ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video

mann0048@gmail.com
Insta samreet_riar

Пікірлер: 194

  • @prabhdhillon2348
    @prabhdhillon23487 күн бұрын

    😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂

  • @sandeepbatth968
    @sandeepbatth9687 күн бұрын

    ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ

  • @user-mi9oq4pe7s
    @user-mi9oq4pe7s7 күн бұрын

    ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ

  • @sarbjitkaur7156

    @sarbjitkaur7156

    7 күн бұрын

    Shi gal h

  • @ManjitKaur-nz9ok
    @ManjitKaur-nz9ok6 күн бұрын

    Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻

  • @user-wm7xm6gu8n
    @user-wm7xm6gu8n6 күн бұрын

    ਵੈਰੀ ਨਿਸ ਸਟੋਰੀ ❤❤ ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।

  • @manjitkaur6747
    @manjitkaur67477 күн бұрын

    Very imosnatiol apisode waheguru ji mehar kro parvar te❤❤parvar da dukh nhi dekh huda😂😂

  • @DaljitSingh-pv3to
    @DaljitSingh-pv3to6 күн бұрын

    Very Very sad video Waheguru ji 😢next part of video please 🙏🙏

  • @sameepshergill994
    @sameepshergill9947 күн бұрын

    ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢

  • @punjabilife

    @punjabilife

    6 күн бұрын

    ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ

  • @cheema4277

    @cheema4277

    6 күн бұрын

    ਮੇਰਾ ਵੀ ਹੀ ਹਾਲ😢😢

  • @MadhuSachdeva-mq9op

    @MadhuSachdeva-mq9op

    6 күн бұрын

    Hun sare puchde samreet nu baad vich dekho kiwe dhakke milde

  • @Cricetevil
    @Cricetevil7 күн бұрын

    Manjod samreet wal nahi vekh sakde😢😢😢😢😢😢😢

  • @palwinderkaur2707
    @palwinderkaur27077 күн бұрын

    Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji

  • @RajinderKaur-rc5uz
    @RajinderKaur-rc5uz7 күн бұрын

    ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ

  • @vimalpreet6775

    @vimalpreet6775

    7 күн бұрын

    Please video ch amrit nu lyao

  • @user-qm2kr1zz2c
    @user-qm2kr1zz2c6 күн бұрын

    ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ

  • @Karanrandhawa1233
    @Karanrandhawa12336 күн бұрын

    Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭

  • @JogaSidhu-s2e
    @JogaSidhu-s2e7 күн бұрын

    ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ

  • @rajvinderbinning3298
    @rajvinderbinning32987 күн бұрын

    Very sad video waheguru ji 😢 next part of video please 🙏

  • @pindersingh6911
    @pindersingh69113 күн бұрын

    Ajj episode bhut emotional c ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢

  • @parveenKaur-cb1wh
    @parveenKaur-cb1wh6 күн бұрын

    Waheguru ji 🙏🙏

  • @jeetlifevlog1984
    @jeetlifevlog19847 күн бұрын

    hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz

  • @user-mp2rk4rv5o
    @user-mp2rk4rv5o5 күн бұрын

    My Grandmother 👵Pretty 😢😢Pakistan 🇵🇰

  • @pinkysharma6522
    @pinkysharma65227 күн бұрын

    Very imotional episode

  • @jagwindersingh9660
    @jagwindersingh96607 күн бұрын

    Waheguru ji

  • @user-tn7ub1qz2r
    @user-tn7ub1qz2r7 күн бұрын

    Sachi video vek k man bara dukhi hoya c

  • @user-zc2up2dm7v
    @user-zc2up2dm7v6 күн бұрын

    ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ ਸਮਰੀਤ ਤੇ ਬਹੁਤ ਤਰਸਮ

  • @SantoshRayat-eb7qr
    @SantoshRayat-eb7qr6 күн бұрын

    Very emotional video heart touching me bhot vadhiya km kita sari team'ne

  • @swarnjeetkaur5726
    @swarnjeetkaur57266 күн бұрын

    Very emotional vedio today

  • @ManpreetKaur-vv2rh
    @ManpreetKaur-vv2rh7 күн бұрын

    Bahut vdia hundea tuhudea videos

  • @gurjitkaur5791
    @gurjitkaur57917 күн бұрын

    Waheguru tanu sab nu trakiya bkhshe🙏

  • @neetugold6136
    @neetugold61367 күн бұрын

    Very imotional ਵੀਡਿਓ।

  • @riyasanjeevbajaj
    @riyasanjeevbajaj7 күн бұрын

    So emotional episode manjoth te samreet nu dekh ke bahut Maan dekhi hoya

  • @harmilanbatti3850
    @harmilanbatti38507 күн бұрын

    Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai

  • @entertainmentwithmanvi8777
    @entertainmentwithmanvi87777 күн бұрын

    ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ

  • @sukhwinderkaur3407
    @sukhwinderkaur34076 күн бұрын

    Very emotional story

  • @ManpreetSingh-mg5ts
    @ManpreetSingh-mg5ts6 күн бұрын

    Very emotional story 😢😢😢😢😢

  • @sandyaarora8485
    @sandyaarora84856 күн бұрын

    Very good video👍 wehaguru ji🙏🙏

  • @user-zt6rb1jv8w
    @user-zt6rb1jv8w6 күн бұрын

    Bahut sohni story ji ajj te akhaa per ayiaaa

  • @SonuRandhawaDairyFarm2
    @SonuRandhawaDairyFarm25 күн бұрын

    Manpreet didi TUC hasya waliya video bnaya kro please 🙏🥺 ajj ta sad ho gya

  • @balsaab5045
    @balsaab50457 күн бұрын

    ❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤

  • @balwinderkahlon2111
    @balwinderkahlon21116 күн бұрын

    Very sad i cant see I am crying 😭🇺🇸🇺🇸🇺🇸🇺🇸

  • @gurjitkaur5791
    @gurjitkaur57917 күн бұрын

    Bht vdia serial sara ❤ sare mmbers bht vdia ne te sab di acting v ghaint aa🙏

  • @anmolkahlon1974
    @anmolkahlon19747 күн бұрын

    Very very emotional viedo

  • @nirmaljitsingh1357
    @nirmaljitsingh13576 күн бұрын

    Very nice video

  • @kamladevi7018
    @kamladevi70186 күн бұрын

    ਬਹੁਤ ਦੁਖ ਵਾਲਾ ਸੀਨ ਹੈ ❤

  • @daljitkaurkhalsa4148
    @daljitkaurkhalsa41486 күн бұрын

    Sai keha sukh joti te sas bht shokhiya ho gyiya teeno dramebaaj aurta ne

  • @Sawinderkaur7
    @Sawinderkaur76 күн бұрын

    Waheguru tandrusti dyo sab nu

  • @sukhpreetbhatia8095
    @sukhpreetbhatia80957 күн бұрын

    Very emotional episode really

  • @ravinderkaur9092
    @ravinderkaur90927 күн бұрын

    ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭

  • @sarbjitkaur7156
    @sarbjitkaur71567 күн бұрын

    Waheguru ji kise de mape na khoi

  • @gillbrother7786
    @gillbrother77867 күн бұрын

    Uncle ji ta aunty ji buhat buhat soni acting ❤❤❤

  • @neelamkaur7390
    @neelamkaur73907 күн бұрын

    Very nice storey

  • @manjeetkaur6332
    @manjeetkaur63327 күн бұрын

    scene ch reality dikhan lai enia budua kathia kitia ❤❤

  • @KaranSingh-nq6jl
    @KaranSingh-nq6jl7 күн бұрын

    ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ

  • @babbubabbar8681

    @babbubabbar8681

    7 күн бұрын

    So sad comments

  • @muskankaur8164

    @muskankaur8164

    6 күн бұрын

    Tuc bht vdia krde pye o bht e vdia eh v koi koi kr skda ae. Waheguru g tuhanu bht bht den😊

  • @Seemagoyal22233
    @Seemagoyal222337 күн бұрын

    Emotional video bahut dukh hoya

  • @pritpalkaur69
    @pritpalkaur697 күн бұрын

    Very emotional heart touching episode 😢😢😢😢😢😢😢

  • @manjeetkaur6332
    @manjeetkaur63327 күн бұрын

    nice acting to all members ❤❤pr aj da apisode bohot imotional c😢😢😢😢😢

  • @triptatripta1639
    @triptatripta16396 күн бұрын

    Very Very imotionl episode

  • @sumanladad4359
    @sumanladad43597 күн бұрын

    Heart touching and emotional episode. Sukh you're only responsible for Manpreet ke death full life you hv to listen. Ab saasu maa ko rona aa raha hai jab bichare zinda thee tab kadar nahi kee uske.Ab rone ka natak kis kaam ka

