ਮਾਲਦਾਰ ਛੜਾ 134 MALDAR SHADA PUNJABI BEST SHORT MOVIE 2024 PUNJABI FILM JATT BEAT RECORD

Ойын-сауық

Пікірлер: 851

  • @jagsirTungwali041
    @jagsirTungwali04121 күн бұрын

    ਸੱਟੇਬਾਜ ਹਰਮਨ ਨੁੰ ਰੋਕਿਆ ਜਾਵੇ ਇੰਦਰ ਸਿੰਘ ਇਹ ਬਿਲਕੁਲ ਗ਼ਲਤ ਗੱਲ ਹੈ

  • @sunnymall1051

    @sunnymall1051

    21 күн бұрын

    A ਨਹੀ ਮੰਨਦੇ ਸਾਲੇ ਪਤਾ ਨੀ add ਦਾ 5-7 ਹਜ਼ਾਰ ਮਿਲਦਾ ਪਰ ਕੋਕੇ ਦੇ ਜਵਾਕਾਂ ਨੂੰ ਗਲਤ ਰਾਹ ਪਾਉਂਦੇ

  • @lakhveerkhaira1474

    @lakhveerkhaira1474

    20 күн бұрын

    ਪ੍ਰਧਾਨ ਜੀ ਸੱਟੇਬਾਜ਼ ਕਿਵੇਂ ਆ

  • @lakhveerkhaira1474

    @lakhveerkhaira1474

    20 күн бұрын

    ਹਰਮਨ

  • @Harpreetsingh-fh8xd
    @Harpreetsingh-fh8xd21 күн бұрын

    Kon kon dhutte nu miss kar reha h

  • @BhupinderSingh-yg8cg
    @BhupinderSingh-yg8cg21 күн бұрын

    ਆ ਗਏ ਜੀ ਆ ਗਏ ਛਾਜਲੀ ਵਾਲੇ ਮਾਲਦਾਰ ਛੜਾ ਭਾਗੂ,,,, ਸਰਬੀ,,, ਮਾਇਆ,,,, ਜੱਸਾ,,,, ਪ੍ਰੀਤ,,,, ਬੀਰਾ ਬਾਬਾ,,,, ਹਰਮਨ ਕੰਮੀ ਵਾਲਾ,,,, ਯੋਗਾ,,,, ਚਰਨੋ ,,,,ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @5911fanmoosajattde

    @5911fanmoosajattde

    21 күн бұрын

    Where is dhoota? Explain in vlog about dhoota Bai

  • @harmankang5491

    @harmankang5491

    21 күн бұрын

    Tuc babs ji wait e krde huny

  • @Khetikipathshala236

    @Khetikipathshala236

    21 күн бұрын

    Video di quality kyo 480 to upar ni ja ri

  • @VishalVerma-ix8ub

    @VishalVerma-ix8ub

    21 күн бұрын

    Tera har baar comment karna jaruri hai 😂

  • @BhupinderSingh-yg8cg

    @BhupinderSingh-yg8cg

    21 күн бұрын

    @@VishalVerma-ix8ub ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ

  • @gurjindersingh3638
    @gurjindersingh363821 күн бұрын

    ਆਲ ਟੀਮ ਬਹੁਤ ਬਹੁਤ love you ਕਮਾਲ ਕਰ ਤੀ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਇੰਦਰਜੀਤ ਜੀ 🙏🥀💛🥀👌 ਯਮੂਨਾ ਨਗਰ

  • @AjeetSingh-md5eb

    @AjeetSingh-md5eb

    21 күн бұрын

    ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਕਾਲੀ ਦੁਨੀਆ ਦਾ ਪ੍ਰਧਾਨ ਬੰਤ ਯੂਨਾਨੀਆਂ ਵਾਂਗੂ ਰੋ ਰਿਹਾ ਕਹਿੰਦਾ ਮੈਂ ਬੰਦਾ ਮਾਰ ਦਿੰਦਾ ਬੰਦੇ ਨੂੰ ਦੇਖ ਕੇ ਤਾਂ ਮੂੰਹ ਤੇ ਨਿਕਲ ਜਾਂਦਾ ਇਹਦੇ ਝੋਲੇ ਚ ਸਲੇ ਹੋਏ ਕੱਪੜੇ ਨੇ ਇਹਦੇ ਇੱਕ ਪਰਨਾ ਤੇ ਇੱਕ ਫਟੀ ਹੋਈ ਕਮੀਜ਼ ਆ ਇਹਦੀ ਸੜੀ ਹੋਈ

