  • @SunnySingh-xe3mr

    @SunnySingh-xe3mr

    20 күн бұрын

    @@sonubhatti413 ਮੀਨੂ ਬੁਹਤ ਕੁੱਛ ਪਤਾ ਜੌ ਇਨ੍ਹਾ ਨਾਲ ਰੇਹ ਚੁੱਕੇ ਉਹਨਾਂ ਨੇ ਵੀ ਦੱਸਿਆ ਏ ਜਾਤ ਪੁੱਛ ਕੇ ਤਾਂ ਇਹ ਅੰਮ੍ਰਿਤ ਛਕਾ ਦੇ ਏ ਹਜੇ ਤੈਨੂੰ ਕੁੱਛ ਨਹੀਂ ਪਤਾ

  • @satya108_

    @satya108_

    20 күн бұрын

    ​@@sonubhatti413tenu ki hoyi jnda schh sun k

  • @SunnySingh-xe3mr

    @SunnySingh-xe3mr

    20 күн бұрын

    @@satya108_ ਕਿਆ ਕਿਹਾ ਬਾਈ ਮੀਨੂ ਕਿਹਾ

  • @ravindergill8228

    @ravindergill8228

    18 күн бұрын

    @@SunnySingh-xe3mrte ehde ch galat ki aw sahi parmpara he eh aw jaat push ke he guru gobind singh ji ne amrit chakiea c boln nu jo marzi boli jau

  • @user-cy3lm2wu7p
    @user-cy3lm2wu7p20 күн бұрын

    Ek baba nanak si ,, ek aj kal babe ne

  • @JagjeetSingh-yd3po
    @JagjeetSingh-yd3po19 күн бұрын

    ਮਾਇਆ ਦਾ ਹੀ ਰੋਲਾ ਸਾਰਾ 😂😂

  • @KaurNavu-bb1sy
    @KaurNavu-bb1sy20 күн бұрын

    Full video ??

  • @AkallSahayi
    @AkallSahayi20 күн бұрын

    Makhu saab full video plz...

  • @BalbirSingh-qm8jn
    @BalbirSingh-qm8jn20 күн бұрын

    Mata ji satkarjog o tuci par baba avtar singh ji rab rooh hain ji

  • @satya108_

    @satya108_

    20 күн бұрын

    Kabja rooh

  • @AmarjitKaur-vg4he

    @AmarjitKaur-vg4he

    20 күн бұрын

    Mayadhari avtar singh nede reh k dekh 1 yr

  • @ravindergill8228

    @ravindergill8228

    18 күн бұрын

    @@AmarjitKaur-vg4hedekhia 2 saal to nek rooh ne oh

  • @dhillonnumberdar7017
    @dhillonnumberdar701720 күн бұрын

    ਜੀ ਨਹੀਂ ਕਰਦਾ ਸਗੋਂ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਬਾਬੇ ਦੀ ਸਿੰਘਣੀ ਮਾਇਆ ਪਿਛੇ ਬਾਬੇ ਦਯਾ ਸਿੰਘ ਜੀ ਦੀ ਮਿਟੀ ਪੁਟ ਰਹੀ ਹੈ ਮਾਤਾ ਤੁਸੀਂ ਬਾਬੇ ਨਾਨਕ ਦੀ ਸਹੁੰ ਤੈਨੂੰ ਕਿ ਤੇਰੇ ਕੋਲ ਕੁਛ ਨਹੀਂ ਹੈ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਬਾਬੇ ਬਿਧੀਚੰਦ ਦੀ ਇੱਜ਼ਤ ਨਾ ਰੋਲੋ ਉਸ ਦੀ ਤਾਂ ਔਲਾਦ ਹੀ ਨਹੀਂ ਸੀ ਤੁਸੀਂ ਮੁੱਖਤ ਦੀ ਮਾਇਆ ਤੇ ਚੌਧਰ ਤੇ ਐਸ਼ ਕਰ ਰਹੇ ਹੋ ਔਤਰੇ ਦਾ ਧਨ ਤੇ ਪੂਜਾ ਦਾ ਧਨ ਕੁਲ ਨਾਸੁ ਕਰ ਦਿੰਦਾ ਹੈ

