White Punjab I Full Movie 4K I Kaka I Kartar Cheema I New Punjabi Movie 2024

Фильм және анимация

The Theatre Army Films Presents New Punjabi Movie "White Punjab" Starring Kaka , Kartar Cheema , Rabbi Kandola , Dakssh Ajit Singh , Tarapaal , Samuel John , Inderjeet , Deep Chahal , Sameep Ranaut , Supneet Singh , Yasmeen
Watch the Punjabi Movie & Enjoy it and Stay Connected with us.
Subscribe To Our Channel: / thetheatrearmyfilms
Written & Directed by Gabbar Sangrur
Produced by The Theatre Army Films
Title: White Panjab
Starring : Kaka , Kartar Cheema , Rabbi Kandola , Dakssh Ajit Singh , Tarapaal , Samuel John , Inderjeet , Deep Chahal , Sameep Ranaut , Supneet Singh , Yasmeen, Satwant Kaur , Baljinder Kaur Ballu , Inder Bajwa , Deepak Niaz , Sartaj Singh Sidhu , Mehakdeep Randhawa , Channdeep , Mahabir Bhullar
Editor : Krishna Rodge
DOP : Soni Singh
Singer : Happy Raikoti , Gulab Sidhu , Deepak Dhillon , Sultan Singh
Music : Dj Strings , NVee , Guri Nimana , BackBenchers
Lyricist : Gabbar Sangrur, Sandhu Kuldeep , Aman Punjabi
All Copyrights Reserved ‪@TheTheatreArmyFilms‬
#punjabimovie #kaka #newpunjabimovie

Пікірлер: 390

  • @TheTheatreArmyFilms
    @TheTheatreArmyFilms17 күн бұрын

    Must Watched Superhit movie "Jalwayu Enclave", lockdown wala time yaad aa jayega ❤❤ kzread.info/dash/bejne/Z598zLemp9fSh5c.html

  • @randeepsingh6247
    @randeepsingh6247Ай бұрын

    ਬਹੁਤ ਸੋਹਣੀ ਫਿਲਮ ਆ ਸਾਡੇ ਜੋ ਵੀਰ ਗਲਤ ਰਾਹਾ ਤੇ ਤੁਰ ਪਏ ਨੇ ਉਹਨਾਂ ਨੂੰ ਜਰੂਰ ਦੇਖਣੀ ਚਾਹੀਦੀ ਆ ਤਾ ਜੋ ਕਿਸੇ ਮਾਂ ਦੇ ਪੁੱਤ ਦੀ ਘਰ ਵਾਪਸੀ ਹੋ ਜੇ

  • @Navneetkaur-bj5ui

    @Navneetkaur-bj5ui

    Ай бұрын

    Ehi maksad lagda film banan waleya da, simple par bahut dhunghi film , one of my favourite film from now.

  • @jatinkumar3950

    @jatinkumar3950

    Ай бұрын

    Pr sarkar nu koi frk nahi peda

  • @jatinkumar3950

    @jatinkumar3950

    Ай бұрын

    Sab kuchh government hi karungi

  • @sonumaan3289

    @sonumaan3289

    Ай бұрын

    So motivationl movie a

  • @SurajBathinda

    @SurajBathinda

    Ай бұрын

    ਬਿਲਕੁਲ ਸਹੀ ਗਲ ਵੀਰ ❤

  • @harrybhatti9225
    @harrybhatti9225Ай бұрын

    ਮੈਂ ਇਹ ਫਿਲਮ ਬਲੈਕੀਆ 2 ਤੋਂ ਬਾਦ ਵੇਖੀ। ਏਹਨੂੰ ਵੇਖਣ ਦਾ ਪਹਿਲਾ ਕਾਰਨ ਸੀ ਗੱਬਰ ਵੀਰਾ, ਦੂਜਾ ਸੀ ਇਹਦਾ ਵਿਸ਼ਾ ਤੇ ਸਬ ਤੋਂ ਅਲੱਗ ਕਾਰਨ ਸੀ ਸੈਮੁਅਲ ਜੌਨ ਭਾਜੀ। ਬਲੈਕੀਆ ਤੇ ਹੁਣ ਆਹ ਕਹਾਣੀ, ਦੋਹਾਂ ਚ ਕਿਰਦਾਰ ਨਾਲ ਪੂਰੀ ਇਮਾਨਦਾਰੀ। ਏਨਾ ਬੇਬਾਕ ਸੱਚ❤❤ਬਹੁਤ ਬਹੁਤ ਬਹੁਤ ਸੋਹਣੀ ਕਹਾਣੀ ਤੇ ਨਿਰਦੇਸ਼ਨ❤❤ ਕੇਸਰ ਬਾਈ❤ ਦੁਰਲੱਭ 🙌 ਬਾਬਾ🙏 ਪਿੰਟਾ 🪪 ਹੈੱਡ🕶 ਬਦਾਨਾ🤳 ਬਸ ਪਿੰਟਾ ਜੈਕਟ ਚੈੱਕ ਕਰ ਲੈਂਦਾ, ਤਾਂ ਬਚ ਜਾਂਦਾ😂😂

