Sangtar and Ustad Puran Shah Koti (EP40) - Punjabi Podcast

Ойын-сауық

Punjabi Podcast - Sangtar and Ustad Puran Shah Koti (EP40)
In This Episode of Punjabi Podcast Ustad Puran Shah Koti shares never heard before stories from his childhood. it is a great insight into the bygone era and culture of Punjab.
More at www.PunjabiPod.com
- Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple.com/us/podcast...
Google Podcasts:
podcasts.google.com/feed/aHR0...
Spotify:
open.spotify.com/show/0XiQLXs...
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
KZread: / sangtarheer
© 2022 Plasma Records.
#PunjabiVirsa #PunjabiPodcast #SangtarPodcast

Пікірлер: 234

  • @daljithanssinger
    @daljithanssinger Жыл бұрын

    ਉਸਤਾਦ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ

  • @SatnamSingh-bc5zm
    @SatnamSingh-bc5zm2 жыл бұрын

    ਕਈ ਦੇਖਣ ਨੂੰ ਲੱਗਦੇ ਵਿਦਵਾਨ, ਮਿਲੀ਼ਏ ਤਾਂ ਹੌਲ਼ੇ ਜਾਪਣ ਇਨਸਾਨ। ਕਈ ਦੇਖਣ ਨੂੰ ਲੱਗਦੇ ਕਮਲੇ਼, ਗੱਲਾਂ ਸੁਣੋਂ ਤਾਂ ਹੋਈਏ ਹੈਰਾਨ।

  • @jatindersony2033
    @jatindersony20332 жыл бұрын

    ਇਹ ਜਿਹੜਾ 35 ਮਿੰਟ ਦਾ ਪ੍ਰੋਗਰਾਮ ਆ ਇਹ ਸਿਰਫ਼ ਗੱਲਾਂ ਨਹੀਂ ਆ ਇਹ ਗੁਰੂ ਜਨਾਂ ਦੀ ਜੀਵਨੀ ਦਾ ਨਿਚੋੜ ਆ ਜਿਨ੍ਹਾਂ ਨੂੰ ਸੁਣ ਕੇ ਮੈਂ ਅੱਜ ਨਿਹਾਲ ਹੋ ਗਿਆ ❤️❤️ 🙏🙏

  • @jagwindersingh4492
    @jagwindersingh44922 жыл бұрын

    ਅੱਜ ਤਾਂ ਤੁਸੀ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਜੀ ਸਾਡੇ ਦਾਦੇ ਨਾਨੇ ਦੀਅਾ ਗੱਲਾ ਮੈਨੂੰ ੲਿਸ ਤਰਾ ਮਹਿਸੂਸ ਹੋੲਿਅਾਂ ਜੀ

  • @MukeshKumar-xf4pt
    @MukeshKumar-xf4pt2 жыл бұрын

    ਭਾਜੀ ਬਹੁਤ ਹੀ ਵਧੀਆ ਪ੍ਰੋਗਰਾਮ ਆਪ ਜੀ ਦਾ ਕਿਰਪਾ ਕਰਕ ਉਸਤਾਦ ਪੂਰਨ ਚੰਦ ਵਡਾਲੀ ਹੁਣਾ ਨਾਲ ਪ੍ਰੋਗਰਾਮ ਕਰੋ ਜੀ

  • @sukhdevsingh-no6pr

    @sukhdevsingh-no6pr

    Жыл бұрын

    Pll

  • @IqbalChahal-jl9fh

    @IqbalChahal-jl9fh

    Жыл бұрын

    Pl

  • @baldevmastana1939
    @baldevmastana19392 жыл бұрын

    ਦੂਰ ਬੈਠਿਆਂ ਨੂੰ ਉਸਤਾਦ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਸੰਗਤਾਰ 👍❤️👌 Love you brother

