ਮਾਂ ਤੋਂ ਬਾਦ ਪੁੱਤ ਨੇ ਵੀ ਕੈਮਰੇ ਅੱਗੇ ਦੱਸੀ ਦਰਦ ਭਰੀ ਦਾਸਤਾਨ | ਬਾਬਾ ਦਯਾ ਸਿੰਘ ਜੀ ਦੀ ਪਤਨੀ ਤੇ ਪੁੱਤ ਵੱਲੋਂ......

ਮਾਂ ਤੋਂ ਬਾਦ ਪੁੱਤ ਨੇ ਵੀ ਕੈਮਰੇ ਅੱਗੇ ਦੱਸੀ ਦਰਦ ਭਰੀ ਦਾਸਤਾਨ ||
ਬਾਬਾ ਦਯਾ ਸਿੰਘ ਜੀ ਦੀ ਪਤਨੀ ਤੇ ਪੁੱਤ ਵੱਲੋਂ ਪੰਥ ਨੂੰ ਹੋਕਾ ||
ਭਾਵੁਕ ਮਾਂ ਨੇ ਦੱਸਿਆ ਕਿਵੇਂ ਸੁਲਝੂ ਮਸਲਾ ?? ||
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZread : - / @harpreetsinghmakhu9752
Follow on Facebook : - / hsmakhu

Пікірлер: 300

  • @user-lt7gm1vt7n
    @user-lt7gm1vt7n5 күн бұрын

    ਵਾਹਿਗੁਰੂ ਜੀ ਖਾਲਸਾ,,, ਵਾਹਿਗੁਰੂ ਜੀ ਕੀ ਫਤਿਹ,,,, ਸਿੰਘ ਸਾਹਿਬ ਜੀ ਗੱਲ ਇੱਦਾਂ ਆ ਕਿ ਜੇ ਮਾਂ ਦੀਆ ਅੱਖਾਂ ਵਿਚੋਂ ਹੀ ਹੱਜੂ ਨਿਕਲ ਗਏ ਤੇ ਫਿਰ ਕੀ ਕਰਨੀਆਂ ਆ ਇਹ ਜਾਇਦਾਤਾਂ ,,,,, ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਬਾਬਾ ਜੀ,,🙏🙏🙏🙏🙏

  • @butasingh6411
    @butasingh64112 күн бұрын

    ਜਿਹੜੇ ਮਾਇਆ ਪਿੱਛੇ ਲੜਦੇ ਝਗੜਦੇ ਰਹਿੰਦੇ ਹਨ । ਉਹਨਾਂ ਕੋਲੋਂ ਹੱਕ ਅਤੇ ਸੱਚ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ । ਇਹ ਲੋਕ ਦੀਨ ਦੁਖੀਆਂ ਦੇ ਹੱਕਾਂ ਵਾਸਤੇ ਲੜਨ ਲਈ ਕਿੱਥੋਂ ਸਮਾਂ ਕੱਢਣਗੇ ।

  • @amandeepsingh-oi3iu
    @amandeepsingh-oi3iu22 күн бұрын

    ਇਹ ਸੰਪ੍ਰਦਾਇ ਬਹੁਤ ਵੱਡੀ ਹੈ; ਬੇਨਤੀ ਹੈ ਕਿ ਬਾਬਾ ਦਯਾ ਸਿੰਘ ਜੀ ਨੇ ਹਮੇਸ਼ਾ ਇਲਾਕੇ ਦਾ ਭਲਾ ਹੀ ਕਿੱਤਾ ਹੈ | ਕ੍ਰਿਪਾ ਕਰਕੇ ਇਸ ਗੱਲ ਨੂੰ ਜਲਦੀ ਹੱਲ ਕਰ ਲਿਆ ਜਾਵੇ 1

  • @malkitsingh1828
    @malkitsingh182818 күн бұрын

    ਇਸ ਪਰਿਵਾਰ ਦਾ ਪੰਥ ਵਿਚ ਬਹੁਤ ਵਡਾ ਸਤਿਕਾਰ ਆ ਇਹ ਮਸਲਾ ਜਲਦੀ ਹਲ ਹੋਣਾ ਚਾਹੀਦਾ

  • @wahegurujiwaheguruji4306
    @wahegurujiwaheguruji430623 күн бұрын

    ਬਹੁਤ ਦੁੱਖ ਦੀ ਗੱਲ ਹੈ ਕਿ ਸੰਗਤ ਨੂੰ ਉਪਦੇਸ਼ ਦੇਣ ਵਾਲੇ ਆਪ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਨਹੀਂ ਢਾਲ ਸਕੇ! ਕੁੱਝ ਸਾਲ ਪਹਿਲਾਂ ਬਾਬਾ ਬੰਤਾ ਸਿੰਘ ਜੀ ਦੇ ਮੁੰਡਾ ਪਿੰਡ ਕੁੱਝ ਇਨਸਾਨ ਕਿਸ਼ਤੀ ਦੇ ਡੁੱਬਣ ਕਰਕੇ ਮਰ ਗਏ ਸਨ, ਦਾਸ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ ਤੇ ਵੇਖਿਆ ਕਿ ਬਾਬਾ ਬੰਤਾ ਸਿੰਘ ਜੀ ਦੇ ਚਾਚਿਆਂ ਨੇ ਵੀ ਵੱਖਰਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਦੋਨਾਂ ਪਰਿਵਾਰਾਂ ਦੀ ਆਪਿਸ ਵਿੱਚ ਨਹੀਂ ਬਣਦੀ ਤੇ ਉਹਨਾਂ ਵੀ ਓਸੇ ਦਿਨ ਉਹਨਾਂ ਵਿਛੜੀਆਂ ਰੂਹਾਂ ਦੀ ਅੰਤਿਮ ਅਰਦਾਸ ਦਾ ਅਲੱਗ ਤੋਂ ਭੋਗ ਪਾਇਆ ਤਾਂ ਕਾਫੀ ਕੁੱਝ ਸਮਝ ਆਇਆ ਕਿ ਸਾਨੂੰ ਬਾਣੀ ਦਾ ਉਪਦੇਸ਼ ਦੇਣ ਵਾਲੇ ਆਪ ਬਾਣੀ ਤੋਂ ਕੋਹਾਂ ਦੂਰ ਹਨ! ਦੋਨਾਂ ਸਭ ਵੈਰ-ਵਿਰੋਧ ਤੇ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਨ! ਅੰਦਰੋ ਖਾਲੀ ਭਾਂਡੇ ਤੋਂ ਬਿਨਾਂ ਕੁੱਝ ਵੀ ਨਹੀਂ! ਸਭ ਨਰਕਾਂ ਨੂੰ ਜਾਣਗੇ! ਇਹਨਾਂ ਨਾਲੋਂ ਤਾਂ ਆਮ ਇਨਸਾਨ ਬਹੁਤ ਚੰਗੇ ਸਮਾਜ ਵਿੱਚ ਵੱਸਦੇ ਹਨ! ਇਹ ਤਾਂ ਹਊਮੈ ਵਿੱਚ ਗ੍ਰਸੇ ਹੋਏ ਹਨ!

  • @raminderkaur7064

    @raminderkaur7064

    23 күн бұрын

    Practicall life is different.