  • @ravindergill8228

    @ravindergill8228

    18 күн бұрын

    je pta ni hunda boli da ni hunda babe bidhi chand di apni aulaad ni c ousne bacha goad lia c

  • @sukhjindersingh1675
    @sukhjindersingh167520 күн бұрын

    ਇਹ ਮਾਤਾ ਜੀ ਬਾਬਾ ਦਯਾ ਸਿੰਘ ਦੀ ਪਤਨੀ ਹੈ

  • @romysandhusandhu3359

    @romysandhusandhu3359

    20 күн бұрын

    Hnji

  • @HarpreetSingh-wi3et
    @HarpreetSingh-wi3et20 күн бұрын

    Makhu saab poori jankari dio eh sirf ek pasa hi . Meri vanity hai Tusi poori report tayar kro fr video pao🙏

  • @navendersingh3160
    @navendersingh316016 күн бұрын

    Jaruri n ki guru di bache age guru bn skde kyuki bnde nu education jehde oh bnadi hai qualities bnadi hai jehde jameen te paise naal pyar ohna di sikhi koi jagah n teh n koi jathedari only i love jarnail singh bindrawala una verga koi n ho skda na hove waheguru jiq

  • @gurpinderkaur9316
    @gurpinderkaur931620 күн бұрын

    ਇ ਘਰ ਚ ਇਕ ਬੁਰਾ ਦਿਖਾਣਾ ਆਦਤ ਹੈ ਪੁੱਤ ਦੀ ਸਭਾ ਜਰੀ ਨੀ ਜਾਂ ਦੀ

  • @jugrajkaurdhillon1714
    @jugrajkaurdhillon171416 күн бұрын

    .baba.g apna msla hal kro koi.nhi wade Nike nu gal nu laun nhi ta Sade bache sed ki lejnge

  • @RajanKumar-qs7wj
    @RajanKumar-qs7wj20 күн бұрын

    ਫਿਟੇ ਮੂੰਹ ਇਹੋ ਜਿਹੇ ਬਾਬਿਆਂ ਦਾ ਜਿੰਨਾ ਆਪਣੀ ਮਾਤਾ ਦੀ ਸੇਵਾ ਨਹੀਂ ਕੀਤੀ

  • @sukhdevsingh-fr8fm

    @sukhdevsingh-fr8fm

    20 күн бұрын

    ਤੁਹਾਡੀ ਬੋਲੀ ਬਹੁਤ ਵਧੀਆ ਹੈ

  • @gurmeetrandhawa9620

    @gurmeetrandhawa9620

    20 күн бұрын

    ਤੁਹਾਨੂੰ ਕੀ ਪਤਾ ਕਿਸੇ ਦੀ ਜਿੰਦਗੀ ਦਾ ਇਕ ਪੱਖ ਸੁਣ ਕੇ ਕੁਝ ਨੀ ਫਾਲਤੂ ਬੋਲਣਾ ਚਾਹੀਦਾ ਬਾਬਾ ਅਵਤਾਰ ਸਿੰਘ ਜੀ ਸਤਿਕਾਰਯੋਗ ਮਹਾਂਪੁਰਖ ਆ ਸੋ ਆਪਣੀ ਬੋਲ ਬਾਣੀ ਸੁਧਾਰੋ🙏

  • @rasalsingh7754
    @rasalsingh775420 күн бұрын

    ਮਖੂ ਪਤਰਕਾਰ ਹਰੇਕ ਮੁੱਦੇ ਹਰੇਕ ਕਿਸੇ ਨੂੰ ਮਿਲ ਕੇ ਜਿਸ ਕਿਸੇ ਨੂੰ ਨਹੀ ਪਤਾ ਉਸਨੂੰ ਵੀ ਦਸ ਦਿਨ ਦਾ ਸਿਖ ਕੋਮ ਚੌ ਕੀ ਹੋ ਰਿਹਾ ਹੈ

  • @gurbhejsingh1670
    @gurbhejsingh167020 күн бұрын

    28 ਕਿਲੇ USA

  • @user-wi8zt1rn4w

    @user-wi8zt1rn4w

    20 күн бұрын

    ਬੰਬੇ ਵੀ

  • @ravindergill8228

    @ravindergill8228

    18 күн бұрын

    @@user-wi8zt1rn4woh guru ghar de han na ki apne awde

  • @Kenkalsi
    @Kenkalsi20 күн бұрын

    Kabza ajj vdde bhraa da, kll nu cchotte da ho jau. Patti de lok vaise vdde bhraa naal aa. Mera pind vi patti hi aa. Lok dsde ke oh Cchotte munde to khush nahi sann.

