ਮਾਸਟਰ ਸਲੀਮ ਦਾ ਵੱਡਾ ਭਰਾ ਖਾ ਰਿਹਾ ਦਰ ਦਰ ਦੀਆਂ ਠੋਕਰਾਂ ਪਰ ਗਾਇਕੀ ਚ ਮਾਸਟਰ ਸਲੀਮ ਦਾ ਵੀ ਉਸਤਾਦ Master Saleem

Пікірлер: 168

  • @offical_barleen
    @offical_barleen Жыл бұрын

    ਸਲੀਮ ਨੂੰ ਬੇਨਤੀ ਹੈ ਕਿ ਆਪਣੇ ਭਰਾ ਦੀ ਮੱਦਦ ਲਈ ਵੱਡੇ ਦਿਲ ਨਾਲ ਅੱਗੇ ਆਵੇ 🙏

  • @arshdeepdhaliwal6904
    @arshdeepdhaliwal6904 Жыл бұрын

    ਆਵਾਜ਼ ਤਾਂ ਬਹੁਤ ਵਧੀਆਂ ਪਰ ਗਰੀਬ ਨੂੰ ਕੋਈ ਨਹੀਂ ਪੁੱਛਦਾ

  • @higherunderstanding6656

    @higherunderstanding6656

    Жыл бұрын

    Sab karma da khel...

  • @FirozKhan-py7kt

    @FirozKhan-py7kt

    9 ай бұрын

    Shi veer

  • @gursharansingh6275
    @gursharansingh6275 Жыл бұрын

    ਰੱਬ ਜੀ ਮੇਹਰਾ ਰੱਖਣ ਭਰਾ ਦਾ ਸੁਭਾਅ ਬਹੁਤ ਵਧੀਆ

  • @mohanSingh-xt5dr
    @mohanSingh-xt5dr9 ай бұрын

    ਕਰਮਾਂ ਖੇਡ ਸਜਣਾ ਕੋਈ ਵੱਡਾ ਕੋਈ ਛੋਟਾ 🥀🙏🥀

  • @butasingh9319
    @butasingh9319 Жыл бұрын

    ਦਿਲ ਨੂੰ ਬਹੁਤ ਦੁਖ ਲੱਗਿਆ ਬਾਈ ਕਾਲੂ ਸ਼ਾਹ ਕੋਟੀ ਦੀ ਗੱਲ ਸੁਣ ਕੇ ਯਾਰ ਜਦੋਂ ਆਪਣੇ ਹੀ ਬਿਗਾਨੇ ਹੋ ਜਾਂਣ ਤਾ ਰੱਬ ਹੀ ਰਾਖਾ ਆ, ਕਹਿੰਦੇ ਨੇ ਜਿਸ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ ਆ ਰੋਟੀ ਵੀ ਉਹ ਆਪ ਹੀ ਦੇ ਰਿਹਾ ਆ,, ਸਾਨੂੰ ਏਦਾਂ ਦੇ ਇਨਸਾਨ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਜੋ ਪਰਾਣੇ ਵਿਰਸੇ ਨਾਲ ਜੁੜੇ ਗੀਤ ਸਾਂਭੀ ਬੈਠਾ ਆ, ਅੱਜ ਦੇ ਕੰਜ਼ਰ ਖ਼ਾਨੇ ਨਾਲੋਂ ਤਾਂ ਇਹ ਹੀ ਚੰਗਾ ਆ ਗਰੀਬੀ ਕਟ ਰਿਹਾ ਆ ਪਰ ਸਬਰ ਕਰੀ ਬੈਠਾ ਆ,,,,,,, ਧੰਨਵਾਦ ਜੀ,,,,,ਜੇ ਗ਼ਲਤੀ ਹੋਵੇ ਮਾਫ਼ ਕਰਨਾ,,,ਸਭ ਨੂੰ ਸਤਿ ਸ੍ਰੀ ਆਕਾਲ।।

  • @harkiratize

    @harkiratize

    7 ай бұрын

    ਤੁਹਾਨੂੰ ਕਿ ਪਤਾ ਸਲੀਮ ਨੂੰ ਛੱਡੋ ਪੂਰਨ ਸ਼ਾਹਕੋਟੀ ਜੀ ਹੁਨਾ ਸਾਥ ਨਾ ਦਿਤਾ ਹਉ ? ਬਾਕੀ ਇਹਦੀ ਕਿਸਮਤ ਤੇ ਇਸਦੀ ਬੋਲਬਾਣੀ ਨੇ ਨਹੀਂ ਅੱਗੇ ਆਉਣ ਦਿੱਤਾ …