  • @agamorganicfarm7290

    @agamorganicfarm7290

    23 күн бұрын

    ਇਹ ਲੋਕ ਆਪ practical ਨਹੀਂ ਹੋਏ ਇਸ ਕਰਕੇ ਸੰਗਤ ਤੇ ਇੰਨਾ ਦਾ ਕੋਈ ਅਸਰ ਨਹੀਂ ਹੋ ਰਿਹਾ । ਪਾਠੀ , ਪ੍ਰਚਾਰਕ , ਕੀਰਤਨੀ ਜੱਥੇ ਇਹ ਸਾਰੇ ਬਾਣੀ ਪੜ ਕੇ ਪ੍ਰੈਕਟਿਕਲ ਆਪਣੇ ਤੇ ਲਾਗੂ ਨਹੀਂ ਕਰ ਸਕੇ ਫੇਰ ਲੋਕਾਂ ਤੇ ਕੀ ਲਾਗੂ ਕਰਵਾਉਣਗੇ।

  • @GagandeepSinghGill-sc8gk

    @GagandeepSinghGill-sc8gk

    22 күн бұрын

    ਬਾਈ ਜੀ ਤੁਸੀਂ ਬ੍ਰੇਨ ਓਨ ਟੀ ਵੀ ਤੇ ਜਸਪਾਲ ਨਿੱਝਰ ਦੀ 13/05/2024 ਦੀ ਇੱਕ ਰਿਪੋਰਟ ਵਿਚ ਸੁਣ ਸਕਦੇ ਹੋ ਉਸ ਵਿੱਚ ਉਸਨੇ ਦੱਸਿਆ ਕਿ ਬਾਬਾ ਬੰਤਾ ਸਿੰਘ ਦੀ ਭੈਣ ਗੁਰਸ਼ਰਨ ਦਿਓਲ ਖੋਜੇਵਾਲ ਚਰਚ ਵਿੱਚ ਪਾਸਟਰ ਬਣੇ ਹੋਏ ਨੇ ਜਿਹੜੇ ਬਾਬੇ ਤੋਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਧਰਮ ਨਾਲ ਜੋੜ ਕੇ ਨਾ ਰੱਖਿਆ ਜਾਵੇ ਜੇ ਆਪਣੇ ਭੈਣ ਭਰਾ ਹੀ ਧਰਮ ਬਦਲ ਜਾਣ ਉਹ ਹੋਰ ਕਿਸੇ ਨੂੰ ਕੀ ਧਰਮ ਵਿੱਚ ਸ਼ਾਮਲ ਕਰਵਾਉਣਗੇ

  • @wahegurujiwaheguruji4306

    @wahegurujiwaheguruji4306

    22 күн бұрын

    @@GagandeepSinghGill-sc8gk So sad, ਸਭ ਮਾਇਆ ਦੇ ਜਾਲ ਵਿੱਚ ਫਸੇ ਹਨ

  • @kuldeepsingh-ee9ln

    @kuldeepsingh-ee9ln

    22 күн бұрын

    good je si gal aa

  • @user-qp7ic4yq3o
    @user-qp7ic4yq3o16 күн бұрын

    ਅੱਜ ਇਹ ਵੀਡੀਓ ਵੇਖ ਕੇ ਮਨ ਬਹੁਤ ਉਦਾਸ ਹੋਇਆ ਕਲਗੀਧਰ ਪਾਤਸ਼ਾਹ ਜੀ ਕਰੋ ਕਿਰਪਾ ਤਹਾਡੇ ਸਾਜੇ ਸਿੰਘ ਤਾਂ ਤਖਤਾਂ ਤਾਜ਼ਾ ਨੂੰ ਵੀ ਠੋਕਰ ਮਾਰਦੇ ਸੀ ਪਰ ਅੱਜ ਇਹ ਕੀ ਹੋ ਰਿਹਾ ਬਾਬਾ ਬਿਧੀ ਚੰਦ ਜੀ ਬਹੁਤ ਵੱਡੇ ਸੂਰਮੇ ਹੋਏ ਨੇ ਪਰ ਇਹ ਉਨ੍ਹਾਂ ਦੀ ਹੀ ਪਰਿਵਾਰ ਕਿਹੜੇ ਰਾਹ ਪੈ ਗਏ ਨੇ ਹੁਣ ਤਾਂ ਬੇਨਤੀ ਕਬੂਲ ਕਰ ਲਵੋ ਭੇਜ ਦਿਉ ਜਰਨੈਲ ਨੂੰ ਇਸ ਦੁਨੀਆਂ ਤੇ

  • @narinderpalsingh5349
    @narinderpalsingh534923 күн бұрын

    ਅਫਸੋਸ ਲੋਕਾਂ ਦੀ ਸ਼ਰਧਾ ਅਤੇ ਦਸਵੰਧ ਨਾਲ ਖਿਲਵਾੜ ਹੋ ਰਿਹਾ ਹੈ 😢😢😢😢😢

  • @ManngillGill

    @ManngillGill

    23 күн бұрын

    Hnji bilkul sahi

  • @user-nh4fn5nd5o
    @user-nh4fn5nd5o21 күн бұрын

    ਬਾਬਾ ਗੁਰਬਚਨ ਸਿੰਘ ਸਹਿਜਸੁਭਾਅ ਦੇ ਇਨਸਾਨ ਹਨ ਇਹਨਾਂ ਨੂੰ ਇਹਨਾਂ ਦਾ ਹਕ ਮਿਲਨਾ ਚਾਹੀਦਾ ਹੈ ਬਾਬਾ ਅਵਤਾਰ ਸਿੰਘ ਥਕਾ ਕਰ ਰਹੇ ਹਨ

  • @ranbirkaur6830
    @ranbirkaur683022 күн бұрын

    ਬੇਬੇ ਦਯਾ ਕੌਰ ਜੀ ਨੇ ਸਾਰੀ ਉਮਰ ਬਹੁਤ ਸੇਵਾ ਕੀਤੀ ਗੁਰੂਦਵਾਰਾ ਸਾਹਿਬ ਵਿੱਚ ਅੱਜ ਓਹਨਾਂ ਨੂੰ ਓਥੋਂ ਕੱਢ ਦਿੱਤਾ😢😢

  • @defullterdhillon
    @defullterdhillon23 күн бұрын

    ਮਖੂ ਸਾਬ ਬਹੁਤ ਵਧੀਆ ਸੂਝਵਾਨ ਸੋਚ ਏ ਬਾਕੀ ਏਹ ਤੇ ਮੇਰੇ ਹਿਸਾਬ ਨਾਲ ਵਿਵਾਦ ਨੂੰ 4 ਜਾ 5 ਸਾਲ ਹੋਗੇ

  • @sandhusaab5344
    @sandhusaab534420 күн бұрын

    ਬਾਬੇ ਵੀ ਜ਼ਮੀਨ ਪਿੱਛੇ ਲੜ ਰਹੇ ਏ ਪੈਸੇ ਤਾਂ ਸੰਗਤ ਦੇ ਹੀ ਏ

  • @TarsemSingh-fk1dy

    @TarsemSingh-fk1dy

    17 күн бұрын

    ਪਾਪਾਂ ਬਾਝੋਂ ਇਕੱਠੀ ਨਹੀ ਹੁੰਦੀ, ਤੇ ਮਰਨ ਤੇ ਨਾਲ ਨਹੀ ਜਾਂਦੀ

  • @arshdhillon3955
    @arshdhillon395523 күн бұрын

    ਪਹਿਲਾਂ ਅਸੀਂ ਵੀ ਬਾਬੇ ਅਵਤਾਰ ਸਿੰਘ ਦਾ ਬਹੁਤ ਸਤਿਕਾਰ ਕਰੀ ਦਾ ਸੀ ਇਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕੇ ਬਾਬਾ ਗੁਰਬਚਨ ਸਿੰਘ ਜੀ ਝੂਠੇ ਹਨ ਪਰ ਜਦੋਂ ਇਹਨਾਂ ਨਾਲ ਮਿਲਾਪ ਹੋਇਆ ਫੇਰ ਪਤਾ ਲੱਗਾ ਕਿ ਕੀ ਗੱਲ ਬਾਤ ਆ ਬਾਬਾ ਅਵਤਾਰ ਸਿੰਘ ਬਹੁਤ ਹੀ ਸ਼ਾਤਿਰ ਦਿਮਾਗ਼ ਵਾਲਾ ਇਨਸਾਨ ਹੈ ਛੋਟੇ ਬਾਬਾ ਜੀ ਬਹੁਤ ਹੀ ਪਿਆਰ ਅਤੇ ਰੱਬ ਦੇ ਭਾਣੇ ਨੂੰ ਮੰਨਣ ਵਾਲ਼ੀ ਰੂਹ ਹੈ ਉਹ ਉਹਨਾਂ ਦੇ ਚਿਹਰੇ ਤੋਂ ਹੀ ਪਤਾ ਲੱਗਦਾ ਹੈ