  • @088surjit
    @088surjit2 жыл бұрын

    ਸੰਗਤਾਰ ਜੀ ਧੰਨਵਾਦ ਅੇੈਸੀਆਂ ਪੂਰਨ ਰੂਹਾਂ ਨੂੰ ਮਿਲਾਉਣ ਲਈ ।🙏

  • @mandeepkaursandhu4578
    @mandeepkaursandhu45782 жыл бұрын

    ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਿਸ ਨਾਲ ਅੱਜ ਦੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਜਾਏ ਮੰਨ ਭਾਵੁਕ ਵੀ ਹੋਇਆ ਬਹੁਤ ਹੀ ਸੁਰੀਲੇ ਗਾਇਕਾਂ ਦੀ ਯਾਦ ਵਿੱਚ ਤੇ ਬਹੁਤ ਹੀ ਸਤਿਕਾਰ ਯੋਗ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੀਆਂ ਡਿਗਣ ਵਾਲ਼ੀਆਂ ਗੱਲਾਂ ਸੁਣ ਕੇ ਹਾਸਾ ਵੀ ਆਇਆ ਪੂਰਾ ਆਨੰਦ ਆਇਆ ਸੰਗਤਾਰ ਜੀ 🙏 ਸ਼ੁਕਰੀਆ ਆਪ ਜੀ ਦਾ ਪੰਜਾਬੀ ਪੌਡ ਕਾਸਟ ਸ਼ੂਰੁ ਕਰਨ ਲਈ 🙏

  • @SatnamSingh-bc5zm
    @SatnamSingh-bc5zm2 жыл бұрын

    ਉਸਤਾਦ ਪੂਰਨ ਸ਼ਾਹਕੋਟੀ ਜੀ, ਸੰਗੀਤ ਦੀ ਦੁਨੀਆਂ ਵਿੱਚ ਪੂਰਨ ਵੀ ਹਨ, ਸ਼ਾਹ ਸਵਾਰ ਵੀ ਹਨ ਅਤੇ ਉੱਚ ਕੋਟੀ ਦੇ ਸੰਗੀਤਕਾਰ ਵੀ ਹਨ।

  • @luckybaidwan2367

    @luckybaidwan2367

    2 жыл бұрын

    ਵਾਹ ਕਿਆ ਕਮੈੰਟ ਹੈ👌🏼

  • @SatnamSingh-bc5zm

    @SatnamSingh-bc5zm

    2 жыл бұрын

    @@luckybaidwan2367 Thanks ji.

  • @vickyabab1200
    @vickyabab12002 жыл бұрын

    ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀ, ਇਕ ਸ਼ਾਨਦਾਰ ਪੋਡਕਾਸਟ ਸੰਗਤਾਰ ਪਾਜੀ 💕💞👍

  • @balbirsinghusajapmansadasa1168
    @balbirsinghusajapmansadasa11682 жыл бұрын

    ਮੇਰੇ ਪਿੰਡ ਦੇ ਲਾਗੇ ਨੇ ਪੂਰਨ ਸ਼ਾਹਕੋਟੀ ਸਾਹਿਬ।

  • @DeepaBandala
    @DeepaBandala2 жыл бұрын

    ਬਹੁਤ ਸੋਹਣੀਆ ਤੇ ਮਿੱਠੀਆ ਗੱਲਾਂ,ਮੰਨ ਭੋਰਾ ਨਹੀਂ ਅੱਕਦਾ ,ਸੰਗਤਾਰ ਜੀ ਬਹੁਤ ਜਿਆਦਾ ਸ਼ੁਕਰੀਆ🙏

  • @parkashdhillon2428
    @parkashdhillon2428 Жыл бұрын

    ਇਨੇ ਮਹਾਨ ਵਿਅਕਤੀ ਦੀ ਗੱਲ ਸੁਣ ਕੇ ਦਿਲ ਸਕੂਣ ਮਿਲਦਾ

  • @daljitsharma4065
    @daljitsharma4065 Жыл бұрын

    Bahut Anand Aaya aap ji Diya Gallan sun ke khush raho

  • @sardulsamra2156
    @sardulsamra21562 жыл бұрын

    ਧੰਨਵਾਦ ਭਾਜੀ ਸੰਗਤਾਰ ਜੀ, ਬਹੁਤ ਹੀ ਵਧੀਆ ਲੱਗਿਆ ਸੁਣ ਕੇ ਮਾਨ ਤੇ ਸਤਿਕਾਰ ਯੋਗ ਉਸਤਾਦ ਜੀ ਨੂੰ ਤੇ ਤੁਹਾਨੂੰ, ਬਹੁਤ ਹੀ ਦਿਲਚਸਪ ਗੱਲਾਂ ਬਾਤਾਂ ਸਨ ਜੀ । 🙏❤️