  • @championgamemap6485
    @championgamemap648521 күн бұрын

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ❤

  • @officialRupinderchahal
    @officialRupinderchahal21 күн бұрын

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏

  • @kuldeepsinghsran5927
    @kuldeepsinghsran592721 күн бұрын

    ਜੱਸਾ ਬਾਈ ਦੀ acting ਬਹੁਤ ਵਧੀਆ

  • @dalvirsingh7544
    @dalvirsingh754421 күн бұрын

    ਆਹ ਟਾਈਮ ਬਹੁਤ ਸੋਹਣਾ ਹੁੰਦਾ ਮੈਨੂੰ ਆਪਣਾ ਯਾਦ ਆ ਗਿਆ ਜਸ ਸਿਆ

  • @PalaAULAKH
    @PalaAULAKH21 күн бұрын

    ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਬੀਰਾ ਬਾਬਾ ਤੇ ਬੰਤ ਪੵਧਾਨ ਆ ਗਏ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਭਾਗੂ ਬੀਰਾ ਬਾਬਾ ਬੰਤ ਪੵਧਾਨ ਤੇ ਜੱਸੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @user-sn2kj3fw6u

    @user-sn2kj3fw6u

    21 күн бұрын

    Yes 👍

  • @user-ck6zg9vj9z

    @user-ck6zg9vj9z

    9 күн бұрын

    😊😊😊😊😊p⁹putt ⁹I ⁹will get ⁹do ⁹it ⁹0

  • @jasvirsingh8186
    @jasvirsingh818621 күн бұрын

    ਮਾਲਦਾਰ ਛੜੇ ਭਾਗੂ ਛਾਜਲੀ ਵਾਲਾ ਵੀਡੀਓ ਬਹੁਤ ਵਧੀਆਂ ਸੋਹਣੀ ਜੀ ਜਸਵੰਤ ਸਿੰਘ ਕਟਾਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ

  • @JagdishsinghPlasaur
    @JagdishsinghPlasaur21 күн бұрын

    ਅਜ ਦਾ ਐਪੀਸੋਡ ਟੈਮ ਪਾਸ ਕਰਕੇ ਪੁਰਾ ਕੀਤਾ ਕੋਈ ਸ਼ੁਰੂਆਤ ਨਹੀਂ ਨਾਂ ਕੋਈ ਐਂਡ ਬਸ ਛੱਲੀਆ,ਦਾਰੁ ਤੇ ਰੋਟੀਆਂ

  • @reshamsingh7501
    @reshamsingh750121 күн бұрын

    ਭਾਗੂ ਵੀਰੇ ਧੂਤੇ ਨੂੰ ਜ਼ਰੂਰ ਲੈ ਕੇ ਆਉਣਗੇ ਜੀ ਅਸੀ ਇਹ ਵਾਡੀਉ ਤਾਂ ਹੀ ਦੇਖਣੀ ਹੈ ਜੈ ਧੂਤਾ ਨਾ ਆਇਆ ਤਾਂ ਅੱਜ ਤੋਂ ਬੰਦ ਕਰ ਦੇਣੀ ਹੈ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ ਡਰਾਇਵਰ ਹੈਵੀ ਬੱਸ ਡਰਾਇਵਰ

  • @SandeepSingh-kk4bk

    @SandeepSingh-kk4bk

    21 күн бұрын

    ਬਾਈ ਜੀ ਧੂਤਾ ਨਿੱਕਾ ਜੈਲਦਾਰ ਫਿਲਮ ਦੀ ਸੂਟਿੰਗ ਕਰ ਰਿਹਾ

  • @Kirat231
    @Kirat23121 күн бұрын

    ਜਿਸ ਦਿਨ ਦਾ ਦੂਤਾ ਗੀਆ ਇਸ video Cho, ਮੈਂ ਓਹਨੂੰ ਕਿਤੇ ਵੀ ਦੇਖਣਾ ਛੱਡ ਦਿੱਤਾ

  • @jassijass7824

    @jassijass7824

    21 күн бұрын

    Dhillon x tv Jasse da chnnal a os Te video aundia ne dhutte dyia vekh lo g

  • @SandeepSingh-kk4bk

    @SandeepSingh-kk4bk

    21 күн бұрын

    ਧੂਤਾ ਨਿੱਕਾ ਜੈਲਦਾਰ ਫਿਲਮ ਦੀ ਸੂਟਿੰਗ ਕਰ ਰਿਹਾ,,, ਹਜੇ ਨੀ ਆਉਂਦਾ

  • @Kirat231

    @Kirat231

    21 күн бұрын

    @@SandeepSingh-kk4bk ਬਾਕੀ vedio ਚ ਰੋਜ ਆਉਂਦਾ ਨਿੱਕਾ ਜੈਲਦਾਰ ਕੀ ਕੇਹਂਦਾ jatt beat record ਤੇ ਨਹੀ ਜਾਣਾ