  • @khlalsawaheguru1072

    @khlalsawaheguru1072

    22 күн бұрын

    ਅਵਤਾਰ ਸਿੰਘ ਬਦਮਾਸ਼ੀ ਟਾਈਪ ਦਾ ਬੰਦਾ

  • @ravindergill8228

    @ravindergill8228

    22 күн бұрын

    @@khlalsawaheguru1072oh ja oye tattua baba avtar singh ik nek rooh aw pta thonu hega ni kush

  • @sarvansandhu5657

    @sarvansandhu5657

    22 күн бұрын

    Hai Sali kateed

  • @ManavjitSingh-my8ig

    @ManavjitSingh-my8ig

    22 күн бұрын

    Both are true both are Guru Ji’s Singh’s .Misunderstandings are in all the families .

  • @ManavjitSingh-my8ig

    @ManavjitSingh-my8ig

    22 күн бұрын

    Dhan Baba Avtar Singh ji Dhan Baba Daya Singh ji 🙏 Waheguru 🙏

  • @happybatth187
    @happybatth18718 күн бұрын

    ਬਾਬਾ ਗੁਰਬਚਨ ਸਿੰਘ ਜੀ ਨਾਲ ਇਕ ਨਿਹੰਗ ਸਿੰਘ ਸੀ ਭਾਈ ਸਰੂਪ ਸਿੰਘ ਸਾਰਾ ਪੁਆੜਾ ਈ ਉਹਦਾ ਪਾਇਆ ਹੋਇਆ ਆ। ਉਹਨੇ ਪਾੜਿਆ ਇਹਨਾ ਨੂੰ ਸਿਆਣੇ ਕਹਿੰਦੇ ਚੁਕਣਾ ਤੇ ਪੱਥਰ ਪਾੜ ਦਿੰਦੀਆ

  • @roopsandhuladhu7989
    @roopsandhuladhu798912 күн бұрын

    bhut sohna kadam chk rhe o bhai saab harpreet singh makhu ji

  • @Dindergill-dn5wo
    @Dindergill-dn5wo18 күн бұрын

    ਜਣਾ ਖਣਾ ਰੱਬ ਬਣੀ ਬੈਠਾ ਗੁਰੁ ਨਾਨਕ ਸਾਹਿਬ ਜੀ ਦੇ ਉਪਦੇਸ਼ ਤੋਂ ਕੋਹਾਂ ਦੂਰ ਹਨ

  • @Savinder1988
    @Savinder19884 күн бұрын

    ਜਿੰਨੇ ਮਾਂ ਨੂੰ ਦੁੱਖ ਦਿੱਤਾ ਉਹ ਲੋਕਾ ਨੂੰ ਸੁੱਖ ਕਿਵੇਂ ਦੇ ਸਕਦਾ ਹੈ ਉਹ ਬ੍ਰਾਮਗਿਆਨੀ ਸੰਤ ਕਿਵੇਂ ਹੋ ਸਕਦਾ ਹੈ ਅਗੇ ਲੋਕ ਆਪ ਸਮਝਦਾਰ ਨੇ

  • @kanwaljeetkaur3340
    @kanwaljeetkaur334021 күн бұрын

    ਧੰਨ ਧੰਨ ਮਾਤਾ ਜੀ ਕੋਟਿ ਕੋਟਿ ਪ੍ਰਣਾਮ ਜੀ

  • @SukhBeer-hc8vf
    @SukhBeer-hc8vf23 күн бұрын

    ਕੋਈ ਨਹੀਂ ਚੰਗਾ ਸਿਰਫ਼ ਰੱਬ ਦਾ ਨਾਮ ਹੀ ਚੰਗਾ

  • @ajaypal7268
    @ajaypal726822 күн бұрын

    ਭਰਾਵਾ ਬਾਬਾ ਅਵਤਾਰ ਸਿੰਘ ਜੀ ਦਿ ਵੀ ਪੱਖ ਸੁਣ ਆ ਕੇ ਸਾਰੀ ਖੇਡ ਬਾਬਾ ਗੁਰਬਚਨ ਸਿੰਘ ਲੋਹ ਤੇਗ ਦੀ ਵੀ ਜਮੀਨ ਤੇ ਕਬਜਾ ਕਰਦਾ ਆ । ਗੋਲੀ ਵੀ ਇਹਨਾ ਚਲਾਈ ਸੀ ਮੁੰਡੇ ਦੇ ਗੋਡੇ ਤੇ ਲੱਗੀ ਏ । ਇਕ ਨਰਬੀਰ ਸਿੰਘ ਆ ੳਹ ਵੀ ਸਬ ਚ ਸਾਮਲ ਏ ਦਿਮਾਗ ਉਸਦਾ ਏ ।।

  • @SmilingBambooForest-qu8ys
    @SmilingBambooForest-qu8ys23 күн бұрын

    ਐ ਸੇ ਹੀ ਕਰ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਗੁਰੂ ਤਾਂ ਗਦੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੲਏ ਸਨ

  • @BhupinderSingh-yg8cg
    @BhupinderSingh-yg8cg23 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @farmarfarming3846
    @farmarfarming384622 күн бұрын

    ਦੁਨੀਆਂ ਬਾਬਿਆਂ ਡੇਰਿਆਂ ਪਿੱਛੇ ਤੁਰੇ ਫਿਰਦੀ ਆ ਬਾਬੇ ਆਪਣੇ ਪ੍ਰੀਵਾਰ ਵਿਚ ਹੀ ਜਾਇਦਾਦ ਪਿੱਛੇ ਲੜੀ ਜਾ ਰਹੇ ਆ😢😢

  • @romysandhusandhu3359
    @romysandhusandhu335923 күн бұрын

    ਬਾਬਾ ਗੁਰਬਚਨ ਸਿੰਘ ਜੀ ,,ਬਿਲਕੁਲ ਸੱਚੇ ਸੁੱਚੇ ਵਧੀਆ ਕਿਰਦਾਰ,,,, ਬਹੁਤ ਚੰਗੀ ਸ਼ਖਸੀਅਤ ਦੇ ਮਾਲਕ ਹਨ ਜੀ,,,,,

  • @jasmersingh5814
    @jasmersingh581422 күн бұрын

    ਨਾਨਕ ਦੁਖੀਆ ਸਭੁ ਸੰਸਾਰ।।

  • @GurleenKaur-jv2po
    @GurleenKaur-jv2po17 күн бұрын

    ਬਾਬਾ ਜੀ ਇੱਕੋ ਹੱਲ ਗੱਲ ਬਣਜੂ ਸਾਰੀ ਗੱਲ ਨਰਬੀਰ ਪਵਾੜੇ ਦੀ ਜੜ੍ਹ ਇਨੂੰ ਪਾਸੇ ਕਰਦੋ ਫੇਰ ਫੈਂਸਲਾ ਹੋਵੇਗਾ 💯💯💯