  • @TheTheatreArmyFilms

    @TheTheatreArmyFilms

    Ай бұрын

    Dhanvaad payare veer ❤️

  • @GurpreetKaur-zv6ll

    @GurpreetKaur-zv6ll

    Ай бұрын

    ❤❤

  • @amansaini3312

    @amansaini3312

    Ай бұрын

    Sanp I'd tuhadi k ai dso​@@GurpreetKaur-zv6ll

  • @Mr.Charlie043

    @Mr.Charlie043

    20 күн бұрын

    Hli😮

  • @dharmndergillpatiala4694
    @dharmndergillpatiala4694Ай бұрын

    ਮੌਤ ਤੋਂ ਬਿਨਾਂ ਕੋਈ ਦੂਜਾ ਰਾਹ ਨਹੀਂ ? ਵਰਗੇ ਸੰਵਾਦ ਇਹਨਾਂ ਗ਼ਲਤ ਰਾਹਾਂ ਤੇ ਤੁਰੇ ਨੌਜ਼ਵਾਨਾਂ ਨੂੰ ਇੱਕ ਵਾਰ ਫ਼ੇਰ ਵਿਚਾਰ ਕਰਨ ਤੇ ਮੁੜਨ ਲਈ ਹੱਲਾਸ਼ੇਰੀ ਦੇਂਦੀ ਹੈ ਆਮ ਗੈਂਗਸਟਰ ਆਧਾਰਿਤ ਫਿਲਮਾਂ ਵਾਂਗ ਇਸ ਫਿਲਮ ਦਾ ਵੱਖਰਾਪਣ ਤੇ ਖ਼ੂਬਸੂਰਤੀ ਇਹ ਵੀ ਹੈ ਕਿ ਇਹ ਫਿਲਮ ਗੁੰਡਾਗਰਦੀ ਨੂੰ ਗਲੋਰੀਫਾਈ ਨਹੀਂ ਕਰਦੀ ਤੇ ਇਹ ਗੱਲ ਹੀ ਇਸ ਨੂੰ ਅਲੱਗ ਬਣਾ ਦੇਂਦੀ ਹੈ । ਪੰਜਾਬ ਦੀਆਂ ਕਲਟ ਫ਼ਿਲਮਾਂ ਚੋ ਇੱਕ ਹੋ ਨਿੱਬੜਦੀ ਹੈ saari star cast nu dil cho love you ❤❤❤