  • @AmarjitKaur-vg4he

    @AmarjitKaur-vg4he

    20 күн бұрын

    Kabja kita si patti ede gunde munde prem singh ne ,,, me mata ji de parivar nu sirf 1 bar mili si ,,, 2020 ch bhut royi si mere kol,, ma ta os time avtar singh di cheli si ,, hun ta me v avtar singh di skal di dekhna chundi zindgi khrabh kiti eh os mayadhari ne

  • @Kenkalsi

    @Kenkalsi

    20 күн бұрын

    @@AmarjitKaur-vg4he Hanji Patti police vi naal si, pehla Pelli te kabza, fer Shauni and in end bhatth Saab. But Patti de lok Avtar Singh de chele ne, esse kar ke patti kisse ne virodh nahi kita.

  • @AmarjitKaur-vg4he

    @AmarjitKaur-vg4he

    20 күн бұрын

    @@Kenkalsi veere mere jine bhagat ni hyea hona koi menu afsos eh k kash eni sardha me guru granth sahib ji te kiti hundi ,,, asi forn rehnde ah sanu special langar sakonda hunda si avtar singh ,,,, jehra meri zindgi khrab hoyi oh koi gsl ni ede krke ,, pr jehri meri rab wargi maa royi eh oda bhudva khrab hoyea oh me rehde swasa tak ni bhul skdi ,,, parmatma kre same ede gunde putt prem singh nal v same hove jive mere nal hoyea phir edi janani v tadfe ,, jive meri maa dukhi hoyi eh ,,,, me bhut bhadi si santa magar hun smj ayi ah maa pyo v sant hi hunde ah ,,,, avtar singh di skal dekn fa 500 rs matha tekdi si os time ,,, kash oh sare pise gareeba ni ditte hunde ,,, kash asi guru gobind singh ji di gal man lende ona kya si guru manyeo granth

  • @Kenkalsi

    @Kenkalsi

    19 күн бұрын

    @@AmarjitKaur-vg4he Humans are corrupted and Avtar Singh is Human too. Avtar Singh nu Vadhia Puttar hona chahida si kyon ke Lok os nu Rab samajh de ne. 2 Brothers di yudh hai Jiadad vaaste, khoon ta vhega. Yad rkho Mahabharat vich Duryodhan 5 pind vi nahi denda Pandavs nu, ethe vi hou.

  • @navdeepsingh309

    @navdeepsingh309

    19 күн бұрын

    ​@@AmarjitKaur-vg4he didi ji mata ji Sade papa de sake bhua ji ne ,, pind baloch kere ton ,, Avtar Singh di wife te Prem sab galat Kara rehe aa

  • @narinderbhangu3124
    @narinderbhangu312420 күн бұрын

    Loko suno mata the galla , baba the paisa nal preer ,lalach ,bacho

  • @user-iw4yk6gu2i
    @user-iw4yk6gu2i20 күн бұрын

    HIE BABE NE GUNDE NE SALLE

  • @Zindabad1
    @Zindabad120 күн бұрын

    loka ne apna gyan den lg jana par oss maa di gal ni sun niii ,, Guru patshah de lad lgo dere dara nu chad k

  • @sukhwindersinghshahzada8416
    @sukhwindersinghshahzada841620 күн бұрын

    ਚੰਗਾ ਚੰਗਾ ਹੁੰਦਾ ਗੰਦਾ ਗੰਦਾ ਹੁੰਦਾ ਵਾਹਿਗੁਰੂ ਜੀ ਸਾਬਤ ਹੋ ਗਿਆ

  • @Football_shots1

    @Football_shots1

    20 күн бұрын

    ਓ ਵੀਰ ਵੀਡਿਓ ਦੇਖ ਕੇ ਕਿਸੇ ਨੂੰ ਮਾੜਾ ਕਹਿਣਾ ਗਲਤ ਵਾ ਬਾਬਾ ਅਵਤਾਰ ਸਿੰਘ ਜੀ ਨੂੰ ਜੋ ਘਰ ਤੋਂ 10 ਕਿੱਲੇ ਜ਼ਮੀਨ ਆਉਂਦੀ ਸੀ ਓਹਨਾਂ ਨੇਂ ਓ ਜ਼ਮੀਨ ਮਾਤਾ ਜੀ ਦੀ ਸੇਵਾ ਵਾਸਤੇ ਛੱਡੀ ਹੈ