  • @user-em6kb9mm6j
    @user-em6kb9mm6j17 күн бұрын

    ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ 👍👍💯💯🙏🙏🙏🙏🙏🙏

  • @MajorSingh-rf1dn
    @MajorSingh-rf1dn23 күн бұрын

    ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਧੰਨ ਧੰਨ ਮਾਤਾ ਜੀ , ਧੰਨ ਮੱਖੂ ਸਾਹਬ ਜੀ ਗੁਰੂ ਕਰੇ ਸੁੱਖ ਸਾਂਤੀ ਆਵੇ ਗੁਰੂ ਘਰ ਨਾਂ ਟੁਟੇ ਸਹੀ ਸਹੀ ਹੋਵੇ ਅਸੀਂ ਗੱਲ ਸੁਣ ਕੇ ਮਨ ਬਹੁਤ ਦੁਖਿ ਹੁੰਦਾ ਹੈ ਅਸੀਂ ਸ਼ਾਂਤੀ ਚਾਹੀਦੇ ਹਾਂ ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।

  • @amarjitsingh287
    @amarjitsingh28722 күн бұрын

    ਬਾਬਾ ਜੀ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਕਿ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਇ ਪਰ ਆਪਣਾ ਕਿਰਦਾਰ ਤਾ ਮਾਤਾ ਜੀ ਮੁਤਾਬਕ ਬਹੁਤ ਹੀ ਨੀਵੇਂ ਦਰਜੇ ਦਾ ਬਣਾਈ ਫਿਰਦੇ ਹਨ ਜੀ ਸਟੇਜ ਤੇ ਬੋਲਦੇ ਹਨ ਮਾਤਾ ਦਾ ਘਰ ਵਿੱਚ ਹੀ ਤੀਰਥ ਹੈ ਪਰ ਆਪ?

  • @laxmansingh11
    @laxmansingh1123 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @usbaljindersi
    @usbaljindersi14 күн бұрын

    Wmk

  • @SukchainSingh-jo5vy
    @SukchainSingh-jo5vy23 күн бұрын

    ਵਾਹਿਗੁਰੁ ਜੀ ਇਹ ਖ਼ਬਰ ਦੇਖਕੇ ਬਹੁਤ ਦੁਖ ਹੋਇਆ ਹੈ

  • @simmipadda2068
    @simmipadda206822 күн бұрын

    ਮੇਰੀ ਮਾਂ ਦੀ ਭੂਆ ਦੇ ਭਰਾ ਸਨ ਬਾਬਾ ਦਯਾ ਸਿੰਘ ਜੀ। ਮੈਂ ਨਿੱਕੇ ਹੁੰਦੇ ੨ ਵਾਰੀ ਡੇਰੇ ਤੇ ਗਿਆ ਤੇ ਮਾਂ ਦੇ ਪਰਸ਼ਾਦੇ ਸ਼ਕੇ ਨੇ। ਜੇ ਮਾਂ ਨਾਲ ਧੱਕਾ ਹੋਇਆ ਤਾਂ ਮਹਾਰਾਜ ਬੜੇ ਨਾਰਾਜ਼ ਹੋਣਗੇ

  • @truckingvlog9928

    @truckingvlog9928

    20 күн бұрын

    Bhra sidha keh de mere nana ji san

  • @user-kc5ze4mw3d
    @user-kc5ze4mw3d22 күн бұрын

    ਬਾਬਾ ਦਾਇਆ ਸਿੰਘ ਜੀ ਬਹੁਤ ਵਧੀਆ ਇਨਸਾਨ ਸੀ ਪਰੰਤੂ ਆਪਣੀ ਜ਼ਿੰਦਗੀ ਵਿਚ ਇਕ ਭੁੱਲ ਕਰ ਗਏ ਇਕੱਠੇ ਬਿਠਾ ਕੇ ਜਾਂਦੇ ਇਸ ਝਗੜੇ ਦਾ ਕਾਰਨ ਜਰ ਜੋਰੂ ਜ਼ਮੀਨ 🙏

  • @balrajsinghgill2412
    @balrajsinghgill241221 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਡਾ ਵੱਡਾ ਬਾਬਾ ਬਿਧੀ ਚੰਦ ਜੀ ਦਾ ਨਾਮ ਤੇ ਲਾਲਚ ਪਿੱਛੇ ਬਾਬਾ ਅਵਤਾਰ ਸਿੰਘ ਆਪਦੀ ਮਾਤਾ ਨਾਲ ਧੱਕਾ ਕਰ ਰਿਹਾ ਵਾਹਿਗੁਰੂ ਇਹ ਹੋਣਾ ਨਹੀਂ ਚਾਹੀਦਾ ਰਲ ਬੈਠ ਕੇ ਮਾਤਾ ਜੀ ਨੂੰ ਮਾਤਾ ਜੀ ਦਾ ਹੱਕ ਮਿਲ ਜਾਣਾ ਚਾਹੀਦਾ

  • @rubysandhu9837
    @rubysandhu983723 күн бұрын

    ਇਹ ਜਾਇਦਾਦ ਗੁਰੂ ਘਰ ਦੀ ਸੀ ਪਰ ਦੋਵਾ ਭਰਾਵਾਂ ਨੇ ਨਿੱਜੀ ਜਾਇਦਾਦ ਬਣਾਕੇ ਰੱਖ ਦਿੱਤੀ

  • @big--brain4231

    @big--brain4231

    23 күн бұрын

    @@rubysandhu9837 ਅਖੇ ਜਾਇਦਾਦ ਗੁਰੂ ਘਰ ਦੀ ਸੀ। ਇਹ ਕਿਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਲੇ ਲੱਗਦੇ ਆ।

  • @RanjeetKaur-x6d
    @RanjeetKaur-x6d23 күн бұрын

    ਵੀਰ ਜੀ ਤੁਸੀ ਇਹ ਮਸਲਾ ਜਰੂਰ ਹਲ ਕਰਵਾਉ ਬਾਬਾ ਬਿਧੀ ਚੰਦ ਦਾ ਅੰਸ਼ ਵੰਸ਼ ਹੈ ਕੋਈ ਮਮੂਲੀ ਗਲ ਨਹੀਂ ਸਾਡੇ ਵਰਗੇ ਕਈ ਸੇਧ ਲੈਣ ਗੇ

  • @nirmalsinghbajwa8708

    @nirmalsinghbajwa8708

    22 күн бұрын

    ਵੰਸ਼ ਦਾ ਨਾਮ ਚੰਮਕਾਅ ਰਹੇ ਹਨ ਬਾਬਾ ਦਰਸ਼ਨ ਸਿੰਘ ਜੀ ਸੋਢੀ ਵੰਸ਼ਸ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੋਢੀ ਪਾਤਿਸਾਹ ਪਿੰਡ ਆਸਲ ਉਤਾੜ ਸੇਕੜੇ ਛੋਟੇ ਬੱਚਿਆਂ ਨੂੰ ਫ੍ਰੀ ਪੜਾਅ ਰਹੇ ਹਨ ਰਹਾਇਸ਼ ਖਾਣਾ ਫ੍ਰੀ ਤੇ ਗੁਰਬਾਣੀ ਤੇ ਕੀਰਤਨ ਦੀ ਸੰਥਿਆ ਵੀ ਫ੍ਰੀ ਦੇ ਰਹੇ ਹਨ ਝੇ ਨਿਮਰਤਾ ਬਹੁਤ ਓਨਾ ਵਿੱਚ ਹੰਕਾਰ ਮਾਨ ਤਾਂ ਹੈ ਹੀ ਨਹੀਂ ਸਿਰ ਝੁਕਦਾ ਓਨਾ ਅੱਗੇ ਵਾਹਿਗੁਰੂ ਚੜ੍ਹਦੀ ਕਲਾ ਕਰਨ ਓਨਾ ਦੀ