  • @TheTheatreArmyFilms

    @TheTheatreArmyFilms

    Ай бұрын

    thanks a ton ji

  • @Official_ricky_0001
    @Official_ricky_0001Ай бұрын

    ਬਹੁਤ ਘੈਂਟ ਫਿਲਮ ਆ motivational aa ਪੂਰੀ ❤❤❤❤

  • @gagankaurmultani2375
    @gagankaurmultani2375Ай бұрын

    ਵ੍ਹਾਈਟ ਪੰਜਾਬ ਫ਼ਿਲਮ ਪੰਜਾਬੀ ਸਿਨੇਮਾ ਦੀ ਬਾਕਮਾਲ ਫ਼ਿਲਮ ਹੈ l ਮੈਨੂੰ ਲਗਦਾ ਸਾਨੂੰ ਇਸ ਫ਼ਿਲਮ ਉੱਤੇ ਹੋਰ ਗੱਲ ਕਰਨੀ ਚਾਹੀਦੀ ਆ l ਪੰਜਾਬ ਚ ਚੱਲ ਰਹੇ ਗੈਂਗਵਾਰ ਤੇ ਗੈਂਗਸਟਰਵਾਦ ਦੇ ਅੰਦਰੂਨੀ ਕਾਰਨਾਂ ਤੇ ਅਤੇ ਬਾਹਰੋਂ ਚਮਕਦਾਰ ਦਿੱਖਣ ਵਾਲੇ ਇਸ ਖੇਤਰ ਵੱਲ ਕਿਵੇਂ ਨੌਜਵਾਨ ਗੁੰਮਰਾਹ ਹੋਕੇ ਆਕਰਸ਼ਿਤ ਹੋ ਜਾਂਦੇ ਬਹੁਤ ਹੋ ਸੋਹਣੇ ਤੇ ਸਾਧਾਰਣ ਤਰੀਕੇ ਨਾਲ ਫ਼ਿਲਮ ਚ ਦਿਖਾਇਆ ਗਿਆ ਹੈ l ਫ਼ਿਲਮ ਦਾ ਇੱਕ ਇੱਕ ਗੀਤ ਡੂੰਘੇ ਅਰਥ ਰੱਖਦਾ ਹੈ ਤੇ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ l

  • @priyankabedi7065
    @priyankabedi7065Ай бұрын

    ਫ਼ਾਲਤੂ ਮਸਾਲਾ ਰਹਿਤ ਫ਼ਿਲਮ ਬਹੁਤ ਹੀ ਔਰਗੈਨਿਕ ਤੇ ਅਸਧਾਰਨ ਹੈ ਇਸ ਨੂੰ ਕੋਈ ਗੁਰਦੇ ਵਾਲਾ ਹੀ ਸਮਝ ਸਕਦਾ ਹੈ l ਲਾਪਤਾ ਲੇਡੀਜ਼, ਚਮਕੀਲੇ ਵਰਗੀਆਂ ਹਿੰਦੀ ਫ਼ਿਲਮਾਂ ਦੇ ਬਰਾਬਰ ਦੀ ਇਹ ਸਾਡੇ ਪੰਜਾਬੀ ਸਿਨੇਮੇ ਦੀ ਫ਼ਿਲਮ ਉੱਤੇ ਆਣ ਵਾਲੇ ਸਾਲਾਂ ਵਿਚ ਅਸੀਂ ਮਾਣ ਕਰਾਂਗੇ l

  • @TheTheatreArmyFilms

    @TheTheatreArmyFilms

    Ай бұрын

    shukriya ji

  • @FILMYJUNCTION24

    @FILMYJUNCTION24

    Ай бұрын

    Nmmnn

  • @ravindersinghravindersingh2141
    @ravindersinghravindersingh2141Ай бұрын

    ਬਹੁਤ ਸੋਣੀ ਫਿਲਮ ਆ ਜਿਸ ਵਿਚ ਸਿੱਖਿਆ ਦਿੱਤੀ ਗਈ ਕਿ ਗ਼ਲਤ ਕੰਮ ਨਾ ਕਰੋ ਇਹ ਮੂਵੀ ਹਰ ਇੱਕ ਨੂੰ ਦੇਖਣੀ ਚਾਹੀਦੀ ਆ ❤

  • @SukhWinder-rz9np
    @SukhWinder-rz9npАй бұрын

    Chitte te gangsterwad ne mere sohne Panjab de heere putt kha laye, film dekh k akha ch pani nahi rok sakya 😢😢😢😢, sare bhrawa aggr hath jod k 👏👏 benti hai k galat kamma ch na Jao yaar ek vaar jindi ji k dekho bahut Sohni aa jindagi te vaar vaar nahi milni , apne ma pio te bhaina bhrawa bare v socho veer 🙏🙏