  • @swarnpalsinghbhatthal4454

    @swarnpalsinghbhatthal4454

    21 күн бұрын

    ਢੂਆ ਨੀ ਮਾਰਦਾ ਧੂਤਾ ਇਹਨਾਂ ਦਾ ਹੁਣ, ਚਾਰ ਜਣੇ ਦੇਖਣ ਚਾਹੇ ਨਾ ਦੇਖਣ he is movie star

  • @akashnarain3736

    @akashnarain3736

    21 күн бұрын

    ede ch kida dhutta aa gia

  • @jagsirTungwali041
    @jagsirTungwali04121 күн бұрын

    ਕੰਮੀਂ ਵਾਲੇ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇੰਦਰ ਸਿੰਘ

  • @gurpreetsinghchhina6907

    @gurpreetsinghchhina6907

    16 күн бұрын

    ਉਸ ਦਾ ਕਰੈਕਟਰ ਇਹ ਧੱਕੇ ਨਾਲ ਪਾਉਦੇ .ਟਾਇਮ ਖਰਾਬ ਹੁੰਦਾ ਜਦੋ ਉਹ ਆਉਦਾ . ਇੰਦਰ ਨਹੀ ਕੱਢਦਾ ਉਸ ਨੂੰ ਕਿਉ ਕਿ ਉਹ ਕਹਿੰਦਾ ਮੇਰਾ ਮਾੜੇ ਟਾਇਮ ਇਸ ਨੇ ਸਾਥ ਦਿੱਤਾ ਸੀ

  • @Wrestlar_372
    @Wrestlar_37221 күн бұрын

    ਗੱਲਾਂ ਤੋ ਪਤਾ ਲਗਦਾ ਕੋਈ ਛਕ ਨੀ ਇਹਦੇ ਚ ,ਵੀਰਾ ਤੇ ਭਾਗੂ ਜੁਗਾੜਾ ਦੀਆਂ ਜੰਮੀਆਂ ਲਾਦਾਂ ਨੇ

  • @user-kx8lt5fk9r
    @user-kx8lt5fk9r21 күн бұрын

    ਧੂਤਾ ਬਾਈ ਕਿਧਰ ਗਿਆ ਜੀ ਧੂਤੇ.ਨਾਲ ਗੱਲਬਾਤ ਵਾਲੀ ਬਣਦੀ ਅਐ

  • @garrykharoud119

    @garrykharoud119

    19 күн бұрын

    film de shooting upr diljeet nal

  • @DeepSidhu-sb9fz

    @DeepSidhu-sb9fz

    18 күн бұрын

    Shi gll aa bai dhute bina gll ni bndi

  • @harvindergrewal6113
    @harvindergrewal611321 күн бұрын

    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਬੰਤ ਪ੍ਰਧਾਨ Good, Harvinder Singh Grewal Canada

  • @parwindersingh6323
    @parwindersingh632321 күн бұрын

    ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ 🥰🥰🥰🥰🥰

  • @Arnav4149
    @Arnav414921 күн бұрын

    ਸਿਆਣਿਆ ਸੱਚ ਹੀ ਕਿਹਾ ਜਨਾਨੀ ਜਾਤ ਨਹੀ ਕਿਸੇ ਦੀ ਹੋਈ,,,, ਬੀਰੇ ਤੇ ਬੰਤ ਦਾ ਵੀਡੀਉ ਚ ਬਹੁਤ ਵਧੀਆ ਰੋਲ ਕੀਤਾ ਏ

  • @Amrit-k10
    @Amrit-k1021 күн бұрын

    ਬੰਤ ਪ੍ਰਧਾਨ ਤੇ ਬੀਰਾ ਬਾਬਾ Sirrraaaaa ਲਾ ਦਿੰਦੇ ਆ 😂😂😂😄😄👌👌🔥🔥

  • @rbrar3859
    @rbrar385921 күн бұрын

    ਬਹੁਤ ਘੈਟ ਵੀਡੀਓ ਬਣਾਈ ਹੈ। 🎉

  • @PalaAULAKH
    @PalaAULAKH21 күн бұрын

    ਭਾਗੂਆ ਤੁਸੀ ਕਹਿੰਦੇ ਸੀ ਐਤਵਾਰ ਨੂੰ ਇੱਕ ਨਵੀ ਵੀਡੀਓ ਆਇਆ ਕਰੂਗੀ ਫੇਰ ਕੀ ਹੋ ਗਿਆ ਇੱਕ ਵਾਰੀ ਆਕੇ ਦੁਆਰਾ ਆਈ ਨੀ❤❤❤❤