  • @GurwindersinghGurwinderd-tt5be

    @GurwindersinghGurwinderd-tt5be

    22 күн бұрын

    Bohat vaddi rooh a rabb roop ne sant ji ​@@nirmalsinghbajwa8708

  • @singhbajwinderb
    @singhbajwinderb19 күн бұрын

    Waheguru ji

  • @DalerSingh-pn5hn
    @DalerSingh-pn5hn20 күн бұрын

    Waheguru ji khalsa waheguru ji ki fateh

  • @user-eg9lj6vk5t
    @user-eg9lj6vk5t9 күн бұрын

    ਮੱਖੂ ਸਾਹਿਬ ਮਸਲਾ ਹੱਲ ਕਰਨ ਸਿੱਖ ਕੌਮ ਆਪਸ ਲੜਦੀ ਸੋਹਣੀ ਨਹੀ ਲਗਦੀ ਵਾਹਿਗੁਰੂ ਮੇਹਰ ਕਰੇ

  • @big--brain4231
    @big--brain423123 күн бұрын

    ਥਾਂ ਥਾਂ ਬਣ ਗਏ ਅੱਜ ਨੇ ਡੇਰੇ ਸਾਧੂ ਘੱਟ ਤੇ ਵੱਧ ਲਟੇਰੇ। ਸਾਨੂੰ ਰੱਖ ਕੇ ਵਿੱਚ ਹਨੇਰੇ, ਵੇਹਲੜ ਮੌਜਾਂ ਕਰਦੇ ਨੇ। ਲਾਹਣਤ ਜਿਹੜੇ ਗੁਰੂ ਨੂੰ ਛੱਡ ਕੇ ਚੌਕੀਆਂ ਭਰਦੇ ਨੇ।

  • @jagshersandhu1994
    @jagshersandhu19949 күн бұрын

    WAHEGURU JI MARE KARN DHAN DHAN BABA BIDE CHAND JE GURJEET SINGH NAMBERDAR DHUN PIND HALKHA KHAMKARN BHIKHIWIND

  • @GursewakSingh-pw1ct
    @GursewakSingh-pw1ct23 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚੋ ਬਚੋ ਜਿੰਨਾ ਬਚ ਸਕਦੇ ਜੀ ਇਹ ਜਦੋਂ ਆਪਣਿਆਂ ਦੇ ਨਹੀਂ ਹੋ ਰਿਹਾ ਤੇ ਬੇਗਾਨਿਆਂ ਨੂੰ ਇਹਨਾਂ ਕੀ ਕਰਕੇ ਦੇਣਾ ਸੋ ਗੁਰੂ ਸਵਾਰਿਓ ਇਨੇ ਅੰਧ ਭਗਤ ਨਾ ਬਣੀਏ ਥੋੜਾ ਜਿਹਾ ਸੋਚ ਸਮਝ ਕੇ ਚਲੀਏ

  • @SukhwinderSingh-eu5se
    @SukhwinderSingh-eu5se22 күн бұрын

    ਇਹ ਲੋਕਾਂ ਨੂੰ ਦੇਖਣਾ ਚਾਹੀਦਾ ਇਹਨਾ ਜਥੇ ਬੰਦੀਆ ਦੀ ਵਜਾਏ ਗਰੀਬਾਂ ਦੀ ਮੱਦਦ ਕਰਨ

  • @HSDTVChanel

    @HSDTVChanel

    18 күн бұрын

    ਮੱਖੂ ਦੇਖਿਆ ਕਦੇ ਗਰੀਬ ਦੀ ਗੱਲ ਕਰਦੇ ਹੋਣ

  • @kanwaljeetkaur3340
    @kanwaljeetkaur334021 күн бұрын

    ਸਤਿਨਾਮੁ ਵਾਹਿਗੁਰੂ ਜੀ

  • @ravinderravi8257
    @ravinderravi825723 күн бұрын

    ਜਦੋ ਦਿਲ ਤੋ ਆਸ ਸੇਵਾ ਭਾਵਨਾ ਨਾਲ ਫਰਜ ਨਿਭਾਉਦੇ ਹਾਂ ਵਾਹਿਗੁਰੂ ਜੀ ਆਪ ਮੇਹਰ ਦੇ ਘਰ ਆਉਦੇ ਹਨ 🙏 ਧੰਨਵਾਦ ਜੀ ਡੱਟੇ ਰਹੋ

  • @faujasingh906

    @faujasingh906

    22 күн бұрын

    ਗੁਰੂ ਹਰਿਗੋਬਿੰਦ ਸਾਹਿਬ ਜੀ ਹੀ ਕਿਰਪਾ ਕਰਕੇ ਇਸ ਮਸਲੇ ਨੂੰ ਹੱਲ ਕਰਨ ਤੇ ਸੰਗਤਾਂ ਨੂੰ ਖੁਸ਼ੀ ੑਬਖਸਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ

  • @SatnamSingh-sq8ni
    @SatnamSingh-sq8ni12 күн бұрын

    ਮਾਤਾ ਜੀ ਬਾਰੇ ਸੁਣਿਆਂ ਸਿੰਘਾਂ ਨੂੰ ਕੜਾਹ ਪ੍ਰਸ਼ਾਦ ਵਾਂਗ ਮੱਖਣ ਵੰਡਦੇ ਸੀ ਬਾਲਟੀ ਹੱਥ ਚ ਫੜ ਕੇ

  • @mikasinghmika-um1qv
    @mikasinghmika-um1qv23 күн бұрын

    ਮੱਖੂ ਸਾਬ ਦਿਲੋਂ ਸਲੂਟ ਹੈਗਾ ਵਾਹਿਗੁਰੂ ਜੀ ਕਿਰਪਾ ਕਰੇ ਪਰਿਵਾਰ ਦਾ ਜਲਦੀ ਮਿਲਾਪ ਹੋਵੇ ਇਹੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਜੀ

  • @kaurramandeep9276
    @kaurramandeep927614 күн бұрын

    ਦੇਹ ਧਾਰੀ ਰੱਬ ਨਾਂ ਬਣਾਉ ਕਿਸੇ ਨੂੰ।

  • @user-fy6tw1xn7c
    @user-fy6tw1xn7c23 күн бұрын

    waheguru g

  • @kawaljeetsingh8882
    @kawaljeetsingh888214 күн бұрын

    ਸਰਕਾਰਾਂ ਮਗਰ ਲੱਗ ਲੋਕਾਂ ਨਾਲ ਖਿਲਵਾੜ ਕਰਕੇ ਮਾਇਆ ਦਾ ਢੇਰ ਲਵਾ, ਗਰੀਬਾਂ ਦੀਆਂ ਜ਼ਮੀਨਾਂ ਕਬਜੇ ਕਰਕੇ ਹੁਣ ਆਪਸ ਚ ਲੜ ਰਹੇ ਨੇ ਵਿਹਲੜ ਲੋਕਾਂ ਦੇ ਪਾਤਸ਼ਾਹ ਜੀ, ਗੁਰੂ ਸਾਹਿਬ ਦੀ ਬੇਅਦਬੀ ਹੋਵੇ ਚੁੱਪ, ਸਿੱਖਾਂ ਉਤੇ ਨਾਜ਼ਾਇਜ਼ ਪਰਚੇ ਤੇ ਚੁੱਪ ਬੱਸ ਗੋਲੀਆਂ ਕਬਜੇ ਕਰਨ ਲਈ ਚਲਾਈ ਜਾਂਦੀ, ਸੰਗਤ ਦੀ ਮਾਇਆ ਦਾ ਹਿਸਾਬ ਦੇਣਾ ਪੈਣਾ ਇਕ ਦਿਨ ਹੁਣ ਰੋਣਾ ਬੰਦ ਕਰੋ ਤੁਹਾਡਾ ਸਮਾ ਆ ਹਿਸਾਬ ਦੇਣਾ ਪੈਣਾ ਅਕਾਲ ਪੁਰਖ ਨੂੰ