  • @mr.bishnoi0029
    @mr.bishnoi0029Ай бұрын

    किसको यह फिल्म बिना ढूंढे मिल गई🎉🎉🎉🎉🎉

  • @mandeepkour1508

    @mandeepkour1508

    Ай бұрын

    Mujhe

  • @mr.bishnoi0029

    @mr.bishnoi0029

    Ай бұрын

    @@mandeepkour1508 enjoy

  • @jassabatth1804

    @jassabatth1804

    Ай бұрын

    Me

  • @jassghotra8991

    @jassghotra8991

    Ай бұрын

    me😂

  • @Navneetkaur-bj5ui
    @Navneetkaur-bj5uiАй бұрын

    ਫ਼ਿਲਮ ਹੜੱਪਾ ਸੱਭਿਅਤਾ ਦੀ ਪੁਰਾਤਨ ਲੋਕੇਸ਼ਨ ਤੋਂ ਬਾਬਾ ਨਾਨਕ ਜੀ ਦੇ ਸੰਵਾਦ ਨਾਲ ਸ਼ੁਰੂ ਹੋਕੇ ਹੀ, ਆਪਣੇ ਵੱਖਰਾਪਣ ਤੇ ਵਧੀਆ ਹੋਣ ਦਾ ਪ੍ਰਭਾਵ ਸਿਰਜਣ ਵਿਚ ਕਾਮਯਾਬ ਹੁੰਦੀ ਹੈ l ਨਵੇਂ ਪੁਰਾਣੇ ਐਕਟਰਾਂ ਨੂੰ ਬਹੁਤ ਹੀ ਉਮਦਾ ਤਰੀਕੇ ਨਾਲ ਕਾਸਟਿੰਗ ਕਰਕੇ ' ਕਾਕਾ ', 'ਤਾਰਾ ਪਾਲ ' ਇੰਦਰਜੀਤ ਵਰਗੇ ਹੀਰੇ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾਏ ਗਏ l ਰੈਫਰੀ ਦੇ ਕਿਰਦਾਰ ਨਾਲ ਮੁਹੱਬਤ ਹੋਏ ਬਿਨਾਂ ਰਹਿ ਨਹੀਂ ਸਕਦੀ l

  • @jhamakalsi9821

    @jhamakalsi9821

    Ай бұрын

    guru Ravidas avidas Ji , nu guru kenda mircha lagdiya,

  • @GurtejSingh-de2ic

    @GurtejSingh-de2ic

    Ай бұрын

    Hnji ❤

  • @user-cu2nx5lr2c
    @user-cu2nx5lr2cАй бұрын

    Bohat vdia msg a movie ch reality a Bach jao waheguru mehar kre sab te

  • @gurpreetguri460
    @gurpreetguri460Ай бұрын

    ਕਾਕੇ ਵੀਰ ਨੂੰ ਪਿਆਰ

  • @user-qn8cb3jr6b
    @user-qn8cb3jr6bАй бұрын

    ਕਰਤਾਰ ਵਿਰ ਬਹੁਤ ਸੋਣੀ ਫਿਲਮ ਬਣਾਈ ਆ

  • @HansrajGurjar-rl8yr
    @HansrajGurjar-rl8yrАй бұрын

    Nyc kartaar veere good acting bhi kartaar karke hi full muvi wekhy aa nyc actor

  • @karanbrar2808
    @karanbrar2808Ай бұрын

    It is not a movie! It is reality off today,, this movie give a msg to the people who gone a wrong path ,, i appreciated to all team ♥️gby both #respect

  • @Bathinde_aale22
    @Bathinde_aale22Ай бұрын

    ਪੰਜਾਬ ਦੇ ਹਾਲਾਤ ਤੇ ਪ੍ਰਸ਼ਾਸ਼ਨ ਦੀਆਂ ਕਰਤੂਤਾਂ ਨੂੰ ਜ਼ਾਹਰ ਕਰਦੀ ਫਿਲਮ

  • @Navneetkaur-bj5ui

    @Navneetkaur-bj5ui

    Ай бұрын

    aho saanu vadh toh vado support karkke , vado toh vado lokan nu edaa dee film dekhani chahidi

  • @MuhammadAfzal-kh1fl
    @MuhammadAfzal-kh1fl13 күн бұрын

    Kartar Singh best

  • @amarjitmehra453
    @amarjitmehra453Ай бұрын

    Waheguru ji kaka ji nu trakia bakshio 🙏⛳

  • @lovelikhari0
    @lovelikhari0Ай бұрын

    😢😢😢 superhit movie.... Kurali morinda ❤

  • @TheTheatreArmyFilms
    @TheTheatreArmyFilmsАй бұрын

    Thanks 1 million views in one week 🧡🧡, and 2 Million views in One month 😍😍 Isse tarah sath deyi jayeo , #whitePunjab Sirf film nahi jazbaat hai, Tusi khud nu kis kirdaar naal relate kite, comment ch jroor dasso .. #the theatre army Films channel jroor Subscribe Kar leyeo. 🤩🙏🙏