  • @jaswinderjassi3186

    @jaswinderjassi3186

    21 күн бұрын

    Aye ne hage

  • @jobanpreetkaur47
    @jobanpreetkaur4721 күн бұрын

    ਬਹੁਤ ਵਧੀਆ ਗੱਲਾਂ

  • @amarjitsingh1946
    @amarjitsingh194621 күн бұрын

    ਬਹੁਤ ਵਧੀਆ ਵੀਡਿਓ ਆ ਵਾਈ ਭਾਗੂਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @SukhdeepSingh-md7th
    @SukhdeepSingh-md7th21 күн бұрын

    ਬੰਤ ਬੰਦਾ ਘੈਂਟ ਆ

  • @Sukkdeep
    @Sukkdeep21 күн бұрын

    ਵੀਰਾ ਐਨਾ ਨਰਮ ਬੰਦਾ ਚਰਨੋਂ ਨੇ ਧੋਖਾ ਦਿੱਤਾ ਵਿਚਾਰੇ ਨੂੰ

  • @ramandeepkaur7526
    @ramandeepkaur752621 күн бұрын

    ਮੇਰਾ ਫੇਵਰਿਟ ਐਕਟਰ ਜੱਸਾ 😂😂

  • @jagsirTungwali041
    @jagsirTungwali04121 күн бұрын

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @jagsirTungwali041
    @jagsirTungwali04121 күн бұрын

    ਇੰਦਰ ਸਿੰਘ ਜ਼ਰ ਧੂਤਾ ਕਿਦਰ ਗਿਆ ਉਸ ਬਿਨਾਂ ਨਜ਼ਾਰਾ ਨਹੀਂ ਆਉਂਦਾ ਇੰਦਰ ਸਿੰਘ ਉਸ ਨੂੰ ਟੀਮ ਵਿਚ ਜ਼ਰੂਰ ਵਾਪਸ ਬੁਲਾਉਣ ਦੀ ਖੇਚਲ ਕਰੋ

  • @JaspreetSingh-wo4xr
    @JaspreetSingh-wo4xr21 күн бұрын

    ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏❤❤❤❤❤❤❤❤❤❤❤❤

  • @KrishanSingh-we7ze
    @KrishanSingh-we7ze21 күн бұрын

    ਪਰਾ ਹੋਜਾ ਚਾਲਜੁ ਏਹੇ👌👌👌👌

  • @Harryallrounder
    @Harryallrounder21 күн бұрын

    ਬਾਈ ਵੀਡੀਓ ਤੁਹਾਡੀ ਵਧੀਆ ਬਸ ਇੱਕ ਘਾਟ ਆ ਜੇ ਧੂਤਾ ਨੂੰ ਵਿੱਚ ਲਿਆਮ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜੂ

  • @sarbjeetkaursarbjeetkaur5609
    @sarbjeetkaursarbjeetkaur560921 күн бұрын

    Jassa di acting best aa gaggi bneya v bht vdiaa acting krda

  • @bikramsingh5167
    @bikramsingh516721 күн бұрын

    ਬਹੁਤ ਵਧੀਆ ਵੀਰੇ ਧੰਨਵਾਦ 👍

  • @nishangill3115
    @nishangill311521 күн бұрын

    ਇੰਦਰ ਬਾਈ ਜਿਉਂਦੇ ਵਸਦੇ ਰਹੋ ਸਾਰੀ ਟੀਮ ਬਾਈ ਜੱਸੇ ਵਰਗੇ ਸਾਰੇ ਬਹੁਤ ਸੋਹਣੀ ਐਕਟਿੰਗ ਹੁੰਦੀ ਹ ਤਾਡੀ ਨਜ਼ਾਰਾ ਲਿਆ ਦਿੰਦੇ ਆ ਵੀਡੀਓ ਵੇਖਣ ਦਾ ਹੁਣ ਧੂਤੇ ਦੀ ਐਂਟਰੀ ਵੀ ਕਰਾਓ ਵੀਰ ਬਣ ਕੇ