  • @lakhbirkaur7263
    @lakhbirkaur726322 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bavneetsingh9459
    @bavneetsingh945923 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @TarsemSingh-fk1dy
    @TarsemSingh-fk1dy17 күн бұрын

    ਕਾਰੂੰ ਬਾਦਸ਼ਾਹ ਨੇ ਵੀ ਧਨ ਵਾਧੂ ਇਕੱਠਾ ਕਰ ਲਿਆ, ਪਰ ਸੁਖ ਸਾਂਤੀ ਨ੍ਹੀ ਰਹੀ. ਗੁਰੂ ਬਾਬਾ ਨਾਨਕ ਜੀ ਮਾਹਾਰਾਜ ਨੇ ਸਮਝਾਇਆ ਕਿ ਇਕ ਸੂਈ ਨਹੀ ਨਾਲ ਜਾਣੀ ਤੇਰਾ ਜੋੜਿਆ ਧਨ ਇੱਥੇ ਹੀ ਰਹਿ ਜਾਵੇਗਾ.

  • @SunnyBajwa-iw4eh
    @SunnyBajwa-iw4eh21 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @malkitsingh-cl3wb
    @malkitsingh-cl3wb23 күн бұрын

    ਮੱਖੂ ਵੀਰ ਤੂੰ ਮਾਤਾ ਦੀਆ ਲੱਤਾ ਛਗਾਊ ਲੱਗਦਾ ।ਸਭ ਪੈਸਾ ਹੀ ਪੈਸਾ ।ਆਏ ਪੈਸਾ ਹਾਏ ਪੈਸਾ।

  • @pawankhehraofficial2273

    @pawankhehraofficial2273

    22 күн бұрын

    Sharam kr bai,,, tu krwa de faisala ja k tu lela paise, jo koi chnga km kr rea usnu ta krn do yaar,,,, oh kehra app paise mng rea.

  • @big--brain4231
    @big--brain423123 күн бұрын

    ਗੱਲਾਂ ਬਾਤਾਂ ਨਾਲ ਇਹ ਬਣ ਬਾਬੇ ਲਿਆ ਰਹੇ ਨੇ ਕੂੜ ਹਨੇਰੀਆਂ ਨੂੰ। ਪੈਸੇ ਲੈ ਕੇ ਕਿਸਮਤਾਂ ਨੂੰ ਬਦਲਣ ਵਾਲੇ, ਅੰਬ ਲਾ ਨਹੀਂ ਸਕਦੇ ਬੇਰੀਆਂ ਨੂੰ।

  • @MukhtaarSingh-f4t
    @MukhtaarSingh-f4t13 күн бұрын

    ਮਖੂ ਸਾਹਬ ਜੀ ਤੁਹਾਡੇ ਪ੍ਰਚਾਰ ਜੀ ਨੂੰ ਅਸੀ ਦਾਸ ਮੁਖਤਾਰ ਸਿੰਘ ਸਲਾਮ ਕਰਦਾ ਹਾ

  • @pracharlehar
    @pracharlehar23 күн бұрын

    ਇਸ ਮਾਮਲੇ ਵਿੱਚ ਪੰਥ ਦੀ ਸਨਮਾਨਿਤ ਸ਼ਖਸ਼ੀਅਤਾਂ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ

  • @AmanDeep-yh4gu
    @AmanDeep-yh4gu23 күн бұрын

    baba gurbachan singh ji asi tahanu dilo piyar karde ha fateh manjur kro ji

  • @AmandeepSingh-bu4wn
    @AmandeepSingh-bu4wn23 күн бұрын

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @rajsidhu7169
    @rajsidhu716923 күн бұрын

    Waheguru ji kirpa karn

  • @ranag31
    @ranag3121 күн бұрын

    ਸੰਗਤਾਂ ਦੀ ਆਸਥਾ ਵਿਸ਼ਵਾਸ ਟੁੱਟ ਸਕਦਾ ਜੀ ਇਵੇਂ ਦੀਆਂ ਘਟਨਾਵਾਂ ਨਾਲ

  • @AngrejSingh-bo9zb
    @AngrejSingh-bo9zb18 күн бұрын

    ਵਾਹਿਗੁਰੂ ਜੀ ਮਾਂ ਰੱਬ ਦਾ ਰੂਪ ਹੁੰਦਾ ਪਰ ਮਾਂ ਨੂੰ ਤੜਪਉਣ ਰੱਬ ਨੂੰ ਧਕਨ ਦੇ ਬਰਾਬਰ ਹੈ

  • @JsjsjdjjsskksAkkamabsvsc
    @JsjsjdjjsskksAkkamabsvsc19 күн бұрын

    Waheguru ji ka Khalsa waheguru ji ki Fateh.Baba ji a sare zamin sad sangat de a .sare zamin sangat de sahjog nal Bane a.sare zamin guru pyari sangat de naam krado.gareeb loga de naam krado.sat sri akal ji

  • @amarbirrsingh7208
    @amarbirrsingh720819 күн бұрын

    ਵਾਹਿਗੁਰੂ ਜੀ 🙏🙏🙏🙏🙏

  • @SunnyBajwa-iw4eh
    @SunnyBajwa-iw4eh21 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sab thik ho ja jii

  • @pinderjitsingh
    @pinderjitsingh18 күн бұрын

    Bebe❤❤❤ji

  • @RajpalSingh-jz3dj
    @RajpalSingh-jz3dj23 күн бұрын

    Waheguruwaheguru waheguru waheguru waheguru waheguru waheguru ji

  • @jaspalsingh3564
    @jaspalsingh356423 күн бұрын

    ਵਾਹਿਗੁਰੂ... ਮੱਖੂ ਸਾਹਿਬ ਜਰੂਰ ਕਰੋ... ਇਕੱਠੇ ਕਰਨ ਦੀ ਕੋਸ਼ਿਸ਼....

