ਮੂਸੇ ਦੇ ਲਹੂ ਨਾਲ ਭਰੀ ਗੱਡੀ ਅਜੇ ਵੀ ਸਾਂਭੀ, Sidhu ਨੂੰ ਹਸਪਤਾਲ ਲਿਜਾਣ ਵਾਲਾ ਬਾਈ ਭਾਵੁੱਕ | Sidhu Moosewala

ਮੂਸੇ ਦੇ ਲਹੂ ਨਾਲ ਭਰੀ ਗੱਡੀ ਅਜੇ ਵੀ ਸਾਂਭੀ, Sidhu ਨੂੰ ਹਸਪਤਾਲ ਲਿਜਾਣ ਵਾਲਾ ਬਾਈ ਭਾਵੁੱਕ | Sidhu Moosewala #Mitti #punjab #sidhumoosewala
---
ਮੂਸੇ ਦੇ ਲਹੂ ਨਾਲ ਭਰੀ ਗੱਡੀ ਅਜੇ ਵੀ ਸਾਂਭੀ
ਸਿੱਧੂ ਨੂੰ ਹਸਪਤਾਲ ਲਿਜਾਣ ਵਾਲਾ ਬਾਈ ਭਾਵੁੱਕ
ਕੀ ਕੀ ਹੋਇਆ ਉਸ ਦਿਨ ਤੋਂ ਬਾਅਦ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 193

  • @manpreetsidhu8269
    @manpreetsidhu8269Ай бұрын

    ਜਿੳੁਦਾਂ ਰਹਿ ਬਾੲੀ ।❤❤❤!

  • @karmitakaur3390
    @karmitakaur3390Ай бұрын

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @ManuSingh-sc8pm
    @ManuSingh-sc8pmАй бұрын