  • @kambojnitu

    @kambojnitu

    Ай бұрын

    Main kesar bai naaal

  • @HarmanSingh-en8kg

    @HarmanSingh-en8kg

    Ай бұрын

    I wish someday I could also get a role in Punjabi film industry with your grace 😊🙏🏻

  • @RupinderKaur-tl1hb
    @RupinderKaur-tl1hbАй бұрын

    ਫਿਲਮ ਬਹੁਤ ਸੋਹਣੀ ਬਣਾਈ ਵੀਰ ਜੀ ਐਕਟਿੰਗ ਵੀ ਸਭ ਦੀ ਬਹੁਤ ਸੋਹਣੀ ਸੀ ਸਾਡਾ ਪੰਜਾਬ ਦਿਨ ਬ ਦਿਨ ਇਹਨਾਂ ਹਾਲਾਤਾਂ ਵਿੱਚ ਦੱਸਿਆ ਜਾ ਰਿਹਾ ਹੈ ਸ਼ਾਇਦ ਕੋਈ ਸਮਝ ਸਕੇ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਕਿਸੇ ਦੇ ਪੁੱਤ ਨਾ ਮਰਨ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਪੰਜਾਬ ਨੂੰ ਨਸ਼ੇ ਤੋਂ ਬਚਾ ਲੈਣ

  • @PBhardwajPinku

    @PBhardwajPinku

    Ай бұрын

    Kafi had Tak filmen reality ke upar hi Banti Hain aapki baat sahi hai Sarkar ka hath hota hai kahin na kahin

  • @KamalSandhu-us8ej

    @KamalSandhu-us8ej

    Ай бұрын

    Movie best m best ❤❤

  • @Dosanjh84
    @Dosanjh8421 күн бұрын

    ਰੱਬੀ ਤੇ ਚੀਮਾ ਬਾਈ ਨੂੰ ਹੋਰ ਵੀ ਇਹੋ ਜਿਹੇ ਵਿਸ਼ਿਆਂ ਤੇ ਇਕੱਠੇ ਕੰਮ ਕਰਨਾ ਚਾਹੀਦਾ, ਜਿੱਥੇ ਤੱਕ ਮੈਨੂੰ ਯਾਦ ਆ ਮਿੱਟੀ ਤੋ ਬਾਅਦ ਪੰਜਾਬ ਵਿੱਚ ਇਕੱਠੇ ਹੋਏ ਦੋਨੋਂ ਸੁਪਰ ਸਟਾਰ। ਦੋਵੇਂ ਬਾਈ ਜਾਨ ਪਾ ਦਿੰਦੇ ਆ ਕਿਰਦਾਰ ਵਿੱਚ।