  • @pawandeepsingh5535
    @pawandeepsingh553523 күн бұрын

    WAHEGURU JI

  • @satnamuppal2959
    @satnamuppal295918 күн бұрын

    WaheGURU JI

  • @jugrajkaurdhillon1714
    @jugrajkaurdhillon171419 күн бұрын

    Bhut wadia gal sehmti di

  • @deep_2113
    @deep_211323 күн бұрын

    Dono Singha nu deykh Kay kushe hunde hai Punjab Tey Sikh com Dey Shan hai 🙏♥️

  • @NishanSingh-gt7fm
    @NishanSingh-gt7fm22 күн бұрын

    ਮਖੂ ਜੀ ਇਸ ਵਾਰ ਤੁਸੀਂ ਬਹੁਤ ਗਲਤ ਕੀਤਾ ਬਹੁਤ ਵੱਡੇ ਘਰ ਨਾਲ ਮੱਥਾ ਲਾਇਆ ਜਿਸ ਨੂੰ ਛੇਵੇਂ ਪਾਤਸ਼ਾਹ ਨੇ ਵਰ ਦਿੱਤੇ ਹੋਏ ਨੇ ਬਾਬਾ ਅਵਤਾਰ ਸਿੰਘ ਜੀ ਬਾਬਾ ਬਿਧੀ ਚੰਦ ਜੀ ਜਨਮ ਸਬੰਧ ਵਿੱਚੋ ਨੇ ਕਲਯੁਗ ਹੈ ਤੇ ਸਾਰਿਆਂ ਨੂੰ ਪੈਸਿਆਂ ਦੀ ਲੋੜ ਹੈ ਤੁਸੀਂ ਵੀ ਤਾਂ ਪੈਸਿਆਂ ਦੇ ਲਈ ਇਹ ਸਭ ਕੁਝ ਕਰਨ ਦਾ ਜੀ

  • @pamipami1937

    @pamipami1937

    22 күн бұрын

    Pakhndi babea

  • @iPhoneshub248

    @iPhoneshub248

    22 күн бұрын

    😂😂😂😂

  • @user-xr5ch2ie4h

    @user-xr5ch2ie4h

    20 күн бұрын

    ਲੱਗਦਾ ਵੀਰ ਤੂੰ ਅਵਤਾਰ ਦਾ ਟੱਟੂ ਆ

  • @NishanSingh-gt7fm

    @NishanSingh-gt7fm

    20 күн бұрын

    @@user-xr5ch2ie4h ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਬਾਬੇ ਬਿਧੀ ਚੰਦ ਦਾ ਘਰ ਆ ਉਹ ਜਿੰਨੇ ਗੁਰੂ ਘਰ ਨਾਲ ਮੱਥਾ ਲਾਇਆ ਦਾ ਕੱਖ ਨਹੀਂ ਰਿਹਾ ਇਹ ਪਤਾ ਲੱਗ ਜੂ ਤੁਹਾਨੂੰ

  • @user-xr5ch2ie4h

    @user-xr5ch2ie4h

    20 күн бұрын

    @@NishanSingh-gt7fm ਚੱਲ ਪਰਾ ਆਇਆ ਵੱਡਾ ਤੂੰ ਲੱਗਦਾ ਤੂੰ ਅੰਨਾ ਭੱਗਤ ਆ ਭੰਗ ਵੀ ਪੀਂਦਾ ਹੋਏ ਗਾ 700 ਤੇ 25 ਵਿੱਚ ਫਰਕ ਹੁੰਦਾ ਆ ਅਸੀਂ ਵੀ ੲਏਸੇ ਪਿੰਡ ਚੋਂ ਰਹਿੰਦੇ ਆ ਸੱਭ ਪਤਾ ਸਾਨੂੰ ਜੋ ਵੀ ਹੁੰਦਾ ਆ ਬੁਤਾਂ ਸਿਆਣਾ ਨਾ ਬਣ

  • @jasmersingh9725
    @jasmersingh972521 күн бұрын

    Waheguru Ji

  • @TourismPromoterMrSinghIndia
    @TourismPromoterMrSinghIndia23 күн бұрын

    Waheguru ji mehar karn ji 🙏 sara parwar ekk hoje ❤❤

  • @johalhundalmusicofficial
    @johalhundalmusicofficial21 күн бұрын

    ਵਾਹਿਗੁਰੂ ਜੀ ਮੇਹਰ ਕਰਨ

  • @mannusidhu2719
    @mannusidhu271923 күн бұрын

    ਸਾਰੀ ਸੰਗਤ ਨੂੰ ਬੇਨਤੀ ਆ ਪਿੰਡ ਸੁਰ ਸਿੰਘ ਆਕੇ ਪਿੰਡ ਵਾਲਿਆ ਤੋ ਸਾਰੀ ਗੱਲ ਸੁਣੌ ਫਿਰ ਪਤਾ ਲਗੁ ਇਹਨਾ ਪਿਛੇ ਨਾ ਲਗੋ🙏🙏

  • @arshdhillon3955

    @arshdhillon3955

    23 күн бұрын

    ਅਸੀ ਵੀ ਸੁਰਸਿੰਘ ਤੋ ਹਾਂ ਸਾਨੂੰ ਵੀ ਪਤਾ ਬਾਬਾ ਅਵਤਾਰ ਸਿੰਘ ਬਹੁਤ ਧੱਕਾ ਕਰ ਰਿਹਾ

  • @ravindergill8228

    @ravindergill8228

    22 күн бұрын

    @@arshdhillon3955asi v bhut time to guru ghar nal judhe aw eh gurbachan singh galt aw

  • @user-xr5ch2ie4h

    @user-xr5ch2ie4h

    20 күн бұрын

    ਲੱਗਦਾ ਵੀਰ ਤੈਨੂੰ ਅਵਤਾਰ ਦਾ ਟੱਟੂ ਆ

  • @GurpreetCheema-df5rh
    @GurpreetCheema-df5rh19 күн бұрын

    Waheguru

  • @user-mc3ny1ss4q
    @user-mc3ny1ss4q18 күн бұрын

    Waheguru ji 🙏

  • @gsantokhsinghgill8657
    @gsantokhsinghgill865722 күн бұрын

    Waheguru ji waheguru ji 🙏 🙏

  • @user-gy3el9ty6t
    @user-gy3el9ty6t22 күн бұрын

    ਇਕੱ ਬੜੇ ਸੂਝਵਾਨ ਸੱਜਣ ਨੇ ਕਿਹਾ ਕਿ ਭਰਾਵਾਂ ਨੂੰ ਲੜਾਉਣ ਵਾਲੀਆਂ ਤਿੰਨ ਸ਼ਕਤੀਆਂ ਹਨ ਇੱਕ ਮਾਂ ਤੇ ਦੂਜੀ ਘਰਵਾਲੀਆਂ ਤੇ ਤੀਜੇ ਭਣਵਈਏ

  • @Ashmeet4706

    @Ashmeet4706

    21 күн бұрын

    ਬਹੁਤ ਸਹੀ ਗੱਲ ਕੀਤੀ ਤੁਸੀਂ

  • @GagandeepSingh-ll6zr
    @GagandeepSingh-ll6zr21 күн бұрын

    Good mahku saab ji

  • @Balkarsingh-r7l
    @Balkarsingh-r7l23 күн бұрын

    ਯਾਰ ਮੈਨੂੰ ਤੇ ਆਹ ਵੀਡੀਓ ਵੇਖ ਕੇ ਬਾਬਾ ਗੁਰਬਚਨ ਸਿੰਘ ਜੀ ਸਹੀ ਲਗਦੇ ਨੇ

  • @deep_2113

    @deep_2113

    23 күн бұрын

    Sahi galh hai par koi Na koi galti hoi hunde hai ush nu Sahi time Tey galh kar Kay sudharne chaida hai 🙏♥️😊

  • @MastanRai99
    @MastanRai9923 күн бұрын

    ਮੱਖੂ ਸਾਬ ਬਾਬਾ ਅਵਤਾਰ ਸਿੰਘ ਜੀ ਦਾ ਵੀ ਪੱਖ ਸਾਮਣੇ ਲੈ ਕੇ ਆਉ

  • @deep_2113
    @deep_211323 күн бұрын

    Waheguru ji ajey ve time hai kuch nahi hunda sare gharah vich kuch Na kuch calda hai sare ek Ho javo please 🙏🙏🙏🙏🙏🙏🙏🙏🙏🙏