    29 may 2022 ਅੱਜ 2 ਸਾਲ ਹੋ ਗਏ ! ਤੇਰੀ ਕਹੀ ਗੱਲ “ ਕਿ ਇਥੇ ਸੱਚਾ ਬਣਨ ਲਯੀ ਤੁਹਾਨੂੰ ਆਪਣੀ ਜਾਣ ਦੇਣੀ ਪੈਣੀ ” ਯਾਂ ਫਿਰ “ ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ” ਬਿਲਕੁਲ ਸਹੀ ਸੀ ! ਤੇਰੀ , 22 ਦੀਪ ਸਿੱਧੂ ਤੇ 22 ਸੰਦੀਪ ਨੰਗਲਬੀਆਂ ਦੀ ਸਮਝ ਜ਼ਿਆਦਾ ਲੋਕਾਂ ਨੂੰ ਤੁਹਾਡੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਹੀ ਆਈ ! ਉਂਝ ਅਸੀ ਰੋਜ਼ ਆਖਦੇ ਕਿ ਸਾਨੂੰ ਕੋਈ ਸਾਡੀ ਗੱਲ ਰੱਖਣ ਵਾਲਾ ਬੰਦਾ ਚਾਹੀਦਾ ਤੇ ਇਹ ਸਾਡੀ ਬਦਨਸੀਬੀ ਹੈ ਜਿਹੜੇ ਮਿਲਦੇ ਅਸੀ ਜਿਓੰਦੇ ਜੀ ਓਨਾ ਤੇ ਇਲਜ਼ਾਮ ਲਾ ਲਾਕੇ ਓਹਨਾ ਨੂੰ ਮੌਤ ਵੱਲ ਆਪ ਤੌਰ ਦੇਣੇ! ਕਾਸ਼ ਤੂੰ ਕਿਤੇ ਮੰਤਰੀ ਦਾ ਮੁੰਡਾ ਹੋਂਦਾ ਤਾਂ ਤੇਰਾ ਇਨਸਾਫ ਅੱਜ 2 ਸਾਲ ਬਾਅਦ ਵੀ ਅੜਿਆ ਨਾ ਹੋਂਦਾ ! ਤੇਰੇ ਵੱਜੀ ਹਰ ਗੋਲੀ ਇਹ ਸਾਬਿਤ ਕਰਦੀ ਕ ਪੱਗ ਵਾਲੇ ਪਰਵਾਰਾ ਦੇ ਬੱਚਿਆਂ ਨੂੰ ਇਹ ਸਰਕਾਰਾਂ ਜ਼ਿਆਦਾ ਚਿਰ ਉਚਾ ਨਈਂ ਦੇਖ ਸਕਦੇ ! ਕਤਲ ਸਰਕਾਰੀ ਕਰਾਕੇ ਤੇ ਨਾਮ ਦੂਜੇ ਤੇ ਲਾਕੇ ਖਿਸਕਣਾ , ਇਹੋ ਜਿਹੇ ਕਿੱਸੇ ਅਸੀ 80 ਦੇ ਦੌਰ ਤੋਂ ਸੁਣਦੇ ਆਰੇ ! ਸਭ ਬਦਲਿਆ ਸਿਵਾਏ ਸਰਕਾਰਾਂ ਦੀ ਨੀਤ ਤੋਂ ! ਜੇ ਜਿਓੰਦਾ ਹੋਂਦਾ ਤਾਂ ਸ਼ਾਇਦ ਅੱਜ ਤੇਨੂੰ ਪਤਾ ਲਗਦਾ ਕਿ ਸਿਰਫ 2-4 ਸਾਫ ਸੁਥਰੇ ਗਾਇਕਾਂ ਚ ਸਿਰਫ ਇਕ ਤੂੰ ਹੀ young ਸੀ ਜਿਹਦੇ ਗਾਣੇ ਵੱਡੇ ਬਜ਼ੁਰਗਾਂ ਤੋਂ ਲੈਕੇ ਬੱਚਿਆਂ ਨਾਲ ਕੱਠੇ ਬਹਿਕੇ ਸੁਣ ਸਕਦੇ ! ਉਡੀਕ ਰਹੇਗੀ ਉਸ ਪ੍ਰਮਾਤਮਾ ਦੇ ਇਨਸਾਫ ਦੀ ! ਉਡੀਕ ਰਹੇਗੀ ਕਿ ਗੋਲੀ ਦੇ ਬਦਲੇ ਗੋਲੀ ਆਲਾ ਹੀ ਇਨਸਾਫ ਦੇਖਣ ਨੂੰ ਮਿਲੇ! 1993-♾️

  • @Deepakikka-tn7zn
    @Deepakikka-tn7znАй бұрын

    Miss you 😔 Ustaad ❤😭😭😭😭😭😭😭😭😭😭😭😭😭😭😭😭😭

  • @user-wp3cr9nq5y
    @user-wp3cr9nq5yАй бұрын

    ਰੂਹ ਖੁਸ਼ ਹੋ ਗਈ ਬਾਈ ਸਿੱਧੂ ਦੀ ਯਾਦਗਾਰੀ ਚੀਜ਼ ਸਾਂਭੀ ਪਈ ਆ ਦਿਲੋਂ ਸਲੂਟ ਆ ਵੀਰੇ ਤੁਹਾਨੂੰ ❤

  • @deeppreet2026
    @deeppreet2026Ай бұрын

    ❤❤ਸਿੱਧੂ ਬਾੲੀ ਅਮਰ ਰਹੇ❤❤

  • @avtarsidhu5776
    @avtarsidhu5776Ай бұрын

    ਬਾਈ ਨੂੰ ਸਲੂਟ ਆ ਵੀਰ ਸਿੱਧੂ ਨੂੰ ਬਹੁਤ ਪਿਆਰ ਕਰਦਾ ਪਰ ਵੀਰ ਇਹ ਕਾਲ਼ਾ ਦਿਨ ਆਉਂਦਾ ਹੀ ਨਾ ਇਸ ਦਿਨ ਪੰਜਾਬ ਦਾ ਤਾਰਾ ਟੁੱਟ ਗਿਆ ਸੀ