  • @kuldeepveertegurudikirpaha7774
    @kuldeepveertegurudikirpaha777420 күн бұрын

    Pakhandi Saadhan nu bewkoof lokan ne sirr te chukk rakiya, Makhu Saab dro babbiyan ton ,bde powerful ne eh

  • @rs_gaming6095
    @rs_gaming609520 күн бұрын

    Babay nahai buisness men person ne babay

  • @RanjitRana-p8y
    @RanjitRana-p8y19 күн бұрын

    ਮਾਤਾ ਸਭ ਝੂਠ ਬੋਲ ਰਹੀ ਮਾਤਾ ਨਾਲ ਕੋਈ ਧੱਕਾ ਨਹੀ ਹੋਇਆ ਮਾਤਾ ਗੁਰੂ ਘਰ ਦੀ ਜਾਇਦਾਦ ਵੰਡਣਾ ਚੌਂਦੀ ਵੰਡ ਸਿਰਫ ਘਰ ਦੀ ਹੁੰਦੀ ਨਾ ਕਿ ਗੁਰੂ ਘਰ ਦੀ ਜੇ ਵੰਡ ਘਰ ਕਰਤੀ ਤਾ ਗੁਰੂ ਪੰਥ ਦਾ ਕਿ ਰਹਿ ਗਿਆ

  • @jogasingh-wv6eh
    @jogasingh-wv6eh20 күн бұрын

    ਗਦਾਰ ਸੰਤ ਮਸੰਦ

  • @PrateekChaudhry
    @PrateekChaudhry17 күн бұрын

    Social media ne saare babbe nange karta. Hosh ch ayo sikh kaum, tusi aap kudrat ho rabb ho sbb kuj ho shado babeya da kheda

  • @karamjeetkaur2942
    @karamjeetkaur294220 күн бұрын

    Baba avtar singh ji nu badnam na kro full video pao ke gall hoe

  • @satya108_

    @satya108_

    20 күн бұрын

    Full video vi aaugi fer tere vargya nu vekhi agg laggdi

  • @bikabatth9284
    @bikabatth928420 күн бұрын

    Makhu eh kehdi patrkari shuru kar ditti baba avtar singh bilkul sacha such insan te mukhi hai eh sabh maata kudia te Gorbachev singh bilkul galT ne

  • @Sujansingh-t8c

    @Sujansingh-t8c

    20 күн бұрын

    Eda sacha sucha kinne jammea

  • @Sujansingh-t8c

    @Sujansingh-t8c

    20 күн бұрын

    Tusi😅😅

  • @satya108_

    @satya108_

    20 күн бұрын

    Sucha kinne jammeya

  • @ravindergill8228

    @ravindergill8228

    18 күн бұрын

    bikul sahi

  • @subasingh6660
    @subasingh666020 күн бұрын

    Ih kaljuge Babe. Ne. Apne. Bjuragan de. Na. Kamaee. Khande. Ihna. Babeian de Apni. Koi. Kamaee. Nahi Je. Ihna. De. Koi.. Apni. Kamaee. Hundi. Ihna. Ne. Tar. Jana. Se