  • @Bakhshishsingh-sn6hh
    @Bakhshishsingh-sn6hh22 күн бұрын

    Eh. Parivar. Bahot. Ucha. Parivar. Ha. Baba. Ji. Sohan. Singh. Ji. Bahot. Mhan. Hasti. San. Babs. Ji. Daya. Singh. Ji. Da. V. Bahot. Nam. Si. Os. Nam. Nu. Dono. Bhra. Ral. Ke. Barkrar. Rakhna. Te. Ikk. Jut. Ho. Jan. Ral. Mil. Ke. Ikathe. Ho. Jan. Koi. Ghata. Nahi. Ha. Dono. Babe. Ral. Ke. Guru. Ghar. Di. Sewa. Karn. Te. Sampradayik. Nu. Ral. Ke. Chalaon

  • @AmanDeep-yh4gu
    @AmanDeep-yh4gu23 күн бұрын

  • @NishanSingh-gt7fm
    @NishanSingh-gt7fm22 күн бұрын

    ਮਖੂ ਜੀ ਪੱਤਰਕਾਰ ਬਣ ਗਏ ਹੋ ਬਹੁਤ ਵੱਡਾ ਘਰ ਆ ਜਿਹਦੀ ਤੁਸੀਂ ਗੱਲ ਕਰਨ ਦੇ ਜੇ ਛੇਵੇਂ ਪਾਤਸ਼ਾਹ ਨੇ ਕਿਹਾ ਏ ਇਸ ਘਰ ਦੇ ਕੂਕਰਾਂ ਵਿੱਚ ਵੀ ਕਰਾਮਾਤ ਹੋਊਗੀ ਐਵੇਂ ਨਾ ਸੋਸ਼ਲ ਮੀਡੀਆ ਤੇ ਇਦਾਂ ਕਰੋ ਜੇ ਮਾਤਾ ਜੀ ਕਿਸੇ ਪੁੱਤ ਤੋਂ ਪੈਸੇ ਮੰਗ ਲੈਂਦੀ ਹੈ ਤੇ ਉਹ ਛੋਟੀ ਥੋੜੀ ਹੋ ਜਾਂਦੀ ਜੇ ਮਾਤਾ ਮੰਗੇ ਬੱਚੇ ਨਾ ਪੈਸੇ ਦੇਣ ਫਿਰ ਤਾਂ ਗੱਲ ਹੁੰਦੀ ਹੈ ਜਦੋਂ ਬੱਚੇ ਕਮਾਉਣ ਲੱਗ ਜਾਂਦੇ ਆ ਮਾਤਾ ਪੈਸੇ ਮੰਗੇ ਤਾਂ ਕਿੱਡੀ ਕੁ ਮਾੜੀ ਗੱਲ ਹੈ ਇਹਦੇ ਵਿੱਚ ਗਲਤ ਨਹੀਂ ਕੋਈ ਜਿਵੇਂ

  • @user-ys6ri5fr7b

    @user-ys6ri5fr7b

    21 күн бұрын

    Waheguru.ji 🙏

  • @LuckySingh-on1ij
    @LuckySingh-on1ij20 күн бұрын

    Baki saare bhot vdia va . Sara pnga Prem Singh da va oh bhot hnkaarea va . Dono baba g bhot respected aa g

  • @chanchalsingh9938
    @chanchalsingh993823 күн бұрын

    ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਗੁਰਬਚਨ ਸਿੰਘ ਜੀ ਨੂੰ ਚਰਨਾ ਚ ਬੇਨਤੀ ਹੈ ਦੌਨੌ ਭਰਾ ਬੈਠ ਕੇ ਫੈਸਲਾ ਕਰ ਲੈਣ ਜੀ ਬਹੁਤ-ਬਹੁਤ ਵਁਡਾ ਸਤਕਾਰ ਆ ਪਿਆਰ ਨਾਲ ਬੈਠ ਕੇ ਘਰ ਵਿਚ ਬੈਠ ਕਰ ਲੈਣਾ ਚਾਹੀਦਾ ਲੌਕ ਤਾ ਤਮਾਸਾ ਦੇਖ ਦੇ ਨੇ

  • @heerasingh3992
    @heerasingh399223 күн бұрын

    Waheguru.Je

  • @jasbirkaur5322
    @jasbirkaur532221 күн бұрын

    Makhu veer ji kitne mehnat kar rahe sulah karwan laye❤

  • @gursewakbuttar6371
    @gursewakbuttar637122 күн бұрын

    ਗੋਲਕ ਦਾ ਪੈਸਾ ਹਜਮ ਕਰਨਾਂ ਹਰ ਇਕ ਦੇ ਵੱਸਦੇ ਗਲ ਨਹੀ

  • @kaurramandeep9276
    @kaurramandeep927614 күн бұрын

    ਕਾਂਮ ਕਰੋਧ ਲੋਭ ਮੋਹ ਦਾ ਸਾਧਾਂ ਨਾਲ ਕੋਈ ਤਾਲੂਕ ਨਹੀ ਪਰ ਅਫਸੋਸ ਇਹ ਅਜਕਲ ਜਿਆਦਾ ਇਨਾਂ ਚ ਹੀ ਦਿਸਦਾ ਹੈ

  • @khalsag7816
    @khalsag781622 күн бұрын

    ਕੋਈ ਯੋਗ ਅਗਵਾਈ ਵਾਲੇ ਗੁਰਸਿਖ ਪਿਆਰ ਵਾਲੀ ਰੂਹ ਜੋ ਸਿਰਫ ਗੁਰੂ ਪੰਥ ਨੂੰ ਸਮਰਪਿਤ ਹੋਵੇ ਉਹਨਾਂ ਨੂੰ ਸਾਰਾ ਕੁਝ ਸੌਂਪਿਆ ਜਾਵੇ

  • @Jogasingh824
    @Jogasingh82416 күн бұрын

    ਬਹੁਤ ਮਾੜੀ ਗੱਲ

  • @pardeepsingh7162
    @pardeepsingh716223 күн бұрын

    ਮੱਖੂ ਸਾਹਿਬ ਹੁਣ ਵੀਡਿਓ ਡਲੀਟ ਨਾਂ ਕਰਿਓ🙏

  • @big--brain4231
    @big--brain423123 күн бұрын

    ਮਾਤਾ ਦੀ ਗੱਲ ਤੋਂ ਸਾਫ ਜ਼ਾਹਰ ਹੁੰਦਾ ਕਿ ਬੱਕਰੇ ਖਾ ਕੇ ਲੋਕਾਂ ਦੀਆਂ ਜਮੀਨਾਂ ਤੇ ਹੀ ਕਬਜ਼ੇ ਕੀਤੇ ਹਨ। ਸਿੱਖ ਪੰਥ ਦਾ ਕੁਝ ਨਹੀਂ ਸਵਾਰਿਆ।

  • @satnamsingh3693
    @satnamsingh369318 күн бұрын

    ਬਾਬਾ ਜੀ ਹੋਣਾ ਦਾ ਹੱਲ ਹੋਣਾ ਚਾਹੀਦਾ ਅਸੀ ਬਾਬਾ ਅਵਤਾਰ ਸਿੰਘ ਹੋਣਾ ਦਾ ਵੀ ਸਤਿ ਕਾਰ ਕਰਦੇ ਆ ਬਾਬਾ ਗੁਰਬਚਨ ਸਿੰਘ ਹੋਣਾ ਦਾ ਵੀ ਸਤਿਕਾਰ ਕਰਦੇ ਆ ਦੋਗਲੇ ਲੋਕ ਮਹਾਪੁਰਸ਼ਾ ਦਾ ਤਮਾਸ਼ਾ ਦੇਖ ਆ

Келесі