  • @anwarbhatti9418
    @anwarbhatti94182 жыл бұрын

    ਭਾਜੀ,, ਰੂਹ ਖੁਸ਼ ਕਰ ਦਿੱਤੀ॥ ❤LOVE❤YOU❤

  • @MandeepSingh-gv4yb
    @MandeepSingh-gv4yb2 жыл бұрын

    Jeeyo Jeeyo Sangtar Bhaji Ate Ustad Pooran Shah Koti Ji. Ustaad Ji Diyan Gallan Ne Aaj Hasaa Hasaa Ke Akhaan Cho Paani Kadh Dita Ji. Bahut Hi Razzi Hoyi Rooh De Maalak Ne. Jeeyo Jeeyo ♥️

  • @invincibleprince
    @invincibleprince2 ай бұрын

    Mere Dada Guru Jnab Ustad Puran Shahkoti Ji Im Very Lucky Main Sewa Kiti Ae Te Bahut Kuchh Daseya Daddy Ji Ne🙏

  • @PalwinderSingh-qy7vs
    @PalwinderSingh-qy7vs2 жыл бұрын

    ਉਸਤਾਦ ਜੀ ਨਾਲ ਇਹ ਮੁਲਾਕ਼ਾਤ ਬੜੀ ਕੀਮਤੀ recording ਹੋ ਗਈ ਹੈ,it's been documented,thanks ਸੰਗਤਾਰ ਭਾਜੀ

  • @mandeepburmy1182
    @mandeepburmy11822 жыл бұрын

    ਭਾਜੀ ਸਭ ਤੋਂ ਵਧੀਆ ਲੱਗਿਆ ਜੀ ," ਸਿਰ ਨੂੰ ਹਵਾ ਜਹੀ ਲੱਗੀ" ਵਾਲ਼ੀ ਗੱਲ ਤਾਂ ਅੱਤ ਹੀ ਸੀ । ਭਾਜੀ ਕੱਲ ਦਿਲਜੀਤ ਦਾ ਸ਼ੋ ਹੋਇਆ ਲਵਲੀ ਜਲੰਧਰ , ਭਾਜੀ ਤੁਸੀਂ ਵੀ ਕਰੋ ਜੀ।

  • @ManbirMaan1980
    @ManbirMaan19802 жыл бұрын

    ਬਹੁਤ ਵਧੀਆ ਸੰਗਤਾਰ ਜੀ, ਤੁਸੀਂ ਚੰਗੇ ਲੋਕਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਸਾਨੂੰ ਦੇ ਰਹੇ ਆ

  • @mohansafri6874
    @mohansafri6874 Жыл бұрын

    Sangtar veer ji pyaar bhari sat shree akal ji bhut hi vadiya gall baat ustaad puran shah koti ji te tucy kiti g. bhut vadiya uparalla tuhada eh. Dhan waad ji.

  • @DeepaBandala
    @DeepaBandala2 жыл бұрын

    ਉਸਤਾਦ ਲੋਕ, ਰਿਕਸ਼ੇ ਵਾਲਾ ਕਿੱਸਾ ਬਹੁਤ ਸੋਹਣਾ,ਹੁਣ ਇਹ ਸਵਾਦ ਨਹੀ ਆਉਂਦਾ ਲੋਕ ਪਦਾਰਥਵਾਦੀ ਜਿਆਦਾ ਹੋ ਗਏ

  • @KULDEEPSINGH-di7ke
    @KULDEEPSINGH-di7ke2 жыл бұрын

    ਵਾਹਿਗਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @mannithind1025
    @mannithind1025 Жыл бұрын

    Parnam Ustad Pooran Shah Koti Sahib Ji nu.....bahut bahut Dhanvad aap ji da k apne Ustad ji horan nu rubroo krwaya..

  • @Geet_Gurjeet
    @Geet_Gurjeet2 жыл бұрын

    ਬਹੁਤ ਵਧੀਆ ਤੇ ਦਿਲਚਸਪ ਪ੍ਰੋਗਰਾਮ 😍

  • @jaysingh-yq3th
    @jaysingh-yq3th2 жыл бұрын

    He is saying ji to everyone .. respect ..