  • @surajandman3928
    @surajandman39288 ай бұрын

    Jine v comment main dekhe aa sare positive comments aa sare keh rhe aa bande nu support di lod hai kyu na eh support asi apne toh start kriye sade sareya de ghara vich koi na koi program hunde rehnde ne kise da veah kise de ghar jagran kyu na es veer nu apne programa te bulayea jave edan karke support v hoju te ek artist nu eh feel na hauga k main kise de thale lga nale ehda kam v chal payu te rozi roti v .....ki kehnde sare sahi gal a galat ?

  • @LaddiGill-pw4uh
    @LaddiGill-pw4uh9 ай бұрын

    ਕੋਈ ਵੀਰ ਇਸਦੀ ਬਾਹ ਫੜੋ ਰਿਕਾਰਡਿੰਗ ਕਰਵਾਦੋ ਸੌਂਗ ਵਾਕਯ ਹੀ ਸਲੀਮ ਤੋਂ ਵਧੀਆ ਗਾਇਕ ਤੇ ਉਸਤੋਂ ਵਧੀਆ ਇਨਸਾਂਨ ਤੇ ਮਿੱਠੀ ਜਿਹੀ ਜੁਬਾਂਨ❤❤❤❤❤

  • @HarjitSingh-hv5oe
    @HarjitSingh-hv5oe Жыл бұрын

    ਛੋਟੇ ਜਿਹੜੇ ਮਿਹਨਤ ਕਰਨ ਦੇ ਆਦੀ ਹੋ ਜਾਣ ਉਹ ਹਲਾਤਾ ਦੀ ਪਿੱਠ ਛੇਤੀ ਲਵਾਂ ਦਿੰਦੇ ਹਨ ਜਿਵੇਂ ਕਿ ਇਹ ਵੱਡਾ ਵੀਰ

  • @ParveenKumar-cs2ow
    @ParveenKumar-cs2ow18 күн бұрын

    ਬਹੁਤ ਵਧੀਆ ਆਵਾਜ਼ ਹੈ ਪੂਰੀ ਪੂਰਨ ਸ਼ਾਹਕੋਟੀ ਵਰਗੀ ਆਵਾਜ਼ ਹੈ

  • @gurpreetchand2677
    @gurpreetchand2677 Жыл бұрын

    ਸਾਡੇ ਪਿੰਡ ਜਾਗਰਣ ਕਰਕੇ ਗਿਆ ਵੀਰ ਬਾ ਕਮਾਲ ਆਵਾਜ਼ ਆ ਵੀਰ ਦੀ

  • @jimmyfazilka1015
    @jimmyfazilka1015 Жыл бұрын

    ਦੁਨੀਆਂ ਚੜਦੇ ਸੂਰਜ ਨੂੰ ਸਲਾਮ ਕਰਦੀ ਹੈ

  • @ragvirsingh945
    @ragvirsingh9459 ай бұрын

    ਕਿ ਗੱਲ ਸਲੀਮ ਵੀ ਮਦਦ ਕਰ ਸਕਦਾ ਹੈ

  • @SurinderSingh-io4uh
    @SurinderSingh-io4uh Жыл бұрын

    ਅੱਜ ਕਲ ਦੇ ਭਰਾ ਤਾਂ ਦੁਸ਼ਮਣਾਂ ਤੋਂ ਵੀ ਭੈੜੇ ਹਨ।

  • @SudhaRani-mi1ck

    @SudhaRani-mi1ck

    Жыл бұрын

    Bilkul sahi

  • @BajwaRajveerSingh
    @BajwaRajveerSingh9 ай бұрын

    ਮੈਂ ਮਾਸਟਰ ਸਲੀਮ ਦਾ ਬਹੁਤ ਵੱਡਾ ਫੈਨ ਸੀ ਹੁਣ ਮੈਨੂੰ ਨਫਰਤ ਜਹੀ ਹੋ ਗੲਈ ਸਰਦਾਰ ਦਸਵੰਧ ਕੱਡਦੇਆ ਗਰੀਬਾਂ ਲੋੜਵੰਦਾਂ ਲੲਈ ਪਰ ਮਾਸਟਰ ਸਲੀਮ ਆਵਦੇ ਭਰਾ ਲੲਈ ਵੀ ਕੁਝ ਨਹੀ ਕਰ ਸਕਿਆ ਲੱਖ ਦੀ ਲਾਹਨਤ