  • @g.s.dhaliwaldhaliwal159
    @g.s.dhaliwaldhaliwal15921 күн бұрын

    ਵੀਰਾ ਹੱਸਦਾ ਬਹੁਤ ਸਿਰਾ ❤❤❤❤

  • @user-ce9bn3fl1y
    @user-ce9bn3fl1y21 күн бұрын

    ਸਾਰੀ ਟੀਮ ਬਹੁਤ ਵਧੀਆ 🎉

  • @driveradamaikma7803
    @driveradamaikma780321 күн бұрын

    ਲਵ ਯੂ ਬਈ 🎉🎉🎉🎉

  • @KrishanSingh-we7ze
    @KrishanSingh-we7ze21 күн бұрын

    ਪਰਾ ਹੋਜਾ ਚਲਜੂ ਏਹੇ👌👌👌

  • @rajwindercheema6777
    @rajwindercheema677721 күн бұрын

    ਸਾਰੀ ਟੀਮ ਬਹੁਤ ਵਧੀਅ 🙏🏻🙏🏻

  • @sukhasandhusukha9981
    @sukhasandhusukha998121 күн бұрын

    ਵਿਡਿੳ ਬਹੁਤ ਵਧੀਆ ਹੁਣ ਲਗਦਾ ਬੰਤ ਪ੍ਰੀਤੋ ਨੂੰ ਵੀ ਲੈ ਕੇ ਆਊ

  • @HarjinderBhullar6076
    @HarjinderBhullar607620 күн бұрын

    ਸਰਬੀ ਬਹੁਤ ਸੋਹਣੀ ਤੀਵੀ ਆ ਭਾਗੂ ਬਾਈ ਦੀ ਵਧੀਆ ਐਕਟਿੰਗ ਡਾਈਲਾਗ ਸਰਬੀ ਦੇ

  • @kamaljeetsidhu3060
    @kamaljeetsidhu306021 күн бұрын

    ਨਿਆਰੇ ਬਾਬੇ ਤੋਂ ਨਾਮ ਲਵੀ ਭਾਗੂਆ ਓਏ ਨਾਲ ਬੀਰੇ ਨੂੰ ਲਈ ਜਾਵੀ।

  • @deeprall4977
    @deeprall497721 күн бұрын

    ਬਾਈ ਬਹੁਤ ਵਧੀਆ ਸਾਰੀ ਟੀਮ ਕੰਮ ਕਰਦੇ ਆ ਵੀਰਾਂ ਪਾਗੂ ਬੰਤ ਪੂਰੀ ਅੱਤ ਕਰਦੇ ਆ

  • @user-zx6db5mi1g
    @user-zx6db5mi1g21 күн бұрын

    ਸਾਰੇ ਕਲਾਕਾਰਾਂ ਦੀ ਐਕਟਿੰਗ ਬਾ-ਕਮਾਲ ਹੈ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਆ ।ਜੁਗ ਜੁਗ ਜੀਓ

  • @jassijass7824
    @jassijass782421 күн бұрын

    Ajj massi ni ayi bhhut miss kita massi nu g

  • @user-re2hf7fm4t
    @user-re2hf7fm4t21 күн бұрын

    Bahut vadiya episode bro Waheguru hor tarakiya bkhase 🙏🏻🙏🏻

  • @kuldeepsinghdhaliwal4469
    @kuldeepsinghdhaliwal446921 күн бұрын

    ਚਰਨੋ ਨੂੰ ਬਹੁਤ ਹੀ ਵੱਡਾ ਪਾਪ ਲਗੋ ਗਾ ਵੀਰ ਤਾਂ ਬਹੁਤ ਹੀ ਬੰਦਾ ਨਰਮ ਏ

  • @user-nr4dt3gt8c
    @user-nr4dt3gt8c21 күн бұрын

    ❤❤ ਭਾਗੁ ਬਾਈ ਜੀ ਇੱਕ ਤਾਂ ਧੁਤੇ ਨੂੰ ਜਰੂਰ ਲੈਕੇ ਆਉ ਜੀ ਬਾਕੀ ਵੀਡੀਓ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤

  • @laddi5154
    @laddi515421 күн бұрын

    bai kam ta sari ta da boht sohna pr tuhada ghar boht sohna yr purana dil nu jacheya sachii ❤❤

  • @BalvinderSingh-vo6xe
    @BalvinderSingh-vo6xe21 күн бұрын

    ਬਹੁਤ ਵਧੀਆ ਜੀ ਸਾਰੀ ਟੀਮ

  • @AmrikSingh-pr3zn
    @AmrikSingh-pr3zn21 күн бұрын

    ਬਹੁਤ ਵਧੀਆ ਵੀਡੀਓ

  • @harmankaler9217
    @harmankaler921721 күн бұрын

    Bhout kaint videos hundia ne ❤

  • @jagseersingh4506
    @jagseersingh450621 күн бұрын

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @gagandeepkaur9724
    @gagandeepkaur972421 күн бұрын