  • @ParvinderSingh-cg1kk
    @ParvinderSingh-cg1kkАй бұрын

    Kartar bai, (late)angrej singh mera bhnja va ❤🤟

  • @sajandughal2734
    @sajandughal2734Ай бұрын

    Kaka ta kartar chema de ghint acting ❤❤

  • @baljinderghuman9052
    @baljinderghuman90523 күн бұрын

    ਬਹੁਤ ਵਧੀਆ ਸੁਨੇਹਾ ਅੱਜ ਦੀ ਨਵੀਂ ਪੀੜ੍ਹੀ ਲਈ

  • @pinkasingh8519
    @pinkasingh8519Ай бұрын

    Rabbi kandola brother tenu vekh ke mainu mere yaar jettu di yaad a jndi

  • @gursidhusidhuboy7572
    @gursidhusidhuboy7572Ай бұрын

    Kartar cheema bai bhut ghaint aa rab chardikla bakhshe bai nu love u bai ❤❤❤❤

  • @gurpreetkaur-tr2xj
    @gurpreetkaur-tr2xjАй бұрын

    Finally white Panjab is on KZread🫶🏼💫

  • @Brar728
    @Brar728Ай бұрын

    ਸੋਹਣੀ ਫਿਲਮ ਆ 👌🏻👌🏻👌🏻👍🏻👍🏻👍🏻❤️❤️❤️

  • @tarsembrar6639
    @tarsembrar6639Ай бұрын

    Cheema bai kaka bai❤❤

  • @gurpreetsinghbansrao
    @gurpreetsinghbansraoАй бұрын

    Reality 💯

  • @Aman9237
    @Aman9237Ай бұрын

    Reality of Punjab aa es movie vich👏🏻👏🏻 relatable Sidhu moosewala story and crime

  • @Husandeep59

    @Husandeep59

    Ай бұрын

  • @gurtajdhaliwal888
    @gurtajdhaliwal888Ай бұрын

    Outstanding❤

  • @StallionZora
    @StallionZoraАй бұрын

    Best Movie 🙋‍♂️ Best Actors ❤

  • @vishal.yt7732
    @vishal.yt7732Ай бұрын

    Kaka kaka hoi pyi e 🎉

  • @itzajaygamer

    @itzajaygamer

    Ай бұрын

    💯

  • @jagrajdhillondhillonsaab4268
    @jagrajdhillondhillonsaab4268Ай бұрын

    ❤great movie❤

  • @DamanGhera
    @DamanGheraАй бұрын

    Jagat Guru Ravidass Maharaj ji❤️🦁

  • @akashakashsingh4149
    @akashakashsingh41499 күн бұрын

    ਬਹੁਤ।ਸੋਹਣੀ,,ਫਿਲਮ,ਆ,22,ਸਾਬ

  • @HarmanSingh-en8kg
    @HarmanSingh-en8kgАй бұрын

    Me harman Singh from Assam -I don't understand why mostly all punjabi movies are about university elections and politics - still thanks to this channel for making this movie and showing kaka ❤

  • @HarmanSingh-en8kg

    @HarmanSingh-en8kg

    Ай бұрын

    Really loved the movie ❤️

  • @pielcuero
    @pielcueroАй бұрын

    Very nice story acting all

  • @Bareh_Gill_ff
    @Bareh_Gill_ff14 күн бұрын

    awesome movie ❤ zindagi da sach dssta🙃💫sbnu eh movie jrur dkhni chahidi aw tn jo punjab dubara rngla ho jave😞💓

  • @TheTheatreArmyFilms

    @TheTheatreArmyFilms

    13 күн бұрын

    Thanks brother

  • @mehra6889
    @mehra6889Ай бұрын

    ਦੋ ਸਾਲ ਆ ਮਡੀਰ ਨਾਲ ਰਿਹਾ ਹਾਂ 2013 .2104 ...ਤੇ ਸਜਾ ਭੋਗ ਰਿਹਾ ਦੱਸ ਸਾਲਾ ਦਾ ਗੁੰਡਾਗਰਦੀ ਇਹ ਫਿਲਮਾ ਵਿੱਚ ਸੌਹਣੀ ਲੱਗਦੀ ਹੈ ਬਸ ਅਸਲ ਜਿੰਦਗੀਆਂ ਦੇ ਬਿਲਕੁਲ ਉਲਟ ਜੇ ਮਾਂ ਬਾਪ ਦੇ ਕਿਹਣ ਤੇ ਚਲਦਾ ਅੱਜ ਰਾਜਾ ਹੋਣਾ ਸੀ ਬਹੂਤ ਦਰਦ ਸਿਹਾ ਮੈ ਬਹੂਤ ਜਾਦਾ ਸਰੀਰਕ ਦਰਦ