  • @amanbhatia3846
    @amanbhatia3846 Жыл бұрын

    God bless you veer ji

  • @user-lb4vc8df1s
    @user-lb4vc8df1s Жыл бұрын

    ਬਹੁਤ ਵਧੀਆ ਅਵਾਜ

  • @directorgsbabbu3701
    @directorgsbabbu3701 Жыл бұрын

    Super star ji v nice voice ji 👏👏👏👏👏⚘⚘⚘⚘⚘⚘⚘

  • @user-om6cx3qi8g
    @user-om6cx3qi8g Жыл бұрын

    Bilkul eho jiha veera nu agge leke aou

  • @jaanibrar1306
    @jaanibrar1306 Жыл бұрын

    Bhut sirra voice ❤❤❤

  • @kabelsingh713
    @kabelsingh713 Жыл бұрын

    WAHEGURU JI 🙏🙏🙏🙏

  • @manindersharma3495
    @manindersharma3495 Жыл бұрын

    Very nice song God bless you beta g ❤ ❤❤❤👍❤❤❤❤

  • @user-rc1kr5ul8i
    @user-rc1kr5ul8i Жыл бұрын

    Sira veer ji rab kirpa krp

  • @ragibasantsinghkirtanstudi8886
    @ragibasantsinghkirtanstudi88869 ай бұрын

    Wah wah wah ji bahut. Vadhiaa

  • @ashwanisharma2880
    @ashwanisharma28809 ай бұрын

    ❤❤❤❤❤❤Is green ko Chaans Dena jaroor Chahiye

  • @bakhshishbisa1201
    @bakhshishbisa1201 Жыл бұрын

    Best wishes God bless you

  • @sumitsumit8086
    @sumitsumit8086 Жыл бұрын

    रब्बा तू अपनी दया और अपणे सच्चे प्यार दी पहचान करा बाई कालू नू। असली गयेकी परमेश्वर दे लई ही गौणा हुँदा कालू जी।। प्रभू यीशू जी एसे गरीब नू खाक विचों चक के तखत उत्ते बिठा दिन्द्दा है। हल्लेलयाह।।।।

  • @Inderjitsingh001
    @Inderjitsingh001 Жыл бұрын

    God bless you Bro

  • @user-lj3tl5qi3j
    @user-lj3tl5qi3j9 ай бұрын

    Love you yrr veere, rab tainu blessing de

  • @nancykaur2562
    @nancykaur25628 ай бұрын

    Waheguru ji 🙏🌹

  • @avneetkaurboparai
    @avneetkaurboparai Жыл бұрын

    Bahut hi badia

  • @ratanchauhan3415
    @ratanchauhan34159 ай бұрын

    Bhut vadiya awaj hai bai di ❤❤

  • @ManugillManugill-ho3zg
    @ManugillManugill-ho3zg9 ай бұрын

    God bless you 🙏😇 kyu baat ha veer ji 😊😊

  • @ajaynanda-uo1cm
    @ajaynanda-uo1cm Жыл бұрын

    Kalu bai g Sadi tarfto choti de singer ho bai love you

  • @BhimsainSurajbhan-lq6uz
    @BhimsainSurajbhan-lq6uz9 ай бұрын

    Koi gall ni brother tuhada tailang tuhanu dilo ustaad manda haan Parmatma tuhanu bhi ik din bulandiyan ch jarur tarakkiyan baksuga bai ji 🇮🇳💟💖🥀

  • @super_all_music18
    @super_all_music18 Жыл бұрын

    ❤❤❤❤ wow super 👌

  • @DoctorBittu-yo2yx
    @DoctorBittu-yo2yx Жыл бұрын

    Wahiguru ji

  • @parwindersingh2336
    @parwindersingh23369 ай бұрын

    Waheguru ji kirpa kro

  • @HarpalSingh-uv9ko
    @HarpalSingh-uv9ko Жыл бұрын

    ਫਰੂਟ ਵੇਚਣਾ ਕੋਈ ਮਾੜੀ ਗੱਲ ਨਹੀਂ ਹੈ ਮਿਹਨਤ ਆ ਚਾਹੇ ਗਾ ਕੇ ਕਰਲੋ ਜਾ ਫਰੂਟ ਵੇਚ ਕੇ। ਬਾਕੀ ਆਪਣੀ ਆਪਣੀ ਕਿਸ਼ਮਤ ਆ।