    ਮਾਸੀ ਬਹੁਤ ਵਧੀਆ👍💯

  • @pushpindersingh2964
    @pushpindersingh296421 күн бұрын

    Goooooooooooood bai g. All very Goooooooooooood. Sarbi AK 47

  • @GurdialSingh-wv6ro
    @GurdialSingh-wv6ro21 күн бұрын

    ਪਹਿਲਾਂ ਵਾਲੀ ਗੱਲ ਨਹੀਂ ਬਣਦੀ ਪਹਿਲਾਂ ਸਾਰੇ episodes ਸਿਰਾ ਸੀ

  • @sikandrecords

    @sikandrecords

    21 күн бұрын

    ਐਨਕਾਂ ਲਾ ਕੇ ਜੱਟ ਬਾਬੇ ਬਾਂਦਰਾਂ ਵਾਲੇ ਦੀ ਰੀਸ ਕਰ ਰਿਹਾ ਭਾਗੂ

  • @rajvirsingh6801

    @rajvirsingh6801

    21 күн бұрын

    ​@@sikandrecords ਸਿਰੇ ਦੇ ਘੂਸੇ ਆ ਬਾਂਦਰਾਂ ਵਾਲੇ

  • @sikandrecords

    @sikandrecords

    20 күн бұрын

    @@rajvirsingh6801 ਵਾਈ ਜੀ ਉਹ ਜਮਾ ਪੁਰਾਣੇ ਬੁੜਿਆ ਦੀ ਐਕਟਿੰਗ ਸਿਰਾ ਕਰਦੇ ਹਨ।

  • @RamanSidhu-ue2kx
    @RamanSidhu-ue2kx21 күн бұрын

    ਬਹੁਤ ਵਧੀਆ

  • @JovanjotSingh
    @JovanjotSingh21 күн бұрын

    ਅਸਲ ਪੰਜਾਬ ਦਿਖਾਉਣੇ ਓ ਬਾਈ ਤੁਸੀਂ ❤ ਥੋਡੀਆਂ ਵੀਡੀਓ ਦੇਖ ਕੇ ਕੈਨੇਡਾ ਅਮਰੀਕਾ ਆਲੇ ਪੰਜਾਬ ਆ ਕੇ ਰਹਿਣ ਲੱਗ ਜਾਣਗੇ ❤❤❤❤

  • @sarvansinghgill4702
    @sarvansinghgill470220 күн бұрын

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਵੀਡੀਓ ਪੇਸ਼ ਕੀਤੀ ਐਕਟਿੰਗ ਬਹੁਤ ਹੀ ਵਧੀਆ ਕੀਤੀ ਸਾਰੀਆਂ ਨੇ

  • @Aamlok11
    @Aamlok1120 күн бұрын

    ਥੋਡਾ ਘੋਟਾ ਬਹੁਤ ਵਧੀਆ ਬਟਾ ਵਾਲਾ। ਬਾਕੀ ਵੀਡੀਓ ਬਹੁਤ ਵਧੀਆ ਹੈ ਜੀ

  • @KuldeepSingh-cx2iq
    @KuldeepSingh-cx2iq21 күн бұрын

    ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਕਨਸੈਪਟ ਚੱਲ ਰਿਹਾ ਜੀ ਬੰਤ ਨੂੰ ਜਿਆਦਾ ਪੈਗ ਨਾ ਦਿਆ ਕਰੋ ਇਸ ਦੇ ਛੇਤੀ ਗੇੜੇ ਵਧ ਜਾਂਦੇ ਨੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਧੰਨਵਾਦ ਜੀ ਸਾਰੀ ਟੀਮ ਨੂੰ ਪਿੰਡ ਦੋਸਾਂਝ ਮੋਗਾ। ।

  • @sukhkhehra1627
    @sukhkhehra162721 күн бұрын

    ਆਗੇ ਛਾਜਲੀ ਵਾਲੇ ਵੈਲੀ ਜੱਟ ❤❤

  • @JaggidhuriJaspalsingh
    @JaggidhuriJaspalsingh21 күн бұрын

    Dhuri to, y inder bhot vadia ekting vadia video lv u 🥰 inder y

  • @user-ol5ht6gg6y
    @user-ol5ht6gg6y21 күн бұрын

    Bant fukre nu chad ke baki Wadiya acting kiti a teem ne Wahe guru ji chad di kla ch rkhe all teem nu 🙏