  • @puranproduction602
    @puranproduction6022 жыл бұрын

    Allah ਹਮੇਸ਼ਾ ਸਲਾਮਤ ਰੱਖੇ 🙏🏻❤🙏🏻

  • @eksurgyankendranabha
    @eksurgyankendranabha2 жыл бұрын

    ਬਹੁਤ ਬਹੁਤ ਧੰਨਵਾਦ ਸੰਗਤਾਰ ਸਾਬ 🙏

  • @jagatkamboj9975
    @jagatkamboj99752 жыл бұрын

    ਪੂਰਨ ਸ਼ਾਹ ਕੋਟੀ ਜੀ ਕੋਟਨ ਕੋਟ ਧੰਨਵਾਦ ਜੀ 🙏💛💚💚💚💚🙏

  • @kuldeepjoshi4258
    @kuldeepjoshi42582 жыл бұрын

    Ustad Puran Shah koti legend person punjabi music industry God bless you 🙏

  • @navdeepgill8126
    @navdeepgill81262 жыл бұрын

    I have heard a lot about puran shah koti ji, see and hear him for the 1st time. He is very innocent and honest person Sangtar veere bhot vadia podcast. God bless

  • @VISHALSHARMA-tf5wj
    @VISHALSHARMA-tf5wj Жыл бұрын

    Thanks paji ..parnam poorn shah kooti g noo

  • @worldworld6992
    @worldworld69922 жыл бұрын

    ਬਹੁਤ ਵਧੀਆ ਉਪਰਾਲਾ ਵੀਰ ਜੀ। ਜਾਰੀ ਰੱਖੋ ਜੀ

  • @ranaazizurrehmankhan6867
    @ranaazizurrehmankhan6867 Жыл бұрын

    بہت دلچسپ گفتگو بہت پیارے لوگ پرانیاں یاداں.. شکریہ

  • @prabhdeepsingh846
    @prabhdeepsingh8462 жыл бұрын

    One of the classic episodes. Both maestros in their own ways. Both unbeatable. God bless.

  • @luckystonesforyou2276
    @luckystonesforyou227611 ай бұрын

    Rab roop ustad ji saboot vekho ghode de dil di jande sab de dil di jande hans saleem de ustad ji

  • @jandwalianath7279
    @jandwalianath7279 Жыл бұрын

    ਕਿਨੀਆ ਵਧਿਆ ਯਾਦਾ ਉਸਤਾਦ ਜੀ ਦੀਆ

  • @ohigill
    @ohigill2 жыл бұрын

    dekh lo ji naam kamauna dhan kamaun nalo kina mushkil aa . Kini wadiaa galbat hoyi.. jida Waris ji kende aa k siyane bande nal bitaye das mint nal 10 saal da tazarba palley pa janda 🙏 ☘️

  • @jasmerbanger1530
    @jasmerbanger15302 жыл бұрын

    kya baat hai.... ustad log.... 🙏😇 sangtar bhaaji tuhade sab podcast best hunde aa... kamal heer bhaaji naal ik hor episode kro...😊😊

  • @Mandeep_shergill17
    @Mandeep_shergill172 жыл бұрын

    ਸੰਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਦਾ ਦੀਆਂ ਰੱਬੀ ਰੂਪ ਰੂਹਾ ਮਿਲਾਉਣ ਲਈ ਬਹੁਤ ਧੰਨਵਾਦ ਜੀ ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @johalhjohal2970
    @johalhjohal29702 жыл бұрын

    Sangtar bhaji , ajj waali mulakaat , rooh Khush Ho Gai veer Ji, yug yug Jio, par choti bauhat laggi, Dil karda c Suni jaeay, Sada Khush Raho , Mohabbatan, Satkaar

  • @jaspalkumar4751
    @jaspalkumar47512 жыл бұрын

    Swad a gia sangtar ji ina rabb roopi fakran nu sun ke dilo pyar ji tuhanu sda slamt raho ji

  • @BaljinderSingh-ni6kw
    @BaljinderSingh-ni6kw2 жыл бұрын

    ਬਹੁਤ ਹੀ ਖ਼ੂਬ❤

  • @bittumehatpuri70
    @bittumehatpuri70 Жыл бұрын

    ਬਹੁਤ ਵਧੀਆ

  • @vickheer2884
    @vickheer28842 жыл бұрын

    Ustad Pooran Shah Koti Ji Parnam ji tuhanu, tuhadia Lambia lambia umara hon te tuc hamesha tandurst raho.