  • @Darq-ww4vm
    @Darq-ww4vm Жыл бұрын

    Bohat hi madi gal

  • @sarikakamboj9896
    @sarikakamboj9896 Жыл бұрын

    God bless you

  • @user-mm5eg7yc2k
    @user-mm5eg7yc2k Жыл бұрын

    ਬਹੁਤ ਵਧੀਆ ਵੀਰ ਨੀ ਗਾਇਆ

  • @GurdeepSingh-bn3eq
    @GurdeepSingh-bn3eq9 ай бұрын

    WAAH 🎉❤👍🏼

  • @kamal-rd9me
    @kamal-rd9me Жыл бұрын

    Kya baat ha veer ji

  • @shallysharma7992
    @shallysharma7992 Жыл бұрын

    Vir ji bahut vadia video

  • @Mr.SultanSingh
    @Mr.SultanSingh Жыл бұрын

    ਬਹੁਤ ਵਧੀਆ ਵੀਰ 👌👍

  • @gundeepsingh1009
    @gundeepsingh10099 ай бұрын

    Sachi gall bai ji da gaana bht surila hai

  • @ryansingh2309
    @ryansingh2309 Жыл бұрын

    Very nice songs veer ji 🙏🙏

  • @harleenkaur5626
    @harleenkaur5626 Жыл бұрын

    Very very nice ❤❤

  • @kamal-rd9me
    @kamal-rd9me Жыл бұрын

    Osm veer ji

  • @KajalSahota-qd4sf
    @KajalSahota-qd4sf8 ай бұрын

    ❤❤❤

  • @user-og6mi9nq7k
    @user-og6mi9nq7k9 ай бұрын

    ❤❤

  • @sahilchawlasaleem1862
    @sahilchawlasaleem1862 Жыл бұрын

    Rab mehra karenga

  • @gurisandhu7963
    @gurisandhu7963 Жыл бұрын

    Very nice song

  • @amanfarwa3030
    @amanfarwa3030 Жыл бұрын

    Nice voice

  • @ranjodhsingh5375
    @ranjodhsingh53759 ай бұрын

    wah ji wah

  • @amarjitkour8912
    @amarjitkour8912 Жыл бұрын

    Waheguru ji jarur sunega tuhadi v. Ek din ase aoga k tusi v apne bro vag shaa jaoge. God bless you bro

  • @akashmohammad3791
    @akashmohammad37918 ай бұрын

    ❤❤❤❤❤❤❤❤❤❤❤

  • @balwindersingh2177
    @balwindersingh2177 Жыл бұрын

    Saleem nu sarm aouni chahidi hai apne brother di help karni chahiye

  • @bhaisharanjitsinghranike3941
    @bhaisharanjitsinghranike39418 ай бұрын

    Support zrur karni chahidi aa eh boht vadhiya insan ne

  • @BhimsainSurajbhan-lq6uz
    @BhimsainSurajbhan-lq6uz9 ай бұрын

    Very nice awaaj my brother 💖🥀🌷🌹

  • @PawanKumar-nn3tm
    @PawanKumar-nn3tm9 ай бұрын

    Gal koi hor aa Salem marra nhi gar di gal koi nhi janda

  • @JaswinderSingh-dq1ki
    @JaswinderSingh-dq1ki Жыл бұрын

    3 weak pehla di vedio (sew)Apple kitho aa gye may ch October november ch aande ne jad sardi hundi hai

  • @harmandeepsingh2414
    @harmandeepsingh2414 Жыл бұрын

    Very nice

  • @VishalKumar-sg8dn
    @VishalKumar-sg8dn Жыл бұрын

    Nice

  • @kaler--pb04
    @kaler--pb04 Жыл бұрын

    ਬਹੁਤ ਵਧੀਆ ਵੀਰ ਜੀ ਵਹਿਗੁਰੂ ਤਰੱਕੀ ਬਖਸ਼ੇ

  • @harmeshchopra3910
    @harmeshchopra39105 ай бұрын

    Nirankar kirpa kare Bhai tere te

  • @sandeepsandhu4327
    @sandeepsandhu4327 Жыл бұрын

    Mein live program dhke aaa bhut sona gonde aaa sleem to bhut bhut shona gonde aaaa

  • @lakhveersingh8599
    @lakhveersingh8599 Жыл бұрын

    😢

  • @higherunderstanding6656
    @higherunderstanding6656 Жыл бұрын

    Sab karma de khel mittro.. Jinna ka beejeya ohna ka milna......