  • @JasveerSingh-vo5xx
    @JasveerSingh-vo5xx21 күн бұрын

    ਬਹੁਤ ਵਾਧੀਅਾ ਵਾਡਿਓੁ ਜੀ ਧੰਨਵਾਧ ਜੀ ਤੁਹਡਾ ਜੲਵੀਰ ਸਿੰਘ ਜੱਸਾ ਮੋਗੇ ਤੋ 👍👍👍💛💙💜💚❤💕💕💕💖💖💖

  • @JaspreetBangar-gi9yf
    @JaspreetBangar-gi9yf21 күн бұрын

    Veere di acting sab to best❤❤❤

  • @SukhwinderSingh-wq5ip
    @SukhwinderSingh-wq5ip20 күн бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂

  • @BaldevSingh-vt9bm
    @BaldevSingh-vt9bm21 күн бұрын

    ਬਹੁਤ ਵਧੀਆ ਵੀਡੀਉ ਵੀਰ ਅਸੀਂ ਬਰਨਾਲੇ ਤੋ

  • @sunnys3523

    @sunnys3523

    21 күн бұрын

    Mai v 😂

  • @mithunarain7696
    @mithunarain769621 күн бұрын

    Ghaint kmm aa y g

  • @JagdeepSingh-fh3um
    @JagdeepSingh-fh3um21 күн бұрын

    ਬੰਤ ਨੇ ਤਾਂ ਸਾਰਿਆਂ ਨੂੰ ਸੁਖਣੇ ਵਾਰ ਰੱਖਿਆ ਯਾਰ ਲਵ ਯੂ ਦੋਸਤੋ ਬਹੁਤ ਸੋਹਣੀ ਵੀਡੀਓ ਆ ਯਾਰ❤❤❤❤❤😂😂😂😂😂😂😂😂

  • @muhammadtariquekahlon
    @muhammadtariquekahlon21 күн бұрын

    Very very good friend ship ❤Mr Bhearra and Maldar Shada I love you tooomuch ❤️ Muhammad Tarique Kahlon Pakistan

  • @kewalgill2943
    @kewalgill294321 күн бұрын

    bhuat vdiya video bai ji

  • @jagseersingh4506
    @jagseersingh450621 күн бұрын

    SIRRRRRRA ACTING BAI JASSA INDER BHAGGU AND PINDI WALA BAI VEERA BABBAL BHABBI JI BANT AND ALL TEAM LOVE YOU TRUCK 🚛🚛 BHAR K ❤🎉

  • @sukhababarajput7452
    @sukhababarajput745220 күн бұрын

    ਵਹੁੱਤ ਵਧੀਆ ਐਕਟਿੰਗ ਕਰਦੇ ਭਾਗੂ ਵੀਰ ਤੇ ਸਾਰੀ ਟੀਮ ਇਕ ਗੱਲ ਪੂੱਛਣੀ ਸੀ ਬੰਤ ਹੋਣ ਹੈ ਤੇ ਯੋਗਾ ਵੀਰ ਕੋਣ ਹੈ ਇਹ ਵੈਲੀ ਸਿਰੇ ਦੀ ਐਕਟਿੰਗ ਕਰਦੇ 🙏🙏🙏🙏

  • @g.s.dhaliwaldhaliwal159
    @g.s.dhaliwaldhaliwal15921 күн бұрын

    ਰਾਤ ਵਾਲਾ ਸੀਨ ਬਹੁਤ ਸਿਰਾ ❤❤❤❤

  • @jitenderverma123verma6
    @jitenderverma123verma621 күн бұрын

    Bira te bhagu di acting Real lagdi Aaa

  • @user-vi9ve1zw4n
    @user-vi9ve1zw4n21 күн бұрын

    Very very nice video love you Bai ji ❤️❤️❤️❤️👍❤️👍

  • @user-vz2lj8dx2s
    @user-vz2lj8dx2s21 күн бұрын

    22 ਲੋਕ ਕੁੱਤੇ ਭੌਂਕਦੇ ਆ,, ਤੁਸੀਂ ਖਿੱਚ ਕੇ ਰੱਖੋ ਕੰਮ,, ਸੱਚੀ ਦਸਾਂ ਤਾਂ ਵੀਰ ਮੈਂ ਅੱਜ ਸਵੇਰ ਦਾ ਉਡੀਕਾਦਾ ਸੀ ਕਦੋ ਦਿਹਾੜੀ ਲਾ ਕੇ ਘਰ ਜਾ ਕੇ ਵੀਡੀਓ ਦੇਖਾ,, ਰੂਹ ਖੁਸ਼ ਕਰਤੀ ਭਰਾਵੋ,,, ❤❤