  • @sukhjindersingh1675
    @sukhjindersingh167520 күн бұрын

    ਕਦੇ ਵਰਿੰਦਰ ਸਿੰਘ ਜਿਸਨੂੰ ਅੰਮ੍ਰਿਤਪਾਲ ਦੇ ਸਾਥੀਆਂ ਨੇ ਕੁੱਟਿਆ ਸੀ ਉਸਦੀ ਵੀ ਇੰਟਰਵਿਊ ਕਰੋ ਤਾਂ ਕਿ ਸੱਚ ਪਤਾ ਲੱਗ ਜਾਵੇ ਦੂਜਾ ਅਵਤਾਰ ਸਿੰਘ ਖੰਡਾ ਦੀ ਮਾਂ ਦਾ ਵੀ ਇੰਟਰਵਿਊ ਕਰੋ ਜੋ ਕਹਿ ਰਹੀ ਹੈ ਕਿ ਮੇਰਾ ਪੁੱਤ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੇ ਮਰਵਾਇਆ ਹੈ

  • @sobhasarpanch7705

    @sobhasarpanch7705

    20 күн бұрын

    @@sukhjindersingh1675 ਵੀਰ ਜੀ ਏਨਾ ਚਵਲ ਨੇ ਥੋਡੀ ਕਹਿ ਗੱਲ ਤੇ ਥੋਡਾ ਇੰਟਰਵਿਊ ਕਰਨੀ ਅਪਣਾ ਦੇਖਣਾ ਰੋਟੀ ਕਿਵੇਂ ਚਲਨੀ ਆ

  • @sukhjindersingh1675

    @sukhjindersingh1675

    20 күн бұрын

    @@sobhasarpanch7705 ਹਾਂ ਜੀ

  • @gurusingh613
    @gurusingh61320 күн бұрын

    Mata ji babaji Ona nu naksakr ji eda de dalle makhu war gai eda Kam he nidya karna Te roti khani

  • @sobhasarpanch7705
    @sobhasarpanch770520 күн бұрын

    ਮੱਖੂ ਪਹਿਲਾ ਸੰਗਤ ਤੋਂ ਪੁੱਛ ਕੇ ਵੀਡਿਓ ਪਿਆ ਕਰੋ ਸੰਗਤ ਤੋਂ ਪਤਾ ਕਰੋ

  • @kulwindersinghsandhu2003

    @kulwindersinghsandhu2003

    20 күн бұрын

    ਪ੍ਰੋਬਲਮ ਉਸ ਦੀ ਮਾਤਾ ਤੇ ਛੋਟੇ ਭਰਾਤਾ ਨੂੰ ਲੋਕ ਨਹੀਂ ਕਿਸੇ ਘਰ ਬਾਰੇ ਦੱਸ ਸਕਦੇ

  • @ravindergill8228

    @ravindergill8228

    18 күн бұрын

    gurbachan singh te mata galt aw poori tra

  • @user-ic2iv6kx1l
    @user-ic2iv6kx1l20 күн бұрын

    Mata ji baba ji baba avtar singh ji hona valo jehri 10 kile jameen jo baba ji de Naa v ohh jamen baba ji ne Mata ji hona nu deti

  • @satya108_

    @satya108_

    20 күн бұрын

    Jhooth na bolya kro 800 killa sampardaye di aa vakhri te 300 killa parivaar di aa dono bhrava nu 150-150 killa mili c par babe avtar soh ne ohde te v kabja kr lya G. Bhath Sahib Patti te vi kabja kar lya patti sheher diya 100 dukaana te v kabja kar lya