  • @HarpreetSingh-ti4ii
    @HarpreetSingh-ti4iiАй бұрын

    Legend Sidhu Moosewala Bhai di 29-5 Kalla din kal AA gya💔💔🥹🥲🥲🥲

  • @moosajattnahimukna
    @moosajattnahimuknaАй бұрын

    ਸਿੱਧੂ ਬਾਈ ਬਹਿਮ ਨੀ ਜੱਟ ਡਾਕਟਰ ਵਹਿਮਾਂ ਦਾ 😭😭😭ਜੱਟਾ ਪੰਜਾਬ ਨੂੰ ਬੋਹਤ ਲੋਡ਼ ਸੀ ਝਾੜੂ ਪਿੱਛੇ ਲੱਗ ਹੀਰਾ ਪੰਜਾਬ ਦਾ ਪੁੱਤ ਖੋ ਲਿਆ

  • @lovedeeploveravi
    @lovedeeploveraviАй бұрын

    ਸਿੱਧੂ ਮੁੱਸੇ ਵਾਲਾ 😭😭😭👈❤

  • @poonamkaur4310
    @poonamkaur4310Ай бұрын

    Eh a sidhu da fan jine akhri same vich ik koshish kiti sidhu nu bachaun di galan ta boht karde a waheguru g chardi kala ch rakhan veer nu

  • @ranjitranjitsingh8283
    @ranjitranjitsingh8283Ай бұрын

    Sidhu veer chota hala maraa.. nahi Sidhu bhi ji loka dey❤❤ vich aaj ve vasda hai.

  • @rajbirbhanguuu9497
    @rajbirbhanguuu949720 күн бұрын

    ਸਹੀ ਗੱਲ ਹ ਵੀਰੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਸਿੱਧੂ ਬਾਈ ਹੀਰਾ ਬੰਦਾ ਸੀ

  • @Jaskaransingh-on2bo
    @Jaskaransingh-on2boАй бұрын

    ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @LSL1976-y4y
    @LSL1976-y4yАй бұрын

    Wah o wah bai ਰੱਬ ਖੁਸ਼ rakhe

  • @amarjitmehra453
    @amarjitmehra453Ай бұрын

    Waheguru ji 🙏 Miss you sidhu veer ji 8

  • @goldykajla1050
    @goldykajla1050Ай бұрын

    Sidhu moose wala ਝੋਟਾ

  • @user-xn2ws3ln8f
    @user-xn2ws3ln8fАй бұрын

    ਨਿਰੀ ਖੁੱਦਾਰੀ ਮਿਲੂਗੀ ਲਹੂ ਜੱਟ ਦਾ ਜਦੋਂ ਵੀ ਪੁਣਿਆ

  • @lovelysaini2447
    @lovelysaini2447Ай бұрын

    Miss U Sidhu Bro ❤❤❤❤❤❤❤

  • @chathapb3169
    @chathapb3169Ай бұрын

    ਸਾਡੇ ਪਿੰਡ ਦਾ ਬਾਈ💔

  • @user-wy6bp9vd9t

    @user-wy6bp9vd9t

    Ай бұрын

    Kehda pind bhaji da

  • @chathapb3169

    @chathapb3169

    Ай бұрын

    @@user-wy6bp9vd9t khara

  • @harmandhindsa5038

    @harmandhindsa5038

    Ай бұрын

    Khara Mansa

  • @malkitkaur527
    @malkitkaur527Ай бұрын

    Wahguru jeo 🙏,😭😭😭😭😭

  • @RakeshKumar-nm8tr
    @RakeshKumar-nm8trАй бұрын

    Sidhu bhai jiyonda hai aaj bhi Sade Dil vich or hamesha rahuga ❤❤❤love you Sidhu bhai