  • @harcharansinghbrarsarpanch4441
    @harcharansinghbrarsarpanch44416 күн бұрын

    ਮੈਥੋਂ ਇਹ ਸੀਨ ਵੇਖੇ ਨਹੀਂ ਜਾਂਦੇ ਮੈਂ ਅੱਜ ਬਹੁਤ ਰੋਈ

  • @user-rh6te4ue4n
    @user-rh6te4ue4n7 күн бұрын

    Emotional episode 😢😢😢😢😢

  • @reenachawla7796
    @reenachawla77967 күн бұрын

    Wahegur 🙏🙏

  • @pritpalkaur69
    @pritpalkaur697 күн бұрын

    Manjot sampreet Puri family nu dekh kar bahut dukh ho raha hai 😢😢😢😢😢

  • @sardarni5505
    @sardarni55057 күн бұрын

    Mata tu Amrit nu kehndi ke ayi nhi tere ladle Sonu suman nhi aye 😅😅

  • @amanDeep-sn1zt
    @amanDeep-sn1zt6 күн бұрын

    Bhut dukh hoya Eh dekhna bhut okha aa ek ma Mar jave jwak di

  • @GurjantSingh-qz5er
    @GurjantSingh-qz5er7 күн бұрын

    So sad story 🎉😅😅

  • @parmjitsamra8777
    @parmjitsamra87777 күн бұрын

    Bahut Emotional story 😢

  • @MandeepKaur-xs2yz
    @MandeepKaur-xs2yz7 күн бұрын

    V emotional episode

  • @palwinderkaur5461
    @palwinderkaur54617 күн бұрын

    Heart touching story

  • @ramansandhu2626
    @ramansandhu26267 күн бұрын

    Bahut sad story g

  • @Nirbhay828
    @Nirbhay8287 күн бұрын

    Bahut emotional story 😢😢😢😢

  • @PrabhArora-lj6mh
    @PrabhArora-lj6mh7 күн бұрын

    Verynicevideostory❤❤❤🎉🎉😅

  • @Anitarani.........
    @Anitarani.........7 күн бұрын

    Emotional seen g

  • @gillbrother7786
    @gillbrother77867 күн бұрын

    Manjot pazi samreet nu dak ka rona a ga😢😢😢

  • @Sunita-fr7qd
    @Sunita-fr7qd5 күн бұрын

    ❤❤❤❤❤❤❤🎉🎉🎉🎉🎉😊😊

  • @user-pn4nh2cw6m
    @user-pn4nh2cw6m6 күн бұрын

    ਮਨਪਰੀਤ ਦੀ ਭਰਜਾਈ ਆਪਣੇ ਘਰ ਚਿੱਟੀ ਚੁੰਨੀ ਲੈ ਰੱਖਦੀ ਆ ਤੇ ਅੱਜ ਮਨਪਰੀਤ ਦੇ ਘਰ ਰੰਗ ਵਾਲੀ ਚੁੰਨੀ ਲਈ ਆ 😮

  • @bikrambalbal9290
    @bikrambalbal92907 күн бұрын

    Very nice voice

  • @gurjitkaur8415
    @gurjitkaur84156 күн бұрын

    same sade nal v eda he hoeaa

  • @ranglapunjabgangsar4859
    @ranglapunjabgangsar48597 күн бұрын

    ਮਨਪ੍ਰੀਤ ਅੱਜ ਤਾਂ ਸੱਚੀਂ ਕਮਾਲ ਕਰਤੀ ਬੋਰਾ ਵੀ ਨਹੀਂ ਲੱਗਦਾ ਨਹੀਂ ਸੀ ਕਿ ਇਹ ਇੱਕ ਵੀਡੀਓ ਆ ਆਏ ਲੱਗਦਾ ਸੀ ਸੱਚੀਂ ਮੁੱਚੀਂ ਬੀਬੀਆਂ ਸੋਗ ਕਰਨ ਆਈਆਂ ❤❤❤❤ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤

  • @guricheema2954
    @guricheema29546 күн бұрын

    Sonu veer te Suman bhabhi nu aauna chahida c ess scene ch

  • @kuldeepkaur2465
    @kuldeepkaur24657 күн бұрын

    ਜੋਤੀ ਬਹੁਤ ਬਤਮੀਜ਼ ਐ ਗੱਲ ਕਹਿਣ ਲੱਗੀ ਸਮਾਂ ਨੀਂ ਵਿਚਾਰਦੀ ਬਹੁਤ ਭੈੜੀ ਲੱਗਦੀ ਜੀ ਕਰਦਾ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਕਿਸੇ ਦਾ ਦੁਖ ਨਹੀਂ ਵੇਖਦੀ ਅੰਮਿਰਤ ਤੇ ਸਾਰੇ ਦੋਸ਼ ਲਾ ਰਹੇ ਐ ਐਂ ਨਹੀਂ ਦੇਖਦੇ ਕਿ ਹੋਰ ਭਾਣਾ ਵੀ ਵਰਤ ਸਕਦਾ ਬਾਕੀ ਮਨਪ੍ਰੀਤ ਨਹੀਂ ਮਰਨੀਂ ਚਾਹੀਦੀ ਸੀ ਬਹੁਤ ਦੁਖ ਲਗਾ

  • @manjeetkaur6332
    @manjeetkaur63327 күн бұрын

    imotional scene 😢😢

  • @SonuRandhawaDairyFarm2
    @SonuRandhawaDairyFarm25 күн бұрын

    Manpreet didi eda na krya kro please 😢😢😢😢

  • @sunnytoor7775
    @sunnytoor77757 күн бұрын

    6:39 very very emotional vedio

  • @balrajkaur9663
    @balrajkaur96637 күн бұрын

    Samreet vl wekh k mn boht dukhi hunda😢

  • @gillbrother7786
    @gillbrother77867 күн бұрын

    Buhat buhat dukh hoy video dak ka 😢😢😢😢😢

  • @aulakhaulakh8872
    @aulakhaulakh88727 күн бұрын

    ❤❤

  • @ramansandhu2626
    @ramansandhu26267 күн бұрын

    Manpreet nu dekhao ek wari video bnao

  • @gurseeratkaur2ndc250
    @gurseeratkaur2ndc2507 күн бұрын

    ❤❤❤

  • @user-gk2wy8di4z
    @user-gk2wy8di4z7 күн бұрын

    Aah kuch ni dikhaana chahida c …very emotional episode

  • @reetkaur6391
    @reetkaur63916 күн бұрын

    Very nice video Manpreet didi aa seen na pya kro

  • @SukhjitKaur-ph5tx
    @SukhjitKaur-ph5tx7 күн бұрын

    Manpreet wal vekh k man bhut dukhhoya

  • @manjeetkaur6332
    @manjeetkaur63327 күн бұрын

    dekhe nahi jande eda de time 😢😢

  • @user-by4ql2fn7g
    @user-by4ql2fn7g7 күн бұрын

    So sad bas kro plesse😢😢

  • @user-tq8or9fh1i
    @user-tq8or9fh1i6 күн бұрын

    Next

  • @NirdeshKaur
    @NirdeshKaur7 күн бұрын

    Ghar vich eaini bipta pai gyi,te sonu te suman kithe ne

  • @sardarni5505

    @sardarni5505

    7 күн бұрын

    Hanji mai v eho puch rhi ke ohh kyu nhi aye mata de ladle

  • @sarbjitsinghsingh1913
    @sarbjitsinghsingh19135 күн бұрын

    😢😢

  • @CheerfulHikingWaterfall-gu2bc
    @CheerfulHikingWaterfall-gu2bc7 күн бұрын

    🙏🙏

  • @sunitapinky6412
    @sunitapinky64127 күн бұрын

    Mnjoot da veaha kardo Amrt da

  • @user-zc2up2dm7v
    @user-zc2up2dm7v6 күн бұрын

    Jay Shri Na dukhaya Karo 🎉

  • @AmandeepSingh-bu4wn
    @AmandeepSingh-bu4wn7 күн бұрын

    ਬਹੁਤ ਮਾੜਾ ਹੋਇਆ ਏ

  • @LoveMultani-nl4bq
    @LoveMultani-nl4bq7 күн бұрын

    😂😂😂😂😂❤😂

  • @user-qh9up5hy6s
    @user-qh9up5hy6s7 күн бұрын

    So sad story

Келесі