  • @Sujansingh-t8c

    @Sujansingh-t8c

    20 күн бұрын

    Vaise daso ge ke kithe hai oh jameen

  • @gurlabhsingh8072
    @gurlabhsingh807220 күн бұрын

    ਕਿਹੜੇ ਬਾਬੇ ਚੋਰ ਗਰੋਹ ਵਿਕਾਊ ਮਾਲ ਹੈ ਇਸ ਮਾਤਾ ਜੀ ਤੇ ਤਰਸ ਨਹੀਂ ਕੀਤਾ

  • @sonubhatti413

    @sonubhatti413

    20 күн бұрын

    ਬੱਲੇ ਮੇਰੇ ਵੀਰ ਤੁਸੀਂ ਕੀਤੇ ਹੋਏ ਪਰਉਪਕਾਰ ਪਤਾ ਨਹੀਂ ਕਿਉਂ ਭੁੱਲ ਜਾਂਦੇ ਹੋ ਨਾ ਤੁਹਾਨੂੰ ਕਿਸੇ ਗੱਲ ਦਾ ਪਤਾ ਨਾ ਕਿਸੇ ਸੱਚਾਈ ਦਾ ਪਤਾ ਦੋ ਮਿੰਟ ਦੀ ਵੀਡੀਓ ਵੇਖ ਕੇ ਤੁਸੀਂ ਲੋਕ ਅੰਦਾਜੇ ਲਗਾਉਣੀ ਸ਼ੁਰੂ ਕਰ ਦਿੰਦੇ ਹੋ ਕਦੇ ਇਹਨਾਂ ਦੇ ਪਿੰਡ ਚ ਆਵੇ ਵੇਖਣਾ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਤੇ ਜੋ ਉਹ ਉਪਰਾਲੇ ਸਿੱਖ ਪੰਥ ਵਾਸਤੇ ਕੌਮ ਵਾਸਤੇ ਕਰ ਰਹੇ ਨੇ ਉਹ ਹੋਰ ਕੋਈ ਨਹੀਂ ਕਰ ਸਕਦਾ ਜਦੋਂ ਆਪਸ ਵਿੱਚ ਰੌਲਾ ਹੋਵੇ ਤਾਂ ਇੱਕ ਪੱਖ ਨਹੀਂ ਸੁਣੀਦਾ ਹੁੰਦਾ ਦੂਜੇ ਪੱਖ ਦੀ ਵੀ ਗੱਲ ਸੁਣੀ ਦੀ ਹੁੰਦੀ ਹੈ ਫਿਰ ਜਾ ਕੇ ਪਤਾ ਲੱਗਦਾ

  • @sonubhatti413

    @sonubhatti413

    20 күн бұрын

    ਬੱਲੇ ਮੇਰੇ ਵੀਰ ਤੁਸੀਂ ਕੀਤੇ ਹੋਏ ਪਰਉਪਕਾਰ ਪਤਾ ਨਹੀਂ ਕਿਉਂ ਭੁੱਲ ਜਾਂਦੇ ਹੋ ਨਾ ਤੁਹਾਨੂੰ ਕਿਸੇ ਗੱਲ ਦਾ ਪਤਾ ਨਾ ਕਿਸੇ ਸੱਚਾਈ ਦਾ ਪਤਾ ਦੋ ਮਿੰਟ ਦੀ ਵੀਡੀਓ ਵੇਖ ਕੇ ਤੁਸੀਂ ਲੋਕ ਅੰਦਾਜੇ ਲਗਾਉਣੀ ਸ਼ੁਰੂ ਕਰ ਦਿੰਦੇ ਹੋ ਕਦੇ ਇਹਨਾਂ ਦੇ ਪਿੰਡ ਚ ਆਵੇ ਵੇਖਣਾ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਤੇ ਜੋ ਉਹ ਉਪਰਾਲੇ ਸਿੱਖ ਪੰਥ ਵਾਸਤੇ ਕੌਮ ਵਾਸਤੇ ਕਰ ਰਹੇ ਨੇ ਉਹ ਹੋਰ ਕੋਈ ਨਹੀਂ ਕਰ ਸਕਦਾ ਜਦੋਂ ਆਪਸ ਵਿੱਚ ਰੌਲਾ ਹੋਵੇ ਤਾਂ ਇੱਕ ਪੱਖ ਨਹੀਂ ਸੁਣੀਦਾ ਹੁੰਦਾ ਦੂਜੇ ਪੱਖ ਦੀ ਵੀ ਗੱਲ ਸੁਣੀ ਦੀ ਹੁੰਦੀ ਹੈ ਫਿਰ ਜਾ ਕੇ ਪਤਾ ਲੱਗਦਾ

  • @jpsamra6308
    @jpsamra630819 күн бұрын

    Eh koi babbe ni na koi nehung ah na keertania parcharik jathedar babba ah koi v koi kuj ni paise da masla ah bheda hatdia hi nahi!!! Waheguru waheguru likhi jande awagaun pagla wangu kom ujjarr deti eni ena nu 84 attack da v koi dukh ni paise banaun de sadhan ah sabh guruduware gurbani koi dukh ni shaheeda da ja jaila ch baithia da sago paisa hi banda ena da chor lutere ah Dharma de na te

  • @mehak_othee
    @mehak_othee20 күн бұрын

    Mr harpreet singh thori sharm karo ...