  • @vishalbanga9777
    @vishalbanga9777Ай бұрын

    Legend never die always Sidhu moose wala legend Miss you jatta always 😢😢😢😢

  • @Amarjeetsingh-mb5hn
    @Amarjeetsingh-mb5hnАй бұрын

    Justice for Sidhu moose wala

  • @daredevil8562
    @daredevil8562Ай бұрын

    Justice for Sidhu moosewala

  • @user-wq8vv6kg5f
    @user-wq8vv6kg5f7 күн бұрын

    Tere bahu bahut dhanwad veer Sidhu de help karn Laye Kismat wala veer tu

  • @user-nb9wu5ic8j
    @user-nb9wu5ic8jАй бұрын

    Justice for Sidhu moose wala 22 ji😢😢😢😢😢

  • @sunnypanwar7205
    @sunnypanwar7205Ай бұрын

    Justice for sidhu moose wala hai ❤to😢😢😢😢😢😢😢😢😢😢😢😢😢😢😢😢

  • @user-lj6us9tp6s
    @user-lj6us9tp6sАй бұрын

    waheguru ji

  • @user-dl9vl1xy2h
    @user-dl9vl1xy2hАй бұрын

    Justice for legend mose wala

  • @shukhnoor4742
    @shukhnoor4742Ай бұрын

    Sachi eh bahut khaas cheeze aa

  • @AngrejSingh-ff9pu
    @AngrejSingh-ff9pu17 күн бұрын

    Salute a veer ji di soch nu 🙏🙏

  • @waqarhassan1073
    @waqarhassan1073Ай бұрын

    Support and love to this veer from lahore Pakistan

  • @Oldisgold29544
    @Oldisgold29544Ай бұрын

    Legend sidhu moose wala

  • @SamnKhiva-ob9ux
    @SamnKhiva-ob9uxАй бұрын

    Legend never die, rest in power legend ⛳

  • @rajinderkaur5928
    @rajinderkaur5928Ай бұрын

    God bless you brother

  • @Deepakikka-tn7zn
    @Deepakikka-tn7znАй бұрын

    Man ch hol pende 😭😭😭😭😭😭😭ne

  • @namankhalsa1466
    @namankhalsa1466Ай бұрын

    Kaashhh....... Asi vi us yodhe nu is janam ch mil lende, pta nhi fer kdo mel houga us pyari te rabbi rooh nal😢

  • @hemantkumar-kl5gs
    @hemantkumar-kl5gs21 күн бұрын

    SidhuMooseWala ❤️

  • @AliNawaz-xd8fl
    @AliNawaz-xd8flАй бұрын

    God father Punjabi music industry one & only shubdeep Singh AKA moose Wala shheeeerrrrrr.justice for shubdeep Singh AKA moose Wala. Love from Lahore Pakistan

  • @PunjabHP
    @PunjabHPАй бұрын

    Eh si sachi bande jo Sidhu nu hospital laike gye si

  • @gurubakshprataprana2137
    @gurubakshprataprana2137Ай бұрын

    Or jis bhai ne sidhu ko gaadi mein lekar hospital pahunchaya main ardaas karta hun... Bhai aap successful insaan bano zindagi mein God bless you