  • @lklk1034
    @lklk1034 Жыл бұрын

    ਮੇਰੇ ਵੀਰ ਸੰਗਤਾਰ ਜੀ ਸੱਤ ਸ੍ਰੀ ਅਕਾਲ ਸਲਾਮ ਹੈ ਜੀ ਤੁਹਾਨੂੰ। ਬਹੁਤ ਹੀ ਚੰਗਾ ਲੱਗਿਆ ਜੀ ਉਸਤਾਦ ਜਨਾਬ ਪੂਰਨ ਸਾਹ ਕੋਟੀ ਦੇ ਨਾਲ ਪਿਛਲੀਆਂ ਜਿੰਦਗੀ ਚ ਵਾਪਰੀਆ ਗੱਲਾਂ ਨੂੰ ਸੁਣ ਕੇ ਰੂਹ ਰਾਜੀ ਹੋ ਗਈ ਉਸਤਾਦ ਮੈਂ ਸਾਹਕੋਟੀ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹਾਂ ਰੱਬ ਇਹਨਾਂ ਨੂੰ ਸਦਾ ਖੁਸ ਰੱਖੇ ਤੇ ਲੰਮੀਆਂ ਉਮਰਾ ਬਖਸੇ ਜੀ ਔਰ ਅੱਜ ਲਾਈ ਏਨਾ ਹੀ ਧੰਨਵਾਦ ਜੀ ਰਾਣਾ ਕਲਿਆਣ ।।

  • @dharmpalarya9810
    @dharmpalarya9810 Жыл бұрын

    Sangtaar ji Thanks 🎉

  • @sarajmanes4505
    @sarajmanes45052 жыл бұрын

    Sat Shri Akal Ji Wah Ji Wah Kya Baat Hai Lajawab Program Jiode Vasde Raho Rab Rakha Thanks Ji 😊 👍 🙏 😀

  • @LokrangStudio
    @LokrangStudio2 жыл бұрын

    ਭਾਅਜੀ ਪਿਆਰ ਸਤਿਕਾਰ ਦੁਆਵਾਂ❤❤

  • @anwarbhatti9418
    @anwarbhatti94182 жыл бұрын

    ਸੰਗਤਾਰ ਭਾਜੀ,, ਖ਼ਾਨ ਸਾਬ੍ਹ ਸਲੀਮ ਜੀ ਨਾਲ ਵੀ ਗੱਲਬਾਤ ਕਰਵਾ ਦੇਵੋ॥ Please..

  • @harbanslal1994
    @harbanslal1994 Жыл бұрын

    Ohh navi 9 din or purani 100 din sangtar veere rooh khush hogi podcast dekh k reallly

  • @arshdhaliwal6534
    @arshdhaliwal65349 ай бұрын

    Ustad ji . Puran sah koti ji.

  • @variam__singh
    @variam__singh Жыл бұрын

    ਮਹਾਨ ਸੰਗੀਤਕਾਰ 🙏 ਜਨਾਬ ਚਰਨਜੀਤ ਅਹੂਜਾ ਸਾਬ ਨਾਲ਼ ਵੀ ਪੋਡਕਾਸਟ ਕਰੋ ਜੀ🙏

  • @jugrajsinghsidhu1551
    @jugrajsinghsidhu15512 жыл бұрын

    ਬਾਈ ਸੰਗਤਾਰ ਸਤਿ ਸ੍ਰੀ ਆਕਾਲ ਜੀ ਜੇ ਕਿਸੇ ਸਿੰਗਰ ਜਾ ਗੀਤਕਾਰ ਨਾਲ ਗੱਲ ਕਰਦੇ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਤਾ ਵੀ ਕੋਈ ਗੱਲ ਨਹੀਂ ਹੈ ਇਸ ਗੱਲੋਂ ਨਾ ਡਰੋਂ ਵੀ ਜ਼ਿਆਦਾ ਵੱਡਾ ਪ੍ਰੋਗਰਾਮ ਹੋ ਗਿਆ ਹੈ ਤੁਹਾਡੇ ਦਰਸ਼ਕ ਉਹ ਨੇ ਸੰਗਤਾਰ ਬਾਈ ਜੋ ਸੰਗੀਤ ਨੂੰ ਦਿੱਲੋ ਪਿਆਰ ਕਰਦੇ ਨੇ ਇਸ ਕਰਕੇ ਪੋਡਕਾਸਟ ਨੂੰ ਦਿੱਲੋ ਸੁਣਦੇ ਹਨ

  • @sangtarheer

    @sangtarheer

    2 жыл бұрын

    ਧੰਨਵਾਦ ਜੀ 🙏

  • @ashwanichandel2693
    @ashwanichandel269310 ай бұрын

    Puran koti ji ko Namaskar. Bahut kuchh nya seekhne ko mila.