  • @savitasharma6240
    @savitasharma6240 Жыл бұрын

    👍

  • @shiv63733
    @shiv63733 Жыл бұрын

    Paji nu tv show bich ana chaey

  • @sahilkhullar913
    @sahilkhullar9139 ай бұрын

    Bai yrr ok rpoot jasn

  • @balvirsingh9888
    @balvirsingh9888 Жыл бұрын

    Pres vale veer da special thanks jihna ah sab kuj dikaea

  • @farmer2504
    @farmer2504 Жыл бұрын

    Saleem nu chahida k apne pra di help kare par koi ni pushda ethy

  • @Dalvirsinghvlog8486
    @Dalvirsinghvlog8486 Жыл бұрын

    Heera banda

  • @JasvirSingh-ri5fe
    @JasvirSingh-ri5fe Жыл бұрын

    nice

  • @jyotikaurmatharu
    @jyotikaurmatharu Жыл бұрын

    Waheguru ji

  • @jaishankar3512
    @jaishankar35129 ай бұрын

    Koi gal ni veere panj onglan eko jehian ni hundian mukadar apna apna

  • @KARANsingh-qk4se
    @KARANsingh-qk4se Жыл бұрын

    Saleem g nu help Karni chahidi es veer di

  • @avtarsinghraj149
    @avtarsinghraj1499 ай бұрын

    Para parava diya bahava hundiya sleem sahib kisa di help karni hova ta financial help kar dani chahidi tera ta a bro ha

  • @harkiratize
    @harkiratize7 ай бұрын

    ਰੱਬ ਜੋ ਕਰਦਾ ਠੀਕ ਹੀ ਕਰਦਾ ਹੁੰਦਾ .. ਤੁਸੀਂ ਲੋਕ ਕੌਣ ਹੁਣੇ ਆ ਰੱਬ ਦੇ ਫੈਸਲੇ ਦੇ ਖਿਲਾਫ ਜਾਣ ਵਾਲੇ … ਇਹਨੂੰ ਬੋਲਣ ਦਾ ਪਤਾ ਨਹੀਂ , ਹੰਕਾਰ ਵੀ ਬਹੁਤ ਆ ਇਹਨੂੰ ,, ਇਹਨੇ ਇਕ ਵੀਡੀਓ ਚ ਕਿਹਾ ਸੀ ਸਟੇਜ ਤੇ ਬਹੁਤ ਉਲਟਾ ਸਲੀਮ ਦੇ ਖਿਲਾਫ .. ਬਾਕੀ ਹਰੇਕ ਘਰ ਚ ਅਣਬਣ ਹੁੰਦੀ ਰਹਿੰਦੀ .. ਇਹ ਤੇ ਫੇਰ ਵੀ ਦੂਜੇ ਵਿਆਹ ਦਾ ਮੁੰਡਾ ਪੂਰਨ ਸ਼ਾਹਕੋਟੀ ਦਾ .. ਜ਼ਰੂਰੀ ਨਹੀਂ ਇਹ ਵੀ ਹਿੱਟ ਹੋਵੇ ਸਲੀਮ ਵਾਂਗੂ … ਮੂੰਹ ਚੁੱਕ ਕੇ ਆ ਜਾਂਦੇ ਇੰਟਰਵਿਊ ਲੈਣ .ਇਹਨਾਂ ਨੂੰ ਤੇ ਬਸ ਮਸਾਲਾ ਚਾਹੀਦਾ … ਜਾਣਬੁਜ ਕੇ ਸਲੀਮ ਬਾਰੇ ਬਾਰ ਬਾਰ ਪੁੱਛੀ ਜਾਂਦੇ ਓਹਦੇ ਕੋਲੋਂ .. ਤੁਹਾਨੂੰ ਕਿ ਪਤਾ ਸਲੀਮ ਨੂੰ ਛੱਡੋ ਪੂਰਨ ਸ਼ਾਹਕੋਟੀ ਜੀ ਹੁਨਾ ਸਾਥ ਨਾ ਦਿਤਾ ਹਉ ? ਬਾਕੀ ਇਹਦੀ ਕਿਸਮਤ ਤੇ ਇਸਦੀ ਬੋਲਬਾਣੀ ਨੇ ਨਹੀਂ ਅੱਗੇ ਆਉਣ ਦਿੱਤਾ ..