  • @rabzjatt3590
    @rabzjatt3590Ай бұрын

    Car is priceless it will be in museum one day for world to see

  • @akrajput5978
    @akrajput5978Күн бұрын

    Jeonda reh 22 .. rab tenu v khush rakhe ... ❤❤

  • @karamjeetsingh1814
    @karamjeetsingh1814Ай бұрын

    waheguru ji, miss you 22

  • @rakashit0076
    @rakashit0076Ай бұрын

    Miss U moose

  • @Malwabloc
    @MalwablocАй бұрын

    Bai sach keh gya interview de vich, ehi sab ghumad rehna dimag ch hamesha

  • @sukhjindersingh680
    @sukhjindersingh680Ай бұрын

    Miss you sidhu 22 ji 😢😢😢😢😢

  • @user-xq5ou9cf5e
    @user-xq5ou9cf5eАй бұрын

    Justice for sidhu moosewala

  • @Anita-fc5ly
    @Anita-fc5lyАй бұрын

    Justíc for sídhu put

  • @Punjabishortsvideo9962
    @Punjabishortsvideo9962Ай бұрын

    Ajj oh Kala din aa jis din sada pra ❤ sidhu sade to kho laya 😢

  • @paramjeetkaur5429
    @paramjeetkaur5429Ай бұрын

    Rab khush rakhe veere

  • @Lakhidhillonn
    @LakhidhillonnАй бұрын

    ਜਿਉਂਦਾ ਰਹਿ ਵਾਰੇ ❤️‍🔥

  • @lovedeeploveravi
    @lovedeeploveraviАй бұрын

    Miss u 😭😭😭😭😭❤️

  • @Rishuvlog88
    @Rishuvlog88Ай бұрын

    Just Sidhu moose

  • @davindersingh2410
    @davindersingh2410Ай бұрын

    Lvu y , rabb khush rakhe thonu , # justice for Sidhu Moose ala Rona aa gea sun k sabb

  • @shukhnoor4742
    @shukhnoor4742Ай бұрын

    Bai eh seat ta bahut bahut bahut keemti aa .veer eh ta mirror ch md k rakho . please please please veer

  • @BalvinderKour-dr2fc
    @BalvinderKour-dr2fcАй бұрын

    Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤

  • @puneetgill1171
    @puneetgill1171Ай бұрын

    Justis for sidhu moose

  • @BaljeetSingh-vg5do
    @BaljeetSingh-vg5doАй бұрын

    Sidhu moose wala 💔😭😢❤❤

  • @KulwinderSingh-yy1rn
    @KulwinderSingh-yy1rnАй бұрын

    ❤❤❤❤❤❤

  • @daredevil8562
    @daredevil8562Ай бұрын

    Waheguru bhala kari

  • @davinderjeetsohal3582
    @davinderjeetsohal3582Ай бұрын

    Dillo izat es veer di🙏🙏jehra Sidhu nu bahut pyar krda🙏🙏miss u Sidhu putt 😭😭😭🙏🙏

  • @gursewaksamra8129
    @gursewaksamra8129Ай бұрын

    🙏🙏🙏😭

  • @karanmaan6731
    @karanmaan6731Ай бұрын

    Sidhu veer all time song

  • @gurubakshprataprana2137
    @gurubakshprataprana2137Ай бұрын

    Bhai jaha government kisiko insaaf nhi dilaati khud aawaaz uthaani padti hai... Kal to mujhe aesa lag raha hai jaise sab kush khatam ho gya hai.... 😢😢miss you bhai so much long lives

  • @amberhoneyvlogs2621
    @amberhoneyvlogs2621Ай бұрын

    Bhai salute aa tenu dillo 👍👍👍👍👌👌

  • @rakashit0076
    @rakashit0076Ай бұрын

    Miss U moose 😢❤

  • @ssbani6949
    @ssbani6949Ай бұрын

    Sideo mosse wala miss you

  • @Lakhidhillonn
    @LakhidhillonnАй бұрын

    RIP MOOSE BROTHER ❤️‍🔥🥀

  • @ShankarSingh-qy3im
    @ShankarSingh-qy3imАй бұрын

    Waheguru ji❤😢❤🙏✊✊🥺👍

  • @lovefamily-RRA
    @lovefamily-RRAАй бұрын

    Asi insaaf lamage legend never die ❤❤❤❤❤

  • @punjabivloggarsimar
    @punjabivloggarsimarАй бұрын

    Kll 29 May h😭😭😭😭😭

  • @user-wy6bp9vd9t
    @user-wy6bp9vd9tАй бұрын

    Sidhu de song sunke ,man khush v hunda ,udas v hunda,hor singer da song sun ne nu Dil hi ni krda, sidhu de song nl energy aa jandi

  • @Mrdeep911
    @Mrdeep911Ай бұрын

    22 sidhu di help karan lai sukreya hun aasi jawarkaa aakhiye ke laantaa aakhiye😢😢 kiyuki hle taak insaaf nhi miliya😢 sab ak ho jaan ta jelaa vicho kad kad thok denaa iko din vich