  • @luckynigha9643
    @luckynigha96432 жыл бұрын

    bahut vadia gal kiti tusi bhaji 😍😍😍😍😍🙏🙏🙏🙏

  • @harryz1797
    @harryz17972 жыл бұрын

    ਬਹੁਤ ਵਧੀਆ ਗੱਲਾਂ।

  • @harjotsinghhoney430
    @harjotsinghhoney430 Жыл бұрын

    Ustad ji parnam g

  • @Haider-lk7wl
    @Haider-lk7wl2 жыл бұрын

    Bhot vadiya Episide Ustad Pooran shah Koti Bhaji sangtar huna ne bhot vafiya interview kira..mai pehla bhi ustad huna fiya interview dd doorshan te ..hansraj hans master saleem huna nal bhi bhit dekhe bhot e vadiya insan ustad ne...rabb inha nu chardi kalan ch rakhe..Bhaji i saw manmohan bhaji marriage program in anita n hardeep vlog bhot vadiya c Rabb chardi kala ch rakhe 🙏🙏🙏🙏🥰🥰

  • @aussiebird955
    @aussiebird9552 жыл бұрын

    Very nice podcast. Love from Australia❤️

  • @noorjijjeaniwala
    @noorjijjeaniwala Жыл бұрын

    Waah ji waah

  • @amangill1273
    @amangill1273 Жыл бұрын

    Paji bahut vadia kine innocent lok ne

  • @palkaur1932
    @palkaur19322 күн бұрын

    Best best podcast ❤❤❤❤❤❤

  • @rsingh3453
    @rsingh34532 жыл бұрын

    SSAkaal ustad pooran shah koti ji 🙏

  • @ManinderSingh_1111
    @ManinderSingh_11112 жыл бұрын

    Thnx Sangtar Bhaji....for this

  • @jatindersony2033
    @jatindersony20332 жыл бұрын

    Love u both of u waheguru hmesha chardi kala ch rkhe 🙏🙏

  • @artigory
    @artigory2 жыл бұрын

    Lajwab gallan baatan wah wah wah rooh khush ho gayi sunke te Hass Hass ke Didh ch Peerh vi 👌😊🤣🙏👌👌

  • @SandeepSingh78142
    @SandeepSingh78142 Жыл бұрын

    Bahut wadiya program hai tuhada paji

  • @RajvirCalifornia
    @RajvirCalifornia2 жыл бұрын

    Great person,Gems of Punjab

  • @khushikhushi-qj2zp
    @khushikhushi-qj2zp Жыл бұрын

    Sangtar veer ji jio babeo

  • @DilbagSingh-db6zp
    @DilbagSingh-db6zp Жыл бұрын

    ਬਹੁਤ ਹੀ ਵਧੀਆ ਲੱਗਾ ਜੀ

  • @gurdialsingh9699
    @gurdialsingh9699 Жыл бұрын

    ਸੰਗਤਾਰ ਜੀ ਅਸੀਂ ਤੁਹਾਨੂੰ ਸਾਰੇ ਭਰਾਵਾਂ ਨੂੰ ਸੁਣਦੇ ਆ ਰਹੇ ਹਾ ਸਾਡੇ ਵੀ ਭਰਾ ਬਲਵਿੰਦਰ ਸਿੰਘ ਘੁਮਾਣਾ ਵਾਲਿਆਂ ਨਾਲ ਵੀ ਇੰਟਰਵਿਉ ਵੀ ਹੈ ਜਲੰਧਰ ਦੁਰਦਰਸਨ ਤੋਂ ਹੈ ਕਿਤੇ ਪੇਸ਼ ਕਰ ਦਿਉ

  • @nirmalchoudhary9190
    @nirmalchoudhary9190 Жыл бұрын

    Sangatar sahib app ji bahout mitha bolde ho ji bahut payare ho ji god bless you my dear brother ji

  • @amandeepsaini8545
    @amandeepsaini85452 жыл бұрын

    Bahuy wadia gal baat Sangtar bhaji

  • @AmarjitSingh-ug1gt
    @AmarjitSingh-ug1gt Жыл бұрын

    ❤ V nice Guru ji ❤

  • @nridesitvusa
    @nridesitvusa2 жыл бұрын

    ਬਹੁਤ ਵਧੀਆ ਇੰਟਰਵਿਊ ਹੈ ਜੀ।।

  • @AmandeepSingh-lc6jl
    @AmandeepSingh-lc6jl2 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @vijaypartap7432
    @vijaypartap74322 жыл бұрын

    This is awesome....nothing better....thnx sangtar g for ur creative work...