  • @gurbaxsingh1096
    @gurbaxsingh109620 күн бұрын

    Mata galat

  • @satya108_

    @satya108_

    20 күн бұрын

    Tenu jaada pta? Mata ji sahi han

  • @ParvinderSingh-lr9jy
    @ParvinderSingh-lr9jy20 күн бұрын

    Enha Babea ro rab hee bachave. Sunea eh babe raa Amrit de bate bhee do rakhde han. Aje derea to avoid hee karo

  • @Sujansingh-t8c

    @Sujansingh-t8c

    20 күн бұрын

    Hanji

  • @nritapxx6810
    @nritapxx681021 күн бұрын

    Nihung othe hai e sare chor… Patti shehar dia kinia kurhia othe ਸ਼ਲਾਰੂ ਨਿਹੰਗ ਸਰਾਵਾਂ ਚ ਯਾਓਦੇਂ ਨੇਂ

  • @VeerpalkaurSandhu-mj7iw
    @VeerpalkaurSandhu-mj7iw5 күн бұрын

    Sab jhooth ah

  • @taranvohra438
    @taranvohra43820 күн бұрын

    Kayi nihang ..da bana pa k ..shiv sena waleya nu bhang pee k mari jande te kayi sade sikha nu 😂😂 ..te kayi ..jede duje dharma de greeb lok sarowar kol sute honde ona nu dhude bas ..pade likhe honde te ..sarkara nal larde apas ch nai

  • @jpsamra6308
    @jpsamra630820 күн бұрын

    Ragi dhadi kathawachk parcharik dundhe dhumme nihung makhu jehe kha gaye dharam nu bande marwa k jaila ch karwa karwa rotia seakde sare guruduware gurbani sabh kuj kah lia eni sikhi da ujjar deta sabh kuj eni babbia ne

  • @Tangovlog_CHD
    @Tangovlog_CHD21 күн бұрын

    Waheguru ji waheguru ji 🙏

  • @BalharSingh-zz2gb
    @BalharSingh-zz2gb20 күн бұрын

    Waheguru ji

  • @RanjitRana-p8y
    @RanjitRana-p8y19 күн бұрын

    ਮਾਤਾ ਸਭ ਝੂਠ ਬੋਲ ਰਹੀ ਮਾਤਾ ਨਾਲ ਕੋਈ ਧੱਕਾ ਨਹੀ ਹੋਇਆ ਮਾਤਾ ਗੁਰੂ ਘਰ ਦੀ ਜਾਇਦਾਦ ਵੰਡਣਾ ਚੌਂਦੀ ਵੰਡ ਸਿਰਫ ਘਰ ਦੀ ਹੁੰਦੀ ਨਾ ਕਿ ਗੁਰੂ ਘਰ ਦੀ ਜੇ ਵੰਡ ਘਰ ਕਰਤੀ ਤਾ ਗੁਰੂ ਪੰਥ ਦਾ ਕਿ ਰਹਿ ਗਿਆ

  • @Bakhshishsingh-sn6hh

    @Bakhshishsingh-sn6hh

    16 күн бұрын

    Tusin. Sache. Ho

  • @RanjitRana-p8y
    @RanjitRana-p8y19 күн бұрын

    ਮਾਤਾ ਸਭ ਝੂਠ ਬੋਲ ਰਹੀ ਮਾਤਾ ਨਾਲ ਕੋਈ ਧੱਕਾ ਨਹੀ ਹੋਇਆ ਮਾਤਾ ਗੁਰੂ ਘਰ ਦੀ ਜਾਇਦਾਦ ਵੰਡਣਾ ਚੌਂਦੀ ਵੰਡ ਸਿਰਫ ਘਰ ਦੀ ਹੁੰਦੀ ਨਾ ਕਿ ਗੁਰੂ ਘਰ ਦੀ ਜੇ ਵੰਡ ਘਰ ਕਰਤੀ ਤਾ ਗੁਰੂ ਪੰਥ ਦਾ ਕਿ ਰਹਿ ਗਿਆ

  • @ravindergill8228

    @ravindergill8228

    18 күн бұрын

    bilkul sahi baba avtar singh ji bhut nek ruuh aw

Келесі