  • @JaspreetSingh-wo4xr
    @JaspreetSingh-wo4xr21 күн бұрын

    ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏❤❤❤❤❤❤❤❤❤❤

  • @Shortmoviestar

    @Shortmoviestar

    21 күн бұрын

    ਧੰਨਵਾਦ ਜੀ❤❤

  • @GurpreetSingh-575
    @GurpreetSingh-57521 күн бұрын

    Veere bhut wdia kam aa tuhada.. Waheguru trakki dewe

  • @deepranggi0983
    @deepranggi098321 күн бұрын

    Bhout wait c jatta teri inder y❤ sari team good work love from chandigrh❤❤DeEp

  • @LakhwinderSingh-rt4mo
    @LakhwinderSingh-rt4mo21 күн бұрын

    ਨਾਇਸ ਵੀਡੀਓ ਬਾਈ ਜੀ

  • @sonu_ramgarhia
    @sonu_ramgarhia21 күн бұрын

    Bahut vdia paji sari team mehnti aa

  • @SimranSingh-zx4wj
    @SimranSingh-zx4wj21 күн бұрын

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @Shortmoviestar

    @Shortmoviestar

    21 күн бұрын

    ਧੰਨਵਾਦ ਜੀ❤

  • @sangra8561
    @sangra856121 күн бұрын

    Sirra lga dita mitro 😅😅😅😅😅😂😂Swad liya dita ajj tn

  • @satnamdhindsa3759
    @satnamdhindsa375921 күн бұрын

    ਖੁਸ਼ ਰਹੋ, ਆਬਾਦ ਰਹੋ 💐💐💐

  • @charanjeetgill1708
    @charanjeetgill170821 күн бұрын

    ਬਹੁਤ ਵਧੀਆ ਵੀਡੀਓ ਜੀ ਧੂਤੇ ਨੂੰ ਜ਼ਰੂਰ ਲਿਉ ਉਹਦੇ ਬਿਨਾਂ ਨੀ ਗੱਲ ਬਣਦੀ ਪੂਰੀ ਰੋਣਕ ਲਾਉਂਦਾ ਜੀ

  • @AmritSingh-mq6pc
    @AmritSingh-mq6pc19 күн бұрын

    ਭਾਗੁ ਦੀ ਕੋਈ ਰੀਸ ਨੀ ਕਰ ਸਕਦਾ 22,, ਲਵ ਫਰੋਮ (ਰੋਪੜ)ਰੂਪਨਗਰ ਅਨੰਦਪੁਰ ਸਾਹਿਬ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @joraasingh4392
    @joraasingh439221 күн бұрын

    ਮਹਿਫ਼ਲ ਦੇਖ ਪੈਗੱ ਵੱਧ ਲੱਗ ਪਿਆ ਬਹੁਤ ਹੀ ਵਧੀਆ ਜੀ

  • @deesagrewal2687
    @deesagrewal268721 күн бұрын

    Kaint video bai

  • @harbansdhaliwal486
    @harbansdhaliwal48621 күн бұрын

    ਬਹੁਤ ਹੀ ਵਧੀਆ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @irfanpasha5466
    @irfanpasha546621 күн бұрын

    sat,shry,akal, rahim,yar,khan, pakistan,zinda,bad,🌹

  • @AngrejSingh-uo3ec
    @AngrejSingh-uo3ec21 күн бұрын

    NYC vidio g

  • @jagsirTungwali041
    @jagsirTungwali04121 күн бұрын

    ਆ ਜੋਗੇ ਮਲੰਗ ਦੀ ਐਕਟਿੰਗ ਵੀ ਜਮਾਂ ਬੇਕਾਰ ਹੈ ਇਸ ਨੂੰ ਵੀ ਟੀਮ ਵਿਚੋਂ ਦਫਾ ਕਰੋ ਪਰੇ ਇੰਦਰ ਸਿੰਘ

  • @khushvarindersingh5523
    @khushvarindersingh552321 күн бұрын

    ਬਹੁਤ ਸੋਹਣੀ ਐਕਟਿੰਗ ਸਾਰਿਆਂ ਦੀ ਬਾਈ

  • @Shortmoviestar

    @Shortmoviestar

    21 күн бұрын

    ਧੰਨਵਾਦ ਜੀ❤❤

  • @parminderkaur8069
    @parminderkaur806921 күн бұрын

    ਬਹੁਤ ਖੂਬ

  • @mandeepraimandeeprai9587
    @mandeepraimandeeprai958721 күн бұрын

    Ajj ta time pass kita

  • @user-bs7qf5pv6y
    @user-bs7qf5pv6y21 күн бұрын

    Bhagu bant babal Masi te charno te Puri teem atat

Келесі