  • @harshbatth8949
    @harshbatth8949 Жыл бұрын

    Saleem nu help karni chahidi aa

  • @satyakijeet1815
    @satyakijeet181527 күн бұрын

    ਲੱਖ ਲਾਣਤ ਸਲੀਮ ਦੈ ਇੱਕ ਕਰੋਡ ਦੇਦੈ ਤਾ ਕੀ ਘੱਟਦਾ ਸਲੀਮ ਗੇਹਕੀ ਵਿੱਚ ਐਸਤੋ ਪਿਛੈ ਆ

  • @baldevji5991
    @baldevji5991 Жыл бұрын

    Asi ta vire tere nal a koi ni Tera time jaroor auga

  • @RajanbatalaBatala
    @RajanbatalaBatala3 ай бұрын

    Aj koi ni parag

  • @iqbaljaved9550
    @iqbaljaved95504 ай бұрын

    Kalu Shahkoti ki madad zroor Kani chaheay ,

  • @SunnySingh-yi3oc
    @SunnySingh-yi3oc Жыл бұрын

    Wahguru ne sab nu apane apane mehnat kran nu hath lye ta ki saleem song gaa riya ehne be mehnat krni chadadi tta rab hath a bande hath ni

  • @binderfatehgarhia
    @binderfatehgarhia9 ай бұрын

    22 majdoora di interview kr greeba hakk sarkar agge leke aa sachai dikhao greeba di

  • @khansaab5482
    @khansaab54829 ай бұрын

    Kalu nu kavo pang kat pive edi but madad kiti aa salim nay

  • @kamal-rd9me
    @kamal-rd9me Жыл бұрын

    Saleem ji plzz ehna lai kuch Krna chida tuhanu

  • @baldevji5991
    @baldevji5991 Жыл бұрын

    Par ik Gul meri pale bun la veer ik din esa au ga salim tete pari Huth lau ga bus tu same di odik karoh waheguru sumrath a je phone os Salim nu sgarsh te bitaeya e os ne eik din puje bitona e os nirkar to Darna chaida e

  • @Harmansandhu533
    @Harmansandhu533 Жыл бұрын

    Master saleem nai he barbaad kita bayi nu sanu sarri story ptaa 😢

  • @Sandeep-yo6km
    @Sandeep-yo6km Жыл бұрын

    Avaj ta vdhia fr fukria hadda ch vadia ehna de

  • @muchogusto2018
    @muchogusto20188 ай бұрын

    Chlo Saleem krke esdi puch gish ho gyi, Oh mehnat nal char gya, te eh pachar gye.

  • @PawanKumar-qx4yx
    @PawanKumar-qx4yx Жыл бұрын

    Ajj kal di duniya vich bhai bhai da dushman

  • @deepakarora8646
    @deepakarora8646 Жыл бұрын

    Kalu Shah koti bohut badiya awaj he is di madad Karo mere veero

  • @simranjot9753
    @simranjot9753 Жыл бұрын

    Bai aaj kall oh singar nu sundeaa lok jehda sur de naal koi vah vasta naaa hove. na lokkan nu sunan da pta.jehre supar staar lokaa ne bna te. na aaj kall de gaon valeyaa nu gaon da pta. Baki Bai aapo apni Pasand ha

  • @gogikaur4694
    @gogikaur4694 Жыл бұрын

    Mehant nu koe Mehna te nahi .... por Salim nu cahi da apnye bhai da sath deve ....

  • @AkashSandhu-vh1hx
    @AkashSandhu-vh1hx8 ай бұрын

    Gal kismat di nhi a sikh hon de nam ta keha ki paise te fame dekh ke apne nhi bhulne chaide bhave koi v yr hdd a ohh lokk jo ekk thalia ch rotti khake baad ch min ch bhul jnde ki gal paise aeya ki knjusi Aggi shead ohne nal le jna hove ,,eda nhi chaida apne prava nal khddna chaida

  • @user-qh4ls2lm1j
    @user-qh4ls2lm1j9 ай бұрын

    Loka nu kehn di bjaye... Saleem ji nu hi bolde bhra.. Bhra bhra hi hunde aa,.

Келесі