  • @NirmalSingh-ym3qu
    @NirmalSingh-ym3qu Жыл бұрын

    Thank you Sangtar Ji

  • @bobbyhothian2495
    @bobbyhothian24952 жыл бұрын

    waahh.. ustadan de ustad 🙏🙏

  • @GurpreetSingh-jl5xw
    @GurpreetSingh-jl5xw Жыл бұрын

    Ustada da ustad puran Shah koti ji 🙏🙏🙏

  • @amarjeetsinghnarain2350
    @amarjeetsinghnarain23502 жыл бұрын

    Bahut vadhia ji 👍

  • @nirmalchoudhary9190
    @nirmalchoudhary9190 Жыл бұрын

    Mai ustad puran shah koti sahib ji nu shayad 1993 ch panjab universty chandigarh ch saleem nal aye Sega udon salem master salem hunda Sega charkhe di ghuk cassate ayi segi ehna ekk geet fakkran di kulle vich rabb vasda gaya ekk vari samma hi kharo geya ji log ash ash kar uthe ji

  • @rajveermann8556
    @rajveermann85562 жыл бұрын

    no words ..®️💖🎶 plz charanjit ahuja saab naal v kro ..sir g 😇

  • @baljitsingh5116
    @baljitsingh5116 Жыл бұрын

    Bahut badia sir puran shah koti ji mulakat dil dian giharian to parnam.

  • @rajnishsharma9243
    @rajnishsharma9243 Жыл бұрын

    Bhut vdia uprala , Sangtar Bhaji. .

  • @singhravinder7382
    @singhravinder73822 жыл бұрын

    Sangtar paji 🙏👏

  • @sohidesivlog
    @sohidesivlog Жыл бұрын

    Bhut vadia ji

  • @harryromana383
    @harryromana3832 жыл бұрын

    ਬਹੁਤ ਵਧੀਆ ਜੀ

  • @surindersinghludu4289
    @surindersinghludu42892 жыл бұрын

    Wah very nice ji ❤️

  • @sonunijjar2713
    @sonunijjar27132 жыл бұрын

    Kya baat ustaad ji

  • @tsdevgun
    @tsdevgun2 жыл бұрын

    Thank you so much for this episode... my hometown is also Shahkot.... I would like to see Ravinder Grewal and Inderjit Nikku in your podcast upcoming episodes....Thanks from the bottom of my heart.

  • @InderjitSingh-hl6qk
    @InderjitSingh-hl6qk Жыл бұрын

    ਹੰਡੇ ਹੋਏ ਉਸਤਾਦ,

  • @pritpalsingh7108
    @pritpalsingh71082 жыл бұрын

    Boht khoob

  • @Bawarecordsofficial
    @Bawarecordsofficial2 жыл бұрын

    ਬਹੁਤ ਵਧੀਅਾ ਲੱਗੀਅਾਂ ਗੱਲਾਂ ਬਾਤਾਂ ਭਾਜੀ । ਕਿਸੇ ਵੇਲ਼ੇ ੳੁਸਤਾਦ ਸੁਰਿੰਦਰ ਛਿੰਦਾ ਜੀ ਨਾਲ਼ ਗੱਲਬਾਤ ਕਰੋ ਜੀ ।

  • @nanu2123
    @nanu2123 Жыл бұрын

    Bohot Bohot Satkaar

  • @satnamkalsi9532
    @satnamkalsi9532 Жыл бұрын

    ਬਹੁਤ ਵਧੀਆ ਜੀ🙏🙏

  • @JungleePunjabi
    @JungleePunjabi2 жыл бұрын

    WAH WAH 🙏🏽💚

  • @mandeepkingra
    @mandeepkingra2 жыл бұрын

    Another legend 🙏🏼🙏🏼

Келесі