  • @GurinderSingh-cw2jy

    @GurinderSingh-cw2jy

    Ай бұрын

    ​@KirankaurDarbarsahabGurbanikyo thonu vdiya lgdi ehda di life

  • @GurinderSingh-cw2jy

    @GurinderSingh-cw2jy

    Ай бұрын

    @KirankaurDarbarsahabGurbani ok ji eh shi a

  • @AmanOff-ey5to
    @AmanOff-ey5toАй бұрын

    Kake veer nu Dil ton salute ❤

  • @comedyshow4917
    @comedyshow4917Ай бұрын

    Movie nhi Social education hai ❤❤

  • @harmeshnahar7434
    @harmeshnahar7434Ай бұрын

    ਬਹੁਤ ਵਧੀਆ ਮੂਵੀਜ਼ ਆ ਵੀਰ ਕਾਕੇ

  • @jagseersinghjaggaaadiwal
    @jagseersinghjaggaaadiwalАй бұрын

    Haye oye mera rabba bachala panjab nu

  • @deepdhaliwal399
    @deepdhaliwal399Ай бұрын

    Veer kaka de singing nd acting very good👍👍👍👍

  • @mahavirgill995
    @mahavirgill99519 күн бұрын

    This is reality ending of gangsters

  • @karanvirsingh3768
    @karanvirsingh376820 күн бұрын

    Film shuru sade shehar to hoi ropar dekh k rooh khush hogi bs tahi dekhi 😍😍😍

  • @SonySingh-po7bm
    @SonySingh-po7bmАй бұрын

    ਬਹੁਤ ਵਧੀਆ ਫਿਲਮ ਹੈ

  • @SingleTrackKaka07
    @SingleTrackKaka0728 күн бұрын

    Next Part Di Jarurat Hai Yaar 😮😮😮😮

  • @user-ev6to9lb8d
    @user-ev6to9lb8dАй бұрын

    ❤❤Nyc movie

  • @gurwinderkaur7106
    @gurwinderkaur7106Ай бұрын

    End movie

  • @babli_khanna_1463
    @babli_khanna_1463Ай бұрын

    Baut sohni movie Gabber veere,Inderjeet (Refree) always ghaint work bro❤😊

  • @ManiSingh-lu9kl
    @ManiSingh-lu9klАй бұрын

    Very nice movie

  • @starsacademy01
    @starsacademy01Ай бұрын

    Awesome movie..

  • @SukhWinder-rz9np
    @SukhWinder-rz9npАй бұрын

    Beshak main malaysia 🇲🇾 baitha ha par Panjab de halaat dekh k bahut dukh hunda 😢😢😢😢 galat kam na karo yaar 🙏🙏