  • @RDxgamerr234
    @RDxgamerr234Ай бұрын

    ਜੱਟ ਅਮਰ ਹੋ ਗਿਆ ਮੂਸਾ ਜੱਟ

  • @kdeepsinghdeep887
    @kdeepsinghdeep887Ай бұрын

    😢😢😢😢😢

  • @palkhillan2217
    @palkhillan2217Ай бұрын

    ਜਿਉਂਦੇ ਵਸਦੇ ਰਹੋ ਬਾਈ ਜੀ ਵਹਿਗੁਰੂ ਜੀ ਮੇਹਰ ਕਰਨ

  • @gurpalsingh6208
    @gurpalsingh6208Ай бұрын

    😢😢😢

  • @SatgurSingh-vf9by
    @SatgurSingh-vf9byАй бұрын

    😢😢😢😢😢😢😢

  • @HajraMalik-oz5zj
    @HajraMalik-oz5zjАй бұрын

    We miss you jaan❤

  • @malkitkaur527
    @malkitkaur527Ай бұрын

    😢

  • @virvinodsinghji4590
    @virvinodsinghji4590Ай бұрын

    Salute aa Vrji apji nu Moose aale lyi apji da pyr vekh ke bht saqoon milyaa va

  • @desasingh7038
    @desasingh7038Ай бұрын

    ਇਹ ਵੀਰ ਨੂੰ ਸਲੂਟ ਆ

  • @user-ek3le8xr5q
    @user-ek3le8xr5qАй бұрын

    ਬਹੂਤ ਸ਼ਰਮ ਦੀ ਗੱਲ ਹੈ । ਸਰਕਾਰਾ ਲਈ। ਇਨਸਾਫ਼ ਲੈਣਾ ਪੰਜਾਬ ਵਿੱਚ ਅੱਜ ਕਲ ਬਹੁਤ ਔਖਾ ਹੈ

  • @ravinderpourh564
    @ravinderpourh564Ай бұрын

    Love you so much jatta moosewaleya 😢🙏🙏🙏🙏🙏🙏🙏 😢🙏👍👍

  • @user-sp9hl9ok4h
    @user-sp9hl9ok4hАй бұрын

    Right gal aa bro Mai bhut song listen kardi aa Fer Manu aa hunda last song sidhu da ho je power aa jandi sachii bro att c ❤️ ♥️ love you sidhu moose wala love you from london ❤❤❤

  • @user-px5hr6gw1b
    @user-px5hr6gw1bАй бұрын

    ❤❤❤❤

  • @Gurinder1707
    @Gurinder1707Ай бұрын

    ❤❤❤❤😢😢😢

  • @RomeelJames
    @RomeelJamesАй бұрын

    Sidhu moose Wala Love 💓💓💓💓

  • @SsinghsahabSinghsahab
    @SsinghsahabSinghsahabАй бұрын

    Sidhu bhai zindabad

  • @CharanjitKaur-nz3cr
    @CharanjitKaur-nz3crАй бұрын

    ❤❤❤❤❤❤❤❤❤❤❤❤

  • @malkitkaur527
    @malkitkaur527Ай бұрын

    🌎💎✍️🙏😭😭😭😭😭😭😭

  • @ssbani6949
    @ssbani6949Ай бұрын

    ❤❤❤❤ veer ❤❤❤❤

  • @Craftwithavneetkaur
    @CraftwithavneetkaurАй бұрын

    ❤❤❤❤❤❤❤😢😢😢😢😢😢😢

  • @gursharansingh9233
    @gursharansingh9233Ай бұрын

    😢❤

  • @malookrajpal5816
    @malookrajpal5816Ай бұрын

    Miss you Sidhu yg 😢😢

  • @ramangrewalll
    @ramangrewalllАй бұрын

    Good work brother.

  • @soniauser-fz1kp8li1l
    @soniauser-fz1kp8li1lАй бұрын

    Justice for Sidhu veer 🏴

  • @longiasaini5817
    @longiasaini5817Ай бұрын

    Bhaut meharbani veer

Келесі