  • @akashakashsingh4149
    @akashakashsingh41499 күн бұрын

    ਗੁਰਨਿਆਜਦੀਪ, ਸਿੰਘ, 22

  • @JatinderJatt-wn4jx
    @JatinderJatt-wn4jxАй бұрын

    SIRAAA MOVIE AA YRR ❤❤

  • @DavinderSingh-fo5ju
    @DavinderSingh-fo5juАй бұрын

    Nice movie ❤❤❤❤

  • @SUKHDEEPSINGH-bs9xq
    @SUKHDEEPSINGH-bs9xqАй бұрын

    Boht sohni film aa bai😢

  • @user-dn9vy6wi8o
    @user-dn9vy6wi8oАй бұрын

    Gud movie

  • @jkyoutube2801
    @jkyoutube28012 күн бұрын

    ਫਿਲਮ ਦੀ ਜਗ੍ਹਾ ਤੇ ਜੇ ਕਿਤਾਬ ਚ ਕਹਾਣੀ ਲਿਖ ਲੈਦੇ ਤਾਂ ਸਹੀ ਸੀ

  • @rockmusie6861
    @rockmusie686118 күн бұрын

    very nice movie ❤❤❤❤❤❤

  • @WaseemFlex
    @WaseemFlexАй бұрын

    ❤❤❤❤

  • @deepranggi0983
    @deepranggi0983Ай бұрын

    Siraaaaa❤Movie🎉❤

  • @Dilveer125
    @Dilveer125Ай бұрын

    ❤SANGRUR❤

  • @SONISONI-nz1zp
    @SONISONI-nz1zpАй бұрын

    ਬਹੁਤ ਵਧੀਆ ਸੁਨੇਹਾ ਦਿੱਤਾ 😢😢😢😢

  • @ravneetsingh-pm6ri
    @ravneetsingh-pm6riАй бұрын

    👌

  • @sukhgulabewala
    @sukhgulabewalaАй бұрын

    💯

  • @Pamandeep007
    @Pamandeep007Ай бұрын

    Bhut sohni movie aa ❤

  • @akashakashsingh4149
    @akashakashsingh41499 күн бұрын

    ਗੁਰਮੇਲ,22

  • @dharmndergillpatiala4694
    @dharmndergillpatiala4694Ай бұрын

    Rabbi Kandola, Inderjeet best acting

  • @user-xz3nq2bx6h
    @user-xz3nq2bx6hАй бұрын

    Vadiya moovie hai

  • @user-be6rt8jk7q
    @user-be6rt8jk7qАй бұрын

    Very nice good job bro es movie da lai

  • @robinkaler6547
    @robinkaler6547Ай бұрын

    Very nice maseges ❤❤❤❤

  • @preetsidhu-sc5nx
    @preetsidhu-sc5nxАй бұрын

    Bhut shoni movie ❤❤❤

  • @deepakgarg1143
    @deepakgarg1143Ай бұрын

    Sira bus ik World

  • @BhupinderSingh01
    @BhupinderSingh01Ай бұрын

    Att

  • @GursewakSingh-qx6ve
    @GursewakSingh-qx6veАй бұрын

    Kaka❤❤ਬਾਈ

  • @akash_procha
    @akash_prochaАй бұрын

    🎥👌

  • @boban5194
    @boban5194Ай бұрын

    Nice movie 🎥👌

  • @user-mn4fw4it8p
    @user-mn4fw4it8pАй бұрын

    really nice

  • @surbhijamwal159
    @surbhijamwal159Ай бұрын

    💯💯👍👍👍

  • @BhupinderSingh01
    @BhupinderSingh01Ай бұрын

    Nice

  • @deepchoudhary3912
    @deepchoudhary3912Ай бұрын

    punjab da sestem bhana sidhu he thik kar sakda from doaba full spot bhana sidhu woot for bhana sidhu🙌🙌🙌

  • @GurdeepSingh-ln8zm
    @GurdeepSingh-ln8zmАй бұрын

    ਬਹੁਤ ਵੱਦੀਆ ਮੁਵੀ

  • @vijaymahi8684
    @vijaymahi868416 күн бұрын

    ਬਹੁਤ ਸੋਹਣੀ ਫਿਲਮ ਆ

  • @TheTheatreArmyFilms

    @TheTheatreArmyFilms

    13 күн бұрын

    🙏🏻🙏🏻

  • @manpreetjawanda9277
    @manpreetjawanda9277Ай бұрын

    😢😢😢 no Word 😢😢😢😢😢

  • @babbusanghavlogs7153
    @babbusanghavlogs7153Ай бұрын

    ਵਾਹਿਗੁਰੂ ਤੁਹਾਨੂੰ ਤਰੱਕੀ Bakshe bhut shoni movie aa❤❤❤

  • @mohitjoshi4818
    @mohitjoshi4818Ай бұрын

    A Great Movie .Well done Dear Gabbar Sangrur and all dedicated Team members .Keep up the good work in making great movies❤❤❤❤❤🎉🎉🎉🎉🎉🎉

  • @TheTheatreArmyFilms

    @TheTheatreArmyFilms

    Ай бұрын

    Thank you so much

  • @mohammednasim2756
    @mohammednasim275622 күн бұрын

    Nice movie ❤

  • @BhupinderSingh01
    @BhupinderSingh01Ай бұрын

    End jn

  • @Cutiegirl789pk
    @Cutiegirl789pkАй бұрын

    Dear Kaka ko dekkar kon kon dekhne aaya h ❤❤ vo attendance lagaye 😅👍

  • @Murtazajutt552

    @Murtazajutt552

    Ай бұрын

    jutt

  • @MianAbdullahSLOWKING

    @MianAbdullahSLOWKING

    Ай бұрын

    Hmm G 😊😂

  • @user-re1jz8we5g
    @user-re1jz8we5gАй бұрын

    Very nice 💯

  • @poweryadav2349

    @poweryadav2349

    Ай бұрын

    Hi

  • @gurjeetsingh5877
    @gurjeetsingh5877Ай бұрын

    ਬਹੁਤ ਵਧੀਆ

  • @harjotbrar1995
    @harjotbrar1995Ай бұрын

    Rang punjab deep sidhu 🙌🏻 upload krdo

  • @amritboparai9539

    @amritboparai9539

    Ай бұрын

    👍

  • @user-mw3fh5qs3q
    @user-mw3fh5qs3qАй бұрын

    ਬਹੁਤ ਸੋਹਣੀ ਕਹਾਣੀ ਅਤੇ ਸੁਨੇਹਾ

  • @TheTheatreArmyFilms

    @TheTheatreArmyFilms

    Ай бұрын

    ਸ਼ੁਕਰੀਆ ਜੀ

  • @davindersingh6300
    @davindersingh6300Ай бұрын

    ਬਹੁਤ ਵਧੀਆ ਫਿਲਮ ਏ

Келесі